Deho Daras Sukhdatia(1st Recording) Bhai Harjinder Singh Srinagar Wale

แชร์
ฝัง
  • เผยแพร่เมื่อ 2 ธ.ค. 2024

ความคิดเห็น • 1.1K

  • @JOHALDESIWEB
    @JOHALDESIWEB 2 ปีที่แล้ว +9

    ਬੜਾ ਪੁਰਾਣਾ ਗਾਇਨ ਕੀਤਾ ਸ਼ਬਦ ਹੈ ਕੀਨੂੰ ਕੀਨੂੰ ਬਚਪਨ ਦੀ ਯਾਦ ਆ ਗਈ 🙏🙏🙏 ਵਾਹਿਗੁਰੂ ਜੀ 🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SUKHI_B
    @SUKHI_B 4 ปีที่แล้ว +6

    ਬਾਣੀ ਦੇ ਰਸ ਦਾ ਅਨੰਦ ਹੇਰ ਵੀ ਜਿਆਦਾ ਆਵੇਗਾ ਜੇਕਰ ਕੂਮੈਟ ਪੰਜਾਬੀ ਵਿਂਚ ਲਿਖੇ ਜਾਣ ਤਾ ਕਿ ਪੜਨ ਵਾਲੇ ਨੂੰ ਹੋਰ ਵੀ ਵਧ ਅਨੰਦ ਆਵੇ

  • @sukhwindersingh2162
    @sukhwindersingh2162 2 ปีที่แล้ว +6

    ਜਦੋਂ ਵੀ ਇਹ ਸਬਦ ਸੁਣਦਾ ਹਾਂ ਤਾਂ ਰੋਮ ਰੋਮ ਵਿੱਚੋ ਵਾਹਿਗੂਰੂ ਵਾਹਿਗੂਰੂ ਜੀ ਦੀ ਅਵਾਜ਼ ਸੁਣਾਈ ਦਿਦੀ ਹੈ

  • @Avtarsingh-rg4gx
    @Avtarsingh-rg4gx ปีที่แล้ว +12

    ਬੁਹਤ ਹੀ ਮਨ ਨੂੰ ਸਕੂਨ ਮਿਲਿਆ ਸਬਦ ਸੁਣ ਕੇ, ਭਾਈ ਸਾਹਿਬ ਨੇ ਸ਼ਬਦ ਦਾ ਗੁਣਗਾਨ ਬਹੁਤ ਹੀ ਵਧੀਆ ਕੀਤਾ ਵਾਹਿਗੁਰੂ ਜੀ

  • @bangtanblink7
    @bangtanblink7 3 ปีที่แล้ว +5

    ਦੇਵੇਂ ਦਰਸੁ ਸੁਖਦਾਤਿਆ ਮੈਗਲ ਵਿਚਿ ਲੇਹੂ ਮਿਲਾਏ ਜੀ ਊ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurnoorsinghdso9487
    @gurnoorsinghdso9487 5 ปีที่แล้ว +139

    ਭਾਈ ਹਰਜਿੰਦਰ ਸਿੰਘ ਜੀ ਦਾ ਸ਼ਬਦ ਸੁਣ ਕੇ ਇੰਝ ਲੱਗਦਾ ਹੈ ਜਿਵੇਂ ਵਾਹਿਗੁ੍ਰੂ ਆਪ ਸ਼ਬਦ ਸੁਣਾ ਰਹੇ ਹੋਣ

  • @gagandeepsingh4494
    @gagandeepsingh4494 6 ปีที่แล้ว +148

    ਆਪ ਜੀ ਦਾ ਧੰਨਵਾਦ ਕਰਦਾ ਹਾਂ ਕਿ। ਆਪ ਜੀ ਨੇ ਇਸ ਸ਼ਬਦ ਨੂੰ ਯੂ ਟਿਉਬ ਉਪਰ ਪਾਇਆ ਇਹ ਸ਼ਬਦ ਮੇਰੇ ਮਨ ਵਿੱਚ ਵਸਿਆ ਹੋਇਆ ਸੀ

    • @Navv22
      @Navv22 3 ปีที่แล้ว +4

      rajiii kaurrr

    • @yourbro7308
      @yourbro7308 3 ปีที่แล้ว +4

      Minu vi eh sabad bahut psand ha

    • @singhkaur5016
      @singhkaur5016 2 ปีที่แล้ว +1

      Waheguru g waheguru g
      🌷🌷🙏🙏🙏🙏🙏🌷🌷
      🌹🌹🌹🌹🌹🌹🌹🌹🌹

  • @LosjsXjxnjx-en6zu
    @LosjsXjxnjx-en6zu 8 หลายเดือนก่อน +2

    Ese shabad nu sunke alag hi sookun milda ae jive man bilkul shant jo janda ae eda lgda ae jive swarg jannat c ha aapa schi ch bohot bohot pyari voice aa baba ji thodi ........waheguru ji thonu chaddi kla c khe hmesha hi 🙇🙏🙏

  • @himatsingh8927
    @himatsingh8927 5 ปีที่แล้ว +90

    ਬਹੁਤ ਹੀ ਸੁਰੀਲੀ ਅਵਾਜ ਹੈ ਭਾਈ ਸਾਹਬ ਜੀ ਦੀ 19 ਸਾਲ ਤੋਂ ਕੰਨਾ ਵਿਚ ਰਸ ਘੋਲ ਰਹੀ ਹੈ ਗੁਰੂ ਦੀ ਬਾਣੀ

    • @desrajkalyan5749
      @desrajkalyan5749 3 ปีที่แล้ว

      Vahaaaaa

    • @mohanjeetsingh8528
      @mohanjeetsingh8528 3 ปีที่แล้ว

      Iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii8iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiI iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiji I ii III iiiiiiiiiiiiiii8iiiiiiiiiiiiiiiiiiiiiiii jujunoJiJjIJJjiijJiiJijjijjjJJIjjjJIjjjJjjjIjjjjijjjiiiiiiIiiijjiiiiijiijiijjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjk
      i
      I
      Iiii
      iiojjjiJjiijjiijjjoj
      Ii
      Jj
      J
      Ji
      Jjij
      Jjjj
      I
      Jj
      Jj
      J
      J
      I
      Jj
      jjiiJjj
      jjiJ
      Jj
      J
      Jjj
      J
      Jj
      J
      JjjiiJJjjiijj
      Jjji iioiiiiiiiiiiiiiiii8iiiiiiiiiiiiiiiiiiiiiiiiiiiiiiiiiiiiiiiiiiiioioiiiii of no returns jiiii īiiji iii8iiiiiiiiiiiiiiiiiiiiiiiiiikkkikinMMLiiījo

    • @judsonkenneth2854
      @judsonkenneth2854 3 ปีที่แล้ว

      instablaster.

    • @sukhjindersingh3167
      @sukhjindersingh3167 4 หลายเดือนก่อน

      @@desrajkalyan5749

    • @sukhjindersingh3167
      @sukhjindersingh3167 4 หลายเดือนก่อน

      @@desrajkalyan5749

  • @ranjitkhehra5454
    @ranjitkhehra5454 ปีที่แล้ว +1

    1990 -1992
    ਵਿੱਚ ਸੁਣਦੇ ਸੀ ਗੁਰੂਦਆਰਾ 🙏🏻🙏🏻ਲਲਕਾਰ ਸਾਹਿਬ ਬਾਬਾ ਦੀਪ ਸਿੰਘ ਜੀ ।ਆਪਣੇ ਪਿੰਡ ਗੋਹਲਵੜ ਤੋ ਬਚਪਨ ਵਿੱਚ ਸੁਣਦੇ ਸੀ 🙏🏻ਰੂਹ ਨੂੰ ਸਕੂਨ ਮਿਲ ਗਿਆ ਸਤਿਨਾਮ ਵਾਹਿਗੁਰੂ ਜੀ🙏🏻🙏🏻

  • @ushakiran4291
    @ushakiran4291 3 ปีที่แล้ว +16

    बहुत प्यारा शब्द है जो आत्मा को परमात्मा की निकटता का अहसास कराता है

  • @harjinderkaur2006
    @harjinderkaur2006 3 ปีที่แล้ว +38

    Mere bachpan ch mere father sahib daily sunde hunde c aur mainu koi smj nhi c shabad d phir v awaj sun ke ikk sakoon milda hunda c ... aj TH-cam te achank sunnn nu milya te ਰੂਹ kush ho gye ... aur oh morning da tym yad a gya jdo father sahib sunde hunde c....

    • @prabhpalkaur1075
      @prabhpalkaur1075 2 ปีที่แล้ว

      Mai vi bachpan ch 25 years pahlo sundi si kirtan da prem bhai sahib nu Sun ke hi lagga

    • @prabhjotkour9423
      @prabhjotkour9423 ปีที่แล้ว

      Sare dukha di daba ha gurbani waheguru ji appni mehar karo ji tuhada name sabas sabas japa ji🙏

    • @JaspreetKaur-sh1vt
      @JaspreetKaur-sh1vt ปีที่แล้ว

      Mere father v .sainu yaad v ho gye c eh shabad .bhut sohni awaz hai

    • @jashandeepsinghjashandeeps2546
      @jashandeepsinghjashandeeps2546 ปีที่แล้ว

      💯🙏

  • @javiersingh1649
    @javiersingh1649 3 ปีที่แล้ว +16

    ਸਾਹਿਬ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਦੂਪੇੜ ਵਾਲੇ ਮਿਹਰ ਭਰਿਆ ਹੱਥ ਮਾਥੇ ਤੇ ਸਦਾ ਕਾਇਮ ਰੱਖਣਾ ਜੀ ਇਸ ਜੀਵਨ ਤੇ

  • @bhagatram223
    @bhagatram223 2 ปีที่แล้ว +1

    Heart touching Shabad. Jai baba ji di

  • @lovesingh7594
    @lovesingh7594 4 ปีที่แล้ว +27

    ਇਹ ਸ਼ਬਦ ਮੈਂ ਬਚਪਨ ਸੁਣਦਾ ਆ ਰਿਹਾ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ,🙏🙏🙏🙏

  • @nixonrichi4028
    @nixonrichi4028 ปีที่แล้ว +1

    Most peaceful shabad I’ve ever heard. I remember i used to listen it during childhood.

  • @gurjeetsingh-nc6rd
    @gurjeetsingh-nc6rd 7 ปีที่แล้ว +386

    ਬਚਪਨ ਚ ਸੁਣਦੇ ਆ ਰਹੇ ਹਾ। ਇਹ ਸਬਦੁ ਉਦੋਂ ਤਾ ਸਮਝ ਘਟ ਆਉਦੀ ਸੀ ਪਰ ਚੰਗਾ ਲਗਦਾ ਸੀ ਪਰ ਹੁਣ ਤਾ ਤਾ ਰੋਮ ਰੋਮ ਚ ਵਾਹਿਗੁਰੂ ਵਾਹਿਗੁਰੂ

  • @brilliantieltscoaching3483
    @brilliantieltscoaching3483 6 ปีที่แล้ว +11

    Bachpan ch mere dad savere 4 bje eh shabad laa dende c! Waheguru g

  • @parmjitkaurjattana
    @parmjitkaurjattana 3 ปีที่แล้ว +10

    ਇਹ ਸ਼ਬਦ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ....ਵਾਹਿਗੁਰੂ ਜੀਓ🙏🏼🙏🏼❣️❣️💐💐🌹🌹🌺🌺

  • @RavinderSingh-bi9vf
    @RavinderSingh-bi9vf ปีที่แล้ว +2

    ਆਨੰਦ ਆਨੰਦ ਸਭ ਕੋ ਕਹੈ🙏🙏🙏🙏🙏

  • @Josan47
    @Josan47 2 ปีที่แล้ว +7

    ਵਾਹਿਗੁਰੂ ਜੀ ਦਿਲ ਕਰਦਾ ਵਾਰ ਵਾਰ ਸੁਣੀ ਜਾਓ

  • @deepharshharsh6932
    @deepharshharsh6932 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @rameshpathania57
    @rameshpathania57 3 ปีที่แล้ว +6

    Sun k ruh kamban lag gyi man khushi naal par giya te akha bich athro ann nu tyar is trah lgya waheguru ji samne bethe ne

  • @gurdeepkaur6542
    @gurdeepkaur6542 9 หลายเดือนก่อน +1

    Main hun 22 saal di ho gai aw 2024 vich mara dady ah shabd nu mara bachpen vich sunda c te main v aj tn ah shabd nu sun rhi aw ❤ waheguru ji 🙏🤍

  • @loveichhabraferozepur4412
    @loveichhabraferozepur4412 7 ปีที่แล้ว +55

    ਭਾਈ ਹਰਜਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਕਿਰਪਾ ਹੈ।।

  • @taytayswiftie13-o1d
    @taytayswiftie13-o1d 4 ปีที่แล้ว +1

    ਸੁਣਿ ਗਲਾ ਗੁਰ ਪਹਿ ਆਇਆ ॥
    I heard of the Guru, and so I went to Him.
    ਨਾਮੁ ਦਾਨੁ ਇਸਨਾਨੁ ਦਿੜਾਇਆ ॥
    He instilled within me the Naam, the goodness of charity and true cleansing.
    ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥
    All the world is liberated, O Nanak, by embarking upon the Boat of Truth. ||11||
    ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
    The whole Universe serves You, day and night.
    ਦੇ ਕੰਨੁ ਸੁਣਹੁ ਅਰਦਾਸਿ ਜੀਉ ॥
    Please hear my prayer, O Dear Lord.
    ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥
    I have thoroughly tested and seen all-You alone, by Your Pleasure, can save us. ||12||
    ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
    Now, the Merciful Lord has issued His Command.
    ਪੈ ਕੋਇ ਨ ਕਿਸੈ ਰਞਾਣਦਾ ॥
    Let no one chase after and attack anyone else.
    ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥
    Let all abide in peace, under this Benevolent Rule. ||13||
    ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
    Softly and gently, drop by drop, the Ambrosial Nectar trickles down.
    ਬੋਲਾਇਆ ਬੋਲੀ ਖਸਮ ਦਾ ॥
    I speak as my Lord and Master causes me to speak.
    ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥
    I place all my faith in You; please accept me. ||14||
    ਤੇਰਿਆ ਭਗਤਾ ਭੁਖ ਸਦ ਤੇਰੀਆ ॥
    Your devotees are forever hungry for You.
    ਹਰਿ ਲੋਚਾ ਪੂਰਨ ਮੇਰੀਆ ॥
    O Lord, please fulfill my desires.
    ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥
    Grant me the Blessed Vision of Your Darshan, O Giver of Peace. Please, take me into Your Embrace. ||15||
    ਤੁਧੁ ਜੇਵਡੁ ਅਵਰੁ ਨ ਭਾਲਿਆ ॥
    I have not found any other as Great as You.
    ਤੂੰ ਦੀਪ ਲੋਅ ਪਇਆਲਿਆ ॥
    You pervade the continents, the worlds and the nether regions;
    ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥
    You are permeating all places and interspaces. Nanak: You are the True Support of Your devotees. ||16||
    ਹਉ ਗੋਸਾਈ ਦਾ ਪਹਿਲਵਾਨੜਾ ॥
    I am a wrestler; I belong to the Lord of the World.
    ਮੈ ਗੁਰ ਮਿਲਿ ਉਚ ਦੁਮਾਲੜਾ ॥
    I met with the Guru, and I have tied a tall, plumed turban.
    ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥
    All have gathered to watch the wrestling match, and the Merciful Lord Himself is seated to behold it. ||17||
    ਵਾਤ ਵਜਨਿ ਟੰਮਕ ਭੇਰੀਆ ॥
    The bugles play and the drums beat.
    ਮਲ ਲਥੇ ਲੈਦੇ ਫੇਰੀਆ ॥
    The wrestlers enter the arena and circle around.
    ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥
    I have thrown the five challengers to the ground, and the Guru has patted me on the back. ||18||
    ਸਭ ਇਕਠੇ ਹੋਇ ਆਇਆ ॥
    All have gathered together,
    ਘਰਿ ਜਾਸਨਿ ਵਾਟ ਵਟਾਇਆ ॥
    But we shall return home by different routes.
    ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥
    The Gurmukhs reap their profits and leave, while the self-willed manmukhs lose their investment and depart. ||19||
    ਤੂੰ ਵਰਨਾ ਚਿਹਨਾ ਬਾਹਰਾ ॥
    You are without color or mark.
    ਹਰਿ ਦਿਸਹਿ ਹਾਜਰੁ ਜਾਹਰਾ ॥
    The Lord is seen to be manifest and present.
    ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥
    Hearing of Your Glories again and again, Your devotees meditate on You; they are attuned to You, O Lord, Treasure of Excellence. ||20||
    ਮੈ ਜੁਗਿ ਜੁਗਿ ਦਯੈ ਸੇਵੜੀ ॥
    Through age after age, I am the servant of the Merciful Lord.
    ਗੁਰਿ ਕਟੀ ਮਿਹਡੀ ਜੇਵੜੀ ॥
    The Guru has cut away my bonds.
    ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥
    I shall not have to dance in the wrestling arena of life again. Nanak has searched, and found this opportunity. ||21||2||29||
    ੴ ਸਤਿਗੁਰ ਪ੍ਰਸਾਦਿ ॥
    One Universal Creator God. By The Grace Of The True Guru:
    ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥
    Siree Raag, First Mehl, Pehray, First House:
    ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
    In the first watch of the night O my merchant friend you were cast into the womb, by the Lord's Command.
    ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
    Upside-down, within the womb, you performed penance, O my merchant friend, and you prayed to your Lord and Master.
    ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥
    You uttered prayers to your Lord and Master, while upside-down, and you meditated on Him with deep love and affection.
    ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥
    You came into this Dark Age of Kali Yuga naked, and you shall depart again naked.
    ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥
    As God's Pen has written on your forehead, so it shall be with your soul.
    ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥
    Says Nanak, in the first watch of the night, by the Hukam of the Lord's Command, you enter into the womb. ||1||

    • @taytayswiftie13-o1d
      @taytayswiftie13-o1d 4 ปีที่แล้ว

      Shabad composed by panjvi patshahi on Ang 74 of SGGS JI Maharaj.

  • @provindersingh2682
    @provindersingh2682 5 ปีที่แล้ว +66

    I remember when I listen on tape recorder almost 25 years back. Bhai Sahib ji te waheguru ji Di Puri kirpa hai.

    • @singhpreet1017
      @singhpreet1017 3 ปีที่แล้ว +1

      Me too....bhut Anand aunda waheguru ji mehar kreo

    • @teramasu3956
      @teramasu3956 ปีที่แล้ว +1

      Waheguru

  • @ojindersingh219
    @ojindersingh219 3 ปีที่แล้ว +1

    Waheguru ji ka khalsa waheguru ji ki fethey chandi kla

  • @sarbjitkaur818
    @sarbjitkaur818 3 ปีที่แล้ว +12

    ਇਹ ਸ਼ਬਦ ਸੁਣ ਕੇ ਬਚਪਨ ਵੀ ਯਾਦ ਆਇਆ। ਮਨ ਵੀ ਸਾਂਤ ਹੋ ਗਿਆ 🙏🙏

  • @SurinderSingh-go1bz
    @SurinderSingh-go1bz 3 ปีที่แล้ว +13

    ਇਹ ਸ਼ਬਦ ਸੁਣਕੇ ਬਚਪਨ ਯਾਦ ਆ ਜਾਂਦਾ ਹੈ

  • @yogeshsanhotra4272
    @yogeshsanhotra4272 3 ปีที่แล้ว +7

    Bahut pyara shabad, voice mein bahut mithas hai bhai harjinder singh ji ki...
    Bachapn se sun raha hoon yahi shabad,har baar man ko shanti milti hai,aise lagta hai jaise satguru ke charno mein baitha hoon🌹🙏🙏🙏🙏🙏🌹
    Waheguru ji mehar karna

  • @dalvindersingh5679
    @dalvindersingh5679 3 ปีที่แล้ว +38

    Waheguru ji🙏mere father saab ji has passed away few days ago.. Listening to this Shabad, I and my brother are full of tears.. Waheguru mehar karan uhna te, Please all give your blessings for my father - Waheguru Mehar karan unna te.. Nanak naam chaddi kala tere bhane Sarbat da bhala 🙏🙏

    • @Mr.ajitsinghgill
      @Mr.ajitsinghgill 3 ปีที่แล้ว

      Satnam waheguru ji

    • @Ijsingh2010
      @Ijsingh2010 2 ปีที่แล้ว +1

      Waheguru ji angg sangg sahai hovan

    • @namitamankoo649
      @namitamankoo649 2 ปีที่แล้ว

      @@Mr.ajitsinghgill nice

    • @gurmukhsingh9539
      @gurmukhsingh9539 2 ปีที่แล้ว +1

      God bless you

    • @dilbagsingh6169
      @dilbagsingh6169 2 ปีที่แล้ว

      Waheguru ji himmat bakhshan aap sb nu waheguru ji 🙏 mehar kro ji

  • @ministories_narinder_kaur
    @ministories_narinder_kaur 3 ปีที่แล้ว +12

    So melodious
    I have been listening shabad of Bhai sahib since 1980 s
    Very peaceful

    • @krishansinghsingh4586
      @krishansinghsingh4586 ปีที่แล้ว +1

      ਵਾਹਿਗੁਰੂ ਜੀ ਕਿਰਪਾ ਹੋਈ ਅੱਜ ਮੈਂ ਸੁਪਨੇ ਚ ਇਹ ਸ਼ਬਦ ਸੁਣ ਰਿਹਾ ਸੀ ਤੇ ਅਨੰਦ ਲੈ ਰਿਹਾ ਸੀ ਮੈਂ ਇਹ ਸ਼ਬਦ ਪਹਿਲਾਂ ਸਾਇਦ ਕਿਸੇ ਦੇ ਵਿਆਹ ਦੀ ਮੂਵੀ ਵਿਚ ਸੁਣਿਆ ਸੀ ਪਤਾ ਨਹੀਂ ਅਜ਼ੀਬ ਜਿਹਾ ਸੁਪਨੇ ਤੋਂ ਬਾਅਦ ਮਹਿਸੂਸ ਹੋ ਰਿਹਾ ਸੀ ਮੈਂ ਸੱਭ ਤੋਂ ਪਹਿਲਾਂ ਇਸ ਸ਼ਬਦ ਨੂੰ ਜੂ ਟਿਊਬ ਤੇ ਸਰਚ ਕੀਤਾ ਤੇ ਅਨੰਦ ਨਾਲ ਸੁਣਿਆ ਪਤਾ ਨਹੀਂ ਵਾਹਿਗੁਰੂ ਜੀ ਕੀ ਕਹਿਣਾ ਚਾਹੁੰਦੇ ਸੀ ਸੁਪਨੇ ਚ ਸਮਝ ਨਹੀਂ ਆਈ ਪਰ ਸ਼ਬਦ ਗਾਇਨ ਸੁਣ ਰੂਹ ਜ਼ਰੂਰ ਖੂਸ਼ ਹੋਗੀ ਵਾਹਿਗੁਰੂ ਹਮੇਸ਼ਾ ਮਿਹਰ ਰੱਖਣ

  • @RavinderSinghJahangir
    @RavinderSinghJahangir 14 ปีที่แล้ว +29

    its a great composition,,,,great voice,,,, ik adutti duniya ch lai janda hai eh shabad.... bakmaaal,,,lajwaaab,,,ultimate..really ultimate....!!!!!!!

  • @sumitradevi7589
    @sumitradevi7589 7 ปีที่แล้ว +80

    This shabad has taken me out of the dark days into the light . Waheguru

  • @sikanderkaur2701
    @sikanderkaur2701 ปีที่แล้ว +1

    Bahut pyara shabd h waheguru ji

  • @jagjitsingh7846
    @jagjitsingh7846 7 ปีที่แล้ว +7

    ਬਹੁਤ ਵਧੀਆ ਸ਼ਬਦ ਜੀ ਸ਼ਬਦ ਸੁਣ ਕੇ ਐਦਾ ਲੱਗਦਾ ਆ ਸਤਿਗੁਰੂ ਜੀ ਦਰਸ਼ਨ ਹੋ ਗੲ ਆ

  • @sohalsaab8405
    @sohalsaab8405 3 ปีที่แล้ว +1

    Bhut he rassbhini awaj vich kirtan kita waheguru ji

  • @ramansaab7443
    @ramansaab7443 8 ปีที่แล้ว +129

    Bachpan yad agya eh shabad sun k waheguru ji mehar kreo sb te

    • @gsinghvlogs9682
      @gsinghvlogs9682 6 ปีที่แล้ว +2

      Raman Saab sahi keha veer ji tuci ..... Waheguru

    • @deepnijjar5
      @deepnijjar5 5 ปีที่แล้ว +3

      Bilkul veer menu v yaad agea bachpan sadey pind shaveel te loudspeaker te sunde hunde c kine vadia te bhole din hunde c oh

    • @simrankaur5514
      @simrankaur5514 4 ปีที่แล้ว +1

      @@deepnijjar5 waheguru ji
      25 yrs back chle jyeda eve lagda e waheguru ji mil gye ne

    • @Truchreacher118
      @Truchreacher118 4 ปีที่แล้ว

      Same here..

    • @simran3372
      @simran3372 4 ปีที่แล้ว +1

      Naini
      Wahegur.mehar.kreo.ji

  • @lakhvirsingh6379
    @lakhvirsingh6379 ปีที่แล้ว +1

    ਪਹਿਲਾਂ ਜਦੋਂ ਕਿਸੇ ਦੇ ਘਰ ਅਖੰਡ ਪਾਠ ਰੱਖਣਾ ਹੁੰਦਾ ਸੀ ਤਾਂ ਅਖੰਡ ਪਾਠ ਰੱਖਣ ਤੋਂ ਪਹਿਲਾਂ ਸਪੀਕਰ ਵਾਲੇ ਨੇ ਇਹ ਸ਼ਬਦ ਲਗਾ ਦੇਣੇ ਤਾਂ ਚਾਹੇ ਦੂਰੋ ਹੀ ਸਹੀ ਪਰ ਇਨ੍ਹਾਂ ਸ਼ਬਦਾਂ ਦੀ ਅਵਾਜ਼ ਕੀਲ ਕੇ ਰੱਖ ਦੇਣ ਸਮਰੱਥਾ ਰੱਖਦੀ ਸੀ

  • @manpreetkaur-fz8fe
    @manpreetkaur-fz8fe 5 ปีที่แล้ว +46

    when u will hear this shabad u have tears in ur eyes

  • @bababastasingh
    @bababastasingh 2 ปีที่แล้ว +1

    ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ🙏ਭਾਈ ਸਾਹਿਬ ਜੀ ਦੀ ਰਸਨਾ ਵਿੱਚ ਬਹੁਤ ਰਸ ਹੈ🙏

  • @SantoshKumar-yi2mf
    @SantoshKumar-yi2mf 4 ปีที่แล้ว +4

    💐💐🙏🙏Vah Sabad Sun ke Anad Prapat ho Gia🙏🙏💐💐Satnam Waheguru Ji🙏🙏💐💐

  • @thetruth5672
    @thetruth5672 4 ปีที่แล้ว +60

    Listening to this shabad since 1994 when my dad bought a new music system.

    • @amarindersingh4659
      @amarindersingh4659 4 ปีที่แล้ว

      M too listening since that time

    • @rajikaur7520
      @rajikaur7520 3 ปีที่แล้ว

      @Dopenews aaaààaaààààaaaaaaààaaààaaàààà

    • @AmanpreetKaur-qg1fu
      @AmanpreetKaur-qg1fu 3 ปีที่แล้ว

      Yes m listening this shabad since my childhood...... Remind me my childhood days

  • @parwindersaini9685
    @parwindersaini9685 7 ปีที่แล้ว +45

    Din di starting te raat eh shabad nal hundi hai. Sari tension stress door jo jandi hai. I feel like i am in different world.

  • @ARSH1126
    @ARSH1126 4 ปีที่แล้ว +6

    Waheguru ji, eha sabad sun k man nu shanti mildi hai 🙏

  • @maankulbir92
    @maankulbir92 4 ปีที่แล้ว +12

    I am very fond of this shabad since my dad passed away

    • @fAlLiNgStaR_
      @fAlLiNgStaR_ 3 ปีที่แล้ว

      Shame here bro my dad used to listen to this shabad every morning.

  • @bawanavy6420
    @bawanavy6420 5 ปีที่แล้ว +3

    धन धन सतगुरु नानक देव जी और धन धन तेरी धुर की बानी आई, जिन सकल चिंत मिटाई।

  • @filmy938
    @filmy938 10 หลายเดือนก่อน +3

    ਮੰਨ ਨੂੰ ਸੁਕੂਨ ਦੇਣ ਵਾਲੀ ਅਵਾਜ਼,❤️❤️🙏🙏🙏

  • @shamshersingh662
    @shamshersingh662 ปีที่แล้ว +1

    ਬਚਪਨ ਵਿਚ ਬਹੁਤ ਸੁਣਿਆ ਜੀ ਇਹ ਸ਼ਬਦ ਜੀ

  • @kirandabra4393
    @kirandabra4393 5 ปีที่แล้ว +3

    Really Bachpan di yaad auundi aa ae Shabad sun ke ... waheguru g Kirpa karan bhai saab te..

  • @jassarandhawa6921
    @jassarandhawa6921 3 ปีที่แล้ว +1

    ਬਿਲਕੁਲ ਇਹ ਸ਼ਬਦ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਬਹੁਤ ਪਿਆਰਾ ਸ਼ਬਦ

  • @thecorporateguys9165
    @thecorporateguys9165 8 ปีที่แล้ว +33

    With this shabad I refresh my lots of childhood memories. Such a peaceful voice. Waheguru ji sab Te mihar krna

  • @gurvindersingh-ow4bh
    @gurvindersingh-ow4bh 5 ปีที่แล้ว +2

    ਗੁਰੂ ਸਾਹਿਬ ਜੀ ਭਾਈ ਹਰਜਿੰਦਰ ਸਿੰਘ ਜੀ ਨੂੰ ਸੇਹਤਾਂ ਬਖਸ਼ਣ

  • @karmjeetkaurkarmjit7043
    @karmjeetkaurkarmjit7043 4 ปีที่แล้ว +4

    Bhout bhout Mehrbani waheguru ji Anand he Anand 🙏

  • @harvinderkaur5654
    @harvinderkaur5654 9 หลายเดือนก่อน +1

    Bahut mitha bol De ho bhai sahib ji

  • @INDIAN_STOCK_MARKET_STRATEGIES
    @INDIAN_STOCK_MARKET_STRATEGIES 4 ปีที่แล้ว +3

    Is shabad ko jitna jyada suno, utni hi jyada sunne ki pyaas bhadti hi jaati hai🙏🙏🙏...
    DEHO DARAS MAHARAJ🙏🙏

  • @rashpalgrewal8095
    @rashpalgrewal8095 10 หลายเดือนก่อน +1

    ਵਾਹਿਗੁਰੂ ਜੀ 🙏

  • @jasminderkaur7704
    @jasminderkaur7704 3 ปีที่แล้ว +6

    Ooo... How amazing our Gurbani is! V. Sweet pleading shabad! bound to melt everybody's heart n of course Almighty 🌷🌷too!
    N melodious voice of Bhai saheb Bhai Harjinder Singh doing magic here! Really noteworthy Rendition! 👍👌👌👌❤️❤️❤️
    🙏🙏🙏🙏🙏🙏🌟

  • @ParamjitSingh-ts1kx
    @ParamjitSingh-ts1kx ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।।

  • @gagssingh2253
    @gagssingh2253 3 ปีที่แล้ว +3

    Sikh Panth De Mahaan Kirtaniye Bhai Harjinder Singh Such A SweetN Soothing Shabd Dil Nu Sukun Milda Hai Eh Shabad Sun Kar Waheguruji Sab Te Mehar Karan.I Don't Understand How People Can Dislike A Gurus Shabd May Be They R Nastiks.

  • @kamaljeetkaur1980
    @kamaljeetkaur1980 ปีที่แล้ว +1

    Kamaljit Kaur,Bhout Wadhia 🎉🎉

  • @prabhdeepsinghkhalsa9516
    @prabhdeepsinghkhalsa9516 6 ปีที่แล้ว +5

    Waheguru ji ka khalsa waheguru ji ke fateh ji

  • @ravindersinghmullanpur1932
    @ravindersinghmullanpur1932 4 ปีที่แล้ว +1

    ਵਾਹਿਗੁਰੂ ਜੀਓ

  • @balbirsingh4174
    @balbirsingh4174 3 ปีที่แล้ว +5

    Satnam Sri Waheguru ji 🙏 Satnam Sri Waheguru ji 🙏 DhanDhan Sri guru Granth Sahib ji 🙏 Satnam Sri Waheguru ji 🙏

  • @gurjinderdhaliwal7105
    @gurjinderdhaliwal7105 4 ปีที่แล้ว +1

    Mere v bapu v dubai to tape le k aye c 1998 1999 wicho odo kush 8 k saal da c jdo es tune nu sun k feel kreya krda c jdo app suneya te mza aa geya oh time v yaad aa janda shabaad sunde time 🙏🙏waheguru sarbat da bhla kre 🙏🙏

  • @fivecatgirly
    @fivecatgirly 7 ปีที่แล้ว +46

    very soothing and healing.

    • @avtargill438
      @avtargill438 6 ปีที่แล้ว

      Elizabeth Gadus God bless you

    • @nitenderkaur7709
      @nitenderkaur7709 5 ปีที่แล้ว

      473
      bad

    • @onkarrai6778
      @onkarrai6778 5 ปีที่แล้ว +2

      This shabd is madicen is our body waheguru is very big doctor in the world

    • @gurbantsingh9088
      @gurbantsingh9088 2 ปีที่แล้ว

      Waheguru gave you blessings

  • @gagssingh2253
    @gagssingh2253 3 ปีที่แล้ว +2

    Waheguru Ji Ka Khalsa Waheguru Ji Ki Fateh No Words For This Shabad Sikh Panth De Anmol Nagine Bhai Harjinder Singh Ji Dil Nu Sukun Milda Hai Shabad Sun Ke Waheguru Ji Sab Te Utte Mehr karan Te Sarean De Ghar Khushiyan Bakshan

  • @sanjivsharma2001
    @sanjivsharma2001 8 ปีที่แล้ว +82

    Waheguru Waheguru. such a beautiful voice which can make alive dead bodies

  • @jatinderdhaliwal8002
    @jatinderdhaliwal8002 6 ปีที่แล้ว +2

    waheguru g
    great shabad
    man nu shaanti mildi aa sun k
    chota jya c jdo to sun da eh shbd
    rabb mehar kre saarya te
    waheguru g ka khalsa
    waheguru g ki fateh 🙏☝️

  • @anupanthey8114
    @anupanthey8114 7 ปีที่แล้ว +14

    really is shabad ko agr dhyan se suna jaye to apne aap aakhon me aansu aa jate hai.I love this shabad.waheguru sb pr kirapa kro mere malik....

    • @MukeshKumarAus
      @MukeshKumarAus 6 ปีที่แล้ว +1

      Anu Panthey yes it brings tears in eyes.

  • @user-dd1bm6ub9f
    @user-dd1bm6ub9f ปีที่แล้ว +1

    Waheguru ji Ka Khalsa Waheguru ji Ki Fateh ⚘️☝️🤲🦅🏹🙏Akaal Hee Akaal Hee Akaal Hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏

  • @jujharsinghjoeke5413
    @jujharsinghjoeke5413 3 ปีที่แล้ว +5

    Bhai saab di Really great voice I like it,
    waheguru ji 🙏

  • @IqbalSingh-du9xi
    @IqbalSingh-du9xi 3 ปีที่แล้ว

    ਭਾਈ ਹਰਜਿੰਦਰ ਸਿੰਘ ਜੀ ਅਤੇ ਭਾਈ ਮਨਿੰਦਰ ਸਿੰਘ ਜੀ ਜੀ ਦਾ ਬੁਹਤ ਵੱਡਾ ਪਰਸ਼ਸ਼ਕ ਹਾਂ ਉਹਨਾਂ ਦੇ ਗਾਏ ਸ਼ਬਦ ਰੂਹ ਨੂੰ ਬਹੁਤ ਸਕੂਨ ਦਿੰਦੇ ਹਨ ਵਾਹਿਗੁਰੂ ਜੀ ਕਦੀ ਤੂਹਾਡੇ

    • @IqbalSingh-du9xi
      @IqbalSingh-du9xi 3 ปีที่แล้ว +1

      ਕੋਲ ਸਮਾਂ ਹੋਵੇ ਤਾਂ ਵਾਹਿਗੁਰੂ ਜੀ ਦਾਸ ਨਾਲ ਕਿਤੇ ਫਤਹਿ ਦੀ ਸਾਂਝ ਜਰੂਰ ਪਾਉ ਜੀ ਇਕਬਾਲ ਸਿੰਘ ਚੰਡੀਗੜ੍ਹ

  • @nandinisahni4959
    @nandinisahni4959 7 ปีที่แล้ว +14

    Nanak nam zahaj hai chadhe so utre paar.Satnam Sri WaheGuru ji.

  • @manisingh2459
    @manisingh2459 5 ปีที่แล้ว +1

    Mera mujh me kuch nai jo kuch hai so tera.waheguru ji ka khalsa, waheguru ji ki fateh.

  • @charanshiv3171
    @charanshiv3171 7 ปีที่แล้ว +24

    galli jog na hoi) sabad main 1990 ton sunn riha haan,par ras wich koi farak nahin. Bhai harjider ji sti nagar wale rab tuhanu shakti deve.Shiv charan singh saini (Derabassi Punjab)

  • @kulwinderballu1267
    @kulwinderballu1267 6 หลายเดือนก่อน

    ਬਹੁਤ ਹੀ ਵਧੀਆ ਤੇ ਸੁਰੀਲੀ ਆਵਾਜ਼ ਬਹੁਤ ਹੀ ਸਕੂਨ ਮਿਲਦਾ ਇਸ ਸ਼ਬਦ ਨੂੰ ਸੁਣਕੇ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ ਇਹ ਸ਼ਬਦ ਸੁਣਨ ਦੀ

  • @Thequeen23226
    @Thequeen23226 3 ปีที่แล้ว +6

    Waheguru ji❤️🙏🏻love this Shabad so much. I have so many memories attached to this Shabad. I always get goosebumps while listening to this beautiful Shabad.

  • @KaranjotsinghKaran-ie3jm
    @KaranjotsinghKaran-ie3jm ปีที่แล้ว +1

    ❤❤💯🙏👌 waheguru ji Mehar Karo ❤❤💯🙏👌

  • @SantoshKumar-yi2mf
    @SantoshKumar-yi2mf 4 ปีที่แล้ว +5

    💐💐💐HOW SWEET Sund IS !💐💐💐
    Satnam Waheguru Ji🙏🙏🙏🙏🙏

  • @buntymalhi228
    @buntymalhi228 3 ปีที่แล้ว +1

    ਕੋਈ ਲਫ਼ਜ਼ ਨਹੀਂ ਹਨ ਸਾਡੇ ਕੋਲ ਇਸ ਅਵਾਜ਼ ਦੀ ਸਿਫਤ ਕਰਨ ਲਈ

  • @harwinderkalsi4174
    @harwinderkalsi4174 4 ปีที่แล้ว +3

    Bachpan ton hi sun rhe ha ji... Very Nice. Love you God 😇🙏👼

  • @jarnailsingh6078
    @jarnailsingh6078 5 ปีที่แล้ว +2

    ਭਾਈ ਸਾਹਿਬ ਜੀ ਦੀ ਰਸਨਾਂ ਵਿੱਚੋਂ ਸਤਿਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸਬਦ ਸਰਵਣਾ ਵਿੱਚ ਅੰਮ੍ਰਿਤ ਰਸ ਘੋਲਦਾ ਹੈ,
    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਬਖਸ਼ਿਸ਼ ਕਰੇ

  • @maingivivek
    @maingivivek 14 ปีที่แล้ว +15

    words fail to praise. Real Anand

  • @karandeepkaur2968
    @karandeepkaur2968 6 ปีที่แล้ว +1

    Ih shabad sun pahla time radio wala yaad aada ha dil nu shanti milde ha waheguru mahar karo sab upar

  • @surinderkaur2233
    @surinderkaur2233 3 ปีที่แล้ว +3

    Waheguru ji bda sukh milda a aah shbad Sun ke waheguru ji 🙏🙏🙏

  • @ShivRaj-ed4bl
    @ShivRaj-ed4bl ปีที่แล้ว

    ਬਹੁਤ ਬਹੁਤ ਪਿਆਰਾ ਸ਼ਬਦ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ ਕੀ

  • @balbirsingh4174
    @balbirsingh4174 3 ปีที่แล้ว +3

    Waheguru ji 🙏 Satnam Sri Waheguru ji 🙏 DhanDhan Sri guru Nanak Dev ji 🙏 Satnam Sri Waheguru ji 🙏 Waheguru ji 🙏

  • @virksabb5775
    @virksabb5775 2 ปีที่แล้ว +2

    ਇਹ ਸ਼ਬਦ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ 🙏🙏🙏🙏

  • @amritpalsinghraina5886
    @amritpalsinghraina5886 9 ปีที่แล้ว +4

    Today bhai sahib harjinder singh ji graced us with his presence in Bangalore and I had the good fortune of listening to this shabad live. WJKK WJKF

  • @HARJINDERSINGH-jk4tl
    @HARJINDERSINGH-jk4tl 2 ปีที่แล้ว +1

    ਵਾਹਿਗੁਰੂ ਜੀ

  • @puneetkaur6305
    @puneetkaur6305 3 ปีที่แล้ว +3

    Satnam Shri Waheguru Ji......Boht e anandmai shabad kirtan krde ne bhai sahib ji.... mere childhood ch bhai sahib ji de shabad te dhaddi waran lgaiyan jandian c....mere father cassettes lgande hunde c stereo te

  • @sarbjitkhara9704
    @sarbjitkhara9704 9 หลายเดือนก่อน +1

    Waheguruji mehar Bharia hath rakho.

  • @baljinderkaur-yr9fg
    @baljinderkaur-yr9fg 7 ปีที่แล้ว +5

    My Dad always played this shabad album and Kurban tere naam nou shabad in the early morning before go to ishnan, i was just kid and now whenever i listen i get same feeling and taste of that
    atmosphere.

  • @surinderjitkaur1298
    @surinderjitkaur1298 3 ปีที่แล้ว +1

    Waheguru Ji mehar banai rakhan bahut hi mithi awaaz hai Ji.

  • @santoshjhamb383
    @santoshjhamb383 7 ปีที่แล้ว +3

    So sattguru piara mere naal h or deho dars sukh datya shabad sunn ke ankhan bhar aundiya han

  • @atamdevshidu1533
    @atamdevshidu1533 3 ปีที่แล้ว

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਵਾਹਿਗੁਰੂ ਜੀ

  • @tejendersingh4302
    @tejendersingh4302 8 ปีที่แล้ว +8

    Waheguruji...... No words for making me eternal and alive again....... Beautiful voice and best wording in world

  • @neetunagpal9164
    @neetunagpal9164 6 ปีที่แล้ว +1

    Satnaam wahe guru
    maine bahut saare shabd sunne hun
    Lekin eh shabd hamesha meri rooh nu touch kar denda hai

    • @rajabadhan6510
      @rajabadhan6510 5 ปีที่แล้ว

      Bilkul shi gal aa shabad eho rooh nu hi shuhn wala aa