Punjab News Today Punjabi video Kisan union news Sikh news Punjabi khabran Punjab weather today

แชร์
ฝัง
  • เผยแพร่เมื่อ 30 ก.ย. 2024
  • ‪@SamajikMuddeChannel‬
    ਮਜ਼ਦੂਰ ਜਮਾਤ ਦੀ ਪੜੀ ਲਿਖੀ ਸਟੌਫ ਨੌਰਸ ਆਈ ਮਜ਼ਦੂਰਾਂ ਨੂੰ ਬੇਰ+ਹਿਮੀ ਨਾਲ ਕੁੱ+ਟਣ ਵਾਲੇ ਮਨਜੀਤ ਘਰਾਚੋਂ ਦੇ ਹੱਕ ਵਿੱਚ

ความคิดเห็น • 44

  • @ashokathwal3833
    @ashokathwal3833 3 หลายเดือนก่อน +16

    ਜਾਗੋ ਜਾਗੋ ਮਜ਼ਦੂਰ ਵੀਰੋ ਤੇ ਭੈਣੋ ਜਾਗੋ ਗਰੀਬ ਮਜ਼ਦੂਰਾਂ ਦਾ ਮਸੀਹਾ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਜ਼ਿੰਦਾਬਾਦ ਜ਼ਿੰਦਾਬਾਦ ਜੈ ਭੀਮ ਜੈ ਭੀਮ ਜੈ ਸੰਬਿਦਾਨ,, ਜੱਟ ਬਾਦ ਮੁਰਦਾਬਾਦ ਮੁਰਦਾਬਾਦ

  • @JaswinderSingh-se9nr
    @JaswinderSingh-se9nr 3 หลายเดือนก่อน +11

    ਲੱਖ ਲਾਹਣਤ ਹੈ ਇਹੋ ਜਿਹੇ ਲੋਕਾਂ ਨੂੰ ਜੌ ਸਿਰਫ਼ ਇਕ ਮਤਲਬ ਲਈ ਆਪਣੇ ਸਮਾਜ ਦੇ ਲੋਕਾਂ ਨਾਲ ਹੋਈਆਂ ਵਧੀਕੀਆਂ ਦੇ ਉਲਟ ਖੜਦੇ ਹਨ।

  • @viralmediapunjab
    @viralmediapunjab 3 หลายเดือนก่อน +14

    ਮੈਂ ਇੱਕ ਸਟੌਫ ਨੌਰਸ ਆ,ਇਹਨੀ ਓਵਰ ਐਕਟਿੰਗ ਹੱਦ ਆ, ਕੁੱਟਮਾਰ ਦੀ ਵੀਡੀਓ ਦੇਖ ਕੇ ਤਾ ਲੂ ਕੰਢੇ ਖੜ੍ਹੇ ਹੁੰਦੇ ਆ,ਇਹ ਚਵਲਾ ਮਾਰੀ ਜਾਂਦੀ ਆ

    • @JagdevSinghGill-h4t
      @JagdevSinghGill-h4t 3 หลายเดือนก่อน

      ਬਾਈ ਫਿਰ ਸਟੌਫ ਨਰਸ ਆ ਨ੍ਹਾਂ। ਸ਼ਾਇਦ ਸੀ.ਐਂਮ.ਓ. ਤੋਂ ਵੱਡਾ ਜੌਬ ਹੋਊ । ਨਰਸ ਦਾ ਤਾਂ ਪਤਾ ਲੱਗਦਾ ਕਿ ਹੈਲਥ ਵਿਭਾਗ ਦਾ ਜੌਬ ਐ ਪਰ ਸਾਲਾ ਇਹ "ਸਟੌਫ" ਦਾ ਪੰਗਾ ਇਹ ਦਾ ਨੀਂ ਪਤਾ ਲੱਗ ਰਿਹਾ ਇਹ ਕੀ ਜੱਭ ਖ਼ਾਨਾਂ। ਖੈਰ ਭਲਾ ਹੋਵੇ "ਸਟੌਫ" ਦਾ ਭਰਾਵੋ ਨਵੀਂਆਂ ਨਵੀਆਂ ਸਰਕਾਰਾਂ ਨਵੇਂ ਨਵੇਂ ਜੌਬ।😜😜😜

  • @JagtarSingh-iu3kh
    @JagtarSingh-iu3kh 3 หลายเดือนก่อน +8

    ਜੇਕਰ ਭਲਾ ਤੇਰਾ ਕਰਤਾ ਫ਼ਿਰ ਅਖੌਤੀ ਕਿਸਾਨਾ ਤੋ ਮੁਡੇ ਤਾ ਮਰਵਾਉਣੇ ਬਕਵਾਸ ਕਰਦੀ ਹੈ

  • @pargetsingh5327
    @pargetsingh5327 3 หลายเดือนก่อน +7

    ਇਹਨਾ ਨੂੰ ਸਖਾਇਆ ਗਿਆ ਉਹੀ ਬੌਲ ਰਹੀ ਸਾਫ ਪਤਾ ਲੱਗ ਰਿਹਾ 😊😊

  • @jagdevsingh7524
    @jagdevsingh7524 3 หลายเดือนก่อน +9

    ਬੀਬਾ ਜੀ ਇਹ ਤਾਂ ਦੱਸ ਦਿਉ‌ ਕਿ ਸਿਰਫ ਇਲਜ਼ਾਮ ਹੀ ਲੱਗ ਰਹੇ ਹਨ ਜਾਂ ਇਹ ਘਟਨਾ ਸੱਚਮੁੱਚ ਵਾਪਰੀ ਹੈ। ਬਲੇਮ ਕਰਨ ਅਤੇ ਘਟਨਾ ਸੱਚਮੁੱਚ ਵਾਪਰਨ ਵਿੱਚ ਬਹੁਤ ਫਰਕ ਹੁੰਦਾ ਹੈ। ਦੂਜੀ ਗੱਲ ਜੇ ਇਹ ਘਟਨਾ ਵਾਪਰੀ ਹੈ ਤਾਂ ਕੋਈ ਕਾਰਣ ਵੀ ਹੋਵੇਗਾ, ਉਹ ਵੀ ਦੱਸੋ। ਕਿਸੇ ਦੇ ਹੱਕ ਵਿੱਚ ਐਵੇਂ ਹੀ ਬਿਆਨ ਦੇਣ ਤੋਂ ਪਹਿਲਾਂ, ਘਟਨਾ ਦੀ ਪੂਰੀ ਅਤੇ ਸੱਚੀ ਜਾਣਕਾਰੀ ਵੀ ਦੇਣੀ ਚਾਹੀਦੀ ਹੈ।

  • @paramjeetsingh8418
    @paramjeetsingh8418 3 หลายเดือนก่อน +5

    ਜੇ ਤੁਹਾਡੀ ਸਹਾਇਤਾ ਉਗਰਾਹਾ ਜੱਥੇਬੰਦੀ ਨੇ ਕੀਤੀ ਹੈ ਤਾ ਉਸਦਾ ਇਹ ਮਤਲਬ ਤਾ ਨਹੀ ਕੀ ਉਗਰਾਹ ਜੱਥੇਬੰਦੀ ਦੇ ਬੰਦਿਆ ਦੀਆ ਅਜੇਹੀਆ ਕਰਤੂਤਾ ਨੂੰ ਤੁਸੀ ਝੂਠਾ ਕਹਿ ਦਿਓ, ਜਿਨਾ ਗੁਨਾਹਗਾਰ ਜੁਲਮ ਕਰਨ ਵਾਲਾ ਹੁੰਦਾ ਹੈ ਉਨਾ ਹੀ ਉਸਦਾ ਸਾਥ ਦੇਣ ਵਾਲਾ,

  • @billabhatia9386
    @billabhatia9386 3 หลายเดือนก่อน +3

    ਮਜ਼ਦੂਰ ਵਰਗ ਨੂੰ ਬੇਨਤੀ ਆ ਆਪਣਾ ਰਾਜ਼ ਲੈ ਕੇ ਆਉ ਜੀ ਜੈ ਭੀਮ

  • @vaheguru-eq1rm
    @vaheguru-eq1rm 3 หลายเดือนก่อน +3

    ਲੱਖ ਲਾਹਣਤ ਤੇਰ

  • @ChamkaurSingh-f3n
    @ChamkaurSingh-f3n 3 หลายเดือนก่อน +1

    ਤੇਰਾ ਜਾਂ ਤੇਰੇ ਭਰਾ ਬਾਪੂ ਦਾ ਕੁਟਾਪਾ ਚਾੜਿਆ ਹੁੰਦਾ ਤਾਂ ਤੈਨੂੰ ਪਤਾ ਲਗਦਾ,
    ਵੱਡੀ manjite ਦੀ ਚਮਚੀ

  • @gurvindersingh2591
    @gurvindersingh2591 3 หลายเดือนก่อน +1

    ਕਿਸੇ ਨੇ ਸਿਖਾਇਆ ਹੋਇਆ oversmart ਬਣ ਰਹੀ ਪੰਜਾਬ ਯ ਹੋਰ ਸੂਬਿਆਂ ਵਿਚ sc ਵਰਗ ਨਾਲ ਕਿ ਧੱਕਾ ਨਹੀ ਹੋ ਰਿਹਾ

  • @sultansingh7138
    @sultansingh7138 3 หลายเดือนก่อน +1

    Dr ਹਰਪ੍ਰੀਤ ਸਿੰਘ ਜੀ ਪਤਾ ਨਹੀਂ ਇਸ ਵਿਚਾਰੀ ਦੀ ਕੀ ਮਜਬੂਰੀ ਹੋਣੀ ਆ ਇਸ ਨੂੰ ਬਲੈਕਮੇਲ ਕੀਤਾ ਲਗਦਾ ਇਹ ਲੋਕ ਪਤਾ ਨਹੀਂ ਕਿਥੋਂ ਤੱਕ ਗਿਰ ਸਕਦੇ ਹਨ

  • @swaransingh8929
    @swaransingh8929 3 หลายเดือนก่อน +1

    ਆਹ ਜੋ ਮੁੰਡਿਆਂ ਨੂੰ ਕੁਟਣ ਵਾਲੇ ਕੌਣ ਹਨ,ਜੇ ਤੇਰੀ ਕੋੲਈ ਮੱਦਦ ਕਰ ਦਿੱਤੀ ਆ , ਤਾਂ ਇਹ ਚੰਗੇ ਹੋ ਗੇ ?

  • @SahilSinghasi
    @SahilSinghasi 3 หลายเดือนก่อน +1

    ਲਖਾਂ ਦੀ ਲਾਹਣਤ ਹੈ ਤੇਨੂੰ ਜ਼ਮਨ ਤੇ।।

  • @copper1859
    @copper1859 3 หลายเดือนก่อน +5

    ਜੈ ਭੀਮ ਜੈ ਭਾਰਤ

  • @RajinderKumar-zi9ho
    @RajinderKumar-zi9ho 3 หลายเดือนก่อน +1

    Biba.you.are.wrongh.💯ok

  • @BholaSingh-xi7ex
    @BholaSingh-xi7ex 3 หลายเดือนก่อน +1

    झूठ

  • @KumarMahi-u4j
    @KumarMahi-u4j 3 หลายเดือนก่อน

    kinne .pisaa. liya. Us. Papi. Julam. Karan. Wale. To. Tanu shram Anni. Chyede. He.

  • @KumarMahi-u4j
    @KumarMahi-u4j 3 หลายเดือนก่อน

    Tanu. Shram. Anni. Chyede. He ,,jo. Julam. Karan. Wale. Da. Sath DE. Rahe. He. Chwaal. Girl

  • @PrabhDeep-g5r
    @PrabhDeep-g5r 3 หลายเดือนก่อน +1

    Bhne jaat paat khtm krvao tuhade wrge lok awajj uthaun ge shdka tey ao asi v tuhada sath dva ge

  • @SatnamSingh-b1c
    @SatnamSingh-b1c 3 หลายเดือนก่อน

    Over acting chngi kiti aa very shamefull this statement

  • @DogLoversBikram
    @DogLoversBikram 3 หลายเดือนก่อน

    Is chavlan Loka da karke he sadi sarkar ne bandi manhuuuus larki 😢😢😢😢😢😢😢😢😢😢

  • @LakhwinderSingh-nr1yu
    @LakhwinderSingh-nr1yu 3 หลายเดือนก่อน +1

    Je tuhadi help karti gal thik a ta Assi apne bande ve ni kutwane be doshe Mazdur

  • @Lucky-en5di
    @Lucky-en5di 3 หลายเดือนก่อน

    Madam na lag da video ni dakhi ja dakhi ea ta educated hon da bw jod knowledge ni hagi ik bar hospital ja ka ona bachia da hal dakh ka ayo tuhada koi kam karta ta changa lag da ea ja na karda fr mada lagna c

  • @sukhdevsinghshergill953
    @sukhdevsinghshergill953 3 หลายเดือนก่อน +3

    ਇਹ ਬਕਵਾਸ ਕਰ ਰਹੀ ਹੈ

  • @BaldevSingh-w8e
    @BaldevSingh-w8e 3 หลายเดือนก่อน

    Vik.gai.lagdi.naras.

  • @satpal8323
    @satpal8323 3 หลายเดือนก่อน

    Bass kar je tere naal hoya kuchh tere naal kise ni kharnah sharm kar kuj

  • @karmjeetsingh3276
    @karmjeetsingh3276 3 หลายเดือนก่อน

    Tera koi aapna huda jide nal ave hunda fer tenu pta lag da v ki hoya

  • @ManjeetSingh-ed2gp
    @ManjeetSingh-ed2gp 3 หลายเดือนก่อน

    Commitement karn toh pehla video dekh laindi

  • @Ranveer.s1234
    @Ranveer.s1234 3 หลายเดือนก่อน

    🙏🏻🙏🏻🙏🏻🙏🏻🙏🏻🙏🏻🙏🏻

  • @KuldeepSingh-gg2dp
    @KuldeepSingh-gg2dp 3 หลายเดือนก่อน

    The video of beating is true or fake? Madam Please clarify

  • @ManpreetManpreet-t8z
    @ManpreetManpreet-t8z 3 หลายเดือนก่อน

    Kot khan wala badla la le hamdardi de ke lor a

  • @fatehsingh5898
    @fatehsingh5898 3 หลายเดือนก่อน

    a kon Jo d

  • @ManjeetSingh-mr1oj
    @ManjeetSingh-mr1oj 3 หลายเดือนก่อน

    Gaaaap Gaaaap