ਸ਼ਰਤ ਐ! ਪੰਜਾਬ ਦਾ ਐਸਾ ਸੋਹਣਾ ਪਿੰਡ ਨੀਂ ਤੁਸੀਂ ਦੇਖਿਆ ਹੋਣਾ|ਮਾੜੀਆਂ ਪੰਚਾਇਤਾਂ ਨੂੰ ਦਿਖਾਉ ਆਹ ਵੀਡੀਓ|BeautifulPind

แชร์
ฝัง
  • เผยแพร่เมื่อ 27 ก.ค. 2021
  • ਸ਼ਰਤ ਐ! ਪੰਜਾਬ ਦਾ ਐਸਾ ਸੋਹਣਾ ਪਿੰਡ ਨੀਂ ਤੁਸੀਂ ਦੇਖਿਆ ਹੋਣਾ
    ਪਿੰਡ ‘ਚ ਬਣੀ ਹੋਈ ਐ ਝੀਲ,ਚੱਲਦੀਆਂ ਨੇ ਕਿਸ਼ਤੀਆਂ
    ਮਾੜੀਆਂ ਪੰਚਾਇਤਾਂ ਨੂੰ ਦਿਖਾਉ ਆਹ ਵੀਡੀਓ
    ਸਾਰੇ ਪਿੰਡ ਤੇ ਕੀਤਾ ਇੱਕੋ ਜਾ ਰੰਗ
    #sukhasinghwala#punjab#bestpindinpunjab
    today we will show you beautifulvillage of punjab
    beautifulpindofpunjab

ความคิดเห็น • 116

  • @jagdevkaur3144
    @jagdevkaur3144 2 ปีที่แล้ว +22

    ਸਾਰੀ ਪੰਚਾਇਤ ਸ਼ਾਬਾਸ਼ੀ ਦੀ ਹੱਕਦਾਰ ਹੈ ਜੀ 🙏🙏🌹

  • @deepcheema1068
    @deepcheema1068 2 ปีที่แล้ว +16

    ਸਰਪੰਚ ਤੇ ਮੇਬਰ ਪੰਚਾਇਤ ਨੁ ਬਹੁਤ ਬਹੁਤ ਬਦਾਈ ਇਹਨਾ ਬਹੁਤ ਵਧੀਆ ਕਮ ਕੀਤਾ ਹੈ

  • @JagjitSingh-zc1cx
    @JagjitSingh-zc1cx 2 ปีที่แล้ว +2

    ਪਾਕਿਸਤਾਨ ਵਿੱਚ ਵੀ ਉਥੇ ਦੇ ਵਸਦੇ ਪੰਜਾਬੀ ਭਾਸ਼ਾ ਬੋਲਦੇ ਬੜੇ ਸੋਹਣੇ ਲੱਗਦੇ ਹਨ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪੰਜਾਬੀ ਭਾਸ਼ਾ ਵਿਚ ਹਨ ਸੋ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਤਾਂ ਕਿ ਸਾਡੇ ਬੱਚੇ ਬਚੀਆਂ ਨਸ਼ਿਆਂ ਤੋਂ ਬਚਣਗੇ ਨਾਲ ਹੀ ਗੁਰਮਤਿ ਦੇ ਧਾਰਨੀ ਹੋਣ ਗੇ ਅਤੇ ਮਾਤਾ ਪਿਤਾ ਦੀ ਸੇਵਾ ਕਰਨਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ ਆਉ ਅਸੀਂ ਸਾਰੇ ਸਰਬਸਾਂਝੀ ਗੁਰਬਾਣੀ ਕਥਾ ਕੀਰਤਨ ਗੁਰਬਾਣੀ ਸੁਣ ਕੇ ਆਪਣੇ ਜੀਵਨ ਨੂੰ ਸਫ਼ਲਾ ਕਰੀਏ ਜੀ ਗੁਰਬਾਣੀ ਦਾ ਫੁਰਮਾਨ ਹੈ ਕਿ ਕੋਈ ਬੋਲੇ ਰਾਮ ਰਾਮ ਕੋਈ ਖ਼ੁਦਾਇ ਕੋਈ ਸੇਵੇ ਗੁਸੲੀਆ ਕੋਈ ਅਲਾਇ ਸਿੱਖ ਹਿੰਦੂ ਮੁਸਲਮਾਨ ਈਸਾਈ ਭਾਈਚਾਰੇ ਵਿੱਚ ਆਪਸੀ ਏਕਤਾ ਜੁਆਕ ਬਣਿਆ ਰਹੇ ਦੇਸ਼ ਵਾਸੀਆਂ ਨੂੰ ਗੁਰੂ ਕਿਰਪਾ ਕਰਨ ਖੁਸ਼ੀਆਂ ਤਰੱਕੀਆਂ ਸਰਦਾਰੀਆਂ ਬਖਸ਼ਣ ਲੰਮੀਆਂ ਉਮਰਾਂ ਬਖਸ਼ਣ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ ਬਾਬਾ ਜੀ

  • @jaswinderpalkaur6707
    @jaswinderpalkaur6707 2 ปีที่แล้ว +1

    ਪਿੰਡ ਦਾ ਸਰਪੰਚ ਵਧੀਆ ਹੋਵੇ ਸਭ ਕੁਝ ਠੀਕ ਹੁੰਦਾ ਐ ।।ਸਰਪੰਚ ਹੀ ਪਿੰਡ ਨੂੰ ਆਪਣਾ ਸਮਝੇ ਤਾ ਹੀ ਵਧੀਆ ਬਣੇਗਾ ਪਿੰਡ ।ਏਸ ਪਿੰਡ ਦੇ ਸਰਪੰਚ ਪੰਚਾਇਤ ਨੂੰ ਬਹੁਤ ਵਧੀਆ ਬਨਾਉਣ ਦੇ ਉਪਰਾਲੇ ਦੀ ਦਿਲੋਂ ਸ਼ਾਬਾਸ਼ ।।ਬਚਿਆਂ ਦੀ ਪੜਾਈ ਸਿਹਤ ਦਾ ਵੀ ਧਿਆਨ ਜਰੂਰ ਰਖਣਾ ਸਰਪੰਚ ਸਾਹਿਬ ਬਜੂਰਗਾਂ ਦਾ ਵੀ ।।।।ਚੜਦੀ ਕਲਾ ਚ ਰਹੇ ਪਿੰਡ ।।ਸੰਗਰੂਰ ।

  • @JagjitSingh-zc1cx
    @JagjitSingh-zc1cx 2 ปีที่แล้ว +2

    ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਹੈ ਜੇਕਰ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਹੀਂ ਪੜਾਂਗੇ ਨਹੀਂ ਲਿਖਾਗੇ ਫਿਰ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਪੜ੍ਹਨਾ ਲਿਖਣਾ ਜ਼ਰੂਰੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਵੀ ਪੰਜਾਬੀ ਭਾਸ਼ਾ ਵਿਚ ਹਨ ਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ ਦਾਸ ਜਗਜੀਤ ਸਿੰਘ ਲਿਬੜਾ

  • @LabhSingh-ez1oc
    @LabhSingh-ez1oc 2 ปีที่แล้ว +1

    ਬਹੁਤ ਧੰਨਵਾਦ ਕਰਦਾ ਪੰਚਾਇਤ ਦਾ ਹਾਰ ਪਿੰਡ ਵਿੱਚ ਸਰਪੰਚ ਹੋ ਤਾਂ ਅਾਪ ਵਾਂਗ ਹੀ ਹੋਵੇ ਧੰਨਵਾਦ 👍

  • @harpalsingh2381
    @harpalsingh2381 2 ปีที่แล้ว +4

    Sare loka nu eho jehi soch deo waheguru ji 🙏

  • @sukhwinderSingh-jh4xr
    @sukhwinderSingh-jh4xr 2 ปีที่แล้ว +4

    Kinna sohna pind aa dil khush ho gya. Kaash iss pind vich sadi koi rishtedaari hundi te assi geda la onde

  • @gurlabhsra1998
    @gurlabhsra1998 2 ปีที่แล้ว +1

    ਚੰਗੀ ਸੋਚ ਰੱਖਣ ਵਾਲੇ

  • @giansinghghagon2705
    @giansinghghagon2705 2 ปีที่แล้ว +2

    ਵਧੀਆ ਪਿੰਡ

  • @sehajpreetkaur3448
    @sehajpreetkaur3448 2 ปีที่แล้ว

    ਐਨੈ ਵਧੀਆ ਪਿੰਡ ਤੇ ਪਿੰਡ ਦੇ ਲੋਕ ਵੀ ਬਹੁਤ ਵਧੀਆ👍💯 ਹੋਣੇ ਐ 🙏🙏🙏ਜੀ

  • @narindergrewal8420
    @narindergrewal8420 ปีที่แล้ว

    ਸੁੱਖਾ ਸਿੰਘ ਵਾਲਾ ਪਿੰਡ ਹੈ । ਇਸ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰਾ ਨੇ ਬਹੁਤ ਵਧੀਆ ਕੰਮ ਕੀਤਾ।

  • @jaswinderdhindsa6713
    @jaswinderdhindsa6713 2 ปีที่แล้ว +1

    ਬਹੁਤ ਗੁਡ ਰਾਜ਼ੀ ਖੁਸ਼ੀ ਰਹੋ

  • @manjitsingh8997
    @manjitsingh8997 2 ปีที่แล้ว +1

    ਚੱਕਰ ਪਿੰਡ ਵਿੱਚ ਵੀ ਇਸ ਤਰ੍ਹਾਂ ਹੀ ਬਣਾਇਆ ਗਿਆ , ਲੁਧਿਆਣਾ ਜ਼ਿਲ੍ਹੇ

  • @SukhchainSingh-pj5dk
    @SukhchainSingh-pj5dk 15 วันที่ผ่านมา

    ਮੇਰਾ ਪਿੰਡ ਸੁੱਖਾ ਸਿੰਘ ਵਾਲਾ ❤❤❤❤❤

  • @harviderkaur5348
    @harviderkaur5348 2 ปีที่แล้ว +5

    Salute to village and channel...

  • @anjukaur6446
    @anjukaur6446 2 ปีที่แล้ว +1

    Good veer ji

  • @mithubahmbrimithu8259
    @mithubahmbrimithu8259 2 ปีที่แล้ว +2

    woht sona pind aa veer ji

  • @balbirkaye5200
    @balbirkaye5200 2 ปีที่แล้ว

    Mza aa gea gud

  • @bimladevi856
    @bimladevi856 2 ปีที่แล้ว +1

    sarpanch saheb vadhai de pater han.loke kujh v kehan per is veer di soch nu salam hai jisne bahut hi sohna kam keeta hai.

  • @NarinderSingh-gl7lo
    @NarinderSingh-gl7lo ปีที่แล้ว

    Very.good.sare.lok

  • @sehajpreetkaur3448
    @sehajpreetkaur3448 2 ปีที่แล้ว

    ਪਿੰਡ ਦੇ ਸਰਪੰਚ ਨੂੰ ਸਲੂਟ🙏🙏🙏🙏 ਹੈ

  • @jaspreetjohal6087
    @jaspreetjohal6087 2 ปีที่แล้ว +3

    Beautiful pind 👍

  • @jagdishchand7575
    @jagdishchand7575 2 ปีที่แล้ว

    GOD BLESS YOU FOR PANCHAT MEMBERS & SARPANCH JI KO BHUT BHUT VADHAIAN

  • @makhan4254
    @makhan4254 2 ปีที่แล้ว +2

    God bless you all members of pind wale and sarpanch ji...

  • @dhainchand1643
    @dhainchand1643 2 ปีที่แล้ว

    SARPANCH sahib / panchayat / te pind de
    VASNEEK sabb Lok
    TAREEF de KABAL
    han .salute.

  • @ramangill3954
    @ramangill3954 2 ปีที่แล้ว +1

    Bahut sona pind hai ❤️❤️❤️❤️

  • @SukhwinderKaur-uz9oo
    @SukhwinderKaur-uz9oo 2 ปีที่แล้ว +1

    👍👍👍sab sarpanch ees tarah hon

  • @gurbanivideos7606
    @gurbanivideos7606 2 ปีที่แล้ว +2

    Vry nice 👍👍 ❤️

  • @rupindersinghshergill9307
    @rupindersinghshergill9307 2 ปีที่แล้ว

    Beautiful pind

  • @elitewarrior4290
    @elitewarrior4290 2 ปีที่แล้ว

    Bhut wadiaa

  • @gurisandhu9714
    @gurisandhu9714 2 ปีที่แล้ว +1

    Bai mere pind. De nal. Lgva pind. 🥰🥰aw

  • @gpsramnagar8448
    @gpsramnagar8448 2 ปีที่แล้ว

    EXCELLENT SARPANCH

  • @spsingh1705
    @spsingh1705 2 ปีที่แล้ว +3

    Yes he should be CM pb

  • @gurvindersingh2008
    @gurvindersingh2008 2 ปีที่แล้ว

    Vv nice ji waheguru ji Najar Bahadur

  • @kiranwassan2460
    @kiranwassan2460 2 ปีที่แล้ว

    Salute hai ji sari panchyat nu

  • @jaspreetchahal3806
    @jaspreetchahal3806 2 ปีที่แล้ว +2

    So beautiful photographs

  • @SukhchainSingh-pj5dk
    @SukhchainSingh-pj5dk 15 วันที่ผ่านมา

    ❤❤❤❤❤

  • @jagdishkanda1504
    @jagdishkanda1504 2 ปีที่แล้ว

    Aisi soch ko bahut aage tak le jane ka jazba hona chahiye.
    Salute salute salute
    Is Gaon ko to aapne sudhar diya,ab aage chalo sara desh parha hai,
    Aise bahduron ko aage aana chahiye,

  • @amishamishu6337
    @amishamishu6337 2 ปีที่แล้ว +1

    The heart was glad to see🥰🥰

  • @vinayguptaism
    @vinayguptaism 2 ปีที่แล้ว

    Vah bai vah

  • @nishansinghdhillon1034
    @nishansinghdhillon1034 2 ปีที่แล้ว

    ਬਹੁਤਖੂਬਸੂਰਤਜੀ

  • @NarinderSingh-zk2xp
    @NarinderSingh-zk2xp 2 ปีที่แล้ว +1

    God bless you all brothers

  • @manjitkaurkaur6343
    @manjitkaurkaur6343 2 ปีที่แล้ว +1

    Waw g very nice

  • @paramjass1218
    @paramjass1218 2 ปีที่แล้ว

    Beautiful village 👌

  • @1236......
    @1236...... 2 ปีที่แล้ว +2

    Oye hoye mai kehnda najaara hee aagya.... Bhaji aaja pind sade kush different jeha krke dikhya diye....!! ✌🙏

  • @Winyourself1977
    @Winyourself1977 2 ปีที่แล้ว +1

    Very good 👍👍👍👍👍👍⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐🙏🙏🙏🙏🙏🙏🙏🙏🙏🌾🌾🌾🌾🌾🌾🌾🌾🌾🌾🌾🌾🌾🌾🌺🌺🌺🌺🌺🌺🌺🌺🌺🌺 kissan majdor eakta jindabad 🌺🌺🚜🚜🚜🚜🚜🚜🚜🚜🚜🚜🚜🚜🚜🚓🚜🚜🚜🚜🚜🚜🚜🚜🚜🚜🚜🚜🚜

  • @kulwinderjohal7304
    @kulwinderjohal7304 2 ปีที่แล้ว

    ਸਾਰਾ ਪਿੰਡ ਹੀ ਵਧਾਈ ਦਾ ਪਾਤਰ ਹੈ ਜੇ ਸਾਰੇ ਪਿੰਡ ਦੇ ਲੋਕ ਵਧੀਆ ਹਨ ਤਾਂ ਹੀ ਸਰਪੰਚ ਵਧੀਆ ਚੁਣਿਆ

  • @apnapunjab2023
    @apnapunjab2023 2 ปีที่แล้ว

    Nice pind

  • @amishamishu6337
    @amishamishu6337 2 ปีที่แล้ว

    What a beautiful village💖

  • @GurwinderSingh-qt9cx
    @GurwinderSingh-qt9cx 2 ปีที่แล้ว

    Nice 👍 good job

  • @sangatsingh263
    @sangatsingh263 2 ปีที่แล้ว

    👌👌

  • @ManjotSingh-di1or
    @ManjotSingh-di1or 2 ปีที่แล้ว

    Good job sir well done

  • @sonubutter4861
    @sonubutter4861 2 ปีที่แล้ว +1

    Very good 👍👍👍👍👍

  • @gurpreetchakkal2478
    @gurpreetchakkal2478 2 ปีที่แล้ว +3

    es nu CM bnona chida

  • @marriyacooking2397
    @marriyacooking2397 2 ปีที่แล้ว

    Good bro Parmatma tahnu hor tarkiya Dave 🙏🙏

  • @jaskirtsingh4272
    @jaskirtsingh4272 2 ปีที่แล้ว

    👌👌pind

  • @jagtarsingh9534
    @jagtarsingh9534 2 ปีที่แล้ว +1

    Vadhia

  • @hayervlogs3119
    @hayervlogs3119 2 ปีที่แล้ว

    Good job

  • @pammikaurkhalsaa8095
    @pammikaurkhalsaa8095 2 ปีที่แล้ว

    Nice 👌👌👍👍 Nice

  • @JagjitSingh-xv4br
    @JagjitSingh-xv4br 2 ปีที่แล้ว

    Good job 👍

  • @paramjitsingh8538
    @paramjitsingh8538 2 ปีที่แล้ว +1

    😍😍😍😍

  • @gpsramnagar8448
    @gpsramnagar8448 2 ปีที่แล้ว

    Weldone 🖐

  • @Jsbrar1982
    @Jsbrar1982 2 ปีที่แล้ว

    👌👌👌👌👌👌👌👌❤❤

  • @parminderpandher5594
    @parminderpandher5594 2 ปีที่แล้ว

    Good job.

  • @surjeetkaurgarewal4407
    @surjeetkaurgarewal4407 2 ปีที่แล้ว

    Ese bachiyan di panjab nu jarorat hy thanks naam ocha honda

  • @karnalsingh5792
    @karnalsingh5792 2 ปีที่แล้ว

    Very good ji

  • @vijaybanga4838
    @vijaybanga4838 2 ปีที่แล้ว +1

    🙏🙏🙏👍 good work 👍

  • @Angel-mf7wq
    @Angel-mf7wq 2 ปีที่แล้ว +1

    Nyc pind

  • @jaswinderbhucho3281
    @jaswinderbhucho3281 2 ปีที่แล้ว

    Very nice veer ji

  • @GurdeepSingh-zm2fq
    @GurdeepSingh-zm2fq 2 ปีที่แล้ว

    Good luck

  • @rukshanagillrukshanagill7531
    @rukshanagillrukshanagill7531 2 ปีที่แล้ว +1

    Good work ji

  • @jass.x.1361
    @jass.x.1361 2 ปีที่แล้ว

    ਵੀਰ ਜੀ ਬਹੁਤ ਵਧੀਆ ਕੰਮ ਕੀਤਾ

  • @KuljitKaur-oz7pw
    @KuljitKaur-oz7pw 2 ปีที่แล้ว

    Beautiful P.ind Vasi Khush Rshin

  • @sudeepsharma2105
    @sudeepsharma2105 2 ปีที่แล้ว

    👍👍

  • @deshpardesh2394
    @deshpardesh2394 2 ปีที่แล้ว

    Nice 👌 God bless you Bai 🙏
    Jaswant singh USA ✌✌✌✌

  • @JaswantSingh-qi4ok
    @JaswantSingh-qi4ok 2 ปีที่แล้ว

    Very nice

  • @Satnamsingh-gw2rn
    @Satnamsingh-gw2rn 2 ปีที่แล้ว

    ਨਵਾਂ ਲੱਗਦਾ ਪੱਤਰਕਾਰ ਜਾਣਕਾਰੀ ਘੱਟ ਏ ਵਿਚਾਰੇ ਨੂੰ 😀ਆਪਣੀ ਆਵਾਜ ਜਿਆਦਾ ਸੁਣਾ ਰਿਹਾ ਪਰ ਸਰਪੰਚ ਵੀਰ ਦੀ ਗੱਲ ਘੱਟ ਸੁਣਦੀ

  • @hbains58
    @hbains58 2 ปีที่แล้ว

    Nice picture

  • @parwinderkaur3077
    @parwinderkaur3077 2 ปีที่แล้ว

    Wow amazing

  • @vansh2742
    @vansh2742 2 ปีที่แล้ว

    Nice g

  • @pubgloverpb31walle12
    @pubgloverpb31walle12 2 ปีที่แล้ว +1

    👌🙏👌👌👌👌

  • @manpreetkaur-tu6kn
    @manpreetkaur-tu6kn 2 ปีที่แล้ว +1

    Wow🌹 kina shona pind 🙏😍

  • @premranke3691
    @premranke3691 2 ปีที่แล้ว

    ਸਾਡਾ ਪਿੰਡ ਸੱਬ ਤੋ ਗੰਦਾ ਸਾਡੇ ਸਰਪੰਚ ਨੂੰ ਵੀ ਥੋੜੀ ਆਕਲ ਦੇ ਦੇ ੳ ਜੀ

  • @KinGReCorDs47
    @KinGReCorDs47 2 ปีที่แล้ว

    Attt bai

  • @Pendu_Kitta
    @Pendu_Kitta 2 ปีที่แล้ว +3

    veer music hor laya kr music video nal mel ni khanda

  • @rajkaur9097
    @rajkaur9097 2 ปีที่แล้ว

    Very good ,may be pind chakr in ludhiana p B

  • @mannusandhu3637
    @mannusandhu3637 2 ปีที่แล้ว

    Bahut vdiaa Bai g
    Delhi v aavo g vari vari 🙏🙏🙏
    Kisan Mazdoor Ekta Zindabad 👍👍

  • @rajinderkaur8244
    @rajinderkaur8244 2 ปีที่แล้ว

    👍👍👍👍👍👍❤❤❤❤❤👌👌👌👌

  • @shabnamheer9069
    @shabnamheer9069 2 ปีที่แล้ว

    🙏🙏🙏

  • @sanaandginnashorts5731
    @sanaandginnashorts5731 2 ปีที่แล้ว

    Sahi gal ki panchyat te hi depend a

  • @MANPREETKAUR-jh7ms
    @MANPREETKAUR-jh7ms 2 ปีที่แล้ว +1

    Vdia va sarpanch sahib.. Jina ne ene efforts kitye ne sadye ta abda dhid bhrn te hi rehnde a kuj ni krde pind vste

  • @HarvinderSingh-hz9mg
    @HarvinderSingh-hz9mg 2 ปีที่แล้ว

    Bot vadea kam kar rahe ho veer ji

  • @parvindersingh3274
    @parvindersingh3274 2 ปีที่แล้ว +2

    Vdia bai ji sarpanch Sahb salute a bai ji Sade ta pinda di ta gandh payea pia

  • @gurjotkaur1791
    @gurjotkaur1791 2 ปีที่แล้ว

    Jekar sarey Punjab dey Sarpanch tey sari pnchyat Sukha Singh pind vergy ho jey Ta Pb. Dey sarey pinda Di nuhar budal sukdi hai. Hora pinda nu vi is pind to kuj sikhna chida hai. Selute hai sari punchayat nu

  • @ramangill3954
    @ramangill3954 2 ปีที่แล้ว +2

    I like you ❤️❤️❤️❤️

  • @roshanlalsingla60
    @roshanlalsingla60 2 ปีที่แล้ว

    We should nominate this sarpanch Adviser to the development minister of Punjab. For rural area by the state by the state government Punjab

  • @ramangill3954
    @ramangill3954 2 ปีที่แล้ว

    Mera pind malkana hai

  • @roshanlalsingla60
    @roshanlalsingla60 2 ปีที่แล้ว +2

    Sarpanch should speak laud in Wi-Fi frequency give his ideas and information and knowledge

  • @gursewaksingh386
    @gursewaksingh386 2 ปีที่แล้ว +1

    Daso