CHALL AJJ SUN | ROBYN SANDHU | PAUL | New Punjabi Shayri 2020 |

แชร์
ฝัง
  • เผยแพร่เมื่อ 23 ส.ค. 2024
  • Ik Tarfe Pyar Di Kahani. An attempt to tell you guys what True Love is ~
    Poetry - Robyn Sandhu
    Direction & Concept - Harman Sekhon
    Film - Harman Sekhon , Atamjeet Singh
    Music - Paul
    Robyn Sandhu
    Harman Sekhon
    ...
    Paul
    ...
    Atamjeet Singh
    ...
  • เพลง

ความคิดเห็น • 1.8K

  • @Robynsandhu
    @Robynsandhu  4 ปีที่แล้ว +284

    Hanji Kive Lagya " Chall Ajj Sun " ? Dilo Dhnwad Ene Pyar Layi 🙏🏼❤️ Share with your loved ones and Channel subscribe krna v na bhulleo! Listen to it SoundCloud: soundcloud.com/robyn-sandhu-634307136/chall-ajj-sun-robyn-sandhu

    • @saurav4180
      @saurav4180 4 ปีที่แล้ว

      Veere background music separately upload kr skde ho?

    • @jaskiran4169
      @jaskiran4169 4 ปีที่แล้ว +12

      Eda likheya jive kise kudi de dil ch vadd k ohdi feelings nu feel kita howe too gud ...mainu lgda k lagda ki yakeen ho geya nikke veer k teri kalam tainu boht aage lai k jayugi ...superb mate...

    • @jaskiran4169
      @jaskiran4169 4 ปีที่แล้ว +1

      Mainu Rona aw geya sachi dekh k ..

    • @gurkiratdhindsx
      @gurkiratdhindsx 4 ปีที่แล้ว

      Dilla 💕💕

    • @GURPREETKAUR-dq7bs
      @GURPREETKAUR-dq7bs 4 ปีที่แล้ว

      👍❤️

  • @sukhmeenkourgill3708
    @sukhmeenkourgill3708 4 ปีที่แล้ว +99

    ਮੁੱਕ ਚੱਲਿਆ ਪਿਆਰ ਰੂਹਾਨੀ ਸੰਧੂਆ ਹਰ ਇੱਕ ਨੂੰ ਨਹੀਂ ਮਿਲਦਾ~ ਰੋਬਿਨ ਸੰਧੂ 🌸💯

  • @harindersingh-js5dt
    @harindersingh-js5dt 4 ปีที่แล้ว +27

    ਸਮੇਂ ਅੱਜ ਦੇ ਚ' ਸੰਧੂਆਂ
    ਪਿਆਰ ਰੂਹਾਂ ਦੇ ਘੱਟ
    ਜਿਸਮਾਨੀ ਵਧੇਰੇ ਮਿਲਦੇ ਆ
    ਗੱਲ ਤੇਰੀ ਸਹੀ ਆ ਵੀਰੇ
    ਰੂਹਾਂ ਵਾਲਾ ਕਿਸਮਤ ਵਾਲਿਆਂ ਨੂੰ
    ਮਿਲਦਾ ਆ।।♥️♥️🇨🇦🇨🇦✌🏻👌🏻👌🏻👌🏻👌🏻

  • @KittuDhot
    @KittuDhot 3 ปีที่แล้ว +3

    ਨਾ ਰੋਲ਼ ਪੈਰਾਂ ਵਿੱਚ ਇਸ਼ਕ ਨ੍ਹੀ ਏਨੇ ਸੌਖੇ ਮਿਲਿਆ ਕਰਦੇ,
    ਜਰ ਲਈਦੀ ਇੱਕ ਅੱਧੀ ਯਾਰਾ ਹਰ ਇੱਕ ਤੇ ਨਹੀਓ ਲੜਦੇ।
    ਜੇ ਕੋਈ ਅੱਖਾਂ ਭਰ ਕੇ ਰੋਕੇ ਤਾਂ ਰੁੱਕ ਜਾਣਾ ਚਾਹੀਦਾ,
    ਮਾਸੂਮੀਅਤ ਨੂੰ,ਚਮਕਾ ਦੇਖ ਕੇ ਛੱਡ ਕੇ ਨ੍ਹੀ ਜਾਈਦਾ🍁
    Each and every line heart touching
    Love from Abohar ❤️

  • @GurieGaming
    @GurieGaming 4 ปีที่แล้ว +480

    ਅਖੀਆਂ ਨੂੰ ਸਮਝਾਇਆ ਸੀ
    ਗੱਲ ਦਿਲ ਤੱਕ ਨਾ ਲੈ ਜਾਯੋ
    ਜੇ ਸੋਹਣਾ ਵੀ ਕੋਈ ਲੱਗ ਜਾਵੇ
    ਦੋ ਪਲ ਟਿਕ ਕੇ ਬਹਿ ਜਾਯੋ
    ਪਰ ਅੱਖਾਂ ਮੇਰੀਆਂ ਰਹੀਆਂ ਇ ਨਹੀਂ
    ਜਦ ਦੀਆਂ ਚਾਰ ਹੋਇਆਂ
    ਕੇਹੱਡਾ ਵਾਰ ਵਾਰ ਇਹ ਹੋਣੀਆਂ ਨੇ
    ਪੇਹਲੀ ਵਾਰ ਹੋਇਆ
    ਮੈ ਸੋਚ ਸੋਚ ਸਬ ਬੋਲਦੀ ਆ
    ਕੋਈ ਗੱਲ ਨਾ ਚੁਬ ਜੇ ਤੈਨੂੰ
    ਮੈ ਕਦੇ ਦੇਖਿਆ ਨਹੀਂ ਸੀ ਨਾ ਇਹ ਸਬ
    ਬਹੁਤਾ ਵੱਲ ਨਹੀਂ ਗਾ ਮੈਨੂੰਈ
    ਇਸ਼ਕ ਇਸ਼ਕ ਮੈ ਸੁਣਿਆਂ ਸੀ
    ਕਦੇ ਹੋਇਆ ਨਹੀਂ ਸੀ
    ਮੈ ਤੇ ਖੁਲ ਕੇ ਸਬ ਕੁਜ ਦੱਸਦੀ ਸੀ ਯਾਰ
    ਕਦੇ ਕੁਜ ਲੁਕੋਇਆ ਨਹੀਂ ਸੀ
    ਮੇਨੂ ਹਜਾਰਾਂ ਦੀ ਪੀੜ ਚੋ ਵੀ ਅਲੱਗ ਦਿਸਦਾ
    ਉਹ ਚੇਹਰਾ ਤੇਰਾ ਕ੍ਯੋ ਆ
    ਤੁ ਤਾ ਚਲ ਆਪੇ ਬੁਜਨਾ ਹੀ ਕਿ ਸੀ
    ਮੈ ਵੀ ਨਾ ਦੱਸ ਸਕੀ
    ਐਡਾ ਮਾੜਾ ਮੇਰਾ ਜੇਰਾ ਕ੍ਯੋ ਆ
    ਸੋਹਣਾ ਦਿਖਣਾ ਚੋਹਨੀ ਆ
    ਖੁਦ ਲਈ ਨਹੀਂ ਤੇਰੇ ਲਈ
    ਆ ਬਣ ਥੰਨ ਕੇ ਰਹਿਣਾ ਕਦੇ ਖ਼ਾਬ ਨਹੀਂ ਸੀ ਮੇਰੇ ਲਈ
    ਤੇਰੀ ਹਰ ਇਕ ਗੱਲ ਨੂੰ ਹਾਂ ਮੇਰੀ
    ਤੁ ਪੁੱਛਦਾ ਨਹੀਂ ਗੱਲ ਵੱਖਰੀ ਆ
    ਮੈ ਮਾਨੋਂਨ ਨੂੰ ਸਦਾ ਤਿਆਰ ਖੱਡੀ
    ਤੁ ਮੇਥੋ ਰੁਸਦਾ ਨਹੀਂ ਗੱਲ ਵੱਖਰੀ ਆ
    ਮੈ ਦਸਣਾ ਚਾਯਾ ਬੱਡੀ ਵਾਰ ਪਰ ਮੇਰਾ ਸਾਥ ਨਹੀਂ ਦਿੱਤਾ ਹਰਫ਼ ਨੇ
    ਦੇਖਦੇ ਦੇਖਦੇ ਇਸ਼ਕ ਸਾਡਾਂ ਹੋ ਚਲਿਆ ਇਕ ਤਰਫਾ ਵੇ
    ਬੜਾ ਸ਼ਾਇਰ ਆ ਤੁ ਜਗ ਲਈ
    ਪਰ ਤੈਥੋਂ ਨਾ ਅੱਖਾਂ ਪੱੜ ਹੋਇਆਂ
    ਦੇਖ ਕੇ ਤੇਰੀ ਬੇ ਪਰਵਾਈ
    ਹੁਣ ਚੱਜ ਨਾਲ ਨਹੀਂ ਸੋਇਆਂ
    ਜੀਣਾ ਚੰਗਿ ਗੱਲ ਆ ਯਾਰਾ
    ਹੋਰ ਹੈ ਕਾਦੇ ਲਾਇ ਜ਼ਿੰਦਗੀ
    ਪਰ ਜਗਾ ਜਗਾ ਏਦਾਂ ਦਿਲ ਨੂੰ ਸਿੱਟਣਾ
    ਏਨੀ ਮਾੜੀ ਵੀ ਨਹੀਂ ਜ਼ਿੰਦਗੀ
    ਹੁੰਦੇ ਪਿਆਰ ਨਹੀਂ ਅੱਜ ਕੱਲ
    ਜੇ ਆਵੇ ਸਮਜ ਤਾ ਜਾਵੀ ਸੰਬਲ ਯਾਰਾ
    ਹੁੰਦੇ ਚੇਹਰੇ ਸੋਹਣੇ ਬਾਲੇ ਚੰਗੇ ਨਾ
    ਐਵੇ ਚੇਹਰਿਆਂ ਨੂੰ ਦੇਖ ਕੇ ਨਾ ਬਦਲ ਯਾਰਾ
    ਮੇਰੇ ਨਾਲ ਨਹੀਂ ਨਾ ਤੇਰੇ ਵਾਂਗੂ ਹਸਨ ਖੇਡਣ ਵਾਲੇ
    ਮੇਰੇ ਨਾਲ ਨਹੀਂ ਏਨੇ ਜਾਣੇ ਮੇਰੇ ਕੋਲ਼ੇ ਬੈਠਣ ਵਾਲੇ
    ਆਪਣੇ ਆਪ ਚ ਰਹਿਣਾ
    ਬਚਪਨ ਤੋਂ ਮੈ ਚੋਹੰਦੀ ਆ
    ਮੇਰੀ ਇਕ ਕਿਤਾਬ ਆ ਮੇਰੇ ਨਾਲ
    ਮੇਰੇ ਦਿਨ ਰਾਤ ਦਾ ਹਾਲ ਜੋ ਸੁਣਦੀ ਆ
    ਬੱਡੇ ਆਉਣ ਖ਼ਿਆਲ ਦਿਨ ਰਾਤ ਮੇਨੂ
    ਕਿਥੇ ਹੋਵੇਗਾ ਕਿ ਕਰਦਾ ਤੁ
    ਕ੍ਯੋ ਬੇ ਪ੍ਰਵਾਹ ਹੋਇਆ ਜ਼ਿੰਦਗੀ ਲਈ
    ਕ੍ਯੋ ਅਜਨਾਬੀਆਂ ਤੋਂ ਨਹੀਂ ਦਰਦਾ ਤੂੰ
    ਕੱਲੇ ਹਾਸੇ ਨਹੀਂ ਯਾਰਾ ਮੈ ਤੇਰੇ ਦੁਖ ਵੀ ਵਾਂਡੋਨੇ ਆ
    ਦਿਲਾਸੇ ਹੀ ਨੇ ਪਰ ਆ ਦਿਨ ਹਜੇ ਕਿਥੇ ਆਉਣੇ ਆ
    ਅਸੀਂ ਦਿਲ ਚੱਕ ਕੇ ਕੱਚ ਜੇਹਾ ਫਿਰਦੇ ਹਾਂ ਪੱਥਰ ਵਿਚ ਵੱਜਦੇ
    ਏ ਇਸ਼ਕ ਰੂਹਾਨੀ ਆ ਪਾਗਲਾ ਨਾ ਜੋ ਕਰਦੇ ਲੋਕ ਅੱਜ ਦੇ
    ਕਿ ਆ ਇਕ ਤਰਫਾ ਯਾਰਾ
    ਮੇਰਾ ਯਕੀਨ ਜਿਯਾ ਉੱਠਦਾ ਜਾਂਦਾ ਏ
    ਮੈ ਜਿੰਨਾ ਜੋੜਾਂ ਦਿਲ ਆਪਣੇ ਨੂੰ
    ਆ ਔਣਾ ਟੁੱਟਦਾ ਜਾਂਦਾ ਏ
    ਪਹਿਲਾ ਵਾਂਗੂ ਨਹੀਂ ਪੇਂਦੀਆਂ
    ਵਖਤ ਨਾਲ ਕਦਰਾ ਅੱਜ ਕੱਲ
    ਕੁਜ ਏਨਾ ਸ਼ਾਇਰ ਨੂੰ ਦਸ ਦੋ
    ਕਿਸੇ ਕੰਮ ਦੀਆ ਨਹੀਂ ਸਬਰਾਂ ਅੱਜ ਕੱਲ
    ਸੀਰਤਾਂ ਲੱਬਣ ਵਾਲਾ ਕ੍ਯੋ ਸੂਰਤਾਂ ਤੇ ਡੁਲ ਗਿਆ
    ਤੁ ਆਪ ਹੀ ਜੋ ਗੱਲਾਂ ਕਰਦਾ ਸੀ
    ਸਾਰੀਆਂ ਪੁੱਲ ਗਿਆ
    ਇਸ਼ਕ ਨਹੀਂ ਮਾੜਾ ਸੱਜਣਾ ਲੋਕਾਂ ਨੂੰ ਕਰਨਾ ਹੀ ਨਹੀਂ ਆਇਆ
    ਤੁ ਆਪ ਹੀ ਕਹਿੰਦਾ ਸੀ ਕੇ ਆਪਾ
    ਆਪਣਿਆਂ ਗ਼ਲਤੀਆਂ ਦਾ ਨਾਮ ਵਿਚ ਯਾਰੀ ਦੇ ਲਾਯਾ
    ਅੱਖਾਂ ਨੂੰ ਕਰ ਸਾਫ ਤੇ ਆਸਾ ਪਾਸਾ ਤੱਕ ਯਾਰਾ
    ਜੇੜੇ ਤੇਰਾ ਦਿਲ ਤੋਂ ਕਰਦੇ ਆ
    ਔਣਾ ਤੋਂ ਤਾ ਨਾ ਅੱਕ ਯਾਰਾ
    ਕਿਥੋਂ ਲੱਬੇ ਇਸ਼ਕ ਪੁਰਾਣ ਇਸ ਨਵੇਂ ਜਾਗ ਤੇ
    ਕਈ ਵਾਰੀ ਨੇ ਹੀਰੇ ਸੰਧੂਆਂ ਕਰ ਵਿੱਚੋ ਹੀ ਲੱਬਦੇ
    ਕੀ ਬੋਲਾਂ ਜੋ ਕਰੇ ਬਿਆਨ ਮੇਰੀਆਂ ਜਜ਼ਬਾਤਾਂ ਨੂੰ
    ਮੈ ਤਾ ਲਗਦੀ ਹੋਊਗੀ ਨਾ ਨਾਕਾਮ ਮੇਰਿਆ ਜ਼ਜ਼ਬਾਤਾਂ ਨੂੰ
    ਨਵੇਯਾ ਨੂੰ ਔਣਾ ਸਮਜ ਨਹੀਂ ਕਿਵੇਂ ਆਪਣਾ ਆਪ ਬਨਾਯਾ ਆ
    ਏ ਦੁਨੀਆਂ ਮਤਲਬੀ ਆਂ ਯਾਰ ਤੈਨੂੰ ਕਿੰਨੀ ਵਾਰ ਸਮਝਾਇਆ ਆ
    ਮੈ ਦਸਿਆ ਨਹੀਂ ਕਦੇ ਬੋਲਕੇ
    ਚਾਲ ਅੱਜ ਸੁਨ
    ਨਹੀਂ ਚੰਗਾ ਲੱਗਦਾ ਤੇਰਾ ਨਾਮ ਕਿਸੇ ਹੋਰ ਨਾਲ
    ਨਹੀਂ ਚੰਗਾ ਲਗਦਾ ਤੁ ਸ਼ਰੇਆਮ ਕਿਸੇ ਹੋਰ ਨਾਲ
    ਸੰਧੂਆਂ ਤੁ ਕੋਲਿਆਂ ਚੋ ਹੀਰਾ ਆਂ ਮੇਰੇ ਲਈ
    ਕਿਵੇਂ ਰਹਿ ਸਕਦਾ ਆ ਤੁ ਬਣ ਏਨਾ ਆਮ ਕਿਸੇ ਹੋਰ ਨਾਲ
    ਉਮਰਾਂ ਦੀਆਂ ਬਾਤਾਂ ਪੋਨ ਵਾਲੇ ਕੱਟ ਮਿਲਦੇ ਤੁਰਦਿਆਂ ਰਾਵਾ ਤੇ
    ਦਿਲ ਮੋਮ ਤੇਰਾ ਲੱਗੇ ਅੱਗ ਬੱਡੀ
    ਕ੍ਯੋ ਵੇਰ ਪੇਆ ਤੁ ਸਾਵਾ ਦੇ
    ਕੀ ਲਾਬਦਾ ਇਸ ਦੁਨੀਆਂ ਤੋਂ ਸਬਦੀ ਅਲੱਗ ਕਹਾਣੀ ਆ
    ਕਦਰ ਪਵਾ ਇਕ ਦਾ ਹੋਕੇ
    ਯਾ ਤੁਰਿਆ ਫਿਰ ਦਰ ਦਰ ਤੇ
    ਜਿਵੇ ਮਰਜੀ ਰੇਹਲਾ
    ਏ ਜ਼ਿੰਦਗੀ ਲੱਗ ਤਾ ਜਾਣੀ ਏ
    ਏਨਾ ਦੇ ਪੱਲੇ ਨਹਿਯੋ ਪੈਂਦਾ
    ਕ੍ਯੋ ਕਿ ਅੱਜ ਕੱਲ ਕੋਈ ਵੀ ਨਹੀਂ ਆ ਗੱਲਾਂ ਕਹਿੰਦਾ
    ਕੇ ਤੂੰ ਕਿਸਮਤ ਵਾਲਾ ਏ ਜੇ ਤੈਨੂੰ ਕੋਈ ਪਿਆਰ ਕਰਦਾ ਏ
    ਏਸੇ ਪਿਆਰਾ ਨੂੰ ਪੋਂਨ ਲਾਇ ਬੰਦਾ ਨਿਤ ਨਿਤ ਹੈ ਮਰਦਾ
    ਆਪਣੀ ਹੱਸਿਆ ਦੀ ਤੁ ਵਜਾ ਦੇ ਅੱਖਾਂ ਵਿਚ
    ਆਉਣ ਨਾ ਦੇ ਤੁ ਹੰਜੂਆਂ ਨੂੰ
    ਜੇ ਕੋਈ ਰੁਸ ਗਿਆ
    ਤਾ ਨੀਵਾਂ ਹੋ ਕੇ ਆਪ ਮਨਾਲੇ ਸੰਧੂਆਂ ਤੁ
    ਨਾ ਰੋਲ ਪੈਰਾਂ ਵਿੱਚ ਇਸ਼ਕ ਨਹੀਂ ਏਨੇ ਸੋਖੇ ਮਿਲਿਆ ਕਰਦੇ
    ਜਰ ਲਾਇ ਦੀ ਇਕ ਅਦੀ ਯਾਰਾ ਹਰ ਇਕ ਤੇ ਨਹਿਯੋ ਲੱੜਦੇ
    ਜੇ ਕੋਈ ਅੱਖਾਂ ਨੂੰ ਪਰਕੇ ਰੋਕੇ ਤਾ ਰੁਕ ਜਾਣਾ ਚਾਹੀਦਾ
    ਮਾਸੂਮੀਅਤ ਨੂੰ ਚਮਕਾ ਦੇ ਕੇ ਛੱਡ ਕੇ ਨਹੀਂ ਜਾਈਦਾ
    ਜਿੰਦੋ ਕੋਲ ਕੋਈ ਨਾ ਰਹੇ ਓਦੋਂ ਕਦਰ ਸਮਜ ਔਂਦੀ ਏ
    ਪੁੱਛਦਾ ਹੀ ਕੌਣ ਏ ਪਿੰਜਰੇ ਚ ਕੇਧ ਪੰਛੀਆ ਨੂੰ
    ਯਾਦ ਤਾ ਅਕਸਰ ਉੱਡ ਜਾਣ ਵਾਲੀਆਂ ਦੀ ਔਂਦੀ ਏ
    ਜ਼ਿੰਦਗੀ ਚ ਆਉਣ ਵਾਲੇ ਲੋਕ ਨਹਿਯੋ ਕੱਟ
    ਪਰ ਪਤਾ ਵਕ਼ਤ ਨਾਲ ਲੱਗਦਾ ਏ ਰੰਗ ਦਾ
    ਆਪਣੇ ਨਾਲ ਜੁੜਦੇ ਆ ਲੱਖਾਂ ਯਾਰਾ ਹੱਥ
    ਪਰ ਹਰ ਹੱਥ ਦੁਵਾਵਾਂ ਨਹਿਯੋ ਮੰਗਦਾ
    ਰਾਖਲੇ ਸੰਭਾਲ ਕੇ ਕੀਤੇ ਦਈ ਨਾ ਗਵਾ
    ਮੁਕ ਚਲਿਆ ਏ ਇਸ਼ਕ ਰੂਹਾਨੀ ਸੰਧੂਆਂ
    ਹਰ ਇਕ ਨੂੰ ਨਹੀਂ ਮਿਲਦਾ
    ਹਰ ਇਕ ਨੂੰ ਨਹੀਂ ਮਿਲਦਾ

  • @punjab__84
    @punjab__84 4 ปีที่แล้ว +155

    ਜੇ ਕੋਈ ਅੱਖਾਂ ਨੂੰ ਭਰ ਕੇ ਰੋਕੇ
    ਤਾਂ ਰੁੱਕ ਜਾਣਾ ਚਾਹੀਦਾ,
    ਮਾਸੂਮੀਅਤ ਨੂੰ ਚਮਕਾਂ ਦੇਖ ਕੇ
    ਛੱਡ ਕੇ ਨੲੀ ਜਾਈਦਾ,
    ਜਦੋਂ ਕੋਲ ਕੋਈ ਨਾ ਰਹੇ
    ਉਦੋਂ ਕਦਰ ਸਮਝ ਆਉਂਦੀ ਏ,
    ਪੁੱਛਦਾ ਆ ਕੌਣ ਪਿੰਜਰੇ ਦੇ ਕੈਦ ਪੰਛੀਆਂ ਨੂੰ
    ਯਾਦ ਤਾਂ ਅਕਸਰ ਉੱਡ ਜਾਣ ਵਾਲਿਆਂ ਦੀ ਆਉਂਦੀ ਏ।

  • @priyankamankooo6859
    @priyankamankooo6859 4 ปีที่แล้ว +2

    Eh duniya mtlbi aa yr tnu kini vaar smjaaya Mai dsea ni kde bol k chl aaj sun.....👌👌👌👌😘😘😘

  • @JaskaranSingh-mw8ve
    @JaskaranSingh-mw8ve 4 ปีที่แล้ว +59

    The more i listen , the more i fall into it 😍 amazing words bruh god bless you

  • @jatindersandhu385
    @jatindersandhu385 4 ปีที่แล้ว +70

    ਇਸ਼ਕ਼ ਮਾੜਾ ਨਹੀਂ ਪਰ ਜੇ ਉਹ ਦਿਲ ਤੋਂ ਕਿੱਤਾ ਜਾਵੇ ।
    ਦਿਮਾਗ ਨਾਲ ਤਾਂ ਵਪਾਰ ਹੁੰਦਾ ਨਾ ਸੰਧੂਆਂ।

  • @teridiwani4604
    @teridiwani4604 4 ปีที่แล้ว +147

    dil diya gallan Sandhua dil te lgdiya ne...😘😘 Ganganagar wale hit likes 👍👍😍😍

  • @anchalpreetkaur4803
    @anchalpreetkaur4803 4 ปีที่แล้ว +3

    Main sohna dikhna chahuni a khud laii nii tere laii............. 💞
    In love with this ❤️

  • @abhigamingyt1983
    @abhigamingyt1983 4 ปีที่แล้ว +53

    Omg...i literally don't have any word for you..this is totally speachless ❤❤❤🔥🔥🔥🔥🔥💯💯💯💯✅✅✅✅

  • @jashanpannu3680
    @jashanpannu3680 4 ปีที่แล้ว +39

    ਜਿੰਦਗੀ ਚ ਆਉਣ ਵਾਲੇ ਲੋਕ ਨਹੀਂਓ ਘੱਟ ਪਰ ਪਤਾ ਵਕਤ ਨਾਲ ਲੱਗਦਾ ਏ ਰੰਗ ਦਾ ਆਪਣੇ ਨਾਲ ਜੁੜਦੇ ਆ ਲੱਖਾਂ ਯਾਰਾਂ ਹੱਥ ਪਰ ਹਰ ਹੱਥ ਦੁਆਵਾਂ ਨਹੀਂਓ ਮੰਗਦਾ❣

  • @jassalsaab7566
    @jassalsaab7566 4 ปีที่แล้ว +55

    ਬਾਈ ਤੇਰੇ ਬੋਲ ਦਿਲ ਨੂੰ ਲੱਗਦੇ
    ਆਮ ਲੋਕਾਂ ਦੀ ਗੱਲ ਕਰਨ ਵਾਲਾ ਸਾਡਾ 22 Sandhu ....... love you bro 🥰

  • @daljeetjassi1220
    @daljeetjassi1220 4 ปีที่แล้ว

    ਜੇ ਕੋਈ ਅੱਖਾਂ ਭਰ ਕੇ ਰੋਕੇ ਰੁੱਕ ਜਾਣਾ ਚਾਹੀਦਾ, ਮਾਸੂਮੀਅਤ ਨੂੰ ਚਮਕਾ ਦੇਖ ਕੇ ਛੱਡ ਕੇ ਨਹੀਂ ਜਾਈਦਾ, ਜਦੋਂ ਕੋਲ ਕੋਈ ਨਾ ਰਹੇ ਕਦਰ ਤਾਂ ਓਦੋਂ ਸਮਜ ਆਉਂਦੀ ਹੈ, ਪੁੱਛਦਾ ਹੀ ਕੋਣ ਆ ਪਿੰਜਰੇ ਦੇ ਕੈਦ ਪੰਛੀਆਂ ਨੂੰ , ਯਾਦ ਤਾ ਅਕਸਰ ਉੱਡ ਜਾਣ ਵਾਲਿਆਂ ਦੀ ਆਉਂਦੀ ਹੈ।🖤♥️ ਬੋਲ ਤੇਰੇ ਹੋ ਸਕਦੇ ਆ ਸੰਧੂਆਂ ਪਰ ਜਜਬਾਤ ਸਾਰਿਆਂ ਦੇ ਇਹੋ ਨੇ। ਵਾਹਿਗੁਰੂ ਚੜਦੀਕਲਾ ਵਿਚ ਰੱਖੇ ਤੇਨੂੰ।🖤♥️ ਕਲਮ ਨੂੰ ਛੋਟੇ ਵੀਰ ਵਲੋਂ ਸਲਾਮ।🖤♥️🙏

  • @jyotijot6563
    @jyotijot6563 3 ปีที่แล้ว +2

    Seriously....at the end of story it's just amazing.... finally true love met in end of the life...

  • @gillpinder2310
    @gillpinder2310 4 ปีที่แล้ว +27

    seriously this man is under-rated :)

  • @punjab__84
    @punjab__84 4 ปีที่แล้ว +48

    ਜ਼ਿੰਦਗੀ ਚ ਆਉਣ ਵਾਲੇ ਲੋਕ ਨਈਓ ਘੱਟ
    ਪਰ ਪਤਾ ਵਕਤ ਨਾਲ ਲੱਗਦਾ ਏ ਰੰਗ ਦਾ
    ਆਪਣੇ ਨਾਲ ਜੁੜਦੇ ਆ ਲੱਖਾਂ ਯਾਰਾਂ ਹੱਥ
    ਪਰ ਹਰ ਹੱਥ ਦੁਆਵਾਂ ਨੲੀਓ ਮੰਗਦਾ।

    • @MeriClass
      @MeriClass 4 ปีที่แล้ว

      th-cam.com/video/TI4Ncxvbk9s/w-d-xo.html
      eh shayari jroor suno ਇਹ ਸ਼ਾਇਰੀ ਸੁਣੋ

  • @Surinder.Jawanda
    @Surinder.Jawanda 3 ปีที่แล้ว

    22 likda tu sira he, gla ne sb par gla da mtlb bna dita, tu har jga ruk k sochea ki ha jo ho skde pr brea de dil nu choo gye, har lfaz ghumauna jruri ni bat jruri ha smjhdar lai, sab nu aaundi ha samajh v par smjhdar banana chahe koi na kite eh sokhe je pehluaa nu v smjhan wale bole ta ni khaunde
    pta ni kyu is dunia ch sb sab to smjhdar bnna chaunde ne par na smjhan ki sab us de jae ne jo kise nu piche chadie ya dhaka deie asi us to piche c te oh age rah bnaun wala samjh na paiee

  • @aishwigupta7981
    @aishwigupta7981 4 ปีที่แล้ว +20

    Undoubtedly you are the best writer...the way you express the feelings...everyone feels so connected...n this one is really very awesome....people generally don't recognize the true love.. I don't know how but suddenly they change and do exactly opposite to what they used to say and believe....I hope everyone has a happy ending...if not a happy end then atleast one should not forget that strong friendship they used to have at a time...it really made me emotional but good to see a happy ending😊

  • @navneetkaur7988
    @navneetkaur7988 4 ปีที่แล้ว +16

    Fab😍 credit goes to female actor♥️♥️
    Harman sekhon 👏👏

  • @harmanpreetsingh1195
    @harmanpreetsingh1195 4 ปีที่แล้ว +11

    Robyn Sandhu pajiii bhot sohna likhde oo🙌🙌....
    Lub u ❤❤....

  • @sarbjitsingh1603
    @sarbjitsingh1603 4 ปีที่แล้ว

    bhra apan tan tere fan aa hor kise de bne ni ajj tak ,tere chehre te hi jazbaat likhe hoye aa bhra love u

  • @dsingh0008
    @dsingh0008 4 ปีที่แล้ว

    Sandhuan tu tan gll dil d kr gya hain... iss ikk tarfe pyaar ton gll rooh dd kr gya hain.

  • @punjab__84
    @punjab__84 4 ปีที่แล้ว +32

    ਹੁੰਦੇ ਪਿਆਰ ਨਹੀਂ ਅੱਜਕਲ੍ਹ
    ਜੇ ਆਵੇ ਸਮਝ ਤਾਂ ਸਮਝ ਯਾਰਾਂ
    ਹੁੰਦੇ ਚਿਹਰੇ ਸੋਹਣੇ ਵਾਲੇ ਚੰਗੇ ਨਾ
    ਚਿਹਰਿਆਂ ਨੂੰ ਦੇਖ ਕੇ ਨਾ ਬਦਲ ਯਾਰਾਂ

  • @amypabla7979
    @amypabla7979 4 ปีที่แล้ว +15

    Yarr, ehdi lod c mainu v. Ene interest nll ajj tkk kush nai dekheya main Bruh.... Thank You for this thing

    • @kamaldeep9626
      @kamaldeep9626 4 ปีที่แล้ว +1

      sahi ya bro mazaa ageya

  • @amritchahal102
    @amritchahal102 3 ปีที่แล้ว +1

    ਇਸ਼ਕ ਜੇ ਦੋ ਤਰਫਾ ਹੋਵੇ ਫੇਰ ਵੀ ਹਾਰ ਕਿਉਂ ਪੱਲੇ ਪੈਂਦੀ ਆ , ਦੁਨੀਆਂ ਕਿਉਂ ਸਮਝ ਦੀ ਸੱਚੇ ਆਸ਼ਿਕ ਨੂੰ ਓਹਦੀ ਦੌਲਤ ਨੂੰ ਹੀ ਤੱਕਦੀ ਆ , ਕਿ ਖੁਸ਼ੀ 😊 ਬਸ ਪੈਸੇ ਨਾਲ ਹੀ ਮਿਲਦੀ ਆ...?

  • @RamanDeep-nh3hl
    @RamanDeep-nh3hl 4 ปีที่แล้ว +1

    Heart touching yrr
    Rula ditta yr kuch yaad a gya

  • @ishamongia2984
    @ishamongia2984 4 ปีที่แล้ว +21

    your lines always melts my heart❤️❤️

  • @theardentme
    @theardentme 4 ปีที่แล้ว +8

    And I'm crying... just wow💖

  • @snappydeep1735
    @snappydeep1735 3 ปีที่แล้ว +1

    I can't believe......koi Anna pyara kiwe likh skda ......❣❣❣❣❣❣🔥🔥🔥🔥

  • @deepdeep7530
    @deepdeep7530 4 ปีที่แล้ว +62

    Yr koi enna Sohna kinjh likh sikhda.....in lv with ths😍😍😍😍

  • @kiranpreetkaur2418
    @kiranpreetkaur2418 4 ปีที่แล้ว +10

    I loved this one ♥️
    It was so beautiful , perfect and sweet .
    Everything flowed very well and the imagery was a joy to read.
    As always, a wonderful job Robyn 💗

  • @eeaaeeeyyoo
    @eeaaeeeyyoo 4 ปีที่แล้ว +13

    Sidha jeha likhiya sohna bahut lagda....
    Sandhua tere bollan da pitaraa dil saada thagda...

  • @vermabrothers6859
    @vermabrothers6859 4 ปีที่แล้ว

    Snadhu bhaii yr tri likhya sachi dil nu touch krda ..luv u yr sandhu bhaii

  • @capturemoments5839
    @capturemoments5839 4 ปีที่แล้ว

    Surat na pyaari....par ishq de bol mithhe banke ta nikle.
    tahi taa ta lafaz nikle kitaaba vicho bol banke...❤️❤️

  • @yadwinderkaur8237
    @yadwinderkaur8237 4 ปีที่แล้ว +8

    Heart ♥️ touching ,,, no words,, hrr gll dil nu shondi aaa,,,, thanx for sharing our feelings through your words

  • @simarjeet7202
    @simarjeet7202 4 ปีที่แล้ว +5

    Wa oh ਬਾਈ... ਜਿਉਂਦਾ ਰਹਿ ਸੱਜਣਾਂ.. 😍

  • @javediqbal881
    @javediqbal881 3 ปีที่แล้ว +2

    #Sandhu is great singer❤️❤️ yarr chass a gaya zindgi da teri shayeri sun k.🥰😍😍
    @love you from Dubai & Pakistan.

  • @sujatachoudhary4540
    @sujatachoudhary4540 4 ปีที่แล้ว

    Yaad ta aksr ud jn wlia di Andi aa....... speechless

  • @harshkaur4821
    @harshkaur4821 4 ปีที่แล้ว +6

    This is the first video i ever watched till end...u r an awesome person
    Keep going👍🏻👍🏻👍🏻

  • @gagandeepsaroye5805
    @gagandeepsaroye5805 4 ปีที่แล้ว +5

    ਖ਼ੂਬਸੂਰਤ ਅਲਫਾਜ਼ ♥️♥️💯👌

  • @gursajansingh1
    @gursajansingh1 4 ปีที่แล้ว +1

    puchda hi kon pinjre ch kaid panchia nu yaad udd jaan walia di aundi aa" wah kiya baat hai bhut sohna likhia veer God bless you

  • @taranjeetkaur1495
    @taranjeetkaur1495 4 ปีที่แล้ว

    ਮੇਰੇ ਕੋਲ ਸ਼ਬਦ ਹੀ ਨੲੀ ਅਾ ਜਿੰਨੀ ਤਾਰੀਫ ਕਰਾ ਓਨੀ ਘੱਟ ਅਾ। ਦੇਖਦੇ-ਦੇਖਦੇ ਰੋਣਾ ਅਾ ਗਿਅਾ😔😭😭 ..ਬਹੁਤ ਵਧਿਅਾ ਲਿਖਿਅਾ ਅਾ 😍😍👌✌💯👏❤❤wmk🙏

  • @jannatnarang5613
    @jannatnarang5613 4 ปีที่แล้ว +4

    Omg such a beautiful and heart touching song. I literally cried after watching it the lyrics are so good and your voice is so soothing. god bless u robyn sir i pray to god k tussi jindagi ch bhut bhut tarakki karo te apne parents da naam roshan karo. I will be waiting for your next video plz jaldi bnao.

  • @Imanjeetsandhu
    @Imanjeetsandhu 4 ปีที่แล้ว +14

    Jio jatta ghaint story ghaint he bedio ਗੰਗਾਨਗਰ❤️

  • @jaswindermann1717
    @jaswindermann1717 2 ปีที่แล้ว

    Meri favourite sharyi as💕💕bhut sohnj awaaj a sachi Dil nu skoon milda

  • @arshdeeparshdeep4555
    @arshdeeparshdeep4555 4 ปีที่แล้ว +1

    ਦਿਲੋ ਪਿਆਰ ਅਾ ਵੀਰੇ ਤੇਰੀ ਕਲਮ ਨੂੰ❤️

  • @visible_943
    @visible_943 4 ปีที่แล้ว +7

    ❤❤ਦਿਲ ਦੀਆ ਗੱਲਾਂ ਸੰਧੂਆ

  • @pushpinderjeetsingh555
    @pushpinderjeetsingh555 4 ปีที่แล้ว +3

    Dil lutleya yaar ❤️❤️❤️

  • @manpreetkaur5102
    @manpreetkaur5102 4 ปีที่แล้ว

    ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਜੁਟਾ ਪਾ ਰਹੀ ਸੱਚੀ speechless 👌👌👌👌👌👌👌👌👌

  • @lalikhehra5000
    @lalikhehra5000 4 ปีที่แล้ว

    ਵਾਹ... ਮੈਥੋਂ ਸਿਫਤ ਨੀ ਲਿਖੀ ਜਾ ਰਹੀ , ਬਸ ਏਹੋ ਕਹਿਣਾ ਕਿ ਬੜੀ ਦੇਰ ਬਾਅਦ ਸੁਕੂਨ ਆਇਆ ਸੁਣ ਕੇ,ਦੇਖ ਕੇ..... ਖੁਸ਼ ਰਹੋ...

  • @sukhvirsnadhu7286
    @sukhvirsnadhu7286 4 ปีที่แล้ว +4

    Stay blessed mere Sandhu veere. You are really Galib writer of 21st century

  • @Raman-gc9lu
    @Raman-gc9lu 4 ปีที่แล้ว +12

    ਖਿਆਲ ਤੇਰਾ ਸੱਜਣਾਂ
    ਸਾਹਾਂ ' ਚ ਸਮੋ ਗਿਆ . . . .
    ਤੇਲ ਬਣ ਪਿਯਾਰ ਤੇਰਾ ,
    ਦਿਲ ਮੇਰਾ ਧੋ ਗਿਆ. . . .
    ✍️raman_chahal
    ਦਿਲ ਵਾਲੀ ਨਫ਼ਸ ਇਕ ,
    ਤੇਨੂੰ ਪੌਣਾ ਰਹ ਗਿਆ . . . .
    ਸੱਜਣਾਂ ਵੇਂ ਹੀਰਾ ਹੁਣ ,
    ਬੱਸ ਤੇਰੇ ਜੋਗਾ ਰਹਿ ਗਿਆ . . . .

  • @user-eo3rw5dr2q
    @user-eo3rw5dr2q 4 ปีที่แล้ว +2

    Yaa you are ryt..... This is true definition of true love

  • @ramanjitkaur246
    @ramanjitkaur246 3 ปีที่แล้ว +1

    I am crying 😢 while m listening these beautiful words. Every single word is imaging 🥺🥺🥺🥺

  • @jugrajsopal3015
    @jugrajsopal3015 4 ปีที่แล้ว +4

    Rabb kushh rakhe mittra tnu ❤❤❤❤❤❤❤❤❤❤❤❤❤❤❤❤

  • @Abhijeet-Chandigarh
    @Abhijeet-Chandigarh 4 ปีที่แล้ว +8

    ਰੋਬਿਨ ਵੀਰੇ ਬੋਹਤ ਸੋਹਣਾ
    ਲਿਖਿਆ.... gbu verre ✌️😊

  • @preetkamal2971
    @preetkamal2971 3 ปีที่แล้ว

    Kmaal kmaal kmaaal kmaal lafj ne sandua ishaq ruhani hr ik nu ni lbdaa

  • @japsohal1913
    @japsohal1913 4 ปีที่แล้ว +2

    Every word , I can listen everyday. Jida kise ne jindagi shabdan ch byan krti !!

  • @puneetsharma8739
    @puneetsharma8739 4 ปีที่แล้ว +4

    YAAD TA SIRF UDD JAAN WALEYA DE AYUNDI AE.❤❤❤❤❤

  • @harrydhaliwal4302
    @harrydhaliwal4302 4 ปีที่แล้ว +6

    ਬਾ-ਕਮਾਲ ਜੱਟਾ❤️

  • @andeepsinghgill3802
    @andeepsinghgill3802 4 ปีที่แล้ว +2

    ਬਹੁਤ ਖੂਬ ਜੀਓ ..
    ਬਹੁਤ ਸਾਰਾ ਪਿਆਰ ❤❤❤❤❤
    Veer #ROBYN SANDHU Saaab
    Kro Support te Share Wala Kam Dabb ke rakho
    Great Writer
    Great composer
    Great Singer
    Great Human being
    ❤❤❤❤❤❤

  • @desilucifer4916
    @desilucifer4916 4 ปีที่แล้ว

    Schi eho hunde ne pyr de jazbat 🥰

  • @puneetpathak2528
    @puneetpathak2528 4 ปีที่แล้ว +4

    Make us proud to be punjabi jatta 😍love you Tarn Taran 😍

  • @gagandeeprandhawa8626
    @gagandeeprandhawa8626 4 ปีที่แล้ว +5

    ਕੀਤੀ ਨਹੀ ਸੀ ਕਦਰ ਜਿੰਨਾ ਨੇ ਪੈਰਾਂ ਤੇ ਡਿੱਗਦਿਆਂ ਦੀ
    ਅੱਜ ਗੈਰਾਂ ਦੇ ਪੈਰਾਂ ਤੇ ਝੁੱਕਦੇ ਵੇਖੇ ਮੈ' ਮੂੰਹ ਧੌਣ ਬਹਾਨੇ ਹੰਝੂ ਲੁੱਕਦੇ ਵੇਖੇ ਮੈ"
    ਬਹੁਤਾ ਨਹੀ ਸੀ ਮੰਗਿਆਂ"ਮੰਗਿਆ ਸੀ ਪਿਆਰ ਦੁਆਵਾਂ ਚ'ਮੰਜ਼ਿਲ ਸੀ ਕੋਈ ਹੋਰ ਤਾਇੳ ਛੱਡ ਗਿਆ ਰਾਹਵਾਂ ਚ
    ਦੀਪ ਨੇ ਤਾ ਉਸੇ ਰਾਹ ਨੂੰ ਘਰ ਬਣਾ ਲਿਆ"ਜਿੱਥੋਂ ਸੱਜਣਾਂ ਰਾਹ ਬਦਲੇ ਨਵੀ ਮੰਜ਼ਿਲ ਪਾਉਣੇ ਲਈ "ਇਹ ਪਿਆਰ ਆ ੳ ਜਿਹੜਾ ਬਸ ਹੁੰਦਾ ਦਿਲ ਤੋੜਵਾਉਣ ਲਈ ......
    ਦੀਪ ਰੰਧਾਵਾ

  • @jaanijaan3819
    @jaanijaan3819 4 ปีที่แล้ว +1

    ਬਾਈ ਸਵੇਰੇ ਸਵੇਰੇ ਰਵਾ ਕੇ ਰਖਤਾ 🙂🙂🙂 bs meri vi kuj ehi story aw 😊😊😊😊 lines bhout ghaint baii sariyan te video vi dil nu touch kr gaii ☺️☺️☺️☺️

  • @renukapoor256
    @renukapoor256 4 ปีที่แล้ว +1

    Eko tan dil hegaa kinni vari jeetoge sandhu ji🙈🙈❤️❤️

  • @ParthSharma-ex9gk
    @ParthSharma-ex9gk 4 ปีที่แล้ว +4

    Amazing poetry sir 😍

  • @simranbilling3513
    @simranbilling3513 4 ปีที่แล้ว +4

    Made me cry 😭😭😭😭

  • @sandhujaskaran6573
    @sandhujaskaran6573 4 ปีที่แล้ว +1

    Wah wah SANDHU VEERE GOD BLESS YOU 🙏 CARRY ON ਸੰਧੂਆਂ 👍👌

  • @simikaur1528
    @simikaur1528 4 ปีที่แล้ว

    End speechless ki bola word nhi hga har vaar di Tarah ahi soch rya koi aina sona kiwa likh sakhda endless sun k ik vaar eyes pani a gya nd I am sure sbh nl awa Hoya hoyu

  • @navdeepsingh2718
    @navdeepsingh2718 4 ปีที่แล้ว +4

    enddd awwww veereeee ..✌🏻✌🏻✌🏻✌🏻

  • @khusim7446
    @khusim7446 4 ปีที่แล้ว +7

    Best forever'felling jatta love you virr

  • @jasmeetsingh3522
    @jasmeetsingh3522 4 ปีที่แล้ว

    Mere koi koi ward ni aaa ken nuu👌🏻👌🏻

  • @gopalji-tailors-and-fashion-25
    @gopalji-tailors-and-fashion-25 4 ปีที่แล้ว +1

    Bhut wadia bol aa tuhadi vedio de....👌👌👌👌👌menu bhut changi lagi..

  • @mandeepkaur5686
    @mandeepkaur5686 4 ปีที่แล้ว +5

    ♥️♥️♥️♥️my feeling
    my pain
    my experience
    my jaan lavi ♥️

  • @sunnykalia1800
    @sunnykalia1800 4 ปีที่แล้ว +6

    👌🏻👌🏻

  • @SUKHPALSINGH-ug2vw
    @SUKHPALSINGH-ug2vw 4 ปีที่แล้ว

    Bahut sohna likhya jnab vaar vaar sunan nu dil karda jad v main ikla hova bs tuhadi shayri khol ke baith Jana. Ajj ishq nu alag hi nazar nal dekhya tuhade bola rahi

  • @ameicanbullydog0192
    @ameicanbullydog0192 4 ปีที่แล้ว

    Bauhat vdia bhra
    Meri akha vich hanju agye c eh sab sunke

  • @manjotsingh5946
    @manjotsingh5946 4 ปีที่แล้ว +4

    I always like ur Poetries 🥰🥰so please 🙏🏻☺ more poetries posted on TH-cam channel.. 👍🏻& may God bless you 🙏🏻🤗🤗

  • @Punjab.wale1
    @Punjab.wale1 4 ปีที่แล้ว +5

    ਜਿੰਦਗੀ ਲੰਘ ਰਹੀ,
    ਪਰ ਉਹ ਨਾ ਸੰਗ ਰਹੀ,
    ਇਸ ਲਈ ਕੁਝ ਖਾਸ਼ ਨਹੀਂ,
    ਜਿਉਂ ਤਾ ਰਹੇ ਹਾਂ,
    ਪਰ ਹੈ ਲਾਸ਼ ਜਹੀ,
    ਔਨੂ ਭੁੱਲਣ ਦੀ
    ਮੰਨਤ ਹੈ ਮੰਗ ਰਹੀ,
    ਜਿੰਦਗੀ ਲੰਘ ਰਹੀ,
    ਪਰ ਉਹ ਨਾ ਸੰਗ ਰਹੀ,
    Write by Malkit khokhar follow me on Instagram
    instagram.com/p/B31wfkApbw4Hk88Yzg9KBUfVKqFJH4oMriH1QY0/?igshid=w8eo4xm90fk6

    • @Punjab.wale1
      @Punjab.wale1 4 ปีที่แล้ว

      ਇਸ਼ਕ ਲਈ ਬੁਹਾ ਖੋਲੀ ਨਾ,
      ਜਾਂ ਫਿਰ ਭੇੜੀ ਨਾ,
      ਨਾ ਸੱਜਣਾਂ ਜਜ਼ਬਾਤਾਂ ਨੂੰ ਛੇੜੀ ਨਾ,
      ਨਾ ਯਾਰਾਂ ਜਜ਼ਬਾਤਾਂ ਨੂੰ ਛੇੜੀ ਨਾ,
      ਇਸ਼ਕ ਕੰਡੇ ਪਾਰ ਤੂੰ ਲਾ ਦੀ
      ਜਾਂ ਬੈਠੀ ਵਿੱਚ ਬੇੜੀ ਨਾ,
      ਨਾ ਸੱਜਣਾਂ ਜਜ਼ਬਾਤਾਂ ਨੂੰ ਛੇੜੀ ਨਾ,
      ਨਾ ਯਾਰਾਂ ਜਜ਼ਬਾਤਾਂ ਨੂੰ ਛੇੜੀ ਨਾ,
      ਇਸ਼ਕ ਦੇ ਮਹੱਲ ਸਜਾਈ ਨਾ,
      ਜਾਂ ਫਿਰ ਧੇੜੀ ਨਾ,
      ਨਾ ਸੱਜਣਾਂ ਜਜ਼ਬਾਤਾਂ ਨੂੰ ਛੇੜੀ ਨਾ,
      ਨਾ ਯਾਰਾਂ ਜਜ਼ਬਾਤਾਂ ਨੂੰ ਛੇੜੀ ਨਾ,
      ਇਸ਼ਕ ਦੇ ਜਖਮ ਡੂੰਘੇ ਹੁੰਦੇ,
      ਨਾ ਫਿਰ ਤੂੰ ਚੇੜੀ ਨਾ,
      ਨਾ ਸੱਜਣਾਂ ਜਜ਼ਬਾਤਾਂ ਨੂੰ ਛੇੜੀ ਨਾ,
      ਨਾ ਯਾਰਾਂ ਜਜ਼ਬਾਤਾਂ ਨੂੰ ਛੇੜੀ ਨਾ,
      ਇਸ਼ਕ ਬਾਤ ਤੂੰ ਪਾਈ ਨਾ,
      ਜਾਂ ਮਰਨੇ ਤੱਕ ਨਭੇੜੀ ਨਾ,
      ਨਾ ਸੱਜਣਾਂ ਜਜ਼ਬਾਤਾਂ ਨੂੰ ਛੇੜੀ ਨਾ,
      ਨਾ ਯਾਰਾਂ ਜਜ਼ਬਾਤਾਂ ਨੂੰ ਛੇੜੀ ਨਾ,
      ਲਿਖਿਆ - ਮਲਕੀਤ ਖੋਖਰ

  • @goldysingh299
    @goldysingh299 4 ปีที่แล้ว

    ਪਿਆਰ ਤਾਂ ਬਹੁਤ ਸੀ ਓਸ ਨਾਲ ਪਰ ਓਹਨੇ ਕਦੇ ਸਮਝਿਆ ਨਹੀ ਮੈਨੂੰ ਚਲ ਕੋਈ ਨਾ ਤੈਨੂੰ ਤੇਰੀ ਨਵੀਂ ਜ਼ਿੰਦਗੀ ਮੁਬਾਰਕ

  • @loveypannuartworks3020
    @loveypannuartworks3020 4 ปีที่แล้ว

    ajj sunya yr ..... njaara aaa gia ...boht kaint aa

  • @SandeepSingh-pt9zx
    @SandeepSingh-pt9zx 4 ปีที่แล้ว

    ਮੁੱਕ ਚੱਲਿਆ ਇਸ਼ਕ ਰੂਹਾਨੀ ਸੰਧੂਆਂ ਹਰ ਇੱਕ ਨੂੰ ਨਹੀ ਮਿਲਦਾ 💯💯💯

  • @simardeep9751
    @simardeep9751 4 ปีที่แล้ว +1

    Woooowwwww so sweet this lines heart nu hi touch krgia te rona agya akhiya cho

  • @RidhanshiBhatiaC
    @RidhanshiBhatiaC 4 ปีที่แล้ว

    Tussi sachi bhot vadi inspiration ho mere layi ,bhot sara pyar Ganganagar to🙏

  • @m.i.ashutosh
    @m.i.ashutosh 3 ปีที่แล้ว

    Bhai sach me bahut hi jyada pyara aur heart touching likhte hain aap . Solute hai sir aapko dil se

  • @AMANSRAN1609
    @AMANSRAN1609 4 ปีที่แล้ว

    Bhut jayda nyc bai bhut sakoon mileya yr sun k 😊😊

  • @jaspalsinghna9185
    @jaspalsinghna9185 4 ปีที่แล้ว

    pyar hunda jehda ruha to ohnu v taan smjna cahida ,,, kuj pal layi akhan nu jach je ohde pisse yaar naal ni rusna cahihda
    kon krda aw yead pisso satt maar ke,,,,,, pta ohnu v ta odo hi lagda jdo beganae v copy krr morde ,,, evrything is perfect bro god bless you video ch feel full aw $$$$

  • @JasikaSaini-ln4jj
    @JasikaSaini-ln4jj 3 ปีที่แล้ว +1

    This lines👌🏻👌🏻👌🏻👌🏻🔥🔥🔥🔥

  • @gagangill3712
    @gagangill3712 4 ปีที่แล้ว

    Yr bhra jo ajj kall dil ch chlda tu sb kuj biyan krta .. akhan cho paani aafiya dekhde dekhde .. lbju bhra ..jeonda reh 🙏♥️

  • @ajaykamboj965
    @ajaykamboj965 4 ปีที่แล้ว

    End kra ta vr ne ta
    Great writer Robyn sandhu

  • @mrsnirmalkaur9874
    @mrsnirmalkaur9874 4 ปีที่แล้ว

    It's so heart touching .....bro pehli wri mere to sun hi ni hoyi puri ..kuch k minta vch bohot emotional krta bro

  • @lovepreetsinghmattu4435
    @lovepreetsinghmattu4435 3 ปีที่แล้ว

    ਵੋ ਕਿਤਾਬੋਂ ਮੇਂ ਥਾ ਹੀ ਨਹੀਂ
    ਜਦੋਂ ਸਿਖਾਇਆ ਸਬਕ ਜ਼ਮਾਨੇ ਨੇਂ

  • @srvs5890
    @srvs5890 3 ปีที่แล้ว +1

    rooh diya gallan💖

  • @sandeepsingh-bp8gf
    @sandeepsingh-bp8gf 3 ปีที่แล้ว +1

    Bahut ee vadia lafajj si veere shayri de .Puri zindgi vayaan ho gyi inj lagda.god bless u veere.....

  • @shivapwr24hr66
    @shivapwr24hr66 3 ปีที่แล้ว

    Muk chaleya ishq roohani sanduaa hr ek nu ni milda...😌line hurts the most..!♥️♥️♥️

  • @pardeepsohal3235
    @pardeepsohal3235 3 ปีที่แล้ว +1

    Jenna channgi gal a yaara hor hai kade lai zindgai ....ur great broo ewe e likhde rho god bless you

  • @Avtar_australia001
    @Avtar_australia001 2 ปีที่แล้ว +1

    Vr bohat vadyia likhda yr tu🥀