Thanks for a very interesting and informative program. I believe the main problem is financial dependency. Not many meaning full jobs for even educated girls. Gender preference was a big problem in the west as well, many decades ago. They use to announce the birth of a boy as “ pride and joy, it’s a boy”. It is very different now they take pride in their daughters. My work colleagues proudly show photographs of their daughters and say with pride this beautiful girl is my daughter. We(Asians) are million miles behind.
ਡਾਕਟਰ ਮੈਡਮ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ👍👍🙏🙏
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ
Using the word (bachay) for adult workers means this woman is an idiot.
Radhe krishna plz🙏🙏 like share my bhajan chalo man saru sargam🙏🙏☕☕
Bhut vadeya jankari ditti mam tussi. Tuhade varge loka de lod a smaaj nu.
ਸ੍ਰ, ਬਹੁਤ ਵਧੀਆ ਵਿਸ਼ਾ ਚੁਣਿਆ। ਧੰਨਵਾਦ ਕਰਦੇ ਹਾਂ। ਕੁੜੀਆਂ ਦੀ ਪ੍ਰਤੀਸ਼ਤਤਾ ਵੱਜਣੀ ਚਾਹੀਦੀ ਹੈ , ਬਹੁਤ ਜ਼ਰੂਰੀ ਹੈ।ਪਰ ਲੁਟੇਰੇ ਰਾਜ਼ ਪ੍ਰਬੰਧ ਨੂੰ ਲੁੱਟਣ ਤੋਂ ਵਿਹਲ ਨਹੀਂ। ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਇੰਦਰਾ ਗਾਂਧੀ ਤੋਂ ਲੈਕੇ ਮੋਦੀ ਤੱਕ ਪ੍ਰੀਵਾਰ ਨਿਯੋਜਨ ਅਤੇ ਭਰੂਣ ਹੱਤਿਆਂ ਤੇ ਖਰਬਾਂ ਰੁਪਏ ਸਰਕਾਰਾਂ ਨੇ ਖ਼ਰਚ ਕੀਤੇ ਹਨ ਪਰ ਨਤੀਜਾ ਹਰ ਵਾਰ ਫੇਲ।ਪਰ ਕਿਉਂ। ਇਹ ਇਸ ਕਰਕੇ ਕਿ ਲੁਟੇਰਾ ਰਾਜ -ਪਰਬੰਧ ਇਸ਼ਤਿਹਾਰ ਬਾਜ਼ੀ ਰਾਹੀਂ ਪੈਸਾ ਕਮਾਉਣ ਤੋਂ ਬਿਨਾਂ ਕੁਝ ਨਹੀਂ ਕਰਦਾ। ਜ਼ੇਕਰ ਇਸ਼ਤਿਹਾਰ ਬਾਜ਼ੀ ਰੋਕ ਕੇ ਇਹ ਪੈਸਾ ਸਿੱਧਾ ਲੋਕਾਂ ਨੂੰ ਦਿੱਤਾ ਜਾਵੇ।ਜਿਵੇਂ ਜਿਹੜਾ ੜਬੰਦਾ ਇੱਕ ਕੁੜੀ ਪੈਦਾ ਕਰਦਾ ਹੈ ਉਸਦੀ ਕੁੜੀ ਐਨੇ ਪੈਸੇ ਦੀ ਫਿਕਸ ਡਿਪੋਜਟ। ਜਿਹੜਾ ਜੋੜਾ ਦੋ ਕੁੜੀਆਂ ਪੈਦਾ ਕਰੇਗਾ ਉਸਦੀ ਇੱਕ ਲੜਕੀ ਨੂੰ ਸਰਕਾਰੀ ਨੌਕਰੀ ਅਤੇ ਦੂਸਰੀ ਕੁੜੀ ਨੂੰ ਐਨੀ ਰਕਮ ਦੀ ਫਿਕਸ ਡਿਪੋਜਟ।ਪੰਜ ਸਾਲ ਵਿੱਚ ਫ਼ਿਰ ਵੇਖੋ ਕੁੜੀਆਂ ਦੀ ਰੇਸ਼ੋ ਵਧਦੀ ਐ ਜਾਂ ਮੁੰਡਿਆਂ ਦੀ। ਇਸ਼ਤਿਹਾਰਬਾਜ਼ੀ ਬਿਲਕੁਲ ਬੰਦ। ਕਿਓਂਕਿ ਸਰਕਾਰ ਕੋਲ ਤਾਣਾ ਬਾਣਾ ਮੌਜੂਦ ਹੈ। ਜੇਕਰ ਇੰਦਰਾ ਗਾਂਧੀ ਵੇਲੇ ਇਹ ਫੈਸਲਾ ਹੋ ਜਾਂਦਾ ਕਿ ਇੱਕ ਬੱਚੇ ਵਾਲੇ ਨੂੰ ਸਰਕਾਰੀ ਨੌਕਰੀ ਵਿਚ ਪਹਿਲ।ਦੋ ਬੱਚੇ ਵਾਲ਼ੇ ਨੂੰ ਇਹ ਲਾਭ ਅਬਾਦੀ ਵੱਧਣ ਦਾ ਮਤਲਬ ਹੀ ਪੈਦਾ ਨਹੀਂ ਸੀ ਹੂੰਦਾ।ਪਰ ਪ੍ਰਬੰਧਕਾਂ ਦੇ ਢਿੱਡ ਕਿਵੇਂ ਭਰਦੇ।
ਬਹੁਤ ਵਧੀਆ ਸੁਝਾਹ ਜੀ
ਦਵਿੰਦਰ ਜੀ ਬਹੁਤ ਵਧੀਆ ਵਿਸਾ ਦੋਵਾਂ ਨੂੰ ਸਸਅ
ਬਹੁਤ ਵਧੀਆ ਵਿਸਾ਼
What a learned personality Maam is, really enlightening interview .
ਬਹੁਤ ਦੁੱਖ ਭਰੀ ਦਾਸਤਾਨ ਦੱਸੀ ਸੁਣ ਕੇ ਰੂਹ ਕੰਬ ਗਈ, ਕੀ ਇਹ ਲੋਕ ਸੱਚ ਮੁੱਚ ਇਨਸਾਨ ਕਹਾਉਣ ਦੇ ਹੱਕਦਾਰ ਹਨ?
ਧੰਨਵਾਦ ਵੀਰ ਜੀਓ, ਬਹੁਤ ਕੁਛ ਕਰਨ ਦੀ ਲੋੜ ਹੈ।
ਅੋਲਾਦ ਨੂੰ ਅੋਲਾਦ ਸਮਝਣ ਦੀ ਲੋੜ ਹੈ।
ਬਹੁਤ ਧੰਨਵਾਦ ਜੀ !ਇਸ ਵਿਸ਼ੇ ਤੇ ਗੱਲ ਕਰਨ ਲਈ ।ਲੋਕਾਂ ਦੀਆਂ ਅੱਖਾਂ ਖੁਲਣੀਆਂ ਚਾਹੀਦੀਆਂ ਹਨ।ਕਿਰਪਾ ਕਰਕੇ ਇਹ ਵੀ ਸਰਵੇ ਕਰੋ ਕਿ ਇਹ ਕਤਲ ਕਰਕੇ ਕੋਈ ਖੁਸ ਕਿਵੇਂ ਰਹਿ ਸਕਦਾ ਹੈ।
ਕਨੂੰਨ ਬਣਾਉਣ ਵਾਸਤੇ ਹੈ ਲਾਗੂ ਕਰਣ ਵਾਸਤੇ ਨਹੀਂ, ਉਸ ਵਾਸਤੇ ਇੱਛਾ ਸ਼ਕਤੀ ਚਾਹੀਦੀ ਹੈ। ਲੀਡਰਾਂ ਨੂੰ ਤਾਂ ਲੁੱਟਣ ਤੋਂ ਹੀ ਵੇਹਲ ਨਹੀਂ, ਸਮਾਜ ਵਾਸਤੇ ਉਹਨਾਂ ਕੌਲ ਕੋਈ ਸਮਾਂ ਨਹੀਂ ਹੈ।
Thanks for a very interesting and informative program. I believe the main problem is financial dependency. Not many meaning full jobs for even educated girls. Gender preference was a big problem in the west as well, many decades ago. They use to announce the birth of a boy as “ pride and joy, it’s a boy”. It is very different now they take pride in their daughters. My work colleagues proudly show photographs of their daughters and say with pride this beautiful girl is my daughter. We(Asians) are million miles behind.
ਬਹੁਤ ਖੂਬਸੂਰਤ ਗੱਲਬਾਤ
Good. Davindarpal. Bir. Ji
Davinder Pal je very nice discussion and very Bad for our Society security for women only in Paper work by bureaucracy and politicians
Excellent,its always a pleasure to hear Dr Rajesh Gill
Good. Sapech. Mata. Ji
Salute your good efforts to save girls in Panjab.and to give justice to girls.
Bht vadia interview sir meri v beti aa o bht intelligent aa o jldi hi tuhde nl interview krogi.. I love my beti.. ❤❤❤❤❤
Very knowledgeable discussion
Thanks for the updates sir 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
ਮੈਡਮ ਜੀ ਬਹੁਤ ਸਾਰੀਆਂ ਕੁੜੀਆ ਨੇ ਗੈਰ ਸਿੱਖਾਂ ਚ ਵੀ ਕੀਤੇ ਨੇ ਇਹ ਵੀ ਬਹੁਤ ਵੱਡਾ ਕਾਰਨ ਵੀ ਮੁੰਡਿਆ ਦਾ ਗੈਰ ਸਿੱਖ ਕੁੜੀਆ ਨਾਲ ਵਿਆਹ ਕਰਾਉਣਾ , ਕਈ ਕੁੜੀਆ ਨੂੰ ਸਰਦਾਰ ਮੁੰਡੇ ਤਕ ਨਹੀਂ ਪਸੰਦ ਅਸੀ ਬਹੁਤ ਕੇਸ ਦੇਖੇ ਏਦਾ ਦੇ
ਬਹੁਤ ਵਧੀਆ ਜਾਣਕਾਰੀ ਦਾ ਪੋ੍ਗਰਾਮ।
Good Guidence to Panjabi people to save girls.
Very sad part very hard to listen 🇺🇸🇺🇸🇺🇸🇺🇸🇺🇸🇺🇸🦁🦁🙏🙏
Devinder ji bahut vadiya gal si
Waheguru ji please save girls in society and give them justice.
ਬਹੁਤ ਲੋੜੀਂਦੀ ਜਾਣਕਾਰੀ ਆਮ ਵਿਅਕਤੀ ਦੇ ਸਮਝ ਆਉਣ ਵਾਲੀ ਬੋਲੀ ਤੇ ਅੰਦਾਜ਼ ਵਿਚ ਪੇਸ਼ ਕੀਤੀ ਗਈ ਹੈ। ਡਾਕਟਰ ਰਜੇਸ਼ ਗਿੱਲ ਅਤੇ ਦਵਿੰਦਰ ਪਾਲ ਜੀ ਹੋਰਾਂ ਦਾ ਸ਼ੁਕਰੀਆ। - ਸਾਧੂ ਬਿਨਿੰਗ
Good vichar ji
Very insightful,indeed!
Bahut vadia ma'am
Very nice episode
Very nice Interview
Devinder ji society must learn themselves
Excellent video/ma'am sir
Good information.
Very well explained
ਸਹੀ ਕਿਹਾ ਭੈਣ ਜੀ ਨੇ ਅੱਜ ਵੀ ਜਵਾਈ ਇਦਾ ਹੀ ਕਰਦੇ ਨੇ 😢
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
Dr Rajas gill devinder pal g sat shri akal
waheguru ji 🙏
bahut bure😢 hal hai yaar Apne 🇮🇳 Desh Ke 🙆♂️
👫👨👩👧👧
ਭੱਗਬਾਨ ਨਹੀਂ ਡਾਕਟਰਾਂ ਦੀ ਦੇਣ ਹੈ ਜੋ ਪਹਿਲੇ ਬੱਚੇ ਤੇ ਔਰਤਾਂ ਨੂੰ ਪਾੜ ਦਿੰਦੇ ਨੇ
Bai ji only 1 rule ho java ..ki kurhi nu viah too baad kuch hisa nahi milna bs far dekho tusi ..thank you
Bhaut dukh bhari kahani
Devinder ji hun ik interview Deepika Narain Bhardwaj de nal ho jawe nal Joginder singh jogi v hon
Very sad
ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,
ਦਵਿੰਦਰ ਜੀ, ਤੁਹਾਡੀ ਗੱਲ ਬਾਤ ਸੁਣ ਕੇ ਮੈਨੂੰ ਤਾਂ ਡਰ ਲੱਗਣ ਲੱਗ ਪਿਆ ਹੈ । ਬਸ ਫਿੱਟੇ ਮੂੰਹ- ਕਿਸਦਾ!!!! ਬੰਦਿਆਂ ਦਾ ਜਾਂ ਇਹੋ ਜਿਹੇ ਬੰਦੇ ਬਣਾਉਣ ਵਾਲੇ ਦਾ । ਕਾਇਨਾਤ ਦੀ ਉੱਤਮ ਰਚਨਾ (ਇਨਸਾਨਾਂ) ਵਿੱਚ ਕੀ ਮਾਦਾ ਨਹੀਂ ਆਉਂਦੀ? ਜਿਸਨੂੰ ਨਰ ਪੈਦਾ ਕਰਨ ਦੀ ਸਮਰੱਥਾ ਕੁਦਰਤ ਨੇ ਬਖਸ਼ੀ ਹੋਈ ਹੈ ਉਹੋ ਹੀ ਨਰ ਮਾਦਾ ਤੇ ਭਾਰੂ???? ਰੱਬ ਨਾਮ ਦੀ ਚੀਜ਼ ਕਿੱਥੇ ਹੈ ਜੇ ਹੈ ਤਾਂ । ਸ਼ਾਇਦ ਕੋਈ ਉੱਤਰ ਨਹੀਂ ਮਿਲੇਗਾ ।
ਘੱਟੋ ਘੱਟ ਬੱਚੀ ਦੀ ਉਮਰ 25/ਤੋ28 ਸਾਲ ਹੋਣੀ ਚਾਹਿਦੀ ਏ ਤਾ ਜੋ ਆਪਣਾ ਪਰੀਵਾਰ ਬੜੀ ਅਰਾਮ ਨਾਲ ਸਾਭ ਸਕੇ
🙏🏼❤🌹🌹🌹🌹🌹
God kese Nal be na hove Education is number one power
Devinder ji, physical insecurity and Dowry are the fundamental reasons for skewed sex ratio
We are still living in feudal set-up.
Dr da naam Rajesh gill chabba jiha lagga
Punjab ਦਾ ਕਿਸਾਨ ਗਰੀਬ ਨਹੀ ਪਾਖੰਡੀ ਵਿਹਲੜ ਹੈ,,ਤੁਹਾਡੇ ਵਰਗੇ ਲੋਕਾਂ ਨੇ ਇਹਨਾਂ ਨੂੰ ਗਰੀਬ ਗਰੀਬ ਬੋਲ ਕੇ ਵਿਗੜਨ ਲਈ ਮਜਬੂਰ ਕੀਤਾ
Is Trah De Pod Casts Jinne Kitte Jaan Onne Ghat Ne
Kuriaa u good but manu mildia nahi na bolsun ni hunda
Mata g sun nahi ho riha
So poor , shame on our society
“ਸਮਾਜ ਵੰਛ” 👎
Aise kar ke hun Punjabi hun pardesna nal vihar kar rahe ne
Haryana ke bare me galt aankade de rahe han Madam g
12 sal ki 4ladki bata do me 1lac de Dunga aapko
Ok aaa