1998 ਮਾਡਲ 855 ਸਿਰਫ਼ 2000 ਘੰਟਾ ਚੱਲਿਆ 100% original look

แชร์
ฝัง
  • เผยแพร่เมื่อ 18 ธ.ค. 2024

ความคิดเห็น • 278

  • @satnam_bhangu.1915
    @satnam_bhangu.1915 ปีที่แล้ว +1

    ਇਹੇ ਤਾਂ ਝੋਟਾ ਟਰੈਕਟਰ ਆ 855 ❤❤❤

  • @GurmeetSingh-dv6zc
    @GurmeetSingh-dv6zc 2 ปีที่แล้ว +6

    ਬਾਈ ਜੀ ਟਰੈਕਟਰ ਬਹੁਤ ਵਧੀਆ ਸਾਡੇ ਕੋਲ ਵੀ ਹੈ 1994 ਮਾਡਲ ਪਰ ਮਾਡਲ 88,,,89 ਲਗਦਾ ਕਿਉ ਕਿ ਇਸ ਦੀ ਮੁਹਰਲੀ ਜਾਲੀ ਮੋਟੀ ਹੈ ਬਰੀਕ ਜਾਲੀ 94 ਵਿੱਚ ਆਈ ਹੈ ਅਸੀਂ ਨਵਾਂ ਲਿਆ ਸੀ 94 ਵਿੱਚ ਹਜੇ ਵੀ ਹੈ ਸਾਡੇ ਕੋਲ 2005 ਵਿੱਚ ਪਵਾਰ ਸਟੇਰਗ ਕਰਵਾਤਾ ਸੀ ਨਾਲੇ ਲਿਫਟ ਪੰਪ ਬਾਹਰ ਲਵਾਤਾ ਸੀ 2001 ਤੋ ਲੈਕੇ ਹਜੇ ਤਕ ਰੀਪਰ ਤੇ ਚਲਦਾ ਚਾਰ ਰੀਪਰ ਬਦਲਤੇ ਸਾਰੇ ਟਰੈਕਟਰ ਤੋਂ ਪਹਿਲਾਂ ਟਰਾਲੀ ਭਰਦਾ ਸਾਰੇ ਜਿੰਦ ਜਿਦ ਵੇਖਲੇ ਤੂੜੀ ਵਾਲੀ ਮਸੀਣ ਤੇ ਸਾਰਿਆਂ ਦੀ ਜੀਭ ਕੜਾਈ ਆ ਕਿਸੇ ਟਰੈਕਟਰ ਨੇ ਇਸ ਤੋ ਪਹਿਲਾਂ ਟਰਾਲੀ ਨੀ ਭਰੀ

    • @jattjimidaar763
      @jattjimidaar763 ปีที่แล้ว

      Bai ji pump ਬਾਹਰ ਕੱਢਣ t kina ਖਰਚਾ ਆਉਂਦਾ

    • @kamalpreetbhullar9517
      @kamalpreetbhullar9517 2 หลายเดือนก่อน

      ਸਹੀ ਗੱਲ ਆ ਵੀਰ ਇਸ ਦੀ ਰੀਸ ਕੋਈ ਨਹੀਂ ਕਰ ਸਕਦਾ

  • @lakhwindersandhu5428
    @lakhwindersandhu5428 4 ปีที่แล้ว +13

    ਬਹੁਤ ਵਧੀਆ ਟ੍ਰੈਕਟਰ ਪਿਆ, ਸੰਭਾਲ ਬਹੁਤ ਜਯਾਦਾ ਹੈ..❤️

  • @HarjotsinghgurmGurm
    @HarjotsinghgurmGurm 4 ปีที่แล้ว +26

    ਬਾਈ ਜੀ ਬਹੁੱਤ ਬਧੀਆ ਸਾਬ ਸਬਾਲ ਨਾਲ ਸੱਦ ਰੱਖੇ ਆ ਧੰਨਵਾਦ ਜੀ

  • @nonusidhu5289
    @nonusidhu5289 4 ปีที่แล้ว +3

    ਇਹ ਟਰੈਕਟਰ 100 % original ਐ ਬਸ ਕੱਲੀ ਅਗਲੀ ਜਾਲੀ ਪੁਰਾਣੇ ਮਾਡਲ ਦੀ ਆ 98 ਦੇ ਅੱਧ ਵਿੱਚ ਇਹ ਮਾਡਲ ਬਾਹਰ ਪੰਪ ਆ ਗਏ ਸੀ ਅਸੀ 97 ਵਿੱਚ ਇਹ ਮਾਡਲ ਨਵਾ ਲਿਆ ਸੀ

  • @sarbjitsingh8888
    @sarbjitsingh8888 4 ปีที่แล้ว +12

    ਮੇਰੇ ਕੋਲ ਵੀ ਆਹੀ ਝੋਟਾ ਭਜਾਈ ਬਹੁਤ ਖਰਚਾ ਵੀ ਠੀਕ ਐ

  • @mehtabganga3205
    @mehtabganga3205 2 ปีที่แล้ว +2

    ਸਿਰਾ ਟਰਕੈਟਰ ਬਾਈ

  • @balkarsingh2911
    @balkarsingh2911 4 ปีที่แล้ว +46

    ਇਹ ਐ ਪੁਰਾਣਾ ਪਾਪੀ 855

  • @ranjeetsaini6711
    @ranjeetsaini6711 4 ปีที่แล้ว +2

    ਮੇਰੇ ਕੋਲ escort ਅਾ ਵੀਰ 330 1983 ਮਾਡਲ ਅਾ ਹੁਣ ਵੀ ਚਲਾਂਦੇ ਅਾ cylindra ਤੇ ਲਾਇਆ ਵਾਂ ਕਰਾਊਨ piniyan ਸਵਰਾਜ ਦਾ ਪਾਇਆ ਵਾਂ ਮਲੋਟ ਤੋਂ ਬਣਾ ਕੇ

  • @Ranveer9099
    @Ranveer9099 4 ปีที่แล้ว +4

    Bapu Ji ne Bhut smbhal ka rakhya yaa 855. Nice Tractor.

  • @yogendrakumarverma735
    @yogendrakumarverma735 4 ปีที่แล้ว +2

    Old swaraj tractor 👌👌👌💪👌💪👌💪💪💪💪💪💪💪 to b

  • @ManjinderSingh-wj6kj
    @ManjinderSingh-wj6kj 4 ปีที่แล้ว +1

    ਅਸੀਂ ਵੀ ਪੁਤਾਂ ਵਾਂਗੂੰ ਸਾਂਭਿਆ 855 ਨੀਲਾ2000 ਮਾਡਲ ਸਿਰਫ਼ 4412ਘੰਟੇ ਚਲਿਆ ਵਾ

  • @digitaltractor8794
    @digitaltractor8794 4 หลายเดือนก่อน +1

    Ye kha pe he

  • @sabhisingh2402
    @sabhisingh2402 4 ปีที่แล้ว +23

    855 ਸਭ ਤੋ ਸਿਰਾ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 4 ปีที่แล้ว +5

    22 ਜੀ ਰੂਹ ਖੁਸ਼ ਹੋ ਜਾਂਦੀ ਹੈ, ਸਵਰਾਜ ਨੂੰ ਦੇਖ ਕੇ,,22 ਜੀ ਜਿੱਥੇ ਸਵਰਾਜ ਚੱਲ ਗਿਆ ਓਥੇ ਹੋਰ ਕੋਈ ਨਹੀਂ ਕਾਮਯਾਬ ਹੋ ਸਕਦਾ,ਮੈਂ ਤਾਂ ਸਾਲਾਂ ਆਹ ਫੁੱਦੂ ਅਰਜੁਨ ਵੇਚ ਕੇ ਸਵਰਾਜ ਲਿਆਉਣਾ ਏ, ਸਵਰਾਜ ਪੂਰਾ ਜੰਮ ਕੇ ਚੱਲਦਾ ਏ,

    • @satwantsingh6670
      @satwantsingh6670 4 ปีที่แล้ว

      Arjun noo ki gal aa

    • @satwantsingh6670
      @satwantsingh6670 4 ปีที่แล้ว

      Veer

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 4 ปีที่แล้ว

      ਲਿਫਟ ਦੀ ਕਮਜ਼ੋਰੀ ਏ, ਪਿਛਲਾ ਹਿੱਸਾ ਦੋ ਵਾਰ ਏਜੰਸੀ ਚੋ ਠੀਕ ਕਰਵਾਇਆ,ਪਰ ਖਚਾਈ ਬਹੁਤ ਘੱਟ ਹੈ,ਜਿੰਨੇਂ ਦਾ ਟਰੈਕਟਰ ਹੈ ਉਹਨੇ ਉਤੇ ਲੱਗ ਜਾਣੇ। ਨੇ

    • @rajugill1981
      @rajugill1981 4 ปีที่แล้ว

      A arjun di rees kr lau

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 4 ปีที่แล้ว +2

      @@rajugill1981 ਟਰੈਕਟਰ ਪੱਕਾ ਏ, ਲਿਫਟ ਵੀ ਕਾਮਯਾਬ ਹੈ,ਮੈ ਪਹਿਲਾਂ 10 ਕੁ ਸਾਲ ਚਲਾਇਆ ਏ,ਖੇਤ ਚੁ ਸਵਰਾਜ ਦੀ ਕੋਈ ਰੀਸ ਨਹੀਂ ਕਰ ਸਕਦਾ, ਜਿੱਥੇ Aurjan ਦੀ ਲਿਫਟ ਜਵਾਬ ਦੇਗੀ, ਉੱਥੇ ਸਵਰਾਜ ਦੀ ਲਿਫਟ ਕੰਮ ਕਰਦੀ ਹੈ,2008 ਦੇ ਲਾਗੇ 855 ਸਵਰਾਜ ਹੋਇਆ sms ਕਰੇਉ,

  • @kamalpreetbhullar9517
    @kamalpreetbhullar9517 2 หลายเดือนก่อน

    94 ਵਿੱਚ ਅੱਗੇ ਵਾਲੀ ਜਾਲੀ ਬਰੀਕ ਥੱਲੇ ਨੂੰ ਵੱਟਾ ਜਿਹੀਆਂ ਬਣੀਆਂ ਹੋਈਆਂ ਸੀ ਓਹ ਜਾਲੀ ਸੀ ਲਾਈਟਾਂ ਠੀਕ ਨੇ ਜਦੋਂ ਵੇਚਣਾ ਨਹੀਂ ਫੇਰ ਰੇਟ ਲਾਉਣ ਦਾ ਕੀਂ ਫਾਇਦਾ 3,50 ਦਾ ਟਮਾਟਰੀ 10,11 ਮੋਡਲ ਆ ਜੂ 2,50 ਦਾ 2002,3,4 ਆ ਜੂ ਟਰੈਕਟਰ ਸਾਫ ਓਹ ਗੱਲ ਵੱਖ ਚੀਜ਼ ਮਾਰਕੀਟ ਦੇ ਹਿਸਾਬ ਨਾਲ ਵਿਕਦੀ ਹੁੰਦੀ ਹੈ 2 ਲੱਖ ਸਵਾ 2 ਦਾਂ ਜਦ ਮਰਜ਼ੀ ਵੇਚ ਦਿਓ

  • @digitaltractor8794
    @digitaltractor8794 3 หลายเดือนก่อน +1

    Ye kha he 4 lack me dena he

  • @user-to2qk9oz6b
    @user-to2qk9oz6b 4 ปีที่แล้ว +3

    Purane 855 vdiya si bahut. Hun wale tan aive lokan ne show nu hi rakhe aa Kam ni wala karde. 50 HP de hisab nal theek ne but not top class like the old 855.

  • @Amrik_Sharma
    @Amrik_Sharma 4 ปีที่แล้ว +3

    Bai ji shonk da koi mull nhi Tractor hega ene da.. Ehi model ena saaf ena ghtt chllyaa ajj kal nhi milda eh baapu di smbhaal hi hai.
    Tractor di kadar keeti aa ehna ne
    Bahout vadiaa lggya Bai dekh k

  • @harmeekaa1701
    @harmeekaa1701 4 ปีที่แล้ว +2

    ATT👌👌855💪💪

  • @nathabrar7862
    @nathabrar7862 4 ปีที่แล้ว +9

    ਪੁੱਤ ਵਾਂਗ ਰੱਖਿਆ

  • @AgritechJunction
    @AgritechJunction 4 ปีที่แล้ว +2

    Very good tractor

  • @nishan5608
    @nishan5608 4 ปีที่แล้ว +2

    video dekh k sikhn nu bahut kuch mileya thank you

  • @rajdavindersinghmalhi5972
    @rajdavindersinghmalhi5972 9 หลายเดือนก่อน

    Bapu g da pind kehra ha

  • @LaddiGrewal-o7i
    @LaddiGrewal-o7i 9 หลายเดือนก่อน

    International modal 1981 PBS 5715 menu daso ji kise pind hove kise y kol

  • @किताबसिंहसंधु
    @किताबसिंहसंधु 2 ปีที่แล้ว

    भाई टेकटर का कया रैट है भाई

  • @khilara3407
    @khilara3407 3 ปีที่แล้ว

    ਮੇਰੇ ਕੋਲ ਚਿੱਟਾ ਸਕਾਟ ਹੈ 1983 ਮਾਡਲ ਵਧੀਆ ਚੱਲਦਾ

  • @jaswindergill7161
    @jaswindergill7161 2 ปีที่แล้ว

    Bai G pind daseo

  • @ArjunSingh-dj8pr
    @ArjunSingh-dj8pr 4 ปีที่แล้ว +3

    ੲਿਹ ਵੀ ੳੁਡਾ ਤੇ ਸੀ ਸਿੰਘਾ

    • @ranjitsingh3747
      @ranjitsingh3747 4 ปีที่แล้ว +1

      ਸਹੀ ਗੱਲ ਐ ਬਾਈ ਦੀ

  • @royalnature_0006
    @royalnature_0006 3 ปีที่แล้ว +1

    Paint hoya ae, jali old model di a air cleaner v nalda nhiga eh chitta ja ho jnda hunda a

  • @Amrik_Sharma
    @Amrik_Sharma 4 ปีที่แล้ว +7

    Model e purana Bai.. Tractor taa new e aa..

  • @karamjitsinghrandhawa9726
    @karamjitsinghrandhawa9726 4 ปีที่แล้ว +2

    ਵੀਰ ਜੀ ਬਾਪੂ ਲਫਜ ਦੀ ਜਗਹ ਸਰਦਾਰ ਜੀ ਵਰਤੋ ਕਰੋ ਧੰਨਵਾਦ Good video

    • @par407
      @par407 4 ปีที่แล้ว

      hanji shi keha bilkul sardar ji😊

  • @rajkkp4282
    @rajkkp4282 4 ปีที่แล้ว +5

    Satnam Singh
    👍💪

  • @Vivek.kumar855
    @Vivek.kumar855 4 ปีที่แล้ว +4

    I like this model with neat and clean

    • @Vivek.kumar855
      @Vivek.kumar855 4 ปีที่แล้ว

      I want to purchase this model
      Its my dream

  • @NAVNEETSINGH-jb7lt
    @NAVNEETSINGH-jb7lt 4 ปีที่แล้ว +1

    Bai saaf 3630 ford hai ga kise kol 1999 modal g aapa laina

  • @HardeepSingh-cd5wr
    @HardeepSingh-cd5wr 4 ปีที่แล้ว +1

    Bai cluch hoging te plate nahi hai and jeker pat ve jave ta niche paint hor nikal da hai bai paint hai tractor

  • @LakhwinderSingh-tm3nb
    @LakhwinderSingh-tm3nb 4 ปีที่แล้ว +7

    ਖੜਾਉਣ ਲਈ ਹੀ ਲਿਆ ਹੋਣਾ ।

  • @rajputrai3210
    @rajputrai3210 4 ปีที่แล้ว +2

    Nice 855👌👌👌👌👌👌

  • @saroopbawa6965
    @saroopbawa6965 4 ปีที่แล้ว +24

    ਮੂਹਰੇ ਜਾਲੀ 92 ਮਾਡਲ ਦੀ ਆ ਜੀ

    • @parmindersingh2849
      @parmindersingh2849 4 ปีที่แล้ว

      Saroop Bawa ਹਾਂ ਵੀਰ ਮੈਂ ਇਹੀ ਸੋਚ ਰਿਹਾ ਸੀ

    • @attaksingh8271
      @attaksingh8271 4 ปีที่แล้ว

      Ha ji jali badli c bapu ne kise ne vechi c bapu nu

    • @chamkaursingh7828
      @chamkaursingh7828 4 ปีที่แล้ว

      ਨਹੀਂ 92 ਮਾਡਲ ਦੀ ਤੇਰੇ ਵਰਗਿਆਂ ਨੂੰੰ ਕੀ ਪਤਾ

    • @saroopbawa6965
      @saroopbawa6965 4 ปีที่แล้ว

      @@chamkaursingh7828 mera Spareparts da kamm a veer

    • @bhindadhillon83
      @bhindadhillon83 4 ปีที่แล้ว +2

      Jalli 92 di hi aa 98 ch ta dujji jali aa gyi paint krwaya fuddu bnaunde

  • @किताबसिंहसंधु
    @किताबसिंहसंधु 2 ปีที่แล้ว

    भाई टेकटर का के रैट है

  • @pinderbhullar7914
    @pinderbhullar7914 4 ปีที่แล้ว +5

    1997 1998 model swaraj sab to sira tractor a

  • @sonusandhu922
    @sonusandhu922 4 ปีที่แล้ว +1

    Bhut saaf a yaar 98 modal

  • @HardeepSingh-cd5wr
    @HardeepSingh-cd5wr 4 ปีที่แล้ว

    Bai mudgurd da andigater teda hai

  • @amritgill3079
    @amritgill3079 4 ปีที่แล้ว +3

    Paint ਹੋਇਆ ਟ੍ਰੈਕਟਰ ,, ਜਿੰਨੀ ਕੋਈ ਮਰਜੀ ਸੰਭਾਲ ਕਰਲਵੇ ਪਰ ਰੰਗ ਫਿੱਕਾ ਹੋ ਹੀ ਜਾਂਦਾ ,, ਖਾਸ ਕਰ ਹਾਂਡੀ ਤੋਂ ਅਤੇ air cleaner ਤੋਂ

  • @bhindadhillon83
    @bhindadhillon83 4 ปีที่แล้ว +1

    98 to laike 20 tak 21 saal ho gye aaye nu
    Kehde 800 liter to sarvice krde aa .
    Einna kol ghat jmeen ta honi je hundi ta ehnna ne chotta tractor laina c
    Ik seejan ch je ehnna ne ik drum v tel da machaya ta ik saal ch 400 liter ho gya .
    Matlb 2 saal baad srvice krwaunde aa total 10.5 service ho gyiya.
    Swaraj wahi ch ik killa 2.50 liter nal wahunda ga ik ghante ch 2 kille ik ghante ch 5 liter oil kha janda fer v ik year ch 400 liter oil nal 80 ghanta chalya .
    1 saal ch 80 ghante ta 21 sala ch 21x80 =1680 ghante bande aa eh kehnde 2000 ghante chalya .
    Gapp marde. IK saal einna ghat tractor kivrn challu .
    Mai 16 ch liya c 98 model uhda meetr chsnge kita hoya c oh 2500 ghante chalya c mai 3 kilke wahi krda ga oh 4 saal ch 900 ghante chall gya gapp marde aa

    • @kewalbadesha
      @kewalbadesha 3 ปีที่แล้ว

      Bai tera msg hee ajj read hoya yr agle kol ek ni 3 trecter ne 40 kille ton badh jmin an bnda sacha yr aive na bolya kro pehla poora pta kar lya kro bai

    • @kamalkaurkamalkaur7019
      @kamalkaurkamalkaur7019 3 ปีที่แล้ว

      @@kewalbadesha HElp plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ

  • @vedparkash5329
    @vedparkash5329 4 ปีที่แล้ว +1

    बहुत अच्छे। लेकिन स्पीड में फोर्ड का ही रिकार्ड हे

  • @prakashorgengohawal8418
    @prakashorgengohawal8418 4 ปีที่แล้ว +3

    अति सुंदर

  • @ChetanPatil-nw6rq
    @ChetanPatil-nw6rq 3 ปีที่แล้ว +1

    Ye vedio Hindi me bano bhyaji

  • @Singh-ns6uv
    @Singh-ns6uv 4 ปีที่แล้ว +1

    veer sada kol aa swaraj 735 model 1999 aa pura sufa aa 60 ਕਿੱਲੇ ਵਾਹੀ ਕੀਤੀ ਆ ਅਸੀ ਇਕੱਲੇ ਨਾਲ ਤੇ ਹਜੈ ਵੀ ਇੰਜਣ ਨੀ ਖੁਲੀਆ

  • @aulakh4954
    @aulakh4954 4 ปีที่แล้ว +1

    Y kine hp da hunda ehh

  • @bhindadhillon83
    @bhindadhillon83 4 ปีที่แล้ว +1

    Rang krwaya disel pipe to pta lagda jehdi wapsi wali aa ohde te paint wajjya ga

  • @onlinevahan365
    @onlinevahan365 4 ปีที่แล้ว +1

    Nice video

  • @paramjeetchahal4393
    @paramjeetchahal4393 4 ปีที่แล้ว +6

    A ta Magma ni dinde hone

  • @harmeetkhan5283
    @harmeetkhan5283 4 ปีที่แล้ว +10

    3,40 da 2012 model vechya asi ...2020 ch ...

  • @varinderchannavarinder5551
    @varinderchannavarinder5551 4 ปีที่แล้ว +1

    Es model vich lift pump engine vich ne hunda

  • @Rajindersingh-er5pm
    @Rajindersingh-er5pm 4 ปีที่แล้ว

    Bai speed ch ford see agge

  • @pb73prime855
    @pb73prime855 4 ปีที่แล้ว +2

    Y 98 model di front jali hor Baki lift pump bhar hunda Aya look ni hundi ohdi

  • @CHOUDHARY-q7e
    @CHOUDHARY-q7e 4 ปีที่แล้ว +1

    Veery. Nice. Tactare

  • @satnamsongh9058
    @satnamsongh9058 4 ปีที่แล้ว +5

    3,50,000ਘੱਟ ਕੀਮਤ ਨੀ ਦੱਸ ਦਿੱਤੀ,5ਲੱਖ ਕਹਿ ਦੇਣਾ ਸੀ।ਮੰਡੀ ਵਿੱਚ ਵਿੱਚ ਲੈ ਕੇ ਜਾਂ, ਫੇਰ ਪਤਾ ਲੱਗੂ

  • @HeeraGh855
    @HeeraGh855 8 หลายเดือนก่อน

    👍👍👍👍🙏❤

  • @sekhonfarm5405
    @sekhonfarm5405 4 ปีที่แล้ว +3

    Awesome

  • @lahoria2177
    @lahoria2177 4 ปีที่แล้ว +12

    Babbu ne imaanat saammb ke rakhi A...kro snmanit

  • @jaspalsinghgill6024
    @jaspalsinghgill6024 2 ปีที่แล้ว

    Bahut vadiya

  • @sabbcheema5907
    @sabbcheema5907 4 ปีที่แล้ว +3

    Attt 855

  • @baghel6717
    @baghel6717 4 ปีที่แล้ว +3

    Vdiya tractor

  • @rajbeergill-re7rl
    @rajbeergill-re7rl 5 หลายเดือนก่อน

    apne kol 2 1998 modal sare chalaye par end 855 te

  • @MP13FARMER
    @MP13FARMER 5 หลายเดือนก่อน

    ताऊ जी के न. मिल सकते हैं क्या

  • @RamSingh-ec1th
    @RamSingh-ec1th 4 ปีที่แล้ว +1

    ਰੇਟ

  • @sarpanchsarpanch2272
    @sarpanchsarpanch2272 4 ปีที่แล้ว

    Hnji vir g sanu stander 460 ja hmt 5911 hove all original h tan dso

  • @Er-AnkitDubey
    @Er-AnkitDubey 4 ปีที่แล้ว +1

    Kitne ka hai

  • @yadwindersinghdhaliwal474
    @yadwindersinghdhaliwal474 4 ปีที่แล้ว +1

    Bai g sade kol v aouna sada tractor vekh k jana g SAWRAJ 735 YEAR 1978

  • @IqbalSingh-xd2hn
    @IqbalSingh-xd2hn 4 ปีที่แล้ว +4

    ਇਹ ਵੇਚਣਾ ਵੀਰ ਜੀ ਦੱਸਿਉ ਕੀ ਰੇਟ ੲੇ ਵੀਰ ਜੀ

  • @ideepbhatti_1150
    @ideepbhatti_1150 2 ปีที่แล้ว

    sade kol v ehi aa bai 1994

  • @gurbanivicharstudio3596
    @gurbanivicharstudio3596 4 ปีที่แล้ว +2

    Waoo nice

  • @balwantbrar824
    @balwantbrar824 4 ปีที่แล้ว +5

    Mera manpsand trektor

  • @kuldeeprathi4223
    @kuldeeprathi4223 4 ปีที่แล้ว +3

    gajab.kandesan

  • @harmandalrai521
    @harmandalrai521 4 ปีที่แล้ว +6

    25 ਮਿੰਟ ਦਿਹਾੜੀ ਚ ਚੱਲਿਆ

  • @NarinderSingh-qt1ow
    @NarinderSingh-qt1ow 4 ปีที่แล้ว +1

    Good

  • @jattlifevlogs9261
    @jattlifevlogs9261 4 ปีที่แล้ว +4

    350000 da eh kitho viku ene ch 15 Model preet te sonalika Mil jnde aa

    • @gaganbrar3964
      @gaganbrar3964 4 ปีที่แล้ว +2

      Hmm mai v ehi sochda c ,,chal sambai apni tha par ena v nhi mehnga eh 😹

    • @jasvirkularkular2523
      @jasvirkularkular2523 4 ปีที่แล้ว +1

      ਇਸ ਟਰੈਕਟਰ ਦੀ ਕੀਮਤ ਦੋ ਤੋਂ ਢਾਈ ਲੱਖ ਵਿੱਚ ਹੋਏਗੀ

    • @gaganbrar3964
      @gaganbrar3964 4 ปีที่แล้ว

      @@jasvirkularkular2523 hmmm msa e

    • @jattlifevlogs9261
      @jattlifevlogs9261 4 ปีที่แล้ว

      @@jasvirkularkular2523 250000 vi jyade aa bhra

    • @jasvirkularkular2523
      @jasvirkularkular2523 4 ปีที่แล้ว +1

      @@jattlifevlogs9261 ਹਾਂ ਵੀਰ 180000 ਤੋ ਦੋ ਲੱਖ ਦਾ ਹੀ ਹੈ

  • @DaljitSingh-gg4zs
    @DaljitSingh-gg4zs 4 ปีที่แล้ว +3

    ਝੂਠ ਬੋਲਦੇ ਨੇ ਹੁਕ ਤੇ ਲਿੰਕਾ ਬਗੈਰਾ ਦੱਸਦੀਆਂ ਘੱਟ ਤੋਂ ਘੱਟ 5000 ਤੱਕ ਚੱਲਿਆ।

  • @parmindergill2584
    @parmindergill2584 4 ปีที่แล้ว +2

    Pura sohna tractor yg

  • @harchandbrar8568
    @harchandbrar8568 4 ปีที่แล้ว +1

    ਬਾਪੂ ਤਿੰਨ ਡੱਰਮ ਚੱਲਕੇ ਮੱਚ ਦਾ ਹੋਉ ਕਿ ਖੜੇ ਦਾ ਮਚਾ ਆ ਦਿੰਦੇ ਆ

  • @perdeepnainperdeepnain7003
    @perdeepnainperdeepnain7003 2 ปีที่แล้ว

    Yahi model dobra bnaoo 2022 me

  • @KingHunter3597
    @KingHunter3597 4 ปีที่แล้ว +6

    Singha wali gall Detail ch Sunaani jaroori si ke, Kitthon Puraani kahaani yaad keeti Aa, eh Ghatna suna bda fakar mahsus karda ‼️

    • @parmindersingh2849
      @parmindersingh2849 4 ปีที่แล้ว +1

      Avtar Singh BHANGU ਸਾਲਿਆ ਗੱਲ ਟਰੈਕਟਰ ਦੀ ਚਲ ਰਹੀ ਆ ਤੇ ਤੂੰ ਹੋਰ ਪਾਸੇ ਤੁਰਿਆ ਫਿਰਦਾ ਜੁੱਤੀਆਂ ਦੀ ਘਾਟ ਆ ਅਵਤਾਰ ਸਿੰਘ ਜੀ ਇਨ੍ਹਾਂ ਲੋਕਾਂ ਨੂੰ

  • @armandhillon7082
    @armandhillon7082 4 ปีที่แล้ว

    Ford kithe v odo

  • @dilpreetsidhu045
    @dilpreetsidhu045 4 ปีที่แล้ว +14

    Koe gapp mar Rha os time sab to jyada speed FORD de c👎👎

    • @jagdevsandhu9514
      @jagdevsandhu9514 4 ปีที่แล้ว +3

      Sahi gal hi pra

    • @HarjeetSingh-ul2co
      @HarjeetSingh-ul2co 4 ปีที่แล้ว +9

      No veer 855 de speed tej a

    • @sidhubai1946
      @sidhubai1946 4 ปีที่แล้ว +4

      Ford tan ehne fail kita babe di sunla pehla ... tu vdda ya baba ..

    • @pawanbhambhu9211
      @pawanbhambhu9211 4 ปีที่แล้ว +2

      Ford spendal tod da si es krke

    • @Punjabibooksnapshots
      @Punjabibooksnapshots 4 ปีที่แล้ว +4

      Tractor 🚜 di hok dekho
      Te esde tire v bdle hoe ne
      Linka vich v dhel hoi hoi a
      Ena kuz sirf 2000 hours vich nhi hunda
      A tractor at least 5000 hours chlea a

  • @lifegameswithnarindersingh132
    @lifegameswithnarindersingh132 4 ปีที่แล้ว +1

    Very nice 👍

  • @RanjeetSingh-qp6dr
    @RanjeetSingh-qp6dr 4 ปีที่แล้ว +1

    Agge wali jaali 90 model di lgi aw

  • @IsmailKhan-ow1ni
    @IsmailKhan-ow1ni 4 ปีที่แล้ว

    Mujhe kharidna h y tracter

  • @jassgaming2200
    @jassgaming2200 4 ปีที่แล้ว +1

    Jali tan 90 madel di hai

  • @satnamkang9400
    @satnamkang9400 4 ปีที่แล้ว +1

    Bro 1. Lahk 50 ku hajar da va hun ta

    • @VarinderSingh-kr8gw
      @VarinderSingh-kr8gw 3 ปีที่แล้ว

      Veer jina time sale te nai lunde una chir bai koi anmula ah

  • @gurpalsandhu9444
    @gurpalsandhu9444 4 ปีที่แล้ว

    2000 model 3630 bare dso

  • @kamldeepsingh2536
    @kamldeepsingh2536 4 ปีที่แล้ว +3

    ਆਪਣੇ ਕੋਲ ਵੀ 98model aa

  • @Deep.6522wala
    @Deep.6522wala 4 ปีที่แล้ว

    Veer mere kol a hmt 3511 hd modal bott saf plz view kro...

  • @kimmykaur4827
    @kimmykaur4827 ปีที่แล้ว

    Sale krna a

  • @hardevsingh2840
    @hardevsingh2840 4 ปีที่แล้ว +1

    Nice

  • @bhupindersinghsidhu255
    @bhupindersinghsidhu255 4 ปีที่แล้ว +1

    Sade kol ford 3000 modal 69 Orignal calour made in Eengland Sirsa Haryana

    • @GurpreetSingh-se4wi
      @GurpreetSingh-se4wi 4 ปีที่แล้ว

      ਵੀਰ ਜੀ 1969 ਚ ਫੋਰਡ 3000 ਇੰਗਲੈਂਡ ਤਾਂ ਹੈਗਾ ਸੀ ਪਰ ਇੰਡੀਆ ਚ ਉਦੋਂ ਨਹੀਂ ਸੀ ਆਇਆ ਅਜੇ

    • @rajugill1981
      @rajugill1981 4 ปีที่แล้ว

      Apne kol 3000 made England 1972

  • @lovedeepmaan4603
    @lovedeepmaan4603 2 ปีที่แล้ว

    4 lakh baba ji ...Ghat dasi jande oo ji ...kuch v yr bsss

  • @iqbalsandhuiqbalsingh2779
    @iqbalsandhuiqbalsingh2779 2 ปีที่แล้ว

    2000 ghanat but tyre change

  • @dhandhanbababhumanshahgmah7095
    @dhandhanbababhumanshahgmah7095 4 ปีที่แล้ว

    Tyar kita hiya ha 140000