Karamjit Dhuri Swaran Lata ਥਮਲੇ ਦੇ ਕੋਲ਼ ਕੋਲ਼ ਦੀ.ਕਰਮਜੀਤ ਧੂਰੀ ਅਤੇ ਸਵਰਨ ਲਤਾ ਦੇ ਗੀਤ |

แชร์
ฝัง
  • เผยแพร่เมื่อ 3 พ.ย. 2024

ความคิดเห็น • 17

  • @sidhurureke
    @sidhurureke 6 หลายเดือนก่อน +4

    ਬਹੁਤ ਵਧੀਆ ਗੀਤ ਕਰਮਜੀਤ ਧੂਰੀ ਜੀ ਤੇ ਸਵਰਨ ਲਤਾ ਜੀ ਦੇ ਹੁੰਦਲ ਸਾਹਿਬ ❤❤❤❤

    • @PartapSingh-iz2zi
      @PartapSingh-iz2zi 2 หลายเดือนก่อน

      😢😊😅 2:49 😊 2:49 😊😊

  • @balwinderpadda2311
    @balwinderpadda2311 6 หลายเดือนก่อน +2

    ਕਰਮਜੀਤ ਧੂਰੀ ਦੇ ਸਾਰੇ ਗੀਤ ਬਹੁਤ ਵਧੀਆ ਹੁੰਦੇ ਹਨ ❤❤❤❤❤

  • @AjaibSingh-x3q
    @AjaibSingh-x3q 6 หลายเดือนก่อน +5

    ਕਰਮਜੀਤ ਧੂਰੀ ਇੱਕ ਅਕਾਸ਼ ਵਿੱਚ ਚਮਕਦਾ ਸਿਤਾਰਾ ਸੀ ਹਰ ਇੱਕ ਦਿਲ ਦੀ ਅਵਾਜ਼ ਸੀ ਧੰਨਵਾਦ ਵੀਰ ਜੀ 📢📢📢📢📢📢📢

  • @raghbirsinghbagri6054
    @raghbirsinghbagri6054 6 หลายเดือนก่อน +2

    ਬਾਈ ਜੀ ਪਹਿਲਾ ਗੀਤ "ਸੁਰਜੀਤ ਮਾਧੋਪੁਰੀ" ਅਤੇ ਸਵਰਨ ਲਤਾ ਦੀ ਅਵਾਜ ਵਿੱਚ ਹੈ ਜੀ। ਬਹੁਤ ਵਧੀਆ ਉਪਰਾਲਾ ਹੈ ਜੀ।

  • @balwindersinghbawa5919
    @balwindersinghbawa5919 6 หลายเดือนก่อน +2

    ਦਿਲਬਾਗ ਹੁੰਦਲ ਜੀ ਨਜ਼ਾਰੇ ਬੰਨ ਤੇ

  • @zulfkarali7188
    @zulfkarali7188 5 หลายเดือนก่อน

    Very very beautiful song ❤️💗💗

  • @balwindersinghbawa5919
    @balwindersinghbawa5919 5 หลายเดือนก่อน +1

    Very good song

  • @karamjeetsingh2352
    @karamjeetsingh2352 6 หลายเดือนก่อน +2

    ਓਹਨਾਂ ਸਮਿਆਂ ਦੇ ਗਾਇਕਾ ਵਿੱਚੋਂ ਸੱਭ ਤੋਂ ਸੁਨੱਖਾ ਸੀ ਕਾਕਾ ਕਰਮਜੀਤ ਅਫ਼ਸੋਸ ਸਕੂਟਰੀ ਐਕਸੀਡੈਟ ਨੇ ਵਧੀਆ ਗਾਇਕ ਖੋਹ ਲਿਆ ।ਚੰਗਾ ਹੁੰਦਾ ਜੇ ਇਹ ਗੀਤ ਵੀ ਪਾ ਲਿਆ ਜਾਂਦਾ .ਖਿੱਚ ਲੈ ਤੂੰ ਬਾਂਹ ਫੜਕੇ ਗਿੱਲੀ ਕੰਧ ਤੇ ਨਾ ਚੜਿਆ ਜਾਵੇ

    • @johalhundalmusicofficial
      @johalhundalmusicofficial  6 หลายเดือนก่อน +1

      ਭਾਊ ਜੀ ਇੱਕੋ ਵੀਡੀਓ ਚ ਸਾਰੇ ਗੀਤ ਨਹੀਂ ਪੈਂਦੇ ਹੁੰਦੇ

  • @labhsingh2944
    @labhsingh2944 6 หลายเดือนก่อน +1

    Very nice songs 🎉

  • @BalwinderSinghRandhawa-wr3wj
    @BalwinderSinghRandhawa-wr3wj 6 หลายเดือนก่อน

    Viry good sing

  • @dhanwantsingh9111
    @dhanwantsingh9111 6 หลายเดือนก่อน

    Karamjit very good singer c

  • @jagrajsinghgill2486
    @jagrajsinghgill2486 4 หลายเดือนก่อน

    ਵੀਰ ਜੀ ਕਿਹੜੇ ਸੰਨ ਦੇ ਵਿਚ ਗੀਤ ਰਿਕਾਰਡ ਹੋਏ ਨਾਲ ਸੰਨ ਜਰੂਰ ਪਾਇਆ ਕਰੋ ਧੰਨਵਾਦ ਜੀ

    • @johalhundalmusicofficial
      @johalhundalmusicofficial  4 หลายเดือนก่อน

      ਬਾਈ ਇਹ ਬਲੈਕ ਬੋਰਡ ਥੋੜ੍ਹਾ , ਏਨੀ ਕੁ ਜਗ੍ਹਾ ਤੇ ਕਿੰਨਾ ਕੁ ਲਿਖਿਆ ਜਾਊ

  • @MakhanSingh-xv7dt
    @MakhanSingh-xv7dt 6 หลายเดือนก่อน

    Very nice song