ਵਿਆਹੀ ਪ੍ਰੇਮਿਕਾ ਨੂੰ ਮਿਲਣ ਆਏ ਆਸ਼ਿਕ ਦਾ ਕੀਤਾ ਕ!ਤ!ਲ ਦੇਖ ਕੇ ਹੋ ਜਾਣਗੇ ਰੋਂਗਟੇ ਖੜੇ

แชร์
ฝัง
  • เผยแพร่เมื่อ 26 ม.ค. 2025

ความคิดเห็น • 45

  • @jagroopsingh5602
    @jagroopsingh5602 6 หลายเดือนก่อน +26

    ਧੱਕੇ ਨਾਲ ਕੋਈ ਕਿਸੇ ਦੇ ਘਰ ਨਹੀਂ ਜਾਂ ਸਕਦਾ ਜਨਾਨੀ ਨੂੰ ਵੀ ਮਾਰ ਦੇਣਾ ਸੀ

  • @GurwinderSingh-ys5ic
    @GurwinderSingh-ys5ic 4 หลายเดือนก่อน +1

    ਕਿਸੇ ਨੂੰ ਕਹਿਣਾ ਸੋਖਾ ਪੱਤਰਕਾਰ ਸਾਬ ਆਪਣੇ ਤੇ ਲੈ ਕੇ ਵੇਖੋ ਜੇਕਰ ਤੁਹਾਡੇ ਘਰ ਵਿੱਚ ਇਸ ਤਰ੍ਹਾ ਕੋਈ ਬੰਦਾ ਆਉਗਾ ਤਾਂ ਤੁਸੀਂ ਉਸ ਬੰਦੇ ਨੂੰ ਪਹਿਲਾਂ ਸਮਝਾਉਗੇ ਕੇ ਜਾ ਫੇਰ ਗੱਡੀ ਝੜਾਉਗੇ ਜਿਸ ਤਰਾਂ ਦੀ ਕੋਈ ਕਰਤੂਤ ਕਰਦਾ ਉਸ ਤਰਾਂ ਦਾ ਸਰਮਾਨਤ ਹੁੰਦਾ ਆਪਣੇ ਦੀ ਤਾਂ ਕੋਈ ਵੀ ਇਨਸਾਨ ਗਲਤੀ ਨਹੀ ਕੱਢਦਾ

  • @raniitsingh3915
    @raniitsingh3915 6 หลายเดือนก่อน +4

    ਕਿਸੇ ਦੇ ਘਰੇ ਜਾਕੇ ਖੈੲ ਖਾਂਦਾ ਸੀ। ਵੱਡੇਆ ਓਹਨਾਂ ਨੇ ,, ਹੁਣ ਦੋਸ਼ ਪ੍ਰਮਾਤਮਾ ਨੂੰ ਕੀ ਦੋਸ ਦੇਨੇ ਓ ,, ਏਵੇਂ ਕਰਦੇ ਆ ਫੇਰ ਜੀਹਦੇ ਘਰ ਵੜਦੇ ਨੇ

  • @inderpalsingh9393
    @inderpalsingh9393 6 หลายเดือนก่อน +15

    ਰਾਤ ਨੂੰ 2 ਵਜੇ ਉਹਨਾਂ ਦੇ ਘਰੇ ਕੀ ਕਰਨ ਗਿਆ???? ਯਾਰ ਮਾਰ ਵੀ ਕੀਤੀ ਆ | ਨਾਲ ਤੀਵੀਂ ਵੀ ਤੋਰ ਦੇਣੀ ਸੀ |

  • @raniitsingh3915
    @raniitsingh3915 6 หลายเดือนก่อน +7

    ਮਾੜਾ ਕਰੋਗੇ ਨਤੀਜਾ ਭੋਗਣਾ ਹੀ ਪਵੇਗਾ,, ਬਾਹਰੋਂ ਆਕੇ ਲੋਕਾਂ ਦੇ ਘਰ ਵੜਦੇ ਓ ਹੋਰ ਤਹਾਨੂੰ ਫੁੱਲ ਪਾਉਣ ਓ

  • @sukhdhillon6024
    @sukhdhillon6024 6 หลายเดือนก่อน +11

    ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਦੁਆ ਨਾਲ ਵੱਜਦੀ ਹੈ

  • @AvtarSingh-pw7fv
    @AvtarSingh-pw7fv 6 หลายเดือนก่อน +6

    ਢਾਈ ਤਿੰਨ ਇੰਚ ਦੀ ਚੀਜ ਵੀ ਕੀ ਕੀ ਕਾਰੇ ਕਰਾ ਦਿੰਦੀ ਹੈ

  • @MakhanjitSingh-u1o
    @MakhanjitSingh-u1o 6 หลายเดือนก่อน +7

    ਯਾਰ ਮਾਰ ਕਰਦਾ ਫੜਿਆ ਗਿਆ ਅਗਲੇ ਨੇ ਤੇਲ ਦੇਤਾ,

  • @gnsingh411
    @gnsingh411 6 หลายเดือนก่อน +3

    ਗੱਲ ਸਮਝ ਨਹੀਂ ਆਈ, ਮਾਰਨ ਵਾਲਿਆਂ ਦਾ ਮੁੰਡਾ ਆਪ ਇਹਨਾ ਨੂੰ ਦੱਸ ਕੇ ਗਿਆ, ਕੁੱਟਣ ਮਾਰਨ ਵੇਲੇ ਉਹਨਾਂ ਨੇ ਦਰਵਾਜਾ ਵੀ ਖੁੱਲਾ ਰੱਖਿਆ, ਫੇਰ ਇਹ ਗਏ, ਇਹਨਾ ਨੂੰ ਬਾਹਰ ਕੱਢ ਦਰਵਾਜਾ ਵੀ ਬੰਦ ਕਰ ਲਿਆ।

  • @sikandersingh7611
    @sikandersingh7611 6 หลายเดือนก่อน +14

    ਇੱਕ ਹੱਥ ਨਾਲ ਤਾੜੀ ਨੀ ਵੱਜਦੀ ਜਨਾਨੀ ਨੂੰ ਕਿਉ ਨਹੀ ਮਾਰਿਆ ਹੁਣ ਜਨਾਨੀ ਕਿਸੇ ਹੋਰ ਨੂੰ ਮਰਵਾਉ ਉਹਦੀ ਅੱਗ ਦਾ ਹੱਲ ਕਰੋ

  • @mehra6889
    @mehra6889 6 หลายเดือนก่อน +6

    ਖਾਣਗੇ ਜੇਲ ਦੀਆ ਰੋਟੀਆ ਸਾਰੇ ਪਰਿਵਾਰ ਰੁਲ ਜਾਣਗੇ ਜਵਾਕ ਤਾ ਪਤਾ ਲਗੇਗਾ

  • @swarnsingh2265
    @swarnsingh2265 6 หลายเดือนก่อน +8

    ਜਨਾਨੀ ਨਾਲ ਕਿਉਂ ਨਹੀਂ ਮਾਰੀ

  • @DarshanSingh-j7k
    @DarshanSingh-j7k 6 หลายเดือนก่อน +4

    ਬਾਈ ਜੀ ਦੋਂਨਾਂ ਨੂੰ ਮਾਰਨਾ ਸੀ

  • @BaljinderSingh-lq7lt
    @BaljinderSingh-lq7lt 6 หลายเดือนก่อน +6

    Najiaj sabadh si lal chuni wali de

  • @VikramSend
    @VikramSend 6 หลายเดือนก่อน +2

    Munde valean nu eh ni pta vi raat 2 vaje tak munda kithe te ki karde

  • @BaljinderSingh-lq7lt
    @BaljinderSingh-lq7lt 6 หลายเดือนก่อน +5

    Katal walea dia janania Galt h

  • @barkatmasih5526
    @barkatmasih5526 6 หลายเดือนก่อน

    Oh balodi huni aohnu bina bula ta koi bi nahi jada orat di marji to bina kush nahi ho sakda

  • @DarshanSingh-j7k
    @DarshanSingh-j7k 6 หลายเดือนก่อน +2

    ਦੇਣ ਨੂੰ ਸੋਢੀ ਨੱਹ ਹੈ

  • @bainsfarm3100
    @bainsfarm3100 6 หลายเดือนก่อน

    Good

  • @satpalverma1078
    @satpalverma1078 6 หลายเดือนก่อน

    Es jnani nu v ander deoooo

  • @chdcrimesafar
    @chdcrimesafar 6 หลายเดือนก่อน

    Marna ni ci sman kat dinde😢

  • @sukhmaanbhullar7983
    @sukhmaanbhullar7983 6 หลายเดือนก่อน +1

    पुलिस को फोन क्योंनहीं किया अगर पुलिस को फोन कर देते दो घर बर्बादहोने से बच जाते

  • @kulwinderkinu3945
    @kulwinderkinu3945 6 หลายเดือนก่อน

    Dhakke nal ta bilii v nhi aa skdi bhene kyu bewkoof bnoni aa ghar bula k mrwata vechare nu

  • @KuldeepSingh-l9h6g
    @KuldeepSingh-l9h6g 6 หลายเดือนก่อน +2

    F Pai gi Mahingi

  • @SatnamSingh-z1u
    @SatnamSingh-z1u 6 หลายเดือนก่อน +3

    Good.sala.no.mardo

  • @rrr.r3333
    @rrr.r3333 6 หลายเดือนก่อน +2

    Bahi ye Ourat Juth Bol Rahi koi kise de gar nahi Jata Bina Bulaye Jab ish ke sath Daka karta si inne police me FIR kyo nahi karwai Ye Ourat bi Galat hai Fer ye kese Bahar Ho Gai Foon ki Janch karao Sab pata chal jaye ga

  • @satpalverma1078
    @satpalverma1078 6 หลายเดือนก่อน

    Sab mili bhugat c ik plan nal marega gya

  • @asharani6758
    @asharani6758 6 หลายเดือนก่อน +2

    Hun garwali kise hor nu v marvau gi.pehla ni pta c garwali galat aa.munde kalle nu kyo marea.grib munda da kon sath dau una pase deke chutt jna

    • @hansverma6654
      @hansverma6654 6 หลายเดือนก่อน

      ਹੁਣ ਕਿਸੇ ਹੋਰ ਦੇਉ ਕਿਥੇ ਟਿਕਦੀ ਉਹ

  • @asharani6758
    @asharani6758 6 หลายเดือนก่อน +1

    Munda bina bulaye ta gea ni huna.une apni garwali nu kyo ni marea nal.oh v nal e marni c.nale sre jagde c fr kida chale gea.garwala kite luko lea huna fr bula lea huna te plan krke marta.grib munde di kon sunu hun jwan munda marta.uda sarpanch nu ds de beth k gal krde

  • @sukhmaanbhullar7983
    @sukhmaanbhullar7983 6 หลายเดือนก่อน

    उसे परिवार का भी क्या खबर है के लड़के के लिए चले गए लड़की ने उस संबंध रखने से शादी कर लेती

  • @SahilKhan-md7fe
    @SahilKhan-md7fe 6 หลายเดือนก่อน +1

    Sarpach.vala.bhua.ja.suvad.lea.bhagtan.ta.karna.he.ha

  • @rajenderkumar4413
    @rajenderkumar4413 6 หลายเดือนก่อน

    Ave kive koi dkka kru je tussi police ch khende ya fer tusi sarpanch nu khende tuasi garib pariwar da munda marta hon muh lkoi firde ho

  • @BaljinderSingh-lq7lt
    @BaljinderSingh-lq7lt 6 หลายเดือนก่อน +2

    Fanci dewo satea nu .

  • @JujharSingh-qu1be
    @JujharSingh-qu1be 6 หลายเดือนก่อน

    Bouht changa kitta noh ve mar deo

  • @harvendersidhu4617
    @harvendersidhu4617 6 หลายเดือนก่อน

    Sara.pind.marea.c.chhda.ta.sakde.c

  • @gurjantsingh2020
    @gurjantsingh2020 6 หลายเดือนก่อน

    Ladke wale privar de member fuddu bna rahe hn ,agar eina dhakka karda c ,ta fir sarpanch nu keon nhi dasia ,keon nhi panvhyat bulai ,,hun ghar barbad ho giya h ,hu. Sari ladies ekko hi bitan de rahyan hn ,,

  • @BaldeepDhaliwal-
    @BaldeepDhaliwal- 6 หลายเดือนก่อน

    Y sidhi g gall aa yr munde di gall ta hu gi hi ehu j bhane asi v bde laye aa v raat nu party te chalya ehna nu pta ta ha nhi v kithe janda c party te agle de ghre rhe k sara din agle di ghrwali nal galat hu o kuan jarda dso par nal gharwali nu v marda j munda marya hoya ta mada par jo sach aa oh sach aa