ਸ਼ਰੀਂਹ ਬੰਨੇ ਗਏ

แชร์
ฝัง
  • เผยแพร่เมื่อ 10 ก.ย. 2024
  • ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰ:ਕੁਲਵੰਤ ਸਿੰਘ ਸੰਧੂ ਦੇ ਘਰ ਪ੍ਰਮਾਤਮਾ ਨੇ ਪੋਤਰੇ ਦੀ ਦਾਤ ਬਖਸ਼ੀ !
    ਪਿੰਡਾਂ ਦੇ ਰੀਤੀ-ਰਿਵਾਜ ਅਨੁਸਾਰ ਬੱਚੇ ਦੇ ਜਨਮ ਦੀ ਖੁਸ਼ੀ 'ਚ ਸ਼ਰੀਂਹ ਬੰਨੇ ਗਏ !
    ਸਾਡੇ ਵੱਡੇ ਵੀਰ ਗੁਰਦੀਪ ਤੇ ਸਮੂਹ ਸੰਧੂ ਪਰਿਵਾਰ ਨੂੰ ਜੋਰੇ ਦੀ ਜਨਮ ਦੀਆਂ ਲੱਖ-ਲੱਖ ਵਧਾਈਆਂ !
    ਉਮੀਦ ਕਰਦੇ ਆ ਵੀਡੀਉ ਪਸੰਦ ਕਰੋਗੇ !
    ਤੁਹਾਡਾ ਆਪਣਾ
    ਗਹਿਲਾ ਵਾਲਾ ਗੁਰਜੀਤ (ਪੰਜਾਬ ਤੋਂ)
    +91 98150-98558

ความคิดเห็น • 17