ਕੱਟੜੂ ਨੇ ਉਲਝਾ ਲਿਆ ਮਲਕੀਤ ਬਾਈ / ਦਲਵੀਰ ਹੋ ਗਿਆ ਵਿਹਲਾ ਕਣਕ ਬੀਜ ਕੇ /

แชร์
ฝัง
  • เผยแพร่เมื่อ 16 ก.ย. 2024
  • #farming #punjab #malkeetbai #farminginpunjab #farmer #villagelife #trending #johndeere5210

ความคิดเห็น • 45

  • @singhhundal8655
    @singhhundal8655 9 หลายเดือนก่อน

    Ssa 22g ਸਾਰਿਆ ਨੂੰ ਮਲਕੀਤ 22 ਜ਼ਿੰਦਾਬਾਦ Kanitt ਬੰਦਾ full 🎉

  • @GurdevSingh-vd5ie
    @GurdevSingh-vd5ie 9 หลายเดือนก่อน +8

    ਬਾਈਉ ਅਸੀਂ ਪਿੰਡੋਂ ਦੂਰ ਹਾਂ।। ਸਾਡੀਆਂ ਮਜਬੂਰੀ ਆਂ। ਅੱਗੇ ਕੋਈ ਪੇਸ਼ ਨੀ ਚੱਲਦੀ 🎉ਪਰ ਤੁਸੀਂ ਤਾਂ ਪਿੰਡ ਚ ਰੇਹ ਕੇ।ਸਾਡਾ ਮੰਨ ਭਾਉਂਦਾ ਕਿਤਾ। ਖੇਤੀ ਕਰਦੇ ਹੋ।।🎉 ਪਿੰਡ ਪੰਜਾਬ ਦੇ। ਪਹਿਲਾਂ ਹੀ ਮਾੜਾ ਕਰਨ ਵਾਲੇ।ਹਰ ਪਲ ਮਾੜਾ ਸੋਚਣ ਵਾਲੇ। ਬਥੇਰੇ ਛਰੀਕ ਹਨ।।😢ਪਰ ਤੁਸੀਂ ਤਾਂ ਅਕਲ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਵਰਤੋਂ।ਜੀਵਨ ਜੀਊਣ ਕਰੋ 🎉 ਖੇਤੀ ਨੂੰ ਜੇਹਰਮੁਕਤ ਕਰਨਾਂ।।ਪੋਣ ਪਾਣੀ ਧਰਤੀ ਵਨਸਪਤੀ। ਮਨੁੱਖੀ ਸ਼ਰੀਰਾਂ ਸੇਹਤਾਂ ਨੂੰ ਬਚੋਉਣਾ। ਅਜੋਕੇ ਸਮੇਂ ਦੀ ਮੰਗ ਹੈ।। ਫਸਲਾਂ ਨਸਲਾਂ ਤਦ ਹੀ ਬਚਣੰ ਗਿਆ।ਜੇ ਉਮਰ ਹੰਡਾਈ। ਬੁਜ਼ੁਰਗ ਗਿਆਨਵਾਨ ਹੋਣ ਗੇ।।😢 ਛੈਹਿਰੋ ਪਿੰਡ ਜਾ ਕੇ। ਨਾਂਮ ਮਾਤਰ ਜਮੀਨ ਤੇ।ਜੋ ਹੈ।।ਉਸ ਤੇ ਪਿਛਲੇ ਸਾਲ ਤੋਂ। ਜੇਹਰਮੁਕਤ ਖੇਤੀ ਕਰ ਰਿਹਾ ਹਾਂ।। ਇੱਕ ਸਾਲ ਚ ਜ਼ਮੀਨ ਬਹੁਤ ਵਧੀਆ ਹੁੰਦੀ ਜਾ ਰਹੀ ਹੈ।। ਕੰਣਕਂ ਪਿਛਲੇ ਸਾਲ ਬੀਜੀ ਬਿਨਾਂ ਕੋਈ ਕੈਮਿਕਲ ਖਾਦ ਕੀਟਨਾਸ਼ਕ ਪਾਏ ਤੋਂ ਬਿਨਾਂ।। ਪਿੰਡ ਵਾਲਿਆਂ ਦੇ ਅਨੁਮਾਨ ਤੋਂ ਡਬਲ ਝਾੜ ਹੋਇਆ।।😮 ਪਿੰਡ ਵਾਲੇ ਕੇਹਿਦੇਂ।ਬਾਈ ਅਸੀਂ।ਕਈ ਵਾਰ ਟ੍ਰਾਈ ਕਰਕੇ ਵੇਖੀ।ਪਰ ਬਿਨਾਂ ਕੈਮਿਕਲ ਯਾਂ ਘਟ ਕੈਮਿਕਲ ਪਾਏ ਸਾਡੇ ਤੋਂ ਕੋਈ ਫਸਲ ਨਹੀਂ ਹੋਈ।।😢 ਪਹਿਲਾਂ। ਸਿੱਖੋ ਫਿਰ ਰਾਯੇ ਲੋ।। ਕੁਦਰਤੀ ਖੇਤੀ ਦੇ ਜਾਣਕਾਰਾਂ ਤੋਂ। ਤਾਂ ਕਰੋ 😢 ਇੱਕ ਗੱਲ ਹੋਰ।ਕਿਤੇ ਨੀ ਜਾਣਾਂ।। ਗੁਰੂ ਘਰ ਤੋਂ ਕਿਤਾਬਾਂ। ਪਿੰਗਲਵਾੜੇ ਦੇ ਸਟਾਲ ਤੋਂ। ਕੁਦਰਤੀ ਖੇਤੀ ਕਿਵੇਂ ਕਰੀਏ 🎉 ਪੜੋ।। ਉਸਤੋਂ ਬਾਅਦ ਯੂ ਟਿਊਬ ਤੇ। ਔਨਾਂ ਕਿਸਾਨਾਂ ਨੂੰ ਸੁਣੋ ਜੋ ਕੁਦਰਤੀ ਖੇਤੀ ਦੇ ਮਾਹਰਾਂ ਦੀ ਟੀਮ ਵਜੋਂ।ਕਰਾ ਸਮਝਾ ਰਹੇ ਹਨ।।।😮ਸਾਡਾ ਧਰਮਂ ਹੀ।। ਸ਼ਬਦ ਗੁਰੂ ਸੁਰਤਿ ਧੁਨਿ ਚੇਲਾ।। ਸ਼ਬਦ ਸੁਰਤ।।ਭਾਵ ਪੜਨਾਂ। ਸੁਰਤ ਯਾਨੀਂ ਦਿਮਾਗ ਨਾਲ।।🎉ਪਰ ਅਸੀਂ ਪੜਨ ਗਿਆਂਨ ਲੈਣ ਤੋਂ।। ਬਹੁਤ ਜਾਦਾ ਸੰਕੋਚੀ ਯਾਂ ਦੂਰ ਭਜਦੇ ਹਾਂ।।😢ਇਹ ਚੰਗੀ ਆਦਤ ਨਹੀਂ।।😮😢 ਕਿਸਾਨਾਂ ਦਾ ਮਾੜਾ ਕਰਨ ਵਾਲੇ ਏਹੀ ਚੋਹੁਦੇ ਨੇ।।ਕਿਸਾਨ ਬੇਗਿਆਨੇ ਰੇਹਣਂ।।

  • @babbusidhu613
    @babbusidhu613 9 หลายเดือนก่อน +1

    Malkeet y de omr 100 de howa ❤❤❤❤❤

  • @jagwindersingh2202
    @jagwindersingh2202 9 หลายเดือนก่อน +1

    Massar chanell te aunda nahi jado da tinda chal gaya bhaut chlaak masser vadia ma usda video dekh ke razzi nahi malkit no1 ji

  • @jagsirgill7695
    @jagsirgill7695 9 หลายเดือนก่อน

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉

  • @reshamsingh329
    @reshamsingh329 8 หลายเดือนก่อน

    ਅੰਕਲ ਤੋ.ੲਿਕ.ਵੱਛੀ ਨਹੀ ਸਾਬ ਹੁਦੀ.😅

  • @raoisrar1741
    @raoisrar1741 9 หลายเดือนก่อน

    there are two things that no one misses one smile and another prayer, always share ❤. 🙏🙏🙏

  • @NirvairSekhon-ir4gu
    @NirvairSekhon-ir4gu 9 หลายเดือนก่อน +1

    Nice 22 🎉🎉🎉🎉🎉🎉🎉

  • @GursewakSingh-wm7gt
    @GursewakSingh-wm7gt 9 หลายเดือนก่อน

    ਸਪਰੇਅ ਨਾ ਲੇਟ ਨਾਂ ਕਰ ਧਿੰਦੇ

  • @GurvinderSingh-jg4nn
    @GurvinderSingh-jg4nn 9 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @mandeepmandeep4326
    @mandeepmandeep4326 9 หลายเดือนก่อน

    Happy birthday 🎉Nice video

  • @gurpreetmomi5072
    @gurpreetmomi5072 9 หลายเดือนก่อน

    Nice video paji

  • @harjikaur6482
    @harjikaur6482 9 หลายเดือนก่อน +1

    🙏🏻🙏🏻🙏🏻🙏🏻🙏🏻

  • @amritsinghdhanoa5434
    @amritsinghdhanoa5434 9 หลายเดือนก่อน

    Happy birthday Gurinder putt 🎂🎂🎂🎂🎁🎁🎉🎉

  • @Ekam__toor
    @Ekam__toor 9 หลายเดือนก่อน

    Happy birthday gurinder
    🎉

  • @rupinderdhaliwal9484
    @rupinderdhaliwal9484 9 หลายเดือนก่อน

    Satsirakal ji

  • @jass_nagra7
    @jass_nagra7 9 หลายเดือนก่อน

    ਗॅਗੇ ਵੀਰ ਏਹੇ िਬਜ ਸਹੀ ਨੀ ਹੈਗਾ ਇਹ ਦਾ ਝਾੜ ਘਟ ਸਕਦਾ 80 िਦਨ ਦਾ ਪਤਾ ਵिਢੳੁ 60 िਦਨ ਤੇ lihocin िਦ sapry ਕਰ िਦੳੁ

  • @baljinderjandir9418
    @baljinderjandir9418 9 หลายเดือนก่อน

    Happy birthday bro God bless you ❤️

  • @HarpreetSingh-we6dt
    @HarpreetSingh-we6dt 9 หลายเดือนก่อน

    Sat Shri akaal ji Bai ji 🎉🎉🎉🎉🎉❤❤❤❤❤

  • @amardeepsinghbhattikala189
    @amardeepsinghbhattikala189 9 หลายเดือนก่อน

    Sat shri akal ji sarea nu

  • @raoisrar1741
    @raoisrar1741 9 หลายเดือนก่อน

    Happy birthday grinder. 🎂❤

  • @sukhjitpandher7281
    @sukhjitpandher7281 9 หลายเดือนก่อน

    Pani di kadar karo sab tusi kamle lok ho

  • @raoisrar1741
    @raoisrar1741 9 หลายเดือนก่อน

    sat shri akaal ji. 🙏🙏🙏❤

  • @lakhvirsingh8829
    @lakhvirsingh8829 9 หลายเดือนก่อน

    Waheguru ji 🙏

  • @daljitsingh7980
    @daljitsingh7980 9 หลายเดือนก่อน

    ਬਾਈ ਜੀ ਆਲੂਆਂ ਨੂੰ ਸਪਰੇਅ ਕਰੋ

  • @RohitKumar-tr5po
    @RohitKumar-tr5po 9 หลายเดือนก่อน

    Nice 💕💕❤️❤️

  • @sarbjeetsingh2061
    @sarbjeetsingh2061 9 หลายเดือนก่อน

    Guten Morgen paji

  • @KuldeepSingh-f8x1n
    @KuldeepSingh-f8x1n 9 หลายเดือนก่อน

    Deep
    🙏🙏🙏🙏

  • @sarbjeetsingh2061
    @sarbjeetsingh2061 9 หลายเดือนก่อน

    Happy Birthday gur🎉🎉

  • @RajbirSingh-jb8ve
    @RajbirSingh-jb8ve 9 หลายเดือนก่อน

    Bai g tusi beej da treatment nhi
    Kita ta karki problem adi a

  • @jattfrenzy4933
    @jattfrenzy4933 9 หลายเดือนก่อน

    M45 spray kroo veere ik tele mashr dii

  • @JatinderSingh-yi8tl
    @JatinderSingh-yi8tl 9 หลายเดือนก่อน

    🙏🙏

  • @jaswantsinghcheema1021
    @jaswantsinghcheema1021 9 หลายเดือนก่อน

    Y g rotavater gare kad k fear do krand shi ho Ju

  • @ChainiSandher-yd2tc
    @ChainiSandher-yd2tc 9 หลายเดือนก่อน

    Alo de beez vich milabat aa 22

  • @jattfrenzy4933
    @jattfrenzy4933 9 หลายเดือนก่อน

    M45 kroo best a ja antracol

  • @user-ou1lh3yc7p
    @user-ou1lh3yc7p 9 หลายเดือนก่อน

    🙏🏻🙏🏻🙏🏻🙏🏻

  • @AmandeepKaur-fg3kb
    @AmandeepKaur-fg3kb 9 หลายเดือนก่อน

    ਵੀਰੇ ਇਹ ਬੀਜ ਦੇ ਵਿੱਚ virus ਹੈ ਸਪਰੇਅ ਨਾਲ ਨੀ ਫਰਕ ਪੈਣਾ ਅਗਲੀ ਵਾਰ ਇਹਦੇ ਵਿੱਚ ਬੀਜ ਨਾ ਰੱਖਿਓ

  • @sandhubai2634
    @sandhubai2634 9 หลายเดือนก่อน

    Virus aa

  • @harmandhaliwal783
    @harmandhaliwal783 9 หลายเดือนก่อน

    Gagge y tuhade Alu seed vich virus aw

    • @jassbrar1528
      @jassbrar1528 9 หลายเดือนก่อน

      Gultus sayad pe ge

  • @sarbjeetsingh2061
    @sarbjeetsingh2061 9 หลายเดือนก่อน

    Hallo 22 ji hor sab dek dak a

  • @NirbhiaSingh-v1g
    @NirbhiaSingh-v1g 9 หลายเดือนก่อน

    ਉਏ ਜੱਟਾ ਠੰਢ ਲੱਗਜੂ ਬੱਸ ਕਰ

  • @vickyaulakh1551
    @vickyaulakh1551 9 หลายเดือนก่อน

    Virus a y allua ch

  • @daljitsingh7980
    @daljitsingh7980 9 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ 🙏