This is the definitive talk. Not every interviewer can hold a talk with our 'bohad' for long. Captions (CC) it in four languages, cannot thank you enough for this effort.
Rabbi Shergill is a very philosophical and articulate individual....a true artist....not uncouth like Yoyo Honey Singh, Badshah or the Kakkars...not even like Moosewala.
Great interview,it’s great to see (ammi 22 ji ) productive and dropping cool videos.22ji if u can Plsdo interview with wazir patar and gurjant.I think gurjant is a gifted cult director and really promising director after Jatinder
Shergill is an intelligent man but not a Sikh. Kanwar Grewal is 100 time better than him. He is rebelling against state terrorism irrespective of the consequences . Men like kanewar Grewal are true warriors.
Till shiv kumar Batalwi Punjabi Literature had connection with arabic language and after and nowadays Punjabi language has Hindi touch in Literature ...... Punjabi so called critic are biggest enemy of Punjabi language and journalists which write in Punjabi newspapers don't know how to write Punjabi.......writer of our Generation want to establish themselves too quickly and that's why they are not hard working .......
This is the definitive talk. Not every interviewer can hold a talk with our 'bohad' for long.
Captions (CC) it in four languages, cannot thank you enough for this effort.
We are happy that you liked it.
Such a diverse talk and still have whole points to guide many of us thanks for creating this
Glad you enjoyed it!
thnak you for the captions
ਬੇਸ਼ਕੀਮਤੀ, ਬਾਕਮਾਲ, ਬੇਮਿਸਾਲ ਗੱਲਬਾਤ,
ਬਹੁਤ ਸੁਲਝੇ ਸਵਾਲ,ਖੂਬਸੂਰਤ ਕਲਾਤਮਕ ਬੇਬਾਕ ਜਵਾਬ.
he visualised punjabi music industry in different way, in a sensible and deep way unlike modern mainstream punjabi artists. 👍
Very good interview. Looking
Forward to more.
Rabbi's Punjabiyat is so secure. Doesn't get insecure from speaking Hindi or Marathi. Kise shaant vishal darakhat vaang.
Thanks a lot. He need to be engaged.
raabi nu bachpan wich Bohar(banyan) akhya janda si
wish somebody forces you to speak in hindi
@@AwwalSahafi aa
ਬਹੁਤ ਵਧੀਆ ਗੱਲਾਂ ਬਾਤਾਂ - ਬਹੁਤ ਘੱਟ ਸੁਣਨ ਨੂੰ ਮਿਲਦੀਆਂ ਅਜਿਹਿਆਂ ਗੱਲਾਂ -
-ਤੁਸੀ ਜੋ ਪਰਿਵਾਰ ਦਾ ਉਦਾਹਰਣ ਦੇਕੇ ਵਰਟੀਕਲ ਤੇ ਹੌਰਜਟੀਕਲ ਪੰਜਾਬੀ ਦੀ ਗੱਲ ਕਮਾਲ ਕਹੀ ।
-ਪੰਜਾਬੀ ਸੰਗੀਤ, ਬੇਲੀ ਜੱਟ, ਉਜੱਡਪੁਣਾ ਭਾਰੂ ਹੈ ।ਜਦਕਿ ਤਿੰਨ ਕਿੱਲੋ ਦਾ ਹੱਥ ਕੁੱਟਣ ਲਈ ਹੀ ਨਹੀਂ ਚੰਗੇ ਕੰਮਾਂ ਲਈ ਹੈ ।
- ਮੰਜੂ ਨਾਥ ਵਾਰੇ ਮੈ ਵੀ ਬਹੁਤ ਪਹਿਲਾ ਲਿਖਿਆ ਸੀ ਕਿਉਂਕਿ ਮੇਰੇ ਗੋਲਾ’ ਸ਼ਹਿਰ ਚ ਉਸਨੂੰ ਮਾਰਿਆ ਸੀ ਤੇ ਪੜੇ ਲਿਖੇ ਉਸਦੇ ਸਾਥੀਆ ਨੇ ਮਿਲਕੇ ਕਿਵੇਂ ਦੋਸ਼ੀਆਂ ਨੂੰ ਸਜ਼ਾ ਦਿਵਾਈ । ਉਹ ਏਕਤਾ ਦੀ ਜ਼ਰੂਰਤ ਹੈ ਨਾ ਕਿ ਖੌਰੂ ਪਾਉਣੀ ਏਕਤਾ ਦੀ ।
- ਜੱਟਾ ਦੀ ਜਿਹੜੀ ਤੁਸੀ ਧਰਤ ਪ੍ਰੇਮ ਵਾਰੇ ਵਾਲੀ ਗੱਲ ਕਹੀ ਉਹ ਸਿੱਖਾਂ ਦੀ ਗੱਲ ਜਾਪਦੀ ਹੈ ।
- ਸਟੇਟ ਨਾਲ ਖਹਿਣਾ ਤੇ ਭੜਕਾਉ ਗਾਉਣਾ ਮਤਲਬ ਪੰਜਾਬ ਤੋ ਬਾਹਰ ਰਹਿੰਦੇ ਪੰਜਾਬੀਆਂ ਵਾਰੇ ਪਤਾ ਨਾ ਹੋਣਾ ।
- ਮੌਜੂਦਾ ਉਜੱਡ ਸੰਗੀਤ ਦਾ ਅਗਲੀ ਪੀੜੀ ਤੇ ਅਸਰ - ਸੋਚਣ ਵਾਲੀ ਗੱਲ
- -ਕੰਵਲ ਗਰੇਵਾਲ਼ ਦਾ ਸਟੇਜ ਤੇ ਫੂਹੜ ਅੰਦਾਜ ਅਸੀਂ ਬ੍ਰਿਸਬੇਨ ਚ ਦੇਖਿਆ । ਉਸ ਅੰਦਾਜ਼ ਤੇ ਲੋਕੀਂ ਤਾੜੀਆਂ ਮਾਰਦੇ ਸਨ ।
- ਦੂਜੇ ਦੇਸ਼ ਬੂਟੇ ਲੈ-ਜਾਣ ਵਾਲੀ ਗੱਲ ਤੋ ਨਿਦਾ ਫਾਜ਼ਲੀ ਦੀ ਕਿਤਾਬ ਚ ਪੜੀ ਗੱਲ ਯਾਦ ਆਈ ਉਹ ਕਹਿੰਦੇ ਭਾਰਤ ਕੁਝ ਪੇੜ ਅਰਬ ਲਾਏ ਦੇਖੇ ਪਰ ਧਿਆਨ ਨਾਲ ਦੇਖਿਆ ਤਾਂ ਜਿਵੇਂ ਰੋ ਰਹੇ ਹੋਣ ।
- ਚਿੱਤ ਚੇਤਿਆ ਵਾਲਾ ਪੰਜਾਬ ,ਪੰਜਾਬ ਤੋ ਬਾਹਰ ਬੈਠੇ ਨੂੰ ਪੰਜਾਬ ਜਾਕੇ ਲੱਭਦਾ ਨਹੀਂ ਜਿੱਥੇ ਵੱਟ ਤੇ ਬੈਠਾ ਵੀ ਗਹਿਰੀ ਤੋ ਗਹਿਰੀ ਗੱਲ ਕਰ ਸਕਦਾ ਸੀ ।
- ਜੋ ਕਹਿ ਨਾ ਸਕੋ ਦਿਲ ਚ ਦੁਹਰਾ ਲਓ-ਵਾਹਹਹ
-
- -ਵਿੱਚ ਇਕ ਖ਼ਾਸ ਵਰਗ ਵਾਰੇ ਜਿਨਾ ਦੀ ਗੱਲ ਨਹੀਂ ਦਿਸਦੀ ਗੀਤਾ ਵਿੱਚ - ਉਹ ਆਪ ਜੀ ਨੂੰ ਇਨਬੌਕਸ ਕਰ ਰਿਹਾ - ਸ਼ਬਦਾਵਲੀ ਵੀ ਦੇਖ ਸਕਦੇ ਹੋ ।
Thanks for the interview bhaji
Always welcome
ਬੱਲੇ ਬੱਲੇ ਬੱਲੇ! ਵਾਹ ਬਈ ਸਵਾਦ ਆ ਗਿਆ ਬਾਈ ਦੀਆਂ ਗੱਲਾਂ ਸੁਣ ਕੇ।
ਬਾਕੀ ਇਸ ਚੈਨਲ ਆਲ਼ੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਐਨੀ ਮਿਹਨਤ ਕਰਕੇ ੪ ਬੌਲੀਆਂ ਚ ਲਿਖਿਆ ਥੱਲੇ। ਚੜ੍ਹਦੀ ਕਲ਼ਾ
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਅਬਾਦ ✊🏽✊🏿✊🏻
What an incredible interview. Needs more views
Thanks a lot. Help us spread the word.
Me gujrat se hu. Muje Punjabi bolna nahi aata lekin samaj jata hu. Rabbi ji ka bahot bada fan hu bachapan se. Unka jugni song bahot pasand he
Creative discussion
Thanks
Thanks a lot
Rabbi Shergill is a very philosophical and articulate individual....a true artist....not uncouth like Yoyo Honey Singh, Badshah or the Kakkars...not even like Moosewala.
That’s nice of you...
To hail someone as great , you try to degrade someone else!!!
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਨੇ ਰੱਬੀ ਭਾਜੀ ਹੁਰਾਂ ਨੇ। ਦਲਜੀਤ ਜੀ ਬਹੁਤ ਬਹੁਤ ਧੰਨਵਾਦ ਇਸ ਗੋਸ਼ਟੀ ਨੂੰ ਸਿਰਜਣ ਲਈ। ਮੈਂ ਤੁਹਾਡਾ ਨਵਾਂ ਸਰੋਤਾ, ਰੱਬੀ ਭਾਜੀ ਹੁਰਾਂ ਦੇ ਪੇਜ ਤੋਂ ਜੁੜਿਆਂ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸ ਤਰਾਂ ਦੀਆ ਗੋਸ਼ਟੀਆਂ ਹੁੰਦੀਆਂ ਰਹਿਣਗੀਆਂ ।
ਆਮੀਨ
ਰੱਬੀ ਵਾਸਤੇ ਇੱਕ ਸੁਨੇਹਾ
ਜਿਸ ਭਾਬੋ ਦੀ ਜ਼ੁਬਾਨ ਦੀ ਗਹਿਰਾਈ ਤੋਂ ਓਹ ਆਪ ਐਨੇ ਪਰਭਾਵਤ ਨੇ, ਜੇ ਕਿਤੇ ਓਸੇ ਭਾਬੋ ਦੀ ਜ਼ੁਬਾਨ, ਤੇ ਓਸੇ ਜ਼ੁਬਾਨ ਨਾਲ਼ ਜੁੜੇ ਸੰਗੀਤ ਨੂੰ ਆਧਾਰ ਬਣਾਕੇ ਗੀਤ ਬਣਾਉਣ, ਤੇ ਫੇਰ ਮਕਬੂਲੀਅਤ ਵੀ ਓਨੀ ਹੀ ਮਿਲੇਗੀ
ਹੁਣ ਤੱਕ ਰੱਬੀ ਦਾ ਸੰਗੀਤ/ਤਰਜ਼/ਧੁਨ ਤੇ ਕਵਿਤਾ ਦੀ ਛੰਦ-ਬੰਦੀ, ਦੋਨੋਂ ਕਿਸੇ ਓਪਰੇ ਦੇਸੋਂ ਆਈਆਂ ਲਗਦੀਆਂ ਨੇ
ਤੁਸੀਂ ਪਹੁੰਚ ਗਿਆ ਸਮਝੋ। ਇਹ ਜ਼ਰੂਰੀ ਹੈ ਕਿ ਇਹ ਦਾਅਵੇਦਾਰੀਆਂ ਕੀਤੀਆਂ ਜਾਣੀਆਂ। ਆਪਣੀਆਂ ਮੰਗਾਂ ਕਲਾਕਾਰਾਂ ਸਾਹਮਣੇ ਰੱਖੀਆਂ ਜਾਣ। ਸ਼ੁਕਰੀਆ।
ਬੀਬਾ ਜੀਓ, ਤੁਹਾਡਾ ਸੁਨੇਹਾ ਸਿਰ-ਮੱਥੇ। ਮੈਂ ਆਪ ਵੀ ਇੰਨ੍ਹਾਂ ਲੀਹਾਂ ਤੇ ਸੋਚਦਾ ਸਾਂ. ਜਾਪਦੈ ਹੁਣ ਤੱਕ ਦੇ ਕੰਮ 'ਚ ਸ਼ਾਇਦ ਮੈਂ ਆਪਣੀ ਦੂਜੀ ਭਾਬੋ--ਦਿੱਲੀ ਸ਼ਹਿਰ--ਨੂੰ ਗੀਤ ਵਧੇਰੇ ਸੁਣਾਉਂਦਾ ਰਿਹਾਂ, ਕੋਸ਼ਿਸ਼ ਰਹੇਗੀ ਪਹਿਲੀ ਦੀ ਵਾਰੀ ਛੇਤੀ ਆਵੇ.
Good video and effort.... Thanks both of you
Our pleasure!
ਸ਼ੁਕਰੀਆ ਦਲਜੀਤ ਅਮੀ।
Resfreshing talk!
Excellent job 👏👏
Thank you so much 😀
Very beautifully explained historical perspective of Punjabi ethos! Long live, artists, men of letters, you're great cultural ambassadors,
Thanks a ton
Hlo Diljit Veer ma aap ji de pind Daudpur to
ਬਹੁਤ ਸਾਰਾ ਪਿਆਰ ।
"ਅੱਜ ਪੰਜਾਬੀ ਨੂੰ ਹਿੰਦੀ ਦੀ ਛੋਟੀ ਭੈਣ ਬਣਾ ਤਾ" ਇਹ ਸਭ ਕੁਝ ਜਾਣ ਬੁਝ ਕੇ ਕੀਤਾ ਜਾ ਰਿਹਾ, ਸਾਡੀ ਬੋਲੀ ਤੇ ਸਾਡੇ ਵਿਚੋਂ ਸਾਡੀ ਪੰਜਾਬੀਅਤ ਖਤਮ ਕਰਨ ਲਈ ਹੋ ਰਿਹਾ।
bahut wadhiya ji
Great interview,it’s great to see (ammi 22 ji ) productive and dropping cool videos.22ji if u can Plsdo interview with wazir patar and gurjant.I think gurjant is a gifted cult director and really promising director after Jatinder
Noted.
🌹
❤️❤️❤️❤️
ਸਰਸ਼ਾਰ ਕਰ ਦਿੱਤਾ ਰੱਬੀ ਭਾ ਨੇਂ
Excellent discussion
Thanks a lot
Dadi is Grandmother and not Grandfather in 8:14
Thanks a lot. It helps. Corrected.
❤🙏
Except your posture, Ami your anchoring is good, disciplined and to the point.......
Thanks a lot. I will do the needful.
Good interesting chat but i want know more about "punjab ik pangol nahi" hai ....????
ਆ ਜਾਓ। ਗੱਲ ਕਰਦੇ ਆਂ। ਦੂਜੀ ਵਾਰ ਸੁਣੋ। ਇਹ ਮਾਮਲਾ ਤਾਂ ਚੋਖਾ ਖੁੱਲ੍ਹ ਕੇ ਵਿਚਾਰਿਆ ਗਿਆ ...
@@AwwalSahafi hanji zarur we will disscuss sir good interviwe
@@raviindersheen he says punjab ik bhoogol nahi hai.....
It's not just a geographical subject
Punjab as we see in today’s maps is not a geographical space with a defined boundary…its cultural boundary is wider.
Meant to say: in today's maps, Punjab is a geographical space with a defined boundary, whereas Punjab's cultural boundary extends much wider.
Enriching!
ਪੰਜਾਬ ਭੂਗੋਲ ਮੁਕਤ ਹੈ , ਪੰਜਾਬ abstract identity ਹੈ।
ਪੰਜਾਬੀਅਤ "ਇਕੌਨਮੀ ਆਫ ਐਕਸਪਰੈਸ਼ਨ".
ਵਾਹ!
bai ji Prem Gorkhi ne ta likhia
Shergill is an intelligent man but not a Sikh. Kanwar Grewal is 100 time better than him. He is rebelling against state terrorism irrespective of the consequences . Men like kanewar Grewal are true warriors.
Till shiv kumar Batalwi Punjabi Literature had connection with arabic language and after and nowadays Punjabi language has Hindi touch in Literature ...... Punjabi so called critic are biggest enemy of Punjabi language and journalists which write in Punjabi newspapers don't know how to write Punjabi.......writer of our Generation want to establish themselves too quickly and that's why they are not hard working .......
YR RABBI G DI SHAKAL LADEN NAAL NI MATCH HUNDI IF AGREE LIKE PLEASE
….ਪਰ ਲੀਹਾਂ ਤਾਂ ਲੀਹੋਂ ਲੱਥ ਕੇ ਹੀ ਪੈਂਦੀਆਂ ਨੇ ਨਾ …. ਮੇਰੀ ਸਭ ਤੋਂ ਪਸੰਦੀਦਾ ਗੱਲ ਇਸ ਗੱਲ-ਬਾਤ ਚੋਂ … ਅਮੀ ਵੀਰ ਜੀ
& The link to the song so much talked about in the talk.
th-cam.com/video/oiGSKT9m9SE/w-d-xo.html
ਇਹ ਗੱਲ ਵਜ਼ਨਦਾਰ ਹੈ।
Beda gark kharku waas ne ni kita Indira te kps ne kita
Harman and satinder sartaj after shiv
ਮੇਰਾ ਦੇਵੀ ਦੇਵਤਿਆਂ ਦਾ ਦੇਸ
ਹਰਪ੍ਰੀਤ ਸਿੰਘ ਗਿੱਲ (ਯੂ ਐਸ ਏ)
ਦੇਵੀ ਦੇਵਤਿਆਂ ਤੇ ਗੁਰੂਆਂ ਦਾ ਦੇਸ ਹੋਵੇ
ਉੱਥੇ ਝੂਠ ਤੇ ਕਪਟ ਦਾ ਰਾਜ ਕਿਉਂ ਹੈ
ਮੂੰਹੋਂ ਬੋਲ ਕੇ ਪਲ ਵਿੱਚ ਮੁੱਕਰ ਜਾਂਦੇ
ਏਨਾਂ ਆਗੂਆਂ ਦਾ ਐਸਾ ਵਿਹਾਰ ਕਿਉਂ ਹੈ
ਫਰਜ਼ੀ ਆਖਦੇ ਔਡਿਉ ਵੀਡਿਉ ਨੂੰ
ਜ਼ਮੀਰ ਏੰਨੀ ਡਿੱਗੀ ਜ਼ਨਾਬ ਕਿਉਂ ਹੈ
ਆੱਖਣ ਤੋੜ ਮਰੋੜ ਕੇ ਪੇਸ਼ ਕੀਤਾ
ਸੰਸਦ ਵਿੱਚ ਵੀ ਖਾਨਾ ਖ਼ਰਾਬ ਕਿਉਂ ਹੈ
ਦੇਵੀ ਦੇਵਤਿਆਂ ਤੇ ਗੁਰੂਆਂ ਦਾ....
ਸਰਬਸੰਮਤੀ ਨਾਲ ਦੋ ਮੁਲਕ ਵੰਡੇ
ਫੇਰ ਰਹਿੰਦੀ ਸਦਾ ਤਕਰਾਰ ਕਿਉਂ ਹੈ
ਅੱਡ ਹੋਰ ਵੀ ਵੜੇ ਸੀ ਮੁਲਕ ਹੋਏ
ਵੇਖੋ ਤੋੜੀ ਉਂਨਾਂ ਦੀਵਾਰ ਕਿਉਂ ਹੈ
ਯੂਰੋਪ ਮੁੜ ਕੇ ਫੇਰ ਹੈ ਇੱਕ ਹੋਇਆ
ਬਿਨਾ ਰੋਕ ਦੇ ਖੁੱਲ੍ਹਾ ਵਿਉਪਾਰ ਕਿਉਂ ਹੈ
ਅਮਰੀਕਾ ਕਨੇਡਾ ਨੇ ਸੰਧੀ ਹੈ ਕਰ ਰੱਖੀ
ਸੋਚੋ ਵੇਚਦਾ ਸਾਨੂੰ ਹਥਿਆਰ ਕਿਉਂ ਹੈ
ਦੇਵੀ ਦੇਵਤਿਆਂ ਤੇ ਗੁਰੂਆਂ ਦਾ....
ਜਿੱਥੇ ਗਾਂਧੀ ਨੂੰ ਦੇਸ਼ ਦਾ ਪਿਤਾ ਆਖਣ
ਓੱਥੇ ਛੂਆਛੂਤ ਬਰਕਰਾਰ ਕਿਉਂ ਹੈ
ਭਾਵੇਂ ਭੀਮ ਨੇ ਹੈ ਸੰਵਿਧਾਨ ਲਿਖਿਆ
ਗ਼ਰੀਬ ਅੱਜ ਵੀ ਅਨਪੜ੍ਹ ਗੰਵਾਰ ਕਿਉਂ ਹੈ
ਅਮੀਰ ਹੋਰ ਅਮੀਰ ਹੈ ਹੋਈ ਜਾਂਦਾ
ਗਰੀਬ ਅੱਜ ਵੀ ਭੁੱਖਾ ਬਿਮਾਰ ਕਿਉਂ ਹੈ
ਕਿਸਾਨ ਕਰਜ਼ੇ ਥੱਲੇ ਫਾਹੇ ਲਈ ਜਾਂਦੇ
ਅਮੀਰ ਲ਼ੈ ਕੇ ਉਧਾਰ ਫ਼ਰਾਰ ਕਿਉਂ ਹੈ
ਦੇਵੀ ਦੇਵਤਿਆਂ ਤੇ ਗੁਰੂਆਂ ਦਾ....
ਕੋਈ ਮਜ਼੍ਹਬ ਸਿਖੌਂਦਾ ਨਹੀਂ ਵੈਰ ਕਰਨਾ
ਨਾਂਅ ਧਰਮ ਦੇ ਕੂੜ ਪ੍ਰਚਾਰ ਕਿਉਂ ਹੈ
ਇਮਾਨਦਾਰੀ ਤੇ ਸੱਚ ਉਪਦੇਸ਼ ਦਿੰਦੇ
ਗੋਲਕਾਂ ਉੱਤੇ ਵੀ ਭਰਿਸ਼ਟਾਚਾਰ ਕਿਉਂ ਹੈ
ਰਾਜਨੀਤੀ ਹੁਣ ਧਰਮ ਦੀ ਹੋਣ ਲੱਗੀ
ਰਾਜਨੀਤੀ ਚੋੰ ਧਰਮ ਪਰ ਬਾਹਰ ਕਿਉਂ ਹੈ
ਧਰਮ ਗਰੀਬ ਦਾ ਕਮੌਣੀ ਦੋ ਵਕਤ ਰੋਟੀ
ਬੇਦਰਦ ਬਣੀ ਸਰਕਾਰ ਕਿਉਂ ਹੈ
ਦੇਵੀ ਦੇਵਤਿਆਂ ਤੇ ਗੁਰੂਆਂ ਦਾ....
ਸੁਭਾਸ਼ ਬੋਸ ਦੇ ਲੱਖਾਂ ਫੌਜਿਆਂ ਦੀ
“ਅਜ਼ਾਦ-ਹਿੰਦ-ਫੌਜ” ਨਜ਼ਰ-ਅੰਦਾਜ਼ ਕਿਓਂ ਹੈ
ਭਗਤ ਸਿੰਘ ਨੂੰ ਭਾਵੇਂ ਹਾਂ ਯਾਦ ਕਰਦੇ
ਪਰ ਓਹਦੇ ਸੁਪਨੇ ਦਾ ਬਣਿਆਂ ਮਜ਼ਾਕ ਕਿਓਂ ਹੈ
ਜੇ ਏਹ-ਹਾਲ ਸੀ ਦੇਸ ਦਾ ਅਸਾਂ ਕਰਨਾ
ਫੇਰ ਗੋਰਿਆੰ ਨੂੰ ਕੱਡਿਆ ਬਾਹਰ ਕਿਓਂ ਹੈ
ਜੇ ਏਨਾਂ ਹੀ-ਸੀ ਗੋਰੇ ਦਾ ਰਾਜ ਮਾੜਾ
ਫਿਰ-ਪ੍ਰੀਤ ਬੈਠਾ ਓਸੇ ਜਹਾਜ਼ ਕਿਓਂ ਹੈ
ਦੇਵੀ ਦੇਵਤਿਆਂ ਤੇ ਗੁਰੂਆਂ ਦਾ....
ਕਮਾਲ ਦੀ ਗੱਲਬਾਤ
Satinder sartaj after shiv