ਇਸ ਪਿੰਡ ਦੇ ਲੋਕ ਕਿਉਂ ਚਾਹੁੰਦੇ ਨੇ ਪੰਥਕ ਸੋਚ ਵਾਲੇ ਆਗੂ ਨੂੰ ਵੋਟਾਂ ਪਾਉਣਾ ? ਵਿਦੇਸ਼ਾਂ ਦੀ ਅਰਾਮ ਦਾਇਕ ਜ਼ਿੰਦਗੀ ਛੱਡ

แชร์
ฝัง
  • เผยแพร่เมื่อ 13 พ.ค. 2024
  • ਇਸ ਪਿੰਡ ਦੇ ਲੋਕ ਕਿਉਂ ਚਾਹੁੰਦੇ ਨੇ ਪੰਥਕ ਸੋਚ ਵਾਲੇ ਆਗੂ ਨੂੰ ਵੋਟਾਂ ਪਾਉਣਾ ?
    "ਵਿਦੇਸ਼ਾਂ ਦੀ ਅਰਾਮ ਦਾਇਕ ਜ਼ਿੰਦਗੀ ਛੱਡ ਕੇ ਉਹ ਪੰਥ ਲਈ ਆਇਆ"
    "ਪੰਥ ਦੋਖੀ ਸਾਡੀ ਸਿੱਖੀ ਖਤਮ ਕਰਨ 'ਤੇ ਤੁਲੇ"
    #loksabhaelection2024 #khadoorsahib #amritpalsingh #amritpalsinghfamily #zira
    Check out other TH-cam channels too
    For Exclusive Sikh News & Video on your whats app join our group by clicking link.
    chat.whatsapp.com/HIqjbUnwg26...
    Akaal Shorts
    / akaalshorts
    Akaal Books
    / @akaalbooks
    Akaal Channel India
    / @nirbhautv
    Our Facebook Page
    / akaalchannel770
    Instagram
    / akaalchannel
    Twitter
    / akaalchannel
    #AkaalChannel #PunjabiNews #PunjabiNewsChannel

ความคิดเห็น • 10

  • @HJSingh-jj5px
    @HJSingh-jj5px 17 วันที่ผ่านมา +1

    ਏਹਨਾਂ ਸਾਰੀਆਂ ਗੱਲਾਂ ਦਾ ਜਵਾਬ ਸਮਾਂ ਦਏਗਾ।
    ਕਿਉਂਕਿ ਮੈਂ ਅਕਸਰ ਲਿਖਦਾ ਹਾਂ ਕਿ ਸਿੱਖ ਕੌਮ ਕੋਲ “ ਏਕਤਾ ਅਤੇ ਅਕਲ “ ਆਟੇ ਵਿੱਚ ਲੂਣ ਵਰਗੀ ਹੈ।
    ਤੱਦ ਹੀ ਤਾਂ 77 ਸਾਲਾਂ ਤੋਂ ਅੱਜ ਤੋੜੀ ਕੌਮ “ਇੱਕ” ਨਹੀਂ ਹੋ ਸਕੀ ।
    ਅੰਮ੍ਰਿਤਪਾਲ ਸਿੰਘ ਦੀ ਵੀ ਅਸਲੇ ਨਾਲ ਸੜਕਾਂ ਤੇ ਨੁਮਾਇਸ਼ ਅਤੇ ਡਿਬਰੂ ਗੜ੍ਹ ਜੇਲ੍ਹ , ਭੁੱਖ ਹੜਤਾਲ ਅਤੇ ਰਿਹਾਈ ।
    ਅਤੇ ਹੁਣ ਚੁਨਾਵ ਦਾ ਪ੍ਰਚਾਰ , ਜਿਵੇਂ ਸਾਰਾ ਕੁਛ ਹੀ ਗਿਣਿਆ ਮਿਥਿਆ ਹੋਵੇ ।
    ਸਾਰਾ ਦੇਸ਼ ਜਾਣਦਾ ਹੈ ਕਿ ਸਾਰੇ ਖੁਦਰਜ਼ ਅਤੇ ਵਿਕੀਆਂ ਹੋਈਆਂ ਜ਼ਮੀਰਾਂ ਵਾਲੇ ਹਨ “ ਕੌਮ ਦੇ ਲੀਡਰ ਅਤੇ ਜੱਥੇਦਾਰ”।
    ਸੋਚ ਕੇ ਦੇਖੀਏ ਕਿ ਅਸੀਂ ਕੌਣ ਹਾਂ , ਅਤੇ ਕਿੱਥੇ ਖੜੇ ਹਾਂ ?

  • @indarjitsingh1228
    @indarjitsingh1228 17 วันที่ผ่านมา +1

    We support amritpal Singh Bhai g in vote Will win 101%in Punjab 👍🚩🌹♥🥁🥁🥁🙏🙏🙏♥🌹🚩👍

  • @csdhillon1
    @csdhillon1 17 วันที่ผ่านมา +1

    ਖਡੂਰ ਸਾਹਿਬ ਵਾਲਿਓ ਦੱਸਦਿਓ ਇਕ ਵਾਰ ਇਹਨਾ ਬੁੱਚੜ ਸਰਕਾਰਾਂ ਨੂੰ ਕਿ ਪੰਜਾਬੀਆਂ ਚ ਅਣਖ ਤੇ ਗ਼ੈਰਤ ਜਿਉਂਦੀ ਅਜੇ। ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾ ਕੇ ਜਿਤਾਓ
    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਿੱਖ ਕੌਮ ਦਾ ਕੋਹੇਨੂਰ ਹੀਰਾ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਯੋਧੇ ਨੂੰ
    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਿੱਖ ਕੌਮ ਦਾ ਕੋਹੇਨੂਰ ਹੀਰਾ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਯੋਧੇ ਨੂੰ
    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਿੱਖ ਕੌਮ ਦਾ ਕੋਹੇਨੂਰ ਹੀਰਾ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਯੋਧੇ ਨੂੰ
    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਿੱਖ ਕੌਮ ਦਾ ਕੋਹੇਨੂਰ ਹੀਰਾ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਯੋਧੇ ਨੂੰ
    ​​ਵਾਹਿਗੁਰੂ ਤੁਸੀ ਬਾਂਹ ਫੜੋ ਕੋਮ ਦੀ ਮਿਹਰ ਕਰੋ। ​​ਵਾਹਿਗੁਰੂ ਤੁਸੀ ਬਾਂਹ ਫੜੋ ਕੋਮ ਦੀ ਮਿਹਰ ਕਰੋ।

  • @billsingh8188
    @billsingh8188 15 วันที่ผ่านมา

    ਸਿੱਖਾਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਚ ਵਰਿਸ ਪੰਜਾਬ ਦੇ ( ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ) ਜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਆਪਣਾ ਕੀਮਤੀ ਵੋਟ ਦੇਵੋ ।
    ਦਿਬਰੂਗੜ੍ਹ ਜੇਲ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਕੀ ਸਾਥੀਆਂ ਨੂੰ ਵੀ ਚੋਣਾ ਲੜਨ ਲਈ ਪ੍ਰੇਰਤ ਕੀਤਾ ਜਾਏ ।

  • @JasvirSingh-bn3nx
    @JasvirSingh-bn3nx 13 วันที่ผ่านมา

    Bilkul sehi Gala ji

  • @JasvirSingh-bn3nx
    @JasvirSingh-bn3nx 13 วันที่ผ่านมา

    Bilkul ji bahi Amritpal singh khalsa da sath deo ji

  • @HarjitKaur-sb7jo
    @HarjitKaur-sb7jo 14 วันที่ผ่านมา

    Bhai amritpal singh ji jindabad please sangat ji bhai ji the matha ji the laaj rakio

  • @BalwinderSingh-pf2nr
    @BalwinderSingh-pf2nr 15 วันที่ผ่านมา

    SAARE PUNJAAB CHANGEY OUCHI SAAFF KARNI KATHUNI SUCHI SOCH DE LOGG HEE CHAAHIDE HUN G !! TO SAVE ALL !!

  • @indarjitsingh1228
    @indarjitsingh1228 17 วันที่ผ่านมา

    Aap kejriwal bhagwant Mann and the 95 mla are the grate layer in Punjab don't trust him anymore what the work he do in Punjab told us he will lost in votes this time in Punjab 0 set 👎🤪🤪🤑🤑😭😭😭👎👎

  • @indarjitsingh1228
    @indarjitsingh1228 16 วันที่ผ่านมา

    Virsa Singh waltoha are the grate layer in Punjab don't trust him anymore what the work he do in Punjab told us he will lost in votes this time in Punjab where u send 328 guru granth sahib tell us 👎😭😭🤑🤑🤪🤪