ਬੁੜੀ ਸ਼ਰਾਬ ਪੀਗੀ ਲੜਕੇ 😂 ਬੁੜੇ ਨੇ ਕੁੱਟਤਾ ਢੂਕਣਾ 😅। Latest short movie 2023

แชร์
ฝัง
  • เผยแพร่เมื่อ 23 พ.ย. 2023
  • jattsauda__?igs...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

ความคิดเห็น • 295

  • @ranbirsingh9171
    @ranbirsingh9171 3 หลายเดือนก่อน +4

    ਰਾਮਾ ਬਹੁਤ ਹੀ ਵਧੀਆ ਕਲਾਕਾਰ ਐ ਆਲ ਰਾਉਂਡਰ ਐਕਟਰ ਵਾਹਿਗੁਰੂ ਸਦਾ ਚੜਦੀ ਕਲਾ ਬਖਸੇ਼

  • @sukharatol6515
    @sukharatol6515 7 หลายเดือนก่อน +8

    ਹਾਏ ਰਾਮੇ ਵੀਰੇ ਕਿੰਨੀ ਵਧੀਆ ਐਕਟਿੰਗ ਕਰਦਾ ਤੂੰ ਵਹਿਗੁਰੂ ਤੈਨੂੰ ਦਿਨ ਰਾਤ ਤਰੱਕੀ ਦੇਵੇ

  • @Gurleen-ho5pj
    @Gurleen-ho5pj 6 หลายเดือนก่อน +5

    ਦੋਨਾਲ ਲਿਆ ਮੇਰੀ ਨਾਲੇ ਰੋਦਾ ਵਾਲਾ ਪੱਟਾ ਲਿਆ 😂😂😂😂😂😂😂😂😂❤❤❤❤😂😂😂😂😂😂😂😂😂😂

    • @karanbeersingh-ui2yh
      @karanbeersingh-ui2yh 3 หลายเดือนก่อน

      Sachi yaar mai dilo pyar karda bunt 22 ji ❤❤❤❤❤❤ full sport from london UK karan guraya

  • @officialRupinderchahal
    @officialRupinderchahal 7 หลายเดือนก่อน +7

    ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ ਦੇ 🙏🙏🙏🙏

  • @sarvansinghgill4702
    @sarvansinghgill4702 7 หลายเดือนก่อน +1

    ਬਹੁਤ ਹੀ ਵਧੀਆ ਏਪੀਸੋਡ ਆ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਬੰਤ ਤਾ ਅੱਤ ਕਰਵਾਈ ਜਾਦਾਂ ਐਕਟਿੰਗ ਦੇ ਕਰਨੈਲ ਵੀ ਬਹੁਤ ਹੀ ਵਧੀਆ ਕਾਮੇਡੀ ਕਰਦਾ ਸਾਰੀ ਟੀਮ ਨੇ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ

  • @avjindersinghsodha3633
    @avjindersinghsodha3633 7 หลายเดือนก่อน +5

    ਬੰਤ ਦੀ ਲੱਤ ਤੋੜਨ ਵਿੱਚ ਮੈਨੂੰ ਕਰਨੈਲ ਦਾ ਹੱਥ ਲਗਦਾ 😂😂

  • @Santa_singh_
    @Santa_singh_ 7 หลายเดือนก่อน +3

    ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਹੈ ਕਈ
    ਵਾਰੀ ਤਾਂ ਦੋ ਤਿੰਨ ਵਾਰ ਦੇਖ ਕੇ ਵੀ ਸਬਰ ਨਹੀਂ ਆਉਂਦਾ 🎉🎉🎉🎉🎉

    • @jashanmann8220
      @jashanmann8220 7 หลายเดือนก่อน

      👍👍👌👌😅😅😂😂❤❤🌷🍁🌹🥀🌷🌸🌸

  • @majorsinghinsan1133
    @majorsinghinsan1133 7 หลายเดือนก่อน +3

    Very nice episode God bless all of you and your team 🙏 ਸਤਿ ਸ਼੍ਰੀ ਅਕਾਲ

  • @jassasingh5365
    @jassasingh5365 7 หลายเดือนก่อน +2

    ਬਹੁਤ ਵਧੀਆ ਵੀਡੀਓ ਹੈ ਸਾਰੀ ਟੀਮ ਨੂੰ ਵਧਾਈਆ ਹੋਣ ਬਹੁਤ ਬਹੁਤ

  • @swaransingh6918
    @swaransingh6918 6 หลายเดือนก่อน +1

    ਕੁੰਭ ਦਾ ਮੇਲਾ ਆ 😂😂🎉🎉🎉😂😂

  • @BhupinderSingh-yg8cg
    @BhupinderSingh-yg8cg 6 หลายเดือนก่อน +2

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,ਪ੍ਰੀਤ,, ਪਾਲੋ,,ਕਰਨੈਲ ਕੈਲੀ,, ਰਾਮਾ,, ਸੀਬੋ,, ਸੰਦੀਪ ਬੇਟਾ,,ਨਾਜਰ ਕੱਟਾ,,ਜਿੰਦਰ,, ਬੀਰੋ,, ਲਾਬੋ,, ਕਾਕਾ,,ਬੰਤ ਪ੍ਰਧਾਨ ਦਾ ਚੇਲਾ,, ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ। ਖਿੱਚ ਕੇ ਰੱਖੋ ਕੰਮ ਬਾਈ ਜੀ।

  • @gurmejsingh6069
    @gurmejsingh6069 7 หลายเดือนก่อน +2

    ਵੈਰੀ ਗੁੱਡੂ ਦਿਲੋ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਬਹੁਤ ਵੱਧੀਆ ਕੰਮ ਕੀਤਾ

  • @racer30727
    @racer30727 7 หลายเดือนก่อน +1

    ਬੰਤ ਸਿਰਾ ਰਾਮਾ ਹਸਬੈਂਡ ਤੇ ਰਾ 😀😀😀😀😀😍

  • @KAMALJITKAUR-hz5ky
    @KAMALJITKAUR-hz5ky 7 หลายเดือนก่อน +2

    Very nice video brother ji ❤🤗🤗🤗🤗🤗👍👌

  • @sonikhipal4081
    @sonikhipal4081 7 หลายเดือนก่อน +1

    Very nice 👌👌👌👍 good acting all family

  • @Jasveer-be2io
    @Jasveer-be2io 7 หลายเดือนก่อน +1

    ਬਹੁਤ ਵਧੀਆ ਵਿਡੀਉ ਧੰਨਵਾਦ 👌👍🙏 ਰੱਬ ਚੜ੍ਹਦੀ ਕਲਾ ਵਿਚ ਰੱਖੇ

  • @amarjitsingh1946
    @amarjitsingh1946 7 หลายเดือนก่อน +1

    ਬਹੁਤ ਸੋਹਣੀ ਵੀਡੀਓ ਆ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਮੰਡੀ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💚💚💗💗💯

  • @jagvirsinghbenipal5182
    @jagvirsinghbenipal5182 7 หลายเดือนก่อน +3

    ਸਿਰਾ ਬਾਈ ਜੀ 👌👌🔥🔥

  • @user-gh5ti2bi8m
    @user-gh5ti2bi8m 7 หลายเดือนก่อน +1

    Mind-blowing acting
    Jinder vire nu Dusan lgg geya 😂😂😂😂

  • @KU77AR
    @KU77AR 7 หลายเดือนก่อน +3

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @msf5937
    @msf5937 7 หลายเดือนก่อน +1

    ਬੰਤ ਰਾਮਪੁਰੇ ਆਲਾ ਤੀਜੇ ਕੁ ਦਿਨ ਲੱਤ ਬਾਹ ਵਡਾਈ ਬੈਠਾ ਹੁੰਦਾ ਪ੍ਰੀਤੋ ਵਿਚਾਰੀ ਦਲੀਆ ਬਣਾਉਣ ਤੇ ਰਹਿ ਜਾਦੀਆ ਸੀਬੋ ਤੇ ਲਾਬੋ ਨੀ ਲੋਟ ਆਉਦੀ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @rkaur4183
    @rkaur4183 7 หลายเดือนก่อน +1

    ਰਾਮ ਵੀਰ ਬਹੁਤ ਵਧੀਆ ਐਕਟਿੰਗ

  • @vickysidhu13013
    @vickysidhu13013 7 หลายเดือนก่อน +3

    ਬਹੁਤ ਵਧੀਆ ਆ ਜੀ❤❤❤❤❤

  • @satnamkaur2435
    @satnamkaur2435 7 หลายเดือนก่อน +1

    ਸੰਦੀਪ ❤😂😂😂😂😂

  • @Gurleen-ho5pj
    @Gurleen-ho5pj 6 หลายเดือนก่อน +1

    ਰਗੜਤਾ ਪੁਹੰਚ ਆ ਸਾਡੀ 😂😂😂😂😂😂😂😂😂😂❤❤❤❤❤❤🎉🎉🎉🎉🎉🎉🎉🎉🎉😂😂😂😂😂😂

  • @sawarnsingh2274
    @sawarnsingh2274 7 หลายเดือนก่อน +1

    ਬਹੁਤ ਵਧੀਆ ਵੀਡੀਓ ਹੈ। ਸਾਰੀ ਟੀਮ ਦਾ ਧੰਨਵਾਦ

  • @KaramvirSingh-st3ux
    @KaramvirSingh-st3ux 7 หลายเดือนก่อน +1

    Sandeep ਬਾਈ ਜੀ ਵਿਆਹ ਕੱਦੋ ਦਿਖਾਏ ਗੇ ਆ ਜਾਈ ਏ ਕੈਨੇਡਾ ਤੋ ਅਰਦਾਸ ਕਰਦਾ ਘਰ ਜਲਦੀ ਪਏ ਜੇ ਬਿੰਦੀ ਰ ਦਾ ❤ਧਨਬਾਦ ਕੈਨੇਡਾ ਤੋ

  • @Thanks388
    @Thanks388 6 หลายเดือนก่อน

    ਜ਼ਿਲਾ, ਬਰਨਾਲਾ, ਪਿੰਡ, ਧੂਰਕੋਟ,ਤੋਂ,ਬੲਈ😂😂😂😂😂😂‌👌👍👏👏👏👏

  • @AmandeepKaur-gb8jv
    @AmandeepKaur-gb8jv 7 หลายเดือนก่อน +10

    ਸੀਬੋ ਦਾ ਹਾਸਾ ਨਿਕਲ ਗਿਆ 😅😅😅

    • @jaswantsingh7713
      @jaswantsingh7713 7 หลายเดือนก่อน

      😂😂😂😂😂😂😝😝😝😝😝😝😍🥰🥰🥰🥰😍😍😍🥰🥰🥰💖💖💖💖💖💖💖💖💖💖🌹🌹🌹🌹🌹👌👌👌👌👌🙏👍

  • @JaspalSingh-db9xi
    @JaspalSingh-db9xi 7 หลายเดือนก่อน +4

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @Sukhmani2019
    @Sukhmani2019 6 หลายเดือนก่อน +1

    God bless you veer all

  • @Gurleen-ho5pj
    @Gurleen-ho5pj 6 หลายเดือนก่อน

    ਸਿੱਟਾ ਦੇ ਦੇ ਕੱਚੀ ਲੱਸੀ ਦਾ 😂😂😂😂😂😂😂😂😂😂😂😂😂😂😂😂❤

  • @LakhvirKaur-jz4ex
    @LakhvirKaur-jz4ex วันที่ผ่านมา

    Nic video👍 vry nic

  • @toatalgamerz272
    @toatalgamerz272 6 หลายเดือนก่อน +1

    ਸ਼੍ਰੀ ਮਤੀ ਪਾਲੋ ਆ ਗਈ 😂😂😂😂

  • @user-py4lo1os3s
    @user-py4lo1os3s 7 หลายเดือนก่อน +1

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉❤

  • @swarnpalsinghbhatthal4454
    @swarnpalsinghbhatthal4454 4 หลายเดือนก่อน

    ਲਉ ਜੀ ਰਾਮਾ😅😅

  • @iqbalsingh693
    @iqbalsingh693 7 หลายเดือนก่อน +2

    Nice ji 🦅🦅🦅🦅🎉🎉🎉🎉🎉🎉🙏🏻🙏🏻🙏🏻🙏🏻🙏🏻🙏🏻🙏🏻🤝🏾🤝🏾🤝🏾🤝🏾🤝🤝🤝🤝🏿🤝🏿🤝🏿🙏🏽🙏🏽🙏🏽🙏🏽🙏🏽👏🏻👏🏻👏🏻👏🏻👏🏻👏🏻👏🏻👏🏻👏🏻👏🏻

  • @mrmrsvirdi8928
    @mrmrsvirdi8928 7 หลายเดือนก่อน +1

    Husband tera mai rama. Hahaha😂😂😂

  • @satnamkaur2435
    @satnamkaur2435 7 หลายเดือนก่อน +1

    ਸਾਨੂੰ ਤਾ ਚਿੜੀ ਵਧੀਆ ਲਗਦੀ ਐ ❤

  • @manindermaninderbajwa-zd4rj
    @manindermaninderbajwa-zd4rj 7 หลายเดือนก่อน +2

    Bhut bhut vadiaaa bai ji 🎉🎉

  • @user-sj1tn1he5o
    @user-sj1tn1he5o หลายเดือนก่อน

    Rama sirra acting ❤

  • @clairevandenhoeke794
    @clairevandenhoeke794 7 หลายเดือนก่อน +1

    Boht vadiya viedo bant ....supar acting....sab nalo best 👌 acting mithi sister di ...new viedo Aman wale group wali oh ta siraaaa

  • @user-fy6wk8hy4z
    @user-fy6wk8hy4z 7 หลายเดือนก่อน +2

    Jat sauda valio all team best wishes v v vadia ek ek ek character kabal e tareef sade virse nu tribute hai aap vadaia de hakdaar ho mai b as producer tsieres de projects pesh keete f kalakar mangat family yug yug jeo rab rakha Parmjit S. Mangat

  • @user-qh4hh9ku8x
    @user-qh4hh9ku8x 7 หลายเดือนก่อน

    ਬਹੁਤ ਵਧੀਆ ਜੀ ਵਿਡੀਉ ਸੀਬੌ ਬੰਤ ਦੀ ਐਕਟਿੰਗ ਬਹੁਤ ਵਧੀਆ ਕਰਦੇ ਆ

  • @SimisharmaSimran
    @SimisharmaSimran 6 หลายเดือนก่อน +1

    Seebo ji di acting bahli sira hundi aa

  • @SomNath-em7cs
    @SomNath-em7cs 7 หลายเดือนก่อน

    Sari team members bhut badhiya proform kr rahe ne Regional acting

  • @JagjeetSingh-bq4og
    @JagjeetSingh-bq4og 7 หลายเดือนก่อน

    ਬਹੁਤ ਵਧੀਆ ਵੀਡੀਓ ਸਾਰੀ ਟੀਮ ਸਿਰਾ ਹੈ

  • @user-rp4fe6hv4h
    @user-rp4fe6hv4h 7 หลายเดือนก่อน

    ਪ੍ਰੀਤੋ ਤਾਂ ਕਰਨੈਲ ਸਿੰਘ ਜੀ ਬਹੁਤ ਵਧੀਆ ਵੀਡੀਓ ਜੀ

  • @harnoorkaur2014
    @harnoorkaur2014 7 หลายเดือนก่อน +1

    Bahut bahut sohni video veero, waheguru trakia bakshe tuhanu balia saria.

  • @davinderbhangu4034
    @davinderbhangu4034 6 หลายเดือนก่อน +1

    Boht ghant te video boht hassi se ajj sali God bless you veer o

  • @jagseersingh4506
    @jagseersingh4506 6 หลายเดือนก่อน +1

    GOOD VIDEO GOOD ACTING ALL'TEAM THANKS SO MUCH ❤❤❤❤❤

  • @Dhillon964
    @Dhillon964 7 หลายเดือนก่อน +1

    ਨਾਜਰ ਨੇ ਸੀਬੋ ਨੂੰ ਲਾ ਤੀ ਚੋਕ😂😂😂😂

  • @AmandeepKaur-eh5tt
    @AmandeepKaur-eh5tt 7 หลายเดือนก่อน +1

    Palo ta bant di acting bahut badhy 👍👍👍👍

  • @jagseersingh4506
    @jagseersingh4506 6 หลายเดือนก่อน

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @user-wm8sl2ej4h
    @user-wm8sl2ej4h 7 หลายเดือนก่อน +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ

  • @jattjatt9783
    @jattjatt9783 7 หลายเดือนก่อน +1

    Bhut vadhia videos parmatma trakian deve 👏👏

  • @talwindersinghsandhu7868
    @talwindersinghsandhu7868 7 หลายเดือนก่อน

    ਬਹੁਤ ਹੀ ਵਧੀਆ 😂😂 ਵੀਡੀਉ 👌👌👌👌

  • @sarbjeetdhiman7859
    @sarbjeetdhiman7859 4 หลายเดือนก่อน

    Nice video 👌🏻👌🏻👌🏻👌🏻❤️❤️❤️❤️

  • @user-qc5md1yo6c
    @user-qc5md1yo6c 7 หลายเดือนก่อน +1

    Very nice video

  • @narindersinghgrewal9629
    @narindersinghgrewal9629 6 หลายเดือนก่อน

    Very Good And Beautiful Video

  • @varindersinghbagga8559
    @varindersinghbagga8559 7 หลายเดือนก่อน +2

    Bant sirra Banda y

  • @MaingalSingh
    @MaingalSingh 6 หลายเดือนก่อน

    Very nice episode bai ji 😊 👏 🙏 👍 👌 🎉❤

  • @narindersinghgrewal9629
    @narindersinghgrewal9629 6 หลายเดือนก่อน

    Karnail and jinder and Rama . bant .sibbo. preeto sukhdeep and labo good kalakar. Katta fufferr good ating

  • @BalkarSingh-wt6vs
    @BalkarSingh-wt6vs 7 หลายเดือนก่อน +4

    attt❤

  • @harmandhaliwal2842
    @harmandhaliwal2842 6 หลายเดือนก่อน +1

    Very nice Video Bhai ji ❤❤❤❤

  • @user-nl2fu7vw9r
    @user-nl2fu7vw9r 20 วันที่ผ่านมา

    SirrA lone O 22 😂

  • @user-ms4wf3il7o
    @user-ms4wf3il7o 7 หลายเดือนก่อน +1

    Bahut vidya video ji

  • @SukhdeepSingh-md7th
    @SukhdeepSingh-md7th 7 หลายเดือนก่อน

    ਬਹੁਤ ਵਧੀਆ ਵੀਡੀਓ ਜੀ

  • @boharsingh7725
    @boharsingh7725 7 หลายเดือนก่อน

    ਬਹੁਤ ਹੀ ਵਧੀਆ ਬਾਈ ਕਮਾਲ
    👍👍👍👍👍

  • @mandeepkhaira6567
    @mandeepkhaira6567 6 หลายเดือนก่อน

    Kant video love you jatto😅😅😅

  • @khatttrajatt9064
    @khatttrajatt9064 7 หลายเดือนก่อน +1

    Jander ta bant ta ram di acting bahut badhy😅

  • @PammaSingh-kv9qx
    @PammaSingh-kv9qx 7 หลายเดือนก่อน +1

    Very nice 😂😂😂😂😂😂😂

  • @user-ni7gi4er1o
    @user-ni7gi4er1o 7 หลายเดือนก่อน

    ਬਹੁਤ. ਵਧੀਆ. ਆ.ਜੀ

  • @ArshdeepSingh-cb1vq
    @ArshdeepSingh-cb1vq 7 หลายเดือนก่อน +1

    Bant sira😂

  • @RajvinderSingh-kw8vg
    @RajvinderSingh-kw8vg 7 หลายเดือนก่อน

    Very nice video yg

  • @DharmpreetChahal
    @DharmpreetChahal 7 หลายเดือนก่อน +1

    Very nice video bhai ji

  • @billosingh1985
    @billosingh1985 7 หลายเดือนก่อน

    ਬਹੁਤ ਵਧੀਆ ਵੀਡੀਓ ਵਿਚ

  • @IqbalSandhu-pb5cv
    @IqbalSandhu-pb5cv 7 หลายเดือนก่อน

    ਬੰਤ ਪੀ੍ਤੋ ਬੰਤ ਪੀ੍ਤੋ ਬੰਤ ਪੀ੍ਤੋ ਬੰਤ ਪੀ੍ਤੋ ਬੰਤ ਪੀ੍ਤੋ ਬੰਤ ਪੀ੍ਤੋ ਬੰਤ ਪੀ੍ਤੋ ਬੰਤ ਪੀ੍ਤੋ ਜਿੰਦਰ ਬੀਰੋ ਲਾਭੋ ਕੈਲਾ ਸੀਬੋ ਕੱਟਾ ਰਾਮਾਂ ਲੰਗੜਾ ਰਮਨ ਚਿੜੀ ਜਿੰਦਾਬਾਦ

  • @HARJINDERSINGH-vb5nd
    @HARJINDERSINGH-vb5nd 7 หลายเดือนก่อน

    ਬਹੁਤ ਵਧੀਆ ਵੀਡੀਓ

  • @user-zu2kt1iu6w
    @user-zu2kt1iu6w 7 หลายเดือนก่อน

    ❤❤❤❤ bahut vdiaa karnl bai

  • @sukhwantbrar-by2qg
    @sukhwantbrar-by2qg 6 หลายเดือนก่อน

    ਬਹੁਤ ਵਧੀਆ ਵੀਡੀਓ ਹੈ ਨੋਨ ਸਟੋਪ 100/150 ਪਾਰਟ ਚਲਣ ਦਿਉ ਬਿਨਾ ਬਰੇਕਾ ਤੋ

  • @AmandeepKaur-gb8jv
    @AmandeepKaur-gb8jv 7 หลายเดือนก่อน

    Sira😂😂❤❤😅😅

  • @satnamkaur2435
    @satnamkaur2435 7 หลายเดือนก่อน

    ਜਿੰਦਰ ਪਿਟਦਾ ਕਿਵੇ ਐ 😂😂😂😂😂

  • @sukhchainbalasi
    @sukhchainbalasi 7 หลายเดือนก่อน

    Very 2good a sare❤❤❤❤❤❤

  • @Sonusingh-gs7wv
    @Sonusingh-gs7wv 6 หลายเดือนก่อน

    ਬਾਈ ਸਿਰਾ ਕਰਤਾ

  • @khosa6740
    @khosa6740 7 หลายเดือนก่อน +1

    V NYC video

  • @user-xk7jf3eo9i
    @user-xk7jf3eo9i 7 หลายเดือนก่อน

    Very nice video ji

  • @surendersheoran1696
    @surendersheoran1696 7 หลายเดือนก่อน +1

    Surender sheoran kheowali sirsa nice video

  • @LovepreetKaur-oh7fz
    @LovepreetKaur-oh7fz 7 หลายเดือนก่อน +2

    Ghant performance jatt Saab 💯💯

  • @sukhpalsingh9477
    @sukhpalsingh9477 7 หลายเดือนก่อน +1

    ਬੇਬੇ ਸੀਬੋ ਕਰਨੈਲ ਬੰਤ ਸਨਦੀਪ ਬੇਟਾ ਜਿੰਦਰ ਵੀਰੋ ਕੱਟਾ ਫੁੱਫੜ😅 ਲਾਬੋ 😢ਦੋ ਨਵੇਂ ਰਿਸ਼ਤੇਦਾਰ ਕਾਕਾ ਪ੍ਰਰੀਤ 😢ਮੋਟੀ ਕੁੜੀ 😅

  • @rachhpalsingh78466
    @rachhpalsingh78466 7 หลายเดือนก่อน +5

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @mustakkhan8950
    @mustakkhan8950 7 หลายเดือนก่อน

    Sira bai g ❤❤

  • @rachhpalsingh78466
    @rachhpalsingh78466 7 หลายเดือนก่อน +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @GurpreetSingh-fq7di
    @GurpreetSingh-fq7di 7 หลายเดือนก่อน

    Very nice video brother jinder your all team members work awesome 👍❤️🌹🙏🙏

  • @user-bl5df8bu3q
    @user-bl5df8bu3q 2 หลายเดือนก่อน

    Bant tey karnal di dushmani india tey pakistan 😂

  • @user-rp4fe6hv4h
    @user-rp4fe6hv4h 7 หลายเดือนก่อน

    ਕਰਨੈਲ ਸਿੰਘ ਸੀਬੋ ਬੀਬੀ ਜੀ ਬਹੁਤ ਵਧੀਆ ਜੀ

  • @Lakhwinder-xw6yu
    @Lakhwinder-xw6yu 7 หลายเดือนก่อน +1

    ❤ Love you jatto from Malaysia 🇲🇾

  • @user-dt4sf9eq9d
    @user-dt4sf9eq9d 7 หลายเดือนก่อน +2

    Bring more twists in the coming videos otherwise interesting local dialogues and gestures.

  • @virpalkaur6883
    @virpalkaur6883 6 หลายเดือนก่อน

    Very nice vdeo

  • @deepgill3062
    @deepgill3062 5 หลายเดือนก่อน

    13:50😂😂😂😂😂