Bilkul sehi keha hai ji...sikh congress nu hi pyar krde....Modi te nafrat krda....par sikh bhi congress nu love krde eslyi 84 to baad 3 time congress da CM baneya te 2024 ch 7 mp congress de jita dite
@karamjitsinghsidhu3420 eh kam court ch hona ..protocol de nall.....Modi desh da प्रधानमंत्री hai na ki desh da judge.......te modi nall bandi singh te 84 da qatal nall ki link.....
Sahi keha .pr manjit singh dusde c ki dera baba nanak vich akliya jharu nu spot kita .giderbaha vich ta hei hi akali c .ena de jo epne c o ta hare ne .koe cong tu gaya koe akliya tu .akliya ne apni party aap hi khtm kr leini .ena nu apni party da khda krna chahida c
Immigrants are more in agriculture profession. Parwasi were brought initially by Jatt farmers right from 1970, I recollect. Rightly kuki ji says, we must handle these inter pers relationships in a Pol and cooperative manner. Parwasi are part of our society. VERY DELICATE SIT, MUST be tackled wisely God bless us right wisdom
Ajj world de vich kisan protest kar reha, kise da Tax da maslaa kise da MSP da, kise da ਸਬਸਿਡੀਆਂ da. New world order da ik agenda aa hai ke farming zameen khud goverment de ya corporate de under hove, ajj ik ik bande di azaadi da swaal aa. Je ajj businessman aa soochda hai ke mein safe haan ta aa bahut vadi baivkoofi te bhul hove gi ajj sariya nu chahe o kisan hai ya nahi ik hona painaa nahi ta agley 20 30salaa nu insaan ik number ban ke reh jave ga. Bahut hi dangerous te ghaatak situation ban rahi hai. Corporates de pishe governments khadiya ne te jis din governments ne takey nal thodiya zameena dab laiyaa thodi hasti hi khatam ho jani hai. Ik hovo nahi ta thode bache gulaam ban jaan ge
Excellent talk with a light touch JI Herramandi Lahore DALALS AGENTS PIMPS TANN Dal party HAI JI of System masters on record anti Punjab SIKHI?? Suspected 77 YEARS KISANi is of MULTINATIONALS system to be Digested ? Baki cult of filthwritings pujaree SOLDOUT FIRKA PRAST JATPAT KADDAHKHANEY SHOPS kha Gaye JI?
Bhai saab phir pakistan de sikh government job ch kyu nhi ...jiven kuki gill di interview lai rhe ho usey tarah pakistan ch sikh de ghar ghar ja ke interview te lainde tan jo loka sikha di khushi bare pta chal skey...te sikh ene khush hai ki oh dino din ghat rhe hai.......
Sukha Insaa CM dee kursi vaste bhot hee buri traah trs riha te trf riha hai Astifa ditta nhi sukhe Insaa ne Te har trike AkalTakhat nu dra te dhmka rhe hn Bjr gunah nhi suke Insaa ne bjr paap kite hn
bik chuka banda aa baki hun koum nu petta lag chuka aa ki inna vergey tout hi koum nu gulam rekhna chahu dey han but wait hun thodi jehi hor aa time tey aa reha aa very soon pataka pen wala hi hai
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਨਜ਼ਰਾਂ ਦੋ ਦਸੰਬਰ 'ਤੇ
ਸੱਦ ਕੋਠੀ ਵਿਚ ਦਿੰਦਾ ਸੀ ਹੁਕਮ ਜਿਹੜਾ
ਹੁਣ ਚਿੱਠੀਆਂ ਉਨ੍ਹਾਂ ਵੱਲ ਪਾਉਣ ਲੱਗਾ।
'ਦਲ' ਟੱਬਰ ਦੀ ਜਕੜ 'ਚੋਂ ਮੁਕਤ ਹੋਣਾ
ਸਿੱਖ ਜਗਤ ਦੇ ਦਿਲਾਂ ਨੂੰ ਭਾਉਣ ਲੱਗਾ।
ਮੀਰੀ ਪੀਰੀ ਦੇ ਰੰਗ ਵਿਚ ਤਖਤ ਸਾਹਿਬ
'ਸਰਬਉੱਚਤਾ' ਦਾ ਰੂਪ ਦਿਖਾਉਣ ਲੱਗਾ।
ਫਿਕਰ ਪਿਆ ਹੈ ਦਾਗੀਆਂ ਬਾਗੀਆਂ ਨੂੰ
ਦੇਖੋ ਸਤਿਗੁਰ ਕੀ ਕਲਾ ਵਰਤਾਉਣ ਲੱਗਾ।
'ਸੌਖੀ ਸਜ਼ਾ' ਦੀ 'ਮਨਸ਼ਾ' ਨਾ ਕਰੀ ਪੂਰੀ
ਗੁਪਤੀ 'ਚੁਸਤ ਚਲਾਕੀਆਂ' ਠੱਗੀਆਂ ਨੇ।
ਗੁਨਾਹਗਾਰਾਂ ਨੂੰ ਮਿਲ਼ਦੀ ਏ ਸਜ਼ਾ ਕਿਹੜੀ
'ਦੋ ਦਸੰਬਰ' 'ਤੇ ਨਜ਼ਰਾਂ ਹੁਣ ਲੱਗੀਆਂ ਨੇ।
-ਤਰਲੋਚਨ ਸਿੰਘ ਦੁਪਾਲ ਪੁਰ
ਤੁਸੀਂ ਲੱਗਦਾ ਚਾਅ ਲਾਹ ਕੇ ਹੀ ਹੱਟਣ ਦਾ ਇਰਾਦਾ ਬਣਾ ਲਿਆ ਲਾਹ ਲਉ ਪਰ ਨਿਗਾਹ ਮਾਰੋ ਹਰਿਆਣਾ ਤੇ ਦਿੱਲੀ ਦੀਆਂ ਕਮੇਟੀਆ ਤੇ ਰਾਜਨੀਤਿਕ ਸ਼ਕਤੀ ਵੱਡੀ ਚੀਜ਼ ਹੁੰਦੀ ਹੈ। ਗੁਰੂ ਨਾਨਕ ਦਾ ਫੁਰਮਾਨ ਹੈ, " ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸੱਭ ਕੋਇ ।। ਹੁਣ ਕੀ ਖਿਆਲ ਆ ਤੁਸੀ ਜੋ ਚਾਹੋ ਓਹੀ ਹੋਵੇਗਾ ? ਨਹੀਂ
ਬਲੇ ਭਾਉ ਸੱਚ ਖਰਾ ਬੋਲਿਆ ਬੱਟ 2decmber ਨੂੰ ਕਿਆ ਹੋ ਰਿਹਾ ਕਵਿਤਾ ਤੋ ਬਾਹਰ ਜਾ ਕੇ ਖ਼ਬਰ ਰੂਪ ਵਿਚ ਵੀ ਦਸਿਓ
ਬਾਈ ਜੀ ਜੇ ਕੁਝ ਆਰ ਐਸ ਐਸ ਭਾਜਪਾ ਕਹਿੰਦੇ ਹਨ ਜਾ ਦਿਖਾਵਾ ਕਰਦੇ ਹਨ ਇਹ ਸਾਰੇ ਕੰਮ ਉਸ ਤੋਂ ਉਲਟ ਕਰਦੇ ਹਨ ਮੋਦੀ ਜੀ ਵੀ ਸਿੱਖਾਂ ਨਾਲ ਪਿਆਰ ਕਰਨ ਦਾ ਨਾਟਕ ਕਰਦੇ ਹਨ ਅਸਲੀ ਰੂਪ ਵਿਚ ਇਹ ਹਮੇਸ਼ਾ ਘੱਟ ਗਿਣਤੀਆਂ ਨਾਲ ਨਫਰਤ ਹੀ ਕਰਦੇ ਹਨ ਸਾਡੇ ਸਿੱਖ ਹੀ ਸਿੱਖਾਂ ਨਾਲ ਗੱਦਾਰੀ ਕਰਦੇ ਆ ਰਹੇ ਹਨ ਬਹੁਤ ਵੱਡੀ ਸਾਜਿਸ਼ ਤਹਿਤ ਪੰਜਾਬ ਨੂੰ ਕੁਚਲਣ ਦੀ ਕੋਸ਼ਿਸ਼ ਹੋ ਰਹੀ ਹੈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਧੰਨਵਾਦ
Bilkul sehi keha hai ji...sikh congress nu hi pyar krde....Modi te nafrat krda....par sikh bhi congress nu love krde eslyi 84 to baad 3 time congress da CM baneya te 2024 ch 7 mp congress de jita dite
@@entertainment-work140 ਚਲੋ ਠੀਕ ਵਾਂ thuadi ਗੱਲ ਮੰਨ ਲੈਨੇਂ ਵਾਂ ਮੋਦੀ ਨੇ 84 ਦੇ ਕਿੰਨੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਕਿੰਨੇ ਜਾਣਿਆਂ ਨੂੰ ਫਾਂਸੀ ਦਿੱਤੀ ਦਸ ਕਿੰਨੇ ਬੰਦੀ ਸਿੰਘ ਰਿਹਾ ਕਰ ਦਿੱਤੇ ਦੱਸੀ ਬਾਈ
@karamjitsinghsidhu3420 eh kam court ch hona ..protocol de nall.....Modi desh da प्रधानमंत्री hai na ki desh da judge.......te modi nall bandi singh te 84 da qatal nall ki link.....
@@entertainment-work140ਕਾਂਗਰਸ ਦੀ ਇੱਕੋ ਵੱਡੀ ਗਲ਼ਤੀ ਓਹ ਵੀ ਬੀਜੇਪੀ ਤੇ RSS ਨੇ ਪੂਰਾ ਦਬਾ ਪਾ ਕੇ ਕਰਵਾਈ. ਕਾਗਰਸ ਕੋਈ ਦੁੱਧ ਧੋਤੀ ਨਹੀਂ ਪਰ ਸ਼ਰੇਆਮ ਘਟਗਿਣਤੀਆਂ ਨਾਲ ਅੱਜ ਵਾਲਾ ਵਿਹਾਰ ਕਦੇ ਨਹੀਂ ਕੀਤਾ. ਭੁੱਖ ਨੰਗ ਬੇਰੁਜਗਾਰੀ ਨਸ਼ਾ ਪਾਣੀ ਗੰਦਾ ਕੋਈ ਸੈਂਟਰ ਵਲੋ ਮਦਦ ਲਈ ਪੈਸਾ ਨੀ ਆ ਰਿਹਾ ਜਿਹੜਾ ਆਉਂਦਾ ਓਹ ਵੀ ਰੋਕੀ ਬੈਠੇ ਇਹ NRI (Non Resident Iranian) ਬੀਜੇਪੀ ਵਾਲੇ
@entertainment-work140 ਅੱਸ਼ਾ ਮੋਦੀ ਦਾ ਕੋਰਟ ਨਾਲ ਕੋਈ ਲਿੰਕ ਨਹੀਂ ਤੇ ਨਾ ਹੀ ਬੰਦੀ ਸਿੰਘਾਂ ਨਾਲ ਕੋਈ ਲਿੰਕ ਤੇ ਫਿਰ ਸਰਸੇ ਵਾਲਾ ਬਲਾਤਕਾਰੀ ਕਿਵੇਂ 1 ਸਾਲ ਵਿੱਚ 4,4 ਵਾਰੀ ਪਰੋਲ ਤੇ ਆ ਜਾਂਦਾ ਓ ਕਿਸ ਦੀ ਸ਼ੈਅ ਤੇ ਆਉਂਦਾ ਵਾਂ ਕੀ ਸਰਸੇ ਵਾਲੇ ਕੇਸ ਵਿੱਚ ਸਰਕਾਰ ਦੀ ਸਪੋਰਟ ਹੈ ਕੇ ਨਹੀਂ ਤੇ ਦੂਜੇ ਪਾਸੇ ਤਾਂ ਸਾਰੇ ਬੰਦੀ ਸਿੰਘਾਂ ਨੇ ਸਜ਼ਾ ਪੂਰੀ ਛੱਡ ਓਨਾ ਨੇ ਤਾਂ ਡਬਲ ਕੱਟ ਲਈ ਵਾਂ ਫਿਰ ਵੀ ਰਿਹਾ ਨਹੀਂ ਕੀਤੇ ਦਸ ਫਿਰ ਸਰਕਾਰ ਦਾ ਹੱਥ ਹੈ ਕਿ ਨਹੀਂ
Nice To Hear About Your Pakistan Feri Sukhnaib Ji
Great Going Dear Kuki Gill Veer Ji
🙏🙏🙏
25:00…ਹੋਰ ਸੂਬਿਆਂ ਦੇ ਪੰਜਾਬੀ ਪੇਪਰ ਦੇਣ ਵਾਲਿਆਂ ਨੂੰ ਪੇਪਰ ਹੱਲ ਕਰਵਾ ਰਹੇ ਨੇ ਪੰਜਾਬ ਦੇ ਅਧਿਆਪਕ …(..ਨਿੱਜੀ ਵੇਖਣ ਚ ਆਇਆ _ਸੰਤ ਈਸ਼ਰ ਸਿੰਘ ਸਕੂਲ ਮੁਹਾਲੀ-ਜੁਲਾਈ 2024)
Very bad
ਕੂਕੀ ਫਿਰ ਖਾਲਿਸਤਾਨ ਦੇ ਖਿਲਾਫਤ ਨਾ ਕਰਿਆ ਕਰ
ਜੇ ਅਕਾਲੀ ਮੈਦਾਨ ਚ ਹੁੰਦੇ ਜਿੱਤਤੇ ਭਾਵੇ ਨਾ ਆਪ ਨਹੀਂ ਜਿੱਤ ਸਕਦੀ ਸੀ ਮੇਰਾ ਮੰਨਣਾ ਹੈ
ਗਲਤ ਸੋਚ।
ਬਿਲਕੁਲ ਸਹੀ
Jeh akali dal hundi tn
AAP - 2
CONGRESS - 2
Keo ke dimpy di aavdi takat hegi aa hlke ch jeh dimpy vi naa ldhda chon pher 3-1 hona c
Sahi keha .pr manjit singh dusde c ki dera baba nanak vich akliya jharu nu spot kita .giderbaha vich ta hei hi akali c .ena de jo epne c o ta hare ne .koe cong tu gaya koe akliya tu .akliya ne apni party aap hi khtm kr leini .ena nu apni party da khda krna chahida c
Time aagaaya hai, sach ha ji, year b tayar hojao, jago ji. Eekta Di sakat lor ha. Guru ji da lar Lago. 🙏🪯🧡🦁
Immigrants are more in agriculture profession. Parwasi were brought initially by Jatt farmers right from 1970, I recollect.
Rightly kuki ji says, we must handle these inter pers relationships in a Pol and cooperative manner.
Parwasi are part of our society. VERY DELICATE SIT, MUST be tackled wisely
God bless us right wisdom
🙏🙏🙏🙏🙏🙏❤️❤️❤️❤️
ਕਾਸ਼ ਇਕਠੇ ਹੋਣ ਦਾ ਸੁਪਨਾ ਕਦੇ ਪੂਰਾ ਹੋ ਜਾਵੇ
ਚੰਡੀਗੜ੍ਹ ਨੂੰ ਅਲੱਗ State ਦਾ ਦਰਜ਼ਾ ਦਿੱਤਾ ਜਾ ਸਕਦਾ ਹੈ।
Very nice
Lahore te Sanjhe Punjab di Gall sunn ke gill sahab de cherhe te chamak aa gyi a 🙏
ਸਾਜ਼ਿਸ਼ ਇਹ ਹੈ
80% IAS IPS ਸਕੱਤਰ ਪ੍ਰਵਾਸੀ ਲਗਾ ਦਿੱਤੇ ਗਏ ਹਨ
65 ਲੱਖ ਭਈਏ ਤੇ 15 ਲੱਖ ਹਰਿਆਣਾ ਹਿਮਾਚਲ ਜੰਮੂ ਰਾਜਸਥਾਨ ਦੇ ਲੋਕ ਪੱਕੇ ਵਸਨੀਕ ਬਣਾਤੇ
ਜਿਨ੍ਹਾਂ ਚੋ 50 ਲੱਖ ਦੀਆ ਵੋਟਾਂ ਬਣਾ ਦਿੱਤੀਆਂ ਗਈਆ
ਕੇਜਰੀਵਾਲ RSS ਦਾ ਮਨੂਵਾਦੀ ਗੁਰਗਾ ਹੈ,RSS ਨੇ ਪੰਜਾਬ ਇਹਨੂੰ ਦੇਤਾ, ਕੇਜਰੀਵਾਲ ਨੇ ਸਿੱਖ ਵੋਟ ਛੱਡ ਦਿੱਤੀ ਤੇ ਦਿੱਲੀ ਵਾਂਗੂ ਪ੍ਰਵਾਸੀ ਵੋਟਾਂ ਨਾਲ ਤੇ ਹਿੰਦੂ ਵੋਟਾਂ ਨਾਲ 2027 ਚ ਸਰਕਾਰ ਬਣਾਉਣ ਨੂੰ ਫਿਰਦਾ,,ਪੰਜਾਬ ਨੂੰ ਮਣੀਪੁਰ ਬਣਾਇਆ ਜਾ ਰਿਹਾ, ਅੱਜ ਮਣੀਪੁਰ ਚ ਭਈਆ ਫੌਜ ਨੇ ਕੁੱਕੀ ਲੋਕਾ ਤੇ ਮੈਤਾਈ ਦੀ ਅਬਾਦੀ ਦਾ ਤਬਾਦਲਾਂ ਸ਼ੁਰੂ ਕਰਤਾ,,, ਕੁੱਕੀ ਲੋਕ ਇਕ ਸਾਈਡ ਤੇ ਪੱਕੇ ਤੌਰ ਤੇ ਕਰਤੇ,,,,
Ajj world de vich kisan protest kar reha, kise da Tax da maslaa kise da MSP da, kise da ਸਬਸਿਡੀਆਂ da. New world order da ik agenda aa hai ke farming zameen khud goverment de ya corporate de under hove, ajj ik ik bande di azaadi da swaal aa. Je ajj businessman aa soochda hai ke mein safe haan ta aa bahut vadi baivkoofi te bhul hove gi ajj sariya nu chahe o kisan hai ya nahi ik hona painaa nahi ta agley 20 30salaa nu insaan ik number ban ke reh jave ga. Bahut hi dangerous te ghaatak situation ban rahi hai. Corporates de pishe governments khadiya ne te jis din governments ne takey nal thodiya zameena dab laiyaa thodi hasti hi khatam ho jani hai. Ik hovo nahi ta thode bache gulaam ban jaan ge
Right
ਬਾਰਡਰ ਖੁੱਲ ਗਏ ਤਾਂ ਤੁਸੀਂ ਥੋੜ੍ਹੇ ਜਿਹੇ ਸੁੱਖੀ ਹੋ ਜਾਣਾ , ਇਹੀ ਹੋਣ ਨਹੀਂ ਦੇਣਾ ।
ਨਾ ਉਮੀਦਾਂ ਜਗਾ ਦਿਆ ਕਰੋ ਲੋਕਾਂ ਦੀਆਂ । ਗਿੱਲ ਸਾਬ ! ਇਲਾਜ਼ ਕਰਦੇ ਹੋਣੇ ਜੇ ਕੈਂਸਰ ਦਾ
Panjab Hal Khalstan
ਗੱਲਾ ਗੱਪਾਂ ਕੰਨਾਂ ਦਾ ਸਵਾਦ ਬਸ ਏਨੇ ਜੋਗੇ ਪੰਜਾਬੀ ਵਿੱਚੇ ਸਿੱਖ..ਬਾਦਲਾਂ ਦਾ ਮਸਲਾ ਤਾਂ ਫੇਰ ਘਰਦਾ ਮਸਲਾ ਹੋਰ ਕਿੰਨੇ ਵੱਡੇ ਵੱਡੇ ਹਲਮੇ ਹੋ ਰਹੇ ਸਿੱਖਾਂ ਨੂੰ ਬਾਹਰੀ ਪੰਜਾਬ ਚ ਸਿੱਖਾਂ ਦੀ ਨਸਲਕੁਸ਼ੀ ਕਿਸੇ ਸਮੇਂ ਵੀ ਸ਼ੁਰੂ ਹੋ ਸਕਦੀ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਤਾਂ ਲਗਾਤਾਰ ਚੱਲ ਹੀ ਰਹੀ ਹੈ 500 ਸਾਲਾਂ ਤੋਂ
ਕੌਣ ਕਰ ਰਿਹਾ ਦੱਸ ਵੀ ਦੇਵੋ
Panjab de sab leder kursi de bohke
Akalidal zindabad
L zindabad😅😅
ਛੱਡ ਦੋ ਹੁਣ ਤਾਂ ਹੁਣ ਤਾ ਸਭ ਸਾਫ ਹੋ ਗਿਆ ਜੀ
ਰੱਸੀ ਸੜ ਵੀ ਜਾਵੇ ਪਰ ਵੱਟ ਫੇਰ ਦਿੱਖਦੇ ਰਹਿੰਦੇ ਨੇ.ਇਹਨਾਂ ਦਾ ਵੀ ਰੱਸੀ ਵਾਲਾ ਹਾਲ ਏ 😅@@TinkuSandhu-lf8kj
@ 😂😂
Eh vii ohna da chela BJP da
ਛਣਕਣੇ ਦਾ ਪਤਾ ਏਹਨੂੰ
Kuki gill sahb j twanu koi sajish da khadsha h ta tuci lokan nu jaanu karvao plz.
Kuki.gillisgood.man
ਦੁਨੀਆਂ ਦੀਆਂ ਸਾਰੀਆਂ ਸਾਜ਼ਿਸ਼ਾਂ ਪੂਰਬ ਅਤੇ ਪੱਛਮ ਦੇ ਪੰਜਾਬੀਆਂ ਵਿਰੁੱਧ ਹੀ ਰਚੀਆਂ ਜਾਂਦੀਆਂ ਹਨ। ਡਰਾਮੇਬਾਜ਼।
It was daring Akbar period
Koi nvi gal ah eh. Okhli ch sir mungli da ki dr.
ਇੰਟਰਵਿਊ ਪਤਰਕਾਰ ਦੁੱਕੀ ਗਿੱਲ ਦੀ ਕਰ ਰਿਹਾ ਜਾਂ ਦੁੱਕੀ ਗਿੱਲ ਪਤਰਕਾਰ ਦੀ
😂😂
Panjab Hal Khalstan
ਹਿੰਦੂ ਰਾਸ਼ਟਰ ਬਣ ਜਾਣਾ ਆ ਅੱਗੇ ਦੇਖੋ ਲੰਗਰ ਖਾਣ ਵਾਲੀ ਕੋਮ ਦੇਖੀ ਜਾਵੇ ਖੜਕੇ
Sir dulla Bhatti Akbar de time hoia guru amardass ji de time
Excellent talk with a light touch JI
Herramandi Lahore DALALS AGENTS PIMPS TANN Dal party HAI JI of System masters on record anti Punjab SIKHI?? Suspected 77 YEARS
KISANi is of MULTINATIONALS system to be Digested ? Baki cult of filthwritings pujaree SOLDOUT FIRKA PRAST JATPAT KADDAHKHANEY SHOPS kha Gaye JI?
Akali dal nu kaim karna BJP di mazboori ban gai
Shame on you sir.
Dulla bhatti Akbar da samkali c Ji I think 16vi da end yaan yaan 17vi sadi ch
Dalleywal nu morcha divert karn lae chakya
Akbar de time c
Bhaji pakistani apni puri family kyu ni leke aunde .....?
Bhai saab phir pakistan de sikh government job ch kyu nhi ...jiven kuki gill di interview lai rhe ho usey tarah pakistan ch sikh de ghar ghar ja ke interview te lainde tan jo loka sikha di khushi bare pta chal skey...te sikh ene khush hai ki oh dino din ghat rhe hai.......
Expose indian state as badals gone and where also tool of indian state if you guys have guts talk about indian state
katha hi si phle, aglya dhue ch baah kar ke add bnaya pak, hun fer kar lo katha, kudia jado chakk ke legye fir akal aaju
Sukha Insaa CM dee kursi vaste bhot hee buri traah trs riha te trf riha hai
Astifa ditta nhi sukhe Insaa ne
Te har trike AkalTakhat nu dra te dhmka rhe hn
Bjr gunah nhi suke Insaa ne bjr paap kite hn
Gill sahab bimar lagde a g ajj