ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Wadhayia bi nu mere walu Rab chardi Kla bakhshe
Congratulations bro.🎉🎉🎉🎉
Gurjit ji siraa la ta congratulations 🎉
Bai balle balle jahaj Sadak rahi a gya nve jamane da lagda bai balle bai aa haa 😅 bai oho
Congratulations bai ji
ਬਰੀਜ਼ਾ ਤੋਪ ਮਾਡਲ 😂😂😂😂
Agle nu gaddi changgi lggi le li...jehri tenu changi lgdi tusi lelo kyu lrde ho...mubarkan ji gaddi diyan
❤❤❤❤❤❤❤❤🎉🎉🎉🎉🎉🎉🎉
ਮੁਬਾਰਕਾਂ
Bahut bahut mubarka🎉
Bahi brezza deya bauht mkubarka
Bai ji kinne di pai gaddi total
Baba Ji sukh handoni krey ji
Bahote range rover lai aa
Congratulations 🥳
❤🎉
Congratulations ji
Congratulations
Breeza hi aa fr kehda jaahaj lai liya tu 😂😂😂
😮cong.. ji
ਮੇਰਾ ਇੱਕ ਗੋਸ਼ਟ ਬਾਹਰੋ ਆਇਆ ਕਹਿੰਦਾ ਇੱਥੇ ਆ ਕੇ ਜੇੜੀਆ ਕਿੱਲੋ ਕਿੱਲੋ ਸੋਨਾ ਪਾ ਕੇ ਪੀਲੀਆ ਹੋਇਆ ਫਿਰਦੀਆਂ ਉੱਧਰ ਜਾ ਕੇ ਇੰਨਾਂ ਦਾ ਹਾਲ ਦੇਖਣ ਆਲਾ ਹੁੰਦਾ ਕਹਿੰਦਾ ਇੰਨਾਂ ਦੀਆਂ ਗੋਡਿਆਂ ਤੱਕ ਸਲਵਾਰ ਟੰਗੀਆਂ ਹੁੰਦੀਆਂ ਕੋਈ ਆਲੂ ਪੱਟਣ ਡਾਈ ਹੁੰਦੀ ਤੇ ਕੋਈ ਗੰਢੇ ਪੱਟਣ ਡੱਈ ਹੁੰਦੀ
Fer
ਫੇਰ ਕੀ ਗੱਲ ਹੋਈ ਤੂੰ ਜਾ ਤੇਰਾ ਤਾ ਨਹੀ ਗਿਆ ਬਾਹਰ ਤੇਰੇ ਕਿੰਨੀਆ ਕ ਚੈਨਾ ਪਾਈਆ ਹੁੰਦੀਆ ਨੇ ਓਹਨਾ ਦੇ ਹੀ ਬੈਗਾ ਵੱਲ ਝਾਕਦੇ ਹੁੰਨੇ ਓ ਜਦ ਬਾਹਰੋ ਆਓਦੇ ਨੇ ਕੇ ਸਾਨੂੰ ਵੀ ਕੁਛ ਦੇ ਜਾਏ ਜਦ ਕੋਈ ਨਹੀ ਦੇ ਕੇ ਜਾਦਾ ਫੇਰ ਕਹਿਣ ਲੱਗ ਜਾਦੇ ਨੇ ਦਿਹਾੜੀਆ ਲਾਓਦੇ ਨੇ ਉਥੇ ਏਥੇ ਆ ਕੇ ਹਵਾ ਕਰਦੇ ਨੇ ਮਤਲਬ ਅੰਗੂਰ ਖੱਟੇ ਆ ਆਪ ਕਦੇ ਬਾਹਰਲੇ ਨੂੰ ਕਿਹਾ ਜੇ ਕੁਛ ਚਾਹੀਦਾ ਭੇਜ ਦਿੰਨੇ ਆ ਭੇਜਣਾ ਕਿਥੋ ਪਤਾ ਹੀ ਹਲਾਤ ਵਾਰੇ
@@urmindersamra2974ਮੈਨੂੰ ਲੱਗਦਾ ਦੁਨੀਆ ਤੇ ਜੇ ਸਹੀ ਬੰਦਾ ਉਹ ਤੂੰ ਹੀ ਆ
@@manvirdhaliwal-cu3sy ਇਕ ਤੈਨੂੰ ਤਕਲੀਫ ਜਿਆਦਾ ਹੋਈ ਕਿਤੇ ਤੂੰ ,,,,
@@urmindersamra2974ਸੇਮ ਟੂ ਜੂ ਬਰੋ ਧਿਆਨ ਨਾਲ ਦੇਖ ਤਕਲੀਫ ਕੀਹਣੂੰ ਹੋਈ ਕਿੰਨੇ ਕੋਮੇਟ ਕਰੇ ਆ ਤੂੰ ਕਦੇ ਢੂਹਾ ਮਰਾ ਲਿਆ ਕਦੇ ਕਿਸਤਾਂ ਤੇ ਆ ਕਦੇ ਕੁਛ ਜਾਂ ਕੋਮੇਟ ਯਾਦ ਨੀ ਕੀ ਕੀ ਕਰੇ ਆ 😂😂😂
🎉
❤❤❤❤❤🎉🎉🎉
Mu tera mini bus varga
ਘਰ ਨੀ ਬਣਾਇਆ ਗੱਡੀ ਲੈ ਲਈ . ਫੁਕਵੈੜ
ਬੈਕ ਵਾਲੇਆ ਨਾ ਪੁਛਿਆ ਕੇ ਮੁੰਡਾ ਕਿਹੜੇ ਮੁਲਕ ਚ ਆ ਏਹ ਨੀ ਸਮਝ ਆਈ ਬਾਕੀ ਏਨੇ ਪੈਸੇ ਲਾਉਣ ਦੀ ਛੋਟੀ ਕਾਰ ਤੇ ਤੁਕ ਤਾ ਬਣਦੀ ਨੀ ਕੋਈ ਕਰੇਟਾ ਆ ਜਾਦੀ ਜਹਾਜ ਚ ਏਨੇ ਫੰਕਸ਼ਨ ਕਿਥਾ ਹੁੰਦੇ ਆ ਨਾ ਸਨਰੂਫ ਨਾ ਵਾਇਰਲੈਸ ਚਾਰਜਰ ਨਾ ਏਅਰ ਬੈਗ ਜਿਹੜੇ ਫਾਰਚੂਨਰ ਲੋਣ ਜਾਦੇ ਆ ਓਹਨਾ ਨੂੰ ਬੈਕ ਆਲੇ ਕੀ ਪੁਛਦੇ ਹੋਣਗੇ ਕੇ ਮੁੰਡਾ ਕਿਹੜਾ ਮੁਲਕ ਵਿੱਚ ਪ੍ਰਧਾਨ ਮੰਤਰੀ ਆ ਹੋਰ ਚਾਹੇ ਸਾਡੇ ਲੋਕਾ ਨੂੰ ਪਤਾ ਹੋਵਾ ਨਾ ਹੋਵੇ ਆ ਸਿਖ ਗਏ ਵੀਡੀਓ ਬਣਾਉਣ
ਚਲ ਸਿੱਖ ਤਾਂ ਗਏ ਵੀਡੀਓ ਬਣਾਉਣੀ ਲਗਦਾ ਬਾਈ ਤੈਨੂੰ ਤਾ ਉਹ ਵੀ ਨੀ ਆਈ ਤਾਂ ਹੀ ਤੇਰੀਆ ਜਿ਼ਆਦਾ ਵੀਡੀਓ ਤੇ ਨੋ ਵਿਊ ਆ ਰਿਹਾ ਜਿਹੜਾ ਅੰਗੂਰ ਖੱਟੇ ਆਲਾ ਤੂੰ ਕੋਮੇਟ ਕੀਤਾ ਉਹ ਇੱਥੇ ਵੀ ਲਾਗੂ ਹੁੰਦਾ 😂😂
ਕਰੇਟਾ ਕਿਹੜਾ ਜਹਾਜ ਜੇ ਨਿਘੋਚ ਕੱਢਣ ਲਗਿਆ ਸੀ ਚੰਗੀ ਸਲਾਹ ਦੇ ਦਿੰਦਾ ਚਲਦੀ ਨੋਵਾ ਜਾਂ ਫੌਰਚੂਨਰ ਕਹਿ ਦਿੰਦਾ Hyundai ਦੇ ਕੋੜ ਨਾਲੋਂ ਤਾਂ ਬਰੀਜਾ ਸਹੀ ਆ ਰੀ ਸੇਲ ਤਾਂ ਹੈਗੀ ਬਾਕੀ ਨਾਂ ਆਪਾ ਕਿਸਤਾ ਭਰਨੀ ਆ ਨਾ ਆਪਣੇ ਅਗਲੇ ਪੈਸੇ ਮੰਗਣ ਆਪਣੀ ਤਾਂ ਉਹ ਗੱਲ ਆ ਅਖੇ ਤੂੰ ਕੌਣ ਮੈ ਖਾ ਮਖਾਹ ਜਿਹੜੀ ਅਗਲੇ ਨੂੰ ਸਹੀ ਲੱਗੀ ਲੈ ਲਈ ਆਪਾਂ ਐਵੇ ਜੂ ਟਿਊਬ ਸੂਣ ਆਲੀ ਕਰੀ ਆ ਕੋਮੇਟ ਕਰ ਕਰ ਕੇ😎
@@manvirdhaliwal-cu3sy ਮੈ ਵਿਊ ਲਈ ਕੋਈ ਵੀਡੀਓ ਨੀ ਪਾਈ ਏਹ ਹਰਾਮ ਦੀ ਕਮਾਈ ਸਾਡੇ ਨੀ ਲੋਟ ਆਓਦੀ ਚੰਗਾ ਬਿਜਨਸ ਚੱਲੀ ਜਾਦਾ ਏਹੋ ਜੇ ਕੰਮ ਦੀ ਭੈ,, ਨੀ
@@manvirdhaliwal-cu3sy ਬੱਸ ਭਾਊ ਚੱਲਦੀ ਇਨੋਵਾ ਜਾ ਫਾਰਚੂਨਰ ਕਹਿਕੇ ਦੱਸ ਦਿੱਤਾ ਕੇ ਕਿਥੇ ਕ ਤੱਕ ਸੀਮਤ ਆ ਕਰੇਟਾ ਦੇ ਬਰਾਬਰ ਇਕ ਵੀ ਗੱਡੀ ਨੀ
@@manvirdhaliwal-cu3sy ਬਾਕੀ ਜੇ ਕੋਈ ਗੱਲ ਹੋਰ ਆ ਆਪਣਾ ਫੋਨ ਨੰਬਰ ਛੱਡ ਦੇਈ
ਮੈਡਮ ਕਹਿਦੀ ਮੁੰਡਾ ਕਹਿੰਦਾ ਟਾਈਮ ਨਾਲ ਚੇਜ ਹੋ ਜਾਉ ਮੈਡਮ ਤਾ ਆਪ ਚੇਜ ਹੋਈ ਫਿਰਦੀ ਆ 😄
😂😂😂 ਕਾਲੀਆ ਏਨਕਾ ਲਾ ਕੇ😅😅
ਅੱਛਾ ਜਾਰ ਬਾਈ ਸਾਨੂੰ ਤਾ ਪਤਾ ਹੀ ਨਹੀਂ ਸੀ ਕੇ ਇਸ ਗੱਡੀ ਵਿੱਚ ਜਹਾਜ ਨਾਲੋ ਜਾਂਦਾ ਫੰਕਸ਼ਨ ਆ ਚਲੋ ਨਾਲੇ ਹੁਣ ਤੁਹਾਡੇ ਮੁੰਡੇ ਨੂੰ ਜਹਾਜ਼ ਦੀ ਟਿਕਟ ਨਹੀਂ ਲੈਣੀ ਪੈਣੀ ਇਸੇ ਦੇ ਫਰ ਜੇ ਲਵਾ ਲੳ ਜੇ ਨਾਲੇ ਘਰੋ ਬਠਾ ਕੇ ਯੂ ਕੇ ਛੱਡ ਆਦਾ ਤੇ ਜਦੋ ਉਦਰੋ ਆਉਣਾ ਹੋਈਆ ਉਦੋ ਅੱਧਰੋ ਘੱਲ ਦਿਆ ਕਰੋ ਜੇ 😄😄
ਜੇ ਜਹਾਜ ਵੇਖਿਆ ਹੋਵੇ ਤਾ ਪਤਾ ਹੋਵੇ ਏਹਨੂੰ ਢੂਹਾ ਮਰਵਾ ਆਛ 14 ਲੱਖ ਚ ਕਿਹੜਾ ਬੰਦਾ ਛੋਟੀ ਕਾਰ ਏਨੇ ਪੈਸੇ ਲਾਓਦਾ ਓਹਨਾ ਨਾ ਮਾਰ ਮਾਰ ਪੰਪ ਕਰਤੇ ਪੋਲੇ ਭਰੀ ਜਾਣਗੇ ਕਿਸਤਾ
@@urmindersamra2974ਕੀ ਪਤਾ ਕੈਸ ਲਈ ਹੋਵੇ ਕਿਸਤਾ ਤਾ ਬਾਹਰ ਵੀ ਭਰਦੇ ਆ ਨਾਲੇ ਕਿਸਤਾ ਵੀ ਉਹਨਾ ਨੇ ਭਰਨੀ ਆ ਆਪਾ ਨੀ ਭਰ ਕੇ ਆਉਣੀ ਆ ਆਹ ਤਾਂ ਓਹੀ ਗੱਲ ਹੋਈ ਸੂਵੇ ਮੱਝ ਤੇ 😂😂
@@urmindersamra2974ਤੂੰ ਬਾਈ ਕਿਹੜੀ ਏਅਰਲਾਈਨ ਚ ਪਾਇਲਟ ਆ
@@manvirdhaliwal-cu3sy ਓਹੀ ਗੱਲ ਹੋਈ ਦੋ ਤਿੰਨ ਦਿਨ ਹੋਏ ਬਾਹਰ ਆਏ NRI ਸਮਝਣ ਲੱਗ ਪਏ ਭਾਊ
@@urmindersamra2974ਤੂੰ ਬਾਈ ਬੌਰਨ ਕਨੇਡਾ ਲਗਦਾ ਜਾਂ ਅਮਰੀਕਾ ਪਹਿਲਾਂ ਸਾਰੇ ਨਵੇ ਹੁੰਦੇ ਆ ਤੇ ਜਿਹੜੇ ਜੰਮੇ ਬਾਹਰ ਆ ਉਹਨਾ ਨੂੰ ਏਦਾਂ ਤਕਲੀਫ ਨੀ ਹੁੰਦੀ ਐਨੇ ਪੈਰ ਨੀ ਛੱਡੀ ਦੇ ਜੇ ਤੂੰ ਬੌਰਨ ਕਨੇਡਾ ਤੇਰਾ ਬਾਪੂ ਤਾਂ ਇਕ ਦਿਨ ਨਵਾਂ ਹੀ ਹਊ ਨਾਲੇ ਉਹ ਕਿਹੜਾ ਤੇਰੇ ਐਨ ਆਰ ਆਈ ਤੋਂ ਮੰਗਣ ਆਉਦੇ ਆ
Congratulations Bro 🎉🎊🎉
Congratulations vr g
Wadhayia bi nu mere walu Rab chardi Kla bakhshe
Congratulations bro.🎉🎉🎉🎉
Gurjit ji siraa la ta congratulations 🎉
Bai balle balle jahaj Sadak rahi a gya nve jamane da lagda bai balle bai aa haa 😅 bai oho
Congratulations bai ji
ਬਰੀਜ਼ਾ ਤੋਪ ਮਾਡਲ 😂😂😂😂
Agle nu gaddi changgi lggi le li...jehri tenu changi lgdi tusi lelo kyu lrde ho...mubarkan ji gaddi diyan
❤❤❤❤❤❤❤❤🎉🎉🎉🎉🎉🎉🎉
ਮੁਬਾਰਕਾਂ
Bahut bahut mubarka🎉
Bahi brezza deya bauht mkubarka
Bai ji kinne di pai gaddi total
Baba Ji sukh handoni krey ji
Bahote range rover lai aa
Congratulations 🥳
❤🎉
Congratulations ji
Congratulations
Breeza hi aa fr kehda jaahaj lai liya tu 😂😂😂
😮cong.. ji
ਮੇਰਾ ਇੱਕ ਗੋਸ਼ਟ ਬਾਹਰੋ ਆਇਆ ਕਹਿੰਦਾ ਇੱਥੇ ਆ ਕੇ ਜੇੜੀਆ ਕਿੱਲੋ ਕਿੱਲੋ ਸੋਨਾ ਪਾ ਕੇ ਪੀਲੀਆ ਹੋਇਆ
ਫਿਰਦੀਆਂ ਉੱਧਰ ਜਾ ਕੇ ਇੰਨਾਂ ਦਾ ਹਾਲ ਦੇਖਣ ਆਲਾ ਹੁੰਦਾ ਕਹਿੰਦਾ ਇੰਨਾਂ ਦੀਆਂ ਗੋਡਿਆਂ ਤੱਕ ਸਲਵਾਰ ਟੰਗੀਆਂ ਹੁੰਦੀਆਂ ਕੋਈ ਆਲੂ ਪੱਟਣ ਡਾਈ ਹੁੰਦੀ ਤੇ ਕੋਈ ਗੰਢੇ ਪੱਟਣ ਡੱਈ ਹੁੰਦੀ
Fer
ਫੇਰ ਕੀ ਗੱਲ ਹੋਈ ਤੂੰ ਜਾ ਤੇਰਾ ਤਾ ਨਹੀ ਗਿਆ ਬਾਹਰ ਤੇਰੇ ਕਿੰਨੀਆ ਕ ਚੈਨਾ ਪਾਈਆ ਹੁੰਦੀਆ ਨੇ ਓਹਨਾ ਦੇ ਹੀ ਬੈਗਾ ਵੱਲ ਝਾਕਦੇ ਹੁੰਨੇ ਓ ਜਦ ਬਾਹਰੋ ਆਓਦੇ ਨੇ ਕੇ ਸਾਨੂੰ ਵੀ ਕੁਛ ਦੇ ਜਾਏ ਜਦ ਕੋਈ ਨਹੀ ਦੇ ਕੇ ਜਾਦਾ ਫੇਰ ਕਹਿਣ ਲੱਗ ਜਾਦੇ ਨੇ ਦਿਹਾੜੀਆ ਲਾਓਦੇ ਨੇ ਉਥੇ ਏਥੇ ਆ ਕੇ ਹਵਾ ਕਰਦੇ ਨੇ ਮਤਲਬ ਅੰਗੂਰ ਖੱਟੇ ਆ
ਆਪ ਕਦੇ ਬਾਹਰਲੇ ਨੂੰ ਕਿਹਾ ਜੇ ਕੁਛ ਚਾਹੀਦਾ ਭੇਜ ਦਿੰਨੇ ਆ ਭੇਜਣਾ ਕਿਥੋ ਪਤਾ ਹੀ ਹਲਾਤ ਵਾਰੇ
@@urmindersamra2974ਮੈਨੂੰ ਲੱਗਦਾ ਦੁਨੀਆ ਤੇ ਜੇ ਸਹੀ ਬੰਦਾ ਉਹ ਤੂੰ ਹੀ ਆ
@@manvirdhaliwal-cu3sy ਇਕ ਤੈਨੂੰ ਤਕਲੀਫ ਜਿਆਦਾ ਹੋਈ ਕਿਤੇ ਤੂੰ ,,,,
@@urmindersamra2974ਸੇਮ ਟੂ ਜੂ ਬਰੋ ਧਿਆਨ ਨਾਲ ਦੇਖ ਤਕਲੀਫ ਕੀਹਣੂੰ ਹੋਈ ਕਿੰਨੇ ਕੋਮੇਟ ਕਰੇ ਆ ਤੂੰ ਕਦੇ ਢੂਹਾ ਮਰਾ ਲਿਆ ਕਦੇ ਕਿਸਤਾਂ ਤੇ ਆ ਕਦੇ ਕੁਛ ਜਾਂ ਕੋਮੇਟ ਯਾਦ ਨੀ ਕੀ ਕੀ ਕਰੇ ਆ 😂😂😂
🎉
❤❤❤❤❤🎉🎉🎉
Mu tera mini bus varga
ਘਰ ਨੀ ਬਣਾਇਆ ਗੱਡੀ ਲੈ ਲਈ . ਫੁਕਵੈੜ
ਬੈਕ ਵਾਲੇਆ ਨਾ ਪੁਛਿਆ ਕੇ ਮੁੰਡਾ ਕਿਹੜੇ ਮੁਲਕ ਚ ਆ ਏਹ ਨੀ ਸਮਝ ਆਈ ਬਾਕੀ ਏਨੇ ਪੈਸੇ ਲਾਉਣ ਦੀ ਛੋਟੀ ਕਾਰ ਤੇ ਤੁਕ ਤਾ ਬਣਦੀ ਨੀ ਕੋਈ ਕਰੇਟਾ ਆ ਜਾਦੀ
ਜਹਾਜ ਚ ਏਨੇ ਫੰਕਸ਼ਨ ਕਿਥਾ ਹੁੰਦੇ ਆ ਨਾ ਸਨਰੂਫ ਨਾ ਵਾਇਰਲੈਸ ਚਾਰਜਰ ਨਾ ਏਅਰ ਬੈਗ
ਜਿਹੜੇ ਫਾਰਚੂਨਰ ਲੋਣ ਜਾਦੇ ਆ ਓਹਨਾ ਨੂੰ ਬੈਕ ਆਲੇ ਕੀ ਪੁਛਦੇ ਹੋਣਗੇ ਕੇ ਮੁੰਡਾ ਕਿਹੜਾ ਮੁਲਕ ਵਿੱਚ ਪ੍ਰਧਾਨ ਮੰਤਰੀ ਆ
ਹੋਰ ਚਾਹੇ ਸਾਡੇ ਲੋਕਾ ਨੂੰ ਪਤਾ ਹੋਵਾ ਨਾ ਹੋਵੇ ਆ ਸਿਖ ਗਏ ਵੀਡੀਓ ਬਣਾਉਣ