ไม่สามารถเล่นวิดีโอนี้
ขออภัยในความไม่สะดวก

ਠੇਕੇ ਤੇ ਖੜੇ ਪੇਗ ਲਾਉਦੇ ਸੀ ਫੜੇ ਗਏ 🤪 ਕਹਿੰਦੇ ਅਸੀ ਤਾਂ ਬੰਦਾ ਭਾਲਦੇ ਆ l latest Punjabi comedy video 2024

แชร์
ฝัง
  • เผยแพร่เมื่อ 22 ก.พ. 2024
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

ความคิดเห็น • 274

  • @user-gv2pr1my7c
    @user-gv2pr1my7c 5 หลายเดือนก่อน +5

    ਬਹੁਤ ਸੋਹਣੀ ਵੀਡੀਓ ਕੱਟੇ ਦਾ ਰੋਲ ਬਹੁਤ ਵਧੀਆ ਹੈ

  • @PalaAULAKH
    @PalaAULAKH 5 หลายเดือนก่อน +119

    ਆ ਗਏ ਉਏ ਨਮੋਲ ਆਲੇ ਜੱਟ ਆ ਗਏ ਜਿਹੜੇ ਜਿਹੜੇ ਵੀਰ ਕਰਨੈਲ ਤੇ ਬੰਤ ਨੂੰ ਪਿਆਰ ਕਰਦੇ ਆ ਉਹ ਲਵਾਉ ਹਾਜ਼ਰੀ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ👍💯👍💯👍💯

    • @JatinderJatt-wn4jx
      @JatinderJatt-wn4jx 5 หลายเดือนก่อน +6

      BANT KALII DUNIYA DA PHRDHAN AAA SIRAAA KRR DA BANT ❤❤

    • @IqbalSandhu-pb5cv
      @IqbalSandhu-pb5cv 5 หลายเดือนก่อน +4

      ਆਗੇ ਵੈੈਲੀ ਜੱਟ ਸੌਦੇ ਵਾਲੇ

    • @user-vi9ve1zw4n
      @user-vi9ve1zw4n 5 หลายเดือนก่อน +4

      Very very nice video ❤️❤️❤️❤️👍 love you bai ji

    • @PalaAULAKH
      @PalaAULAKH 5 หลายเดือนก่อน +4

      ਬਾਈ ਕਰਨੈਲ ਤੇ ਬੰਤ ਜਦੋਂ ਲੜਦੇ ਆ ਉਦੋਂ ਬਹੁਤ ਘੈਂਟ ਲੱਗਦੇ ਆ

    • @Jeetsingh_sidhu
      @Jeetsingh_sidhu 5 หลายเดือนก่อน

      P😮777777777u777777777777777ùùùùùùùùùù2ý​@@JatinderJatt-wn4jx

  • @harbantsingh1522
    @harbantsingh1522 5 หลายเดือนก่อน +7

    ਬੰਤ ਸਿੰਘ ਜਿੰਦਾਬਾਦ ਕਾਲੀ ਦੁਨੀਆ ਦਾ ਬਾਦਸ਼ਾਹ ਤਾਂ ਦੁੱਖ ਪੰਜਾਬੀਆਂ ਦੇ ਤੋਹੜਦਾ ਹੈ ਜੀ ਕਾਲਾ ਸਿੰਘ ਭੱਟੀ ਰਾਏਕੋਟ ਲੁਧਿਆਣਾ

  • @satnamkaur2435
    @satnamkaur2435 5 หลายเดือนก่อน +16

    ਮਾਣੋ ਨੂੰ ਵੀ ਲੈ ਕੇ ਆਉ ਰੌਣਕ ਲਾਈ ਰਖਦੀ ਐ ❤

    • @swarnpalsinghbhatthal4454
      @swarnpalsinghbhatthal4454 5 หลายเดือนก่อน +3

      ਉਹ ਸੱਚੀ ਮੁੱਚੀਂ ਬਾਹਰ ਵਗ ਗੀ ਬਾਈ, ਕੈਨੇਡਾ

  • @rachhpalsingh78466
    @rachhpalsingh78466 5 หลายเดือนก่อน +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @boharsingh7725
    @boharsingh7725 5 หลายเดือนก่อน +10

    ਬਹੁਤ ਹੀ ਵਧੀਆ ਬਾਈ ਕਿਆ ਬਾਤ
    👍👍👍👍👍

  • @gorapardhan1494
    @gorapardhan1494 5 หลายเดือนก่อน +3

    ਬਹੁਤ ਵਧੀਆ ਵਿਡੀਓ ਹੁੰਦਿਆ ਹਨ ਸਾਰੇਆ ਦੇ ਰੋਲ ਬਹੁਤ ਵਧੀਆ ਹੁੰਦੇ ਹਨ

  • @amarjitsingh1946
    @amarjitsingh1946 5 หลายเดือนก่อน +13

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼

  • @SukhwinderSingh-wq5ip
    @SukhwinderSingh-wq5ip 5 หลายเดือนก่อน +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @davindersingh7424
    @davindersingh7424 5 หลายเดือนก่อน +8

    ਬਹੁਤ ਵਧੀਆ ਜੀ ਵੀਰ ਜੀ ❤❤😂😂😂🎉🎉💐🌹🥀👌👌🌾🌾✌️✌️💪💪💪👌👌 ਖਿੱਚਕੇ ਰੱਖੋ ਕੰਮਾਂ ਨੂੰ ਵੀਰ ਜੀ 👍❤️ 🥀🤪😜😛😜🤪🔥🔥🔥🔥🔥🔥

  • @rachhpalsingh78466
    @rachhpalsingh78466 5 หลายเดือนก่อน +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @user-we8cz5vx1b
    @user-we8cz5vx1b 5 หลายเดือนก่อน +4

    ਬੰਤ ਪ੍ਰੀਤ ਦੀ ਲੜਾਈ ਸਿਰਾ ਹੁੰਦੀ ਆ

  • @user-wm8sl2ej4h
    @user-wm8sl2ej4h 5 หลายเดือนก่อน +8

    ਬਹੁਤ ਵਧੀਆ ਵੀਡੀਓ ਹੈ🙏🙏🙏🙏🙏👍👍👍👍👍👍

  • @sandeepdhillon6719
    @sandeepdhillon6719 5 หลายเดือนก่อน +4

    ਬਹੁਤ ਵਧੀਆ ਜੀ

  • @neetugold6136
    @neetugold6136 5 หลายเดือนก่อน +5

    ਸਾਰੇ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ ।

  • @KU77AR
    @KU77AR 5 หลายเดือนก่อน +20

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @user-rp4fe6hv4h
    @user-rp4fe6hv4h 5 หลายเดือนก่อน +7

    ਬਹੁਤ ਵਧੀਆ ਵੀਡੀਓ ਵੀਰ ਜੀ ਕਰਨੈਲ ਸਿੰਘ ਬਹੁਤ ਵਧੀਆ ਵੀਰ ਜੀ

  • @rajabrar7879
    @rajabrar7879 5 หลายเดือนก่อน +4

    ਜਿੰਦਰ ਬਾਈ ਸੋਡੀਆ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਪਰ ਹੁਣ ਚਾਲੀ ਤੋਂ ਪੰਜਾਹ ਮਿੰਟ ਦੀ ਵੀਡੀਓ ਪਾਇਆ ਕਰੋ ਧੰਨਵਾਦ ਬਾਈ

  • @SukhdeepSingh-md7th
    @SukhdeepSingh-md7th 5 หลายเดือนก่อน +5

    ਬਹੁਤ ਵਧੀਆ 😂😂

  • @psgaming3494
    @psgaming3494 5 หลายเดือนก่อน +6

    ਸਾਰੀ ਟੀਮ ਬਹੁਤ ਹੀ ਵਧੀਆ ਹੈ ਬਹੁਤ ਬਹੁਤ ਧੰਨਵਾਦ ਹੈ

  • @ConfusedOutdoors-hx6mn
    @ConfusedOutdoors-hx6mn 5 หลายเดือนก่อน +2

    ਬਹੁਤ ਘੈਂਟ ਪੰਜਾਬੀ

  • @user-wz6qk6sf4m
    @user-wz6qk6sf4m 5 หลายเดือนก่อน +3

    ਬਹੁਤ ਹੀ ਵਧੀਆ ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ।

  • @sarvansinghgill4702
    @sarvansinghgill4702 5 หลายเดือนก่อน +2

    ਬਹੁਤ ਹੀ ਵਧੀਆ ਵੀਡੀਓ ਆ ਬਹੁਤ ਸੋਹਣਾ ਏਪੀਸੋਡ ਆ ਕਰਨੈਲ ਬੰਤ ਜਿੰਦਰ ਰਾਮਾ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ

  • @BaldevSingh-vt9bm
    @BaldevSingh-vt9bm 5 หลายเดือนก่อน +1

    ਮੁੜਕੇ ਚਿੜੀ ਨੀ ਆਈ ਨਾ ਮਾਣੋ ਨਾ ਗੁਰੀ 😢❤🎉

  • @AmandeepSingh-bu4wn
    @AmandeepSingh-bu4wn 5 หลายเดือนก่อน +7

    ਸਾਰੀ ਟੀਮ ਬਹੁਤ ਵਧੀਆ ਜੀ

  • @sukhjinderpapu6252
    @sukhjinderpapu6252 5 หลายเดือนก่อน +1

    ਨਮੋਲ ਵਾਲੇ ਜੱਟ ਘੈਂਟ ਨੇ

  • @Dr.Khan.786ChandNewan
    @Dr.Khan.786ChandNewan 5 หลายเดือนก่อน +2

    ਸੀਬੋ ਦੇ ਗੋਡੇ ਦੁੱਖਦੇ ਆਪਾ ਠੀਕ ਕਰ ਦਿੰਦੇ ਹਾਂ
    ਪਰ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਹੈ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀਆ ਬਖਸ਼ੇ ਤੁਸੀ ਜਲਦੀ ਤੋਂ ਜਲਦੀ ਵੱਡੀ ਫ਼ਿਲਮ ਚੋਂ ਕੰਮ ਕਰੇ ਮੇਰੀ ਰੱਬ ਮੂਹਰੇ ਅਰਦਾਸ ਹੈ

    • @jaggibhuller1092
      @jaggibhuller1092 5 หลายเดือนก่อน +1

      tusi kehdi jagh to dr sahb

  • @surjitsandhu9170
    @surjitsandhu9170 5 หลายเดือนก่อน +4

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਸਾਰੀ ਹੀ ਟੀਮ ਅੱਤ ਹੈ ਵੀਰੋ ਤੁਸੀਂ ਜਦੋਂ ਵੀ ਲੋਂਗੋਵਾਲ ਦਾ ਨਾਂ ਲੈਂਦੇ ਹੋ ਮੈਨੂੰ ਬਹੁਤ ਹੀ ਵਧੀਆ ਲਗਦਾ ਹੈ ਇਹੇ ਮੇਰਾ ਪਿੰਡ ਹੈ ਵੀਰੋ 🎉🎉🎉

  • @balharsingh9321
    @balharsingh9321 5 หลายเดือนก่อน +7

    ਬੰਤ ਕਰਨੈਲ ਜਿੰਦਰ ਸੰਦੀਪ ਸਾਰੀ ਟੀਮ ਬਹੁਤ ਵਂਦੀਆ ਵਾਹਿਗੁਰੂ ਚੜਦੀ ਕਲਾ ਬਖਸੇ ਸਹੀਦ ਭਗਤ ਸਿੰਘ ਨਗਰ ਤੌ ।।

  • @jasveerkaur7019
    @jasveerkaur7019 5 หลายเดือนก่อน +1

    Rama te sandeep di acting att

  • @user-ws5uj2ht5h
    @user-ws5uj2ht5h 5 หลายเดือนก่อน +3

    ❤❤ਬਹੁਤ ਫੀਲਮ ਘੈਟ ਪੰਜਾਬੀ ਜੱਟ ❤❤❤❤❤❤👍👍❤️🌹🙏🏻🌹🚶🏻‍♀️🏃🏻🇨🇦🇨🇦👏🙏🏻❤️🌹🌹🌹🌹🌹🌹🌹🌹🌹🌹🌹🌹

  • @user-py4lo1os3s
    @user-py4lo1os3s 5 หลายเดือนก่อน +3

    ਸਾਰਿਆਂ ਦੀ ਐਕਟਿੰਗ ਸਿਰਾ ਬਾਈ🎉🎉🎉🎉

  • @happyhappysingh1745
    @happyhappysingh1745 5 หลายเดือนก่อน +1

    Bai ji bant di acting sira bai bahot vadia heera bhal ke le ke aye ne jatt sauda team ❤❤❤❤❤❤❤🎉🎉😂😂😂😂😂

  • @championgamemap6485
    @championgamemap6485 5 หลายเดือนก่อน +1

    ❤😂ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤❤😂😂😂😂😂😂😂😂❤❤

  • @user-vs7fx6xc7r
    @user-vs7fx6xc7r 5 หลายเดือนก่อน +4

    ਜਿਹੜੇ ਲੋਕ ਆਪਣੇ ਘਰਾਂ ਵਿੱਚ ਬੇਠੈ ਹਨ ਉਹ ਆਪਣੇ ਬੱਚਿਆਂ ਸਮੇਤ ਘਰਾਂ ਵਿੱਚ ਹੀ ਰਿਹਾ ਕਰੋ

  • @Streetrai194
    @Streetrai194 2 หลายเดือนก่อน

    ਦੇਖ ਤੀਵੀਂਆਂ ਕਈ ਆਉਣਗੀਂਆਂ 😂😂😂😂😂😂😂😂😂😂😂😂😂😂😂😂😂😂😂😂

  • @ramsharanmuktsari2637
    @ramsharanmuktsari2637 5 หลายเดือนก่อน +2

    ❤😂🎉 jatt soda waly jindabad. 😅😅😅😅❤❤

  • @surendersheoran1696
    @surendersheoran1696 5 หลายเดือนก่อน +1

    Surender sheoran kheowali sirsa nice video

  • @madanbhatiabhatia5833
    @madanbhatiabhatia5833 5 หลายเดือนก่อน +1

    Bant very good 🌹
    WAHEGURU ji Chardi kal rakh sari time de

  • @GurmeetSingh-ng5ji
    @GurmeetSingh-ng5ji 5 หลายเดือนก่อน +2

    Love you all members of jatt souda team

  • @rajabrar7879
    @rajabrar7879 5 หลายเดือนก่อน +2

    ਬਹੁਤ ਵਧੀਆ ਵੀਡੀਓ ਬਾਈ ਜਿੰਦਰ ਹੁਣ ਮਾਣੋ ਨੂੰ ਵੀ ਕਨੇਡਾ ਤੋਂ ਵਾਪਸ ਬੁਲਾ ਲਿਆ ਉਸ ਦੀ ਵੀ ਐਕਟਿੰਗ ਬਹੁਤ ਵਧੀਆ ਹੁੰਦੀਆਂ

  • @sardarhukamsingh4302
    @sardarhukamsingh4302 5 หลายเดือนก่อน +1

    All characters are😂😅😁😄🌹🌺🌷💐🎉 waiting for next episode

  • @swarnpalsinghbhatthal4454
    @swarnpalsinghbhatthal4454 5 หลายเดือนก่อน +5

    Rama we love you. You are best actor and your body language and impressions are world class

  • @beerasingh7821
    @beerasingh7821 5 หลายเดือนก่อน +2

    Ok👌👌👍👍❤️❤️😂😂

  • @NikaNika-zz4n
    @NikaNika-zz4n 5 หลายเดือนก่อน +1

    Bahut kat kar raha tha😅😅😅😅😅❤❤❤❤🎉🎉🎉🎉🎉

  • @riyasanjeevbajaj
    @riyasanjeevbajaj 5 หลายเดือนก่อน +1

    Chidi nu video vich lao so funny chidi nd very nice video 😅😅

  • @jagvirsinghbenipal5182
    @jagvirsinghbenipal5182 5 หลายเดือนก่อน

    ਸਿਰਾ ਬਾਈ ਜੀ 👌👌🔥🔥🔥

  • @shindabrar2680
    @shindabrar2680 5 หลายเดือนก่อน

    Sari team sirrra😂😂😂😂😂😂😂

  • @preetrefrigerationpatti541
    @preetrefrigerationpatti541 5 หลายเดือนก่อน

    Bant singr ban gya😂😂😂😂😂

  • @Sranbinder
    @Sranbinder 5 หลายเดือนก่อน +2

    ਜਿੰਦਰ ੨੨ ਦੇ ਫੈਨ

  • @Baljeetbrarchhattiana
    @Baljeetbrarchhattiana 5 หลายเดือนก่อน +2

    Nice ji

  • @iqbalsingh693
    @iqbalsingh693 5 หลายเดือนก่อน +1

    OkTATA ji 🙏🏻🙏🏻🙏🏻🙏🏻🙏🏻🙏🏻🙏🏻🙏🏻🦅🦅🦅🦅🦅🦅🦅🦅🦅🦅👏👏👏👏👏👏👏👌🏻👌🏻👌🏻👌🏻👌🏻🤝🏿🤝🏿👏🏿👏🏿👏🏿👏🏿👏🏿👏🏿👏🏿👏🏿🇮🇳

  • @balkarandhaliwal888
    @balkarandhaliwal888 5 หลายเดือนก่อน +2

    ❤❤❤❤

  • @manindermaninderbajwa-zd4rj
    @manindermaninderbajwa-zd4rj 5 หลายเดือนก่อน +1

    Attttttt kaint sirrraaa kaimz bro bro 🎉🎉🎉🎉🎉🎉🎉

  • @sukhjinderpapu6252
    @sukhjinderpapu6252 5 หลายเดือนก่อน

    ਸੀਬੋ ਦੀ। ਐਕਟਿੰਗ ਵੀ। ਕਮਾਲ ਆ

  • @gurjindersingh3638
    @gurjindersingh3638 5 หลายเดือนก่อน +1

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਕਰਨੈਲ ਜੀਦਰ ਜੀ ਕਮਾਲ ਕਰ ਤੀ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @avtargill5627
    @avtargill5627 5 หลายเดือนก่อน +1

    Att

  • @soniuppal161
    @soniuppal161 5 หลายเดือนก่อน

    Great viseo

  • @satnaamsingh7614
    @satnaamsingh7614 5 หลายเดือนก่อน

    Waheguruwaheguru ji ❤❤❤❤❤😊

  • @user-ri8xf3fq6c
    @user-ri8xf3fq6c หลายเดือนก่อน

    ਬਹੁਤ ਵਧੀਆ ਵੀਡਿਓ ਬਣੋਨੇ ਹੋ ਬਾਈ ਜੀ ਸਾਰੀ ਟੀਮ ਨੂੰ ਬਹੁੱਤ ਬਹੁਤ ਮੁਬਾਰਕਾਂ
    ਇਕ ਗਲ ਤੇ ਗੌਰ ਕਰਿਓ ਬਾਈ ਜੀ ਚਲਦੀ ਵੀਡਿਓ ਤੇ ਵੀ ਨੰਬਰ ਚਲਾਇਆ ਕਰੋ ਜਿੰਵੇ ਵੀਡਿਓ ਦੀ ਫੋਟੋ ਤੇ 1ਤੋਂ 200 ਤਕ ਨੰਬਰ ਲੱਗ ਗਿਆ ਤੁਹਾਡੀ ਸਾਰੀ ਟੀਮ ਦੀ ਮੇਹਨਤ ਸਦਕਾ

  • @sonykhattra8923
    @sonykhattra8923 5 หลายเดือนก่อน

    Bugran wala Sira

  • @suchasingh3466
    @suchasingh3466 5 หลายเดือนก่อน

    Very nice video🎉🎉🎉🎉🎉

  • @FUN-SHUN2426
    @FUN-SHUN2426 5 หลายเดือนก่อน

    Sirra ji sirra❤🎉😂

  • @preetrefrigerationpatti541
    @preetrefrigerationpatti541 5 หลายเดือนก่อน

    Kake nu kapre. 😂😂😂😂😂

  • @DharmpreetChahal
    @DharmpreetChahal 5 หลายเดือนก่อน

    Very nice video bhai ji

  • @user-sq2kv5ws8v
    @user-sq2kv5ws8v 5 หลายเดือนก่อน +5

    ਬਹੁਤ ਵਧੀਆ ਵੀਡੀਓ ਹੈ ਜੀ

  • @bindersinghsidhu-cq4xy
    @bindersinghsidhu-cq4xy 5 หลายเดือนก่อน

    End bro

  • @user-qd5iu1cm4q
    @user-qd5iu1cm4q 5 หลายเดือนก่อน +1

    Top Sirra end galbaat

  • @user-dr2ti1gw5j
    @user-dr2ti1gw5j 5 หลายเดือนก่อน +1

    Vadyia Video ❤❤❤❤A

  • @PrabhjotkaurSekho
    @PrabhjotkaurSekho 5 หลายเดือนก่อน +2

    Sab to pahla mera baby dekhan wale. ..wait kar reha c

  • @RajeshKumar-ty6tq
    @RajeshKumar-ty6tq 5 หลายเดือนก่อน +1

    Bant.da.ceen.lamba.rakho.next
    Time

  • @user-oe5te2ss3e
    @user-oe5te2ss3e 5 หลายเดือนก่อน +1

    😂😂

  • @user-xk7jf3eo9i
    @user-xk7jf3eo9i 5 หลายเดือนก่อน

    Very nice video ji

  • @GurpreetSingh-fq7di
    @GurpreetSingh-fq7di 5 หลายเดือนก่อน +1

    Very nice video brother jinder always your videos awesome and your all team members work amazing 🙏🌹❤️👍🙏🙏

  • @gurdeepaujla1442
    @gurdeepaujla1442 5 หลายเดือนก่อน +1

    Very nice video

  • @HarjinderBhullar6076
    @HarjinderBhullar6076 5 หลายเดือนก่อน

    ਮੈਨੂੰ ਸਭ ਤੋਂ ਵੱਧ ਸਿਰਾ ਡਾਈਲਾਗ,ਜਿੰਦਰ ਤੇ ਲਾਡੀ ਕਰਨੈਲ ਬਾਈ ਕੈਲੀ ਰਾਮਾ ਵਿਚੋਲਾ ਦੇ ਹੁੰਦੇ ਆ

  • @DharmpreetChahal
    @DharmpreetChahal 5 หลายเดือนก่อน

    Sirra bro

  • @mani.kalyanmani.kalyan6577
    @mani.kalyanmani.kalyan6577 5 หลายเดือนก่อน

    करनैल और बन्त ही क्यों सारे ही किरदार ऐक्टिंग बहुत वदीया करते है वाहैगुरु किरपा ऐसे ही बनाये रखें सारी टीम पर आई लव जट सौदा टीम को

  • @sukhpalsingh9477
    @sukhpalsingh9477 5 หลายเดือนก่อน +1

    ਬਹੁਤ ਵਧੀਆ ਬਾਈ❤❤

  • @BalwinderSingh-zb6gc
    @BalwinderSingh-zb6gc 5 หลายเดือนก่อน

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @bunty5316
    @bunty5316 5 หลายเดือนก่อน

    Very Nice 👍

  • @prabhdeepsingh7456
    @prabhdeepsingh7456 5 หลายเดือนก่อน

    Very nice 👍

  • @KAMALJITKAUR-hz5ky
    @KAMALJITKAUR-hz5ky 5 หลายเดือนก่อน +1

    Beautiful blog 😂😂😂😂😂👍👍👍👍

  • @LakhvirKaur-jz4ex
    @LakhvirKaur-jz4ex หลายเดือนก่อน

    Nic video👍

  • @numberdargogi
    @numberdargogi 5 หลายเดือนก่อน +1

    Fantastic 😍😍😍

  • @GursewakSingh-xd8if
    @GursewakSingh-xd8if 5 หลายเดือนก่อน

    Nice video 22 g

  • @LovepreetSingh-196
    @LovepreetSingh-196 5 หลายเดือนก่อน +1

    Sira videos

  • @user-tu4od7uc1t
    @user-tu4od7uc1t 5 หลายเดือนก่อน

    Verynice video

  • @akramkhan-td5zx
    @akramkhan-td5zx 5 หลายเดือนก่อน

    ❤❤😂😂😂

  • @jashansran7994
    @jashansran7994 5 หลายเดือนก่อน +1

    Voht vdea video pra

  • @DharmpreetChahal
    @DharmpreetChahal 5 หลายเดือนก่อน

    Nice video

  • @amarikrai7437
    @amarikrai7437 5 หลายเดือนก่อน

    Nice 👍👍👍

  • @user-eo2py8ju1e
    @user-eo2py8ju1e 5 หลายเดือนก่อน

    Good team karnail di

  • @HarjinderBhullar6076
    @HarjinderBhullar6076 5 หลายเดือนก่อน

    ਜਿੰਦਰ ਘੈਂਟ ਤੇ ਲਾਡੀ ਕਰਨੈਲ ਬਾਈ ਕੈਲੀ, ਰਾਮਾ ਵਿਚੋਲਾ,, ਨਾਜਰ ਕੱਟਾ,ਲਾਭਾ ਢਿੱਡਲ ਵੱਡੇ ਢਿੱਡ ਵਾਲਾ,ਬੰਤ ਮਿਰਜ਼ਾਪੁਰ ਵਾਲਾ ਵੈਲੀ ਤੀਵੀਂ ਤੋਂ ਚੱਪਲਾਂ ਖਾਣ ਵਾਲਾ ਸੰਦੀਪ ਬੇਟਾ, ਤੇ ਪ੍ਰੀਤ ਦਿੜ੍ਹਬੇ ਵਾਲੀ ਭਾਬੀ ਤੇ ਤਾਈ ਸੀਬੋ ਤੇ ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੋਹਰਾ ਨਸਲ ਦੀ ਸਾਰਿਆ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ

  • @sonikhipal4081
    @sonikhipal4081 5 หลายเดือนก่อน

    👌👌👌

  • @RajKaur-fw3mf
    @RajKaur-fw3mf 5 หลายเดือนก่อน

    Very nice ji

  • @Gurleen-ho5pj
    @Gurleen-ho5pj 5 หลายเดือนก่อน

    ਮੈ ਤਾ ਪਾਰਕ ਨੂੰ ਪਾਣੀ ਲਾਉਦਾ ਸੀ 😂😂😂😂😂😂😂😂

  • @sukhjiveensingj241
    @sukhjiveensingj241 5 หลายเดือนก่อน

    Love you bant Bhai

  • @DharmpreetChahal
    @DharmpreetChahal 5 หลายเดือนก่อน

    Very Very nice

  • @karandhaliwal6910
    @karandhaliwal6910 5 หลายเดือนก่อน

    Nice 👌