How to tie your beard using dori

แชร์
ฝัง
  • เผยแพร่เมื่อ 16 ต.ค. 2024

ความคิดเห็น • 63

  • @RoopBrar5755
    @RoopBrar5755 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ

  • @jagdevsingh5891
    @jagdevsingh5891 ปีที่แล้ว +6

    ਬਹੁਤ ਪਿਆਰੇ, ਕਮਲ ਵੀਰ ਜੀ,
    ਗੁਰ ਫਤਹਿ।
    ਦਾੜੀ, ਫਿਕਸ ਕਰਨ ਦਾ, ਕਮਾਲ ਦਾ ਢੰਗ ਦਸਿਆ
    ਡੋਰੀ ਦੂਰ ਕਰਨ ਦਾ ਤਰੀਕਾ ਵੀ ਕਾਬਲੇ ਤਾਰੀਫ।
    ਚੰਗਾ ਹੋਵੇ ਜੇ ਦਸੋ ਕਿ ਇਸ ਵਿਧੀ ਨਾਲ, ਜੇ
    ਲਿਕੁਅਡ ਗਮ ਲਾਉਣੀ ਹੋਵੇ ਤਾਂ, ਕਿਵੇਂ?????
    ਰੱਬ ਤੁਹਾਨੂੰ, ਦੁਨੀਆਂ ਦੀਆਂ ਸਾਰੀਆਂ ਖ਼ੁਸ਼ੀਆਂ
    ਬਖ਼ਸ਼ਿਸ਼ ਕਰੇ।
    ਧੰਨਵਾਦ।
    ਜਗਦੇਵ ਸਿੰਘ

  • @JaspalSingh-js2le
    @JaspalSingh-js2le 5 หลายเดือนก่อน

    ਆਪਜੀ ਦੀ ਵੀਡੀਉ ਕਈਆਂ ਨੂੰ ਪਤਿਤ ਪੁਣੇ ਤੋਂ ਬਚਾਉਣ ਵਿਚ ਸਹਾਈ ਹੋ ਸਕਦੀ ਹੈ।
    ਦਾੜੀ ਬੰਨਣ ਤੋਂ ਬਾਅਦ ਡੋਰੀ ਕੱਢਣ ਦਾ ਬਹੁਤ ਹੀ ਵਧੀਆ ਅਤੇ ਅਸਾਨ ਢੰਗ ਦੱਸਿਆ ਹੈ। ਇਸ ਢੰਗ ਨਾਲ ਡੋਰੀ ਬੰਨਣ ਵਾਲਾ ਸਰੀਰਕ ਤਨਾਅ ਵੀ ਨਹੀਂ ਰਹਿੰਦਾ। ਮੈਨੂੰ ਸਪਰੇਅ ਅਲਰਜੀ ਕਰਦੀ ਹੈ। ਇਸ ਕਰਕੇ ਮੈਂ ਇਸ ਵਿਧੀ ਨਾਲ ਮੈਂ ਸਿਮਕੋ ਫਿਕਸਰ ਹੀ ਵਰਤਦਾ ਹਾਂ।
    ਕਈ ਸਿੱਖ ਵਿਅਕਤੀ ਤਿਆਰ ਹੋਣ ਵਕਤ ਸਮਾਂ ਬਚਾਉਣ ਦੇ ਚੱਕਰ ਵਿੱਚ ਕੇਸਾਂ ਦੀ ਬੇਅਦਬੀ ਕਰ ਦਿੰਦੇ ਹਨ।
    ਜਿਸ ਵਿਧੀ ਨਾਲ ਮੈਂ ਜਲਦੀ ਤੋਂ ਜਲਦੀ ਇੱਕੋ ਵਕਤ ਦਾੜੀ ਬੰਨ ਕੇ ਅਤੇ ਦਸਤਾਰ ਸਜਾ ਕੇ ਹੇਠਾਂ ਦੱਸੇ ਅਨੁਸਾਰ ਤਿਆਰ ਹੋ ਜਾਂਦਾ ਹਾਂ, ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਉਸਦੀ ਵੀਡੀਉ ਬਣਾਉ ਤਾਂ ਕਿ ਵੱਧ ਤੋਂ ਵੱਧ ਗੁਰਸਿੱਖ ਇਸਤੋਂ ਲਾਹਾ ਲੈ ਸਕਣ।
    ਠਾਠਾਂ ਬੰਨਣ ਤੋਂ ਪਹਿਲਾਂ ਆਪਣੇ ਢੰਗ ਨਾਲ ਫਿਫਟੀ ਜਾਂ ਪਟਕਾ ਵੀ ਬੰਨ ਲੈਣ। ਫਿਰ ਠਾਠਾ ਬੰਨੋ। ਇਸ ਉੱਤੇ ਹੀ ਦਸਤਾਰ ਵੀ ਸਜਾ ਲਉ। ਜਦ ਤੱਕ ਦਾਹੜੀ ਸੁੱਕ ਜਾਵੇਗੀ ਉਸ ਤੋਂ ਬਾਅਦ ਪਹਿਲ਼ਾਂ ਠਾਠਾਂ ਖਿੱਚ ਲਉ ਅਤੇ ਉਸ ਤੋਂ ਬਾਦ ਡੋਰੀ ਕੱਢ ਲਉ ਜਿਵੇਂ ਆਪਜੀ ਨੇ ਵੀਡੀਉ ਵਿੱਚ ਦਰਸਾਇਆ ਹੈ। ਤੁਸੀਂ ਉਤਨੇ ਹੀ ਸਮੇਂ ਵਿੱਚ ਹੀ ਦਾੜੀ ਅਤੇ ਦਸਤਾਰ ਸਜਾ ਕੇ ਤਿਆਰ ਬਰ ਤਿਆਰ ਹੋ ਜਾਵੋਗੇ।

  • @AmicobraA
    @AmicobraA ปีที่แล้ว +7

    Thank you veer. Rabb tenu khush rakkhe 🙏🙏🙏
    I am dentist i did not know how to organize my beard.

    • @turbanbykamal
      @turbanbykamal  ปีที่แล้ว +1

      It's my pleasure, hope this video helped!
      You can also check my other videos on tying a beard, for more information.

  • @navjotsingh-16109
    @navjotsingh-16109 11 หลายเดือนก่อน

    try kraanga je nhi hoya kuj fer te awsome trika haiga eh dhnvaad veer ji

  • @jaspreetsinghgrewal21
    @jaspreetsinghgrewal21 ปีที่แล้ว +5

    Veerji thank you so much 😭❤️❤️ I work in corporate and I could never organise my beard it always looked messy veerji I will definitely use this method thank you so much❤️❤️

  • @jigaraman7997
    @jigaraman7997 ปีที่แล้ว

    Bhut acha trika dsea veer ne, bhut asan trika

  • @upindersingh5721
    @upindersingh5721 10 หลายเดือนก่อน +1

    Knowledgeable!

  • @jagmohanbedi4979
    @jagmohanbedi4979 ปีที่แล้ว +2

    Veer ji Dori da triks bahut khub hai ji sat Sri akal ji 🙏🙏

  • @Lovejot-singh.13
    @Lovejot-singh.13 11 หลายเดือนก่อน

    Bohat sohna trika dseya vr

  • @AnandSingh-ci8ej
    @AnandSingh-ci8ej 4 หลายเดือนก่อน

    Good
    Subscribed and liked your channel and video

  • @narenderpalsingh-t3t
    @narenderpalsingh-t3t ปีที่แล้ว

    Veer ji side de kesh dadhi de nhi ander honde,one side to kesh thode ude hoye hn

  • @bikramjitsingh7284
    @bikramjitsingh7284 ปีที่แล้ว +3

    Very.good veer je

  • @balkaransidhu1264
    @balkaransidhu1264 ปีที่แล้ว

    Sir khaana khaan wele stretching hundi a chin thalle and hiars khiche jande ne koi solution dso please

  • @ginnisekhon6683
    @ginnisekhon6683 ปีที่แล้ว

    Dear Virji,
    Sat Sri Akal,
    Dhanwaad ji.
    Best regards 🙏.

  • @GurlalSandhu-zo2iu
    @GurlalSandhu-zo2iu ปีที่แล้ว +1

    ਬਹੁਤ ਵਧਿਆ ਤਰੀਕਾ ਦਸੱਯਾ ਵੀਰ ਜੀ 🙏

    • @turbanbykamal
      @turbanbykamal  ปีที่แล้ว

      Thanku so much 🙏🏻plz share subscribe my Facebook Instagram TH-cam channel 🙏🏻

  • @GURDEEPSINGH-jc3it
    @GURDEEPSINGH-jc3it 3 หลายเดือนก่อน

    ਬਾਈ ਜੀ, ਮੇਰੀ ਦਾੜ੍ਹੀ ਦੀ ਲੰਬਾਈ ਜਿਆਦਾ ਹੈ । ਮੁਸ਼ਕਲ ਆਉਂਦੀ ਹੈ ਬਣਨ ਵਿੱਚ

  • @rocketlauncher1964
    @rocketlauncher1964 3 หลายเดือนก่อน

    Wah veere me try jarur kra ga

  • @TravellerAru
    @TravellerAru 2 หลายเดือนก่อน

    Nice video

  • @manj5aab
    @manj5aab 8 หลายเดือนก่อน

    Veere spray kehra use kita

  • @Ekjot_Singh
    @Ekjot_Singh ปีที่แล้ว +3

    Nice

  • @BaljitSingh0904
    @BaljitSingh0904 ปีที่แล้ว +2

    Veerji, spray da brand dasso please

  • @balkaransidhu1264
    @balkaransidhu1264 ปีที่แล้ว

    Hlo veerji dori kitho milu gee!

  • @simranarora97803
    @simranarora97803 ปีที่แล้ว +1

    Dori duso kitho milu kehri theek kida pta lgu veer ji

    • @turbanbykamal
      @turbanbykamal  ปีที่แล้ว

      its home-made through any string or (sutti dhaga)

    • @turbanbykamal
      @turbanbykamal  ปีที่แล้ว

      Veer ji see my new video help 4 u
      How to make dori
      th-cam.com/video/KuH9CKE0zrk/w-d-xo.html

  • @jasjitsingh3393
    @jasjitsingh3393 4 หลายเดือนก่อน

    Paji simco liquid nal payo same video

  • @PremChand-fm5qb
    @PremChand-fm5qb ปีที่แล้ว +3

    Very good bro

  • @hrmtsingh11
    @hrmtsingh11 ปีที่แล้ว

    Great. Now i will definitely try.

  • @JasmeetManu
    @JasmeetManu ปีที่แล้ว +1

    Bahut vadia ji

  • @samarjeetsingh3977
    @samarjeetsingh3977 หลายเดือนก่อน

    Thanku vir ji

  • @simranarora97803
    @simranarora97803 ปีที่แล้ว +1

    Spray konsa hai veer ji

    • @turbanbykamal
      @turbanbykamal  ปีที่แล้ว

      Any beard wise spray would work.

  • @rajinder_singh.p
    @rajinder_singh.p ปีที่แล้ว +1

    Dori kitho milu gi vir g

    • @turbanbykamal
      @turbanbykamal  ปีที่แล้ว +1

      You can try making it at home with a string or any cloth ripped.

    • @turbanbykamal
      @turbanbykamal  ปีที่แล้ว +1

      Veer see my new video how to make dori th-cam.com/video/KuH9CKE0zrk/w-d-xo.html

  • @paramjitsingh7718
    @paramjitsingh7718 8 หลายเดือนก่อน

    Very good track ji. 👌🙏

  • @gurmitmann7781
    @gurmitmann7781 ปีที่แล้ว

    Very nice knowledge ❤

  • @rishipalbhatia
    @rishipalbhatia ปีที่แล้ว +2

    You did not tie a knot at the bottom of your chin?

  • @sinbx279
    @sinbx279 ปีที่แล้ว +2

    Awesome…really helpful…thank you veer ji..God bless

  • @GurmeetKaur-ts4bb
    @GurmeetKaur-ts4bb ปีที่แล้ว +3

    Nice 👍🙂

  • @JagjeetSingh-wm1ec
    @JagjeetSingh-wm1ec ปีที่แล้ว +1

    Jinni ki spray mari aa eh ta ek mahine nhi khuldi 😅

  • @paramjeetsingh6793
    @paramjeetsingh6793 ปีที่แล้ว +3

    nice 🙏

  • @SURAJ-j2j7h
    @SURAJ-j2j7h ปีที่แล้ว

    Nice veer ji

  • @Tejsinghh
    @Tejsinghh ปีที่แล้ว

    Excellent

  • @baljeetsingh84
    @baljeetsingh84 ปีที่แล้ว +2

    Nice😊😊

  • @gursimranjitsingh2930
    @gursimranjitsingh2930 ปีที่แล้ว

    Great

  • @gurmitmann7781
    @gurmitmann7781 ปีที่แล้ว

    Very nice

  • @ParamjitSingh-m6c
    @ParamjitSingh-m6c ปีที่แล้ว

    Good

  • @rajinder_singh.p
    @rajinder_singh.p ปีที่แล้ว +1

    Dori nylon di aa

    • @turbanbykamal
      @turbanbykamal  ปีที่แล้ว

      No sutti Dhaga

    • @turbanbykamal
      @turbanbykamal  ปีที่แล้ว

      Veer see my new video help 4u th-cam.com/video/KuH9CKE0zrk/w-d-xo.html

  • @jaisminekreation
    @jaisminekreation ปีที่แล้ว +1

    Osm❤

  • @turbanbykamal
    @turbanbykamal  ปีที่แล้ว

  • @HarbhajanSingh-w1u
    @HarbhajanSingh-w1u 27 วันที่ผ่านมา

    Beard de growth bare d so

  • @kuldipsingh9890
    @kuldipsingh9890 ปีที่แล้ว

    Good bha date bandan ka assan tatrka