BIG BREAKING: ਸੁਪਰੀਮ ਕੋਰਟ ਨੇ ਸਰਕਾਰ ਦੇ ਮੂੰਹ ‘ਤੇ ਜੜਤੀ ਕਰਾਰੀ ਚਪੇੜ ? ਆਇਆ ਵੱਡਾ ਫ਼ੈਸਲਾ

แชร์
ฝัง
  • เผยแพร่เมื่อ 30 ม.ค. 2025

ความคิดเห็น • 939

  • @jagjitsingh-wl9bg
    @jagjitsingh-wl9bg 4 ปีที่แล้ว +386

    ਅੰਬਾਨੀਆਂ ਨੂੰ ਚਾਹੀਦਾ ਹੈ ਕਿ ਆਪਦੇ ਚੌਕੀਦਾਰ ਸੰਭਾਲ ਕੇ ਰੱਖੇ

    • @sukhwantkaur8330
      @sukhwantkaur8330 4 ปีที่แล้ว +9

      Ambani andani nu chahida chokidar nu apne ghre hi le jave,asi hun chokidar nu nokri chon kdh dena ae,

    • @sarbjeetsaini8914
      @sarbjeetsaini8914 4 ปีที่แล้ว

      Hehehehe

    • @pavittergill265
      @pavittergill265 4 ปีที่แล้ว

      @@sukhwantkaur8330 right👍😂😂😂😂😂

  • @MANREET702
    @MANREET702 4 ปีที่แล้ว +574

    *ਥਲੀ ਸਾਬ ਹੁੱਣ ਤਾਂ ਸਾਡੀ ਜਿੱਤ ਪੱਕੀ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🇳🇪🇳🇪*

    • @RanjitSingh-sj8ds
      @RanjitSingh-sj8ds 4 ปีที่แล้ว +12

      ਜੇ। ਕੌਰਟਾ। ਇਮਾਨਦਾਰ।ਹੌਣ।ਫਿਰ।ਰੌਲੇ। ਬਹੁਤ। ਘਟ। ਪੈਣਗੇ

    • @harneksingh1420
      @harneksingh1420 4 ปีที่แล้ว +8

      Waheguru ji waheguru ji dhan dhan shri guru ramdas sahib ji waheguru ji
      Zindabad and good leader kisan ekata zindabad

    • @harneksingh1420
      @harneksingh1420 4 ปีที่แล้ว +6

      Kisan zindabad and good leader and zindabad

    • @balrajdeol5017
      @balrajdeol5017 4 ปีที่แล้ว +7

      ਬਹੁਤ ਵਧੀਆ ਕੰਮ ਕੀਤਾ ਕੋਰਟ ਨੇ

    • @DidarSingh-rg1hy
      @DidarSingh-rg1hy 4 ปีที่แล้ว +1

      7 bioMI

  • @nakshdeepsinghnakshdeepsin391
    @nakshdeepsinghnakshdeepsin391 4 ปีที่แล้ว +213

    ਸੁਪਰੀਮ ਕੋਟ ਵੀ िਕਸਾਨ ਦੀ िਮਹਨਤ ਦੀ ਕਮਾੲੀ ਹੋੲੀ ਰੋਟੀ ਹੀ ਖਾਂਦੀ ਏ ਵਾिਹਗੁਰੂ ਜੀ ਜॅਜ ਨੂੰ ਸॅਚ ਦਾ ਸਾਥ ਦੇਣ ਦੀ ਸਮॅਤ ਬਖਸ਼ਣ🙏🙏🙏🙏

    • @gajjansingh7831
      @gajjansingh7831 4 ปีที่แล้ว +1

      Waheguru g mher kro

    • @riverocean4380
      @riverocean4380 4 ปีที่แล้ว

      ਸੁਪਰੀਮ ਕੋਰਟ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰੱਣ ਤੋ ਪਹਿਲਾਂ ਹੁੱਣ ਤੱਕ ਕੋਰਟ ਦੇ ਪਿੱਛਲੇ 5 ਫੈਸਲਿਆਂ ਤੇ ਵੀ ਨਜਰ ਮਾਰਿਉ ਜਰੂ੍ਰ... ਕੋਰਟ ਨੇ ਫੈਸਲੇ ਕਿਸ ਦੇ ਹੱਕ ਚ ਦਿੱਤੇ ਸੀ... ਸਲੂਟ ਆ ਜੱਥੇਬੰਦੀਆਂ ਨੂੰ ਜਿਹਨਾਂ ਕੋਰਟ ਦਾ ਦਰਵਾਜਾ ਨਹੀ ਖੜਕਾਇਆ.... ਸੁਪਰੀਮ ਕੋਰਟ ਵੀ ਦੁਜੀ ਬਰਾੜੀ ਗਰਾਊਂਡ ਵਾਲੀ ਚਾਲ ਚਲਦੀ ਪਈ .. ਇਹ ਮੇਰਾ ਨਿੱਜੀ ਉਪੀਨੀਅਨ ਹੈ... ਰਾਜ ਸਭਾ ਦੀ ਸੀਟਾਂ ਪਿੱਛੇ ਜਮੀਰ ਵੇੱਚਣ ਵਾਲੇ ਵੀ ਉੱਥੇ ਦੇ ਜੱਜ ਨੇ..
      Chief Justice ਸ਼ਰਦ ਅਰਵਿੰਦ ਬੋਬ੍ੜੇ ਨਾਗਪੁਰ ਤੋ appoint ਹੋਇਆ ਹੈ ਇਸ ਨੇ ਰਾਮ ਮੰਦਿਰ ਤੇ ਕੀ ਫੈਸਲਾ ਦਿਤਾ ਯਾਦ ਰਖਿਓ
      He was the part of the five-judge constitution bench which presided over the case of the Babri Masjid dispute

  • @toorfamilyvlog617
    @toorfamilyvlog617 4 ปีที่แล้ว +242

    ਸੁਪਰੀਮ ਕੋਰਟ ਨੇ ਬਹੁਤ ਵਧੀਆ ਫੈਸਲਾ ਕੀਤਾ, ਅਸੀਂ ਸੁਪਰੀਮ ਕੋਰਟ ਨੇ ਫੈਸਲੇ ਦਾ ਸਵਾਗਤ ਕਰਦੇਂ ਹਾਂ, ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਸੰਵਿਧਾਨ ਦਾ ਹਿੱਸਾ ਹੈ

    • @Xxx-fm1kr
      @Xxx-fm1kr 4 ปีที่แล้ว +3

      ਸੁਪਰੀਮ ਕੋਟ ਤੇ ਮੈਨੂੰ ਕੋਈ ਉਮੀਦ ਨਹੀ

    • @rajveersinghsidhu4511
      @rajveersinghsidhu4511 4 ปีที่แล้ว +3

      @@Xxx-fm1kr ਸਾਨੂੰ ਕੋਈ ਉਮੀਦ ਨਹੀਂ ਏਨਾ ਦੇ ਸੰਵਿਧਾਨ ਤੋਂ

    • @warispunjabde5563
      @warispunjabde5563 4 ปีที่แล้ว +1

      @@rajveersinghsidhu4511 ਬਿਲਕੁਲ ਸਹੀ ਜੀ ਸਾਨੂੰ ੲੇਨਾਂ ਕੋਰਟਾਂ ਤੋ ਕੋੲੀ ਓਮੀਦ ਨਹੀਂ..ਨਾਂ ਕਦੇ ੲਿਨਸਾਫ ਪਹਿਲਾਂ ਮਿਲਿਅਾ ਨਾਂ ਹੁਣ

    • @harry-ms5zr
      @harry-ms5zr 4 ปีที่แล้ว +2

      @@rajveersinghsidhu4511 savidhan bilkul sahi aa but center govt savidhan de against chl b rahi aa te savidhan change b kr rahi aa ,Savidhan de vich hi aapa nu haqq milya protest da 🙏🙏🙏

    • @harrykang6478
      @harrykang6478 4 ปีที่แล้ว +1

      @Roopjeet Kaur ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੁੱਤਾ ਮੋਦੀ ਮੁਰਦਾਬਾਦ ਮੁਰਦਾਬਾਦ,,ਜੈ ਜਵਾਨ ਜੈ ਕਿਸਾਨ

  • @luckykainth1562
    @luckykainth1562 4 ปีที่แล้ว +365

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @GurwinderSingh-fr8ij
    @GurwinderSingh-fr8ij 4 ปีที่แล้ว +413

    ਜਗਦੀਪ ਸਿੰਘ ਥਲੀ ਵੀਰ ਜੀ ਖਬਰ ਸਾਡੇ ਤੱਕ ਪਹੁੰਚਾਉਣ ਲਈ ਬਹੁਤ ਬਹੁਤ ਧੰਨਵਾਦ

  • @talwindersingh4332
    @talwindersingh4332 4 ปีที่แล้ว +316

    ਏਕੇ ਚ' ਵਾਕਿਆ ਬਰਕਤ ਏ।ਵਰਨਾਂ ਸੁਪਰੀਮ ਕੋਰਟ ਵੀ ਮੋਦੀ ਦੀ ਗਲ ਕਰਦੀ।
    ਕਿਸਾਨਾਂ ਨੂੰ ਹੋਰ ਸੁਚੇਤ ਰਹਿਣ ਦੀ ਅਪੀਲ ਏ।

    • @wrongbuthonestsanatnihuman9148
      @wrongbuthonestsanatnihuman9148 4 ปีที่แล้ว +6

      Supreme Court Wich Judge Wi Insaan Hi Hai, Koi Rab Yaan Ajar Amar Praani Nhi, usnu Darr Wi Lagda Te Bhookh Wi, Usnu Family Naal Wi Pyaar Hai Te Apni Post Naal Wi.....

    • @gurdeepgill3505
      @gurdeepgill3505 4 ปีที่แล้ว +3

      ਗੱਲ ਸਹੀ ਹੈ। ਤਲਵਿੰਦਰ ਸਿੰਘ ਜੀ। ਸੁਚੇਤ ਰਹਿਣਾ ਚਾਹੀਦਾ ਹੈ ਕਿਸਾਨਾਂ ਨੂੰ

    • @kelloggole5458
      @kelloggole5458 4 ปีที่แล้ว +1

      Bilcul Talwinder ji

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 4 ปีที่แล้ว +5

      ਹਾਂਜੀ ਸੁਪਰੀਮ ਕੋਰਟ ਵੀ ਮੋਦੀ ਦੇ ਹੀ ਜੱਜ ਲਗਾਏ ਹੋਏ ਨੇ, ਫਿਲਹਾਲ ਸਾਡੇ ਏਕੇ ਕਰਕੇ ਹੀ ਸੁਪਰੀਮ ਕੋਰਟ ਨੂੰ ਸਾਡੇ ਨਾਲ ਖੜ੍ਹਾ ਹੋਣਾ ਪਇਆ ਹੈ, ਸਿਰਫ ਦਸ ਦਿਨ ਗਿਣਤੀ ਦੇ ਹੋਰ, ਸਰਕਾਰ ਪੈਰਾਂ ਭਾਰ ਬੈਠਣ ਵਾਲੀ ਏ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @sarabjitsingh4506
      @sarabjitsingh4506 4 ปีที่แล้ว +3

      Right

  • @jagmeetsingh8086
    @jagmeetsingh8086 4 ปีที่แล้ว +337

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏

  • @ਗੁਰਦੁਆਰਾਸਾਹਿਬਪਿੰਡਵੀਰਮ

    ਪੰਜਾਬੀ ਏਕਤਾ ਜਿੰਦਾਬਾਦ

  • @GurmeetSingh-db7kb
    @GurmeetSingh-db7kb 4 ปีที่แล้ว +7

    ਕੌਣ ਕੌਣ ਚਾਹੁੰਦਾ ਹੈ ਕਿ ਪੰਜਾਬ ਦੀ ਆਓਣ ਵਾਲੀ ਸਰਕਾਰ ਕਿਸਾਨ ਯੂਨੀਅਨ ਏਕਤਾ ਦੀ ਹੋਣੀ ਚਾਹੀਦੀ ਹੈ ।🌾🌾🌾

  • @balwinderbrar3739
    @balwinderbrar3739 4 ปีที่แล้ว +1

    ਵਾਹਿਗੁਰੂ ਵਾਹਿਗੁਰੂ ਕਿਰਪਾ ਕਿਸਾਨ ਵੀਰਾਂ ਤੇ,

  • @Gurcharankaur3175
    @Gurcharankaur3175 4 ปีที่แล้ว +243

    ਵਾਹਿਗੁਰੂ ਜੀ ਕਿਸਾਨਾਂ ਦੇ ਸਿਰਾਂ ਤੇ ਮੇਹਰ ਭਰਿਆ ਹਥ ਰੱਖਣਾ ਜੀ ਤੇ ਕਿਸਾਨਾਂ ਨੂੰ ਮੌਰਚੇ ਵਿੱਚ ਫ਼ਤਿਹ ਬਖਸ਼ਨਾ ਜੀ

    • @sawransingh9475
      @sawransingh9475 4 ปีที่แล้ว +5

      Waheguru kirpa kari sab te

    • @jagdishbahia9162
      @jagdishbahia9162 4 ปีที่แล้ว +2

      Waheguru ji sab te mehar kareo ji🙏🙏🙏🙏

  • @gurpreetsinghshimlapuri8470
    @gurpreetsinghshimlapuri8470 4 ปีที่แล้ว +278

    🙏🙏ਕਿਸਾਨ ਅੰਦੋਲਨ ਜਿੰਦਾਬਾਦ 🙏🙏
    ਥਲੀ ਵੀਰ, ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਏ, ਧੰਨ ਗੁਰੂ ਨਾਨਕ ਸਾਹਿਬ ਜੀ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਹੋਵੇ ਜੀ, ਕਿਸਾਨ ਸਾਡਾ ਅੰਨਦਾਤਾ ਹੈ 🙏🙏

  • @rajvirsingh7044
    @rajvirsingh7044 4 ปีที่แล้ว +165

    ਸੁਪਰੀਮ ਕੋਰਟ ਅੰਨਾਂ ਦਿਖਾਈ ਨਹੀਂ ਦਿੰਦਾ ਬਜ਼ੁਰਗਾਂ ਦੀ ਹਾਲਤ ਔਂਕੜ

    • @kashmirasing9220
      @kashmirasing9220 4 ปีที่แล้ว +2

      We should not disrespect the honourable supreme court.Others also please note that.

    • @kashmirasing9220
      @kashmirasing9220 4 ปีที่แล้ว +1

      Waheguru ji the kirpa nal kisana di jit Pucci hoagie.

    • @riverocean4380
      @riverocean4380 4 ปีที่แล้ว +1

      @@kashmirasing9220ਸੁਪਰੀਮ ਕੋਰਟ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰੱਣ ਤੋ ਪਹਿਲਾਂ ਹੁੱਣ ਤੱਕ ਕੋਰਟ ਦੇ ਪਿੱਛਲੇ 5 ਫੈਸਲਿਆਂ ਤੇ ਵੀ ਨਜਰ ਮਾਰਿਉ ਜਰੂ੍ਰ... ਕੋਰਟ ਨੇ ਫੈਸਲੇ ਕਿਸ ਦੇ ਹੱਕ ਚ ਦਿੱਤੇ ਸੀ... ਸਲੂਟ ਆ ਜੱਥੇਬੰਦੀਆਂ ਨੂੰ ਜਿਹਨਾਂ ਕੋਰਟ ਦਾ ਦਰਵਾਜਾ ਨਹੀ ਖੜਕਾਇਆ.... ਸੁਪਰੀਮ ਕੋਰਟ ਵੀ ਦੁਜੀ ਬਰਾੜੀ ਗਰਾਊਂਡ ਵਾਲੀ ਚਾਲ ਚਲਦੀ ਪਈ .. ਇਹ ਮੇਰਾ ਨਿੱਜੀ ਉਪੀਨੀਅਨ ਹੈ... ਰਾਜ ਸਭਾ ਦੀ ਸੀਟਾਂ ਪਿੱਛੇ ਜਮੀਰ ਵੇੱਚਣ ਵਾਲੇ ਵੀ ਉੱਥੇ ਦੇ ਜੱਜ ਨੇ..
      Chief Justice ਸ਼ਰਦ ਅਰਵਿੰਦ ਬੋਬ੍ੜੇ ਨਾਗਪੁਰ ਤੋ appoint ਹੋਇਆ ਹੈ ਇਸ ਨੇ ਰਾਮ ਮੰਦਿਰ ਤੇ ਕੀ ਫੈਸਲਾ ਦਿਤਾ ਯਾਦ ਰਖਿਓ
      He was the part of the five-judge constitution bench which presided over the case of the Babri Masjid dispute

  • @modifygamerzyt4634
    @modifygamerzyt4634 4 ปีที่แล้ว +1

    ਸੁਪਰੀਮ ਕੋਟ ਨੂੰ ਵਿਲ ਰਦ੍ਦ ਕਰ ਨੇ ਚਾਹੀਦੇ ਨੇ ਕਿਸਾਨਾਂ ਨੂੰ ਆਪਣੇ ਹਕ ਮਿਲਣ ਨੇ ਚਾਹੀਦਾ ਨੇ ਜੀ ਵਚੇ ਤੇ ਬਜ਼ੁਰਗਾਂ ਦਾ ਤਰਸ ਕਰੇ ਸੁਪਰੀਮ ਕੋਟ ਜੀ

  • @baba5663
    @baba5663 4 ปีที่แล้ว +182

    ਜੱਜਾ ਨੇ ਸਾਨੂੰ ਕੀ ਕਰਨਾ ਅਸੀ ਤਾ ਮੋਤ ਲੈ ਕੇ ਘਰੋ ਤੁਰੇ ਆ ਹੱਕ ਲੈਣਾ ਜੋ ਮਰਜੀ ਹੋ ਜਾਵੇ

    • @sarabjitsingh454
      @sarabjitsingh454 4 ปีที่แล้ว +1

      ❤️t❤️❤️t
      G
      ❤️❤️
      K
      .

    • @jitkaur6408
      @jitkaur6408 4 ปีที่แล้ว +1

      Jivvo veere rehndi duniya tkk

  • @prabhjitsingh3529
    @prabhjitsingh3529 4 ปีที่แล้ว +2

    ਸੁਪ੍ਰੀਮ ਕੋਰਟ ਦਾ ਵਧੀਆ ਫੈਸਲਾ
    ਹੁਣ ਇਸ ਤਾਨਾਸ਼ਾਹ ਸਰਕਾਰ ਨੂੰ ਸ਼ਰਮ ਆ ਜਾਣੀ ਚਾਹੀਦੀ ,ਹੱਕ ਸੱਚ ਦੀ ਜਿੱਤ ਜਰੂਰ ਹੋਵੇਗੀ ਪਰ ਵੀਰੋ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮ੍ਜਣਾ ਚਾਹੀਦਾ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪

  • @Baldevsingh-pp7ku
    @Baldevsingh-pp7ku 4 ปีที่แล้ว +71

    ਮਾਨ ਜੋਗ ਸਪਰੀਮ ਕੈਰਟ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲਵੇ

  • @HappySingh-cr5gs
    @HappySingh-cr5gs 4 ปีที่แล้ว +1

    ਸਦਕੇ ਜਾਵਾਂ ਸੰਵਿਧਾਨ ਲਿਖਣ ਵਾਲੇ Dr BR ਅੰਬੇਦਕਰ ਜੀ ਦੇ 🙏🙏🙏🙏 ਜਿੱਤ ਪੱਕੀ ਆ kisan veero ਬਸ ਏਕਤਾ ਰੱਖੋ 🙏

  • @Punjabisikh23
    @Punjabisikh23 4 ปีที่แล้ว +129

    ਕਿਸ਼ਾਨ ਮਜਦੂਰ ਏਕਤਾ ਜਿੰਦਾਬਾਦ ਕੁਝ ਨਹੀ ਕਰ ਸਕਦੇ ਜੱਜ ਵਕੀਲ ਨਾ ਹੀ ਮੋਦੀ ਫੋਜ ਵੀ ਨਹੀ ਬਲ ਪਰੋਜ ਨਹੀ ਕਰੇਗਾ ਨਾ ਕਿਸ਼ਾਨ ਇਹ ਸ਼ਾਤ ਮਈ ਸੰਘਰਸ਼ ਹੈ

  • @darshansinghdarshansingh9122
    @darshansinghdarshansingh9122 4 ปีที่แล้ว +119

    ਕੋਟ ਨੂੰ ਮੋਦੀ ਤੇ ਕਾਰਵਾਈ ਕਰਨੀ ਚਾਹੀਦੀ ਹੈ
    ਉਸ ਨੇ ਗ਼ਲਤ ਕਾਨੂੰਨ ਬਣਾਏ ਹਨ

  • @GurmeetSingh-zc2zo
    @GurmeetSingh-zc2zo 4 ปีที่แล้ว +102

    ਸੁਪਰੀਮ ਕੋਰਟ ਦੇ ਫੈਸਲੇ ਤੋਂ ਇੰਨੀ ਉਮੀਦ ਨਹੀਂ ਸੀ ਕਿ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲਏਗੀ।

    • @StockInsight.
      @StockInsight. 4 ปีที่แล้ว +4

      Kiu ki tuhadi soch madi aa. Agr fesla doosre pase hunda te tusi lok kehnde modi ne khreed lea sc

    • @SatnamSingh-jn8ie
      @SatnamSingh-jn8ie 4 ปีที่แล้ว +1

      @@StockInsight. shi ta modi n sare khrude hoye a godi media he lala ..baki andh bghta de koi thod nai es desh c.. Jina d dimag ch gobr hove onu glt v shi lgta

    • @StockInsight.
      @StockInsight. 4 ปีที่แล้ว

      @@SatnamSingh-jn8ie gal a va ki jdo court tuhanu shi keh du gi te court shi ha agr nai te modi ne khreedi aa.
      Mtlb ki lok apne aap nu shi hi smjde a . Court viki hundi te modi de hak ch gal kr skdi si. But nai. O hun tanu chnga lgna kiu ki usne tadi side lyi

    • @SatnamSingh-jn8ie
      @SatnamSingh-jn8ie 4 ปีที่แล้ว

      @@StockInsight. bill s. C pass hunda jdo bnda modi n nai kraiya eda mtlb kon vda s. C k modi.....

    • @StockInsight.
      @StockInsight. 4 ปีที่แล้ว

      @@SatnamSingh-jn8ie tenu pra kuch pta hi nai a kanoon kida bnda. Kiu bol reha🤣🤣🤦‍♂️. Judiciary kanoon nai bnandi🤣🤣🤣. Kanoon sarkar hi banandi a. Court ko nai janda. apni information theek kro pehla
      Sc sb to vdda va.

  • @rekharanisahota1422
    @rekharanisahota1422 4 ปีที่แล้ว +89

    ਕੋਰਟ ਨੂੰ ਜਿਆਦਾ ਪਤਾ ਹੈ ਲੋਕਾਂ ਨੂੰ ਕਿਸ ਤਰ੍ਹਾਂ ਦੇ ਸੰਵਿਧਾਨ ਵਿੱਚ ਅਧਿਕਾਰ ਪ੍ਰਾਪਤ ਹਨ। ਇਹ ਮੁੱਦਾ ਸੰਵਿਧਾਨਕ ਆਧਿਕਾਰਾ ਵਿੱਚੋਂ ਇੱਕ ਹੈ।

  • @parmindersinghsivia9888
    @parmindersinghsivia9888 4 ปีที่แล้ว +172

    ਕਿਸਾਨ ਮਜਦੂਰ ਕਿਸਾਨ ਹਰਿਅਾਣਾ ਕਿਸਾਨ ਯੂ ਪੀ ਸਾਰੇ ਕਿਸਾਨ ਜਿੰਦਾਬਾਦ 🙏🙏🙏🙏🙏🙏🙏

  • @GursewakSingh-lb5fp
    @GursewakSingh-lb5fp 4 ปีที่แล้ว +109

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @ranjodhkailey4557
    @ranjodhkailey4557 4 ปีที่แล้ว +48

    ਧਰਨਾ ਸ਼ਾਂਤਮਈ ਰੱਖਣਾ ਵੀਰੋ ਸਰਕਾਰਾਂ ਬਹੁਤ ਕੁਛ ਕਰਨਗੀਆਂ ਹੁਣ

  • @garryaulakh8903
    @garryaulakh8903 4 ปีที่แล้ว +83

    ਕਿਸਾਨ ਮਜਦੂਰ ਏਕਤਾ ਜਿੰਦਾਬਾਦ.....ਜਿੱਤਾਂਗੇ ਜਰੂਰ....

  • @nakshdeepsinghnakshdeepsin391
    @nakshdeepsinghnakshdeepsin391 4 ปีที่แล้ว +150

    ਵਾिਹਗੁਰੂ ਜੀ िਕਸਾਨੀ ਤੇ ਮਜਦੁਰ िੲਕਤਾ ਤੇ ਸॅਚ ਦੇ ਨਾਲ ਹਨ 🙏🙏🙏🙏🙏🙏🙏🙏🙏🙏

    • @amnindersingh3483
      @amnindersingh3483 4 ปีที่แล้ว +2

      Waheguru ji mehar krnge

    • @jasvindrabrar8781
      @jasvindrabrar8781 4 ปีที่แล้ว +2

      Suprime court is super power, I think now we r winner.. God bless farmers

    • @jogindersingh8205
      @jogindersingh8205 4 ปีที่แล้ว +2

      Hun ta Modi astifa de Ke fkeeri Valla jhola Chala lve Chaga rhega

    • @jasvindrabrar8781
      @jasvindrabrar8781 4 ปีที่แล้ว

      @@jogindersingh8205 baai ji thanks, hun tan ehnu jhola lai k jana hi pau es papi dust nu.. RajsthNi jatt.

    • @jogindersingh8205
      @jogindersingh8205 4 ปีที่แล้ว +1

      Vero Corona Dee dvai kitho mile
      Keuke crona ta bheed Dee dvai cee
      Azad phaggu

  • @PremSingh-mm6qs
    @PremSingh-mm6qs 4 ปีที่แล้ว +149

    🙏 ਚਲੋ ਵਹੇਗੁ ਰੂ ਜੀ ਦਾ ਸੁਕਰ ਹੈ ਕਿ ਅਜੇ ਇਨਸਾਫ਼ ਦੀ ਉਮੀਦ ਬਾਕੀ ਹੈ, ਖਬਰ ਲਈ ਧੰਨਵਾਦ ਜੀ

    • @jagdishSingh-bt5ls
      @jagdishSingh-bt5ls 4 ปีที่แล้ว +4

      ਵਾਹਿਗੁਰੂ ਜੀ ਇਸ ਤਰ੍ਹਾਂ ਲਿਖੌ ਜੀ

    • @PremSingh-mm6qs
      @PremSingh-mm6qs 4 ปีที่แล้ว +1

      @@jagdishSingh-bt5ls ਮੁਆਫੀ ਮੰਗਦਾ ਜੀ ਵਿੱਚ ਸਪੇਸ ਅਾ ਗਿਅਾ

  • @pinderbrar3094
    @pinderbrar3094 4 ปีที่แล้ว +8

    ਪੰਜਾਬ ਉਜਾੜਨ ਵਾਲੇ ਖੁਦ ਈ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ.....wmk👏

  • @rupisidhu325
    @rupisidhu325 4 ปีที่แล้ว +1

    Waheguru ji ka khalsa kisaan jindabad

  • @ਗੁਰਦੁਆਰਾਸਾਹਿਬਪਿੰਡਵੀਰਮ

    ਕਿਸਾਨ ਏਕਤਾ ਜਿੰਦਾਬਾਦ

  • @singhisking1319
    @singhisking1319 4 ปีที่แล้ว +86

    ਅੈਵੇ ਨਾ ਖ਼ੁਸ ਹੋੲੀ ਜਾਵੋ। ਸੁਪਰੀਮ ਕੋਰਟ BJP ਦੀ ਹੈ।

    • @whatsappstatusvideo9175
      @whatsappstatusvideo9175 4 ปีที่แล้ว +2

      Right bro

    • @drdhillon8806
      @drdhillon8806 4 ปีที่แล้ว +1

      Bt Hun je SC kisana de virudh jaugee taa SC miti ho jaugee pure desh Cho, kyo k Hun eh andolan Komi andolan ban chuka hai,

    • @harbirsingh5511
      @harbirsingh5511 4 ปีที่แล้ว

      SC sahi faisla karuga

    • @whatsappstatusvideo9175
      @whatsappstatusvideo9175 4 ปีที่แล้ว

      @@harbirsingh5511 bro ਜਿਵੇਂ ਪਹਿਲਾ ਰਾਮ ਮੰਦਿਰ ਲਈ ਕੀਤਾ ਸੀ

    • @yaadwinderdhaliwal2185
      @yaadwinderdhaliwal2185 4 ปีที่แล้ว

      Sahi y

  • @Xxx-fm1kr
    @Xxx-fm1kr 4 ปีที่แล้ว +29

    ਸੁਪਰੀਮ ਕੋਟ ਕੰਮ ਲੰਬਾ ਨਾ ਲੈ ਜਾਵੇ

  • @balbirsinghsandhu1478
    @balbirsinghsandhu1478 4 ปีที่แล้ว

    ਗੁਰੂ ਪਿਆਰੀ ਸਾਧ ਸੰਗਤ ਜੀ , ਮਜਦੂਰ ਤੇ ਕਿਸਾਨ ਵੀਰੋ ਫੈਸਲਾ ਤੁਹਾਡੇ ਹੱਕ ਵਿੱਚ ਹੈ ਭਾਵੇਂ ਬਹੁਤ ਸੋਚ ਸਮਝ ਕੇ ਤੁਸੀਂ ਆਪਣਾ ਫੈਸਲਾ ਲਏਉ ਕਿਉਂਕਿ ਸੁਪਰੀਮਕੋਟ ਵਿੱਚ ਵੀ ਇਨ੍ਹਾਂ ਦੇ ਲੋਕ ਹੀ ਆਂ।
    ਕਿਸਾਨ ਮਜਦੂਰ ਏਕਤਾ ਜਿੰਦਾਬਾਦ।

  • @jasspreetmarahar7809
    @jasspreetmarahar7809 4 ปีที่แล้ว +32

    ਆਹਾ ਮਸਲਾ ਜਿਤ ਲਈ ਏ ਫੇਰ ਪੰਜਾਬ ਚ ਵੜ ਕੇ ਵਿਖਾਵੇ ਮੋਦੀ ਨਾਲੇ ਆਬਾਨੀ ਤੇ ਆਡਾਨੀ

  • @rampalsingh5046
    @rampalsingh5046 4 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਜ਼ਿੰਦਾਬਾਦ ਜ਼ਿੰਦਾਬਾਦ

  • @yuvrajsinghmusic4154
    @yuvrajsinghmusic4154 4 ปีที่แล้ว +33

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਮਿਹਰ ਕਰਨ

  • @sukhvindersingh888
    @sukhvindersingh888 4 ปีที่แล้ว

    ਸਾਰੇ ਕਿਸਾਨ ਯੂਨੀਅਨ ਨੂੰ ਬੇਨਤੀ ਹੈ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਬੈਨਰ ਵਧ ਤੋਂ ਵੱਧ ਸਾਰੇ ਬਾਡਰਾ ਤੇ ਪੰਜਾਬੀ ਅੰਗਰੇਜੀ ਹਿੰਦੀ ਵਿੱਚ ਲਾਏ ਜਾਣ

  • @harnidersinghharindersingh6305
    @harnidersinghharindersingh6305 4 ปีที่แล้ว +35

    ਪੰਜਾਬ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @kuldipsingh5345
    @kuldipsingh5345 4 ปีที่แล้ว

    ਕਾਰਪੋਰੇਟ ਘਰਾਣਿਆਂ ਅਤੇ ਅੰਬਾਨੀਆਂ ਅਡਾਨੀਆਂ ਕੋਲ ਗਿਰਵੀ ਪਈ ਮੋਦੀ ਸਰਕਾਰ- -ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ।
    ਕਿਸਾਨਾਂ ਦੇ ਸ਼ਾਂਤ ਮਈ ਸੰਘਰਸ਼ ਨੂੰ ਬਦਨਾਮ ਕਰਨ ਵੱਲ ਤੁਰੀ ਕੇਂਦਰ ਸਰਕਾਰ- -ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ।
    ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਏਕਤਾ- -ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ।
    ✊✊✊✊✊✊✊✊✊✊✊

  • @satpalgujjarpb3847
    @satpalgujjarpb3847 4 ปีที่แล้ว +80

    सुप्रीम कोर्ट ने मोदी सरकार दा ही पाकश लोगी किसान नानू यह लड़ाई रोड ते ही लड़नी होगी क्योंकि सुप्रीम कोर्ट मोदी ने इशारे से कम कर रहा है

  • @surinderkaur7647
    @surinderkaur7647 4 ปีที่แล้ว +1

    ਕੀ ਸੁਪਰੀਮ ਕੋਰਟ ਆਖਰ ਤੱਕ ਜਨਤਾ ਦਾ ਸਾਥ ਦੇਵੇਗੀ ਜਾਂ ਫਿਰ ਵੱਡੇ ਵਪਾਰੀ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਖ਼ਰੀਦ ਲੈਣਗੇ?

  • @MuhammadAadilali
    @MuhammadAadilali 4 ปีที่แล้ว +105

    DP👈🏻 *कौन-कौन भाई किसान के साथ है बीजेपी सरकार को उखाड़ फेंकने में हमारा चैनल को सब्सक्राइब करें*

  • @surinderkaur7647
    @surinderkaur7647 4 ปีที่แล้ว +1

    ਜੇ ਅਜ ਸੁਪਰੀਮ ਕੋਰਟ ਅਪਣਾ ਠੀਕ ਰੋਲ ਨਿਭਾਅ ਦੇਵੇ ਤਾਂ ਜਨਤਾ ਗੁਲਾਮ ਹੋਣ ਤੋ ਬੱਚ ਜਾਵੇਗੀ I

  • @santokhsinghsingh9266
    @santokhsinghsingh9266 4 ปีที่แล้ว +18

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੱਤ ਪੱਕੀ ਆਸ🙏 ਅੜੈਚਾਂ

  • @GurnamSingh-ok3wv
    @GurnamSingh-ok3wv 4 ปีที่แล้ว

    ਜਗਦੀਪ ਸਿੰਘ ਜੀ ਤੁਸੀਂ ਹਮੇਸ਼ਾ ਇਕ ਇਮਾਨਦਾਰ ਪੱਤਰਕਾਰੀ ਕਰਦੇ ਰਹਨਾ

  • @kulwantsidhu6164
    @kulwantsidhu6164 4 ปีที่แล้ว +45

    Kisan ekta jindabaad majdoor Ekta jindabaad

  • @harjitkaur2285
    @harjitkaur2285 4 ปีที่แล้ว

    ਪੰਜਾਬ ਦਾ ਅਗਲਾ ਮੁੱਖ ਮੰਤਰੀ ਕਿਸਾਨ ਯੂਨੀਅਨ ਦਾ ਪ੍ਰਧਾਨ ਸਾਬ ਹੀ ਹੋਣਾ ਚਾਹੀਦਾ ਹੈ ਅਜ ਲੋੜ ਹੈ ਸੱਚੇ ਸੁੱਚੇ ਇਨਸਾਨ ਦੀ,ਬਾਕੀ ਗਲ ਰਹੀ ਖੁਦਕੁਸ਼ੀਆਂ ਦੀ ,ਜਟ ਮਜ਼ਦੂਰ ਜਾ ਬਾਬੇ ਕਿਉਂ ਕਰਨ ।ਰਾਮਦੇਵ ਮਰੇ, ਅੰਬਾਨੀ ਅੰਡਾਨੀ, ਖਟਰ ,ਇਹ ਕਿਉਂ ਨਹੀਂ ਕਰਦੇ ਖੁਦਕੁਸ਼ੀਆਂ ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏🙏💯💯💯💯

  • @jagdeepsingh5666
    @jagdeepsingh5666 4 ปีที่แล้ว +25

    ਮੈਂ ਕਿਸ ਨਾਲ ਕਿਵੇਂ ਇਨਸਾਫ਼ ਕਰਾਂ ਭਾਰਤੀ ਕਾਨੂੰਨ ਮੇਰੀ ਤਾਂ ਪਹਿਲਾਂ ਹੀ ਅੱਖਾਂ ਉੱਤੇ ਪੱਟੀਆਂ ਬੰਨ੍ਹੀਆਂ ਹੋਈਆਂ ਨੇ ਭਾਜਪਾ ਸਰਕਾਰ ਮੁਰਦਾਬਾਦ

  • @jogindersingh3170
    @jogindersingh3170 4 ปีที่แล้ว

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏🙏🙏🙏❤️❤️❤️❤️❤️

  • @pb29vlogs74
    @pb29vlogs74 4 ปีที่แล้ว +61

    ਕਿਸਾਨ ਇਕਤਾ ਮਜਦੂਰ ਜਿਦਾਬਾਦ

  • @JagtarGillOfficial.Singing
    @JagtarGillOfficial.Singing 4 ปีที่แล้ว +1

    Jai Jawan Jai Kisan 🙏

  • @bhalpreet6752
    @bhalpreet6752 4 ปีที่แล้ว +50

    Kisan majdor ekta jindabad ustaad Babbu maan ji

  • @harhotsingh1c628
    @harhotsingh1c628 4 ปีที่แล้ว +1

    Kisan akta jindbad

  • @lovepreetsinghsaini316
    @lovepreetsinghsaini316 4 ปีที่แล้ว +194

    Dislike karn waleya nay rishta karna modi nu 😠😡🙄

    • @balvindersandhu7872
      @balvindersandhu7872 4 ปีที่แล้ว +6

      Dislike karn wale modi apni pen deni aa lagda aa

    • @yaarvelly4206
      @yaarvelly4206 4 ปีที่แล้ว +10

      Dislike like karn wale kisan di knk di roti Na Khan

    • @pb29.48
      @pb29.48 4 ปีที่แล้ว +7

      modi ta khussra
      kissana nu dide aa resta

    • @sarbjeetsaini8914
      @sarbjeetsaini8914 4 ปีที่แล้ว +7

      Modi ohna da jawayii aa.

    • @amantiwana2073
      @amantiwana2073 4 ปีที่แล้ว +4

      😀😀😀😀😀

  • @sikandarsingh1439
    @sikandarsingh1439 4 ปีที่แล้ว

    ਵੀਰੋ ਸੁਪਰੀਮ ਕੋਰਟ ਵੀ ਮੋਦੀ ਬੀ ਜੇ ਪੀ ਦੀ ਹੈ ਆਪਣੇ ਕਿਸਾਨਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਸੁਪਰੀਮ ਕੋਟ ਕਿਸਾਨਾਂ ਦੇ ਹਕ ਚ ਫੇਸਲਾ ਦੇਵੇ ਤਿੰਨੇ ਕਾਨੂੰਨ ਕੈਂਸਲ ਕਰੇ

  • @royalgill5442
    @royalgill5442 4 ปีที่แล้ว +7

    ਜੇ ਮੋਦੀ ਦੇ ਅੰਧ ਭਗਤਾ ਨੇ ਇਨੀ ਅੰਧਭਗਤੀ ਇਨਸਾਨੀਅਤ ਲਈ ਦਿਖਾਈ ਹੁੰਦੀ ਤਾਂ ਅੱਜ ਇੱਕ ਹੋਰ ਹਿਟਲਰ ਪੈਦਾ ਨਾ ਹੁੰਦਾ ।
    ਕਿਸਾਨ ਮਜਦੂਰ ਏਕਤਾ ਜਿੰਦਾਬਾਦ✊

  • @gurmeetgillmaluka3799
    @gurmeetgillmaluka3799 4 ปีที่แล้ว

    ਵੀਰ ਜੀ ਪੰਜਾਬੀ ਲੋਕ ਧੰਨਵਾਦ ਹਾ ਵੀਰ ਜੀ ਸਾਡੇ ਤੱਕ ਇਹ ਖ਼ਬਰ ਪਹੁਚਣ ਲਈ ਬਹੁਤ ਬਹੁਤ ਵਧੀਆ

  • @amangrewal1045
    @amangrewal1045 4 ปีที่แล้ว +119

    ੴ ਬੋਲੇ ਸੋ ਨਿਹਾਲ ਸਤਿ ਸਰੀ ਆਕਾਲ 👏🚜🚜🌱🌱

    • @baljindersingh1184
      @baljindersingh1184 4 ปีที่แล้ว +1

      ਬਾਈ ਜੋ ਬੋਲੇ ਨਹੀਂ ਹੁੰਦਾ ।ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਠੀਕ ਹੈ ।

    • @darshankaur2845
      @darshankaur2845 4 ปีที่แล้ว

      @@baljindersingh1184 q TNGM

    • @amangrewal1045
      @amangrewal1045 4 ปีที่แล้ว

      @@baljindersingh1184 ਗਲਤੀ ਠੀਕ ਕਰਲੀ ਜੀ 👏

  • @lovelymarahar8430
    @lovelymarahar8430 4 ปีที่แล้ว +1

    ਅਸੀਂ ਆਪਣੇ ਹੱਕ ਲੈ ਕੇ ਮੁਡਾ ਗੇ ਸਰਕਾਰ ਜਿਨਾ ਮਰਜੀ ਜ਼ੋਰ ਲਾ ਲੇ ਕਿਸਾਨ ਏਕਤਾ ਜਿੰਦਾਬਾਦ

  • @duggrecords1006
    @duggrecords1006 4 ปีที่แล้ว +31

    chakk ke Rakho kam Kisaan EKTA Zindabaad bolesohnihallll Satshiriakal.....

  • @jagtarsingh471
    @jagtarsingh471 4 ปีที่แล้ว +1

    ਸੁਪਰੀਨ ਨੇ ਬਿਲਕੁਲ ਠੀਕ ਫੇਸਲਾ ਦਿਤਾ ਬਹੁਤ ਬਹੁਤ ਧੰਨਵਾਦ ਜੀ

  • @jaskiratsingh2503
    @jaskiratsingh2503 4 ปีที่แล้ว

    ਜੋ ਮਰਜ਼ੀ ਹੋ ਜਾਵੇ ਕਨੂੰਨ ਰੱਦ ਕਰਵਾ ਕੇ ਹੀ ਵਾਪਸ ਆਵਾਂ ਗੇ ਸਾਡਾ ਵਾਦਾ ਤੁਹਾਡੇ ਨਾਲ ਜੋ ਮਗਰ ਸਾਡੇ ਭੈਣ ਭਰਾ ਸਬ ਨੇ ਅਰਦਾਸ ਕਰਨੀ ਵਾਹਿਗੁਰੂ ਜੀ ਮੇਹਰ ਕਰਨ ਗੇ।

  • @baljindersinghlongowal4097
    @baljindersinghlongowal4097 4 ปีที่แล้ว +118

    ਸਾਨੂੰ ਕੋਈ ਉਮੀਦ ਨਈ ਏਥੇ ਦੇ ਕਨੂੰਨ ਤੋ ਕਿਉ ਮੀਡੀਆ ਵਾਗੁੰ ਅਦਾਲਤ ਵੀ ਮੋਦੀ ਆਪਣੇ ਹੇਠ ਲੈ ਕੇ ਆਉ

    • @aksdeepkaur6328
      @aksdeepkaur6328 4 ปีที่แล้ว

      Free movement di enni fikar aw SC nu tan Delhi ch kyu ni aun dita kissana nu? Uhna nu free movement da right ni hega c?

    • @sunnysaini1994
      @sunnysaini1994 4 ปีที่แล้ว

      Fer tusi paji 🌙 te chl jao😂🤝🤫

    • @baljindersinghlongowal4097
      @baljindersinghlongowal4097 4 ปีที่แล้ว +1

      @@sunnysaini1994 ਸਾਡਾ ਵੱਡਿਆ ਦਾ ਖੂਨ ਡੂਲਿਆ ਏਸ ਪੰਜਾਬ ਚ ਦੇਸ ਚ ਪੰਜਾਬ ਸਾਡਾ ਆ ਤੁਸੀ ਚੰਨ ਤੇ ਭੇਜਣ ਦੀ ਸਲਾਹ ਦੇਣ ਵਾਲੇ ਕੌਣ ਹੂੰਦੇ ਓ ?

    • @baljindersinghlongowal4097
      @baljindersinghlongowal4097 4 ปีที่แล้ว +1

      ਅਸੀ ਮੋਮ ਨਹੀ ਜੋ ਅੱਗ ਦੇ ਸਾਹਮਣੇ ਪਿਘਲ ਜਾਵਾਗੇ ਅਸੀ ਲੋਹੇ ਦੇ ਮਰਦ ਹਾ ਜੋ ਹੱਕਾ ਲਈ ਜੂਝਣਾ ਜਾਣਦੇ ਹਾ sunny saini sabb

    • @jagwantsingh6176
      @jagwantsingh6176 4 ปีที่แล้ว

      @@sunnysaini1994 tu bhul gia CBI te SC modi de tote ne

  • @gurleenkaur8870
    @gurleenkaur8870 4 ปีที่แล้ว +1

    Waheguru sahib ji bht bht dhanwad ji🙏🙏🙏

  • @jagdeeprohta
    @jagdeeprohta 4 ปีที่แล้ว +21

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊✊✊🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏💗

  • @gurdeepdeep7374
    @gurdeepdeep7374 4 ปีที่แล้ว

    Veer bhot vadya

  • @KulwinderSingh-xb9jb
    @KulwinderSingh-xb9jb 4 ปีที่แล้ว +17

    ਵਾਹਿਗੁਰੂ ਜੀ ਚੜਦੀ ਕਲ੍ਹਾ ਚ ਰੱਖਣ

  • @karamjitkaur8001
    @karamjitkaur8001 4 ปีที่แล้ว +1

    Thanks veer ji

  • @KuldeepSingh-mf6wj
    @KuldeepSingh-mf6wj 4 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਵਾਦ

  • @bhullarmk
    @bhullarmk 4 ปีที่แล้ว +27

    All india kissan majdur ekta zidabad

  • @RajinderKaur.7604
    @RajinderKaur.7604 4 ปีที่แล้ว +1

    ਸਾਡੀ ਗੁਰੂਆਂ ਪੀਰਾਂ ਦੀ ਧਰਤੀ ਠੰਢਾ ਮਿੱਠਾ ਸ਼ਰਬਤ ਵਰਗਾ ਪਾਣੀ 10 ਗੁਰੂਆਂ ਦਾ ਆਸ਼ੀਰਵਾਦ ਹਮੇਸ਼ਾਂ ਸਾਡੇ ਨਾਲ ਮਿਹਨਤ ਕਰਕੇ ਹੱਕ ਦੀ ਖਾਣ ਵਾਲਿਆਂ ਦਾ ਬਾਬਾ ਨਾਨਕ ਰਾਖਾ ਸਾਡੇ ਕਿਸਾਨ ਵੀਰ ਸਮਝੋ ਜਿੱਤ ਗੇ ਸੁਣਨਾ ਬਾਕੀ ਸਚਾਈ ਦੀ ਜਿੱਤ ਹੋਵੇਗੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾 ਜਗਦੀਸ਼ ਵੀਰਾ ਪੱਤਰਕਾਰ ਦੀ ਖ਼ਬਰ ਸਹੀ ਹੁੰਦੀ 🙏🙏

  • @babbugrewal3601
    @babbugrewal3601 4 ปีที่แล้ว +5

    ਚਲੋ ਸ਼ੁਕਰ ਹੈ ਸੁਪਰੀਮ ਕੋਰਟ ਨੇ ਕਦੇ ਤਾ ਅਪਣੀ ਨਿਰਪੱਖ ਹੋਦ ਦਰਸਾਈ

  • @GurpreetSingh-oc6jm
    @GurpreetSingh-oc6jm 4 ปีที่แล้ว

    ਸ਼ੁਕਰ ਹੈ ਭਾਰਤ ਦੀ ਸੁਪਰੀਮ ਕੋਰਟ ਨੇ ਗੰਦੀ ਸਰਕਾਰ ਨੂੰ ਛੱਡ ਕੇ ਨਿਰਪੱਖ ਹੋ ਕੇ ਕੋਈ ਚੰਗਾ ਫੈਸਲਾ ਕੀਤਾ
    ਦੇਸ਼ ਦੇ ਸਾਰੇ ਕਿਸਾਨਾਂ ਦੀ ਏਕਤਾ ਜ਼ਿੰਦਾਬਾਦ

  • @Geetkarbinderdyalpura
    @Geetkarbinderdyalpura 4 ปีที่แล้ว +14

    ਹਲੇ ਇਨਸਾਨੀਅਤ ਜਿਦਾ ਹੈ

  • @tasveerrandhawa7665
    @tasveerrandhawa7665 4 ปีที่แล้ว

    ਕਿਸਾਨ ਏਕਤਾ ਜਿੰਦਾ ਬਾਦ। ਸਾਰੇ ਦੇਸ਼ ਦਾ ਕਿਸਾਨ ਜਿੰਦਾ ਬਾਦ।

  • @rajinderbains2358
    @rajinderbains2358 4 ปีที่แล้ว +8

    ਵਾਹਿਗੁਰੂ ਜੀ ਕਿਸਾਨਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਿਓ ਜੀ🙏🏻🙏🏻🙏🏻🙏🏻

  • @rameshwadhwa7174
    @rameshwadhwa7174 4 ปีที่แล้ว

    Bahut vadia patarkar jagdeep Singh thally ji kissan majdoor Ekta jindabad

  • @GurwinderSingh-fr8ij
    @GurwinderSingh-fr8ij 4 ปีที่แล้ว +11

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @mandeepgill5876
    @mandeepgill5876 4 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ

  • @cromochan8646
    @cromochan8646 4 ปีที่แล้ว +14

    Kisan ekta zindabaad punjabkisan ekta zindabaad kisan 🙏🌸🌸🌸🌺

  • @lovelylovely3701
    @lovelylovely3701 4 ปีที่แล้ว

    ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬੁੱਕਲ ਵਿੱਚ ਬੈਠੇ ਨੇ ਕਿਸਾਨ ਜਿੱਤ ਜਰੂਰ ਹੋਵੇਗੀ

  • @prabhlahoria8843
    @prabhlahoria8843 4 ปีที่แล้ว +20

    ਕਿਸਾਨ ਮਜ਼ਦੂਰ ੲੇਕਤਾਂ ਜ਼ਿੰਦਾਬਾਦ 💪💪

    • @baljitgill2190
      @baljitgill2190 4 ปีที่แล้ว

      Waheguru mehar kro Kisana ta

  • @sskherisingh5223
    @sskherisingh5223 4 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਥਲੀ ਸਾਹਿਬ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @chanansinghmohiwalia4629
    @chanansinghmohiwalia4629 4 ปีที่แล้ว +9

    ਵਾਹਿਗੁਰੂ ਦਾ ਸੁਕਰ ਹੈ

    • @paramjitsingh9482
      @paramjitsingh9482 4 ปีที่แล้ว

      court ko insaf karna chahiye nhi toe cout band kar dene chahiye

  • @sk-dt7sr
    @sk-dt7sr 4 ปีที่แล้ว +1

    ਇਹ ਜਾਣਬੁੱਝ ਕੇ ਕੋਰਟ ਵਿਚ ਕੇਸ ਲੈਕੇ ਗਏ ਹਨ ਪਹਿਲਾਂ ਸੁਪਰੀਮ ਕੋਰਟ ਕਿਸਾਨਾਂ ਦੇ ਹੱਕ ਵਿੱਚ ਆਵੇਗੀ ਤੇ ਬਾਅਦ ਵਿਚ ਧਰਨਾ ਉਠਾਉਣ ਲਈ ਬੋਲੇ ਗੀ ਜਦੋਂ ਕਿ ਸੁਪਰੀਮ ਕੋਰਟ ਇਹ ਬਿੱਲ ਰੱਦ ਕਰਨ ਲਈ ਬੋਲ ਸਕਦੀ ਸੀ ਕਿਉਂਕਿ ਇਹ ਸੰਵਿਧਾਨ ਨੂੰ ਛਿੱਕੇ ਟੰਗ ਕੇ ਇਹ ਬਿੱਲ ਲੈਕੇ ਆਏ ਹਨ

  • @jpvlogs2315
    @jpvlogs2315 4 ปีที่แล้ว +49

    Thali vir lai like karo

  • @dilbagsarpanch5823
    @dilbagsarpanch5823 4 ปีที่แล้ว +20

    Waheguru sukh rakhe 🙏🏻 ASI jit k ghr partiye

  • @harvindersingh7848
    @harvindersingh7848 4 ปีที่แล้ว +2

    ਰਾਜੋਵਾਲ ਸਹੀ ਕਹਿ ਰਹੇ ਸੀ ਹੁਲੜਵਾਜੀ ਨਾ ਕਰੋ
    ਚੜਦੀ ਕਲਾ ਚ ਫੈਸਲਾ ਆ ਕਿਸਾਨ ਏਕਤਾ ਜਿੰਦਾਬਾਦ

    • @bhupinderdhillon980
      @bhupinderdhillon980 4 ปีที่แล้ว

      ਵਾਹਿਗੁਰੂ ਜੀ ਕਿਸਾਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ।

  • @nirbhaunirvair6051
    @nirbhaunirvair6051 4 ปีที่แล้ว +3

    Jai kisan 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @maansaabsaab126
    @maansaabsaab126 4 ปีที่แล้ว

    ਵੀਰ ਜੀ ਸਾਰੇ ਹੀ ਦੇਸ਼ ਦਾ ਜ਼ੋਰ ਲੱਗਿਆ ਹੋਇਆ ਹੈ ਭਗਤਾਂ ਨੂੰ ਛੱਡ ਕੇ ਬਿਲਕੁਲ ਛੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਲਗਾਤਾਰ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਵਾਹਿਗੁਰੂ ਸੱਭ ਦਾ ਭਲਾ ਕਰਿ 🙏

  • @yourtube9855
    @yourtube9855 4 ปีที่แล้ว +41

    baba Nanak dev ji kirpa kar reha aa

  • @bakhshishsinghvirk1055
    @bakhshishsinghvirk1055 4 ปีที่แล้ว

    ਕਿਸਾਨਾਂ ਨੂੰ ਪਹਿਲਾਂ ਸੁਪਰੀਮ ਕੋਰਟ ਵਿੱਚ ਧਿਰ ਬਣਾਉਣ ਗੇ ਬਾਅਦ ਵਿਚ ਸੁਪਰੀਮ ਕੋਰਟ ਤੋਂ ਉਨੀਸੋ ਚੋਰਾਸੀ ਦੀ ਤਰ੍ਹਾਂ ਆਪਣੀ ਮਰਜ਼ੀ ਨਾਲ ਫੈਸਲਾ ਕਰਾਉਣਗੇ ਕਿਸਾਨਾਂ ਨੂੰ ਹੋਸ਼ਿਆਰ ਹੋ ਕੇ ਵਕੀਲਾਂ ਦੀ ਸਲਾਹ ਲੈਣੀ ਚਾਹੀਦੀ ਹੈ ਫਿਰ ਕਦਮ ਚੁੱਕਣ

  • @ranjodhkailey4557
    @ranjodhkailey4557 4 ปีที่แล้ว +48

    ਕਾਨੂੰਨ ਦਾ ਵਿਦਿਆਰਥੀ ਨੀ ਕੋਈ ਮੋਦੀ ਭਗਤ ਹੋਣਾ 1:05 ਸਾਲ਼ਾ ਮੇਰਾ ਪਟੀਸ਼ਨ ਪਾਉਣ ਆਲਾ 😠😠

  • @GurmeetSingh-db7kb
    @GurmeetSingh-db7kb 4 ปีที่แล้ว +501

    ਕੌਣ ਕੌਣ ਚਾਹੁੰਦਾ ਹੈ ਕਿ ਪੰਜਾਬ ਦੀ ਆਓਣ ਵਾਲੀ ਸਰਕਾਰ ਕਿਸਾਨ ਯੂਨੀਅਨ ਏਕਤਾ ਦੀ ਹੋਣੀ ਚਾਹੀਦੀ ਹੈ ।🌾🌾🌾

  • @dilpreet5135
    @dilpreet5135 4 ปีที่แล้ว +1

    ਸਲੂਟ ਮੇਰੇ ਭਾਰਤ ਦੇ ਜੱਜ ਸਾਬ ਨੂੰ ਕਿਸਾਨਾਂ ਦੇ ਹੱਕ ਲਈ

  • @innocentgirl3499
    @innocentgirl3499 4 ปีที่แล้ว +19

    Hmesha sach di jitt hundi a te hove gi v

  • @yourtube9855
    @yourtube9855 4 ปีที่แล้ว +12

    salute farmers

  • @kuldeepsidhu2536
    @kuldeepsidhu2536 4 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਦ।
    ਜਿੱਤ ਲੜ ਦੇ ਲੋਕਾਂ ਦੀ।
    ਦਿੱਲੀ ਤੇ ਪੰਜਾਬ ਦੀ ਲੜਾਈ ਐ। ਜਿੱਤ ਪੰਜਾਬ ਦੀ ਹੋਵੇ ਗੀ 💪👍🥰