How to start farming on terrace full guide || ਛੱਤ ਤੇ ਖੇਤੀ ਹੁੰਦੀ ਦੇਖੀਏ

แชร์
ฝัง
  • เผยแพร่เมื่อ 22 มี.ค. 2022
  • Hindi channel 👉🏻 / greenlifediaries
    Punjabi channel / avtarsinghsandhu101
    #greenlifediaires #ohisabi #penducanadian

ความคิดเห็น • 93

  • @AvtarSinghSandhu101
    @AvtarSinghSandhu101 2 ปีที่แล้ว +13

    Thanks for visit brother

    • @ArshChahal47
      @ArshChahal47 2 ปีที่แล้ว +2

      Pichle 13-14 saal to Bahadurgarh, Patiala mere maasi k y ji Chatth te hi sabjiyaa'n ughaunde aw rhe ne ajj takk. Bilkul same treeka hi, bss niche tarpalaa'n vichya k upr mitti pa k side to radhe la k jma floor upr hi, fal-sabhjiyaa'n launde ne ji.

    • @gurindersingh8946
      @gurindersingh8946 2 ปีที่แล้ว

      Pls share TH-cam channel

  • @rajdawinderkaur215
    @rajdawinderkaur215 2 ปีที่แล้ว +2

    ਬਹੁੱਤ ਹੀ ਵਧੀਆ ਢੰਗ ਨਾਲ ਕੀਤੀ ਗਈ ਹੈ ਔਰਨਿਂਗ ਖੇਤੀ ਕਰਨ ਦਾ ਤਰੀਕਾ ਵੀਰ ਜੀ ਮੈਂ ਵੀ ਆਪਣੇ ਵਿਹੜੇ ਵਿੱਚ ਗੱਮਲਾਂ ਖ਼ੇਤੀ ਕਰ ਰਹੀ ਹਾਂ

  • @BaljitSingh-bu1no
    @BaljitSingh-bu1no 2 ปีที่แล้ว +4

    ਕਿਚਨ ਗਾਰਡਨ ਵੇਖ ਕੇ ਰੂਹ ਖੁਸ਼ ਹੋ ਗਈ

  • @hardeepkumar1624
    @hardeepkumar1624 2 ปีที่แล้ว +9

    Sabi paji lai sady dil ch respect 100%🙌🏻🙌🏻🙌🏻❤❤

  • @gurindersingh8946
    @gurindersingh8946 2 ปีที่แล้ว +1

    Pls share both TH-cam channel... ਯੂਟਿਊਬ ਚੈਨਲ ਦਾ ਲਿੰਕ ਭੇਜੋ ਭਾਈ ਜੀ।। ਬਹੁਤ ਵਧੀਆ ਵੀਡਿਓ ਹੈ। ਧੰਨਵਾਦ ਜੀ।

  • @manshahiajk6135
    @manshahiajk6135 2 ปีที่แล้ว +1

    ਬਹੁਤ ਵਧੀਆ ਵਡਿਓ ਵੀਰੇ ਧੰਨਵਾਦ ਜੀ

  • @davinder1279
    @davinder1279 2 ปีที่แล้ว +2

    ਪੇਂਡੂ ਕਨੈਡੀਅਨ ਵੀਰ ਜੀ ਬਹੁਤ ਅਫਸੋਸ ਤੁਸੀਂ ਚੱਪੜ ਚਿੜੀ ਆਏ ਤੇ ਥੋਨੂੰ ਮਿਲ ਨੀ ਹੋਇਆ, ਬਹੁਤ ਮਾੜੀ ਗੱਲ ਹੋਗੀ ਹੁਣ ਇਹ ਚੁਭਦੀ ਰਹੂ।
    ਬਾਕੀ ਵਾਹਿਗੁਰੂ ਤੈਨੂੰ ਖੁਸ਼ ਰੱਖੇ

  • @shamshersandhu1883
    @shamshersandhu1883 2 ปีที่แล้ว +1

    ਬਹੁਤ ਵਧੀਆ ਹੈ ਜੀ

  • @pindadalifestyle682
    @pindadalifestyle682 2 ปีที่แล้ว +1

    ਬਹੁਤ ਵਧੀਆ ਵੀਰ ਜੀ

  • @AjitSingh-vk9yr
    @AjitSingh-vk9yr 2 ปีที่แล้ว +1

    Ajit singh from dubai
    Bha ji bahut vadia

  • @balwinderbrar3739
    @balwinderbrar3739 2 ปีที่แล้ว +7

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ 🙏🙏❤️👍👍

  • @kulwinderkaur3393
    @kulwinderkaur3393 2 ปีที่แล้ว +1

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆਾਪ ਜੀ ਨੇ 🙏

  • @davinder1279
    @davinder1279 2 ปีที่แล้ว +2

    ਸਤਿ ਸ੍ਰੀ ਅਕਾਲ
    ਸਾਬੀ ਵੀਰ ਜੀ ਦੀਪ ਬਾਈ ਵਾਲੀ ਗੱਲ ਪੂਰੀ ਕਲੀਅਰ ਨੀ ਹੋਈ,ਆਪ ਜੀ ਦੇ ਨਾਲ ਪਿਆਰ ਮਹਿਸੂਸ ਕਰਦੇ ਹਾਂ ਅਸੀਂ ਦਿਲ ਤੋਂ ਪਰ ਅਸੀਂ ਪੰਜ ਕੁ ਗਿਣਤੀ ਦੇ ਹੈਗੇ ਆਂ,ਹੁਣ ਥੋਡਾ ਚਿਹਰਾ ਵੇਖੀਏ ਤਾਂ ਓਹੋ ਈ ਫੇਰ ਚੱਲ ਪੈਂਦਾ। ਬਾਕੀ ਤੁਸੀਂ ਕਿਹਾ ਸੀ ਕਿ ਹਰ ਬੰਦੇ ਦੀ ਅਪਣੀ ਸੋਚ ਹੈ

  • @dharminderofapra
    @dharminderofapra 2 ปีที่แล้ว +5

    Bhuhat hi vadhia video bhaji....isse hi tarah de video banna ke youth nu motivate karo

  • @manjindergrewal8599
    @manjindergrewal8599 2 ปีที่แล้ว +1

    Very good this works
    God your live long veer ji

  • @punjabigurmukhischool5907
    @punjabigurmukhischool5907 2 ปีที่แล้ว +4

    ਬਹੁਤ ਵਧੀਆ ਕਾਰਜ

  • @sankarsasu2783
    @sankarsasu2783 2 ปีที่แล้ว +1

    Veer ji good

  • @baljindersandhu3445
    @baljindersandhu3445 2 ปีที่แล้ว +4

    ਬਾਈ ਜੀ ਮੈਂ ਵੀ ਪਿਛਲੇ ਤਿੰਨ ਸਾਲ ਤੋਂ ਛੱਤ ਤੇ ਸਬਜ਼ੀਆਂ ਉਗਾ ਰਿਹਾਂ । ਮੈਂ ਬਾਈ ਜੀ ਤੋਂ ਕੁਝ ਜਾਣਕਾਰੀ ਲੈਣੀ ਚਾਹੁੰਦਾ ਹਾਂ । ਮੇਹਰਬਾਨੀ ਕਰਕੇ ਇਹਨਾਂ ਦਾ ਫੋਨ ਨੰ. ਦੇ ਦਿਓ ।

  • @brijchadha450
    @brijchadha450 2 ปีที่แล้ว +2

    Very knowledgeable video and thank you

  • @harjinderkaurdhillon7789
    @harjinderkaurdhillon7789 2 ปีที่แล้ว

    ਤੇਜ ਪੱਤਾ ਕਾ ਪੋਦਾ ਕਿਵੇਂ ਲਗਦਾ ਗਾਰਡਨ ਦੇਖ ਕੇ ਦੇਖ ਕੇ ਦਿੱਲ ਬਹੁਤ ਬਹੁਤ ਖੁਸ਼ ਹੋਇਆ ਬਲੇ ਬਲੇ ਹੈ ਵੀਰ ਜੀ ਦੇ ਟੀਚਰ ਹੋਣ ਦੇ ਨਾਲ ਨਾਲ ਆਯੁਰ ਵੈਦਿਕ ਵੀ ਹੋ ਬਹੁਤ ਕੰਮ ਦੇ ਪੇੜ ਪੌਦੇ ਲਾਏ ਨੇ ਜੋ ਪੁੱਛ ਰਿਹਾ ਉਹ ਸੁਣਦਾ ਥਕ ਗਿਆ ਬਹੁਤ ਕੰਮ ਦੀਆਂ ਗਲਾ ਨੇ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਦਾ ਤੇ ਜਿੰਨਾ ਨੇ ਨਾਲ ਸਾਥ ਦਿੱਤਾ ਪਿਹਲਾ ਬਹੁਤ ਵਾਰੀ ਦੇਖੇ ਨੇ ਛੱਤ ਤੇ ਖੇਤੀ ਪਰ ਬਹੂਤ ਚੰਗਾ ਲਗਦਾ ਪਿਹਲਾ T V ਤੇ ਖਬਰਾਂ ਚ ਦਿਖਾਇਆ ਜਾਂਦਾ ਸੀ ਹੁਣ ਯੂ ਟਿਯੂਬ ਤੇ ਦੇਖਣ ਨੂੰ ਮਿਲ ਜਾਂਦਾ 🙏🙏👏👏👏ਧੰਨਵਾਦ ਵੀਰਨੋ

  • @surjitgill2617
    @surjitgill2617 2 ปีที่แล้ว +1

    Nice video

  • @GagandeepSingh-be9lt
    @GagandeepSingh-be9lt 2 ปีที่แล้ว +6

    22 hamesha kuch nawi chez leke andey ne 😊🙏

  • @narindersinghbajwa4491
    @narindersinghbajwa4491 2 ปีที่แล้ว +1

    Very good 👍

  • @taranrai3080
    @taranrai3080 2 ปีที่แล้ว +2

    Sira 22g 🌟

  • @RajveerVlogsSpain
    @RajveerVlogsSpain 2 ปีที่แล้ว +3

    Always come with new thing 👍💢💫

  • @gurdeeprao1770
    @gurdeeprao1770 2 ปีที่แล้ว

    Niceji

  • @daljitkaur2851
    @daljitkaur2851 2 ปีที่แล้ว +1

    Very informative video

  • @muhammadamjad8732
    @muhammadamjad8732 2 ปีที่แล้ว +1

    khosh raho good job

  • @kashmirsingh8254
    @kashmirsingh8254 2 ปีที่แล้ว +1

    Bhai ji nice

  • @gurinderkaur8501
    @gurinderkaur8501 2 ปีที่แล้ว

    A1

  • @harwinderbawabawa3472
    @harwinderbawabawa3472 2 ปีที่แล้ว +1

    ਬਾਈ ਜਿਹੜੇ ਵੱਡੇ ਡਰੱਮ ਨੇ ਇਹਨਾਂ ਦੇ ਥੱਲੇ ਸੁਰਾਖ ਕੀਤੇ ਹੋਏ ਨੇ ਜਾ ਨਾ ਜਾਣਕਾਰੀ ਦਿਓ ਜੀ

  • @jasvindrasidhubrar3829
    @jasvindrasidhubrar3829 2 ปีที่แล้ว +1

    Good work 👍

  • @AmritpalSingh-ml9me
    @AmritpalSingh-ml9me 2 ปีที่แล้ว

    Good g

  • @gurjotsingh799
    @gurjotsingh799 2 ปีที่แล้ว

    ਗੁਡ

  • @jarnailsingh218
    @jarnailsingh218 2 ปีที่แล้ว +1

    Good job 👍

  • @kulwinderkaurdhaliwal2542
    @kulwinderkaurdhaliwal2542 2 ปีที่แล้ว +1

    Very nice video 👌👌

  • @manbirsandhu7
    @manbirsandhu7 2 ปีที่แล้ว

    v gd

  • @davinder1279
    @davinder1279 2 ปีที่แล้ว +1

    ਸਾਡੇ ਲੋਕ ਅੰਤ ਦੇਖਦੇ ਨੇ, ਟਾਈਮ ਲੱਗੂ ਪਰ ਆਉਣਗੇ ਕੁਦਰਤੀ ਖੇਤੀ ਵੱਲ ਜ਼ਰੂਰ

  • @MandeepKaur-cu2ed
    @MandeepKaur-cu2ed 2 ปีที่แล้ว +1

    Nice vlog and nice vlogger

  • @hardevsinghcanada734
    @hardevsinghcanada734 2 ปีที่แล้ว +1

    Best video bro thnks

  • @makhansinghmakhansingh1329
    @makhansinghmakhansingh1329 2 ปีที่แล้ว +1

    Good job veer g

  • @hxr535
    @hxr535 2 ปีที่แล้ว +1

    Very nice veer ji

  • @gurdeepkaur1041
    @gurdeepkaur1041 2 ปีที่แล้ว

    ਵਾਧੀਆ

  • @armaangujjar8063
    @armaangujjar8063 2 ปีที่แล้ว +3

    Phone tut gya c pr aage aage aage 🔥❤️

  • @saabgrewal2863
    @saabgrewal2863 2 ปีที่แล้ว +1

    Super mind

  • @hargund7814
    @hargund7814 2 ปีที่แล้ว +1

    Good job veer

  • @khalsasingh2690
    @khalsasingh2690 2 ปีที่แล้ว +1

    ਬੁਹੁਤ ਵਧੀਆ ਭਾਜੀ ਅੱਛਾ ਜੀ ਇਹ ਕਿੱਦਾਂ ਪਤਾ ਲੱਗੋ ਕੇ ਦੇਸੀ ਹੈ

  • @ranjitkang7438
    @ranjitkang7438 2 ปีที่แล้ว +1

    Good information veer

  • @kuldeepsinghgill3202
    @kuldeepsinghgill3202 2 ปีที่แล้ว

    Veer g satshiakaa l

  • @ramanpreetkaurgill3744
    @ramanpreetkaurgill3744 2 ปีที่แล้ว +1

    Greets from Germany I have also kitchen garden. I love videos like this. Thank you for sharing.🤗🤗

  • @sukhpalsharma8135
    @sukhpalsharma8135 2 ปีที่แล้ว +1

    Bahut badhya bai ji main bhi shuru kita bai ji bangen ate tmater bahut testy bande han

  • @jaspreetsinghdhaliwal489
    @jaspreetsinghdhaliwal489 2 ปีที่แล้ว +1

    Love you Mintu bro💝💝

  • @rajsinghtanda7272
    @rajsinghtanda7272 2 ปีที่แล้ว +1

    Bamboo. De. Framing. Te. Bhell. Alia. Sabzia. Ugao. Shade plus. House stays. Cool. Roof top. Gardening. 🇮🇳🇮🇳👍🏿🍊🍋🇺🇸🇨🇦🍐🍑👍🏿

  • @sukhvindersingh5017
    @sukhvindersingh5017 2 ปีที่แล้ว +1

    Love from NEW DELHI ❤

  • @Car2car588
    @Car2car588 2 ปีที่แล้ว +3

    Bhai background noise bale a thodi ji quality improve kro plzzz

  • @sunitayadav4740
    @sunitayadav4740 2 ปีที่แล้ว +1

    👌👌👌👌👌❤

  • @punjabigarden1222
    @punjabigarden1222 2 ปีที่แล้ว +1

    Bohat wadia veer ji 🙏

  • @kamaljit7875
    @kamaljit7875 2 ปีที่แล้ว +1

    🙏🏻👌🏻🙏🏻

  • @citystudio1349
    @citystudio1349 2 ปีที่แล้ว +1

    🙏👍

  • @manurana9888
    @manurana9888 2 ปีที่แล้ว +1

    Sar Ghar per jo bhi chij plant gamle mein Lagate Hain Sukh Jaate Hain usko Kaise uski kaise dekhbhal karen kya dalen

  • @manmeet__008
    @manmeet__008 2 ปีที่แล้ว +1

    👍👍❤️❤️

  • @tijnarbrd
    @tijnarbrd 2 ปีที่แล้ว

    18:58 Drum ton baad paji ... 😄✌

    • @tijnarbrd
      @tijnarbrd 2 ปีที่แล้ว

      Kam ulja lea c 😁👌

  • @kamdiyangallan5038
    @kamdiyangallan5038 2 ปีที่แล้ว +1

    Master ji kol time ta wadhu hai ji,,time di koi kami nahi hundi

  • @23karandeepsingh
    @23karandeepsingh 2 ปีที่แล้ว +1

    Mai bahut excited han terrace gardening lai par please guide karo, chatt di water proofing kida karni hai, silan to kidda bachaav ho sakda hai

  • @sukhpalsharma8135
    @sukhpalsharma8135 2 ปีที่แล้ว

    Bai ji punjab patran to an bai ji grow beg chahide ne

  • @davinder1279
    @davinder1279 2 ปีที่แล้ว +2

    ਅੰਗਰੇਜ਼ੀ ਚੰਗੀ ਭਾਸ਼ਾ ਐ,ਪਰ ਆਉਣੀ ਵੀ ਚਾਹੀਦੀ ਹੈ।

  • @dhaliwalvlogs1677
    @dhaliwalvlogs1677 2 ปีที่แล้ว

    Hlo bhai g

  • @guraanshsaini6784
    @guraanshsaini6784 2 ปีที่แล้ว +1

    Bhaji aasi truck ate car da driving licence le sakde ne jekar aasi colorblind ne Canada vich?
    Please tell.

  • @jogindersingh4350
    @jogindersingh4350 2 ปีที่แล้ว

    Awtar Singh Sandu

  • @shivanirani7977
    @shivanirani7977 2 ปีที่แล้ว +1

    Green grow bag kitho milde hi contact dso sir

  • @captmgr.1245
    @captmgr.1245 2 ปีที่แล้ว +1

    👍✌️👌🕉️🇮🇳

  • @harsh312harshh
    @harsh312harshh 2 ปีที่แล้ว +3

    mere kapurthala nede a talwandi♥️

  • @BalvinderSingh-jo5ql
    @BalvinderSingh-jo5ql 2 ปีที่แล้ว +1

    Bhaji tusi pani kinne dina baad dende ho.

  • @GurpreetSingh-se4wi
    @GurpreetSingh-se4wi 2 ปีที่แล้ว +3

    ਭਾਊ ਜੀ ਤਲਵੰਡੀ ਤਾਂ ਪਿੰਡ ਬੜਾ ਤਗੜਾ ਆ ਇਹਨਾਂ ਮਾਸਟਰ ਜੀ ਦਾ ਘਰ ਕਿੱਥੇ ਕੁ ਆ

    • @PindtoCanada
      @PindtoCanada  2 ปีที่แล้ว +1

      Id datti a bai di krlo msg

  • @RajinderKaur-gr1bk
    @RajinderKaur-gr1bk 2 ปีที่แล้ว

    ,💖💝👏🙏🌷👌

  • @jaswinderkaurandkishankuma8362
    @jaswinderkaurandkishankuma8362 2 ปีที่แล้ว +1

    ਵੀਰ ਮੈ ਵੀ ਬਹੁਤ ਕੁੱਝ ਲਾਉਂਦੀ ਹਾ ਛੱਤ ਉੱਪਰ ਪਰ ਉਹ ਹੁੰਦਾ ਨਹੀ

    • @sekhonhoney3880
      @sekhonhoney3880 2 ปีที่แล้ว

      ਮੇਰੇ ਨਾਲ ਵੀ ਇੰਝ ਹੀ ਹੰਦਾ
      ਮੈ ਨੂੰ v ਬੋਹਤ ਸ਼ੋਂਕ ਹੈ

  • @deepankersudan5024
    @deepankersudan5024 2 ปีที่แล้ว

    Waheguru kinaa sona lagda but mehnat bt mst imp time lagda bada inna hai ni Apne kol🤣🤣

  • @tarsemsinghwaraich7642
    @tarsemsinghwaraich7642 2 ปีที่แล้ว +1

    ਮਿੰਟੂ ਬਾਈ ਸਮਝ ਕੁਝ ਨਹੀਂ ਆਇਆ ਪਿਛੇ ਰੋਲਾ ਬਹੁਤ ਹੈ

  • @indianrecipes880
    @indianrecipes880 2 ปีที่แล้ว

    Vir India aae hoe oh tusi

  • @alshanvillageculture7299
    @alshanvillageculture7299 2 ปีที่แล้ว

    हिंदी चैनल भी बनाओ और हिंदी में भी बोलो

  • @Jotttt907
    @Jotttt907 2 ปีที่แล้ว +1

    ਅਸੀ ਵੀ ਛਤ ਤੇ ਖੇਤੀ ਕਰਨੀ ਆ ਵੀਰ ਕੋਈ ਆਈਡੀਆ ਦੇ ਦੋ

    • @KulwantSingh-rq3zc
      @KulwantSingh-rq3zc 2 ปีที่แล้ว

      Distic khirra daso ji

    • @mistersingh6470
      @mistersingh6470 2 ปีที่แล้ว

      Hello vir, mai kujhh saala ton chhatt te ate zameen ch kheti krda aa reha... Te is kathhe keete anubhav nu mai sanjha krn lyi utube te oauna shuru keeta hai jithe mai is baare jaankari dinda haa. Aap ji nu changa lagge ta tusi channel naal jud skde ho😇
      th-cam.com/video/-ateIfxS-G8/w-d-xo.html

  • @busytech1181
    @busytech1181 2 ปีที่แล้ว

    plastic is not good.

  • @jagdeepsinghchahal1381
    @jagdeepsinghchahal1381 2 ปีที่แล้ว +2

    Very good 👍