ਕਣਕ ਦੀ ਫ਼ਸਲ ਜਿਨ੍ਹਾਂ ਹੀ ਸਮਾਂ ਲੈਂਦੀ ਹੈ ਜੇ ਕਿਸੇ ਦੇ ਲੋਟ ਆ ਜਾਵੇ ਤਾਂ

แชร์
ฝัง
  • เผยแพร่เมื่อ 16 ม.ค. 2025

ความคิดเห็น • 92

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 2 ปีที่แล้ว +18

    ਅਸੀਂ ਲਾਏ ਜੀ 5ਏਕੜ ਵਧਿਆ ਬਦਲਾ ਕਣਕ ਦਾ 380 ਕਵਨਟਲ ਨਿਕਲੇ ਦੂਸਰੀ ਵਾਰ ,, ਝੋਨੇ ਦਾ ਝਾੜ ਵੀ ਵਧਦਾ ਕਿਉਂ ਕਿ ਜਿਹੜੇ ਪੱਤੇ ਵਿੱਚ ਡਿੱਗਦੇ ਉਹ ਖਾਦ ਦਾ ਕੰਮ ਕਰਦੇ

  • @KulbirSingh-es5bx
    @KulbirSingh-es5bx 2 ปีที่แล้ว +3

    ਇਹ ਵੀ ਕਾਨਟੈਕਟ ਫਾਰਮਿੰਗ ਏ ਤੇ ਮਿਲ ਵਾਲੇ ਕਾਰਪੋਰੇਟ ਸੈਕਟਰ ਏ ।ਕੋਈ ਗੱਲ ਨੀ ।ਫਿਰ ਕਿਉਂ ਗੁਮਰਾਹ ਹੋਏ ਆ ।ਜੇਕਰ ਇਹ ਸੱਚ ਏ ।ਕਿਸਾਨ ਨੂੰ ਓਸਦੀ ਆਮਦਨ ਤੇ ਫਸਲ ਦੀ ਟਾਇਮ ਚ ਚੁਕਾਈ ਪੇਮੈਂਟ ਨਾਲ ਮਤਲਬ ਹੋਏ। ਬਾਕੀ ਕੋਈ ਯੂਨੀਅਨ ਨੀ ਚਾਹੀਦੀ ।

  • @tiwanatv6454
    @tiwanatv6454 2 ปีที่แล้ว +7

    ਕੰਪਨੀ ਵਾਲੇ ਬਹੁਤ ਪਰੇਸ਼ਾਨ ਕਰਦੇ ਨੇ ਕਿਸਾਨ ਦੀ ਤਾ ਜੂਨ ਹੀ ਬੁਰੀ ਆ ਉਤੋਂ ਲੋਕ ਆਖ ਦੇ ਨੇ ਕਿਸਾਨ ਦਾ ਕਰਜ਼ਾ ਮੁਆਫ ਕਿਉਂ ਹੋਵੇ ਜਦੋਂ ਕੇ ਸਰਕਾਰ ਵਡਿਆ ਦਾ ਕਰਜ਼ਾ ਮੁਆਫ ਕਰ ਦਿੰਦੀ ਆ

  • @amritpalsidhu6454
    @amritpalsidhu6454 2 ปีที่แล้ว +13

    ਕਣਕ ਦਾ ਬਦਲ ਨੀ ਝੋਨੇ ਦੇ ਬਦਲ ਦੀ ਖੇਤੀ ਹੋਣੀ ਚਾਹੀਦੀ ਆ

  • @gurindersingh8109
    @gurindersingh8109 2 ปีที่แล้ว +4

    ਬਹੁਤ ਵਧੀਆ ਜੀ ਸਰਦਾਰ ਸੈਵਕ ਸਿੰਘ ਜੀ ।

  • @deepmalhiludhiana6052
    @deepmalhiludhiana6052 2 ปีที่แล้ว +4

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @gurcharnsingh2777
    @gurcharnsingh2777 2 ปีที่แล้ว +1

    चुकंदर से खांड बनाने वाली कंपनी भी दिखाएं,चीनी को डा, सफ़ेद ज़हर मानते हैं चुकंदर की खांड के फाइदे।

  • @gssingh8042
    @gssingh8042 2 ปีที่แล้ว +9

    ਮੈ ਵੀ ਲਾਏ ਸੀ ਝਾੜ ਵੀ ਵਧੀਆ ਸੀ ਪਰ ਮਿੱਲ ਵਾਲਿਆ ਕਾਟ ਬਹੁਤ ਕੱਟੀ ਜਿਸ ਕਰਕੇ ਮਨ ਖੱਟਾ ਹੋ ਗਿਆ

  • @harinderpalsinghsandhusaab6928
    @harinderpalsinghsandhusaab6928 2 ปีที่แล้ว

    Uttam Kheti Liye Bhahut Vadhiyan Jannkari Ditti Sewak Bai Ji Ne Dhanwad Ji 🙏🙏🙏

  • @GurpreetSingh-ty4sx
    @GurpreetSingh-ty4sx 2 ปีที่แล้ว +13

    ਵੀਰ ਜੀ ਇਹ ਚਿੱਟੀ ਚਕੁੰਦਰ ਆ ਜੀ ਇਸ ਦੀ ਸੂਗਰ ਫੀ੍ ਖੰਡ ਤਿਆਰ ਹੁੰਦੀ ਹੈ ਸਾਡੇ ਏਰੀਏ ਚ ਇਸਦੀ ਮਿੱਲ ਹੈ (ਬੁਟਰ ਸਿਵੀਆ) ਪਿੰਡ ਵਿੱਚ

    • @onkarsingh7608
      @onkarsingh7608 2 ปีที่แล้ว

      Gurpreet ji, seed kitthon mil sakda?
      Rep.me pls.

    • @deepdeep6039
      @deepdeep6039 2 ปีที่แล้ว

      Kihra pind veere

    • @karansandhu9006
      @karansandhu9006 2 ปีที่แล้ว

      Seed bro mil e dindi a

    • @lakhvirsingh9834
      @lakhvirsingh9834 2 ปีที่แล้ว

      Number de do dost apna plz plz

  • @palklair6228
    @palklair6228 2 ปีที่แล้ว +1

    ਕਹਾਵਤ ਹੈ, ਕਿ ਗੋਗਲੂਆ ਤੋ ਮਿੱਟੀ ਨਹੀ ਝੜਦੀ!
    ‌ਪਰ ਇਥੇ ਝੜਦੀ ਹੈ ਜੀ!

  • @sukhrai4075
    @sukhrai4075 2 ปีที่แล้ว +1

    ਇਹ।ਲੋਕ।ਅਪਣੇ ਤੋ।ਬਹੁਤ।ਗਾਵਾ।ਤਿੰਨ।ਫਸਲਾ।ਲੇਦੇ।ਵਾ।ਮੰਕੀ।ਬਹੁਤ।ਜਾਦੀ।ਲੋਦੇ।ਵਾ।ਕਣਕ।ਵਾਗੂ।।ਅੰਗ।ਬਹੁਤ।ਘੰਟ।ਲੋਦੇਵਾ

  • @harvindersangha6703
    @harvindersangha6703 2 ปีที่แล้ว +4

    ਯਾਰ ਕੋਈ ਨੰਬਰ ਈ ਦੇ ਦਿੰਦੇ ਕੰਪਨੀ ਵਾਲਿਆ ਦਾ, ਕੁ ਬਸ ਗੱਲਾ ਦਾ ਕੜਾਹ ਈ ਕਰਨਾ ਸੀ

    • @dhindsahappy06
      @dhindsahappy06 2 ปีที่แล้ว +1

      22 eh kamm ta ose layi sett aa jihna de nere tere ehna nu lain vali koi mill aa nahi ta ruln ala hi kamm aa

  • @kuldeepsinghkuldeep7651
    @kuldeepsinghkuldeep7651 2 ปีที่แล้ว +2

    ਬਹੁਤ ਵਧੀਆ ਵੀਰ ਜੀ

  • @balrazkaur9398
    @balrazkaur9398 2 ปีที่แล้ว +1

    ਇਸ ਦੀ ਮਿੱਲ ਬੁੱਟਰ ਸਿਵੀਆਂ ਵਿੱਚ ਹੈ ਉਸ ਪਿੰਡ ਦਾ ਹਾਲ ਵੀ ਪੁੱਛ ਸਕਦੇ ਹੋ ਪਿੰਡ ਵਾਸੀਆਂ ਨੂੰ ਕੀ ਹੈ ਪੀਣ ਲਈ ਪਾਣੀ ਨਹੀਂ ਬੱਚਿਆਂ ਹਵਾ ਵੀ ਸਾਫ ਨਹੀਂ

  • @panjabisher6696
    @panjabisher6696 2 ปีที่แล้ว +3

    Very nice.. Working with corporate houses is the future of agriculture.

  • @bluepen215
    @bluepen215 2 ปีที่แล้ว

    Thanks for knowledge

  • @parrymarahar3029
    @parrymarahar3029 2 ปีที่แล้ว

    ਹਾਂ ਜੀ ਵੀਰ ਜੀ ਵਧੀਆ ਖੇਤੀ ਦਾ ਬਦਲਾਅ ਆ ਜੀ ਅਸੀਂ ਵੀ ਰੀਪਰ ਲੈ ਕਿ ਗੲਏ ਸੀ ੍ਬੁੱਟਰ ਮਿੱਲ ਕੋਲ ਜੀ

  • @maan5794
    @maan5794 2 ปีที่แล้ว +4

    ਬਾਈ ਜੀ ਨੰਬਰ ਦਿਉ ਮੈਂ ਸ੍ਰੀ ਮੁਕਤਸਰ ਸਾਹਿਬ ਤੋਂ ਲੰਬੀ ਅਗਾਂਹ ਨੂੰ ਲਾਵਾਂਗੇ ਬੀਜ ਵਗੈਰਾ ਜੀ ਜਾਣਕਾਰੀ ਚਾਹੀਦੀ ਹੈ

    • @gurparkashsra2288
      @gurparkashsra2288 2 ปีที่แล้ว

      3-4 ਸਾਲ ਪਹਿਲਾਂ ਮੈਂ ੲਿਹ ਬਾਦਲ ਬੀਜੇ ਹੋੲੇ ਦੇਖੇ ਸੀ
      ੲਿਹਨਾਂ ਦੀ ਖੰਡ ਬਨਣ ਤੋਂ ਬਾਅਦ ਜੋ ਮਾਲ ਬਚ ਜਾਂਦਾ ਹੈ ੳੁਸਦਾ ਸਾੲੀਲੇਜ ਦੇ ਰੂਪ ਚ ਗੱਠਾਂ ਤਿਆਰ ਕਰ ਦਿੰਦੇ ਨੇ ਪਸ਼ੂਆਂ ਦੇ ਚਾਰੇ ਲੲੀ ੲਿਹ ਸਫੈਦ ਚੁਕੰਦਰ ਹੁੰਦੇ ਨੇ
      ਰਾਣਾ ਸ਼ੂਗਰ ਮਿੱਲ ਵਾਲੇ ਬੀਜਾੲੀ ਕਰਵਾੳੁਂਦੇ ਨੇ

    • @gurbirsidhu9807
      @gurbirsidhu9807 2 ปีที่แล้ว

      ਵੀਰ ਜੀ ਆਪਣੇ ਨੇੜੇ ਮਿਲ ਹੈਣੀ ਮੈਨੂੰ ਲਗਦਾ

  • @Manish4455-
    @Manish4455- 2 ปีที่แล้ว +2

    Sir ji flood lights te led bulb de led module jo Flipkart te milde he video banaao 👍

  • @lovesandhu2756
    @lovesandhu2756 2 ปีที่แล้ว +1

    sewak veere eh ta shote jehe ne
    sade ta italy ch kharbujea jidhe badde hunde ne cukender

  • @anshsinghsra3699
    @anshsinghsra3699 2 ปีที่แล้ว +1

    Good work

  • @paramjitsinghbrar1034
    @paramjitsinghbrar1034 2 ปีที่แล้ว

    Kachori v es nu akhde a g ?

  • @GurpreetSingh-vo4tl
    @GurpreetSingh-vo4tl 2 ปีที่แล้ว +1

    👍👍👍

  • @sandeepbhullar6202
    @sandeepbhullar6202 2 ปีที่แล้ว

    Very nice video❤

  • @harpreetchahal995
    @harpreetchahal995 2 ปีที่แล้ว

    Very nice Veer ji

  • @sukhdevsingh5436
    @sukhdevsingh5436 2 ปีที่แล้ว

    ਰੇਟ ਵੀ ਜਾਦਾ ਨਹੀਂ ਤੇ ਨਿਕਲਦਾ ਵੀ ਘੱਟ

  • @SinghGill7878
    @SinghGill7878 2 ปีที่แล้ว

    ਬਹੁਤ ਵਧੀਅਾ ਜੀ

  • @raavistudio6828
    @raavistudio6828 2 ปีที่แล้ว

    ਮੈਂ ਵੀ ਲਗਾਏ ਸੀ ਜੀ ਇੱਕ ਵਾਰ, ਘਾਟਾ ਹੀ ਪਿਆ ਸੀ। ਸ਼ਾਇਦ ਗੋਡੀਆਂ ਨਹੀਂ ਕਰ ਸਕਿਆ ਟਾਈਮ ਨਾਲ। ਜਾਂ ਬੇਲੋੜਾ ਪਾਣੀ ਪੈ ਜਾਂਦਾ ਰਿਹਾ ਵਿੱਚ।

  • @parmindersingh7260
    @parmindersingh7260 2 ปีที่แล้ว

    Very nice veer ji

  • @sharanjitsandhu604
    @sharanjitsandhu604 2 ปีที่แล้ว

    aitki ta bahut bura haal chukandar walean da
    Chakandar galgi aitki
    Mill wale chakde ni
    Kharcha bahut hunda !
    Is war ta bura haal jimidara da

  • @Sukhbal99
    @Sukhbal99 2 ปีที่แล้ว +2

    20 ਤੋ 25 ਹਜਾਰ ਦਾ ਖਰਚਾ 1 ਕਿਲੇ ਦਾ 45 ਤੋ 50 ਦੇ ਨਿਕਲਦੇ kuj nahi ਬੱਚਦਾ ਚੱਕਦਰਾ ਵਿੱਚ ਵੀ

  • @SHERGILL71
    @SHERGILL71 2 ปีที่แล้ว

    Veer ਕਣਕ ਹੁਣ ਸਦਣੀ ਪੈ ਨੀ ਏ। Koj nahi ਬੱਚਦਾ ਕਅਣਕਵਿੱਚ

  • @gurwindersinghghuman5804
    @gurwindersinghghuman5804 2 ปีที่แล้ว

    machiware val muli da beej tear kr de aa kanak de th te

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 2 ปีที่แล้ว +3

    ਨਦੀਨ ਹੋਣ ਕਾਰਨ ਤਿੰਨ ਗੋਡੀਆਂ ਦੇਣਿਆ ਪੈਂਦੀਆਂ

  • @bluepen215
    @bluepen215 2 ปีที่แล้ว

    Boht good

  • @prateek.s.8906
    @prateek.s.8906 2 ปีที่แล้ว

    Bai doabe vich kehda pind ha g??

  • @shahisahi7288
    @shahisahi7288 2 ปีที่แล้ว

    22 g ਕਿਰਪਾ ਕਰ ਕੇ ਇਸ ਦੀ ਖੇਤੀ ਕਰਨ ਲਈ ਦੁਆਬੇ ਏਰੀਏ ਦਾ ਕੋਈ ਸੰਪਰਕ ਨੰਬਰ ਦੱਸੋ ਜਿਥੇ ਸੰਪਰਕ ਕੀਤੇ ਜਾ ਸਕੇ??????👏👏👏👏👏

    • @KulwantSingh-ff4ju
      @KulwantSingh-ff4ju 2 ปีที่แล้ว

      ਵੀਰ ਕੱਖ ਨਹੀਂ ਬਚਦਾ ਐਵੇਂ ਭਰਾਵਾਂ ਪੰਗਾ ਨਾ ਲਈ

  • @BhupinderSingh-cu3us
    @BhupinderSingh-cu3us 2 ปีที่แล้ว

    ਵੱਟਾਂ ਤੇ ਲਾਏ ਜਾਂ ਸਿੰਪਲ

  • @anyaccount6746
    @anyaccount6746 2 ปีที่แล้ว

    Kali amdan na Dekho kharcha v dekho for Dekho ki profit nikalda.8-8 spray krtia

  • @gilljarmangill679
    @gilljarmangill679 2 ปีที่แล้ว

    Payment ve bhut late hundi aaa

  • @sharanjitsandhu604
    @sharanjitsandhu604 2 ปีที่แล้ว

    Sade pind ik jimidar ne 6 kille lae 2 trale bhare sare !
    Pata ni ki chakar banea chakandar galgi is war

  • @inderpreetsinghdhillon5284
    @inderpreetsinghdhillon5284 2 ปีที่แล้ว

    Sade ta machine hi nahi aondi puttan walli

  • @tiwanatv6454
    @tiwanatv6454 2 ปีที่แล้ว +1

    ਬਾਈ ਜੀ ਮਾਲਵੇ ਵਿੱਚ ਵੀ ਬਹੁਤ ਖੇਤੀ ਹੁੰਦੀ ਸੀ ਪਰ ਹੁਣ ਨਹੀਂ ਹੁਣ ਗਾਜਰ ਬੀਜਦੇ ਹਾਂ ਜੀ

  • @gilljarmangill679
    @gilljarmangill679 2 ปีที่แล้ว

    Uncle g eh jhone jina paani lainde aaa

  • @inderpreetsinghdhillon5284
    @inderpreetsinghdhillon5284 2 ปีที่แล้ว

    Nahi brra bhot ghat jaar a riha wa

  • @SS-ct4hv
    @SS-ct4hv 2 ปีที่แล้ว

    🙏🙏🙏🙏

  • @nirmalsidhu5777
    @nirmalsidhu5777 2 ปีที่แล้ว

    Bhut vadia

  • @bluepen215
    @bluepen215 2 ปีที่แล้ว

    Hor v video bnao g

  • @RanjeetSingh-qc9kn
    @RanjeetSingh-qc9kn 2 ปีที่แล้ว

    Sugar beat hai vir g

  • @inderpreetsinghdhillon5284
    @inderpreetsinghdhillon5284 2 ปีที่แล้ว

    Pani bhot laggaona penda 22 enu

  • @angrejsandhu787
    @angrejsandhu787 2 ปีที่แล้ว

    10saal hoge loundiaya nu kuch ni bachda etki ni laye pehla e profit dinde a frr kuch v ni

  • @harpreet_99
    @harpreet_99 2 ปีที่แล้ว

    Nyc

  • @Sukhbal99
    @Sukhbal99 2 ปีที่แล้ว

    ਮੈ ਵੀ 3 ਕਿਲੇ ਲਾਏ ਸੀ ਮੈਨੁੰ ਤੇ 15 ਹਜਾਰ ਦੀ ਬੱਚਤ 1 ਕਿਲੇ ਵਿਚੋ ਹੋਈ
    ਮੈ ਵੀ video pai

  • @Ramjatin
    @Ramjatin 2 ปีที่แล้ว

    Sare kisaan Punjab Ch gongluuu ya koi hor fasal bejo jhoona Lona band krdo Pani da level bhout ghat gya a 🙏

    • @arshbrar5504
      @arshbrar5504 2 ปีที่แล้ว

      Bai oh syanl ch hunde garmi ch nhi 😂😂

  • @bluepen215
    @bluepen215 2 ปีที่แล้ว

    Hor v eho jahe video bnao g

  • @RaviSingh-mg4eq
    @RaviSingh-mg4eq 2 ปีที่แล้ว

    ਨ ਲਗਾਓ ਨਾ ਪਸ਼ੂਆਂ ਨੂੰ ਇਸ ਦੀ ਫੀਡ ਪਾਓ

  • @paramjitsinghbrar1034
    @paramjitsinghbrar1034 2 ปีที่แล้ว

    Contact no v das dia kro bai ji ?

  • @parwindersidhu6741
    @parwindersidhu6741 2 ปีที่แล้ว

    May be ehh white chonkendar aa sugar lai

  • @kishanibande3904
    @kishanibande3904 2 ปีที่แล้ว

    ਬਾਈ ਮੂਲੀਆਂ ਵਾਂਗ ਬੀਜਨੇ ਹੁਦੇ ਨੇ ਸੇਮ ਸਾਰਾ ਕੁਝ ਖੇਤੀ ਕਰਨ

  • @sukhdevsingh5436
    @sukhdevsingh5436 2 ปีที่แล้ว

    200 ਕੁਟਿਟਲ ਤੋਂ ਵੱਧ ਨਹੀਂ ਹੁੰਦਾ

  • @HappySingh-lm2ld
    @HappySingh-lm2ld 2 ปีที่แล้ว

    15 kg tk hunda wait

  • @sukhdevsingh5436
    @sukhdevsingh5436 2 ปีที่แล้ว +1

    ਬਾਈ ਝੂਠ ਬੋਲ ਕੇ ਕਿਸੇ ਨੂੰ ਗੁਮਰਾਹ ਨਾ ਕਰ ਮਿਲ ਕੱਟ ਬਹੁਤ ਲਾਉਦੀ

  • @peoplesvoice9069
    @peoplesvoice9069 2 ปีที่แล้ว

    Gonglu shalgam hunde..chakunder ni

  • @sukhsagarbirsinghdhillon8609
    @sukhsagarbirsinghdhillon8609 2 ปีที่แล้ว

    Nai fiada koi kheti krke chd tii mehnat bddi a

  • @bhagatram5885
    @bhagatram5885 2 ปีที่แล้ว

    neamber

  • @navjeetsingh8721
    @navjeetsingh8721 2 ปีที่แล้ว

    Fall km a

  • @jass.sidhu11
    @jass.sidhu11 2 ปีที่แล้ว

    Chukandar white

  • @AmritSinghvlogger
    @AmritSinghvlogger 2 ปีที่แล้ว

    India de log fudu ne y

  • @harindersandhu9894
    @harindersandhu9894 2 ปีที่แล้ว

    Sewak singh g tuhada koi contact number..🙏🙏

  • @sodhiDhil2on
    @sodhiDhil2on 2 ปีที่แล้ว

    Bhaji lithium battery bnawo te daso kini cost ch banu gi
    Main ek link post kr reha ode ch dekho
    Same ode wangu ban sakdi hai ta bna k deo mainu chidi hai
    th-cam.com/video/n03sFSwUkHI/w-d-xo.html

  • @bluepen215
    @bluepen215 2 ปีที่แล้ว

    Thanks for knowledge

  • @prateek.s.8906
    @prateek.s.8906 2 ปีที่แล้ว

    Bai doabe vich kehda pind ha g??

  • @sarvensingh1788
    @sarvensingh1788 2 ปีที่แล้ว

    ਬਹੁਤ ਵਧੀਆ ਜੀ

  • @GurinderSingh-xz7qu
    @GurinderSingh-xz7qu 2 ปีที่แล้ว

    👍👍👍👍

  • @prateek.s.8906
    @prateek.s.8906 2 ปีที่แล้ว

    Bai doabe vich kehda pind ha g??

  • @prateek.s.8906
    @prateek.s.8906 2 ปีที่แล้ว

    Bai doabe vich kehda pind ha g??