20 21 22 Bust Size ਨਾਪ ਦੇ ਹਿਸਾਬ ਨਾਲ ਕੁੜਤੀ/ਸੂਟ/ਕਮੀਜ਼ ਦੀ ਮਾਰਕਿੰਗ ਕਰਨੀ ਸਿੱਖੋ | Marking for kurti

แชร์
ฝัง
  • เผยแพร่เมื่อ 20 ก.ค. 2022
  • 20 21 22 Bust Size ਨਾਪ ਦੇ ਹਿਸਾਬ ਨਾਲ ਕੁੜਤੀ/ਸੂਟ/ਕਮੀਜ਼ ਦੀ ਮਾਰਕਿੰਗ ਕਰਨੀ ਸਿੱਖੋ | Marking for kurti
    Hello Dear Friends Welcome to My Channel Mod Look Boutique
    About This Video
    Maine apni es video me 20 21 22 Bust Size de according kurti ki cups plates ki, fitting ki aur cutting ki marking karne ke bare me bataya hai
    ਮੈਂ ਆਪਣੀ ਇਸ ਵੀਡੀਓ ਵਿਚ 20 21 22 ਬਸਟ ਸਾਈਜ ਨਾਪ ਦੇ ਹਿਸਾਬ ਨਾਲ ਸੂਟ ਤੇ ਪਲੇਟਾਂ ਦੀ, ਫਿਟਿੰਗ ਦੀ ਤੇ ਕਟਾਈ ਦੇ ਨਿਸ਼ਾਨ ਲਗਾਉਣ ਬਾਰੇ ਦੱਸਿਆ ਹੈ
    #modlookboutique
    #kurticutting
    #cupsplatesmarking
    #suitcutting
    #kurti
    #suit
    #salwarsuit
    (THANKS FOR WATCHING 🙏)
    Please Like, Share & Subscribe to My Channel

ความคิดเห็น • 169

  • @naibsingh2043
    @naibsingh2043 21 วันที่ผ่านมา

    ਹੈਲੋ ਜੀ ਤੁਸੀ ਸਾਨੂੰ ਇਹ ਵੀਡੀਓ ਬਣਾ ਕੇ ਦਸਣਾ ਜਿਸ ਵਿੱਚ ਛਾਤੀ 22ਇੰਚ ਤਿਆਰ ਕਮਰ20ਇੰਚ ਤਿਆਰ ਹਿਪ25ਇੰਚ ਤਿਆਰ ਹੋਵੇ ਪਲੀਜ਼ ਜਰੂਰ ਦਸਣਾ 🙏🙏🙏

  • @Cookingofpunjab
    @Cookingofpunjab ปีที่แล้ว +11

    Thanks you so much didi ji 🙏🙏 nice vlog ji ❤️❤️ ਦੀਦੀ ਸਤਿ ਸ੍ਰੀ ਆਕਾਲ ਜੀ 🙏🙏 ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ 🤗🤗🤗

  • @pubgban1353
    @pubgban1353 ปีที่แล้ว +1

    ਬਹੁਤ ਵਧੀਆ ਹੈ ਜੀ 20 ਇੰਚ ਬਸਿਟ ਹੈ ਮੇਰੇ ਨਾਪ ਦੇ ਪਹਿਲਾਂ ਦਸ ਦਿਤਾ ਸਮਝ ਆ ਗਿਆ ਮੈਨੂੰ ਬਹੁਤ ਪਸੰਦ ਹੈ ਜੇ ਅਗੇ ਪਿਛਲੇ ਪਾਸੇ ਦੀ ਕਟਿੰਗ ਕਰਕੇ ਮੋਢਾ ਦੀ ਕਟਿੰਗ ਅਗਲੇ ਹਿੱਸੇ ਤੋ ਤਿਰਛੀ ਕਾਟ ਵਧ ਪਾ ਲਵੇ ਤਾ ਠੀਕ ਹੈ ਗਲਾ ਪਿਛਲੇ ਪਾਸੇ ਨਹੀਂ ਜਾਂਦਾ ਦਸੋ ਠੀਕ ਹੈ ਧੰਨਵਾਦ ਜੀ ।

  • @ArwinderSingh-f5d
    @ArwinderSingh-f5d 12 ชั่วโมงที่ผ่านมา

    ਮੇਡਮ ਜੀ 21ਛਾਤੀ 19 ਕਮਰ 24ਹਿਪ ਦੀ ਮਾਰਕਿਗ ਕਰਕੇ ਦੱਸੋ ਜੀ

  • @aishpreetkaur4361

    ਵਾਹ ਦੀਦੀ ਜੀ ਤੁਹਾਡੀ ਵੀਡੀਉ ਦੇਖ ਕੇ ਬਹੁਤ ਖੁ ਸੀ ਹੋਈ

  • @Jot704
    @Jot704 ปีที่แล้ว

    16,17,18size ਦੇ ਸੂਟ ਦੀ cutting lyi link send krdo mam

  • @Handleyoutube-t5g
    @Handleyoutube-t5g ปีที่แล้ว

    ਹੈਲੋ ਦੀਦੀ ਸੂਟ ਸਟਿਚਿੰਗ ਕਰਨੇ ਮੈਨੂੰ ਵੀ ਅਨੰਦੇ ਐ ਜੀ ਜੈ ਤੁਸਾਂ ਦਾ ਕੰਮ ਚਲਦਾ ਆ ਤਾ ਮੈਨੂੰ ਵੀ ਦੇ ਦਿਓ ਕਰੋ ਕੱਪੜੇ ਸਿਲਾਈ ਕਰਨ ਲਈ ਜਵਾਬ ਦਿਓ ਜੀ।।

  • @ranidhammu3879
    @ranidhammu3879 ปีที่แล้ว

    ਦੀਦੀ ਗਲਾਂ ਪਿਛੇ ਕਿਉਂ ਜਾਂਦਾ ਹੈ ਇਸ ਦਾ ਕੋਈ ਤਰੀਕਾ ਦੋਸੋ

  • @kamaljeet2686
    @kamaljeet2686 ปีที่แล้ว +1

    Plz dasdo ਜੀ ਗੱਲ ਦੀ ਚੌੜਾਈ

  • @navpreetkaur4599
    @navpreetkaur4599 ปีที่แล้ว

    Hlo di 23 24 ਛਾਤੀ ਦੇ ਹਿਸਾਬ ਨਾਲ ਕਮੀਜ ਦੀ cutting di video pyo di meri mummy da ਕਮੀਜ ਪਿੱਛੇ ਜਾਦਾ ਉਸ ਦਾ ਕੀ ਕਾਰਨ ਦੀ ਦੱਸਣਾ ਦੀ ਉਹਨਾ ਤੀਰਾ 6: 30 ਛਾਤੀ 23 :ਇੰਚ ਕਮਰ 22:ਹਿਪ 23:

  • @KaramjitKaur-se8iv

    ਬਹੁਤ ਵਧੀਆ ਲੱਗਿਆ ਦੀਦੀ ਜੀ

  • @rajnishkumar4460
    @rajnishkumar4460 ปีที่แล้ว +9

    ਵਾਹ ਜੀ ਵਾਹ ਬਹੁਤ ਹੀ ਜਾਦਾ ਉਡੀਕ ਸੀ ਇਸ ਵੀਡੀਓ ਦੀ

  • @navdeepkaur8914
    @navdeepkaur8914 21 วันที่ผ่านมา

    Thank you so much bhene🎉

  • @sandharsh
    @sandharsh ปีที่แล้ว +1

    Es video k liye dil se thaks di apka smjane ka trika bhut acha h

  • @anjuanju9142
    @anjuanju9142 ปีที่แล้ว

    Thnku so much ji ❤️

  • @JasvirSingh-sl2zg
    @JasvirSingh-sl2zg ปีที่แล้ว

    Waheguru ji chardikala rakhe

  • @Arshpreetsingh40
    @Arshpreetsingh40 19 ชั่วโมงที่ผ่านมา

    Nice g

  • @jaskarannijjar6766
    @jaskarannijjar6766 ปีที่แล้ว +1

    ਬਹੁਤ ਵਧੀਆ

  • @reetuchoudhary6746
    @reetuchoudhary6746 ปีที่แล้ว

    Thanks di ji

  • @rajwantchahal1471
    @rajwantchahal1471 ปีที่แล้ว

    👏🙏 madam ji tuci bhut Wadia trike naal chatting dass de ho👍👍❤️