TERE DARR AMIYE (FULL VIDEO) | FEROZ KHAN | JATINDER JEETU | MATA DA BHAJAN | JAI MATA DI
ฝัง
- เผยแพร่เมื่อ 14 ต.ค. 2023
- BHAJAN - TERE DARR AMIYE
SINGER & COMPOSER - FEROZ KHAN
MUSIC - JATINDER JEETU
LYRICS - MEHTAB
VIDEO - SUKHJINDER VIRDI
MIX & MASTTERING- ANIL SHARMA
EDITOR - DEV D
LABEL- KM MUSIC
DESIGN - GOURAV PUNJ
If You like the video don't forget to share with others & also share your views.
Stay connected with us!!!
INSTAGRAM : / ferozkhanofficial1313
FACEBOOK : / theferozkhan
#jaimatadi #navratri #durga #maa #vaishnodevi #devi #maadurga #durgapuja #india #mata #mahadev #mahakali #hinduism #durgamaa #matarani #mumbai #hindu #katra #jaimaakali #jammu #vaishno #maakali #love #harharmahadev #jammudiaries #instagram #vaishnodevitrip #lakshmi #shiva #maavaishnodevi
CONTACT FOR BOOKING - +9198141-34415 , 90412-31329
PLEASE LIKE AND SUBSCRIBE AND SHARE . - เพลง
ਜੈ ਮਾਤਾ ਦੀ ਬਹੁਤ ਵਧੀਆ ਮਾਂ ਦੀ ਭੇਂਟ ਤੇ ਵੀਰ ਫਿਰੋਜ਼ ਜੀ ਬਹੁਤ ਵਧੀਆ ਆਵਾਜ਼ ਮਾਂ ਹਮੇਸ਼ਾ ਤੁਹਾਨੂੰ ਕਾਮਯਾਬੀ ਬਖਸ਼ੇ ਜੈ ਮਾਤਾ ਦੀ ❤❤❤❤❤
Lao ji aa gaye khan sab Mata rani da gun Gan le k hai koi ehni mithi aawaz da Malik God bless feroz sir ❤
Mai every time bss aap ji bhetan hi Sunda rrhnda te meri wife v aap ji de hu shabd sunde ne we all love you khann Saab 🙏🙏💐💐💐Mata Rani aap ji nu lambiyan umra bakshn ❤❤
Thank you dear maa chintpurni ji for every positive energy and blessings and peace whatever you have given to me in this world 🙏🙏
Wah wah ji wah ustad compose lyrics and gaya Wah Kmaal ❤️🙏🏻🙏🏻🙏🏻🙏🏻
ਵਾਹ ਜੀ ਵਾਹ ਫਿਰੋਜ਼ ਖਾਣ ਸਾਬ ਜੀ।ਮਾਤਾ ਰਾਣੀ ਜੀ ਕੀ ਕ੍ਰਿਪਾ ਤੁਹਾਡੇ ਤੇ ਸਦਾ ਬਣੀ ਰਹੇ ਜੀ❤❤❤❤❤❤❤
Jai Mata vaishno devi ji ❤
Bahut Sohna Bhajan Jai Mata di 🙏 🙏
ਜੀ ਮੈਂ ਨੌਕਰ ਬਣਕੇ ਰਹਿਣਾਂ ਤੇਰੇ ਦਰ ਅੰਮੀਏ
ਬਹੁਤ ਹੀ ਪਿਆਰੀ ਤੇ, ਸੁੰਦਰ ਮਾਤਾ ਰਾਣੀ ਦੀ ਭੇਂਟ, ਮਾਂ ਦੀ ਸੁੰਦਰ ਮੂਰਤ ਵਰਗੇ ਬਹੁਤ ਸੁੰਦਰ ਲਫਜ ਲਿਖੇ ਵੀਰ ਮਹਿਤਾਬ ਜੀ ਨੇ, ਜਤਿੰਦਰ ਜੀਤੂ ਭਾਜੀ ਦਾ ਸੰਗੀਤ ਵਾਰ ਵਾਰ ਸੁਣਕੇ ਰੂਹ ਵਿੱਚ ਵੱਸਦਾ ਜਾਂਦਾ, ਵੀਡੀਓ ਵੇਖਕੇ ਇੰਝ ਲੱਗਦਾ, ਜਿਵੇਂ ਮੈਂ ਮਾਂ ਦੇ ਦਰਬਾਰ ਤੇ ਪਹੁੰਚ ਗਿਆ ਹਾਂ,
ਸਤਿਕਾਰ ਯੋਗ ਜਨਾਬ, ਫਿਰੋਜ ਖਾਨ ਸਾਹਿਬ ਜੀ ਦੀ ,ਐਨੀਂ ਮਿੱਠੀ ਤੇ ਸੁਰੀਲੀ ਆਵਾਜ਼ ਸੁਣਕੇ ਵਾਰ ਵਾਰ,ਇੰਝ ਮਹਿਸੂਸ ਹੁੰਦਾ,ਕਿ ਇਸ ਵਾਰ ਦਾ ਜੀਵਨ ਸਫਲ ਹੋ ਗਿਆ
ਦਿਲ ਦੀ ਜਿਵੇਂ ਪੂਰੀ ਤਸੱਲੀ ਹੋਈ ਪਈ ਆ, ਮਾਤਾ ਰਾਣੀ ਜਨਾਬ ਫਿਰੋਜ ਖਾਨ ਸਾਹਿਬ ਜੀ ਦੀ ਉਮਰ ਐਨੀਂ ਕੂ ਲੰਮੀ ਕਰੇ,ਕੀ ਮੈਂ,ਕਈ 100,200,300 ਸਾਲ ਇਹਨਾਂ ਨੂੰ ਸੁਣਦਾ ਰਹਾਂ
ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਜੀ 🙏🙏🙏 ਮਾਤਾ ਰਾਣੀ ਸਭਦੀਆਂ ਆਸਾਂ ਮੁਰਾਦਾਂ ਪੂਰੀਆਂ ਕਰੇ
ਜੈ ਮਾਤਾ ਦੀ
Very nice often
Kya baat bhai ji👏🏻mata rani kirpa kre✨♥️
Bilkul sahi kaha veer ji sach mein dil ko sukun dene wala mata ji ka bhajan 🙏🙏🙏🙏🙏❤❤❤❤🚩🚩🚩🚩
Bhut aacha bhjan ji Jai mata di ji ❣️
1
ਦੁਨੀਆ ਵਿਚ ਸਭ ਤੋਂ ਸੋਹਣਾ ਤੇਰਾ ਘਰ ਅੰਮੀਏ
ਜੀ ਮੈ ਨੋਕਰ ਬਨ ਕੇ ਰਹਿਨਾ ਤੇਰੇ ਦਰ ਅੰਮੀਏ 2
ਜਿੰਦਗੀ ਦੇ ਪੈਂਡੇ ਔਖੇ ਨੇ
ਡੁੱਬਦੇ ਦੀ ਮੇਰੀ ਬਾਂਹ ਫੜ ਲਈ
ਮੇਰਾ ਦੁਨੀਆ ਦੇ ਵਿਚ ਕੋਈ ਨਹੀ
ਤੂੰ ਮਾਏ ਮੇਰਾ ਤਾਂ ਫੜ ਲਈ
ਤੈਨੂੰ ਮੇਹਰਾਂ ਵਾਲੀ ਕਹਿੰਦੇ ਮਹਿਰਾਂ ਕਰ ਅੰਮੀਏ
ਤੈਨੂੰ ਮੇਹਰਾਂ ਵਾਲੀ ਕਹਿੰਦੇ ਮਹਿਰਾਂ ਕਰ ਅੰਮੀਏ
ਜੀ ਮੈ ਨੋਕਰ ਬਨ ਕੇ ਰਹਿਨਾ ਤੇਰੇ ਦਰ ਅੰਮੀਏ
2
ਮੈ ਜੋਤ ਜਗਾ ਕੇ ਮਨ ਵਾਲੀ
ਦਰ ਤੇ ਫਰਯਾਦਾ ਲਾਈਆਂ ਨੇ 2
ਖੌਰੇ ਕਦ ਅਰਜੀ ਮਨਜੂਰ ਹੋਉ
ਮੈ ਬੜੀਆ ਆਸਾਂ ਲਾਈਆਂ ਨੇ
ਕਰ ਰਹਿਮਤ ਝੋਲੀ ਖੁਸ਼ੀਆ ਦੇ
ਭਰ ਅੰਮੀਏ
ਜੀ ਮੈ ਨੋਕਰ ਬਨ ਕੇ ਰਹਿਨਾ ਤੇਰੇ ਦਰ ਅੰਮੀਏ
3
ਤੇਰੇ ਦਰ ਦੀ ਸੇਵਾ ਮਿਲ ਜਾਵੇ
ਬਸ ਹੋਰ ਨਾ ਕੁਝ ਵੀ ਚਾਵਾਂ ਮੈ 2
ਬਸ ਜੈ ਮਾਂ ਜੈ ਮਾਂ ਕਰਦਾ ਰਹਾਂ
ਤੇ ਤੇਰਾ ਲਾਲ ਕਹਾਵਾਂ ਮੈ
ਤੇਰਾ ਨਾ ਲੈ ਕੇ ਮਹਿਤਾਬ ਨੇ ਜਾਣਾ
ਤਰ ਅੰਮੀਏ
ਤੇਰਾ ਨਾ ਲੈ ਕੇ ਭਵਸਾਗਰ ਜਾਣਾ ਤਰ
ਅੰਮੀਏ
ਜੀ ਮੈ ਨੋਕਰ ਬਨ ਕੇ ਰਹਿਨਾ ਤੇਰੇ ਦਰ ਅੰਮੀਏ
PAWAN JOSHI MANILA PHILIPPINES
Good job joshi ji
Sukkon bhajan ❤ One of the greatest composition❤ hats off to composer feroz khan ❤
Bohot sohna bhajan❤❤❤❤❤
Jai Mata Di 🙏🏻🌺 feroz paji Maya g da Bhajan bhut vdia mata rani tuhanu tara bakshn
Jay mata di bhut pyara bhajan c dill nu sakun milda bhajan sun ka🙏🙏🙏🙏🙏❤❤❤❤❤❤❤
ਜੈ ਮਾਂਤਾ ਦੀ ❤❤❤❤❤❤🙏🙏🙏🙏🙏🌷🌷🌷🌷🌷
👏👏🙏🏻🙏🏻🙏🏻🌺🌺🌺🌺bohot e khoob sir..u r the best and my most favourite...hmesha khush raho sir...😊😊
Jai mata di Bhajan bahut badiya hai ❤️❤️❤️❤️❤️❤️❤️❤️❤️❤️❤️❤️❤️❤️❤️❤️
Firoz bhaji di avaaz vich music jatinder veer da,,,, bahut hi sukoon wala bhajan😊
❤
जय जय माँ जी❤
लाज़वाब खान साहब 👌👌
मैहताब जी📝👌👍
जीतू पाजी🎼🎵🎷👍👌
लाजवाब गायकी हैं आपकी फिरोज जी
ਮਹਿਤਾਬ ਜੀ ਇਕ ਦੋ ਪਹਿਰੇ ਹੋਰ ਲਿਖ ਦਿੰਦੇ ਜੀ, ਭਜਨ ਜਲਦੀ ਖਤਮ ਹੋ ਜਾਂਦਾ, ਦਿਲ ਕਰਦਾ ਸੁਣੀ ਜਾਈਏ ❤️ਜੈ ਮਾਤਾ ਦੀ ❤️
Feroz khan ji apki awaz Or apke bhajano me bhi sukoon hai mata rani ap pr kripa banaye rakhe🙏🏻❤
Thank you feroz khan sir u r increasing Sprituality in the world in real sense by signing lovely song of maata rani
Jai Mata di 🙏
Bhut bhut bhut bhut vadia Bhajan paji Mata Rani g ❤️❤️ tuhanu char di kala vich rakhe paji ❤️❤️🙏🥰🥰
Jai Mata di ❤❤❤❤🎉🎉🎉
So nice bhajan ❤
Bohat sohna bhajan ❤❤
ਜੈ ਮਾਤਾ ਦੀ ਬਹੁਤ ਵਧੀਆ ਭਜਨ ਰੂਹ ਸਕੂਨ ਦੇਣ ਵਾਲਾ ਜੈ ਮਾਤਾ ਦੀ ❤
Bht hi sunder bhajan sun ke maata ke vaishno devi darbar ki yaad aagayi imotional ho gaya 🥺🥺🙏🏻
Beautiful bhajan👌👌👌👌👏👏👏👏👏 jai mata di🙏🏻🙏🏻🙏🏻🙏🏻🙏🏻🚩🚩🚩🚩🚩
Waah Guru ji Jio mata Rani ji da pura ashirwad a thode te love you always ❤❤❤
Jai mata di🙏🏻❤
🙏🙇🤲🤲🙇🙏koti koti naman aapke charno mai meri chintapurni rani maiya ji ka bol sache darbar ki jai hove 🙏🙇🤲🤲🙇🙏
Bhut he pyara bhajan ❤❤skun milta hai sun ke ❤❤❤Jai mata di 🙏🚩
Bhut he pyara bhajan jai matadi
Jai Mata di ❤❤❤
th-cam.com/video/KjMweZoYWXs/w-d-xo.htmlsi=Q8t7UXdZ8mUqQVxl
Bahut hi surili madhur awaaz bhi ji bless you Mata Rani ❤
Very nice bhajan ❤️mata rani kirpa banaye rakhe ji🌹🌹
Jai Mata Rani Ji🌹🌹🌹🌹❤❤❤❤🙏🙏🙏🙏
Once again u won heart...with this beautiful track that directly connects to maaaa....
❤❤ Jai mata Di ❤❤ love you maa ❤❤
Bhot hi sohna Bhajan ustad ji 🙏❤ Mata Rani di kripa sda bni rhe ❤❤❤❤
Super like Feroz the best 👌
@@kulwantsarwara734😮😊
Very nice bhajan❤❤ jai Mata ji di
ਬਹੁਤ ਮਿਠਾਸ ਆਵਾਜ਼ ਵਿਚ ਫਿਰੋਜ਼ ਜੀ ❤❤
Jai mata di Bahut vadiya bhajan feroz khan ji ❤️
Bakmaal bhajan ustad ji❤❤❤
जय माता दी❤❤❤
बहुत ही सुन्दर भेंट🙏🙏
Congratulaion bhaji 🙏❤️🙏jai mata di🙏🙏🙏
Kya baat aa ustad ji thode barga koi ni aa 🙏🏻🙏🏻🙏🏻🙏🏻
Jai mata di🙏🙏❤️
Heart touching Bhajan Mata rani ❤
यही तो हमारे भारत की खूबसूरती है...मुस्लिम गायक मां के भजन गाते है❤
Bhai Muslim ni kar koi Hindu koi Muslim nhi hai yeh baa insaneyat hai aur mata pita ke sankaar hai jai mata di
Sahi hai , Jo maa ko समझते है फिर उसे कुछ और समझने की जरूरत कहां है🙏🙏🙏🙏🙏
माँ नाम हि ऐसा है ❤
Jai mata di firoz bhai ❤❤❤
Jai माता दी।।। Heart touchsong
❤️ਜੁੱਗ ਜੁੱਗ ਜੀਓ ਫਿਰੋਜ ਜੀ🙏
🌹🌷ਜੈ ਮਾਤਾ ਦੀ❤️❣️🙏
🌹🌷ਜੈ ਸਾਈਂ ਜੀ ਦੀ❤️❣️🙏
ਜੈ ਮਾਤਾ ਦੀ ❤❤❤❤❤ love you maa
Feroz bhaji greatest ever very nice bhaji need many more from you
ਵਾਹ ਜੀ ਵਾਹ 🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤
Kya baat ustad ji.. Bohat khobsurat bhet aa. Compotion 👌👌
Jai mata Di 🙏❤🙏 bhut hi piyara Mata Rani ka Bhajan Gaya ji
जय माता दी ❤️❤️❤️🕉️🛐🌼🧿🤲❤️🙏😌Boht Sohna Te Skoondayak BHAJAN SIR❤️🙏
Bhut ਵਧੀਆ ਭੇਟ 🙏🙏🙏 ਜੈ ਮਾਤਾ dyi 🙏🙏🙏🙏
Very sweet and Heart touching bhajan etna soft te mittha bhajan sirf Feroz khan ji he gaa sakde aa very good work
Bhut he Sona Bhajan bhut he Sona bnan wale ne sachi terr jna hai
Jai mata de 🙏❤️🙏
Sweet voice and nice bhajan❤ jai mata di (Harjeet patti)
जय माता दी🙏
Congratulation Chacha Ji❤️❤️
So very very nice bajan khan shab ji 🎉🎉🎉❤❤❤🙏🙏jai mata di
#jai_mata_dii
#sundr_bhajan_❣️❣️🙏🙏
Waaaaao bahut khoob Khan Saab
Jai Mata chintapurni g 🙏❤️🙏
Jai Mata di 🌹🌹🪔🪔🌹🛐☪️🤲🤲🥀🌹
Bhut videa g Jai mata di
Jai mata dee ji 🙏
Melodious voice paji bhajan bakmal sweet 👌 👌
Bhot he sohna Bhajan Guru ji ❤❤❤❤❤❤❤❤❤❤
❤🙏🌹🙏 Jai mata di
Heart touching bjhjan bHut hi acha feel hota hei j bhjan sun kr nokr bn k rhna tere dar ammiye❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🥺🥺🥺🥺🥺🥺🥺🥺
फिरोज खान जी बड़ी प्यारी आवाज है आपकी, मां का आशीर्वाद सदा आपके सिर पर बना रहे।🙏🌺🌺🌺🌺
💖💖💖💖जय माता दी💖💖💖💖💖
Jai mata de 🙏 Jai mata de 🙏 jai mata de 🙏 jai mata de 🙏 jai mata de 🙏 jai mata de 🙏 Jai mata de 🙏 jai mata de 🙏 Jai mata de 🙏
Jai mata rani ji ❤
Boot Vadiya ji👍Paji Jai Mata di 🙏🏻
जय श्री माता वैष्णो देवी
Jai mata di soo beautiful bhjan thanq paji ❤
waah Bakamaal feroz paji and jeetu paaji❤❤❤❤❤❤❤❤❤❤
ਤੇਰਾ ਨਾਂ ਲੈ ਕੇ ਫਿਰੋਜ਼ ਨੇ ਜਾਣਾ ਅੰਮੀਏ
ਜੈ ਮਾਤਾ ਦੀ ਬਹੁਤ ਵਧੀਆ ਭਜਨ ਰੂਹ ਨੂੰ ਸਕੂਨ ਦੇਣ ਵਾਲਾ
ਜੈ ਮਾਤਾ ਦੀ 🙏🙏🙏
Jai Mata ji di 🙏🙏🙏🙏
Eni Sohni avaj te ena sohna Bhajan 🙏💐jai mata di 🙏
Kya. Baat Austad log.. ❤❤❤ good nyc. Beautiful..
❤❤❤❤👌👌🎉🎉Jai Mata Di 🙏🙏
Meri maa ka jaisa koi nhi ❤❤ love you maa ❤❤
bahut bahut mubarka guru ji ❤ mata rani tuhanu sadha khush rakhe bahut bahut bahut pyara bhajan mata rani ji da 🙏🏻😊
❤❤❤❤
th-cam.com/video/KjMweZoYWXs/w-d-xo.htmlsi=Q8t7UXdZ8mUqQVxl
Ustad Feroz Khan ji Kya baat aa ji Jai mata di ❤
Congratulations guru ji Mata Rani hamesha kirpa rakhe tuhade te jai Mata di 🙏 ❤❤❤❤❤❤
Bhut achaa sachi ❤❤❤❤😢😢😢
Heart touching bhajan ❤
th-cam.com/video/KjMweZoYWXs/w-d-xo.htmlsi=Q8t7UXdZ8mUqQVxl
Feroz bhaiya bhaut Sundar bhajan ha ❤
Jai mata di 🙏🙏🙏🙏🙏🙏🙏