ਲੱਭ ਗਿਆ ਲਾਪਤਾ ਬੱਚਾ | ਗੁਰਦਾਸ ਨੰਗਲ 'ਚ ਪਹੁੰਚਿਆ ਆਪਣੇ ਮਾਂ ਪਿਓ ਦੇ ਕੋਲ ਛੇਵੇਂ ਦਿਨ DPC Punjabi

แชร์
ฝัง
  • เผยแพร่เมื่อ 11 ก.ย. 2024
  • Reporter : Dharm G DPC Punjabi
    ਲੱਭ ਗਿਆ ਲਾਪਤਾ ਬੱਚਾ ਗੁਰਦਾਸ ਨੰਗਲ 'ਚ ਪਹੁੰਚਿਆ ਆਪਣੇ ਮਾਂ ਪਿਓ ਦੇ ਕੋਲ ਛੇਵੇਂ ਦਿਨ DPC Punjabi
    ਸਤਿ ਸ਼੍ਰੀ ਅਕਾਲ
    ਤੁਸੀਂ ਦੇਖ ਰਹੇ ਹੋ DPC Punjabi. ਸਾਡੇ ਇਸ ਚੈਨਲ ਨੂੰ ਤੁਸੀਂ Subscribe ਕਰ ਲਉ ਤੇ Notification ਲਈ 🔔 Button ਨੂੰ All ਉਪਰ ਸੈੱਟ ਕਰ ਲਉ | ਅਸੀਂ ਤੁਹਾਡੇ ਲਈ ਪੰਜਾਬ ਦੇ ਵੱਖ ਵੱਖ ਰੰਗ ਲੈ ਕੇ ਹਾਜ਼ਰ ਹੁੰਦੇ ਰਹਾਂਗੇ | ਨਾਲ ਆਪ ਜੀ ਨੂੰ ਯਾਤਰਾ ਦੌਰਾਨ ਵੱਖ ਵੱਖ ਖੂਬਸੂਰਤ ਥਾਵਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ |
    #DPCPunjabi #DPCStudio #DPCPunjabiKhabran #DPCPunjabiNews #DPCPunjabiGurdaspur #DPFilmPro #DPFilms #DPFilmProduction
    Whatsapp Channel : whatsapp.com/c...
    Instagram : / dpcpunjabi
    Facebook : / dpcpunjabii
    / @dpcpunjabitv
    / @dharmg .
    Hello Dosto,
    ਦੋਸਤੋ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਆਪਣੀ ਕਿਸੇ ਵੀ ਤਰ੍ਹਾਂ ਦੀ ਖਬਰ ਦੇਣ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਖਬਰਾਂ ਤੋਂ ਇਲਾਵਾ ਤੁਸੀਂ ਆਪਣੀ ਦੁਕਾਨ ਮਕਾਨ ਜਾਂ ਕਿਸੇ ਵੀ ਤਰ੍ਹਾਂ ਦੀ ਮਸ਼ਹੂਰੀ ਦੇ ਲਈ ਆਪਣੀ ਐਡਵਰਟਾਈਜਮੈਂਟ ਦੇਣ ਦੇ ਲਈ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੇਠਾਂ ਦਿੱਤਾ ਦਿੱਤਾ ਹੋਇਆ ਹੈ
    Friends, you can contact us to give any kind of news on this channel, apart from news, you can also contact us to give your advertisement for your shop house or any kind of advertisement.Our number is given below M 98886-78365

ความคิดเห็น • 88

  • @DPC-Punjabi
    @DPC-Punjabi  23 วันที่ผ่านมา +17

    DPC Punjabi ਉਹਨਾਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜਿਨਾਂ ਨੇ ਸਾਡੇ ਵੀਡੀਓ ਨੂੰ ਸ਼ੇਅਰ ਕੀਤਾ | Thanks

  • @russelwiper3112
    @russelwiper3112 22 วันที่ผ่านมา +7

    ਬੱਚੇ ਨੂੰ ਪਿਆਰ ਤੇ ਕਾਉੰਸਲਿੰਗ ਦੀ ਸਖ਼ਤ ਲੋੜ ਆ ਬੱਚਾ ਮਿਲ ਗਿਆ ਬੜੀ ਖੁਸ਼ੀ ਦੀ ਗੱਲ ਆ

  • @Armaaan696
    @Armaaan696 22 วันที่ผ่านมา +4

    ਸੱਚੇ ਦਿਲ ਨਾਲ ਕੀਤੀ ਅਰਦਾਸ ਜਰੂਰ ਪੂਰੀ ਹੁੰਦੀ ਹੈ ਜੈ ਭੋਲੇਨਾਥ

  • @prabhdhillon2348
    @prabhdhillon2348 22 วันที่ผ่านมา +5

    ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰ ਆ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਵਾਸਤੇ ਜੀ 🙏🙏

  • @DevRaj-qt7th
    @DevRaj-qt7th 22 วันที่ผ่านมา +9

    Dpc ਪੰਜਾਬੀ , ਮੀਡੀਆ ਅਤੇ ਪੰਜਾਬ ਪੁਲਿਸ ਦੇ ਅਣਥੱਕ ਯਤਨਾਂ ਸਦਕਾ ਬਹੁਤ ਵੱਡੀ ਉਪਲਧੀ ਹੈ ਕਿਸੇ ਮਾਪਿਆਂ ਦਾ ਵਿਛੜ੍ਹਿਆ ਪੁੱਤਰ ਮਿਲਾਉਣਾ। ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣ 🙏🙏

  • @jagdevkaur3144
    @jagdevkaur3144 22 วันที่ผ่านมา +13

    ਬਹੁਤ ਬਹੁਤ ਧੰਨਵਾਦ ਗੁਰੂ ਬਾਬਾ ਨਾਨਕ ਜੀ ਦਾ ਮੀਡੀਆ ਵਾਲਿਆਂ ਦਾ ਹੋਰ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਬੀਡੀਓ ਸ਼ੇਅਰ ਕੀਤੀ🎉🎉🎉❤❤❤

  • @bhagsingh9035
    @bhagsingh9035 21 วันที่ผ่านมา +1

    ਪੁਲਿਸ ਵਾਲਿਉ ਕਰਮਾਂ ਵਾਲਿਉ ਇਸ ਤਰ੍ਹਾਂ ਸੰਗਤਾਂ ਦੀ ਅਸੀਸਾਂ ਲੈਂਦੇ ਰਹੋ।

  • @jahdishbains8983
    @jahdishbains8983 23 วันที่ผ่านมา +16

    ਸ਼ੁਕਰ ਦਾਤਿਆ

  • @user-kz4eq7yc9z
    @user-kz4eq7yc9z 22 วันที่ผ่านมา +4

    ਸ਼ੁਕਰ ਆ ਮਾਂ ਪਿਓ ਲਈ ਇਸ ਤੋਂ ਬੜੀ ਖੁਸ਼ੀ ਨੀ ਹੋ ਸਕਦੀ

  • @KinderjitKaur-h6r
    @KinderjitKaur-h6r 22 วันที่ผ่านมา +1

    Waheguru ji da shukr bhut bhut. Ma da dukh dekhea nai ja raha si

  • @simranrana9297
    @simranrana9297 22 วันที่ผ่านมา +2

    Waheguru ji 😢🎉🎉🎉❤❤🙏🤲🤲🤲🙏❤️

  • @ranjeetrana259
    @ranjeetrana259 22 วันที่ผ่านมา +1

    Good luck dpc h ...tuhadi v bht mehant kiti 💯

  • @user-dp8ui3lg6s
    @user-dp8ui3lg6s 22 วันที่ผ่านมา +1

    Waheguru ji❤️

  • @DeepSingh-i6u
    @DeepSingh-i6u 23 วันที่ผ่านมา +3

    D p c news wala veer zindabad
    Rabb veer nu hmesha khush rakhe

  • @Varkhamaini
    @Varkhamaini 22 วันที่ผ่านมา +2

    ਪੁਲੀਸ ਵੱਲੋਂ ਬੁਹਤ ਧੰਨਵਾਦ

  • @sanjogtarani3997
    @sanjogtarani3997 22 วันที่ผ่านมา +5

    ਸ਼ੁਕਰ ਹੈ ਪੁਲਿਸ ਨੇ ਵੀ ਕੋਈ ਕੰਮ ਕੀਤਾ

  • @Mika786moga
    @Mika786moga 22 วันที่ผ่านมา +4

    ਮੇਰੇ ਦੋ ਬੱਚੇ ਆ ਮੈ ਇੱਕ ਇੱਕ ਮਿੰਟ ਦਾ ਖਿਆਲ ਰੱਖਦਾ ਕਿੱਥੇ ਜਾ ਰਿਹਾ ਕਿਸਦੇ ਨਾਲ ਜਾ ਰਿਹਾ ਜਦੋ ਘਰ ਤੋਂ ਬਾਹਰ ਜਾਣ ਦੇ ਟਾਈਮ ਕਹਿ ਕੇ ਜਾਨਾਂ ਧਿਆਨ ਰੱਖੋ

  • @dhanwantmoga
    @dhanwantmoga 22 วันที่ผ่านมา +1

    Lakh Lakh shukar ah guru Ram das ge da …

  • @JogaSingh-v9n
    @JogaSingh-v9n 22 วันที่ผ่านมา +1

    ਵਾਹਿਗੁਰੂ ਜੀ

  • @mrdeep4360
    @mrdeep4360 23 วันที่ผ่านมา +7

    D p c ਨਿਊਜ਼ ਦੇ ਕਾਰਨ ਹੀ ਮਿਲ ਪਾਇਆ

    • @DPC-Punjabi
      @DPC-Punjabi  23 วันที่ผ่านมา

      Thanks

    • @MANDEEP-kaler
      @MANDEEP-kaler 23 วันที่ผ่านมา

      Lab rahe c dpc wale din raat 😅😅😅

    • @mrdeep4360
      @mrdeep4360 22 วันที่ผ่านมา

      ਹਾਂਜੀ ​@@MANDEEP-kaler

    • @mrdeep4360
      @mrdeep4360 4 วันที่ผ่านมา

      100% ​@@MANDEEP-kalerਜੀ

  • @user-tt9qo9iz7q
    @user-tt9qo9iz7q 22 วันที่ผ่านมา +2

    DPC punjabi news wala paji bhut bhut thanks ❤God bless you

  • @shamverinderpaul9492
    @shamverinderpaul9492 22 วันที่ผ่านมา +1

    Good bahut achai beta milgia congratulations

  • @RajwinderKaur-gu8rx
    @RajwinderKaur-gu8rx 22 วันที่ผ่านมา +1

    Very good 👍 Punjab pulice

  • @ParamjitSingh-pb1cv
    @ParamjitSingh-pb1cv 22 วันที่ผ่านมา +1

    Good job PP❤❤

  • @Sidhumoosewala-wp2ux
    @Sidhumoosewala-wp2ux 22 วันที่ผ่านมา +3

    ਮੀਡਿਆ ਆਪਣੀ ਪਾਵਰ ਨਾਲ਼ ਪੰਜਾਬ ਚ ਧਾਰਾ 371 ਹੋਰਾਂ ਸੂਬੇ ਵਾਂਗ ਲਗਾ ਦੇਵੇ ਜੇ ਇੰਨੀ ਤਾਕਤ ਆਂ ਪ੍ਰਵਾਸੀ ਦੀ ਪੁਲਿਸ ਬੇਰੀਫੀਕੇਸ਼ਨ ਕ੍ਰਾਈਮ ਡਾਟਾ ਚੈਕ ਹੋਵੇ ਵੋਟਰ ਕਾਰਡ ਅਧਾਰ ਕਾਰਡ ਬਣ ਨੇ ਬੰਦ ਕਰ ਵਾ ਦੇਵੇ ਬਹਾਰ ਦੇ ਸੂਬੇ ਤੋਂ ਆਇਆ ਦੇ ਜੀਦਾ ਹੋਰਾਂ ਸਟੇਂਟ ਚ ਉਥੇ ਦੇ ਬੰਦੇ ਦੀ ਭਾਈਵਾਲੀ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ ਉਂਜ ਸਿਸਟਮ ਕਰਾ ਦੇਵੇ ਜੇ ਇੰਨੀ ਤਾਕਤ ਆਂ ਸਰਕਾਰ ਦੇ ਅੱਗੇ ਮਾਇਕ ਕਰ ਆਂ ਮੁਦੇ ਦੱਸਣ ਨਹੀਂ ਪੰਜਾਬ ਖ਼ਤਮ ਹਾਲ ਦੇਖੋ ਯੂਪੀ ਬਿਹਾਰ ਕੀ ਕੁੱਛ ਹੁੰਦਾ ਉਦਰ ਹਰ ਰੋਜ ਰੇਪ ਕਤਲ ਹੁੰਦੇ ਦੱਬ ਦਿਤੇ ਜਾਂਦੇ ਤੁਸੀਂ ਉਹ ਕੁੱਛ ਪੰਜਾਬ ਚ ਹੋਵੇ ਇਹ ਚਹੁੰਦੇ ਕਿਉਂ ਆਪਣਾ ਸੱਭਿਆਚਾਰ ਕਲਚਰ ਖ਼ਤਮ ਕਰ ਰਹੇ ਕੋਈ ਫਿਕਰ ਨਹੀਂ ਆਪਣੀ ਬੋਲੀ ਫ਼ਸਲਾਂ ਨਸਲਾਂ ਦੀ ਕੋਈ ਪ੍ਰਵਾਹ ਨਹੀਂ ਨਹੀਂ ਆਂ ਪੰਜਾਬੀ ਓ ਅਣਖ਼ ਜ਼ਮੀਰ ਮਰ ਗਈ ਤੁਹਾਡੀ 🙌🙌💯% ਮਰ ਗਈ 👍🥺

  • @Mika786moga
    @Mika786moga 22 วันที่ผ่านมา +4

    ਬੱਚਾ ਗਿਆ ਕਿਉ ਸੀ ਕਾਰਨ ਕਿ ਹੈ

  • @simarjatt186
    @simarjatt186 22 วันที่ผ่านมา +1

    Waheguru ji 🎉🎉❤❤❤

  • @sukhpreetsidhu3603
    @sukhpreetsidhu3603 22 วันที่ผ่านมา +2

    ਕਿੱਥੋ ਮਿਲਿਆ ਬੱਚਾ ਕਿਥੇ ਗਿਆ ਸੀ ਤੇ ਕਿਉ ਗਿਆ ਸੀ

  • @Rajasahib_ji_108
    @Rajasahib_ji_108 22 วันที่ผ่านมา +2

    God bless you 🙏🙏

  • @jagdevkaur3144
    @jagdevkaur3144 22 วันที่ผ่านมา +3

    ਇਹ ਤਾਂ ਦੱਸੋ ਭਾਈ ਕਿ ਬੱਚੇ ਨੂੰ ਕੌਣ ਲੈ ਕੇ ਗਿਆ ਸੀ ਕਿਸ ਜਗ੍ਹਾ ਤੋਂ ਮਿਲਿਆ ਐ ਜਾਂ ਆਪਣੇ ਆਪ ਕਿਤੇ ਚਲਾ ਗਿਆ ਸੀ ਪਬਲਿਕ ਨੂੰ ਤਾਂ ਕਝ ਦੱਸੋ😢😊😊

    • @DPC-Punjabi
      @DPC-Punjabi  22 วันที่ผ่านมา

      ਖਬਰ ਪੂਰੀ ਵੇਖਣ ਦੀ ਖੇਚਲ ਕਰ ਲਿਆ kro

  • @shamverinderpaul9492
    @shamverinderpaul9492 22 วันที่ผ่านมา +2

    Chand police wale thik na ta hi system chal riha aa

  • @RSCALIFORNIA
    @RSCALIFORNIA 22 วันที่ผ่านมา +2

    DPC GREAT 👍 AND PUNJAB POLICE JINDA BAD✅🌹✅

  • @tajindarsingh3157
    @tajindarsingh3157 22 วันที่ผ่านมา +1

    Bohtt bohtt. Thanks. Punjab police daa. Te shukar hai rabb daa. Bchaa theek thaak aa gyaa hai.😊

  • @Velly-bande7jl2x
    @Velly-bande7jl2x 22 วันที่ผ่านมา +2

    Bai ਤੁਸੀ ਖ਼ਬਰ ਦਾ ਕੋਈ ਮੂੰਹ ਸਿਰ ਨੀ ਦਿਤਾ ਬਸ ਬੱਚਾ ਘਰ ਆਂ ਗਿਆ ਬੱਚਾ ਘਰ ਆਂ ਗਿਆ ਕਿਥੋਂ ਮਿਲਿਆ ਕਿਦਾ ਮਿਲਿਆ

    • @DPC-Punjabi
      @DPC-Punjabi  22 วันที่ผ่านมา

      Poori khabar dekho

  • @vaneetmahajan3643
    @vaneetmahajan3643 22 วันที่ผ่านมา +2

    God bless all

  • @sunnysahota5556
    @sunnysahota5556 23 วันที่ผ่านมา +3

    God Bless You 🙏

  • @GauravVerma-pg1mr
    @GauravVerma-pg1mr 23 วันที่ผ่านมา +3

    Dpc news zindaab

  • @Manisahota4
    @Manisahota4 22 วันที่ผ่านมา +1

    DPC MEDIA ZINDABAAD VAD TO VAD DPC MEDIA NU SHARE SUPPORT KR DEO

  • @LakhaMasih-j5e
    @LakhaMasih-j5e 22 วันที่ผ่านมา +2

    Thank.you.jasus.good.bluss.you.❤❤❤❤❤❤❤❤❤❤🎉🎉🎉🎉🎉

  • @satvircheema4369
    @satvircheema4369 22 วันที่ผ่านมา +3

    ਪੰਜਾਬ ਪੁਲਿਸ ਜਿਦਾਂਬਾਦ

  • @youtubeshorts-sq1kg
    @youtubeshorts-sq1kg 22 วันที่ผ่านมา +1

    Dhan dhan guru Ramdas ji 🎉🎉🎉

  • @KajalJi-n2g
    @KajalJi-n2g 23 วันที่ผ่านมา +2

    Very good D P C news

  • @user-eb6ri8ge3u
    @user-eb6ri8ge3u 22 วันที่ผ่านมา +1

    🙏🙏

  • @NeelamKumari-z5m
    @NeelamKumari-z5m 22 วันที่ผ่านมา +1

    Dpc nwes ❤❤❤❤❤❤ thx

  • @SarabjitKaur-kt1gn
    @SarabjitKaur-kt1gn 22 วันที่ผ่านมา +1

    Waheguru ji waheguru ji ❤❤❤❤

  • @user-kn9fd1qz4p
    @user-kn9fd1qz4p 22 วันที่ผ่านมา +1

    Thanks vere pulas bhaji

  • @Shinda-b2c
    @Shinda-b2c 22 วันที่ผ่านมา +1

    Very good 👍👍👍👍👍

  • @swaransingh2213-ye4vh
    @swaransingh2213-ye4vh 22 วันที่ผ่านมา +1

    ❤ good 👍

  • @PremSingh-c5n
    @PremSingh-c5n 22 วันที่ผ่านมา +1

    Waheguru tera shukr hai

  • @sapnachawla9973
    @sapnachawla9973 22 วันที่ผ่านมา +1

    God bless you

  • @user-ws4uq5jz4i
    @user-ws4uq5jz4i 22 วันที่ผ่านมา +1

  • @AmarjotKaur-gh1ct
    @AmarjotKaur-gh1ct 22 วันที่ผ่านมา +1

    Sukhar ae rabb da🙏

  • @user-ws4uq5jz4i
    @user-ws4uq5jz4i 22 วันที่ผ่านมา +1

    ❤🎉

  • @user-wc1sl7hn6y
    @user-wc1sl7hn6y 22 วันที่ผ่านมา +4

    ਕਿਵੇਂ ਗੁਆਚ ਗਿਆ ਸੀ,

  • @jinderpreet7621
    @jinderpreet7621 22 วันที่ผ่านมา +1

    A v daso bacha mileya kitton

  • @user-up7me8uj7e
    @user-up7me8uj7e 22 วันที่ผ่านมา +1

    ❤❤

  • @rockyrana4255
    @rockyrana4255 22 วันที่ผ่านมา +1

    Well done by Punjab police

  • @user-kn9fd1qz4p
    @user-kn9fd1qz4p 22 วันที่ผ่านมา +2

    Gea kethe si ke kehnda si keo gea

  • @bikramjit5426
    @bikramjit5426 22 วันที่ผ่านมา +1

    🙏💖💐

  • @damansaini7803
    @damansaini7803 22 วันที่ผ่านมา +1

    Police walia kol ehe kam reh gya . ma bap apne bache nu dekh skde nahi. Loka ne pakha hand bana rakhiya hai. Akal du ena bachiya nu.

  • @sahilthakur-qs2zb
    @sahilthakur-qs2zb 13 วันที่ผ่านมา +1

    Ram j sukar ha

  • @jashndeep-k6u
    @jashndeep-k6u 18 วันที่ผ่านมา +1

    Pao na bolan nhe deta mundya nu

  • @amandeep5578
    @amandeep5578 22 วันที่ผ่านมา +1

    Kithy chla agyga c bacha

  • @RajwinderKaur-gu8rx
    @RajwinderKaur-gu8rx 22 วันที่ผ่านมา +1

    And madam Baljeet kour sho

  • @jinderpreet7621
    @jinderpreet7621 22 วันที่ผ่านมา +1

    Auj kal koi v bacha apne maa baap di gal da gusa karde aa,TTA gharo chale jande aa guse ho k,ena nu apni umar nal koi mattlaw ni hunda

  • @jinderpreet7621
    @jinderpreet7621 22 วันที่ผ่านมา +1

    Maa baap kina ro rahe a

  • @balwinderkumar7946
    @balwinderkumar7946 22 วันที่ผ่านมา +2

    PAMA.
    Wanjg. Lana. Gia,c

  • @HarjitSingh-yk2ho
    @HarjitSingh-yk2ho 22 วันที่ผ่านมา +1

    Drama khatm ho Gaya

  • @user-wk4ty6bb9d
    @user-wk4ty6bb9d 23 วันที่ผ่านมา +3

    Kitho. Milia

    • @DPC-Punjabi
      @DPC-Punjabi  23 วันที่ผ่านมา +2

      ਖਬਰ ਕੋਈ ਫਾਰਸੀ ਚ ਨਹੀਂ ਹੈ sir🤣🤣🤣🤣😂😆

    • @harmamdeepkhaira
      @harmamdeepkhaira 23 วันที่ผ่านมา +1

      @@DPC-Punjabiਆਦਰ ਬਹੁਤ ਜਰੂਰੀ ਹੈ ਜੀ

  • @user-kn9fd1qz4p
    @user-kn9fd1qz4p 22 วันที่ผ่านมา +1

    Ma ma he

  • @krishanmohan2385
    @krishanmohan2385 21 วันที่ผ่านมา +1

    Oh ah tan sadde naal parda c patrkar

  • @sukjinderrandhawa2656
    @sukjinderrandhawa2656 22 วันที่ผ่านมา +1

    ❤❤❤❤🎉🎉🎉

  • @JobanPrabh
    @JobanPrabh 22 วันที่ผ่านมา +1

    Waheguru ji ❤

  • @ParmjitSingh-vt8un
    @ParmjitSingh-vt8un 22 วันที่ผ่านมา +2

    Waheguru.ji❤

  • @CharnjitsingChani
    @CharnjitsingChani 22 วันที่ผ่านมา +1

    God bless all

  • @user-vu8zz7gi3p
    @user-vu8zz7gi3p 22 วันที่ผ่านมา +1

    ਵਾਹਿਗੁਰੂ ਜੀ