ਹੜ੍ਹ ਪੀੜਤਾਂ ਲਈ ਮਦਦ | Punjab Floods 12 July 2023 | Dhadrianwale

แชร์
ฝัง
  • เผยแพร่เมื่อ 9 ม.ค. 2025

ความคิดเห็น • 39

  • @harpreetsinghmehra4783
    @harpreetsinghmehra4783 ปีที่แล้ว

    ਪ੍ਮੇਸ਼ਵਰ ਦੁਆਰ ਦੀ ਪੂਰੀ ਟੀਮ ਦਾ ਦਿਲੋਂ ਬਹੁਤ ਬਹੁਤ ਧੰਨਵਾਦ 🙏🙏 ਸੇਵਾ ਕਰਨੀ ਵੀ ਸਿਖਾਉਂਦੇ ਤੇ ਸੇਵਾ ਕਰਦੇ ਵੀ ਨੇ ਪਰਮਾਤਮਾ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ ੴਵਾਹਿਗੁਰੂ 🙏❤

  • @baljeetsidhu67
    @baljeetsidhu67 ปีที่แล้ว +2

    ਪ੍ਰਮੇਸ਼ਵਰ ਦੁਆਰ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ 🙏🏻🙏🏻🙏🏻🙏🏻🙏🏻🙏🏻

  • @baljeetsidhu67
    @baljeetsidhu67 ปีที่แล้ว +2

    ਧੰਨ ਹੋ ਭਾਈ ਸਾਹਿਬ ਜੀ ਜਿਹਨਾਂ ਦੀ ਕਹਿਣੀ ਤੇ ਕਥਨੀ ਵਿੱਚ ਕੋਈ ਫਰਕ ਨਹੀਂ 🙏🏻🙏🏻🙏🏻🙏🏻🙏🏻

  • @balwindersingh-nz2hm
    @balwindersingh-nz2hm ปีที่แล้ว +3

    ਆਪਣੀ ਸੰਸਥਾ ਵਲੋਂ ਮੱਦਦ ਕੀਤੀ ਜਾ ਰਹੀ ਹੈ। ਬਹੁਤ ਵਧੀਆ ਉੱਪਰਾਲਾ ਹੈ ਜੀ।ਜੋ ਕਿਹਾ, ਉਹ ਕੀਤਾ ਪਰਮੇਸ਼ਰ ਦਵਾਰ ਵਾਲੇ ਵੀਰਾਂ ਅਤੇ ਭਾਈ ਸਾਹਿਬ ਨੇ।

  • @hoteldivine2506
    @hoteldivine2506 ปีที่แล้ว +2

    ਭਾਈ ਸਾਹਿਬ ਜੀ ਨੇ। ਪੀੜਤ ਲੋਕਾਂ ਦੀ। ਹਰ ਸਮਾਨ ਦੀ ਮਦਤ। ਕੀਤੀ।ਹੈ।ਜੀ।।। ਧੰਨ।ਹੈ। ਭਾਈ ਸਾਹਿਬ ਜੀ।
    ਸ਼ੁਕਰ ਕਰਾਂ ਮੈ ਆਪਣੇ ਸਤਿਗੁਰੂ ਜੀ।ਦਾ।ਜੀ

  • @KamaljeetKaur-sx8io
    @KamaljeetKaur-sx8io ปีที่แล้ว

    ਲੋਕ ਚਾਰ ਕੁ ਪਾਣੀ ਦੀਆਂ ਬੋਤਲਾਂ ਹੱਥਾਂ ਵਿੱਚ ਲੈ ਕੇ ਵੱਖ ਵੱਖ ਚੈਨਲਾਂ ਤੇ ਹੜ੍ਹ ਤੋਂ ਪ੍ਭਾਵਿਤ ਲੋਕਾਂ ਨੂੰ ਦੇ ਕੇ ਵੱਖ ਵੱਖ ਚੈਨਲਾਂ ਤੇ ਹਮਦਰਦ ਹੋਣ ਦਾ ਵਿਖਾਵਾ ਕਰ ਰਹੇ ਹਨ ਪਰ ਧੰਨ ਹੀ ਓ ਆਪ ਜੀ ਹਜਾਰਾਂ ਪਾਣੀ ਦੀਆਂ ਬੋਤਲਾਂ, ਦਵਾਈਆਂ, ਸੈਨੇਟਰੀ ਪੈਡਜ ਤੇ ਹੋਰ ਖਾਣ ਪੀਣ ਦਾ ਸਮਾਨ ਪ੍ਰਸਾਸਨ ਨੂੰ ਪਹੁੰਚਾ ਕੇ ਨਿਸਕਾਮ ਸੇਵਾ ਕਰ ਰਹੇ ਓ 🙏ਧੰਨ ਕਮਾਈ ਜੀ 🙏

  • @baljeetsidhu67
    @baljeetsidhu67 ปีที่แล้ว +1

    ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ 👍🏻

  • @tajindersinghgill4374
    @tajindersinghgill4374 ปีที่แล้ว +1

    ਵਾਹਿਗੁਰੂ ਜੀ ਸਾਡੀ ਏਕਤਾ ਬਣਾਈ ਰੰਖਣਾ

  • @bainsfamily4734
    @bainsfamily4734 ปีที่แล้ว

    ਵਾਹਿਗੁਰੂ ਜੀ 🙏🏻🙏🏻

  • @KamaljeetKaur-sx8io
    @KamaljeetKaur-sx8io ปีที่แล้ว

    ਜਨ ਪਰਉਪਕਾਰੀ ਆਏ ਜੀ 🙏

  • @paramjitkaur495
    @paramjitkaur495 ปีที่แล้ว

    ❤🎉🎉🎉thanks ji baba ji fateh ji guru khalsa ji🎉🎉🎉❤👌👏

  • @kewalsinghshersia7775
    @kewalsinghshersia7775 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏

  • @jaswindersingh-ox9or
    @jaswindersingh-ox9or ปีที่แล้ว +1

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਅਤੇ ਪੰਜਾਬ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ

  • @gurjeetkaur9238
    @gurjeetkaur9238 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ 🙏ਸਰਬੱਤ ਦਾ ਭਲਾ ਹੋਵੇ

  • @KulwinderSingh-vz4xi
    @KulwinderSingh-vz4xi ปีที่แล้ว

    ਬਹੁਤ ਵਧੀਆ ਜੀ 👌🙏
    Good job 👍

  • @SandeepSingh-ky1wj
    @SandeepSingh-ky1wj ปีที่แล้ว

    ਵਹਿਗੁਰੂ ਮਿਹਰ ਕਰੇ

  • @vpvp4130
    @vpvp4130 ปีที่แล้ว

    वाहेगुरु जी 🙏🙏🙏

  • @manjitkaursandhu4785
    @manjitkaursandhu4785 ปีที่แล้ว +1

    Waheguru ji maher kro ji 🙏🙏🙏🙏🙏

  • @sudeshrani8825
    @sudeshrani8825 ปีที่แล้ว

    Wahe guru ji 🙏🙏

  • @gurdeepkaurbains5183
    @gurdeepkaurbains5183 ปีที่แล้ว

    Wahaguru mahar kara ji 🙏 ❤

  • @rajveerkaur6622
    @rajveerkaur6622 ปีที่แล้ว +1

    Bhot vdia

  • @manjitkaur7399
    @manjitkaur7399 ปีที่แล้ว +1

    🙏🙏🙏🙏🙏

  • @GurpreetKaur-ki6wf
    @GurpreetKaur-ki6wf ปีที่แล้ว

    WAHEGURU ji nice 👍

  • @ManjitKaur-jc5wn
    @ManjitKaur-jc5wn ปีที่แล้ว

    Waheguru ji chardi kla bakhshe ji

  • @LaiLoPRNAWABGANJD
    @LaiLoPRNAWABGANJD ปีที่แล้ว +1

    Waheguru Ji

  • @bhagwantkaur674
    @bhagwantkaur674 ปีที่แล้ว

    Thank YOU bhai shibe g 🙏🙏🙏🙏

  • @RanjitSingh-vs6yw
    @RanjitSingh-vs6yw ปีที่แล้ว

    Thanks Bhai Saab ji

  • @pawandeepbadesha5686
    @pawandeepbadesha5686 ปีที่แล้ว

    Bahut vadia Oprala bhai sabh ji da

  • @bhaijasveersingh2878
    @bhaijasveersingh2878 ปีที่แล้ว

    Bahut vafhiya ji

  • @Amandeepsingh-tz3uu
    @Amandeepsingh-tz3uu ปีที่แล้ว

    ❤❤

  • @RajinderKaur-qk9ox
    @RajinderKaur-qk9ox ปีที่แล้ว

    Good 🙏

  • @Gurbanivideocreator
    @Gurbanivideocreator ปีที่แล้ว

    Good job 👏❤❤

  • @gurpreetKaur-ck8jp
    @gurpreetKaur-ck8jp ปีที่แล้ว

    Very nice

  • @RajuGill-yj1cj
    @RajuGill-yj1cj ปีที่แล้ว

    Jan paropkari ae🙏🏼🙏🏼

  • @sikandersingh6415
    @sikandersingh6415 ปีที่แล้ว

    ਗੁੱਡ ਵਰਕ

  • @Sherryvlog01
    @Sherryvlog01 ปีที่แล้ว

    ਗੁਰੂ ਘਰ ਦੇ ਪਿਛੇ ਵੀ ਦੇਖਲੌ ਲੋਕਾ ਦੀ ਜੀਰੀ ਮਾਰ ਤੀ ਤੁਸੀ

  • @gurimaan9814
    @gurimaan9814 ปีที่แล้ว

    Waheguru ji🙏🙏🙏🙏🙏🙏🙏

  • @manjinderkaur769
    @manjinderkaur769 ปีที่แล้ว

    ❤❤❤❤❤

  • @GurmeetSingh-oy2el
    @GurmeetSingh-oy2el ปีที่แล้ว

    🙏🙏🙏🙏