Sir feroz Apne Dil Jeet liya Mera khuda apki hifazat kare Har bure waqt say bachaye itna Acha gaya Apne I from Pakistan Love you always sir God bless your family ❤
Kise bnde app mehnat krke jindgi bnoni pendi aa kise nu jindgi bni bnayi mil jaandi koi greebi ch hi Marr janda wmk sab te 👏 bhut sohna geet feroz khan brother geet ch skoon akha ch pani 😢 a
Praise the lord Prabu yeshu tuade te kirpa karn tuci prabu di worship lyi hor song 🎵 gavo Prabu jesus masih tuanu ashisat karn dhanwaad swargiya pita ji hallelujeh
ਬਹੁਤ ਪਿਆਰੀ ਆਵਾਜ਼ ੲੇ ਤੇ ਬਹੁਤ ਪਿਆਰਿਆਂ ਲਿਖਤਾਂ ਲਿਖਿਆਂ ਨੇ ਵਿਰ ਨੇ। ਯਿਸੂ ਮਸੀਹ ਜੀ ਤੁਹਾਨੂੰ ਹੋਰ ਤਰੱਕੀ ਬੱਖਸੇ।
Dil. Nu. Sakoon. Den. Wali. Awaz. Waheguru chardi kla bakshe
ਯਿਸ਼ੂ ਤੁਹਾਨੁ ਬਰਕਤ ਦੇਵੇ ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ
Good you ❤❤
ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕੀ ਤੁਸੀਂ ਯਿਸ਼ੂ ਮਸੀਹ ਦੇ ਲਈ ਸੁੰਦਰ ਭਜਨ ਗਾਇਆ God bless you all ❤hallelujah praise the Lord jai mashi Di hallelujah ❤
Ameen
Aameen
Bhai yah Koi Masih geet Nahin world ke yishu Masih ki insult hai is gane ko dislike Karen
ਬਹੁਤ ਵਧੀਆ ਲਿਖਿਆ ਅਤੇ ਬਹੁਤ ਵਧੀਆ ਗਾਇਆ ਖ਼ਾਨ ਭਾਜੀ ਰੱਬ ਤੁਹਾਡੀ ਫੈਮਿਲੀ ਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਆਸ਼ਿਸ਼ ਅਤੇ ਬਰਕਤਾਂ ਦੇਵੇ God bless u all 🙏
Feroz bhai khuda ny apko bht pyri awaz di h ap khudawand k liye gaya kry khuda apko bht Bless kry ga Amen❤
Bilkul mei tou khud heraan hogya k feroz bhai ne gaya.. Please one more christian song for us. Bless you
Right
Bilkul sai bat ki hai
❤@@dimpynoshlife3095
❤@@adnanarif2694
God bless you bro,
The name of jesus,
Praise the lord ❤
ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ_🙇♂️🙏 #ਸਤਿਨਾਮੁ ਸ੍ਰੀ ਵਾਹਿਗੁਰੂ ਜੀ_🙇♂️🙏
ਵਾਹ ਵਾਹ ਬਹੁਤ ਖ਼ੂਬ ਜਨਾਬ ਫਿਰੋਜ ਖਾਨ ਸਾਹਿਬ ਕਮਾਲ ਤੇ ਕਮਾਲ ਹੀ ਲਿਖਿਆ ਸੰਗੀਤ ਵੀ ਜ਼ਿੰਦਾਬਾਦ 👍🙏
Hallelujah khuda tanu or barket da
Tusi salle apne dram de nhi huye thoo hai tuhde te
Ye no dal badlo kehde ne sikhi vich ki nukas SI tu menu ye das apne last Naam da gill hta Bain chood
ਬਹੁਤ ਸੋਹਣਾ ਗੀਤ ਤੇ ਬਹੁਤ ਸੋਹਣੀ ਆਵਾਜ਼ ❤️
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਆ, ਤੇਰੀਆ ਤੁਹਿ ਜਾਣੇ 🙏🏻
D q
ਖੁਦਾ ਦੇ ਰੰਗਾਂ ਦਾ ਬਹੁਤ ਸੁੰਦਰ ਬਿਆਨ ਕੀਤਾ
ਤੇ ਅਸੀਂ ਸਾਰੇ ਨੱਚਦੇ ਪਏ ਉਹਦੀ ਰਜਾ ਵਿੱਚ 🙏🙏
ਵਾਹ ਬਈ ਵਾਹ ਦਿੱਲ ਨੁੰ ਸਕੂਨ ਦੇਣ ਵਾਲਾ ਬਹੁਤ ਹੀ ਵਧੀਆ ਲਿਖਿਆ ਕਿੰਦਾ ਆਕਲੀਆ ਵਾਲਾ ਗੀਤਕਾਰ ਤੇ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ ਫਿਰੋਜ,ਖਾਨ ਜਿੰਨੀ ਵਾਰ ਸੁਣੋ ਓਹਨਾ ਹੀ ਥੋੜਾ❤❤❤
ਬਹੁਤ ਬਹੁਤ ਧੰਨਵਾਦ
God bless you brother
ਜਿੰਨੀ ਤਰੀਫ ਕੀਤੀ ਜਾਵੇ, ਥੋੜੀ ਆ ਜਿਸ ਖੁਦਾ ਨੇ , ਤੁਹਾਨੂੰ ਏਨਾ ਸੋਹਣਾ ਹੁਨਰ ਦਿੱਤਾ
ਬਹੁਤ ਬਹੁਤ ਵਧੀਆ ਗੀਤ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇਂ ਸੱਚੇ ਪਾਤਸ਼ਾਹ ਜੀ
ਮੇਰੇ ਵਾਹਿਗੁਰੂ ਜੀ sbb kuj tera hi aa ❤ ਮੇਰੇ ਵਾਹਿਗੁਰੂ ਜੀ ਏਦਾਂ hi ਮੇਹਰ ਭਰਿਆ ਹੱਥ rakhio ਸਾਡੇ ser ਤੇ ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
ਐਨਾਂ ਪਿਆਰਾ ਤੇ ਪੂਰੀ,ਖ਼ਲਕਤ ਦੇ ਦੁੱਖ ਦਰਦ ਨੂੰ ਬਿਆਨ ਕਰਦਾ ਇਹ ਗੀਤ, ਸਚਮੁੱਚ ਸੁਣਕੇ ਤੇ ਵੇਖਕੇ,ਮਨ ਭਰ ਆਉਂਦਾ ਹੈ, ਜਿੰਨੀ ਤਾਰੀਫ ਕਰਾਂ ਓਨੀਂ ਹੀ ਘੱਟ ਹੈ/ ਗੁਰੂ ਜੀ ਫਿਰੋਜ ਖਾਨ ਸਾਹਿਬ ਜੀ ਦੀ ਸੋਚ ਨੂੰ ਸਲਾਮ ਹੈ, ਪੂਰੀ ਟੀਮ,ਖਾਸ ਕਰਕੇ ਗੀਤਕਾਰ, ਸੰਗੀਤਕਾਰ, ਵੀਡੀਓ ਡਾਇਰੈਕਟਰ,ਐਡੀਟਰ,ਸਾਰੇ ਹੀ ਵੀਰ, ਵਧਾਈ ਦੇ ਪਾਤਰ ਹਨ,ਦਾਸ, ਹਰਜੀਤ ਸਿਦਕੀ ਵੱਲੋਂ,ਵਾਰ ਵਾਰ, ਬਹੁਤ ਬਹੁਤ ਕਰੋੜ ਕਰੋੜ ਵਧਾਈਆਂ ਜੀ 🙏🙏🙏🙏🙏🙏🙏🙏
Gun
😢
❤❤❤
❤
👍👌🙏🙏🙏🙏
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਗਿਆ , ਬਹੁਤ ਸਕੂਨ ਮਿਲਦਾ ਏ ਸੁਣਕੇ, ਫ਼ਿਰੋਜ਼ ਖ਼ਾਨ ਓ ਕਲਾਕਾਰਾ ਚੋ ਆ ਜਿਹਨਾਂ ਨੂੰ ਸਿੰਗਰ ਕਹਿੰਦੇ ਆ ਤੇ ਜੌ ਵਾਕੇ ਇਕ ਸੋਹਣਾ ਤੇ ਸੁਰਾ ਦਾ ਬਾਦਸ਼ਾਹ ਏ , live ਵੀ ਇਦਾ ਹੀ ਗਾਉਣ ਵਾਲੇ singers ਨਹੀਂ ਹੈਗੇ ਜਿਆਦਾ 🙏👍🙌👏
ਸ਼ਬਦ ਖੱਤਮ ਹੋ ਜਾਦੇ ਨੇ ਫਿਰੋਜ਼ ਖਾਨ ਸਾਬ ਦੀ ਤਰੀਫ਼ ਲਿੱਖ ਦਿਆ
God Bless You ✝🙏
Feroz Khan Saab
Sahi gall a paji
God bless you always Khan saab ji ❤❤
Hnji
Nice bhai g
Amen 🙏
ਬਾਈ firozkhan salute aa good singing ਸੱਚੀ ਰੱਬ ਤੈਨੂੰ ਤਰੱਕੀਆਂ ਤੰਦਰੁਸਤੀ ਦੇਵੇ
“ਉਹ ਸਾਰੇ ਲੋਕ ਜੋ ਥੱਕੇ ਹੋਏ ਹਨ ਅਤੇ ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ।
ਮੱਤੀ 11:28 Yes Amen
Amen😊
Kite ni Jana sabb kuj andar aa
Amen
Amen ji❤
@@mautdadarrdek6377 rabb to bina Banda kuj nhi kar sakde is laye jesus christ jinda parmiswar a te Anant jiwan ous kol aa 21 ਜਿਵੇਂ ਕਿ ਪਾਪ ਨੇ ਮੌਤ ਰਾਹੀਂ ਸਾਡੇ ਤੇ ਰਾਜ ਕੀਤਾ, ਤਿਵੇਂ ਹੀ, ਹੁਣ ਕਿਰਪਾ ਸਾਨੂੰ ਧਰਮੀ ਬਣਾਕੇ ਰਾਜ ਕਰੇਗੀ ਅਤੇ ਯਿਸੂ ਮਸੀਹ ਸਾਡੇ ਪ੍ਰਭੂ ਰਾਹੀਂ ਸਦੀਵੀ ਜੀਵਨ ਲਿਆਵੇਗੀ।
ਰੋਮੀਆਂ ਨੂੰ 5:21
ਗਲੇ ਚ ਸਹਿਦ ਆ ਬਾਈ ਤੇਰੇ ❤❤
ਹਮੇਸ਼ਾ ਦੀ ਤਰ੍ਹਾਂ... ਖਾਂਨ ਸਾਬ
ਲਾਜਵਾਬ ਹੀ ਹੋਣਗੇ 😊😊🙏🙏🙏
Boht sohna likheya te gayaa veere waheguru ji tuhanu hamesha khush rakhan ❤❤❤🎉🎉🎉🎉🎉❤❤❤
veer ji ....word muk gye ne ....tareeff liyi koi word hi nhi h ...bs sda khush rho tusiiii❤❤
Hanju aa gye akha ch pta lagg gya bht keemati aa life di te apni family di 😢😢 bless you bhaji 🙏 rva ditta tuc ta .. rabb thnu har khushi dve 🙏🙏
Chjch
God bless you brother prbhu tuhanu hor v wdhave✝️✝️
Praise the Lord hallelujah ✝️✝️🙏🏻🙏🏻
ਬਹੁਤ ਬਹੁਤ ਵਧੀਆ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤
❤
ਪ੍ਰਭੂ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਦੇਵੇ ❤❤❤ ਰੱਬ ਲੰਬੀ ਉਮਰ ਕਰੇ ਤੁਸੀਂ ਇਸ ਤਰ੍ਹਾਂ ਹੀ ਗਾਉਣਾ
ਗੀਤ ਦਾ ਇੱਕ ਇੱਕ ਅੱਖਰ ਬਾ ਕਮਾਲ ਹਨ ਉਤੋਂ ਵੀਰ ਦੀ ਆਵਾਜ਼ ❤ ਨੂੰ ਛੁਹੰਦੀ ਹੈ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਏ ਸਾਡੀ ਮਾਂ ਬੋਲੀ ਪੰਜਾਬੀ ਦੇ ਵਾਰਿਸ ਏਨੇਂ ਸੁਰੀਲੇ ਹਨ🙏🙏❤❤❤ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
ਬਹੁਤ ਬਹੁਤ ਧੰਨਵਾਦ ਜੀ
ਕੁਦਰਤ ਨਾਲ ਬਹੁਤ ਜ਼ਿਆਦਾ ਖਿਲਵਾੜ ਹੋ ਰਿਹਾ ਹੈ ਕੁਦਰਤ ਨਾਲ ਪਿਆਰ ਕਰੋ ਵੱਧ ਤੋਂ ਵੱਧ ਪੌਦੇ ਲਾਵੋ ਨਹੀਂ ਤਾਂ ਤੁਸੀਂ ਦੇਖ ਹੀ ਲਿਆ ਪਹਿਲਾਂ ਸੰਕੇਤ ਸੀ ਕਰੋਨਾ ਅਤੇ ਦੂਜਾ ਹੜ ਹੁਣ ਤੀਜਾ ਪਰਲੋਂ ਹੀ ਆ ਹਜੇ ਵੀ ਸੁਧਰ ਜਾਉ ਅੱਗਾਂ ਲਾਉਂਣੀਆ ਬੰਦ ਕਰੋ ਕੁਦਰਤ ਨਾਲ ਪਿਆਰ ਕਰੋ ਰੱਬ ਦਾ ਦੂਜਾ ਨਾਮ ਕੁਦਰਤ ਹੈ ਹਜੇ ਵੀ ਕੁਝ ਨਹੀਂ ਵਿਗੜੀਆਂ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਜੀ ❤❤
🌹ਵਾਹ ਵੀਰਾਂ ਵਾਹਿਗੁਰੂ ਭਲਾ ਕਰੇ ਤੇਰਾ ਲੰਬੀ ਉਮਰ ਬਖ਼ਸ਼ੇ 🙏🙏
Praise the Lord❤. God bless you all of u.
ਬਹੁਤ ਵੱਧੀਆ ਲਿੱਖਿਆ ਹੈ ਅਤੇ ਬਹੁਤ ਪਿਆਰੀ ਆਵਾਜ਼ ਹੈ ਜੀ..🙏🙏🙏🙏🙏
ਬਹੁਤ, ਬਹੁਤ ਮੁਬਾਰਕਾਂ ਤੁਹਾਡੀ ਪੂਰੀ ਟੀਮ ਨੂੰ ਭਾਜੀ...🌺🌺🌺🌺🌺
ਜਿਸ ਨੇ ਗਰੀਬੀ ਦੇਖੀ ਹੁੰਦੀ ਹੈ ਉਹੀ ਗ਼ਰੀਬੀ ਬਿਆਨ ਕਰ ਸਕਦਾ ❤I love 💕 firoz khan Saab ji
Ji😢
ਬਹੁਤ ਵਧੀਆ ਲਿਖਿਆ ਜੀ ਬਹੁਤ ਵਧੀਆ ਗਾਇਆ ਜੀ ਵਾਹਿਗੁਰੂ ਸਦਾ ਤੰਦਰੁਸਤੀ ਬਖ਼ਸ਼ੇ ਜੀ 🙏🙏🙏🙏🙏🙏🙏🙏
ਬਹੁਤ ਸੋਹਣਾ ਗਾਣਾਂ
ਬਹੁਤ ਸਕੂਨ ਮਿਲਦਾ ਸੁਣ ਕੇ❤
ਕੋਈ ਸ਼ਬਦ ਨਹੀਂ ਏਸ ਪੇਸ਼ਕਾਰੀ ਲਈ ਉਸਤਾਦ ਜੀ ❤❤
ਇਨਾ ਸੋਹਣਾ ਗੀਤ ਹੈ ਕਿ ਮੇਰੇ ਕੋਲ ਬੋਲ ਹੈ ਨਹੀਂ ਬੋਲਣ ਲਈ ❤🙏🚩🙏🚩🙏🚩🥺🥺🥺
❤️ਬਹੁਤ ਵਧੀਆ ਗਾਇਆ ਤੇ ਲਿੱਖਿਆ ਵੀਰ ਰੱਬ ਤੈਨੂੰ ਲੱਮੀ ਉਮਰ ਬਖਸ਼ੇ 🙏🙏🙏🙏🎉🎉🎉
Kyaa baat aa guru ji thode barga koi ni aa na hona koi 😘😘
ਯਿਸੂ ਮਸੀਹ ਤੁਹਾਡੀ ਪੂਰੀ ਟੀਮ ਨੂੰ ਬਰਕਤ ਦੇਵੇ
Amen
God bless you brother Verry Verry nice is song ny mujy to rula Diya bohat ziyada pyaari Awaz ha apki
ਕਮਾਲ ਦੀ ਪੇਸ਼ਕਾਰੀ ❤
ਮਿੱਠੇ ਦੀ ਮਿੱਠੀ ਗਾਇਕੀ
ਦਿਲ ਨੂੰ ਛੂੰਹਣ ਵਾਲੇ ਸ਼ਬਦ
❤️🙏🙏🙏🙇♂️🙇♂️🙇♂️🙇♂️
Kindde paji bohat sona likheaa badi kirpa hai malik di aap te❤❤
ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਮੁਬਾਰਕ ਸਰ ਜੀ💐💐💐💐💐 ਬਕਮਾਲ ਜੀ! ਦਿਲ ਨੂੰ ਛੂਣ ਵਾਲੇ ਅਹਿਸਾਸ.... ਬਹੁਤ ਪਿਆਰੀ ਆਵਾਜ਼ ਤੇ ਖੂਬਸਰਤ ਲਿਖ਼ਤ ❤❤❤❤
Amen
ਓਏ ਹੋਏ ਏਹ ਤਾਂ ਮੱਲ੍ਹਮ ਆ ਨਿਰਾ ਜਿਉਂਦੇ ਰਹੋ ਖਾਨ ਸਾਬ ਸਲੂਟ ਆ ਲਿਖਾਰੀ ਨੂੰ ਵੀ 😊
ਬਹੁਤ ਬਹੁਤ ਧੰਨਵਾਦ ਜੀ
Praise the Lord 🙏
ਬੁਹਤ ਸੋਹਣੀ ਕਲਮ ਤੇ ਕਮਾਲ ਦਾ ਗਾਇਆ।
ਮੁਬਾਰਕਾਂ ਵੀਰ ਜੀ ਬਹੁਤ ਵਧੀਆ ਗੀਤ ਹੈ ਬਹੁਤ ਹੀ ਵਧੀਆ ਗਾਇਆ ਵੀਰ ਜੀ
ਬਹੁਤ ਸੋਹਣਾ ਗੀਤ ਦਿਲ, ਨੂੰ ਛੂਹਣ ਵਾਲ਼ੀ ਆਵਾਜ਼ 🙏🙏
ਵਾਹ ਜੀ ਵਾਹ ਦਿਲ ਨੂੰ ਸਕੂਨ ਮਿਲ ਦਾ ਸੁਣ ਕੇ
ਬਾ ਕਮਾਲ ਲਿਖਿਆ ਬਾਈ ਕਿੰਦੇ ਅਕਲੀਆ ਨੇ
ਤੇ ਬਾ ਕਮਾਲ ਹੀ ਖਾਨ ਸਾਬ ਨੇ ਗਾਇਆ ਜੀ
ਬਹੁਤ ਬਹੁਤ ਮੁਬਾਰਕਾਂ ਜੀ
ਰੱਬ ਚੜਦੀ ਕਲਾ ਚ ਰੱਖੇ 🙏
ਕੋਈ ਅੰਬਰੋਂ ਜਵਾਬ ਲੈ ਕੇ Aya ਸਾਰੇ ਹੀ ਸਵਾਲ ਮੁੱਕ ਗਏ ❤
wah
Sir... tuhade vargaa koiii nahii hoo skdaa....👌👌👌👌✌🏻✌🏻✌🏻 waheguru mehar kre🙏🏻🙏🏻🙏🏻🙏🏻
बिल्कुल राईट सही कहा आपने दिल को छू लिया इस सॉन्ग ने
Bahut bahut vadiya ji very nice Song ji.....wah kamaal.........
ਬਹੁਤ ਬਹੁਤ ਮੁਬਾਰਕਾਂ ਜਨਾਬ ਫਿਰੋਜ਼ ਖਾਨ ਸਾਬ ਬਹੁਤ ਹੀ ਵਧੀਆ ਲਿਖਤ , ਕੰਮਪੋਜੀਸ਼ਨ, ਮਿਊਜ਼ਿਕ ਤੇ ਵੀਡੀਓ 👍ਬਾਕਮਾਲ ਅਵਾਜ਼ ਜਨਾਬ ਜੀ ਦਿਲ ਨੂੰ ਛੂਹ ਲੈਣ ਵਾਲਾ ਗੀਤ 🙏🙏❤️
ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤
ਵਾਂ ਮੇਰੇ ਮਾਲਕਾ ਤੇਨੂੰ ਖੇਹਾਲ ਗਰੀਬਾਂ ਦਾ ।।। ਬੁਹਤ ਵਦੀਆ ਉਸਤਾਦ ਜੀ
❤❤❤
Jionde rho paji te sari team 🙏baba ji tanu chardi kala bakshan
ਬਹੁਤ ਬਹੁਤ ਵਧੀਆ ਗੀਤ ਅਤੇ ਵੀਡੀਓ ਮੁਬਾਰਕਾਂ ਪੂਰੀ ਟੀਮ ਨੂੰ ਜੀ
Bhai g kamal hai khuda ap ko or barket da so nice
ਬਹੁਤ ਬਹੁਤ ਵਧੀਆ ਗੀਤ ਰੱਬ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ❤🙏🌹♥️🙏
Bht vadia a song waheguru ji bht kirpa kre thude sir g 😊 sahi gal rab de ranga da koi ne pta lagada koi ki bana dena a g🙏🌸🙏
Beautiful Geet, Nice Poetry, Lovely Voice, GOD Bless All Of Us, AMEEN !!!
Sir feroz Apne Dil Jeet liya Mera khuda apki hifazat kare Har bure waqt say bachaye itna Acha gaya Apne I from Pakistan Love you always sir God bless your family ❤
ਹਰ ਹਰ ਮਹਾਦੇਵ ਜੀ ਤੇਰੀ ਸੋਚ ਨੂੰ ਏ ਦਾ ਹੀ ਬਣਾਈ ਰੱਖੇ ❤🙏
Hallelujah Parisa the lord
BEST WISHES FEROZ KHAN ND WHOLE TEAM OF GUGZ PRODUCTION
Kise bnde app mehnat krke jindgi bnoni pendi aa kise nu jindgi bni bnayi mil jaandi koi greebi ch hi Marr janda wmk sab te 👏 bhut sohna geet feroz khan brother geet ch skoon akha ch pani 😢 a
ਬਹੁਤ ਬਹੁਤ ਧੰਨਵਾਦ ਜੀ
Yeshuu nasrii thonu hmesha khush rkhee brother blessed song ❤❤❤❤ sachii pajji kyaaa baat haii god bless you with lots of happiness 🎉❤❤❤
Blessed song
Baji bahut badhiya song rab tavnu barkt dena ameen
ਬਹੂਤ ਬਹੂਤ ਬਹੂਤ ਮੂਬਾਰਕਾੰ ਆਪ ਜੀ ਨੂੰ ਆਪਨੇ ਤਾੰ ਹਰ ਚੀਜ ਵਾਹ ਜੀ ਵਾਹ ਇਕ ਤੌੰ ਇਕ ਵਿੜੀਔ ਵੀ ਬਹੂਤ ਵਧੀਆ ਬਣਾਈ ਆ ਜੀ❤❤❤❤❤❤❤❤❤❤❤❤❤❤❤❤
1k complete ho Gaya ਜੈ ਰਾਜੇ ਦੀ
ਰੂਹ ਨੂੰ ਸਕੂਨ ਦੇਣ ਵਾਲਾ ਗੀਤ ❤❤❤❤❤❤❤❤❤❤❤
Bahut hi vadhiya geet hai.Sun ke Mann nu sakoon milda hai.
Kya bat ustad ji boht kuj byan kita es song ch 🙏🙏🙏🙏🙏🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹🙏🙏
ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਭ ਤੇ 🙏 ਵਾਹਿਗੁਰੂ ਚੜਦੀਕਲਾ ਚ ਰੱਖਣ ਕੁੱਲ ਕਾਇਨਾਤ ਨੂੰ 🙏
Hallelujah praise the Lord...God Bless you bro.Amazing voice
Buhat khub ji 💞💞💞... Wah ji wah superb 👌👌👌👌👌👌👌.... Kya baat Phaji..... Congratulations 🎉.. best wishes 🎉.. Pardeep Kharar wala 🌹 love you phaji ❤️❤️
Praise the Lord Hallelujah God Bless You brother amazing song blessings
ਬਹੁਤ ਵਦਿਅਾ ਅਵਾਜ਼ ਸਰ ਜੀ
Kya bat Hai bohat acha Likha Hai brother or utna E acha compose Kia or osay Bahr kar tusiii gya Hai wah khuda or Barkat day Tanu paajiii❤❤❤ love❤❤
ਬਹੁਤ ਬਹੁਤ ਧੰਨਵਾਦ ਜੀ
ਬਹੁਤ ਸੋਹਣਾ ਗਾਇਆ ਤੇ ਲਿਖਿਆ
Hallelujah hallelujah ❤
🎉🎉 congratulations ji
Very nice song ji 👏👏
But vadiya veer ji rabb tohnade nal jesus di Santi tohnde ch hove vee ji raab tohanu tarky daye good bless u
Amazing song 🎵🎵..wording tooo good.. music.. video everything is best ❤🎉❤ Jesus bless you more and more brother...
Bhai khuda apko barkat da
ਫਿਰੋਜ਼ ਜੀ ਕਮਾਲ ਕਮਾਲ ਕਮਾਲ ਬੇਟੇ।ਮਨ ਭਰ ਆਇਆ ਵੀਡੀਓ ਵੇਖ ਕੇ।
Kya baat ee ustad g sun ke man bhar janda
ਇੰਝ ਲੱਗ ਰਿਹਾ ਹੈ ਜਿਵੇਂ ਉਹ ਮਾਲਕ ਇਹ ਰੂਹਾਨੀ ਆਵਾਜ਼ ਖੁਦ ਸੁਣ ਰਿਹਾ ਹੋਵੇ।❤❤
Rooh jitt layi ❤
ਮੈਂ ਨਿਸ਼ਬਦ ਹਾਂ ਇਸ ਲਿਖਤ ਲਈ ਇਸ ਗਾਇਨ ਲਈ ਇਸ ਸੰਗੀਤ ਲਈ "!!!
ਰੱਬ ਨੇ ਏਨੇ ਸੋਹਣੇ ਬਾਕਮਾਲ ਲੋਕ ਵੀ ਧਰਤੀ ਨੂੰ ਤੋਹਫ਼ੇ ਵਜੋਂ ਦਿੱਤੇ ਨੇ""" ਜੋ ਕੁਦਰਤ ਵਿੱਚ ਸੰਗੀਤ ਨਾਲ ਸ਼ਿੰਗਾਰ ਦਿੰਦੇ ਆ"!!!!
ਮੈਂ ਤਰਜਮਾਨੀ ਨਹੀਂ ਕਰ ਸਕਦਾ ਇੰਨਾਂ ਸਾਰਿਆਂ ਦੀ
ਤੇ ਜਿਸ ਕਲਮ ਵਿੱਚੋਂ ਇਹ ਬੋਲ ਹਨ "" ਉਨਾਂ ਦੀ ਰੂਹ ਨੂੰ ਕਲਮ ਨੂੰ ਆਤਮਾ ਨੂੰ ਲੱਖਾਂ ਸਲਾਮ """
ਜਿਉਂਦੇ ਰਹੋ ਕਿੰਦਾ ਅਕਲੀਆ ਵੀਰੇ
ਜਿਉਂਦੇ ਰਹੋ ਫਿਰੋਜ਼ ਸਾਬ
ਜਿਉਂਦੇ ਰਹੋ ਜੀਤੂ ਸਾਬ
Love you Legend Ustad Janab Feroz Khan sab❤❤❤❤
Praise the lord
Prabu yeshu tuade te kirpa karn tuci prabu di worship lyi hor song 🎵 gavo Prabu jesus masih tuanu ashisat karn dhanwaad swargiya pita ji hallelujeh
Kya baat feroz pajji..God bless you..🌹💯
Bht sohna song a bhaji.. Baba g🙏tuhanu hr v tarkiyan den.. Bht sohni voice a tuhadi.. Baba g blessed uuuu❤❤
Congratulations bhaji bahut sohna song aa...wah soulful stay blessed always