History Sri Guru Nanak Dev Ji | ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ | DR. SUKHPREET SINGH JI UDHOKE
ฝัง
- เผยแพร่เมื่อ 10 ก.พ. 2025
- Anhad Gurbani
Topic History Sri Guru Nanak Dev Ji | HISTORIAN DR. SUKHPREET SINGH JI UDHOKE.
New Gurbani kirtan | Gurbani Kirtan | Keertan | Guru Granth Sahib Ji | New Shabad | Bhai Singh Ji | Raag Kirtan | Classical Kirtan | Kirtan Darbar Live | Kirtan Samagam | Gurmat Samagam | Devotional | Meditational Music | punjabi Devotional Music | Live Gurbani Keertan | Puratan Kirtan | Ragi Jatha | Bhai Singh | Hazoori Ragi Sri Darbar Sahib | Kirtan Sri Amritsar Sahib | Sikh Kirtan | Guru Bani | Guru Baani | Gurbani Katha Vichar | Guru Nanak Dev Ji | Guru Angad Dev Ji | Guru Amar Das Ji | Guru Ramdas Ji | Guru Arjun Dev Ji | Guru Hargobind Sahib Ji | Guru Harrai Sahib Ji | Guru Harkrishan Sahib Ji | Guru Teg Bahadur Ji | Guru Gobind Singh Ji |
#anhadgurbani #gurbanikirtan #kirtan #livegurbani #gurbani
ਗੁਰੂ ਸਾਹਿਬ ਤਵਾਨੂ ਚੜ੍ਹਦੀ ਕਲਾ ਬਖਸ਼ੇ ਦਾਸ ਜੁਝਾਰ ਸਿੰਘ ਨਿਮਾਣਾ ਸਨੌਰ ਤੋਂ
Dhan ho docter sa;hib tuhade knowledge nu sar jhukda hai
ਬਹੁਤ ਵਧੀਆ ਵਿਚਾਰ ਚਰਚਾ ਇਹੋ ਜਿਹੇ ਹੀਰੇ ਪ੍ਰਚਾਰਕਾਂ ਦੀ ਅਤਿਅੰਤ ਲੋੜ ਹੈ ਧਨਵਾਦ ਸਹਿਤ
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ ਤੇ ਤੁਸੀਂ ਸਿੱਖੀ ਦਾ ਚਾਨਣ ਇੰਜ ਹੀ ਫੈਲਾਉਂਦੇ ਰਹੋਂ।
बहुत सुंदर विचार वीर जी।।
पहली बार इतने गम्भीर विचार नू इतनी सहजता नाल आप जी ने अपने मुखारविंद तो सानू सुणाया मेरा आप जी दे चरणों में कोटि कोटि प्रणाम है।।
वाहेगुरु जी का खालसा वाहेगुरु जी की फतेह।।
Vaheguru aap g nu eho j-hi barkat di bakshish karan
ਬਹੁਤ ਵਧੀਆ ਬਹੁਤ ਅਨੰਦ ਆਇਆ ਤਹਾਡੇ ਵਿਚਾਰਾ ਰਾਹੀਂ ਧਨ ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਗਾਥਾ ਸੂਣ ਕੇ
ਮਨ ਬੇਚੈ ਸਤਗੁਰ ਕੇ ਪਾਸ ਤੀਸ ਸੇਵਕ ਕੇ ਕਾਰਜ ਰਾਸ.
ਵਾਹਿਗੁਰੂ ਜੀ ਕਿਰਪਾ ਕਰਨ ਜੀ ਬਹੁਤ ਹੀ ਵਧੀਆ ਵੀਰ ਜੀ ਜੋ ਆਪ ਸ਼ਬਦ ਬੋਲੇ ਨੇ ਵਾਹਿਗੁਰੂ ਜੀ ਏ ਕਿਤਾਬ ਲਿਖੀ ਹੈ ਜੇ ਤਾਂ ਜਰੂਰ ਦਸੋ ਜੀ ਬਹੁਤ ਬਹੁਤ ਮੇਹਰ ਕਰੇ ਜੀ
ਬਹੁਤ ਖੂਬਸੂਰਤੀ ਨਾਲ਼
ਬਹੁਤ ਡੂੰਘੀਆਂ ਗੱਲਾਂ ਦੱਸੀਆਂ ਨੇ ਡਾ ਸਾਬ
ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਚ ਰੱਖਣ ਜੀ
🙏🙏🙏🙏🙏
ਡਾਕਟਰ ਸਾਹਿਬ ਜੀ ਆਪ ਧੰਨ ਹੋ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਆਪ ਉਪਰ ਇਹ ਕਿਰਪਾ ਇਸੇ ਤਰ੍ਹਾਂ ਬਣੀ ਰਹੇ
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ
ਗੁਰਪੁਰਬ ਦੀਆਂ ਮੁਬਾਰਕਾਂ ਹੋਵਣ ਜੀ ।
ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਜੀ ...ਅਕਸਰ ਮੇਰੀ ਸਪੀਚ ਦੇ ਵਿਚ ਤੁਹਾਡਾ ਅਸਰ ਹੁੰਦਾ ਜੀ ...ਤੁਹਾਡੀ ਸਪੀਚ ਨੂੰ ਬੱਚਿਆਂ ਤਕ ਪਹਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜੀ ....ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਚੋ ਰੁਖਨ ਜੀ
অঁঅঁঅঃঅঃঅঁঅঁঅঃঅঁঅঃঅঃঅঃঅঃঅঁঅঁ😢
¹1😊
❤❤
Q
L@@jaskaransingh-ng9jj
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
ਤੁਹਾਨੂੰ ਵੀ ਵਧਾਈਆਂ ਜੀ ਸਬ ਨੂੰ ਬਹੁਤ ਬਹੁਤ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ
ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।
Dr ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਸ਼ੀਰਵਾਦ ਹੀ ਤੁਹਾਨੂੰ ਏਸਾ ਮਿਲਿਆਂ ਹੈ ਕਿ ਗਿਆਨ ਦੇ ਸਾਗਰ ਜੇ ਮੈਂ ਤੁਹਾਨੂੰ ਕਹਾਂ ਤਾਂ ਅਤਿਕਥਨੀ nhi ਹੋਵੇਗੀ l ਕਿਸਮਤ ਵਿੱਚ ਹੁੰਦਾ ਹੈ ਤਾਂ ਤੁਹਾਡੇ ਦਰਸ਼ਨ ਕਰਨ ਆਵਾਂਗਾ ਤੇ ਤੁਹਾਡੇ ਤੋ ਕੁਝ ਗਿਆਨ lai ਜਾਣ ਦੀ ਕੋਸ਼ਿਸ਼ ਕਰਾਂਗਾ
1ਓਂਕਾਰ
ਮੈਂ ੳੁਸ ਪਰਮ ਪਿਤਾ
ਅਕਾਲਪੁਰਖ ਅੱਗੇ ਤਹਿ ਦਿਲ ਤੋਂ ਅਰਦਾਸ ਕਰਦਾ ਹਾਂ ਕਿ ਅਾਪ ੳੁਪਰ ਦਇਅਾ ਮਿਹਰ ਦਾ ਹੱਥ ਸਲਾਮਤ ਰੱਖੇ ਤਾਂ ਕਿ ਸਮੇਂ ਦੇ ਹਲਾਤਾਂ ਵਿੱਚ ਇਸ ਸੱਚ ਦਾ ਹੋਕਾ ਦੇਣ ਵਾਲੇ ਸਤੰਬ ਦੀ ਮੌਜੂਦਗੀ ਲੰਮੇਰੀ ਬਰਕਰਾਰ ਰਹੇ.
सतनाम श्रीवाहेगुरु जी।
ਮੋਜੂਦਾ ਸਮਾਂ ਵਿੱਚ ਡਾਕਟਰ ਸਾਹਿਬ ਜਿਹਾ ਕੋਈ ਵਕਤਾ ਨਹੀ ਹੈ, ਦਿਲੋ ਧਨਵਾਦ ਕੌਮ ਨੂ ਇਨੀ ਵਧੀਆ ਜਾਣਕਾਰੀ ਦੇਣ ਲਈ ।
ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ।
GOOD DR SUKH SINGH
ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਆਪ ਜੀ ਦੀ ਤਾਰੀਫ਼ ਕਰ ਸਕਾਂ ,, ਆਪ ਜੀ ਨੇ ਮੈਨੂੰ,,ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਵਾ ਦਿੱਤੇ,, ਅੱਖਾਂ ਵਿੱਚੋ ਹੰਜੂ ਆਗੇ ,,
Thanks Dr Shab ji
Good sir g
Waheguru 🌺🙏
Wahegueu ji Maher Karin ji 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Great message waheguru ji bless you
Wage guru jee
UGOKE SAHIB SS AKAL.VERY NICE
ਡਾਕਟਰ ਸਾਹਿਬ ਜੀ ਬਹੁਤ ਸੁੰਦਰ ਵਧੀਆ ਢੰਗ ਨਾਲ ਪੇਸ਼ ਕੀਤਾ ਗੁਰਬਾਣੀ ਵੀਚਾਰ ਵਾਹਿਗੁਰੂ ਜੀ ਮੇਹਰ ਕਰਨ ਜੀ ਸਰਬੱਤ ਦਾ ਭਲਾ ਹੋਵੇ ਜੀ ਤੁਸੀਂ ਧੰਨ ਹੋ
ਮੇਰੇ ਕੋਲ ਕੋਈ ਵੀ ਸ਼ਬਦ ਨਹੀਂ ਕਿ ਜੋ ਆਪ ਜੀ ਦੇ ਵਿਚਾਰ ਮੁਤਾਬਿਕ ਪ੍ਰਸਿੱਧ ਕੀਤੀ ਜਾ ਸਕੇ ਸਿਰਫ ਆਪ ਜੀ ਦਾ ਧੰਨਵਾਦ ਹੀ ਕੀਤਾ ਜਾ ਸਕਦਾ ਹੈ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਆਯੂ ਬਖਸ਼ਿਸ਼ ਕਰੇ ਤੇ ਆਪ ਜੀ ਇਸੇ ਤਰ੍ਹਾਂ ਹੀ ਪੰਥ ਦੀ ਸੇਵਾ ਚੜ੍ਹਦੀ ਕਲਾ ਵਿੱਚ ਕਰਦੇ ਰਹੋ ਇਸ ਔਖੇ ਸਮੇਂ ਦੇ ਵਿੱਚ ਆਪ ਜੀ ਵਰਗੇ ਵਿਦਵਾਨਾਂ ਦੀ ਬਹੁਤ ਹੀ ਜਿਆਦਾ ਲੋੜ ਹੈ
ਧੰਨ ਧੰਨ ਬਾਬਾ ਨਾਨਕ ਦੇਵ ਜੀ🎉🎉🎉🎉🎉
Dr sahib ji koti koti koti dhanbad aap ji ne guru nanak ji bare bahut hi gian ditta he aap ji nu kotie kote parnaam
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ। ਬਹੁਤ ਵਧੀਆ ਬੋਲਣ ਦਾ ਸਲੀਕਾ ਤੇ ਸਿੱਖ ਇਤਿਹਾਸ ਦਾ ਗਿਆਨ ਬਾ,ਕਮਾਲ। ਬਹੁਤ ਬਹੁਤ ਧੰਨਵਾਦ ਜੀ
Excellent thanks
Bhai sahib, you are, true speech, Sh. Guru Nanak Dev jee,
🙏🏻🙏🏻🙏🏻🙏🏻🙏🏻. Amar jeet kour
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।।
ਬਾਕਮਾਲ ਸਿੰਘ ਸਾਹਿਬ ਜੀ🎉
Wahegurru ❤ sattnaam ❤wahegurru ❤ sattnaam ❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਗ਼ ਤੇਗ਼ ਫ਼ਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖ਼ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਹਿਬ ਸੁਖਪ੍ਰੀਤ ਸਿੰਘ ਪਰਫੈਸ਼ਰਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਸੀਂ ਧੰਨ ਹੋ ਤਸੀ ਇਤਿਹਾਸ ਪੜਿਆ ਹੀ ਨਹੀਂ ਸਗੋ ਤੁਕ ਤਾਂ ਇਤਿਹਾਸ ਜੀਵਿਆ ਹੈ ਤੁਸੀਂ ਧੰਨ ਹੋ।ਤੁਹਾਨੂੰ ਇਤਿਹਾਸ ਦੀ ਗਲ ਕਰਦਿਆਂ ਨੂੰ ਸੁਣ ਕੇ ਇਸਤਰ੍ਹਾਂ ਲਗਦਾ ਜਿਵੇਂ ਤੁਸੀਂ ਬਹਿਲੋਲ ਲੋਧੀ ਦੇ ਵਸਾਏਹੋਏ ਸੁਲਤਾਨਪੁਰ ਪਹੁੰਚ ਗਏ ਹਾਂ।ਧੰਨਵਾਦ ਪਰ ਸਾਡੇ ਸਿਆਸਤਦਾਨਾਂ ਤੇ ਲੀਡਰਾਂ ਨੇ ਸਿਂਖ ਧਰਮ ਵਾਰੇ ਤੇਦੂਜਿਆ ਵਾਰੇ ਤਾਂ ਹੀ ਕਹਿਣਗੇ ਜੇ ਅੰਦਰ ਕੁੱਝ ਹੋਵੇਗਾ ਤਾਂਸੁਖੰਬਿਲਾਸ ਹੋਟਲ ਚੰਗੇ ਘੋੜੇ ਦੁੰਬੋਤੇ ਪਾਕਿਸਤਾਨ ਪੱਤਰਕਾਰਾਂ ਪੈਸਾ ਤੇ ਹੋਰ ਪਤਾ ਨਹੀ ਕੀ ਕੀ ਕੁਝ ਚਲਦਾ।ਡੇਰੇਦਾਰ ਸਾਡੇ ਰਾਹਜਨਾ ਬਣ ਗਏ ਰਬ ਰਾਖਾ।
Bht vadhia veerji Waheguru tuhaanu TANDRUSTI bakhshe
Bahut vadhiya 🙏🙏🙏🙏🙏🙏
🙏🙏🙏🙏🙏 waheguru waheguru waheguru waheguru waheguru...
Aap jaise vidvaan he hun panth nu cahide han. 🙏
ਸਤਿ ਸ਼੍ਰੀ ਅਕਾਲ ਜੀ🙏ਤੁਸੀਂ ਸਰ ਹਰੇਕ ਗੱਲ ਨੂੰ ਬਹੁਤ ਸਹਿਜਤਾ ਤੇ ਸਰਲ ਤਰੀਕੇ ਨਾਲ ਸਮਝਾਉਂਦੇ ਹੋ ਤੇ ਸਾਨੂੰ ਇਤਿਹਾਸ ਨੂੰ ਜਾਨਣ ਵਿੱਚ ਬਹੁਤ ਮੱਦਦ ਮਿਲਦੀ ਹੈ
ਵਾਹਿਗੁਰੂ 🙏
ਧਨ ਗੁਰ ਨਾਨਕ ਦੇਵ ਜੀ
ਸਤ ਸ਼੍ਰੀ ਅਕਾਲ ਜੀ
Bhouttt vdiya g🙏🙏
I so like doctor sukhpreet singh speechs
Guru Nanak dev ji di full history dusn lai tuhada bahoot bahoot dhanvaad ji
bahut vdia dr sahib rabb aap g nu chdri kla vich rakhe.
Thanku ji for this
Waheguru ji ka khalaa Waheguru ji ki fatah
ਇਕ ਗੀਤ ਸੀ 'ਘੁੰਗਟ ਕੇ ਪਟ ਖੋਲ' ਅੰਧ ਵਿਸ਼ਵਾਸ ਨੂੰ ਜਬਰੀ ਜੋਰ ਨਾਲ ਦੂਰ ਨਹੀਂ ਕੀਤਾ ਜਾ ਸਕਦਾ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਪਿਯਾਰ ਭਰੀ ਦਲੀਲ ਨਾਲ ਮਨ ਦੇ ਪਰਦੇ ਹਟਾਉਣ ਦੀ ਗੱਲ ਹੀ ਕੀਤੀ ਹਾਂ ਜੀ ਤਾਕਤ ਨਾਲ ਅੰਧ ਵਿਸ਼ਵਾਸ ਫੈਲਾਇਆ ਜਾ ਸਕਦਾ ਹੈ ਅਤੇ ਇਸ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ ਮਿਸਾਲ ਹੈ ਥਾਲੀਆਂ ਤਾਲੀਆਂ ਢੋਲਕੀਆਂ ਛੈਣੇ ਆਦਿ ਵਜਾ ਕੇ ਬਿਮਾਰੀ ਨੂੰ ਭਜਾਉਣ ਦੀ ਵਿਅਰਥ ਕੋਸ਼ਿਸ਼ ਕਰਨਾ ਯਥਾ ਰਾਜਾ ਤਥਾ ਪਰਜਾ
महापुरुषों वाहेगुरु जी का खालसा वाहेगुरु जी की फतेह गुरु साहब सर पर हमेशा अपना मेहर भरा हाथ रखें जी धन गुरु नानक धन गुरु नानक धन गुरु नानक धन गुरु नानक धन गुरु नानक, 🙏🌷🌷🙏
Dr sahib ji thank s
Waheguru waheguru Waheguru Waheguru jio
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਹੂਤ ਹੀ ਬਾ-ਕਮਾਲ ਜੀ।
Sat nam sri wahy guru
Guru Nanak ji bareh bahut vedya knowledge deete hi.🙏🙏🙏
ਬਹੁਤ ਵਧੀਆ
ਵਾਹਿਗੁਰੂ ਜੀ ਹੋਰ ਚੜ੍ਹਦੀ ਕਲਾ ਬਖਸ਼ੇਣ।
waheguru ji
,ਡਾਃ ਸਾਹਬ ਜੇ ਤੁਸੀ ਲਬਾਸ ਕੋਈ ਚੋਲਾ ਲਬਾਸ ਪਾਇਆ ਹੁਦਾ ਸਾਰੇ ਬੇਵਕੁਫਾ ਤੁਹਡਾ ਗਿਆਨ ਸੁਣ ਕੇ ਪਤਾ ਨਹੀ ਕੀ ਕੀ ਨਾਮ ਬਾਬਾ ਤੇਸੰਤ ਤੇ ਪਤਾ ਕੀ ਕਹਿਣਾ ਸੀ ਰਹਿਮਤ ਸਤਿਗੁਰਾ ਦੀ ਤੁਸੀ ਸਾਡੇ ਸਤਿਕਾਰਯੋਗ ਫਲਾਸਫਰ ਹੋ ਸਾਨੂ ਬਹੁਤ ਮਾਨ ਹੈ ਸਤਿਗੁਰ ਚੜਦੀ ਕਲਾ ਰੱਖਣ ਜੀ
Great details to explain the entire Concept of Sikhism Guru Nanak Dev ji propagated
Your knowledge and expertise in connecting the historical facts without deviating from the Truth revealed by the Guru Sahib ji ....!
God bless us All
Bhout bhout bhout sukriya g 🙏
ਨਾ ਹਮ ਹਿੰਦੂ ਨਾ ਹਮ ਮੁਸਲਮਾਨ।
ਨਹੀਂ ਕਿਹਾ ਸਗੋਂ ਕਿਹਾ ਸੀ:-
ਨਾ ਕੋ ਹਿੰਦੂ ਨਾ ਕੋ ਮੁਸਲਮਾਨ।
ਭਾਵ ਏਥੇ ਕੋਈ ਵੀ ਮੁਸਲਮਾਨ ਅਤੇ ਹਿੰਦੂ ਨਹੀਂ ਹੈ।
Dr sab ji bhut dhanyawad
No words to appreciate bahut vadhiya veer ji,
Bhaji this is Harbhawan Sandhu from USA Reno, God give me good advice.Thaak you bhaji.
Bahuat vaghiya veer ji
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ ਜੀ 🙏
Bahut highan mai Itihas h ji
ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ
ਸਤਿਗੁਰ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣ
I am very very impressed speech of dr.sukhprèet Singh udoke god bless you
ਵਾਹਿਗੁਰੂ ਜੀ ਆਪ ਜੀ ਉੱਪਰ ਕ੍ਰਿਪਾ ਰੂਪੀ ਮਿਹਰ ਭਰਿਆ ਹੱਥ ਸਦਾ ਰੱਖਣ।
Waheguru ji waheguru ji
I am amazed at ur knowledge Dr
God bless you
Very nice video 👍
Ba kamal a ji
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
ਵਾਹਿਗੁਰੂ ਪ੍ਰਮਾਤਮਾ ਚੜਦੀਕਲਾ ਬਖਸੇ
ਡਾ ਸਾਹਿਬ ਬਹੁਤ ੨ ਧੰਨਬਾਦ ਜੀ
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਜੀ 🙏
Good sir g
❤saa jai Guru Ravedahs ji 🙏
Waheguru Ji es asthan te gurdevara kohariwala ghatt hai
dhan dhan sahib shre guru Nanak deb ji🙏🏻💐💗💕🍄🌺🌷🙏🏻🍄💐💗💕🌷🌺🙏🏻🍄💐💗💕🌷🌺🙏🏻🍄💐💗💕🌷🌺
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
Waguru ji Ka Khalsa Waguru ji ki fatih Dr. Sukhpreet Singh ji I am very thankful for whatever lecture you have given regarding your Guru Nanak Patshah ji that whatever you said came from the depths of my heart. Thank you
God Bless you 👍👍 Feel proud to saw a Dr.so great knowledge 👍👍
Very Nice sikh Gurus History
Good bhai sahib jee, we need educated preachers, carry on
Thanks
ਵਾਹਿਗੁਰੂ ਜੀ ਧਨਵਾਦ ਜੀ
Bahut hi vadhiya speech ji lajwaab 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਕਰਨੀ ਵੀਰ ਜੀ ਮੇਰੀ ਇਹ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਵਾਰਾ ਉਚਾਰਨ ਕੀਤੀਆਂ ਹਨ ਜੀ ਕਿਰਪਾ ਕਰਕੇ ਦੱਸਣਾ ਜੀ। ਆਪ ਨੂੰ ਏਨੀ ਜਾਣਕਾਰੀ ਹੈ ਜੀ ਵਾਹਿਗੁਰੂ ਆਪ ਨੂੰ ਚੜਦੀ ਕਲਾਂ ਵਿਚ ਰੱਖਣਾ ਜੀ।
3 ਵਾਰਾਂ ਗੁਰੂ ਨਾਨਕ ਦੇਵ ਜੀ ਦੀਆਂ ਨੇ ॥ 1.ਮਾਝ ਕੀ ਵਾਰ,2. ਆਸਾ ਕੀ ਵਾਰ, 3. ਮਲਾਰ ਕੀ ਵਾਰ ॥
Guru fateh jio
Wahaguru,ji
Bout wadiya veer ji katha waheguru ji
ਬਾਕਮਾਲ🙏
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
Radha Soami ji 🙏.
🙏ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ🙏 ਵਾਹਿਗੁਰੂ 🙏
Very helpfulll.....😍😍
Wah G wah Kia lectures hy
Gulzar Ahmad
Toronto
Thanks to Dr Udoke
ਜਿਹੜੇ ੲਿਤਹਾਸ ਦੇ ਡੂਗੇ ਭੈਦ ਖੋਲ ਰਹੇ ਹਨ
ਵਾਹਿਗੁਰੂ ਜੀ ਵਾਹਿਗੁਰੂ ਜੀ
ਚੱੜ੍ਹਦੀ ਕਲਾ ਜੀ
Bahut vadhiya ji👋👋👋👋👋👋