Deho Daras Sukh Daateya - Bhai Harjinder Singh Ji( Srinagar)

แชร์
ฝัง
  • เผยแพร่เมื่อ 4 ก.พ. 2025

ความคิดเห็น • 536

  • @Multiasmr777
    @Multiasmr777 ปีที่แล้ว +63

    ਇਹ ਸ਼ਬਦ ਬਚਪਨ ਵਿੱਚ ਸੁਣਦੇ ਹੁੰਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸਾਹਿਬ ਦੀ ਬਹੁਤ ਮਿੱਠੀ ਆਵਾਜ਼ ਅੱਜ ਅਚਾਨਕ ਹੀ ਯੂਟਬ ਤੇ ਸਾਹਮਣੇ ਆ ਗਿਆ ਇਹ ਸ਼ਬਦ ਆਨੰਦ ਆ ਗਿਆ ਅੱਜ ਮੈਂ 43 ਸਾਲ ਦਾ ਹੋ ਗਿਆ

    • @karanSingh-gb2mo
      @karanSingh-gb2mo 3 หลายเดือนก่อน +1

      ਭਾਈ ਹਰਜਿੰਦਰ ਸਿੰਘ ਅਤੇ ਭਾਈ ਮਨਿਦਰ ਸਿੰਘ ਦੋਨਾਂ ਭਰਾਵਾ ਦੀ ਆਵਾਜ਼ ਬਹੁਤ ਸੁਰੀਲੀ ਅਤੇ ਸਾਫ ਹੈ , ਗੁਰਬਾਣੀ ਜੁਬਾਨੀ ਯਾਦ ਹੋ ਜਾਂਦੀ ਇਹਨਾਂ ਦੀ ਆਵਾਜ਼ ਚ ਜਿਹੜਾ ਸ਼ਬਦ ਵੀ ਸੁਣ ਲਿਆ ਜਾਵੇ ।

    • @BhagyaSidhi
      @BhagyaSidhi หลายเดือนก่อน

      Bhai. G tusi gndrv raj ho

    • @jagjeetsingh1077
      @jagjeetsingh1077 หลายเดือนก่อน

      Same here..I am 46 now,🙏

  • @MANPREETSINGH-no1um
    @MANPREETSINGH-no1um 3 ปีที่แล้ว +33

    ਇਸ ਸ਼ਬਦ ਨੇ ਮੈਨੂੰ ਮੇਰੇ childish ਦਿਨ ਯਾਦ ਕਰਵਾ ਤੇ ਉਦੋਂ ਕੈਸਟ ਚ ਸੁਣੀ ਦਾ ਸੀ।

  • @jaspalsinghbukan8543
    @jaspalsinghbukan8543 5 ปีที่แล้ว +144

    ਵਾਹਿਗੁਰੂ ਜੀ ਏਹੀ ਸਬੱਦ ਸੁਨ ਸੀ ਜਦੋ ਨਿੱਕੇ ਹੁੰਦੇ ਸੀ ਵਾਹਿਗੁਰੂ ਦਾਤੇ ਦੀ ਮੇਹਰ ਨਾਲ ਅੱਜ ਮੈ 27 ਸਾਲ ਦਾ ਹੌ ਗਯਾ ਵਾਹਿਗੁਰੂ ਜੀ ਆਪਣੇ ਚਰਨਾ ਨਾਲ ਲਾਈ ਰਾਖਿਯੋ ਵਾਹਿਗੁਰੂ ਵਾਹਿਗੁਰੂ ਜੀ

  • @DigitalWorld-lt5iz
    @DigitalWorld-lt5iz 10 หลายเดือนก่อน +11

    ਵਾਹ ਜੀ ਵਾਹ, ਪਰਮਾਤਮਾ ਤਵਾਨੂ ਲੰਮੀਆਂ ਉਮਰਾਂ ਬਖਸ਼ੇ 🙏🙏🙏🙏🙏

  • @Harman-m5m
    @Harman-m5m 9 หลายเดือนก่อน +35

    1994,95 ch ਸਾਡੇ ਪਿੰਡ ਗੁਰੂ ਘਰ ਵਿੱਚ ਲੱਗਦਾ ਹੁੰਦਾ ਸੀ ਇਹ ਸ਼ਬਦ ❤❤❤

  • @vinodmalhotra4856
    @vinodmalhotra4856 5 ปีที่แล้ว +88

    इतनी अच्छी शबद सुनने को मिलना,शायद हमारे किसी अच्छे कर्म का फल है

  • @paramjeet2782
    @paramjeet2782 10 หลายเดือนก่อน +8

    ਬਹੁਤ ਸਕੂਨ ਦੇਣ ਵਾਲਾ ਸ਼ਬਦ ਹੈ ਵਾਹਿਗੁਰੂ ਜੀ ਮਿਹਰ ਕਰੇ ਸਭ ਤੇ 🙏🙏

  • @barindersingh1034
    @barindersingh1034 ปีที่แล้ว +4

    Waheguru ji Waheguru ji Waheguru ji Waheguru ji Waheguru ji

  • @maanaustralia6389
    @maanaustralia6389 8 หลายเดือนก่อน +32

    ਛੋਟੇ ਹੁੰਦਿਆ ਸੁਣਦੇ ਸੀ, ਬਹੁਤ ਵਧੀਆ ਲੱਗਦਾ ਸੀ ਤੇ ਅੱਜ ਵੀ ਮੇਰੇ ਮਨ ਨੂੰ ਬਹੁਤ ਸੁਕੂਨ ਮਿਲਦਾ ਹੈ ❤️🙏 ਵਾਹਿਗੁਰੂ ਜੀ

  • @filmy938
    @filmy938 ปีที่แล้ว +6

    ਛੋਟੇ ਹੁੰਦਿਆਂ ਸੁਣਦੇ ਸੀ , ਬਹੁਤ ਵਧੀਆ ਲਗਦਾ ਸੀ ਤੇ ਅੱਜ ਵੀ ਮੇਰੇ ਮਨ ਨੂੰ ਬਹੁਤ ਸੁਕੂਨ ਮਿਲਦਾ ਹੈ, ਭਾਈ ਸਾਹਿਬ ਜੀ ਦੀ ਆਵਾਜ਼ ਮਨ ਨੂੰ ਬਹੁਤ ਹੀ ਸ਼ਾਂਤ ਰਖਦੀ ਹੈ।🙏🙏🙏🙏🙏

  • @JS-maan
    @JS-maan 11 หลายเดือนก่อน +37

    ਬਚਪਨ ਦੀ ਸਵੇਰ ਵੇਲੇ ਦੀ ਇਕ ਮਿਠੀ ਯਾਦ ਜਦ ਸਕੂਲ ਜਾਦੇ ਸੀ ਤੇ ਸੁਣਾਈ ਦਿੰਦਾ ਸੀ

    • @meetk670
      @meetk670 9 หลายเดือนก่อน

      Same ❤️ hun 36 saal ho gae umar pr still ehe shabad roj swere lgda aj v ofice jan to pehla
      School 2 class to ofc tak

  • @bschauhan9751
    @bschauhan9751 3 ปีที่แล้ว +62

    Mein 1990 ch army join kiya tha. Tab se yeh mithi Bani sunta hu.waheguru sab ko khush rakhna.

    • @manimahal6337
      @manimahal6337 2 ปีที่แล้ว +3

      Waheguru ji kirpa krn 🙏🏼

    • @kingofworld7565
      @kingofworld7565 ปีที่แล้ว +1

      Aur mera janam 1990 ka h

    • @rashpalsingh6561
      @rashpalsingh6561 ปีที่แล้ว

      ​@@manimahal63371

    • @bschauhan9751
      @bschauhan9751 7 หลายเดือนก่อน

      🎉​@@kingofworld7565

    • @bschauhan9751
      @bschauhan9751 7 หลายเดือนก่อน

      ​@@kingofworld7565waheguru Ji

  • @diljaanpreetsinghdiljaanpr2048
    @diljaanpreetsinghdiljaanpr2048 3 หลายเดือนก่อน +5

    ਇਨੀ ਮਿੱਠੀ ਆਵਾਜ਼ ਭਾਈ ਸਾਹਿਬ ਜੀ ਦੀ ਇਹ ਆਵਾਜ਼ਾਂ ਦੁਬਾਰਾ ਨਹੀਂ ਲੱਭਣੀਆਂ

  • @paramjeetkaur4834
    @paramjeetkaur4834 ปีที่แล้ว +4

    Waheguru ji.shabad nahi h tuhadi tarif waste..wahiguru chardi kalla rakhan ji🙏🙏🙏🙏🙏🙏🙏

  • @kuldipgarha3455
    @kuldipgarha3455 4 ปีที่แล้ว +183

    ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ , ਪਰ ਸਮਾਂ ਤਾਂ ਵਾਹਿਗੁਰੂ’ ਹੀ ਠੀਕ ਕਰਦਾ

  • @josanrupinder5204
    @josanrupinder5204 ปีที่แล้ว +3

    Waheguru ji waheguru ji waheguru ji waheguru ji waheguru ji waheguru

  • @josanrupinder5204
    @josanrupinder5204 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ankurpanwanda3420
    @ankurpanwanda3420 ปีที่แล้ว +3

    🙏🏻🌹Waheguru ji 🌹🙏🏻🙏🏻🌹Waheguru ji 🌹🙏🏻🙏🏻🌹Waheguru ji 🌹🙏🏻🙏🏻🌹Waheguru ji 🌹🙏🏻🙏🏻🌹Waheguru ji 🌹🙏🏻

  • @BikramSingh-b3c
    @BikramSingh-b3c 5 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏

  • @NavepreetKaur-mu7jg
    @NavepreetKaur-mu7jg ปีที่แล้ว +5

    Aa mara kol vodo nee se ji agg mill ghi ji thanks ji phye shib ji the Umar lumb Kara wheyguru ji

  • @Anime_king188
    @Anime_king188 ปีที่แล้ว +6

    Main pichhle 35 saalan ton eh shabad sunda aaya han ajj vi onna hi anand aunda hai ਸਤਿ ਨਾਮੁ ਸ੍ਰੀ ਵਾਹਿਗੁਰੂ ਜੀ

  • @kulwinderkaurminhas8218
    @kulwinderkaurminhas8218 ปีที่แล้ว +2

    Satnam Sri Waheguru Sahib ji.

  • @SantoshKumar-yq4qc
    @SantoshKumar-yq4qc 4 ปีที่แล้ว +35

    Sabad sunn ke ik alag sakoon prapt honda ha🌿🌻🌻🌻🌹🌹
    Waheguru Ji charhadi kala bakhse🍀🍀🍀🍀🍀🍀🍀🍀🍀🍀🍀

    • @Harman-fy9nz
      @Harman-fy9nz 3 ปีที่แล้ว

      Waheguru ji sarbat da pala krna waheguru ji 👏👏👏👏🙏🙏🙏🙏🙏🙏🙏

  • @Rajbir-b4k
    @Rajbir-b4k 3 หลายเดือนก่อน +4

    ਧੰਨ ਧੰਨ ਰਾਮਦਾਸ ਗੁਰੁ ਜਿਨ ਸਿਰਿਕਾ ਤਿਨਾ ਸਵਾਰਿਆ ਪੁਰਿ ਹੋਇ ਕਰਮਤਾ ਆਪ ਸਿਰਜਨ ਹਰਿ ਦਰੀਆ॥ 🥀💮🌸🌺💐🌼🏵️🌹🙏

  • @jaspalsinghdhanjjal4549
    @jaspalsinghdhanjjal4549 4 ปีที่แล้ว +28

    Dislike Karan vale tan kise hor hi desh ch rehnde ne ... dimaag Howe tan pta lgey gurbani kinu kehnde ne ....ena pyara shabad..🙏🙏waheguru mehar kare

    • @gurdeepkour8293
      @gurdeepkour8293 4 ปีที่แล้ว +3

      Ji bilcul ji.... Bani tu varkar aur kuch nhi

    • @chahalmandeep5302
      @chahalmandeep5302 3 ปีที่แล้ว +1

      True, I dislike who dislike Gurbani

  • @Singh-yz2qt7py8m
    @Singh-yz2qt7py8m 3 หลายเดือนก่อน +3

    ਨਿੱਕੇ ਹੁੰਦੇ ਉੱਠਦੇ ਸਾਰ ਏ ਅਵਾਜ਼ ਕਿੰਨੀ ਪੈਂਦੀ ਤਾਂ ਬਹੁਤ ਅਨੰਦ ਆਉਂਦਾ ਸੀ ਅੱਜ ਵੀ ਉਹੀ ਅਨੰਦ ਮਹਿਸੂਸ ਹੁੰਦਾ ਬਸ ਆਲੇ ਦੁਆਲੇ ਦਾ ਮਹੌਲ ਉ ਨਹੀਂ ਰਿਹਾ

  • @jogasingh1460
    @jogasingh1460 5 ปีที่แล้ว +11

    ਸੁਰਾਂ ਦੇ ਬਾਦਸ਼ਾਹ ਨੇ ਭਾਈ ਸਾਹਿਬ,,

    • @jogasingh1460
      @jogasingh1460 5 ปีที่แล้ว

      ਆਪ ਜੀ ਇਸ ਸ਼ਬਦ ਨਾਲ ਮੇਰੀ ਜ਼ਿੰਦਗੀ ਚ ਪਰਿਵਰਤਨ ਸ਼ੁਰੂ ਹੋਇਆ ਸੀ ਅੱਜ ਤੋਂ ਸੱਤ ਸਾਲ ਪਹਿਲਾਂ,,

  • @AkaalMurat
    @AkaalMurat หลายเดือนก่อน +1

    ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
    The entire universe waits on Thee, day and night.
    ਅਰਥ: (ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ,
    ਦੇ ਕੰਨੁ ਸੁਣਹੁ ਅਰਦਾਸਿ ਜੀਉ ॥
    Lend Thy ear and hear my supplication O Lord!
    ਅਰਥ: (ਕਿਉਂਕਿ) ਤੂੰ (ਹਰੇਕ ਜੀਵ ਦੀ) ਅਰਦਾਸ ਧਿਆਨ ਨਾਲ ਸੁਣਦਾ ਹੈਂ।
    ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥
    I have thoroughly tested and seen all Thou alone by Thine pleasures deliverest men.
    ਅਰਥ: (ਹੇ ਭਾਈ!) ਮੈਂ ਸਾਰੀ ਲੁਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ ॥੧੨॥
    ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
    The Merciful Master has now given the command.
    ਅਰਥ: ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ,
    ਪੈ ਕੋਇ ਨ ਕਿਸੈ ਰਞਾਣਦਾ ॥
    No one now chases and annoys another.
    ਅਰਥ: ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ।
    ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥
    All abide in peace and this now has become a benign regime.
    ਅਰਥ: (ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ॥੧੩॥
    ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
    Nectar fall very softly.
    ਅਰਥ: ਆਤਮਕ ਅਡੋਲਤਾ ਪੈਦਾ ਕਰ ਕੇ ਪ੍ਰਭੂ ਦਾ ਨਾਮ-ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ।
    ਬੋਲਾਇਆ ਬੋਲੀ ਖਸਮ ਦਾ ॥
    I speak as the Master causes me to speak.
    ਅਰਥ: ਮੈਂ ਖਸਮ ਪ੍ਰਭੂ ਦੀ ਪ੍ਰੇਰਨਾ ਨਾਲ ਉਸ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲ ਰਿਹਾ ਹਾਂ।
    ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥
    On Thee, I take great pride, O Lord! do Thou, of Thine pleasure, accept me.
    ਅਰਥ: ਮੈਂ ਤੇਰੇ ਉਤੇ ਹੀ ਮਾਣ ਕਰਦਾ ਆਇਆ ਹਾਂ (ਮੈਨੂੰ ਨਿਸ਼ਚਾ ਹੈ ਕਿ) ਤੂੰ ਆਪ ਹੀ (ਮੈਨੂੰ) ਕਬੂਲ ਕਰ ਲਏਂਗਾ ॥੧੪॥
    ਤੇਰਿਆ ਭਗਤਾ ਭੁਖ ਸਦ ਤੇਰੀਆ ॥
    Thine devotes are ever hungry for Thee.
    ਅਰਥ: ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੁੱਖ ਲੱਗੀ ਰਹਿੰਦੀ ਹੈ।
    ਹਰਿ ਲੋਚਾ ਪੂਰਨ ਮੇਰੀਆ ॥
    O God! fulfil my desires.
    ਅਰਥ: ਹੇ ਹਰੀ! ਮੇਰੀ ਭੀ ਇਹ ਤਾਂਘ ਪੂਰੀ ਕਰ।
    ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥
    O Giver of peace! grant me a sight of Thee and take me into Thine embrace.
    ਅਰਥ: ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ ॥੧੫॥
    ਤੁਧੁ ਜੇਵਡੁ ਅਵਰੁ ਨ ਭਾਲਿਆ ॥
    I have found none as great as Thee.
    ਅਰਥ: ਤੇਰੇ ਬਰਾਬਰ ਦਾ ਕੋਈ ਹੋਰ (ਕਿਤੇ ਭੀ) ਨਹੀਂ ਲੱਭਦਾ।
    ਤੂੰ ਦੀਪ ਲੋਅ ਪਇਆਲਿਆ ॥
    Thou art contained in the earth, firmament and under-words.
    ਅਰਥ: ਹੇ ਪ੍ਰਭੂ! ਤੂੰ ਸਾਰੇ ਦੇਸਾਂ ਵਿਚ ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ।
    ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥
    Thou art permeating all the places and interspaces. Nanak, Thou art the True Support of Thine devotees.
    ਅਰਥ: ਹੇ ਪ੍ਰਭੂ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ। ਹੇ ਨਾਨਕ! ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ (ਜੀਵਨ ਲਈ) ਸਹਾਰਾ ਹੈ ॥੧੬॥

  • @ankurpanwanda3420
    @ankurpanwanda3420 ปีที่แล้ว +2

    🙏🌹 Satnam shri Waheguru ji 🌹🙏🙏🌹 Satnam shri Waheguru ji 🌹🙏🙏🌹 🙏🌹 Satnam shri Waheguru ji 🌹🙏 shri Waheguru ji 🌹🙏

  • @parminderkaur1799
    @parminderkaur1799 10 หลายเดือนก่อน +3

    Deho darsh sukh dateya ma gal vich leho melya jio❤❤ waheguru ji ❤❤

  • @AkashKumar-rj3lb
    @AkashKumar-rj3lb 11 หลายเดือนก่อน +2

    Wahe guru ji badi mathi awaaz hai baba ji de ❤❤🙏🙏

  • @sanjeevrana5214
    @sanjeevrana5214 8 หลายเดือนก่อน +5

    Main waheguru ji de mehar naal sathir ho gaya jithy marzi jawa methy tekka par akalpurkh ji da naam ty simaran jibhaha to nikalda hai

  • @bhagwantsingh8655
    @bhagwantsingh8655 2 ปีที่แล้ว +5

    🙏🙏 " ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ " 🙏🙏🙏

  • @bhagwantsingh8655
    @bhagwantsingh8655 2 ปีที่แล้ว +22

    🙏🙏 " ਵਾਹਿਗੁਰੂ ਜੀ ਦੀ ਆਪਾਰ ਕ੍ਰਿਪਾ ਸਦਕਾ ਬਹੁਤ ਹੀ ਵਧੀਆ ਪਿਆਰੀ ਮਿੱਠੀ ਆਵਾਜ਼ ਵਿੱਚ ਕੀਰਤਨ ਕੀਤਾ ਹੈ ਜੀ ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਲੰਮੀ ਉਮਰ ਬਖਸ਼ੇ ਜੀ " 🙏🙏🙏

    • @jagmandeepsingh9224
      @jagmandeepsingh9224 2 หลายเดือนก่อน +1

      👍🙏

    • @bhagwantsingh8655
      @bhagwantsingh8655 2 หลายเดือนก่อน

      @jagmandeepsingh9224 🙏🙏🙏🙏🙏

    • @bhagwantsingh8655
      @bhagwantsingh8655 2 หลายเดือนก่อน

      @jagmandeepsingh9224 🙏🙏🙏🙏🙏

    • @bhagwantsingh8655
      @bhagwantsingh8655 2 หลายเดือนก่อน

      @jagmandeepsingh9224 🙏🙏🙏🙏🙏

  • @bhagwantsingh8655
    @bhagwantsingh8655 2 ปีที่แล้ว +22

    🙏🙏 " ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਹਤਾਜ " 🙏🙏🙏

  • @premsharma2639
    @premsharma2639 ปีที่แล้ว +5

    जय गुरु जी
    जय-जय गुरु जी
    धन धन् गुरु जी वाह वाह गुरू जी
    हरबेले हरपल अंनंतम अंनतम शुकराना गुरु जी
    ओम् नमः शिवाय शिवजी सदा सहाय
    ओम नमः शिवाय गुरु जी सदा सहाय

  • @bigsngigs2008
    @bigsngigs2008 4 ปีที่แล้ว +25

    Bhai Saab di rabbi awaz....dhan bhag sade....waheguru ji da khalsa , waheguruji di fateh..🙏

  • @RDLambaji
    @RDLambaji 11 หลายเดือนก่อน +2

    बहुत सुंदर कीर्तन आनंद आ गया

  • @gurpreet6453
    @gurpreet6453 2 ปีที่แล้ว +18

    Apne bachpan vich aina nu boht sunde c ghr vich har time a shabad gurbani lgi hundi c .. waheguru sab te mehar Karn

    • @f8xf8x2
      @f8xf8x2 ปีที่แล้ว

      Pp pp

    • @monikakumar8129
      @monikakumar8129 ปีที่แล้ว

      Ha g sade v bhai saab g de eh shabad har wale lagde c aaj to 30 ਸਾਲ pehla

  • @singhkuldeep3745
    @singhkuldeep3745 4 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @deepsaab6249
    @deepsaab6249 24 วันที่ผ่านมา +1

    🙏Waheguru Ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Rajbir-b4k
    @Rajbir-b4k 3 หลายเดือนก่อน +1

    ਧਾਮ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ 🎉🌻🌷🪷🏵️🌼💐🌺🌸💮🥀🙏🌹

  • @garrysingh4106
    @garrysingh4106 4 ปีที่แล้ว +38

    Bachpn yaad aa geya nikke hunde eh awaz sunnde hunde c bht mithi lgdi c ajj 22 saal hoge waheguru mehr kareo ji

    • @amitejsingh6305
      @amitejsingh6305 3 ปีที่แล้ว +1

      Hanji bachpan yaad a gaya

    • @Diljitsangha303
      @Diljitsangha303 3 ปีที่แล้ว +1

      Bilkul theek ji bachpan yaad karata ji

    • @dharamveerbadyal7163
      @dharamveerbadyal7163 2 ปีที่แล้ว

      Really it's true

    • @jasminesingh1994
      @jasminesingh1994 2 ปีที่แล้ว

      Hnji ..mere father swere swere paath laa dende c.Mein uthdi c te sabton phlan shabd sundi c.Bade pyaare din c ..

    • @gurpreet6453
      @gurpreet6453 2 ปีที่แล้ว

      Hnji bilkul sahi keha boht sohne din c phla Wale

  • @msinghkaur5636
    @msinghkaur5636 2 ปีที่แล้ว +1

    ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ,ਦੋ ਸਾਲ ਹੋ ਗਿਆ ਜਦੋ ਮਿਲੇ ਸੀ ,ਹੁਣ ਤੇ ਮਿਲੋ ਆਕੇ ਵਾਹਿਗੁਰੂ ਜੀ 😭😭😭😭

  • @aryadrradheshyam
    @aryadrradheshyam 3 ปีที่แล้ว +8

    बहुत सुन्दर निराकार भजन आत्मा की त्रप्ति कर देता है. फिर आपकी मधुर डेडिकेटेड वाणी निरंकार के प्रेम में अपने आप ही उड़ेलने में सहायक होती ही है. अगर हिंदी देवनागरी लिपि में इस जैसे भजनों की लिखावट मिल जाये तो सुर ताल में हाथ जुड़ जाएंगे, पैर गुन्घुरु बनकर स्वत: ही नृत्य करने लगेंगे l

    • @ShivRaj-ed4bl
      @ShivRaj-ed4bl 2 ปีที่แล้ว

      🙏🏼🙏🏼🙏🏼👌🌷🌷🙏🙏🙏🙏

  • @varunyadav1872
    @varunyadav1872 4 หลายเดือนก่อน +1

    Thankyou youtube for the suggestion. Waheguru ji ki jay 🙏

  • @Rajbir-b4k
    @Rajbir-b4k 3 หลายเดือนก่อน +3

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ 🥀💮🌸🌺💐🌼🏵️🪷🌷🌻🎉🌹🙏

  • @amritkaur8313
    @amritkaur8313 2 หลายเดือนก่อน +1

    ਉਹ ਸਮਾਂ ਮੁੜ ਕੇ ਨੀ ਆਉਣਾ😢,,,ਸਵਰਗ ਧਰਤੀ ਤੇ ਈ ਸੀ,,ਵਾਹਿਗੁਰੂ ਜੀ😊

  • @DEVILSARMY-o1k
    @DEVILSARMY-o1k 3 ปีที่แล้ว +7

    Vah ji vah waheguru ji kirpa karan 🌺🌺 🙏🏼🙏🏼 🙏🏼🙏🏼🌹🌹👌👌🌺🌺 so nice 😘😘😘❣️❣️

  • @IqbalSingh-uz7xi
    @IqbalSingh-uz7xi 3 ปีที่แล้ว +19

    ਵਾਹਿਗੁਰੂ ਜੀ ਸਦਾ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ🙏

  • @jagjitkaur2599
    @jagjitkaur2599 2 หลายเดือนก่อน +1

    DhanWaheguru🌹🌹🙏🏽💙

  • @JagdeepSingh-gs2tb
    @JagdeepSingh-gs2tb 3 ปีที่แล้ว +22

    All shabads of bhai Harjinder Singh Ji are very meningful sweet melodious and mind blowing

  • @jagjitkaur2599
    @jagjitkaur2599 4 หลายเดือนก่อน +1

    Waheguru g🌳🌳🙏🏽😇

  • @jagjitkaur2599
    @jagjitkaur2599 2 หลายเดือนก่อน +1

    DhanWaheguru🌹🌹🙏

  • @navneetkaur5480
    @navneetkaur5480 6 ปีที่แล้ว +7

    Waheguru ji ..Waheguru ji ..Waheguru ji ..Waheguru ji ..Waheguru ji ..Waheguru ji ..Waheguru ji ..Waheguru ji ..Waheguru ji ..Waheguru ji .Waheguru ji ..Waheguru ji ..Waheguru ji ..🙏🙏

    • @GursewakSingh-wh9ri
      @GursewakSingh-wh9ri 5 ปีที่แล้ว

      Habit raseeli away hair Bhai harjinder Singh ji di

  • @SukhSandhu-812
    @SukhSandhu-812 6 หลายเดือนก่อน +1

    Mere father saab ji de cassette collection da sb to fav shabad.. school jan wele diya yada taaza ho gyia.. 🙏🙏

  • @LakhwinderKaur-pk8ow
    @LakhwinderKaur-pk8ow 5 หลายเดือนก่อน +1

    ਵਾਹਿਗੁਰੂ ਜੀ ਸਭ ਤੇ ਮੇਹਰ ਬਨਾਈ ਰੱਖਣ ❤

  • @kawaljeetkaur2779
    @kawaljeetkaur2779 9 หลายเดือนก่อน +1

    Aanad❤❤ aunda hamesha hi bhai saab ji di aawaz sun ke ❤❤

  • @jagjeetsingh1077
    @jagjeetsingh1077 5 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @happyhundal7425
    @happyhundal7425 7 หลายเดือนก่อน +1

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏

  • @RanjitKaur-zz7oz
    @RanjitKaur-zz7oz 4 ปีที่แล้ว +6

    WAHEGURU JI
    Eh shab sun k MN nu bahut shanti mildi hai ji
    Dislike krn valeya nu benti gurubani da Sarkar kro ji

  • @harmanpreetsohi4364
    @harmanpreetsohi4364 ปีที่แล้ว +2

    Dhan Dhan Maharaj Ji Shri Guru Granth Sahib Ji

  • @Rajbir-b4k
    @Rajbir-b4k 3 หลายเดือนก่อน +1

    ਧੰਨ ਧੰਨ ਗੁਰੂ ਨਾਨਕ ਦੇਵ ਜੀ 🌷🪷🏵️🌼💐🌺🌸💮🥀🙏🌹🙏🌹

  • @charnjeetsingh242
    @charnjeetsingh242 5 หลายเดือนก่อน +1

    ਵਾਹਿਗੁਰੂ ਜੀ ❤❤🥰🌹🙏

  • @harsimransingh8964
    @harsimransingh8964 2 หลายเดือนก่อน

    ਵਾਹਿਗੁਰੂ ਜੀ। ਸ਼ਾਇਦ ਹੀ ਬਚਪਨ ਕਿਸੇ ਦਾ ਇਹ ਮਿੱਠੀ ਆਵਾਜ਼ ਵਾਲਾ ਸ਼ਬਦ ਸੁਣੇ ਬਿਨਾ ਨਿਕਲਿਆ ਹੋਵੇਗਾ।ਹਰ ਘਰ ਹਰ ਗੁਰੂ ਘਰ ਹਰ ਬਾਜ਼ਾਰ ਇਹੀ ਚਲਦਾ ਹੁੰਦਾ ਸੀ।

  • @Rajbir-b4k
    @Rajbir-b4k 3 หลายเดือนก่อน +1

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ 💮🌸🌺💐🌼🏵️🪷🌹🙏🌷

  • @sunitarani3103
    @sunitarani3103 ปีที่แล้ว +1

    ਇਹ ਸ਼ਬਦ ਸੁਣਮੇਰੇ ਮਨ ਨੂੰ ਸਕੋਨ ਮਿਲ ਦਾ ਹੈ ਜੀ

  • @JaswantSingh-qh9qh
    @JaswantSingh-qh9qh ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HarmeetSingh-s1s
    @HarmeetSingh-s1s ปีที่แล้ว +1

    Great g

  • @JaspreetSingh-mw8bl
    @JaspreetSingh-mw8bl 10 หลายเดือนก่อน +2

    ਵਾਹਿਗੁਰੂ ਜੀ ❤❤❤❤❤❤❤❤

  • @MalkitSinghBhullar
    @MalkitSinghBhullar 7 หลายเดือนก่อน

    ਇਹੋ ਜਿਹੀ ਮਹਾਨ ਸੁਰੀਲੀ ਹਸਤੀ ਦੁਨੀਆ ਤੇ ਬਾਰ ਬਾਰ ਨਹੀ ਆੳਦੀ

  • @manpreetsinghgill4505
    @manpreetsinghgill4505 2 ปีที่แล้ว +2

    ਮੇਰਾ ਤਾ ਸਿਰਫ ਰਬ ਹੈ, ਵਾਹਿਗੁਰੂ ਜੀ

  • @RamanPreetKaur-bu9bd
    @RamanPreetKaur-bu9bd 4 หลายเดือนก่อน

    Pita jee jaani jan ho maharaj jee pita jee suno Maharaj bantee rasta bna do archen door kr do👏👏👏🙏🙏🙏

  • @sukhbirkamboj7864
    @sukhbirkamboj7864 หลายเดือนก่อน

    Waheguru ji ❤❤❤😊😊😇🙏🌹👑🥰 Bahut bahut zayada Sohna shabad aa ji ❤❤🙏🙏

  • @Shiv.Entertainment.channel
    @Shiv.Entertainment.channel 4 หลายเดือนก่อน

    🙏🙏 Asli Rishta hamara Rab k sath hi ha....Rab hi har time har pal sare Sansar par kirpa karte hain .....Bo Bahut bade Dayal hain ji.....Baki bahut hi Sunder Shabad hain....Ma Bahut Sunta hun iss Shabad ko.... jii ......

  • @Manjot_heer
    @Manjot_heer 4 หลายเดือนก่อน

    Bachpan bhej bahut yah Shabd sundi hundi si mere Manu Boss sukun milta hai❤❤

  • @gurdeepkour8293
    @gurdeepkour8293 4 ปีที่แล้ว +22

    Bani is the amazing ever... 🙏🙏

  • @karma_dory5694
    @karma_dory5694 2 ปีที่แล้ว +4

    dayh daras sukh-daati-aa mai gal vich laihu milaa-ay jee... Such powerful lines explaining the eagerness of waiting to see and embrace the Guru.

  • @EDITZYOFFICIAL
    @EDITZYOFFICIAL หลายเดือนก่อน

    Bhai harjinder singh ji ate unha de mithe bol alg vibe ch bitha dinde ne . Waheguru ena nu apne gal eda hi laayi rakhe

  • @paramjeet2782
    @paramjeet2782 9 หลายเดือนก่อน

    ਵਾਹਿਗੁਰੂ ਜੀ ਬਹੁਤ ਸੁੰਦਰ ਸ਼ਬਦ ਹੈ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਵਿਚ ਰਖੇ 🙏🙏

  • @parjindersingh3525
    @parjindersingh3525 7 หลายเดือนก่อน

    ਵਾਹਿਗੁਰੂ ਜੀ ਹਮੇਸ਼ਾ ਭਾਈ ਸਾਹਿਬ ਜੀ ਨੂੰ ਏਸੇ ਤਰਾਂ ਸ਼ਬਦ ਗਾਉਣ ਦਾ ਬਲ ਬਖਸ਼ਣ। ਤੰਦਰੁਸਤੀ ਬਖਸ਼ਣ।

  • @gurjotsingh7059
    @gurjotsingh7059 ปีที่แล้ว +3

    ਸੁਖ ਦਾਤਿਆ ਕਿਰਪਾ ਕਰੋ ਮੈ ਜੀਵ ਫਸ ਕੇ ਰਹਿ ਗਏ ਇਸ ਕੂੜ ਸੰਸਾਰ ਸਾਗਰ ਚੋ ਬਾਹਰ ਕੱਢ ਆਪਣੇ ਆਪ ਵਿੱਚ ਲੀਨ ਕਰੋ ਕਿਰਪਾ ਕਰੋ ਜੀ

  • @basrabasr
    @basrabasr 8 หลายเดือนก่อน

    ਬਹੁਤ ਵਧੀਆ ਸ਼ਬਦ ਹੈ ਜੀ❤❤

  • @ChhinaisLive
    @ChhinaisLive 2 หลายเดือนก่อน +1

    Satnam waheguruji,,,.....

  • @sevenriversrummi5763
    @sevenriversrummi5763 2 ปีที่แล้ว +4

    Wah ji wah 🙏🙏🙏
    DiL kush ho geya sun k 🙏🙏🙏
    Waheguru ji Waheguru 🙏🙏🙏
    Sari SANGAT de chrna ch parnaam 🙏

  • @palakosan9315
    @palakosan9315 ปีที่แล้ว +2

    Waha guru ji🙏🏻🙏🏻

    • @palakosan9315
      @palakosan9315 ปีที่แล้ว +1

      mahar karo baba 🙏🏻🙏🏻🙏🏻

  • @honeyjatt758
    @honeyjatt758 3 หลายเดือนก่อน

    Bhut purana shabad hai purane din bachpan yaad ay gai sawere sawere..o ho kya sakoon milya yr

  • @joot247
    @joot247 4 ปีที่แล้ว +11

    Vvv nice shabad. Dill nu sakoon mil da a .a shabad Sun k 🙏🙏

  • @Sukhwinderkaur_2007
    @Sukhwinderkaur_2007 2 หลายเดือนก่อน

    ❤❤waheguru ji v very lovely shabad mann ko skoon milda hai❤❤

  • @badboytilltheend13
    @badboytilltheend13 11 หลายเดือนก่อน +3

    I heard this in our 1990s video that was made when the whole family and town went to the local gurdwara. It's been 32 years and we have lost so many people that are in that video 😞😞 RIP to everyone that's not with us anymore 🙏🙏

  • @nirvairsingh6020
    @nirvairsingh6020 ปีที่แล้ว +1

    ਰਾਜਬੀਰ ਸਿੰਘ ਗਿੱਲ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @NavepreetKaur-mu7jg
    @NavepreetKaur-mu7jg ปีที่แล้ว +1

    Ites relley ❤️ tuching voice ji❤❤❤❤❤❤❤

  • @sikandarsingh8716
    @sikandarsingh8716 ปีที่แล้ว +1

    Yes bhai ji the best heart touching ji dashmesh pita ji bless you Ji well done bravo ji thanks 🙏

  • @surinderkaurgill901
    @surinderkaurgill901 9 หลายเดือนก่อน

    Wahegur ji waheguru ji waheguru ji waheguru ji waheguru ji Sahbna Da bhlla karana 🤲🤲🤲🤲🤲

  • @pardeepsharma-ed7pp
    @pardeepsharma-ed7pp 4 ปีที่แล้ว +2

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻waheguru ji ka khalsa waheguru ji ki fate

  • @harjeetkour5200
    @harjeetkour5200 11 หลายเดือนก่อน +1

    Wahegurujimaroputtartamaharkaroji❤❤❤❤❤

  • @qatarnew7884
    @qatarnew7884 6 วันที่ผ่านมา

    Than than guru Ramdas ji ❤❤❤❤

  • @harjeetkour5200
    @harjeetkour5200 ปีที่แล้ว +1

    Wahegurujimarabacahhaytameherkaroji🌹🌹🌹🌹🌹

  • @neelamsharma6886
    @neelamsharma6886 2 ปีที่แล้ว +2

    Bahut bahut tuching shabd Jai guru ji lakh lakh Shukrana guru ji 🙏🙏❤️

  • @ramesharya3328
    @ramesharya3328 3 ปีที่แล้ว +1

    बहुत ही सुन्दर। क्या कोई गुरु सेवा समझ कर इसका हिन्दी में अनुवाद करने की किरपा कर सकता है। धन्यवादी रहुंगा, हमेशा।