Prime Special (254) || ਸੌਦਾ ਸਾਧ ਦੀਆਂ ਕਰਤੂਤਾਂ ਸੁਣਕੇ ਕੰਨਾਂ ਵਿੱਚੋਂ ਨਿਕਲੂ ਧੂੰਆਂ ( ਰਵਨੀਤ ਸਿੰਘ ਜੋਸ਼ੀ )

แชร์
ฝัง
  • เผยแพร่เมื่อ 22 พ.ค. 2021
  • #PrimeAsiaTV #Prime Special #GurpreetSandhawalia #RavneetSinghJoshi
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 233

  • @PrimeAsiaTV
    @PrimeAsiaTV  3 ปีที่แล้ว +77

    ਪ੍ਰਾਈਮ ਏਸ਼ੀਆ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ Subscribe ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ 👉 goo.gl/TYnf9u

    • @bhagatsingh1491
      @bhagatsingh1491 3 ปีที่แล้ว +4

      Joshi Sahib you are brave person to talk about it. Good job bringing facts forward.

    • @ManmeetSingh-cb8rc
      @ManmeetSingh-cb8rc 3 ปีที่แล้ว +2

      kindly adds ghatt krdo ek video ch 35 adds aundiya ne sir ji hrr 2 mint badh 2 adds aa jndiya

    • @harchandsinghchandsingh418
      @harchandsinghchandsingh418 3 ปีที่แล้ว +1

      0

    • @gillsabh7959
      @gillsabh7959 3 ปีที่แล้ว

      Very Good Job Prime Asia Team

    • @surjitbhatti1056
      @surjitbhatti1056 3 ปีที่แล้ว

      ੧ğ⅘

  • @bhawandeepsingh6344
    @bhawandeepsingh6344 3 ปีที่แล้ว +70

    ਜੋ ਡੇਰੇ ਵਿੱਚ ਚਲ ਰਿਹਾ।ਉਹ ਬੌਬੀ ਦਿਉਲ ਦੀ ਸੀਰਜ ਆਸ਼ਰਮ ਵਿੱਚ ਬਿਲਕੁਲ ਸਹੀ ਵਿਖਾਇਆ ਗਿਆ ਹੈ।

  • @sukhchainsingh9449
    @sukhchainsingh9449 3 ปีที่แล้ว +55

    ਜਿੰਨਾ ਚਿਰ ਅਸੀਂ ਇਸ ਅੰਨ੍ਹੀ ਸ਼ਰਧਾ ਨੂੰ ਆਪਣੀਂ ਜ਼ਿੰਦਗੀ ਚੋਂ ਮਨਫ਼ੀ ਨਹੀਂ ਕਰਦੇ ਉਨਾ ਚਿਰ ਸਾਡਾ ਭਲਾ ਨਹੀਂ ਹੋਣਾ । ਇਸ ਤੋਂ ਖਹਿੜਾ ਛੁਡਾਉਣ ਲਈ ਗਿਆਨ ਦੀ ਜੋਤ ਸਿਰ ਵਿੱਚ ਜਗਾਉਂਣ ਦੀ ਜ਼ਰੂਰਤ ਹੈ ।

    • @pritamsingh9454
      @pritamsingh9454 3 ปีที่แล้ว

      Jis insan de khilaf eane kattia kism de mukadme chal rehe hun sub kuj jande huie v nahi samaj rahe ghir tan parmarma hi malak hai,

  • @shivdevsingh7315
    @shivdevsingh7315 3 ปีที่แล้ว +37

    ਜੋਸ਼ੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸੱਚ ੳਜਾਗਰ ਕਰਨ ਲਈ।ਅੰਤ ਨੂੰ ਪਾਪਾਂ ਦਾ ਘੜਾ ਫੁੱਟ ਹੀ ਜਾਂਦਾ ਹੈ।
    ਕੂੜਿ ਨਿਖੁਟੈ ਨਾਨਕਾ ਓੜਕ ਸਚਿ ਗਹੀ।।

  • @narindernikka555
    @narindernikka555 3 ปีที่แล้ว +25

    ਬਾਈ ਵਕੀਲ ਸਾਬ ਨੇ ਸਵਾਦ ਲਿਆ ਤਾਂ ਜਾਣਕਾਰੀ ਦੇ ਕੇ ਜਿਉਂਦਾ ਰਹਿ ਸਰਦਾਰਾ

  • @tejindersidhu2630
    @tejindersidhu2630 3 ปีที่แล้ว +41

    ਬਹੁਤ ਵਧੀਆ ਢੰਗ ਨਾਲ ਸੱਭ ਕੁੱਝ ਦੱਸਿਆ ਜੋਸ਼ੀ ਸਾਹਬ ਨੇ, ਬਹੁਤ ਬਹੁਤ ਧੰਨਵਾਦ ਜੀ Prime Asia TV ਤੇ ਜੋਸ਼ੀ ਸਾਹਬ ਦਾ ਅਤੇ ਮੈਂ ਆਪਣੇ ਸੱਭ ਭੈਣਾਂ ਤੇ ਭਰਾਵਾਂ ਨੂੰ ਇਹ ਜ਼ਰੂਰ ਕਹਿਨਾ ਕਿ ਆਪਣੇ ਆਸ ਪਾਸ ਦੇ ਲੋਕਾਂ ਨੂੰ ਇਸ ਪਰਿਵਾਰ ਦਾਹਿੱਸਾਬਣਾਓ, ਜਾਗਰੂਕ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਲੋਕਾਂ ਦੀ ਸੋਚ ਤੇ ਹਾਲਾਤ ਕੁੱਝ ਬਿਹਤਰ ਹੋ ਸਕਣ। ਸਤਿ ਸ੍ਰੀ ਆਕਾਲ ਜੀ।

    • @jagjitsinghdhaliwal3082
      @jagjitsinghdhaliwal3082 3 ปีที่แล้ว +5

      ਵਕੀਲ ਸਾਹਿਬ ਦੀਆਂ ਗੱਲਾ ਬਿਲਕੁਲ ਸਹੀ ਅਤੇ ਸਪਸਟ ਹਨ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੋਣਾ ਚਾਹੀਦਾ ਹੈ

  • @kulwinderkaur3618
    @kulwinderkaur3618 3 ปีที่แล้ว +4

    ਇਹੋ ਜਿਹੇ ਬਲਾਤਕਾਰੀ ,ਕਾਤਿਲ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਹ ਗੱਲਾਂ ਤਾਂ ਕਦੀ ਵੀ ਨਹੀਂ ਸੁਣੀਆਂ। ਬਹੁਤ ਗੰਭੀਰ ਦੋਸ਼ ਲਾਏ ਗਏ ਹਨ, ਇਹ ਇਕ ਖਤਰਨਾਕ ਬੰਦਾ ਹੈ। ਇਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣਾ ਚਾਹੀਦਾ ਹੈ।

  • @NirmalSingh-su8rp
    @NirmalSingh-su8rp 3 ปีที่แล้ว +13

    ਜੋਸ਼ੀ ਜੀ ਕੁੰਵਰ ਵਿਜੇ ਪ੍ਰਤਾਪ ਨੇ ਕੋਸ਼ਿਸ਼੍ ਕੀਤੀ ਸੀ ਸੌਦਾ ਸਾਧ ਦੇ ਬਿਆਨ ਲੈਣ ਦੀ ਪਰ ਹਰਿਆਣਾ ਸਰਕਾਰ ਨੇ ਆਗਿਆ ਨਹੀਂ ਦਿੱਤੀ

  • @manjitsinghsandhu9169
    @manjitsinghsandhu9169 3 ปีที่แล้ว +41

    ਇਹਨਾਂ ਅਨਪੜ ਬੀਬੀਆਂ ਨੇ ਬੰਦੇ ਗਲ਼ ਰੱਬ ਦੀ ਤਖ਼ਤੀ ਪਾ ਤੀ

  • @paramveersingh4665
    @paramveersingh4665 3 ปีที่แล้ว +9

    ਜੋਸ਼ੀ ਜੀ ਦਿੱਤੀ ਜਾਣਕਾਰੀ ਅਨੁਸਾਰ ਬਹੁਤ ਬਹੁਤ ਧੰਨਵਾਦ। ਸ਼ਭ ਸਾਫ ਹੋ ਜਾਣਗੇ।

  • @sarabjeet8813
    @sarabjeet8813 3 ปีที่แล้ว +3

    ਮੇਰੇ ਵੱਲੋਂ ਵੀ (ਪੰਜਾਬ ਮੰਗਦਾ ਹੈ ਇਨਸਾਫ਼)ਇਸ ਸਾਰੇ ਲੲੀ 🙏 ਸ਼ਮੂਲੀਅਤ ਹੈ । ਸਾਨੂੰ ਚਾਹੀਦਾ ਹੈ ਇਨਸਾਫ਼ 🙏 । ਸਾਈਪ੍ਰਸ ਤੋਂ ਸਰਬਜੀਤ ਕੌਰ

    • @amop9039
      @amop9039 3 ปีที่แล้ว

      ਸਾਈਪ੍ਰਸ ਕਿਹੜੀ ਸਿਟੀ.. ਨਿਕੋਸਿਆ ਯਾ ਲਾਰਨਕਾ..?

  • @rajveermaan750
    @rajveermaan750 3 ปีที่แล้ว +70

    ਵਕੀਲ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜਿਹੜੀ ਬਹੁਤੀਆ ਨੂੰ ਪਤਾ ਹੀ ਨਹੀਂ ਸੀ ।

  • @narinderjeetkaur2918
    @narinderjeetkaur2918 3 ปีที่แล้ว +29

    ਪ੍ਰਾਈਮ ਏਸ਼ੀਆ ਵਾਲੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਤੰਦਰੁਸਤੀ ਬਖਸ਼ੇ। ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @RajinderSingh-mh8fd
    @RajinderSingh-mh8fd 3 ปีที่แล้ว +8

    ਵਕੀਲ ਸਾਹਿਬ ਜੀ ਬਹੁਤ ਵਧੀਆ ਗੱਲਾਂ ਦੱਸੀਆਂ

  • @JasvirSidhu71
    @JasvirSidhu71 3 ปีที่แล้ว +15

    ਸਹੀ ਗੱਲਬਾਤ ਨਿੱਕਲਿਆ ਕੰਨਾਂ ਧੂੰਆਂ ਜੀ ।

  • @jogindersingh592
    @jogindersingh592 3 ปีที่แล้ว +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਸਦਾਵਾਲਿਆ ਜੀ ਬਹੁਤ ਵਧੀਆ

  • @RaviRavi-ij9zh
    @RaviRavi-ij9zh 3 ปีที่แล้ว +6

    ਬਹੁਤ ਵਧੀਆ ਗੱਲਾਂ ਜੀ । ਪਰ ਬਲਾਤਕਾਰੀ ਨੂੰ ਕੁਛ ਨਹੀ ਹੋਣਾ ਕਿਓ ਕਿ ਸਰਕਾਰਾਂ ਦਾ ਪੂਰਾ ਸਾਥ ਹੈ ਉਸਨੂੰ।

  • @KuldeepSingh-qq9ds
    @KuldeepSingh-qq9ds 3 ปีที่แล้ว +2

    101 % ਸਹੀ ਜਾਣਕਾਰੀ ਪ੍ਰਸਤੁਤ ਕੀਤੀ ਗਈ ਹੈ 👍

  • @windersukh7652
    @windersukh7652 3 ปีที่แล้ว +11

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵਕੀਲ ਸਾਬ ਨੇ

  • @boharsingh7725
    @boharsingh7725 3 ปีที่แล้ว +3

    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏🙏
    ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @ManjeetKaur-dz4us
    @ManjeetKaur-dz4us 3 ปีที่แล้ว +6

    ਅਹਿਮ ਜਾਣਕਾਰੀ,ਸ਼ੁਕਰੀਆ ਜੀ।🙏🙏

  • @jagdevbrar6100
    @jagdevbrar6100 3 ปีที่แล้ว +3

    ਪ੍ਰਾਈਮ ਏਸ਼ੀਆ ਦੇ ਸਾਰੇ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਵਕੀਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ। ਬਿਲਕੁਲ ਤਸੱਲੀ ਕਰਵਾ ਦਿੱਤੀ ਹੈ

  • @KulwantSingh-gg5qe
    @KulwantSingh-gg5qe 3 ปีที่แล้ว +16

    ਕੲੀ ਜਗਾਹ ਦੇਖਿਆ ਗਿਆ ਹੈ ਰਿਸ਼ਤੇ ਨਹੀਂ ਹੁੰਦੇ ਜਿਹੜਾ ਇਹਨਾਂ ਦੇ ਡੇਰੇ ਜਾਂਦਾ ਹੋਵੇ ਡੇਰਿਆਂ ਦਾ ਸਾਥ ਛੱਡ ਦਿਓ ਗੁਰਬਾਣੀ ਨੂੰ ਸਮਝੋ ਜੀਵਨ ਵਿਚ ਉਤਾਰੋ ਅਫਸੋਸ ਪੁਜਾਰੀ ਪਖੰਡੀ ਬਾਬੇ ਗੁਰਬਾਣੀ ਨੂੰ ਗਲਤ ਤਰੀਕੇ ਨਾਲ ਦੱਸਦੇ ਹਨ

  • @paramveersingh4665
    @paramveersingh4665 3 ปีที่แล้ว +2

    ਬਹੁਤ ਵਧੀਆ ਜਾਣਕਾਰੀ ।

  • @GurdeepSingh-yw2lc
    @GurdeepSingh-yw2lc 3 ปีที่แล้ว +10

    ਸਤਿ ਸ੍ਰੀ ਅਕਾਲ ਜੀ ਕੋਲਕਾਤਾ ਤੋ

  • @ManjinderSingh-zi2vv
    @ManjinderSingh-zi2vv 3 ปีที่แล้ว +11

    ਸਰਸੇ ਨੂੰ ਚੱਲਿਆ ਟਰੱਕ 100 ਭੰਗੀ ਇੱਕ ਜੱਟ।

    • @SherSingh-dq3ih
      @SherSingh-dq3ih 3 ปีที่แล้ว

      ਸਰਸੇ ਵਾਲਾ ਵੀ ਜੱਟ ਹੀਆ ਥੋਡਾ ਜੀਜਾ

  • @gurdeepdhillon1759
    @gurdeepdhillon1759 3 ปีที่แล้ว +7

    ਡੇਰਾ ਨਾਂ ਕਹੋ ਬਦਨਾਮ ਗਰਕ ਨਪੁਸਕ ਬਰਬਾਦ ਲੇਰਾ

    • @gurleenkaur974
      @gurleenkaur974 2 ปีที่แล้ว

      Andpaghto sarm karo tusi head bose ha dara badnam ta hona dara da mokhe kei kar Rahe ha pagal

  • @dr.ramandeepsingh5247
    @dr.ramandeepsingh5247 3 ปีที่แล้ว +28

    ਅੱਛਾ ਪ੍ਰੋਗਰਾਮ
    ਡੇਰਾ ਮੁਖੀ exposed

  • @baggacheema5673
    @baggacheema5673 3 ปีที่แล้ว +3

    Joshi Sahib Ji THANKS 🙏🙏🙏

  • @AcknowledgePunjabi
    @AcknowledgePunjabi 3 ปีที่แล้ว +11

    ਸਤਿ ਸ਼੍ਰੀ ਅਕਾਲ ਸੰਧਾਵਾਲ਼ੀਆ ਸਾਬ 🙏🏻🙏🏻🙏🏻

  • @ravinderkaur3056
    @ravinderkaur3056 3 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ

  • @boharsingh7725
    @boharsingh7725 3 ปีที่แล้ว +1

    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏
    ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @SamSam-sf4vg
    @SamSam-sf4vg 3 ปีที่แล้ว +4

    ਜੇ ਹਨੀਪ੍ਰੀਤ ਅਤੇ ਰਾਮ ਰਹੀਮ ਉਹ ਇਸ ਤਰ੍ਹਾਂ ਦੇ ਸਨ
    ਉਨ੍ਹਾਂ ਨੇ ਵਿਸ਼ਵਾਸ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ

  • @dr.ramandeepsingh5247
    @dr.ramandeepsingh5247 3 ปีที่แล้ว +17

    ਕੋਈ ਵੋਟ ਬੈਂਕ ਨਹੀਂ ਐੱਸ ਦਾ
    ਪੁਰਾਣੇ ਰਿਕਾਰਡ ਚਕ k ਦੇਖ ਲਓ, ਪੰਜਾਬ ਤੇ ਹਰਿਆਣਾ ਦੀਆਂ ਵੋਟਾਂ ਦੇ ਰਿਜਲਟ ਦੇ

    • @HardevSingh-kl6qh
      @HardevSingh-kl6qh 3 ปีที่แล้ว +1

      Botle piche vote paunde ne botle 150 di vechde ne

  • @vsmavi9708
    @vsmavi9708 3 ปีที่แล้ว +4

    ਸੱਤ ਸ਼੍ਰੀ ਆਕਾਲ ਜੀ

  • @avitasinhg2428
    @avitasinhg2428 3 ปีที่แล้ว +1

    ਜਦੋਂ ਲੋਕ ਸਿਰ ਤੇ ਬਿਠਾੳਣਗੇ ਆਹੀ ਕੁਛ ਹੁੳੂਗਾ

  • @AvtarSingh-ev4gy
    @AvtarSingh-ev4gy 3 ปีที่แล้ว +3

    Gurpreet ji te vakil sahib ji da behad dhanwad..

  • @ramavtar72
    @ramavtar72 3 ปีที่แล้ว +2

    ਡੇਰੇ ਵਿੱਚ ਹਰ ਕਿਸਮ ਦਾ ਨਸ਼ਾ ਤੇ ਜਨਾਨੀਆਂ ਮਿਲਦੀਆਂ ਸੀ

  • @gurcharansingh2671
    @gurcharansingh2671 3 ปีที่แล้ว +3

    ਬੁਹਤ ਵਧੀ

  • @sukhchansingh4507
    @sukhchansingh4507 2 ปีที่แล้ว

    ਬਹੁਤ ਵਧੀਆ ਵੀਚਾਰ ਵਕੀਲ ਸਾਹਿਬ ਜੀ

  • @panjabistatus761
    @panjabistatus761 3 ปีที่แล้ว +13

    PUNJAB MANGDA INSAAF

  • @sochpunjabdi608
    @sochpunjabdi608 3 ปีที่แล้ว +13

    ਜੇ ਅਕਾਲੀ ਦਾ ਰੋਲ ਨਹੀ,,ਤਾਂ ਜੱਥਾਦਾਰਾ ਨੂੰ ਸਿਨਮੇ ਕਿਓਂ ਭਰਨੇ ਪੈਏ=ਮਾਫੀ ਕੰਪੂਟਰ

  • @gurindertoor9030
    @gurindertoor9030 3 ปีที่แล้ว +1

    ਓਸ ਸਮੇਂ ਇਕ ਵਡੇ ਖੁਨਦਾਨ ਕੈਂਪ ਦੀ ਕਮੇਟੀ ਵਿੱਚ ਮੈ ਪੰਜਾਬ ਵੱਲੋਂ ਬਲੱਡ ਬੈਂਕਾਂ ਨਾਲ ਤਾਲਮੇਲ ਕਰ ਰਿਹਾ ਸੀ
    ਕੋਈ ਵੀ ਗਲਤ ਹੁੰਦਾ ਨਹੀਂ ਵੇਖਿਆ

  • @harjitguraya0072
    @harjitguraya0072 3 ปีที่แล้ว +2

    Joshi sahib bhut wadia

  • @jagannath7141
    @jagannath7141 3 ปีที่แล้ว +4

    ਵਕੀਲ ਸਾਹਿਬ ਆਮ ਡੇਰਿਆ ਵਿੱਚ ਬੀਬੀਆ ਜਿਆਦਾ ਸ਼ਰਧਾ ਰੱਖਦੀਆ ਹਨ । ਹਾਲਾਤ ਇਸ ਤਰ੍ਹਾ ਦੇ ਬਣ ਜਾਦੇ ਹਨ ਕਿ ਆਮ ਆਦਮੀ ਮਜਬੂਰ ਹੋ ਜਾਦਾ ਹੈ ।

    • @amop9039
      @amop9039 3 ปีที่แล้ว

      ਬੀਬੀਆਂ ਦੇ ਨੱਥ ਪਾਓ..ਨਹੀਂ ਤਾਂ ਫੇਰ ਨਤੀਜ਼ੇ ਮਾੜੇ ਨਿਕਲਣੇ..

  • @jasdeepsingh2658
    @jasdeepsingh2658 3 ปีที่แล้ว +8

    Joshi saab warge nidar te seyane vakil kaum nu chahide ne.

    • @jasjitkaur1888
      @jasjitkaur1888 3 ปีที่แล้ว +1

      Thanks for giving true facts

  • @BalkarSingh-gx8gi
    @BalkarSingh-gx8gi 3 ปีที่แล้ว +1

    wakeel shaib ji ap ji di jankari te wakia hi kanna vicho dhupa khadia ne fir vi Sadia sarkara kanna vich rupa le ke sutia ne dhanwad ji

  • @amangill1975
    @amangill1975 3 ปีที่แล้ว +4

    Good job sir

  • @amangill1975
    @amangill1975 3 ปีที่แล้ว +2

    Prime asia zindabad

  • @balbirkaur5818
    @balbirkaur5818 3 ปีที่แล้ว +1

    Great jankari veer ji

  • @raghbirsingh4959
    @raghbirsingh4959 3 ปีที่แล้ว +1

    ਇਹ ਸਿਸਟਮ ਜੱਜ ਸਾਹਿਬਾਨ ਦੇ ਫੈਸਲੇ ਦੇ ਵੀ ਖਿਲਾਫ਼ ਹੈ

  • @BalkarSingh-gx8gi
    @BalkarSingh-gx8gi 3 ปีที่แล้ว +4

    Priam esia di sari teem nu piyar bhari nighi sat sari akal ji sandhawalia shaib ji and jhoshi shaib ji vakeel ap ji nu sat sari akal ji dhanwad

  • @malkiatsingh5143
    @malkiatsingh5143 3 ปีที่แล้ว +2

    Informative program. People should be alert.

  • @kuldipsinghsandhu8642
    @kuldipsinghsandhu8642 3 ปีที่แล้ว +3

    Very good Sandhawalia ji

  • @billasingh3573
    @billasingh3573 3 ปีที่แล้ว +1

    Thanks for good information. God bless you bro.

  • @gurtejsandhu8183
    @gurtejsandhu8183 3 ปีที่แล้ว +4

    ਸਤਿ ਸ੍ਰੀ ਅਕਾਲ ਜੀ।

  • @balbirkaur5818
    @balbirkaur5818 3 ปีที่แล้ว +1

    Gurpreet singh veer ji Ravneet singh veer ji Ssa ji

  • @bobbybath3309
    @bobbybath3309 3 ปีที่แล้ว +2

    Important information

  • @yadwindermaan1103
    @yadwindermaan1103 3 ปีที่แล้ว +2

    Good aaa jee josi sahib

  • @karmabirring
    @karmabirring 3 ปีที่แล้ว +5

    Good information 👍

  • @jorawarsingh4400
    @jorawarsingh4400 3 ปีที่แล้ว +2

    Good idea 👍

  • @gursewakc11sewak83
    @gursewakc11sewak83 3 ปีที่แล้ว +1

    Bahut. Wadhia. Jankari..thank..you

  • @amangill1975
    @amangill1975 3 ปีที่แล้ว +3

    Like prime Asia zindabad

  • @gurjeetsinghshergill9324
    @gurjeetsinghshergill9324 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @sukhwindersukhi4872
    @sukhwindersukhi4872 3 ปีที่แล้ว +2

    Gud information

  • @gillsabh7959
    @gillsabh7959 3 ปีที่แล้ว +2

    Very Good Job

  • @karamjeetsingh2352
    @karamjeetsingh2352 3 ปีที่แล้ว

    ਸੰਧਾਵਾਲੀਆ ਬਾਈ ਸਲਾਮ

  • @jaskaur7089
    @jaskaur7089 3 ปีที่แล้ว +2

    👏👏👏🙏

  • @gurjeetsinghshergill9324
    @gurjeetsinghshergill9324 3 ปีที่แล้ว

    ਪੰਨੂ ਜੀ ਜਿੰਦਾਬਾਦ

  • @balbirkaur5818
    @balbirkaur5818 3 ปีที่แล้ว +1

    Joshi veer ji waheguru chardikala rakhan

  • @manmohankaur3559
    @manmohankaur3559 3 ปีที่แล้ว +1

    Because advocate is an educated he is able to realise truth about dera people should try to educate their children so that such people are not followed blindly.

  • @amop9039
    @amop9039 3 ปีที่แล้ว

    ਫ਼ਕੀਰ ਚੰਦ ਸਾਡੇ ਗੁਆਂਢੀ ਪਿੰਡ ਦਾ ਸੀ..ਦੀਵਾਨ ਖੇੜਾ.. ਡੱਬਵਾਲੀ ਸਿਰਸਾ..

  • @krb9313
    @krb9313 3 ปีที่แล้ว +9

    जो बेआदबी दे गुनगार ने सरेआम बाहर घुम रहै ने ओहना नूं भगोड़ा करार दिता जा रिहा जो सरेआम डेरे दे कुछ प्रेमी चंडीगड़ मीडिया दे राही दस रहे सी इह बंदे डेरे अंदर लीडरा नाल रलके राजनीतिकविंग वाले इहना बचा रहे ने ना जेल वाले दा चलदा कम नोटा वोटा वाला चल रिहा जी

  • @amarjitgill8373
    @amarjitgill8373 3 ปีที่แล้ว +4

    very well explained by Mr Joshi. When will people learn that they are being used and abused, and please do not call these sort of power driven evil people Baba should just call them Dera Mukhi. I feel when one says Baba it gives them some sort of respectability.

  • @sanghaagriworkshanskalan4294
    @sanghaagriworkshanskalan4294 3 ปีที่แล้ว +8

    Gurpreet ji ehnu baba lafaj suit ni krda ehnu baba na kho 🙏

  • @lovejeetbajwa2625
    @lovejeetbajwa2625 3 ปีที่แล้ว +1

    Very good brother

  • @gamdoorbrar1512
    @gamdoorbrar1512 3 ปีที่แล้ว

    Very nice Joshi Sahib 💯 percent Sahi

  • @gurmukhkalon7985
    @gurmukhkalon7985 3 ปีที่แล้ว +6

    Sandawalia saab eh mujram aa baba na kho mujram kaho

  • @amankaler1
    @amankaler1 3 ปีที่แล้ว +5

    @primeasiatvcanada jdo me mbbs kr reha c adesh bathinda ta uthe sari dead bodies derre sirsa to aandia c🙏

    • @jagdeep_bhutal
      @jagdeep_bhutal 3 ปีที่แล้ว

      ਫਿਰ ਕਿਹੜਾ ਆਪ ਬਣਾ ਕੇ ਦਿੰਦੇ ਸੀ , ਸਾਰੇ ਪ੍ਰੇਮੀ ਹੀ ਸੀ ਆਮ ਪਰਿਵਾਰ ਦੇ ਲੋਕ ਹੀ ਸੀ ।।।

  • @malkitsingh1549
    @malkitsingh1549 3 ปีที่แล้ว

    Good interview

  • @jimmybindra
    @jimmybindra 3 ปีที่แล้ว

    Thanks for inviting him PrimeAsiaTV & Sandhawalia veere !! ..love and regards from Jammu 🌺

  • @rajwindercheema6890
    @rajwindercheema6890 3 ปีที่แล้ว

    Very good

  • @bhupindersinghchahal3881
    @bhupindersinghchahal3881 3 ปีที่แล้ว +2

    🙏🙏

  • @JaswantSingh-dy2so
    @JaswantSingh-dy2so 3 ปีที่แล้ว

    Thank you ad. Sahab ji bahut vadia jankari hai ji.thanks.

  • @sikandergill8214
    @sikandergill8214 3 ปีที่แล้ว +1

    Could you please post the link of the website also, unable to find the website to register

  • @Sameermonga
    @Sameermonga 3 ปีที่แล้ว +4

    Khaater Sarkaar Babe Naal Mili Hoi Hay Te Khaater Ek Mahafail Te Khettara CM Hai

  • @devendrabenipal8525
    @devendrabenipal8525 3 ปีที่แล้ว

    Sandawaliya saab SSA BOHT WADIYA REPORTING

  • @prabhsidhu9498
    @prabhsidhu9498 3 ปีที่แล้ว

    Good Gurpreet ji

  • @kulwantbasi9912
    @kulwantbasi9912 3 ปีที่แล้ว

    🙏🙏good information ji

  • @jasvirsingh3001
    @jasvirsingh3001 3 ปีที่แล้ว

    Good

  • @mmsingh888
    @mmsingh888 3 ปีที่แล้ว

    Govt's blind eye towards sufferings of public wrt Ram Rahim

  • @rajwindercheema6890
    @rajwindercheema6890 3 ปีที่แล้ว

    Very good pura turath

  • @avneetjanagill9688
    @avneetjanagill9688 3 ปีที่แล้ว +1

    Sandawalia saab tuc ashram web series dekh lo.... 100% es te bani aa...

  • @satinderpalsingh9603
    @satinderpalsingh9603 3 ปีที่แล้ว +2

    Sab neta apniy votan the khtar kis had tak gir jande ne bauth mari gal hai

  • @P.Babrah58
    @P.Babrah58 3 ปีที่แล้ว

    ਵਾਹ ਕਾਮਰੇਡ ਗੁਰਪ੍ਰੀਤ ਸਿੰਘ ਸੰਧਾਵਾਲੀਆ, ਜਾਂਦੇ ਜਾਂਦੇ ਦੂਜੇ ਪੱਖ ਨੂੰ ਇਨਸਾਫ ਦਿਵਾਉਣ ਦੇ ਨਾਂ ਆਪਣੀ ਗੋਟੀ ਫਿਟ ਕਰ ਲਈ। ਇਨਸਾਫ ਦਿਵਾਉਣ ਦੀ ਗੁਹਾਰ ਦੇਣੀ ਬੰਦ ਕਰੋ।

  • @bhagwantpalsinghgill2949
    @bhagwantpalsinghgill2949 3 ปีที่แล้ว +1

    Badla da pita ji

  • @ManpreetSingh-df1cy
    @ManpreetSingh-df1cy 3 ปีที่แล้ว

    ੲਿਹ ਦਾ ਬਾਪ ਵੀ ਸੇਵਕ ਸੀ.ੳੁਹ ਬਹੁੱਤ ਸਿਫਤਾ ਕਰਦਾ ਹੁੰਦਾ ਸੀ .ੲਿਸ ਲੲੀ ੲਿਹਨਾ ਲੋਕਾ ਤੇ ਵਿਸਵਾਸ਼ ਨਹੀ .ਜਿਹੜੇ ਲੋਕਾ ਨੂੰ ਤੁਸੀ ਲੇ ਕੇ ਅਾੳੁਦੇ ਹੋ.

    • @lakhveersinghchahal8681
      @lakhveersinghchahal8681 3 ปีที่แล้ว

      ਉਹ ਤਾ ਮੰਨ ਰਿਹਾ ਕੇ ਸੇਵਕ ਸੀ।ਪਰ ਹੁਣ ਨਹੀ ਨਾਲੇ ਸੱਚ ਉਹੀ ਦੱਸੂ ਜੋ ਕਦੇ ਨੇੜੇ ਤੇੜੇ ਰਿਹਾ ਹੈ। ਦੂਰ ਵਾਲਾ ਤਾ ਅੰਦਾਜਾ ਹੀ ਲਾ ਸਕਦਾ। ਸੋ ਭਰਾਵੋ ਜੋ ਉਹਨੇ ਦੱਸੀਆ ਕਾਫੀ ਸੱਚ ਐ

  • @satwindersingh5657
    @satwindersingh5657 3 ปีที่แล้ว

    Sat shri akal

  • @darbarasingh6553
    @darbarasingh6553 3 ปีที่แล้ว +1

    🙏🙏❤👍

  • @jaswinderkaur7058
    @jaswinderkaur7058 3 ปีที่แล้ว

    👌👍🙏🙏🙏