ਸਭ ਤੋਂ ਵੱਧ ਪ੍ਰੋਟੀਨ ਆਂਡੇ ਤੋਂ ਮਿਲਦਾ | DES PUADH | Rajpal Singh Makhni l B Social

แชร์
ฝัง
  • เผยแพร่เมื่อ 30 ก.ย. 2024

ความคิดเห็น • 17

  • @amarjeetsingh7561
    @amarjeetsingh7561 5 หลายเดือนก่อน +1

    ਤੁਸੀਂ ਪੂਰੇ ਰਿਸਰਚ ਪੇਪਰ ਘੋਖ ਕੇ ਪੂਰੀ ਤਰ੍ਹਾਂ ਸਹੀ ਜਾਣਕਾਰੀ ਦੇਂਦੇ ਹੋ ।ਬਹੁਤ ਬਹੁਤ ਧੰਨਵਾਦ। ਅਮਰਜੀਤ ਸਿੰਘ ਅੰਬਾਲਾ।

  • @GurdevSingh-vd5ie
    @GurdevSingh-vd5ie 8 หลายเดือนก่อน +2

    ਕੀ ਸਿੱਖ ਸਿੱਖੀ ਨੂੰ ਫਾਲੋ ਕਰਦੇ।।ਅੰਡਾ ਖਾ ਸਕਦਾ ਹੈ ਯਾਂ ਨਹੀਂ।।ਸੈਚਿਆਂ ਤੋਂ ਪਾਠ ਕਰਨ ਵਾਲਾ 🎉

  • @harcharansingh2971
    @harcharansingh2971 3 หลายเดือนก่อน

    Very nice and important information sir you are doing great work 🙏🙏🙏

  • @jaswindersingh6776
    @jaswindersingh6776 8 หลายเดือนก่อน +1

    ਬਹੁਤ ਵਧੀਆ ਵੀਰ ਜੀ ਆਪ ਨੇ ਜਿਹੜਾ ਅੰਡੇ ਬਾਰੇ ਦਸਿਆ ਹੈ ਹੋਰ ਬੇਨਤੀ ਹੈ
    ਇਹ ਵੀ ਦੱਸੋ ਕਿ ਦਿਨ ਵਿੱਚ ਕਿੰਨਾ ਫਰੂਟ ਖਾਣਾਂ ਚਾਹੀਦਾ ਹੈ ਤੇ ਕਿਸ ਸਮੇਂ ਖਾਣਾ ਚਾਹੀਦਾ ਹੈ ਕੀ ਕੇਲੇ ਰੋਜਨਾ ਖਾਣੇ ਚਾਹੀਦੇ ਜਾ ਨਹੀਂ ਕਿਉਂਕਿ ਅਸੀਂ ਰੋਜ ਕੇਲੇ ਖਾਂਦੇ ਹਾਂ

    • @As-uq7wi
      @As-uq7wi 8 หลายเดือนก่อน

      ਜੋਰ ਲੈ ਕਿਓੰ ਨਹੀਂ ਦੱਸਦਾ ਇਹ ਬੰਦਾ,,,

    • @As-uq7wi
      @As-uq7wi 8 หลายเดือนก่อน

      ਦੱਸਣਾ ਕੁੱਝ ਹੁੰਦਾ ਆ ,ਚਲਾ ਕੁੱਝ ਹੁੰਦਾ ਆ,,,ਨਾਂ ਕਿਸੇ ਰਾਹ ਦੀ ਗੱਲ,,

  • @Ashokkumar-eq2nr
    @Ashokkumar-eq2nr 8 หลายเดือนก่อน +1

    good information

  • @jagpreetsingh5426
    @jagpreetsingh5426 8 หลายเดือนก่อน

    pulses dala witch sab to vad protein hunda hai😅

  • @surjeetsingh108
    @surjeetsingh108 8 หลายเดือนก่อน

    Soyabin ਨੂੰ ਕੀੜੇ ਪੇ ਹੋਵੇ ,ਇਸ ਵਿਚ ਸਭ ਤੋਂ ਵੱਧ ਪ੍ਰੋਟੀਨ ਹੁੰਦਾ

    • @ManjinderSingh-eh2mt
      @ManjinderSingh-eh2mt 8 หลายเดือนก่อน

      ਸੋਇਆਬੀਨ ਟੈਸਟੋਸਟੀਰੋਨ ਘਟਾ ਦਿੰਦਾ ਮਰਦਾਂ ਦੇ ਮਤਲਬ ਮਰਦਾਨਗੀ ਘੱਟ ਜਾਂਦੀ ਹੈ ਬੰਦਾ ਗਾਂਡੂ ਹੋ ਜਾਂਦਾ

  • @Romivlogs362
    @Romivlogs362 8 หลายเดือนก่อน

    Khabsurat information❤🙏

  • @Gurmitraahi3971
    @Gurmitraahi3971 8 หลายเดือนก่อน

    Factory wale andian ton chuche kiven tayar kar lainde ne ,tusin kende ho ande chon bacha ni nikalda

    • @AmanpreetSingh-u8h
      @AmanpreetSingh-u8h 7 หลายเดือนก่อน

      Dhain nal sono vir

    • @Gurmitraahi3971
      @Gurmitraahi3971 7 หลายเดือนก่อน

      @@AmanpreetSingh-u8h bilkul dhian naal hi sunia hai ji ,eh kah rahe ne ki jadon tak murga murgi de mel ton anda nahin banda udon tak bacha nahin nikalda ,par factory wale tan poltary farm de andian ton vi chuche kad lainde ne

  • @ashokklair2629
    @ashokklair2629 8 หลายเดือนก่อน +1

    bhai sahab ji ! egg to bina hoor cheejaa vich v protin bahut he ji. ੴੴੴ✓✓

    • @avtarsmangat
      @avtarsmangat 7 หลายเดือนก่อน +1

      Eggs give complete protein
      And it's vegetarian food .
      ਬੱਚੇ ਕੱਢਣ ਲਈ ਪਹਿਲਾਂ ਉਸ egg ਨੂੰ ਬਹੁਤ ਸਾਰੀਆਂ conditions ਚਾਹੀਦੀਆਂ ਨੇ।
      ਉਨ੍ਹਾਂ ਕੰਡੀਸ਼ਨਾ ਦੀ ਗੈਰਹਾਜ਼ਰੀ ਵਿੱਚ ਅੰਡਾ ਗਲ਼ ਸੜ ਜਾਂਦਾ ਹੈ ਪਰ ਬੱਚਾ ਨਹੀਂ ਨਿਕਲ ਸਕਦਾ।

  • @Motivate954
    @Motivate954 8 หลายเดือนก่อน

    Dr Sahib we need more of these kind videos.Very well explained.❤❤❤❤❤