ਗੁਰੂਘਰਾ ਦੇ ਨਿਸ਼ਾਨ ਸਾਹਿਬ ਰਾਤੋ-ਰਾਤ ਸਾਰੇ ਬਦਲਣ ਲਈ ਹੁਕਮ ਜਾਰੀ

แชร์
ฝัง
  • เผยแพร่เมื่อ 7 ก.ย. 2024
  • ਗੁਰੂਘਰਾਂ ਚ ਵੱਡੀ ਕਾਰਵਾਈ ਅਮਿਤ ਸ਼ਾਹ
    ਤੇ RSS ਦੀ ਖੇਡ ਦਾ ਪਰਦਾਫਾਸ਼ ਦੋਖੋ
    ਰਾਤੋ-ਰਾਤ ਸਾਰੇ ਗੁਰੂਘਰਾ ਦੇ ਨਿਸ਼ਾਨ ਸਾਹਿਬ ਬਦਲਣ ਲਈ ਹੁਕਮ ਜਾਰੀ
    #NishanSahib #sriakaltakhtsahib #PunjabiNews #PunjabNews #NishanSahibColour

ความคิดเห็น • 120

  • @user-zb7ru6ev8r
    @user-zb7ru6ev8r หลายเดือนก่อน +27

    ਹੁਣ ਤੇ ਇੱਥੋਂ ਤੱਕ ਗਿਰਾਵਟ ਆ ਗਈ ਸੀ ਕਿ ਸਰੋਪੇ ਵੀ ਭਗਵੇ ਦੇਣ ਲੱਗ ਪਏ ਸਨ। ਇਸ ਹੁਕਮ ਨਾਲ ਸਾਰੀ ਅਸੀਂ ਸਾਰੀ ਕੌਮ ਖੁਸ ਹਾਂ।

  • @gurpreetsingh-wh8rv
    @gurpreetsingh-wh8rv หลายเดือนก่อน +1

    ਵਾਹਿਗੁਰੂ ਜੀ ਇਹ ਨਿਸ਼ਾਨ ਸਾਹਿਬ ਦੇ ਰੰਗ ਬਾਰੇ ਤਾਂ ਇਹ ਹੁਕਮ ਠੀਕ ਹੈ ਜੀ ਕਮੇਟੀ ਵੱਲੋਂ ਬਹੁਤ ਵਧੀਆ ਫੈਸਲਾ ਲਿਆ ਗਿਆ ਜੀ। ਸਿੱਖ ਰਹਿਤ ਮਰਿਯਾਦਾ ਸਾਰੇ ਸ੍ਰੀ ਗੁਰੂਦੁਆਰੇ ਸਾਹਿਬ ਵਿੱਚ ਲਾਗੂ ਕਰਵਾਓ ਜੀ ਅਤੇ ਸਾਰੇ ਗੁਰੂ ਘਰਾਂ ਵਿੱਚ ਨਾਨਕਸ਼ਾਹੀ ਕਲੰਡਰ ਲਾਗੂ ਕਰਵਾਏ ਜਾਣ ਜੀ।
    👏👏👏👏👏
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਜੀ
    🙏🙏🙏🙏🙏

  • @sukhpalkaur2429
    @sukhpalkaur2429 หลายเดือนก่อน +74

    ਨਾਲ ਲੱਗਦਾ ਅੰਗਰੇਜ਼ਾਂ ਦਾ ਰੱਖਿਆ ਨਾਮ ਗੋਲਡਨ ਟੈਂਪਲ ਬਦਲ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਰੱਖਿਆ ਜਾਵੇ ਜੀ ।

    • @tajindersinghmaan8814
      @tajindersinghmaan8814 หลายเดือนก่อน +4

      Bilkul ji 🙏

    • @bikramjitsingh726
      @bikramjitsingh726 หลายเดือนก่อน +1

      Sat Shri akal ji
      Not Need to issue
      We should use every where is should use Darbar Sahib ji
      When We started this
      Our Coming generations what' will listen 👂 will follow ❤

    • @bootadreger4540
      @bootadreger4540 หลายเดือนก่อน +1

      ਗੋਲ਼ਡ-ਚੈਨਲ ਅੰਗਰੇਜ਼ਾਂ ਨੇ ਨਹੀਂ ਟੋਹੜਾ ਤੋਂ ਬਾਅਦ ਹੋਲੀ ਹੋਲੀ ਨਾਮ ਬਦਲ ਦਿੱਤੇ ਪਹਿਲਾ ਗੁਰੂ ਦੁਆਰਾ ਰਾਮਦਾਸ ਸੀ ਆਖਿਆ ਜਾਂਦਾ

    • @AvtarSingh-wu2zu
      @AvtarSingh-wu2zu หลายเดือนก่อน +1

      ਬਿਲਕੁਲ ਸਹੀ✅✅✅✅✅

    • @prabjeetsingh7237
      @prabjeetsingh7237 หลายเดือนก่อน +2

      Sri Darbar Sahib naam hee h mudh toh hai jee... ehe harmandir ja golden temple ja swarn mandir... navee gulami toh baad de hann ji

  • @randhirmutti1000
    @randhirmutti1000 หลายเดือนก่อน +16

    ਮੇਰਾ ਤੁਸ਼ ਜਿਹਾ ਸੁਝਾ, ਸਿਰਫ ਇਕ ਹੀ ਰੰਗ ਸੁਰਮਈ ਰਖਿਆ ਜਾਵੇ ਅਤੇ ਉਸ ਵਿਚ ਖੰਡਾ ਸਾਹਿਬ ਬਸੰਤੀ ਰੰਗ ਦਾ ਹੋਵੇ.। ਭਵਿਖ ਵਿਚ ਬਸੰਤੀ ਕਦੇ ਵੀ ਕੇਸਰੀ ਵਰਗਾ ਹੋ ਸਕਦਾ ਹੈ

  • @jagdishjassi4013
    @jagdishjassi4013 หลายเดือนก่อน +19

    ਬਾਬਾ ਜੀ ਇੱਕ ਹੁੱਕਮਨਾਮਾ 5 ਨਿਹੰਗ ਸਿੰਘਾਂ ਤੋਂ ਹੋਰ ਜਾਰੀ ਕਰਵਾ ਦਿਓ ਜੇਹੜੇ ਮਸੰਦ ਜਾਤੀ ਵਾਦ ਕਰਦੇ ਹਨ। ਓਹਨਾਂ ਨੂੰ ਵੀ ਸੋਧਾ ਲਾਇਆ ਜਾਵੇ। ਵਾਹਿਗੁਰੂ ਜੀ

  • @BaljitSingh-rj3qc
    @BaljitSingh-rj3qc หลายเดือนก่อน +10

    ਇਹ ਨਿਸ਼ਾਨ ਸਾਹਿਬ ਦੇ ਰੰਗ ਬਾਰੇ ਤਾਂ ਇਹ ਹੁਕਮ ਠੀਕ ਹੈ। ਸਿੱਖ ਰਹਿਤ ਮਰਿਯਾਦਾ ਸਾਰੇ ਗੁਰਦੁਆਰਾ ਸਾਹਿਬ ਵਿੱਚ ਵੀ ਲਾਗੂ ਕਰਵਾਉ ਅਤੇ ਸੰਤ ਸਮਾਜ ਦੇ ਡੇਰਿਆਂ ਵਿੱਚ ਵੀ ਇਹ ਸਾਰਾ ਕੁਝ ਲਾਗੂ ਕਰਵਾਇਆ ਜਾਵੇ ਅਤੇ ਨਾਨਕ ਸ਼ਾਹੀ ਕੈਲੰਡਰ ਵੀ ਲਾਗੂ ਕਰਵਾਉਣਾ ਚਾਹੀਦਾ ਹੈ।।

  • @user-xo4bt5py1h
    @user-xo4bt5py1h หลายเดือนก่อน +8

    ਚਲੋ ਨਿਸ਼ਾਨ ਸਾਹਿਬ ਜੀ ਦੇ ਚੋਲੇ ਦਾ ਰੰਗ ਤਾਂ ਬਦਲ ਦਿੱਤਾ ਹੈ ਪਰ ਅਸੀਂ ਕਦੋਂ ਆਪਣਾ ਜੀਵਨ ਦੇ ਰੰਗ ਬਦਲਣੇ ਹਨ ਸੋ ਮੇਰੇ ਵੀਰੋ ਜਿੰਨਾ ਚਿਰ ਅਸੀਂ ਆਪਣਾ ਜੀਵਨ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੇ ਨਹੀਂ ਚਲਦੇ ਉਨਾਂ ਚਿਰ ਸਾਡਾ ਜਨਮ ਬੇਕਾਰ ਹੈ ਬਾਕੀ ਵਾਹਿਗੁਰੂ ਜੀ ਸਭ ਜਾਣਦੇ ਹਨ

  • @Babajaswantsingh_
    @Babajaswantsingh_ หลายเดือนก่อน +8

    ਕੇਵਲ ਤੇ ਕੇਵਲ।। ਨੀਲਾ ਰੰਗ ਹੋਵੇ।।

    • @GurdevSingh-vd5ie
      @GurdevSingh-vd5ie หลายเดือนก่อน

      ਜੀ 🎉 ਧੰਨ ਬਚਨ 🎉

  • @manmohansingh2961
    @manmohansingh2961 หลายเดือนก่อน +8

    💥Golden Gurdwara💥
    💥सुनहरी गुरुद्वारा💥
    💥ਦਰਬਾਰ ਸਾਹਿਬ💥
    ਹੀ ਠੀਕ ਅਤੇ ਸਹੀ ਨਾਂਅ ਹਨ🙏

  • @sukhpalkaur2429
    @sukhpalkaur2429 หลายเดือนก่อน +27

    ਪੀਲੇ ਨੇ ਹੌਲੀ ਹੌਲੀ ਫਿਰ ਕੇਸਰੀ ਹੋ ਜਾਣਾ ਹੈ ਇਸ ਲਈ ਨੀਲਾ ਹੀ ਠੀਕ ਰਹੇਗਾ ।

  • @bhupindersingh5218
    @bhupindersingh5218 หลายเดือนก่อน +25

    ਜੋ ਵੀ ਫੈਸਲਾ ਲੈਣਾ ਸਿੱਖ ਕੌਮ ਫੈਸਲਾ ਲਵੇ ਸਰਕਾਰਾਂ ਦੇ ਮਗਰ ਲੱਗ ਕੇ ਕੋਈ ਫੈਸਲਾ ਨਾਂ ਲਵੋ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।

  • @electrohomeopathy
    @electrohomeopathy หลายเดือนก่อน +3

    ਜੋ ਰੰਗ ਗੁਰੂਆਂ ਨੇ ਬਕਸ਼ੇ ਓਹੀ ਰਹਿਣੇ ਚਾਹੀਦੇ । ਵਿਦਵਾਨ ਇਸ ਬਾਰੇ ਸੋਚਣ ।

  • @jsingh324
    @jsingh324 หลายเดือนก่อน

    Bahut vadia faisla he. Raj krega khalsa.

  • @user-qc2ee7qq8e
    @user-qc2ee7qq8e หลายเดือนก่อน +11

    ਇਹ ਹੁਕਮ ਡੇਰੇਦਾਰਾਂ ਵਲੋਂ ਘੱਟ ਹੀ ਬਦਲੇ ਜਾਣਗੇ। ਕਿਉਂਕਿ ਉਹ ਜ਼ਿਆਦਤਰ RSS ਨਾਲ ਮਿਲੀਭੁਗਤ ਵਾਲੇ ਹਨ।ਇਹ ਫ਼ੈਸਲਾ ਬਹੁਤ ਵਧੀਆ ਹੈ। ਮੰਨਣ ਜੋਗ ਹੈ।

  • @kultarsinghcheema7452
    @kultarsinghcheema7452 หลายเดือนก่อน +4

    ਸ਼ਰੋਮਣੀ ਕਮੇਟੀ ਨੂੰ ਆਪਣੀ ਇਕ ਵੱਖਰੀ ਕਪੜੇ ਦੀ ਫੈਕਟਰੀ ਲਗਵਾ ਲੈਣੀ ਚਾਹੀਦੀ ਹੈ ਜਿਸ ਵਿੱਚ ਸਿਰਫ ਨਿਰੋਲ ਕੇਸਰੀ ਰੰਗ ਦਾ ਕਪੜਾ ਹੀ ਬਣੇ। ਫਿਰ ਇਹੋ ਕਪੜਾ ਸਾਰੀ ਦੁਨੀਆ ਦੇ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਅਤੇ ਸਿਰੋਪਾਓ ਵਾਸਤੇ ਵਰਤਿਆ ਜਾਵੇ।
    ਨਹੀ ਤਾਂ ਕੱਲ ਨੂੰ ਲੋਕ ਇਹ ਵੀ ਕਹਿਣ ਲੱਗ ਜਾਣਗੇ ਕਿ ਬਸੰਤੀ ਰੰਗ ਤਾਂ ਸ਼ਹੀਦ ਭਗਤ ਸਿੰਘ ਵਾਲਾ ਰੰਗ ਹੈ - ਜੋ ਹੁਣ " ਆਮ ਆਦਮੀ ਪਾਰਟੀ " ਨੇ ਅਪਣਾ ਰੱਖਿਆ ਹੈ। ਅਤੇ ਨੀਲਾ ਰੰਗ " ਬਹੁਜਨ ਸਮਾਜ ਪਾਰਟੀ " ਦਾ ਹੈ।
    ਜੇ ਕੇਸਰੀ ਰੰਗ ਥੋੜਾ- ਬਹੁਤਾ ਭਗਵੇ ਰੰਗ ਨਾਲ ਮੇਲ ਖਾ ਵੀ ਜਾਂਦਾ ਹੈ ਤਾਂ ਬਹੁਤਾ ਸ਼ੰਕਾ ਨਹੀ ਕਰਨਾ ਚਾਹੀਦਾ। - ਅਸੀ ਸਦੀਆਂ ਤੋਂ ਵਰਤੀੰਦਾ ਆ ਰਿਹਾ ਆਪਣਾ ਕੇਸਰੀ ਰੰਗ ਕਿਉਂ ਛੱਡੀਏ ? ਕੇਸਰੀ ਰੰਗ ਦਾ ਰੋਹਬ ਅਤੇ ਇਸਦਾ ਕਾਫੀ ਦੂਰੋਂ ਹੀ ਦਿਖ ਜਾਣ ਦਾ ਗੁਣ ਇਸ ਰੰਗ ਨੂੰ ਵਿਸ਼ੇਸ਼ ਬਣਾਂੳੰਦਾ ਹੈ।

    • @Shagan_singh515
      @Shagan_singh515 หลายเดือนก่อน

      ਸਹੀ ਕਿਹਾ ਜੀ ਨੀਲਾ ਤੇ ਸੁਰਮਈ ਰੰਗ ਵਰਤੋਂ ਦੇ ਨਾਲ ਨਾਲ ਕੇਸਰੀ ਰੰਗ ਵੀ ਨਹੀਂ ਛਡਣਾ ਚਾਹੀਦਾ ਨਹੀਂ ਤਾਂ ਵਖਰੇਵੇਂ ਹੋ ਮਤਭੇਦ‌ ਸਕਦੇਨੇ

  • @dhindsapanjabi9767
    @dhindsapanjabi9767 หลายเดือนก่อน

    Jhulte nishan rahen panth Maharaj ke very nice ji 🙏🙏💐💐

  • @PanthjitSingh-jk6np
    @PanthjitSingh-jk6np หลายเดือนก่อน +11

    ਵਾਹਿਗੁਰੂ ਜੀ ਨਿਸਾਨ ਸਾਹਿਬ ਤੇ ਸ਼ਸਤਰ ਵੀ ਪਹਿਲਾਂ ਵਾਲੇ ਹੋਣ ।

    • @jassalkaur3548
      @jassalkaur3548 หลายเดือนก่อน +1

      ❤❤❤❤❤❤❤🙏🙏🙏🙏🙏🙏

  • @amannagra8579
    @amannagra8579 หลายเดือนก่อน +11

    ਖਾਲਸਾ ਜੀ ਸੁਰਮਈ ਰੰਗ ਕਿਹੋ ਜੇਹਾ ਹੁੰਦਾ ਹੈ? ਪਹਿਲਾਂ ਵੇਖ ਲੌ।
    ਸੁਰਮਈ ਰੰਗ ਸੁਰਮੇਂ ਵਰਗਾ ਕਾਲਾ ਹੁੰਦਾ ਹੈ। ਨਿਹੰਗ ਸਿੰਘਾਂ ਦੇ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਹੁੰਦਾ ਹੈ।

  • @nirmalsingh6798
    @nirmalsingh6798 หลายเดือนก่อน +3

    ਵਾਹਿਗੁਰ ਜੀ ਕਾ ਖ਼ਾਲਸਾ ।। ਵਹਿਗੁਰੂ ਜੀ ਕੀ ਫਤੇਹਿ ।। ਬੇਨਤੀ ਹੈ ਕਿ ਮੈਨੂੰ ਸਮਝ ਨਹੀ ਆਉਂਦੀ ਕਿ ਕਿ ਹਰ ਬੰਦਾ ਜਾਣ- ਬੱਝ ਕੇ ਜਾਂ ਅਣਜਾਣ ਪੁਣੇ ਚ ਹੀ ਸਿੰਘ ਸਾਹਿਬਾਨ ਨੂੰ ਕਹੀ ਜਾ ਰਿਹਾ ਹੈ ਕਿ “ ਦੇਰ ਆਏ ਦਰੁਸਤ ਆਏ “।ਇਹ ਕਿੰਨੀ ਹਾਸੋਹੀਣੀ ਗੱਲ ਹੈ ਜਦ ਕਿ ਇਹ ਜਿਹੜੀ ਪੰਥਕ ਸਿੱਖ ਰਹਿਤ ਮਰਯਾਦਾ 1932 ਤੋ 1945 ਤੱਕ ਪੂਰੇ 13 ਸਾਲ ਸਾਰੇ ਪੰਥ ਨੇ ਸਰਬ ਸੰਮਤੀ ਨਾਲ ਪਾਸ ਕੀਤੀ, ਉਸ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬ ਸੰਮਤੀ ਨਾਲ ਪਾਸ ਕੀਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕੀਤੀ ਗਈ ।ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਜਮਾਨ ਪੰਜ ਸਿੰਘ ਸਾਹਿਬਾਨ ਨੇ ਸਰਬ ਸੰਮਤੀ ਨਾਲ ਪਾਸ ਕਰਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋ ਸਾਰੀ ਸਿੱਖ ਕੌਮ ਨੂੰ ਇਹ ਗੁਰਦੁਆਰਾ ਸਾਹਿਬਾਨ ਵਿਚ ਲਾਗੂ ਕਰਨ ਦਾ ਫੁਰਮਾਨ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਉਹ ਇਸ ਰਹਿਤ ਮਰਯਾਦਾ ਨੂੰ ਛਾਪ ਸਿੱਖਾਂ ਵਿਚ ਮੁਫ਼ਤ ਵੰਡੇ ਤੇ ਗੁਰਦੁਆਰਿਆਂ ਵਿਚ ਲਾਗੂ ਕਰਨ ਦਾ ਪ੍ਰਚਾਰ ਕਰੇ ।ਪਰ ਸ਼੍ਰੋਮਣੀ ਕਮੇਟੀ ਅੱਜ ਤੱਕ ਛਾਪ ਕੇ ਮੁਫ਼ਤ ਵੰਡ ਤਾਂ ਰਹੀ ਹੈ ਪਰ ਅਫਸੋਸ ਕਿ ਇਸ ਨੇ ਇਸ ਨੂੰ ਲਾਗੂ ਕਰਨ ਤੇ ਕਰਵਾਉਣ ਜਾਂ ਆ ਰਹੀਆਂ ਤਰੁੱਟੀਆਂ ਨੂੰ ਰੋਕਣ ਦਾ ਪਹਿਰਾ ਨਹੀ ਦਿੱਤਾ । ਇਹ ਨਿਸ਼ਾਨ ਸਾਹਿਬ ਦੇ ਪੁਸ਼ਾਕਿਆਂ ਦਾ ਰੰਗ ਵੀ ਉਸੇ ਪੰਥਕ ਰਹਿਤ ਮਰਯਾਦਾ ਦਾ ਹਿੱਸਾ ਹੈ ਤੇ ਹੁਣ ਸਿੰਘ ਸਾਹਿਬਾਨ ਨੇ ਪੰਥ ਵਿਚ ਆਈ ਇਕ ਤਰੁੱਟੀ ਨੂੰ ਦੂਰ ਕਰਨ ਦਾ ਹੀ ਫੈਸਲਾ ਕੀਤਾ ਹੈ ਨਾਕਿ ਕਿਸੇ ਰੰਗ ਦਾ ।ਕਿੰਨਾ ਚੰਗਾ ਹੁੰਦਾ ਅਗਰ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 1945 ਵਿਚ ਜਾਰੀ ਕੀਤੇ ਪੂਰੇ ਫੁਰਮਾਨ ਨੂੰ ਹੀ ਦੁਹਰਾਅ ਕੇ ਪੰਥਕ ਰਹਿਤ ਮਰਯਾਦਾ ਨੂੰ ਲਾਗੂ ਕਰਵਾਉਣ ਦਾ ਆਦੇਸ਼ ਦਿੰਦੇ ਤਾਂ ਇਸ ਨਾਲ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਦਾ ਵੀ ਫੈਸਲਾ ਹੋ ਜਾਣਾ ਸੀ ਤੇ ਪੰਥ ਵਿੱਚ ਇਕਸਾਰਤਾ ਵੀ ਆ ਜਾਂਦੀ। ਚਲੋ ਪੰਥਕ ਰਹਿਤ ਮਰਯਾਦਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਜੋ ਪੰਥ ਦੀ ਏਕਤਾ ਤੇ ਵਿਲੱਖਣਤਾ ਦੇ ਪ੍ਰਤੀਕ ਹਨ ਦੇ ਸ੍ਰੀ ਅਕਾਲ ਤਖਤ ਵੱਲੋਂ ਜਾਰੀ ਹੋਏ ਫੁਰਮਾਨ ਦੀ ਉਡੀਕ ਵਿਚ ਨਿਰਮਲ ਸਿੰਘ । ਧੰਨਵਾਦ ।

  • @jasvirkaurjass6372
    @jasvirkaurjass6372 หลายเดือนก่อน

    🙏🏼🙏🏼🙏🏼🙏🏼🙏🏼

  • @baljitsinghbatth9337
    @baljitsinghbatth9337 หลายเดือนก่อน

    ❤❤❤❤❤

  • @ManjeetKaur-gv7uu
    @ManjeetKaur-gv7uu หลายเดือนก่อน +1

    Very nice decision

  • @baldevsinghbrar4335
    @baldevsinghbrar4335 หลายเดือนก่อน +1

    ਸਿਰਫ ਨੀਲਾ (ਸੁਰਮਈ) ਹੀ ਰੰਗ ਚਾਹੀਦਾ ਹੈ ਬਸੰਤੀ ਵੀ ਹੌਲੀ ਹੌਲੀ ਭਗਵਾਂ ਹੀ ਬਣ ਜਾਵੇਗਾ
    ਇਸ ਲਈ ਨੀਲਾ ਹੀ ਤੇ ਵਿਚ ਖੰਡਾ ਬਸੰਤੀ ਰੰਗ ਦਾ ਹੋਵੇ

  • @waheguru-nm9wu
    @waheguru-nm9wu หลายเดือนก่อน +10

    ਅਕਾਲ ਤਖ਼ਤ ਦੀ ਮਰਿਆਦਾ ਵੀ ਹਰ ਗੁਰਦੁਆਰੇ ਵਿੱਚ ਲਾਗੂ ਕਰਵਾਓ ਜੀ ਹਰ ਗੁਰਦੁਆਰੇ ਵਿੱਚ ਵੱਖਰੀ ਮਰਿਯਾਦਾ ਹੈ 4:47

  • @deep-zo8vi
    @deep-zo8vi หลายเดือนก่อน

    Bahut changa faisla❤

  • @darshangill26
    @darshangill26 หลายเดือนก่อน

    ਵਾਹਿਗੁਰੂ ਜੀ। ਨੇ। ਕਿਰਪਾ। ਕੀਤੀ। ਬਹੁਤ। ਵਧੀਆ। ਫੈਸਲਾ। ਹੋਇਆ। ਬਹੁਤ ਹੀ। ਤੁਸੀਂ। ਹੋਈ❤❤❤❤❤❤❤❤❤❤❤❤

  • @harneksingh17
    @harneksingh17 หลายเดือนก่อน +1

    Waheguru.ji.Waheguru.ji

  • @user-mo8iy2yy6m
    @user-mo8iy2yy6m หลายเดือนก่อน

    waheguru ji ka Khalsa waheguru ji ki Fateh

  • @user-uz6zi7fu2y
    @user-uz6zi7fu2y หลายเดือนก่อน

    Very nice 👍

  • @gurjindersingh2031
    @gurjindersingh2031 หลายเดือนก่อน

    Wahi guru ji wahi guru ji mehar karn ji

  • @HarminderSingh-zi5vg
    @HarminderSingh-zi5vg หลายเดือนก่อน

    ਰਾਤੋ ਰਾਤ ਨਹੀ ਕੋਈ ਗੱਲ ਬਦਲ ਦੀ ਹੁਕਮ ਹੋਈਆ ਬਦਲ ਦਾ ਵੀਰ ਜੁ

  • @ShabadGuru1469
    @ShabadGuru1469 หลายเดือนก่อน

    ਸਾਬਾਸ਼ ਚੰਗਾ ਫ਼ੈਸਲਾ

  • @TarsemSingh-st1vw
    @TarsemSingh-st1vw หลายเดือนก่อน

    Very nice👍👍👍👍👍👍👍👍👍

  • @Avtarsingh-vl1rg
    @Avtarsingh-vl1rg หลายเดือนก่อน +1

    👏🏻👏🏻

  • @HarjinderSingh-hg8hz
    @HarjinderSingh-hg8hz หลายเดือนก่อน

    Good job, Sikh community is different

  • @rashpalsingh5699
    @rashpalsingh5699 หลายเดือนก่อน

    ਸਹੀ ਐ ਜੀ ।
    ਦਰਬਾਰ ਸਾਹਿਬ ਹੀ ਹੋਣਾ ਚਾਹੀਦੈ

  • @SukhSingh-xk5cr
    @SukhSingh-xk5cr หลายเดือนก่อน

    Real colar hai

  • @gurcharansingh5534
    @gurcharansingh5534 หลายเดือนก่อน

    Waheguru ji it's original colour

  • @kulvndersingh3879
    @kulvndersingh3879 หลายเดือนก่อน

    Wahegur uji 🙏🙏🙏🙏🙏

  • @user-fh6yh5uh7e
    @user-fh6yh5uh7e หลายเดือนก่อน

    ਬਹੁਤ। ਵਦੀਅਆ। ਫੈਸਲਾ। s. G. P.

  • @acupressure3671
    @acupressure3671 หลายเดือนก่อน +1

    Please also think for education and medical facilities to the needy SIKH children and needy Poor SIKhs🙏

  • @jawalewaliyajosan2068
    @jawalewaliyajosan2068 หลายเดือนก่อน +1

    ਵਧੀਆ ਜੀ ।

  • @tarsemsingh8977
    @tarsemsingh8977 หลายเดือนก่อน +1

    ਗੱਲ 3 ਤੋਂ 4 ਮਿੰਟ ਦੀ ਸੀ, ਪਰ ਪ੍ਰਸਤੁਤ-ਕਰਤਾ ਨੇ 8 ਮਿੰਟ ਦੀ ਬਣਾ ਦਿੱਤੀ, ਤੁਸੀਂ ਧਿਆਨ ਦਿਓ, ਇੱਕ ਇੱਕ ਲਫ਼ਜ਼ ਤੇ ਇੱਕ ਇੱਕ ਲਾਈਨ ਕਿੰਨੀ ਕਿੰਨੀ ਵਾਰ ਦੁਹਰਾਈ ਇਸ ਚਤੁਰ-ਪੰਥੀ ਨੇ ਜਿਸ ਤਰ੍ਹਾਂ ਇਹ ਖ਼ੁਦ ਹੀ ਬੌਂਦਲਿਆ {Confused} ਹੋਵੇ!
    ਵਾਹਿਗੁਰੂ ਜੀ ਕਾ ਖ਼ਾਲਸਾ,
    ਵਾਹਿਗੁਰੂ ਜੀ ਕੀ ਫਤਹਿ,❤💐❤

  • @APPAREL-STUDIO
    @APPAREL-STUDIO หลายเดือนก่อน +5

    ਬਸੰਤੀ ਰੰਗ ਦੇ ਅੱਗੇ ਜਾ ਕੇ ਫਿਰ ਭਗਵਾਂ ਹੋਣ ਦਾ ਡਰ ਹੈ। ਸੁਰਮਈ ਹੀ ਬਿਹਤਰ ਲਗਦਾ ਹੈ।

  • @waheguru-nm9wu
    @waheguru-nm9wu หลายเดือนก่อน +8

    ਬਹੁਤ ਵਧੀਆ ਅਸਲ ਰੰਗ ਬਸੰਤੀ ਹੈ

    • @APPAREL-STUDIO
      @APPAREL-STUDIO หลายเดือนก่อน

      ਸੁਰਮਈ

    • @Shah19868
      @Shah19868 หลายเดือนก่อน

      Blue hunda

    • @GurdevSingh-vd5ie
      @GurdevSingh-vd5ie หลายเดือนก่อน

      ਸੁਰਮਈ ਬਸਤੀ ਕੇਸਰੀ ਇਕੋਂ ਜਿਹੇ ਨਹੀਂ ਲੱਗਦੇ ਜਿਵੇਂ ਤਿੰਨ ਭਰਾ ਹੋਣ 😅

  • @abhiturnagaming4400
    @abhiturnagaming4400 หลายเดือนก่อน

    Waheguru ji

  • @ajaibsingh9309
    @ajaibsingh9309 หลายเดือนก่อน

    ਸਮੇਂ ਦੇ ਮੁਤਾਬਿਕ ਨੀਲਾ ਰੰਗ ਠੀਕ ਰਹੇਗਾ

  • @sawarnjeetbhullar7019
    @sawarnjeetbhullar7019 หลายเดือนก่อน +5

    ❤ਵਾਹਿਗੁਰੂ ਜੀ❤ਵਾਹਿਗੁਰੂ ਜੀ❤

  • @nirmalsingh3217
    @nirmalsingh3217 หลายเดือนก่อน

    ਗੁਰਦੁਆਰਿਆਂ ਦੀਆਂ ਲੋਕਲ ਕਮੇਟੀਆਂ ਦੇ ਮੈਂਬਰ ਤੇ ਪਰਧਾਨਾਂ ਵਾਸਤੇ ਅੰਮਿ੍ਤਸਧਾਰੀ ਹੋੋਣ ਬਾਰੇ ਵੀ ਛੇਤੀ ਲਾਗੂ ਕਰਵਾਇਆ ਜਾਵੇ।

  • @manindersingh352
    @manindersingh352 หลายเดือนก่อน +3

    ਸੁਖਬੀਰ ਬਾਦਲ ਨੂੰ ਬਦਲੋ ਜੇ ਪੰਥ ਬਚਾਉਣਾ

  • @parshotamkumar2141
    @parshotamkumar2141 หลายเดือนก่อน

    Good decision

  • @KalaKrishna145
    @KalaKrishna145 หลายเดือนก่อน

    Nanak Naam chardi kala, tere bhane Sikhs da bhla 🙏💪

  • @shawinderkaur991
    @shawinderkaur991 หลายเดือนก่อน

    Panch Singh Amit Shah to Dar Gaya Dar De Ham isliye Sada Rang hona❤❤❤❤❤❤❤❤❤❤❤

  • @irsheenkaur4724
    @irsheenkaur4724 หลายเดือนก่อน +3

    Bilkul sahi ha ji

  • @user-wy7cm3xm8s
    @user-wy7cm3xm8s หลายเดือนก่อน

    Nissan shb naal naal lungar d maryada bhaal karvao
    Vadde Vadde Guru Ghar vich

  • @DilbagPannu-ut8ev
    @DilbagPannu-ut8ev หลายเดือนก่อน +3

    ਸਹੀ ਫੈਸਲਾ ਧੰਨਵਾਦ

  • @makhansidhu1693
    @makhansidhu1693 หลายเดือนก่อน +2

    ਸ਼ੁਕਰ ਹੈਂ ਇਹਨਾਂ ਨੂੰ ਅਕਲ ਆ ਗਈ ਹੈ,,ਗੋਲਡ ਟੈਪਲ ਦੀ ਥਾਂ ਸ੍ਰੀ ਹਰਿਮੰਦਰ ਸਾਹਿਬ ਜੀ ਹੀ ਸਤਿਕਾਰ ਨਾਲ ਬੋਲਿਆ ਜਾਵੇ ਜੀ

    • @Desh.Mera.Panjab
      @Desh.Mera.Panjab หลายเดือนก่อน

      Harimander sahib nhi. sirf Darbar sahib ???

    • @kultarsinghcheema7452
      @kultarsinghcheema7452 หลายเดือนก่อน

      ਹਰਿਮੰਦਰ ਸਾਹਿਬ ਨਹੀ, ਸ਼੍ਰੀ ਦਰਬਾਰ ਸਾਹਿਬ ਬੋਲਣਾ ਚਾਹੀਦਾ ਹੈ। ਰੰਗ ਬਦਲਣ ਨਾਲੋਂ ਪਹਿਲਾਂ ਇਹ ਕੰਮ ਜਰੂਰੀ ਸੀ।

  • @BhupinderSingh-bq4lp
    @BhupinderSingh-bq4lp หลายเดือนก่อน

    ਨਿਲਾ ਨਿਸ਼ਾਨ ਸਾਹਿਬ ਹੀ ਚਾਹੀਦਾ ਹੈ

  • @jaswantsingh2023
    @jaswantsingh2023 หลายเดือนก่อน

    ਦੱਸ ਦਿਨਾਂ ਨੂੰ ਨੀਲੇ ਕਰ ਦਿਉ ਇਹ ਤਾਂ ਤੁਹਾਡੀ ਮਨ ਮਰਜ਼ੀ ਹੋਈ ਜ਼ੋ ਮਰਜ਼ੀ ਕਰੋ ਲੋਕਾਂ ਵਿੱਚ ਦਿਨ ਪ੍ਰਤੀ
    ਦਿਨ ਸ਼ਰਧਾ ਘੱਟ ਰਹੀ ਹੈ ਲੋਕਾਂ ਦੀ ਜੀ

  • @gsantokhsinghgill8657
    @gsantokhsinghgill8657 หลายเดือนก่อน

    Bahut wadia faisla Lia a SGPC ne Waheguru ji 🙏🙏

  • @GurumeetSingh-yj1lp
    @GurumeetSingh-yj1lp หลายเดือนก่อน +2

    ਬਹੁਤ ਵਧੀਆ ਫੈਸਲਾ

  • @makhanazaadvlogs
    @makhanazaadvlogs หลายเดือนก่อน +3

    ਸ਼ਿਰੋਮਣੀ ਕਮੇਟੀ ਹੁਕਮ ਨਾ ਕਰੇ। ਗੁਰੂ ਘਰਾਂ ਵਿੱਚ ਨਿਸ਼ਾਨ ਸਾਹਿਬ ਦੇ ਚੋਲੇ ਭੇਜਣ ਦੀ ਖੇਚਲ ਕਰੋ,??????¿

  • @kuljitsingh6749
    @kuljitsingh6749 หลายเดือนก่อน +1

    rss akal takhat ch ghuss gaye aa 🙏 jabardasti dikhan ch ghuss ke dikhi kamzor karni chaunden ne 🙏 sanu sambhal Jana chahida hai 🙏 banawati Sikh rss na mile hoye aa inhan to Bach ke rahana aa 🙏 eh state govt. Ate central govt. Ch Punjab dian pareshanian nu suljhan nahin dende 🙏

  • @sukhmanjitkaur8119
    @sukhmanjitkaur8119 หลายเดือนก่อน +1

    🎉🎉ਵਹੇ ਗੁਰੂ ਜੀ

  • @mixclans8209
    @mixclans8209 หลายเดือนก่อน +1

    Very good

  • @sharanjitkaur6641
    @sharanjitkaur6641 หลายเดือนก่อน +2

    Attinderpal ji tan kadon ton jagruk kar rahe ne is bare

  • @BalwinderSingh-tk6hc
    @BalwinderSingh-tk6hc หลายเดือนก่อน

    Waheguru ji waheguru ji waheguru ji waheguru ji waheguru ji

  • @user-zk3ll6lb7t
    @user-zk3ll6lb7t หลายเดือนก่อน

    Satnam Shri waheguru ji 🙏

  • @cosmicrays3765
    @cosmicrays3765 หลายเดือนก่อน

    Rss must be behind this

  • @lakshgill4710
    @lakshgill4710 หลายเดือนก่อน +2

    Jo desh de jande vich tuhada nam bolda h na k kesri kive uper Aya eh oh tuhadi history Mita rahe ne bahut hi chal de nal fr tusi apne bacheya nu ki daseya kroge k kawat len wale lokan lai h kesri rang Thora socho

  • @hardialsingh1
    @hardialsingh1 หลายเดือนก่อน

    Surmyee hona chahida Basanti e hauly Hauly Bhagwan ho Jana fer

  • @jaspalsingh-bg3fo
    @jaspalsingh-bg3fo หลายเดือนก่อน

    sangat ji🙏🏽🗡️👺nishaan sahib da rang kesri🍊✅ hi rehn dena hai basanti🍋❌ nimbu lemon wala rang nahi 🗡️👺 hon dena🙏🏽🙏🏽🙏🏽🙏🏽

  • @ShabadGuru1469
    @ShabadGuru1469 หลายเดือนก่อน

    Golden temple na bol ke ਦਰਬਾਰ ਸਾਹਿਬ ਹੋਵੇ

  • @KalaKrishna145
    @KalaKrishna145 หลายเดือนก่อน

    Amritpal khalsa Di Akali Dal and SGPC jaldi bnao. Haryana noo SGPC vich leavo. RSS noo bhahar da rasta daso. Kuj Sikh BJP tou paisa lainde han.

  • @HEALTHYTIPS-439
    @HEALTHYTIPS-439 หลายเดือนก่อน

    Khalsa ji, waheguru ji ka khalsa,
    Waheguru ji ki fateh.
    Khalsa ji Nishan sahib de chola sahib da rang change kar rhe ho,
    Tirange te lagga rang bhi change hona chahida.
    Tirange ch jo khalsa color sab ton upper lagga ohdi ik history hai, oh aj asin parde nhi, us yudh vich khalsa da kesri rang upper lgaya si tan khalsa agge ho ke ldeya, Aj rang change ho gya tan khalsa kaum diyan shahidiyan bearth jaan giyan o history alop ho jani aa
    Akal takhat sahib ji de order da pallan karde han,
    Eh plan hai RSS di

  • @paramjitkaur7741
    @paramjitkaur7741 หลายเดือนก่อน

    Super

  • @JagseerSingh-i6w
    @JagseerSingh-i6w หลายเดือนก่อน

    Bai g kachere da rang bhi badli kra dyio meeting kr k hun

  • @om.parkash5904
    @om.parkash5904 หลายเดือนก่อน

    Lagda. Aa. Hun. Apna. Time. Aa. Gaya.

    • @GurdevSingh-vd5ie
      @GurdevSingh-vd5ie หลายเดือนก่อน

      ਕਾਦਾ ਟਾਇੰਮ ਆ ਗਯਾ ਭਾਈ 😅😅😅😅

    • @om.parkash5904
      @om.parkash5904 หลายเดือนก่อน

      @@GurdevSingh-vd5ie apa. Hun. Teyari. Kariye. Per. Soch. Samj. Ke

    • @om.parkash5904
      @om.parkash5904 หลายเดือนก่อน

      @@GurdevSingh-vd5ie hor. Kada.

    • @GurdevSingh-vd5ie
      @GurdevSingh-vd5ie หลายเดือนก่อน

      ਬਾਈ ਜੀ ਕਾਦੀ ਤਿਆਰੀ ।।।ਕਿਤੇ ਜਾਣਾਂ ਹੈ 🌱

  • @ajitpalsekhon1863
    @ajitpalsekhon1863 หลายเดือนก่อน

    Ehe KERTUT FAKHRE KOM SHRI PARKASH CHAND DI HAI OSNE RSS DE PAAER FADE C PHOTOS DEKH LIYO

  • @kulbirsingh5092
    @kulbirsingh5092 หลายเดือนก่อน +1

    SIKH BADDI DER VICH JAGDE HAI SUTTE RAHE 550 SAAL TAK.

  • @sukhpalkaur2429
    @sukhpalkaur2429 หลายเดือนก่อน +2

    ਨੀਲਾ ਰੰਗ ਕਰੋ ਜੀ

  • @tirlochankaur8872
    @tirlochankaur8872 หลายเดือนก่อน

    Itni Der ho gai pehla kithe c

  • @Invisible-n9b
    @Invisible-n9b หลายเดือนก่อน

    Hunn sikhean nu saab pata chal jauu gaa.... Kon RSS naal hea aur kon sikh naal hea ...

  • @beantkaur9125
    @beantkaur9125 หลายเดือนก่อน

    Sgpc ne bahut wadea faela keta

  • @sandhusahab5170
    @sandhusahab5170 หลายเดือนก่อน +1

    सिह साहब तिरंगे मे जो केसरी रंग है हमारा उसका
    क्या होगा जो बाबा खडक सिंह जी ने इतनी
    बड़ी कुर्बानी दी थी

    • @Shagan_singh515
      @Shagan_singh515 หลายเดือนก่อน +1

      ਇਸ ਵਾਸਤੇ ਇਹ ਦਾਅਵਾ ਖਾਰਜ ਕਰਨਾ ਚੁਹੁਦੇ ਆ
      ਵੱਡੀ ਤੇ ਮਹਾਨ ਬਾਬਾ ਖੜਕ ਸਿੰਘ ਦੀ ਕੁਰਬਾਨੀ ਨੂੰ ਰੋਲਣਾ ਚਹੁੰਦੇ ਆ ।

  • @tirlochankaur8872
    @tirlochankaur8872 หลายเดือนก่อน

    Jo v fasla laina soch ke lvo

  • @himmatsingh6903
    @himmatsingh6903 หลายเดือนก่อน

    Vir kyu bavkoof bna rahe hu,appne paise banan lye sikha nu bavkoof bna rahe ho,koi Amit Shah da na le rahe ho, punjab nu te sikha nu kise to koi khatra nahi,yeh kush log loka nu khas kr ke sikha nu gumrah kar rehe hun,dur fite muhh Jo iss tareh da video bna riha hai,Bhai yeh akel de anney hun, paise lye kush vi video pande hun.

  • @ManpreetSingh-rn8ev
    @ManpreetSingh-rn8ev หลายเดือนก่อน +1

    Nele Nisan sahib chide aa

  • @user-jm3el7rc1r
    @user-jm3el7rc1r หลายเดือนก่อน

    Bhaji tusi sangat da time kharab karde o sirf kush money karke.

  • @BhapaSingh-t4e
    @BhapaSingh-t4e หลายเดือนก่อน

    ਨਾ ਕੇਸਰੀ ਨਾ ਬਸੰਤੀ ਖੱਟਾ ਪੀਲਾ ਚਾਹੀਦਾ

  • @jaspalsingh-bg3fo
    @jaspalsingh-bg3fo หลายเดือนก่อน

    tu wadda🗡️👺🔥pardhan na ban oye loka nu nishaan sahib da rang badlan di salah na de bevkuf kehe thaan da dil ta krda tera kutapa 👺🔥chada murakh nishan sahib da rang🍊 kesri hi rahega deg teg fateh

  • @arvindersingh7189
    @arvindersingh7189 หลายเดือนก่อน

    Kesari nishan sahib hude tusi sab glt kam kar rhe ho

  • @lvpreetsingh
    @lvpreetsingh หลายเดือนก่อน +4

    Pehli vari ta vdia faisla lea

  • @BhupinderSingh-on6ig
    @BhupinderSingh-on6ig หลายเดือนก่อน

    Sikha da eteyas 500sal puran ha Rss nu kon janda se ede padash 47 da bad hoye

  • @ParmSingh-cp1dr
    @ParmSingh-cp1dr หลายเดือนก่อน

    Sgpc nu apna Nishan da rang hi ni pata. Why. A ki sambal sakda Sikh mat nu

  • @virenderkohli9092
    @virenderkohli9092 หลายเดือนก่อน

    Sikhi Khatam ho chuki hai😊

    • @GurdevSingh-vd5ie
      @GurdevSingh-vd5ie หลายเดือนก่อน

      ਅਬਸਲੂਟ ਰਾਇਟ 😢 ਸਿੱਖੀ ਜੀਵਨ ਨੂੰ ਪੂਰਣ ਤੌਰ ਤੇ ਖੋਰਾ ਲਾ ਛੱਡਿਆ ਹੈ।।ਦੂਸਟਾ ਲਾਲਚੀ ਆ ਪਾਪੀਆਂ ਗਦਾਰਾਂ।।ਹਥ ਅਜ ਅਸਿਖੀ ਹੋ ਗਈ ਹੈ।।ਸਹਿਮਤ ਹਾਂ 😢

  • @karamjeetsingh-no8nk
    @karamjeetsingh-no8nk หลายเดือนก่อน

    Very nice 👍

  • @jarnailsingh7146
    @jarnailsingh7146 หลายเดือนก่อน

    Good decision