ਜਦ ਮੱਝਾਂ ਚਾਰਨ ਵਾਲਾ ਬਣਿਆ ਐਕਟਰ | EP 4 | Malkeet Rauni | Interview | Des Puadh | B Social

แชร์
ฝัง
  • เผยแพร่เมื่อ 5 ก.ย. 2024
  • ਜਦ ਮੱਝਾਂ ਚਾਰਨ ਵਾਲਾ ਬਣਿਆ ਐਕਟਰ
    Malkeet Rauni Interview
    Manjeet Singh Rajpura
    #DesPuadh #BSocial

ความคิดเห็น • 328

  • @SukhpalSingh-zp3kr
    @SukhpalSingh-zp3kr 4 ปีที่แล้ว +21

    ਬਹੁਤ ਵਧੀਆ ਅਦਾਕਾਰ ਹੈ ਮਲਕੀਤ ਰੌਣੀ ਦੇਸੀ ਪੇਂਡੂ ਸੱਭਿਆਚਾਰ ਅਦਾਕਾਰ

  • @sahibpreetkaur4280
    @sahibpreetkaur4280 4 ปีที่แล้ว +27

    ਬਿਲਕੁਲ ਸਹੀ ਗੱਲ ਕਹੀ ਜੀ ਤੁਸੀਂ ਪੰਜਾਬੀ ਸੱਭਿਆਚਾਰ ਕੋਲ ਕਿਸੇ ਚੀਜ਼ ਦੀ ਘਾਟ ਨਹੀਂ।👍🏻✌🏻

  • @Kartoon260
    @Kartoon260 4 ปีที่แล้ว +11

    ਰੌਣੀ ਸਾਹਬ ਤੁਹਾਡੇ ਵਿੱਚ ਬੇ ਸੁਮਾਰ ਕਾਬਲੀਅਤ ਹੈ। ਬੜੇ ਸੋਹਣੇ ਅਤੇ ਰੂਹਾਨੀਅਤ ਨਾਲ ਤੁਸੀ ਕਿਰਦਾਰ ਕਰਦੇ ਹੋ। ਤੁਸੀ ਹਮੇਸਾਂ ਚੜਦੀ ਕਲਾ ਚ ਰਵੋ ਜੀ।

  • @deepjandoria3545
    @deepjandoria3545 4 ปีที่แล้ว +9

    ਸਿਆਣੇ ਬੰਦੇ ਦੀਆ ਗੱਲਾਂ ਦਾ ਨਜ਼ਾਰਾ ਅਲੱਗ ਹੀ ਹੁੰਦਾ,,, ਐਮੇ ਨਹੀਂ ਟਰੰਕ ਵਿੱਚ ਪਾ ਕੇ ਲੈ ਕੇ ਗਏ ਸੀ ਸਿਆਣੇ ਬੰਦੇ ਨੂੰ,,,, ਮਲਕੀਤ ਸਰ ਦਿਲੋਂ respect ਜੀ

  • @surjitkaur1895
    @surjitkaur1895 3 ปีที่แล้ว +2

    ਏਹੋ ਜਿਹੇ ਇਨਸਾਨ ਅਗੇ ਆਉਣੇ ਚਾਹੀਦੇ ਹਨ ।ਸਿਆਣੇ ਬੰਦਿਆਂ ਦੀਆਂ ਗਲਾਂ ਸੁਣਨ ਲਈ ਮਿਲੀਆਂ ਜੋ ਕਿ ਅਜ ਕਲ੍ਹ ਬਹੁਤ ਘਟ ਮਿਲਦੀਆਂ ਹਨ। ਬਹੁਤ ਵਧੀਆ ਲਗਾ ।ਧੰਨਵਾਦ ਜੀ।

    • @Guri3737.
      @Guri3737. 3 ปีที่แล้ว

      ਮੈਂ ਤੁਹਾਡਾ ਵਿਚਾਰ ਪਸੰਦ ਕੀਤਾ (ਪਹਿਲਾ)

  • @manjaapkaur2635
    @manjaapkaur2635 4 ปีที่แล้ว +52

    ਰੌਣੀ ਵੀਰ ਕਾ ਚੇਹਰਾ ਦੇਖਦੇ ਸਾਰ ਫਿਲਮ ਅਰਦਾਸ ਕਰਾਂ ਮਾ ਕਰਿਆ ਵਾ ਜਾਨਦਾਰ ਰੋਲ ਝੱਟ ਦੇ ਕੈ ਯਾਦ ਆ ਗਿਆ

  • @GurinderSingh-wl4lp
    @GurinderSingh-wl4lp 4 ปีที่แล้ว +5

    ਮਨਜੀਤ ਭਾਜੀ ਇਹ ਇੰਟਰਵਿਊ ਦੇਖ ਕੇ ਮਜ਼ਾ ਆ ਗਿਆ

  • @sarajmanes5983
    @sarajmanes5983 4 ปีที่แล้ว +12

    ਬਾਈ ਮਲਕੀਤ ਰੌਣੀ ਜੀ ਅਤੇ ਮਨਜੀਤ ਸਿੰਘ ਰਾਜਪੁਰਾ ਜੀ ਬਹੁਤ ਹੀ ਵਧੀਆ ਢੰਗ ਨਾਲ ਗੱਲ ਕਰਕੇ ਤੁਸੀਂ ਪਰੋਗਰਾਮ ਕੀਤਾ ਦਿਲ ਖੁਸ਼ ਹੋ ਗਿਆ ਜੀ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਦੀ ਅਵਾਜ਼ ਸੁਣਕੇ ਧੰਨਵਾਦ ਜੀ ਖੁਸ਼ ਰਹੋ ਜੀ

  • @GurvinderSingh-kj4mr
    @GurvinderSingh-kj4mr 4 ปีที่แล้ว +3

    ਭਾਜੀ ਮਲਕੀਤ ਸਿੰਘ ਰੌਣੀ ਸਾਹਿਬ ਸਿਰਾ ਕਰਤਾ !! ਸਰ ਜੀ ਅੱਤ ਕਰਾ ਤੀ !!!

  • @sukhmaansaab1963
    @sukhmaansaab1963 ปีที่แล้ว

    ਮੈਨੂੰ ਬਹੁਤ ਮਾਣ ਹੈ ਕਿ ਮਲਕੀਤ ਬਾਈ ਜੀ ਸਾਡੇ ਰੋਪੜ ਸਾਹਿਰ ਤੋ ਹੈ ,, ਬਹੁਤ ਵਧੀਆ ਫਿਲਮਾਂ ਇਨਾ ਦੀਆਂ ,ਪਹਿਲਾ ਸੀਡੀ ਫ਼ਿਲਮਾਂ ਆਉਂਦੀਆਂ ਸੀ ਇਨਾ ਦੀਆਂ

  • @jagjitsidhu3354
    @jagjitsidhu3354 4 ปีที่แล้ว +21

    ਬਈ ਮਨਜੀਤ ਬਹੁਤ ਹੀ ਵਧੀਆ ਐਂਕਰਿੰਗ ਕਰਦੈਂ

  • @ManjeetSingh-oz2fd
    @ManjeetSingh-oz2fd 4 ปีที่แล้ว +31

    ਬਹੁਤ ਵਧੀਆ ਮਨਜੀਤ ਸਿੰਘ ਰਾਜਪੁਰਾ ਵੀਰ

  • @naturehumanity9493
    @naturehumanity9493 4 ปีที่แล้ว +6

    ਮਨਜੀਤ ਸਿੰਘ ਵੀਰ ਜੀ ਤੇ ਰੌਣੀ ਸਾਬ ਦੋਵਾਂ ਨੂੰ ਸਤ ਸ੍ਰੀ ਆਕਾਲ ਜੀ

  • @sahibpreetkaur4280
    @sahibpreetkaur4280 4 ปีที่แล้ว +17

    ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ ਜੀ। 🙏🏻🙏🏻

  • @balwindersinghbalwindersin4671
    @balwindersinghbalwindersin4671 2 ปีที่แล้ว

    ਬਹੁਤ ਵਧੀਆ ਰਾਜਪੁਰਾ ਜੀ

  • @manpreetsinghpreet6768
    @manpreetsinghpreet6768 4 ปีที่แล้ว +8

    Rauni sahb bahut vdiya insaan ne.waheguru g ehna nu hmesha chardi kla vich rakhe.

  • @swarandeepsingh9041
    @swarandeepsingh9041 4 ปีที่แล้ว +5

    ਸਵਾਦ ਆ ਗਿਆ ਬਾਈ ਜੀ ਸੁਣ ਕੇ
    (ਸਵਰਨਦੀਪ ਸਿੰਘ ਨੂਰ)
    💐💐💐💐💐💐💐

  • @kulwindersingh8356
    @kulwindersingh8356 4 ปีที่แล้ว +1

    ਬਾਈ ਜੀ ਮਲਕੀਤ ਸਿੰਘ ਰੌਣੀ ਸਾਡੇ ਪਿੰਡ ਆਏ ਸੀ ਫ਼ਿਲਮ ਦੀ ਸ਼ੂਟਿੰਗ ਕਰਨ ਬਹੁਤ ਵਧੀਆ ਇਨਸਾਨ ਹਨ ਸਾਡੇ ਪਿੰਡ ਦੇ ਲੋਕਾਂ ਨਾਲ ਬਹੁਤ ਵਧੀਆ ਗੱਲਾਂ-ਬਾਤਾਂ ਕਰਦੇ ਸੀ

  • @dineshsinghyadav9760
    @dineshsinghyadav9760 3 ปีที่แล้ว +1

    Malkit Rauni is not just a versatile actor but also an activist ,above all a down to earth person. I met him at farmers protest Delhi He joined this protest not for fame but for cause. I have seen most of his movies🙏🏻🙏🏻

  • @jasmindersingh1573
    @jasmindersingh1573 4 ปีที่แล้ว +4

    ਬਹੂਤ ਬਹੂਤ ਵਧੀਆ ਮੁਲਾਕਾਤ ਜੀ

  • @SukhpalSingh-zp3kr
    @SukhpalSingh-zp3kr 4 ปีที่แล้ว +11

    ਸਹੀ ਗੱਲ ਆ ਕਲਾਕਾਰ ਸਭ ਸਾਂਝੇ ਹੁੰਦੇ ਆ ਇਨ੍ਹਾਂ ਨੂੰ ਸਰਹੱਦਾਂ ਤੇ ਧਰਮਾਂ ਵਿੱਚ ਨਹੀਂ ਵੰਡਣਾ ਚਾਹੀਦਾ

  • @jaswinderpalkaur6707
    @jaswinderpalkaur6707 3 ปีที่แล้ว

    ਮਲਕੀਤ ਵੀਰ ਜੀ ਸਤਿ ਸ਼ਿਰੀ ਅਕਾਲ ਜੀ ਵੀਰ ਜੀ ਤੁਹਾਡੀ ਐਕਟਿੰਗ ਬਹੁਥ ਵਧੀਆ ਹੁੰਦੀ ਐ ਵੀਰੇ ਮੈ ਮਨਪਰੀਤ ਕੌਰ ਮੇਕਪ ਆਰਟਿਸਟ ਦੀ ਮੰਮੀ ਹਾ ਜੀਸੰਗਰੂਰ ਤੋ ਦੋ ਤਿੰਨ ਵਾਰੀ।ਪਰੀਤ ਨੇ ਗਲ ਵੀ ਕਰਵਾਈ ਸੀ ।ਐਕਟਿੰਗ ਘੈਂਟ ਹੁੰਦੀ ਐ ।ਸੰਗਰੂਰ ।

  • @user-gj3re2dj1x
    @user-gj3re2dj1x 2 ปีที่แล้ว +1

    ਦਿਲੋਂ ਦੁਆਵਾਂ ਜੀ

  • @baidwanbolda609
    @baidwanbolda609 4 ปีที่แล้ว +4

    Very good interview. Congratulations

  • @LovepreetSingh-bs5ml
    @LovepreetSingh-bs5ml 4 ปีที่แล้ว +7

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਨਹੀਂ ਇਸ ਤੋਂ ਪਹਿਲਾ ਅਸੀਂ ਏਨਾਂ ਬਾਰੇ ਜਾਣਦੇ ਵੀ ਨਹੀਂ ਸੀ

  • @ManjeetSingh-oz2fd
    @ManjeetSingh-oz2fd 4 ปีที่แล้ว +5

    ਸੱਚਾਈ ਭਰਪੂਰ ਗੱਲਾਂ

  • @rubbygillgill3496
    @rubbygillgill3496 4 ปีที่แล้ว +1

    Very nice ਮਨਜੀਤ ਬਹੁਤ ਵਧੀਆ

  • @g4bru08
    @g4bru08 4 ปีที่แล้ว +2

    He is superb panjabi Actor,special boli panjabi nice 👍 beautiful speechless HOLI gbu WAHEGURU SSA.

  • @jotmajher53
    @jotmajher53 4 ปีที่แล้ว +21

    Ropar Aale Puadi😍

  • @sangowal1
    @sangowal1 4 ปีที่แล้ว +3

    60 saal de ho gaaye..
    Pehli vaari puaadh aakhar sunia te mehsoos keeta.
    Really great learning... and ashamed for nor knowing so far.

  • @12345614390
    @12345614390 4 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਜੀ ਦਾੜ੍ਹੀ ਨਾਂ ਕੱਟੋ।ਹੁਣ ਰੱਖੀ ਹੈ ਤਾਂ ਪੂਰੀ ਹੀ ਰੱਖੋ।

    • @ajmersinghguru1085
      @ajmersinghguru1085 4 ปีที่แล้ว +1

      Sahi gall aa veer

    • @gurbindersinghbatth3513
      @gurbindersinghbatth3513 4 ปีที่แล้ว

      Kyon dadhi nu amb Lagan ge

    • @amritnagranagra8602
      @amritnagranagra8602 4 ปีที่แล้ว

      @@gurbindersinghbatth3513 ਦਾਹੜੀ ਕਟਾ ਕੇ ਫੇਰ ਬਦਾਮ ਲਗੋ ਬਾਈ ਦਸੀ ਮਾੜਾ ਜਿਹਾ

    • @JagroopSingh-no7xy
      @JagroopSingh-no7xy 2 ปีที่แล้ว

      @@gurbindersinghbatth3513 ਜੇ ਕੱਟ ਕੇ ਪਿਸਤੇ ਬਦਾਮ ਲੱਗਦੇ ਹਨ ਕੱਟ ਲਿਆ ਕਰੋ ਤੇਰੀ ਜ਼ਨਾਨੀ ਜਾ ਧੀ ਭੈਣ ਦੇ ਦਾਹੜੀ ਨਹੀ ਆਈ ਕਿਓ ਨਹੀ ਉਹ ਹੁਣ ਅੰਬ ਕਿੱਥੋਂ ਤੋੜਕੇ ਖਾਣਗੀਆਂ

    • @JagroopSingh-no7xy
      @JagroopSingh-no7xy 2 ปีที่แล้ว

      ਇਹ ਢੰਡਰੀ ਨੇ ਸਿੱਖਾਂ ਵਿੱਚ ਨਵੀਂ ਨਸਲ ਪੈਦਾ ਕਰ ਦਿੱਤੀ

  • @surjitsinghtamber7303
    @surjitsinghtamber7303 4 ปีที่แล้ว +2

    ਮਲਕੀਤ ਰੌਣੀ ਜੀ ਬਹੁਤ ਵਧੀਆ ਕਲਾਕਾਰ।

  • @user-fk9kc5fr8k
    @user-fk9kc5fr8k 4 ปีที่แล้ว +3

    👌👌👍👍ਬਹੁਤ ਹੀ ਚੰਗਾ

  • @amankamboj9806
    @amankamboj9806 4 ปีที่แล้ว +3

    Mari boli mara desh 👌👌👌

  • @navtej1247
    @navtej1247 4 ปีที่แล้ว +6

    Vdiya Insan ji great

  • @punjabilover7932
    @punjabilover7932 4 ปีที่แล้ว +7

    Nice location for interview

  • @paramdeeps5949
    @paramdeeps5949 4 ปีที่แล้ว +4

    Appreciate that you did the interview in such a natural setting 🙏

  • @amanchaudhary8311
    @amanchaudhary8311 4 ปีที่แล้ว +1

    Marvellous Anchor..v gud person n actor Malkeet Singh g👍

  • @deeptejay4435
    @deeptejay4435 4 ปีที่แล้ว +4

    mere nankea di meri maa di boli 😘😍😍😘😘, puadhi boli mera janam v ethi hoea

  • @HarpreetSingh-cx9dk
    @HarpreetSingh-cx9dk 4 ปีที่แล้ว +1

    Sat shree Akaal bhai ji

  • @Bepositivepunjabi415
    @Bepositivepunjabi415 2 ปีที่แล้ว +1

    Malkit singh Roni ji very good person and nice parclety

  • @sabhisongs3167
    @sabhisongs3167 4 ปีที่แล้ว +5

    Veer g mai hai tanv ambarsariya bhaou wa pr tuhadi puaandi boli sun k swaad bhot aaunda khaas krkke tuhanu.
    mere bnurr te rajpure wale yaar yaad aa jande

  • @idhub6263
    @idhub6263 4 ปีที่แล้ว

    ਬੋਲੀ ਬਹੁਤ ਪਿਆਰੀ ਲੱਗੀ ਐਕਰ ਦੁਆਰਾ ਬੋਲੀ ❤️❤️❤️

  • @JagjitSingh-jm7pf
    @JagjitSingh-jm7pf 4 ปีที่แล้ว +3

    @26:50 Rauni saab jehdi kirrttt aali gal krke siraa gal lag gyi dil nu and eh sach aa ajj da

  • @lali9026
    @lali9026 4 ปีที่แล้ว +1

    Very nice to hear the ropar district lingo of Punjabi
    Great

  • @kulwindersingh8356
    @kulwindersingh8356 4 ปีที่แล้ว +4

    ਗੁਰਚੇਤ ਚਿੱਤਰਕਾਰ ਦੀ ਕਮੇਡੀ ਫਿਲਮ ਦੇ ਵਿਚ ਧਰਮਰਾਜ ਦਾ ਰੋਲ ਕੀਤਾ ਸੀ ਜੋ ਕਮੇਡੀ ਫਿਲਮ 423 ਬਣੀ ਸੀ

  • @rajwant04
    @rajwant04 4 ปีที่แล้ว +1

    Ballay Bai Manjit, kadhi chalo changiaray! 👍👍🙏🏼

  • @cheetahboy-ki6gg
    @cheetahboy-ki6gg 4 ปีที่แล้ว +2

    Any how what I love u bai from amrica

  • @vickuk1313
    @vickuk1313 4 ปีที่แล้ว +4

    12.22 ASAL Punjab Di jhalak🐐🐐🐐🐐

  • @user-4090rabbi
    @user-4090rabbi 4 ปีที่แล้ว +5

    ਅਸੀ ਰਾਜਪੁਰੇ ਵਾਲੇ ਪੁਅਾਧੀ ਜੀ

  • @gurinderbaidwan9831
    @gurinderbaidwan9831 ปีที่แล้ว

    Great bai bht vadiya interview lagiya oh v mari boli ma kya baata ree baii

  • @sarwansingh419
    @sarwansingh419 4 ปีที่แล้ว +3

    ਸਤਿ ਸ੍ਰੀ ਅਕਾਲ ਬਾਈ ਜੀ 🙏🏻🙏🏻❤️❤️❤️🌹🌷

  • @jasbirsinghgill6304
    @jasbirsinghgill6304 4 ปีที่แล้ว +2

    Very nice

  • @amankalra472
    @amankalra472 4 ปีที่แล้ว +17

    ਮੈ ਤੋਂ ਨ੍ਯੂ ਕਹਿਣਾ ਚਾਵਾਂ ਕੇ ਪੁਆਧ ਕੇ ਬੰਦੇ ਸਾਰੇ ਪੁਆਧੀ ਬੋਲਿਆ ਕਰੋ ਭਾਈ

    • @buntyjhanjeri8264
      @buntyjhanjeri8264 3 ปีที่แล้ว

      ਬਾਤ ਤੋ ਠੀਕ ਆ, ਕੋਸ਼ਿਸ਼ ਕਰਾਂ ਬਾੲੀ

    • @DaljeetSingh-fu5qb
      @DaljeetSingh-fu5qb 2 ปีที่แล้ว

      But 22 hunn sanu ropar walian nu te chd area walian nu, aas pass wale area de lokka nu chngi trike naal aundi hi ni. Kya kriye smjh hi ni aundi.

    • @amankalra472
      @amankalra472 2 ปีที่แล้ว

      @@DaljeetSingh-fu5qb bolni pani bai chandigarh 21sec ma mare ale gnne laye kre te kisi tym kya kra hun bhar ke lok vash gye ure baki bai kosis howa har ik chij ki ma boli to ma boli howa mare alii bolii nu kde likh ke dekhyo bai proper fer dekhyo ehh boli kis na match kra bai

  • @AdarshKumar-lb6yt
    @AdarshKumar-lb6yt 4 ปีที่แล้ว +1

    Wadde Veer Ji Malkeet

  • @jaiveersinghbajwa1893
    @jaiveersinghbajwa1893 4 ปีที่แล้ว +101

    ਸ਼ੁਕਰ ਏ ਪੁਆਧੀ ਚ੍ਹ ਵੀ ਕੋਈ ਗੱਲਬਾਤ ਕਰ ਰਿਹਾ ਹੈ, ਅਜ ਤੱਕ ਬੱਸ ਪੜੀ ਹੀ ਸੀ।

    • @fauj7860
      @fauj7860 4 ปีที่แล้ว +1

      Puadhi and haryanwi ch ki farak hai ?

    • @Aman_PB03_Hr25
      @Aman_PB03_Hr25 4 ปีที่แล้ว +4

      ਪੁਆਧੀ ਸੁਣ ਕੇ ਖੈਰ ਵਾਲੇ ਯਾਰ ਯਾਦ ਆ ਗਏ ਜੋ dav sec 10 ਨਾਲ ਪੜ੍ਹਦੇ ਸੀ।

    • @talwindercheema1946
      @talwindercheema1946 4 ปีที่แล้ว +1

      dsseyo bai yr

    • @GurpreetSingh-xp6kx
      @GurpreetSingh-xp6kx 4 ปีที่แล้ว +3

      @@fauj7860 bai g haryana baad vich banea Ropar,chd,rajpura,ambala,yamunanagar Tak puadh Area a

    • @indianarmygreat2161
      @indianarmygreat2161 4 ปีที่แล้ว

      @@GurpreetSingh-xp6kx 👍🙏

  • @sukhjindersingh-bt7rs
    @sukhjindersingh-bt7rs 4 ปีที่แล้ว +1

    Great personality,Rouni saab. Ardaas kran is a great work

  • @captainmalkiatsingh
    @captainmalkiatsingh 2 ปีที่แล้ว

    ਬਹੁਤ ਵਧੀਆ ਬਾਈ

  • @golajassi6699
    @golajassi6699 4 ปีที่แล้ว +2

    Kya boli hai puadi nice g sun ke bol bhout vadyia lagda kya batta g sadi v boli pouadi hai disst mohali pehla disst Ropar c asi v puadi bolde ha sanu man ae

  • @sodagarali4513
    @sodagarali4513 4 ปีที่แล้ว +2

    Manjeet bai apni boli ma suan ka sawad aw gya

  • @jaspalsinghjp8456
    @jaspalsinghjp8456 4 ปีที่แล้ว

    Bai g de darshan ker k Dil khush ho geya.

  • @listenmaninder
    @listenmaninder 4 ปีที่แล้ว +3

    💐

  • @user-cw6pd8ru9q
    @user-cw6pd8ru9q 4 ปีที่แล้ว +14

    ਪੁਆਦੀ ਬੋਲੀ ਜ਼ਿੰਦਾਬਾਦ

  • @raviinder80
    @raviinder80 4 ปีที่แล้ว +1

    ਸਤਿ ਸ਼੍ਰੀ ਅਕਾਲ ਜੀ ਰੌਣੀ ਭਾਜੀ ।

  • @karmkaur762
    @karmkaur762 2 ปีที่แล้ว

    👍👍👍👍👍

  • @jagtarsingh6898
    @jagtarsingh6898 4 ปีที่แล้ว +2

    Nice anchor nice actor

  • @armyxblink1880
    @armyxblink1880 4 ปีที่แล้ว +2

    Boli bhut vadia bolde j

  • @gurjantsingh170
    @gurjantsingh170 ปีที่แล้ว

    Good man rauni g

  • @atampreetsingh007
    @atampreetsingh007 4 ปีที่แล้ว +8

    ਵੀਰ ਮਨਜੀਤ ਰਾਜਪੁਰਾ ਜੀ ਮਾਫ਼ ਕਰਨਾ ਪਰ ਤੁਸੀਂ ਆਪਣੇ ਚੈਨਲ ਦਾ ਨਾਂ ਵੀ ਅੰਗਰੇਜ਼ੀ ਵਿੱਚ ਲਿਖਿਆ ਹੈ, ਤੁਸੀਂ ਵੀ ਪੰਜਾਬੀ ਵਿੱਚ ਲਿਖੋ।

  • @journeyplayer
    @journeyplayer 4 ปีที่แล้ว +2

    Wah ji waj bohat wadiya interview ti

  • @LakhvirSingh-rp9bn
    @LakhvirSingh-rp9bn 4 ปีที่แล้ว +18

    ਪੁਅਾਧੀ ਜਿੰਦਾਬਾਦ

  • @gillharpreet9
    @gillharpreet9 4 ปีที่แล้ว +2

    Nice veer anchor and roni bai

  • @surjitsingh-kt9um
    @surjitsingh-kt9um 4 ปีที่แล้ว +1

    Banda sacha

  • @gurmukhsingh-qq6wz
    @gurmukhsingh-qq6wz 4 ปีที่แล้ว +1

    So nice 👍

  • @akmundra6045
    @akmundra6045 4 ปีที่แล้ว +2

    Very good bro

  • @amarjeetsingh9501
    @amarjeetsingh9501 4 ปีที่แล้ว +2

    Suker aa waheguru

  • @sahibpreetkaur4280
    @sahibpreetkaur4280 4 ปีที่แล้ว +2

    👌👌👍

  • @BabaBaba-uk7fb
    @BabaBaba-uk7fb 4 ปีที่แล้ว

    ਬਹੁਤ ਵਧੀਆ

  • @ludhianawale6368
    @ludhianawale6368 2 ปีที่แล้ว

    good

  • @RajuSharma-xr9vy
    @RajuSharma-xr9vy 4 ปีที่แล้ว +2

    He is a living legend...

  • @brarbaljinder2224
    @brarbaljinder2224 4 ปีที่แล้ว +1

    Eh a asli patr

  • @parkashhans861
    @parkashhans861 4 ปีที่แล้ว

    Bhut vadia ji

  • @gippysingh1313
    @gippysingh1313 4 ปีที่แล้ว +5

    Like the accent

  • @gdhaliwal4minian
    @gdhaliwal4minian 2 ปีที่แล้ว

    Bhut hi vadia interview love from Winnipeg

  • @YMoney-
    @YMoney- 3 ปีที่แล้ว

    Very nice interview bha ji

  • @angrejparmar6637
    @angrejparmar6637 4 ปีที่แล้ว +3

    Nice interview

  • @indianarmygreat2161
    @indianarmygreat2161 4 ปีที่แล้ว +2

    👌🙏

  • @singh2189
    @singh2189 4 ปีที่แล้ว +1

    Good one.

  • @pargatsingh3360
    @pargatsingh3360 4 ปีที่แล้ว +1

    Nice nature🌿🍃

  • @LakhwinderSingh-fl4iy
    @LakhwinderSingh-fl4iy 4 ปีที่แล้ว +1

    Good

  • @jagdeepkaurwarraich5197
    @jagdeepkaurwarraich5197 4 ปีที่แล้ว +1

    Maare b area ka Maann ga.. Manjeet Singh ...bhut achhiya baata kriya Malkeet ji Ke gale... Thara b thanwad manu jannu krwaya iss actor Ke gale

    • @toors6438
      @toors6438 4 ปีที่แล้ว

      ਏਹ ਪ੍ਰਾਣੀ ਗੁਰੂ ਨਾਨਕ ਬੁੱਕ ਡਿਪੂ ਤੇ ਪਾਯਾ ਜਾਦਾ ਹੈ

  • @gaganbaidwan3391
    @gaganbaidwan3391 2 ปีที่แล้ว

    ਸਤਿ ਸ੍ਰੀ ਆਕਾਲ 🙏🙏 ਜੀ good job 👍🤗

  • @sukhwindersingh8991
    @sukhwindersingh8991 4 ปีที่แล้ว +9

    RajPura, Jerakpur, Te Ambala dy Bahut sare area ch bolli jandi eh bolli ji Punjabi hee aa eha

  • @kuldipsinghdhesi7018
    @kuldipsinghdhesi7018 4 ปีที่แล้ว +27

    ਮਲਕੀਤ ਰੌਣੀ ਇਕੱ ਹੰਡਿਆ ਵਰਤਿਆ ਐਕਟਰ

    • @kaysenzion7902
      @kaysenzion7902 3 ปีที่แล้ว

      I know I'm kind of off topic but do anybody know of a good website to watch newly released movies online?

    • @tristenjoel8396
      @tristenjoel8396 3 ปีที่แล้ว

      @Kaysen Zion try FlixZone. Just google for it :)

    • @korbinjaziel5019
      @korbinjaziel5019 3 ปีที่แล้ว

      @Tristen Joel yea, I've been watching on flixzone for since april myself =)

    • @kaysenzion7902
      @kaysenzion7902 3 ปีที่แล้ว

      @Tristen Joel Thank you, I signed up and it seems like a nice service =) I really appreciate it !!

    • @tristenjoel8396
      @tristenjoel8396 3 ปีที่แล้ว

      @Kaysen Zion you are welcome =)

  • @mehakjotsingh5768
    @mehakjotsingh5768 4 ปีที่แล้ว +7

    ਪੰਜਾਬੀ ਬੋਲ ਵੀਰ ਜੀ

    • @indianarmygreat2161
      @indianarmygreat2161 4 ปีที่แล้ว +3

      Hahaha
      Punjabi matlab pata

    • @navideol2644
      @navideol2644 4 ปีที่แล้ว +1

      mehakjot ver eh v ik punjabi da e ik illaake di aaa. thoda sikho punjabi baare fer kush bolo. punjabi bohat style di aa.

    • @sukhwindergill986
      @sukhwindergill986 4 ปีที่แล้ว +2

      ਇਹ ਪੰਜਾਬੀ ਓ ਆ ਵੀਰ, ਲਗਦਾ ਹਾਲੇ ਤੂੰ ਘੁੰਮਿਆ ਫਿਰਿਆ ਨੀਂ।

  • @rksingh5516
    @rksingh5516 4 ปีที่แล้ว +2

    Nice

  • @MohanSingh-lo9pv
    @MohanSingh-lo9pv 4 ปีที่แล้ว

    very nice veer ji

  • @rmnsandhu5375
    @rmnsandhu5375 4 ปีที่แล้ว

    Proud to be a punjabi

  • @gurdeepbhangu5955
    @gurdeepbhangu5955 4 ปีที่แล้ว +1

    👌👌❤🙏

  • @SachinSharma-ww9by
    @SachinSharma-ww9by 4 ปีที่แล้ว +1

    Very talented actor Malkit rauni