ਕਢਾਈ ਵਾਲੇ ਪੁਰਾਣੇ ਸੂਟ ਦੀ ਸੈਟਿੰਗ ਕਰਨੀ ਜੋ ਪਾਇਆ ਪੁਰਾਣਾ ਵੀ ਨਾ ਲੱਗੇ । ਕੀ ਹੱਲ ਕਰੀਏ ?

แชร์
ฝัง
  • เผยแพร่เมื่อ 18 ม.ค. 2025

ความคิดเห็น • 15

  • @rangpunjabde652
    @rangpunjabde652 10 วันที่ผ่านมา +3

    ਦੀਦੀ organza ਦਾ ਕੱਪੜਾ ਲਾਕੇ ਓਪਰ ਕਢਾਈ ਕਰਦੋ ਕਢਾਈ ਨਾਲ ਦਾ ਕੱਪੜਾ lalo

  • @skpal7938
    @skpal7938 5 วันที่ผ่านมา +1

    2 inch muzenta shine wala kappa attach kar do. Same Bahrain te ve

  • @kaurjass8159
    @kaurjass8159 10 วันที่ผ่านมา +3

    niche cut work vala dezine tiar kardo

  • @karamjitkaur1556
    @karamjitkaur1556 10 วันที่ผ่านมา +3

    Di embroidery nl da magenta clr da organza kpda la k center ch lga k embroidery nl de chotte flower nl embroidery kr deo center ch Embroidery de kolo cut k organza da kapda lga lo te niche eh suit vala hi kpda attached kr lo di

  • @kuldeepkaur1379
    @kuldeepkaur1379 10 วันที่ผ่านมา +1

    Di orgenga da piece front and back te kadhai de colour da laga k kadai kar do

  • @davinderjitkaur5014
    @davinderjitkaur5014 10 วันที่ผ่านมา +1

    Salvar nal da kapra la k kadai karo hun trend ch v ha di

  • @karamjitkaur1556
    @karamjitkaur1556 10 วันที่ผ่านมา +2

    Same hi back side kr do

  • @harmindersingh7165
    @harmindersingh7165 9 วันที่ผ่านมา +1

    De orange da kaprda late do, or folding, kapda lag, do

  • @kaurjass8159
    @kaurjass8159 10 วันที่ผ่านมา

    bukram vich♦️♦️es shape de bukram vich kut lado dezine bnuga kdai nal da kpda le k

  • @tarangill2019
    @tarangill2019 7 วันที่ผ่านมา +1

    Na pao kise nu dedo asi ta pta nhi kine k suit dete evi uche ho jande ne khas ਕਰਕੇ ਸਿਲਕ ਦੇ

  • @tarangill2019
    @tarangill2019 7 วันที่ผ่านมา +1

    Patch work hou ga

  • @tarangill2019
    @tarangill2019 7 วันที่ผ่านมา

    Did garmi lyi party wear suit ready krna April lyi pls koi idea do ki fabric ਲਈਏ

    • @amanboutique
      @amanboutique  6 วันที่ผ่านมา

      ਤੁਸੀਂ ਜੋਰ ਜੱਟ ਕੱਪੜਾ ਲੈ ਸਕਦੇ ਹੋ ਉਹਦੇ ਵਾਸਤੇ ਪਾਰਟੀ ਵਿਅਰ ਸੂਟ ਬਣਾਉਣ ਲਈ, ਬਾਕੀ ਜੇ ਕੋਟਨ ਚ ਲੈਣਾ ਤਾਂ ਖਾਦੀ ਦਾ ਸੋਹਣਾ ਲੱਗੂਗਾ ਤੇ ਸੀਜਨ ਆਫ ਤੇ ਤੁਸੀਂ ਦੇਖ ਲਿਓ ਵੀ ਜੇ ਤੁਸੀਂ ਗਰਮੀਆਂ ਵਾਲਾ ਸਟੱਫ ਲੈਣਾ ਤਾਂ ਉਹ ਤੁਹਾਨੂੰ ਹੁਣ ਜਦੋਂ ਨਵਾਂ ਸੀਜ਼ਨ ਸ਼ੁਰੂ ਹੋਊਗਾ ਕੋਈ ਨਾ ਕੋਈ ਨਵਾਂ ਕੱਪੜਾ ਆਉਂਦਾ ਹੀ ਰਹਿੰਦਾ ਉਹ ਲੈ ਸਕਦੇ ਹੋ ਤੁਸੀਂ

    • @tarangill2019
      @tarangill2019 6 วันที่ผ่านมา +1

      @amanboutique thanks didi

    • @amanboutique
      @amanboutique  5 วันที่ผ่านมา

      Welcome ji