ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਸਫਰ | Gurdwara Kartarpur Sahib Pakistan Journey full information

แชร์
ฝัง
  • เผยแพร่เมื่อ 27 ก.ย. 2024
  • 1st trip to Pakistan
    Visiting kartarpur Sahib Pakistan Gurdwara
    Things to Remember | Things you need to know before Travel |
    How much money is required for Kartarpur sahib
    Amritsar to kartarpur corridor via dera baba nanak
    #amritsar #derababananak #kartarpurpakistan #kartarpursahibcorridor #pakistan #india #trending

ความคิดเห็น • 261

  • @hemraj1901
    @hemraj1901 หลายเดือนก่อน +11

    ਵਾਹਿਗੁਰੂ ਜੀ ਅਸੀਂ ਵੀ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਜੀ ਆਪਣੀ ਕਿਰਪਾ ਕਰਦੋ ਜੀ

    • @singhroutes
      @singhroutes  หลายเดือนก่อน +1

      @@hemraj1901 ਗੁਰੂ ਨਾਨਕ ਸਾਹਿਬ ਮਿਹਰ ਕਰਨ ਜੀ

    • @desijatt3633
      @desijatt3633 หลายเดือนก่อน

      Y g mob n m deo pk jan vara Noleg Lani a

  • @nirmalsinghsidhu3098
    @nirmalsinghsidhu3098 หลายเดือนก่อน +12

    ਬਾਬਾ ਨਾਨਕ ਜੀ ਸਾਨੂੰ ਵੀ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਜੀ

    • @singhroutes
      @singhroutes  หลายเดือนก่อน +1

      @@nirmalsinghsidhu3098 ਗੁਰੂ ਸਾਹਿਬ ਕਿਰਪਾ ਕਰਨ ਜੀ

  • @JaswinderKaur-tg2jb
    @JaswinderKaur-tg2jb หลายเดือนก่อน +7

    ਵਾਹਿਗੁਰੂ ਸਾਹਿਬ ਜੀ ਅਸੀਂ ਵੀ ਜਾਵੇਗੇ ਕਰਤਾਰਪੁਰ ਸਾਹਿਬ ਜੀ

    • @singhroutes
      @singhroutes  หลายเดือนก่อน

      ਗੁਰੂ ਸਾਹਿਬ ਕਿਰਪਾ ਕਰਨ ਜੀ

  • @DavinderSingh-us4cx
    @DavinderSingh-us4cx หลายเดือนก่อน +3

    ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰੂ ਨਾਨਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏

    • @singhroutes
      @singhroutes  หลายเดือนก่อน

      @@DavinderSingh-us4cx ਬਹੁਤ ਬਹੁਤ ਧੰਨਵਾਦ ਜੀ

  • @hemraj1901
    @hemraj1901 หลายเดือนก่อน +6

    ਵਾਹਿਗੁਰੂ ਜੀ

    • @singhroutes
      @singhroutes  หลายเดือนก่อน

      @@hemraj1901 ਵਾਹਿਗੁਰੂ ਜੀ

  • @KashmirSingh-eq7kj
    @KashmirSingh-eq7kj หลายเดือนก่อน +3

    Dhan dhan guru nanak dev ji waheguru Ji Maharaj ji waheguru ji waheguru ji waheguru ji Sade betey nu tandrusti bakhshi waheguru ji

    • @singhroutes
      @singhroutes  หลายเดือนก่อน +1

      @@KashmirSingh-eq7kj Guru Nanak Sahib Kirpa Karan ji

  • @sukhwindersingh1138
    @sukhwindersingh1138 หลายเดือนก่อน +2

    Veer g Vaheguru g chardikalan vich rakhe ਗੁਰਦੁਆਰਾ sahib de Darshan karun lai

    • @singhroutes
      @singhroutes  หลายเดือนก่อน

      @@sukhwindersingh1138 ਤੁਹਾਡੀ ਅਸੀਸਾਂ ਲਈ ਬਹੁਤ ਬਹੁਤ ਧੰਨਵਾਦ

  • @Jps64ਜੇਪੀਐਸ
    @Jps64ਜੇਪੀਐਸ หลายเดือนก่อน +3

    ਵਾਹਿਗੁਰੂ ਜੀ 🙏 ❤ 🌹 💛 💖 💙 ਬਹੁਤ ਖੂਬ 👍 💙👌ਬਾਬਾ ਨਾਨਕ 🙏 ❤💛💙 🪯 ☪️ ⚛️ ✝️ ਸਾਰੀਆਂ ਨੂੰ👁️👁️ ਦਰਸ਼ਨ ❤ਦਿਦਾਰੇ 👀ਬੱਖਸ਼ੇ 🌹 💛 ਮੈਸੇਜ ਪੜ ਵਾਲੀਆਂ ਨੂੰ ਵਾਹਿਗੁਰੂ ਆਪਣੇ ਚਰਨਾਂ ਨਾਲ ਜੋੜੇ 🪯 ✝️ ☪️ ⚛️

    • @singhroutes
      @singhroutes  หลายเดือนก่อน

      ਵਾਹਿਗੁਰੂ ਜੀ, ਜਪੋ ਜੀ ਧੰਨ ਗੁਰੂ ਨਾਨਕ

  • @SatnamSingh-kq5wy
    @SatnamSingh-kq5wy หลายเดือนก่อน +4

    Waheguru sahib ji 🙏🙏🌹🌹

    • @singhroutes
      @singhroutes  หลายเดือนก่อน

      ਵਾਹਿਗੁਰੂ ਜੀ

  • @lakhvindersingh6349
    @lakhvindersingh6349 หลายเดือนก่อน +5

    Waheguru ji waheguru ji

    • @singhroutes
      @singhroutes  หลายเดือนก่อน

      ਵਾਹਿਗੁਰੂ ਜੀ

  • @barusingh9815
    @barusingh9815 หลายเดือนก่อน +5

    Waheguru ji 🙏

    • @singhroutes
      @singhroutes  หลายเดือนก่อน

      ਵਾਹਿਗੁਰੂ ਜੀ

  • @manoharsinghindian8677
    @manoharsinghindian8677 หลายเดือนก่อน +4

    ❤❤❤❤ waheguru ji waheguru ji ❤❤

    • @singhroutes
      @singhroutes  หลายเดือนก่อน

      ਵਾਹਿਗੁਰੂ ਜੀ

  • @godisone3017
    @godisone3017 หลายเดือนก่อน +21

    ਅਸੀਂ ਵੀ 11 ਅਗਸਤ ਨੂੰ ਗਏ ਸੀ ਦਰਸ਼ਨ ਕਰਨ,,ਬਹੁਤ ਪਿਆਰ ਦਿੰਦੇ ਉਥੋਂ ਦੇ ਲੋਕ….
    ਅਸੀਂ ਕਰੋਨਾ ਰਿਪੋਰਟ ਕਰਵਾਕੇ ਗਏ ਸੀ ਪਰ ਅੰਦਰ ਪੁੱਛਿਆ ਕਿਸੇ ਨੇ ਨੀ..ਪਰ ਆਪਣੀ ਸੇਫ ਸਾਈਡ ਲਈ ਵਧੀਆ….
    ਤੁਹਾਡੇ ਤੋਂ ਪੁੱਛੀ ਸੀ ਕਿ ਨਹੀਂ ?

    • @singhroutes
      @singhroutes  หลายเดือนก่อน +1

      ਹਨ ਜੀ ਪਾਕਿਸਤਾਨ ਵਾਲੇ ਬਹੁਤ ਪਿਆਰ ਨਾਲ ਮਿਲਦੇ ਹਨ।

    • @ਪਵਿੱਤਰਸਿੰਘਅਨੰਦਪੁਰਸਾਹਿਬ
      @ਪਵਿੱਤਰਸਿੰਘਅਨੰਦਪੁਰਸਾਹਿਬ หลายเดือนก่อน +2

      ਵੀਰ ਕਿਰਪਾ ਕਰਕੇ ਨੰਬਰ ਦਿਓ ਜੀ,,,,,ਮੈ v ਜਾਣਾ ਹੈ ਇਸ 26 ਨੂੰ,,,ਕੁਝ ਪੁੱਛਣਾ ਹੈ ਜੀ ਜਰੂਰੀ

    • @gurindersingh3584
      @gurindersingh3584 29 วันที่ผ่านมา

      ਵੀਰ ਜੀ ਅਪਣਾ ਨੰਬਰ ਭੇਜ ਦਿਓ ਜੀ ਜਾਣਕਾਰੀ ਲਈ

    • @singhroutes
      @singhroutes  29 วันที่ผ่านมา

      Insta - singhroutes

    • @singhroutes
      @singhroutes  29 วันที่ผ่านมา

      Insta - singhroutes

  • @harbanssingh9368
    @harbanssingh9368 หลายเดือนก่อน +5

    Waheguru waheguru waheguru. Ji Dhan Dhan Guru Nanak Dev Ji hajhri parwan karna ji

    • @singhroutes
      @singhroutes  หลายเดือนก่อน

      @@harbanssingh9368 ਵਾਹਿਗੁਰੂ ਜੀ

  • @gurmailkaur7296
    @gurmailkaur7296 หลายเดือนก่อน +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏👌👌👌👌🥀🥀🌷🌷🌹🌹🌾🌾🌾🙏🏻🙏🏽🙏🏽🙏🏽🙏🏽

    • @singhroutes
      @singhroutes  หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ

  • @ਪਵਿੱਤਰਸਿੰਘਅਨੰਦਪੁਰਸਾਹਿਬ

    ਵੀਰ ਮੈ ਵੀ 26 ਨੂੰ ਜਾਣਾ,,,,ਕਿਰਪਾ ਕਰਕੇ ਨੰਬਰ ਦੇ ਸਕਦੇ ਹੋ ਜੀ???? ਜਾਣਕਾਰੀ ਲੈਣੀ ਆ covid ਟੈਸਟਾਂ ਬਾਰੇ ਵੈਕਸੀਨ ਬਾਰੇ ਕੁਝ ਦੁਬਿਧਾ ਹੈ ਜੀ

    • @singhroutes
      @singhroutes  หลายเดือนก่อน

      Instagram - gurvinder singh patialvi

  • @kskdawaljitsingh2960
    @kskdawaljitsingh2960 หลายเดือนก่อน +3

    ਵਾਹਿਗੁਰੂ ਜੀ ਸਾਨੂੰ ਵੀ ਦਰਸ਼ਨ ਬਖਸ਼ੋ ਜੀ।

    • @singhroutes
      @singhroutes  หลายเดือนก่อน

      ਗੁਰੂ ਸਾਹਿਬ ਕਿਰਪਾ ਕਰਨ ਜੀ

  • @HarpreetSingh-ux1ex
    @HarpreetSingh-ux1ex หลายเดือนก่อน +2

    ❤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਝੂਲਦੇ ਨਿਸ਼ਾਨ ⛳ ਸਾਹਿਬ ਰਹੇ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

    • @singhroutes
      @singhroutes  หลายเดือนก่อน +1

      ਵਾਹਿਗੁਰੂ ਜੀ

  • @manindersingh352
    @manindersingh352 หลายเดือนก่อน +2

    ਬਾਬਾ ਨਾਨਕ ਦੇਵ ਜੀ ਕਰਤਾਰਪੁਰ ਛਡ ਗਏ ਮੁੜ ਨਹੀ ਆੲਏ ਅਸੀ। ਨੰਦੇੜ ਸਾਹਿਬ ਸ੍ਰੀ ਅਮ੍ਰਿਤਸਰ ਤੋ ਕੁਝ ਨਹੀ ਹਾਸਲ ਕੀਤਾ ਏਥੋ ਕੀਪੰਡ ਪਾਲਾ ਗੇ। ਨਾਨਕ ਸਾਹਿਬ ਦੀਬਾਣੀ ਵਿਚਾਰੋ ਤੇ ਅਮਲ ਕਰੋ ਬਾਬਾ ਨਾਨਕ ਬਹੁਤ ਖੁਸ ਹੋਣਗੇ।

    • @singhroutes
      @singhroutes  หลายเดือนก่อน +4

      ਭਾਈ ਲਹਿਣਾ ਗੁਰੂ ਅੰਗਦ ਸਾਹਿਬ ਹੋ ਗਏ। ਧਾਰਮਿਕ ਸਥਾਨ ਦੀ ਯਾਤਰਾ ਸਿੱਖ ਨੂੰ ਖੇੜਾ ਦਿੰਦੀ ਹੈ, ਇਤਿਹਾਸ ਦਾ ਪਤਾ ਲੱਗਦਾ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਸਭ‌ਤੋ ਉੱਤਮ ਹਨ।
      ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨਾਲ ਹੀ ਬੰਦਾ ਤਰ ਜਾਂਦਾ। ਸਿੱਖ ਗੁਰੂ ਧਾਮਾਂ ਦੀ ਯਾਤਰਾ ਜਰੂਰ ਕਰੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਵੀ ਹੈ

  • @turbanatorsingh8720
    @turbanatorsingh8720 25 วันที่ผ่านมา +1

    Waheguru mehr bnayi rkhn ❤❤

  • @RailGuruji
    @RailGuruji หลายเดือนก่อน +3

    Good 👍

    • @singhroutes
      @singhroutes  หลายเดือนก่อน

      Thank you ji

  • @gurlalsingh9859
    @gurlalsingh9859 หลายเดือนก่อน +1

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
    Dhan Dhan Sri guru Nanak dev ji Dhan Dhan Sri guru Nanak dev ji Dhan Dhan Sri guru Nanak dev ji

    • @singhroutes
      @singhroutes  หลายเดือนก่อน

      ਵਾਹਿਗੁਰੂ ਜੀ

  • @JasbirSingh-j5g
    @JasbirSingh-j5g หลายเดือนก่อน +1

    Bhut hi sohna darbaar hai ji baba ji da asi v July 24 vich darshan kar k aayen han ji.

  • @KuljitKaur-hm3jd
    @KuljitKaur-hm3jd หลายเดือนก่อน +1

    Thank you so much very well explain. Wahay guru ji saday. Tai.be me her Kern Jo belay so nihalSat Sri Akal Australia Brisbane

    • @singhroutes
      @singhroutes  หลายเดือนก่อน

      Thank you ji 🙏🙏

  • @avtarsingh7405
    @avtarsingh7405 หลายเดือนก่อน +4

    🙏🙏

  • @MohinderSingh-lq9cj
    @MohinderSingh-lq9cj หลายเดือนก่อน +3

    Veer ji ETA da farm kitho Lena pedda

  • @didarsingh9487
    @didarsingh9487 หลายเดือนก่อน +1

    Waheguru ji 🙏 Darshan Didare sanoo v bakshan🎉

    • @singhroutes
      @singhroutes  หลายเดือนก่อน

      Waheguru ji

  • @RAMESHWARDASS-j2m
    @RAMESHWARDASS-j2m หลายเดือนก่อน +2

    Veer ji,,,, carona report gurudwara baba nanak ji ke near primary health centre night 8 pm tak pahuch jaye fir bi ho jayega

  • @DarshnaKaur-j8u
    @DarshnaKaur-j8u หลายเดือนก่อน +1

    Waheguru ji ❤

  • @kambojsaab1126
    @kambojsaab1126 หลายเดือนก่อน +1

    Waheguru ji waheguru ji 🙏🙏🙏🙏🙏

  • @SwaranSingh-uj1ch
    @SwaranSingh-uj1ch หลายเดือนก่อน +1

    Waheguru g

  • @Rabb_mehar_kre
    @Rabb_mehar_kre หลายเดือนก่อน +1

    Bahut sohna vlog and bahut h anandmayi darshan didaare hoye....

    • @singhroutes
      @singhroutes  หลายเดือนก่อน

      ਬਹੁਤ ਬਹੁਤ ਧੰਨਵਾਦ ਜੀ। 🙏🙏🙏🙏

  • @BALJINDERSINGH-pt7dr
    @BALJINDERSINGH-pt7dr หลายเดือนก่อน +4

    ਕਰਤਾਰ ਪੁਰ ਸਾਹਿਬ ਜਾਣ ਲਈ id proof ਕਿਹੜੇ ਕਿਹੜੇ ਲਗਦੇ ਆ ਤੇ ਕਿੰਨਾ ਖ਼ਰਚਾ ਆਉਂਦਾ ਜੀ

    • @singhroutes
      @singhroutes  หลายเดือนก่อน +1

      @@BALJINDERSINGH-pt7dr ਪਾਸਪੋਰਟ ਜ਼ਰੂਰੀ ਹੈ ਜੀ, ਖਰਚਾ 20 ਡਾਲਰ ਬਾਕੀ ਤੁਹਾਡੇ ਸਫ਼ਰ ਦਾ ਜੋ ਖਰਚ ਉਹੀ ਬਸ। 2500-3000 ਤੱਕ ਕੁੱਲ ਖਰਚਾ ਆ ਜਾਂਦਾ।

    • @BALJINDERSINGH-pt7dr
      @BALJINDERSINGH-pt7dr หลายเดือนก่อน +1

      @@singhroutes ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

    • @sanjogtarani3997
      @sanjogtarani3997 หลายเดือนก่อน

      ​@@singhroutesਪਾਕਿਸਤਾਨ ਦੀ ਖਾਸ ਚੀਜ਼ ਕਿਹੜੀ ਹੈ

  • @iqbalbhinder
    @iqbalbhinder 23 วันที่ผ่านมา +2

    Asi v 6sep nu ja rhe han shri kartarpur sahib darshan krn 2nd time. Waheguru Ji ka Khalsa Waheguru Ji ki fateh

    • @singhroutes
      @singhroutes  22 วันที่ผ่านมา +1

      Guru sahib mehar Karan ju

    • @jagroopgillzira5871
      @jagroopgillzira5871 7 วันที่ผ่านมา +1

      Bro covid certificate lagda k nai

    • @singhroutes
      @singhroutes  7 วันที่ผ่านมา

      72 hour between corona test mangde han

  • @kiranjeetkaur8669
    @kiranjeetkaur8669 หลายเดือนก่อน +1

    Very nice

  • @mukhtarsingh7847
    @mukhtarsingh7847 หลายเดือนก่อน +1

    Waheuru ji. Kirpa karu ji

    • @singhroutes
      @singhroutes  หลายเดือนก่อน

      Waheguru ii

  • @JassiJarahan
    @JassiJarahan หลายเดือนก่อน +1

    ਵਾਹਿਗੁਰੂ ਜੀ ❤🌺🌹🥀🌷🙏

    • @singhroutes
      @singhroutes  หลายเดือนก่อน

      ਵਾਹਿਗੁਰੂ ਜੀ

  • @avtarsinghsandhu9338
    @avtarsinghsandhu9338 หลายเดือนก่อน +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ।।

    • @singhroutes
      @singhroutes  หลายเดือนก่อน

      ਧੰਨ ਗੁਰੂ ਨਾਨਕ ਦੇਵ ਜੀ

  • @sandeepsheera6741
    @sandeepsheera6741 หลายเดือนก่อน +3

    Paji starting prosess ki hai kida janaa o dasso .

    • @singhroutes
      @singhroutes  หลายเดือนก่อน

      @@sandeepsheera6741 is bare new video pawaga ji, form kiwe bharna . Full details

  • @mukhtarsingh7847
    @mukhtarsingh7847 หลายเดือนก่อน +1

    Waheguru ji baba nanakji

    • @singhroutes
      @singhroutes  หลายเดือนก่อน

      Waheguru ji

  • @AbhisCuisine
    @AbhisCuisine 28 วันที่ผ่านมา +1

    🙏🙏🙏

  • @opensandhu855
    @opensandhu855 19 วันที่ผ่านมา +1

    ਪਹਿਲਾ apply karna pena k ਮੋਕੇ te mil jandi ਐਂਟਰੀ?

    • @singhroutes
      @singhroutes  18 วันที่ผ่านมา

      Watch this video th-cam.com/video/rzD95BdrOcc/w-d-xo.html

  • @Sandeep.Singh.17655
    @Sandeep.Singh.17655 หลายเดือนก่อน +1

    🙏🙏🙏🙏🙏🙏🙏

  • @BalvinderKaur-j3b
    @BalvinderKaur-j3b 13 วันที่ผ่านมา +1

    Asi aj ja ke aye hanjii

    • @singhroutes
      @singhroutes  13 วันที่ผ่านมา

      Bhut vadia ji

  • @SandeepKumar-gr1uv
    @SandeepKumar-gr1uv 10 วันที่ผ่านมา +1

    Or bahi ji ye b btao k same day hi aana hota hai vapis

    • @singhroutes
      @singhroutes  10 วันที่ผ่านมา

      Hanji same day vapsi ..

  • @SandeepKumar-gr1uv
    @SandeepKumar-gr1uv 10 วันที่ผ่านมา

    Visa cost to nahi hai na

  • @gurmejsinghjohal1478
    @gurmejsinghjohal1478 หลายเดือนก่อน +1

    Veer ji ETA farm kitho bannda he ji.

  • @jagrajsandhu8421
    @jagrajsandhu8421 หลายเดือนก่อน +1

    ਧੰਨ ਬਾਬਾ ਨਾਨਕ ਦੇਵ ਜੀ, ਕਦੋਂ ਦਰਸ਼ਨ ਹੋਣਗੇ,ਨਿਮਾਣੇ ਸਿੱਖ ਨੂੰ,

    • @singhroutes
      @singhroutes  หลายเดือนก่อน

      ਅਰਦਾਸ ਕਰੋ ਜੀ, ਆਪ ਬਖਸ਼ਿਸ਼ ਕਰਨਗੇ ਗੁਰੂ ਸਾਹਿਬ

  • @harwinderkaur3333
    @harwinderkaur3333 หลายเดือนก่อน +1

    ਵੱਡੇ ਭਾਗਾਂ ਵਾਲੇ ਹੋ ਪੁੱਤਰ ਜੀ।

    • @singhroutes
      @singhroutes  หลายเดือนก่อน

      @@harwinderkaur3333 ਤੁਹਾਡੀ ਅਸੀਸਾਂ ਜੀ

  • @sagargulati7868
    @sagargulati7868 28 วันที่ผ่านมา

    Vre 4 janeya d kina kharcha ayega??

  • @hansaliwalapreet812
    @hansaliwalapreet812 หลายเดือนก่อน +7

    Thanks a lot for sharing this most beautiful video for ours ❤❤❤WAHEGURU ji bless 🙌 you always bro ❤❤

    • @singhroutes
      @singhroutes  หลายเดือนก่อน +1

      @@hansaliwalapreet812 ਬਹੁਤ ਬਹੁਤ ਧੰਨਵਾਦ ਜੀ

    • @hansaliwalapreet812
      @hansaliwalapreet812 หลายเดือนก่อน +1

      WAHEGURU ji 🙏🏻 pal2 kirpa krde rehan aap ji 🙏🏻 te veer ji 🙏🏻 Mein all world sab to lucky ha ji mera poorn breamgiani Sant mharaj Ajit Singh Ji Hansali Sahib ji 🙏🏻 nal kei borns da rishta ha ji..poorn kirpa hain ona di...ona di kirpa nal asi b Sheri Kartar pur Sahib jroor jawage ji...WAHEGURU ji ka Khalsa WAHEGURU ji ki fateh ji 🙏🏻💖👏

    • @hansaliwalapreet812
      @hansaliwalapreet812 หลายเดือนก่อน +1

      🙏🏻❤️❤️❤️🙏🏻

  • @jagannath7801
    @jagannath7801 หลายเดือนก่อน +1

    ਬਾਈ ਜੀ ਇੰਡੀਅਨ ਟੋਟਲ ਖਰਚਾ ਕਿੰਨਾ ਆ ਜਾਂਦਾ ਜੀ ਹੈ ਜਰੂਰ ਦੱਸੋ ਜੀ ਕਰਤਾਰਪੁਰ ਸਾਹਿਬ ਤੋਂ ਬਾਈ ਜਰੂਰ ਦਸੋ ਜੀ ਸਤਿ ਸ੍ਰੀ ਅਕਾਲ ਬਾਈ ਜੀ

    • @singhroutes
      @singhroutes  หลายเดือนก่อน

      ਵੀਰ ਜੀ ਮੈਂ ਪਟਿਆਲਾ ਤੋਂ ਗਿਆ ਸੀ 750 ਖਰਚਾ ਬੱਸ ਤੇ ਰੇਲ ਦਾ ਕਿਰਾਇਆ। ਪਾਕਿਸਤਾਨ 20 ਡਾਲਰ ਫੀਸ।
      ਬਾਕੀ ਤੁਸੀਂ ਬਾਜ਼ਾਰ ਵਿੱਚ ਜੋ ਖਰੀਦਣਾ ਤੁਹਾਡੀ ਮਰਜੀ, ਗੁਰੂ ਘਰ ਜੌ ਦੇਣਾ ਤੁਹਾਡੀ ਸ਼ਰਧਾ

  • @mgsf23624
    @mgsf23624 หลายเดือนก่อน +1

    ETA farm. ਕੀ ਹੁੰਦਾ ਹੈ ਜੀ

  • @harsimransultanwind3948
    @harsimransultanwind3948 หลายเดือนก่อน +1

    ਵੀਰੇ ਆਪਣੀ ਗਾਤਰੇ ਵਾਲੀ 9 ਇੰਚ ਸ੍ਰੀ ਸਾਹਿਬ ਪਾ ਕੇ ਜਾ ਸਕਦੇ ਆ ਵੱਡੀ ਸ੍ਰੀ ਸਾਹਿਬ ਲਾਇਕ ਜਾ ਸਕਦੇ ਜਾ ਨਹੀ

    • @singhroutes
      @singhroutes  หลายเดือนก่อน

      @@harsimransultanwind3948 ਗਾਤਰੇ ਵਾਲੀ ਤਾਂ ਮੈਂ ਵੀ ਪਾਈ ਸੀ ਕੋਈ ਰੋਕ ਟੋਕ ਨਹੀਂ। ਵੱਡੀ ਦੀ ਸ਼ਾਇਦ ਮਨਾਹੀ ਹੈ।

    • @beantsingh9664
      @beantsingh9664 หลายเดือนก่อน +1

      ਕੋਈ ਮਨਾਹੀ ਨਹੀਂ ਹੈ ਜੀ​@@singhroutes

  • @dexterousfille5501
    @dexterousfille5501 หลายเดือนก่อน +2

    Hey . Aapa corona report kitho le skde, me sunyaa oothe kol hi hospital hai

    • @singhroutes
      @singhroutes  หลายเดือนก่อน

      Hanji corridor to 2km pehla civil hospital hai, near Gurdwara dera Sahib ... Wha free of cost corona check hota hai

  • @SandeepKumar-gr1uv
    @SandeepKumar-gr1uv 10 วันที่ผ่านมา

    Bahi ji from kaha se bra jayega
    Main is liye puch raha hu k mere pass passport hai

    • @singhroutes
      @singhroutes  10 วันที่ผ่านมา

      th-cam.com/video/rzD95BdrOcc/w-d-xo.html

  • @Mjassjot
    @Mjassjot 18 วันที่ผ่านมา +1

    Eta da form ki aa ji please jarur dasso

    • @singhroutes
      @singhroutes  18 วันที่ผ่านมา

      Watch full details in this video th-cam.com/video/rzD95BdrOcc/w-d-xo.html

  • @harsh-q6r
    @harsh-q6r 28 วันที่ผ่านมา +1

    Ata da farm kitho bnda veere

    • @singhroutes
      @singhroutes  28 วันที่ผ่านมา

      Pls watch this video th-cam.com/video/rzD95BdrOcc/w-d-xo.htmlsi=JHLGi_SozpswSKg1

  • @MrSingh-gz4df
    @MrSingh-gz4df หลายเดือนก่อน +1

    Veer ji sat sri akaal 🙏, ETA eh Pakistan da visa hai ji ? Eh kitho lena painda hai delhi jake Pakistani Embassy vicho? Dasso visa baare please? 🙏

    • @singhroutes
      @singhroutes  หลายเดือนก่อน +1

      @@MrSingh-gz4df kartarpur Sahib Jaan lei online form fill krde a, us di approval jad a jandi hai ta usi site to eta download hunda hai, eh ik tra da travel certificate hai.. india Wale isi paper te stamp lande ne

    • @MrSingh-gz4df
      @MrSingh-gz4df หลายเดือนก่อน

      @@singhroutes veer ji, I am from Brazil 🇧🇷 (South America) apna permanent WhatsApp number deo kadi lod pai sakdi hai aap ji di help di 🙏

  • @hardeepkaur8536
    @hardeepkaur8536 หลายเดือนก่อน +3

    ਗੁਰੂ ਸਾਹਿਬ ਜੀ ਨੇ 5 ਵਾਰ ਦਰਸ਼ਨ ਦਿੱਤੇ ,, 6 ਵੀ ਵਾਰ ਫਿਰ ਜਾਣ ਦੀ ਸੋਚ ਰਹੀ ਆ ਜੀ ਕਿਰਪਾ ਕਰਨ ਬਾਬਾ ਜੀ🙏

    • @singhroutes
      @singhroutes  หลายเดือนก่อน +1

      @@hardeepkaur8536 ਹਨ ਜੀ, ਬਹੁਤ ਬਹੁਤ ਮੁਬਾਰਕਾ ਜੀ। ਬਹੁਤ ਆਨੰਦ ਆਉਂਦਾ ਹੈ

    • @hardeepkaur8536
      @hardeepkaur8536 หลายเดือนก่อน

      @@singhroutesno word ..hanji

    • @karamjitkaur2785
      @karamjitkaur2785 หลายเดือนก่อน +1

      ਹਰਦੀਪ ਕੌਰ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜੇ ਤੁਸੀਂ ਕਈ ਵਾਰ ਗਏ ਹੋ ਤਾਂ ਤੁਸੀਂ ਰਸਤੇ ਦੀ ਪੂਰੀ ਜਾਣਕਾਰੀ ਰਖਦੇ ਹੋ ਮੈਂ ਵੀ ਇਕ ਵਾਰ ਜਾਣਾ ਚਾਹੁੰਦੀ ਹਾਂ, ਬਾਬੇ ਨਾਨਕ ਦੇ ਦਰ ਉੱਤੇ ਪਰ ਮੇਰੇ ਕੋਲ ਕੋਈ ਸਾਥ ਨਹੀਂ ਹੈ ਜੇ ਮੈਂਨੂੰ ਵੀ ਸਾਥ ਨਾਲ ਦਰਸ਼ਨ ਕਰਵਾ ਦਿਉ.

    • @hardeepkaur8536
      @hardeepkaur8536 หลายเดือนก่อน

      @@karamjitkaur2785 tu c kitho ho ji

    • @hardeepkaur8536
      @hardeepkaur8536 หลายเดือนก่อน

      ਕਿਹੜਾ ਪਿੰਡ ਸ਼ਹਿਰ ਜੀ ਤੁਹਾਡਾ

  • @Jasnam_Singh_Vlogs_And_Gamer
    @Jasnam_Singh_Vlogs_And_Gamer หลายเดือนก่อน +2

    Corona vaccine v lagi honi chahidi aa k nahi paji

    • @singhroutes
      @singhroutes  หลายเดือนก่อน

      @@Jasnam_Singh_Vlogs_And_Gamer sir vaccine da certificate ni dekhde... 72 hour de vich corona check krwana hunda, Jaan to pehla corona check krwa ke jana...oh dekde ne

    • @Jasnam_Singh_Vlogs_And_Gamer
      @Jasnam_Singh_Vlogs_And_Gamer หลายเดือนก่อน

      @@singhroutes ok paji thanks

  • @jugsingh2006
    @jugsingh2006 หลายเดือนก่อน +1

    ETA form ki hai te kithon milda nahin dassia.

    • @singhroutes
      @singhroutes  หลายเดือนก่อน

      Eta form online anda hai ji trip to 2 din pehla... New video jaldi hi awegi is topic x te ji

  • @GurcharnSingh-k2l
    @GurcharnSingh-k2l หลายเดือนก่อน +1

    ਭਾਈ ਸਾਹਿਬ ਇਹ ਫਾਰਮ ਕਿਥੇ ਮਿਲਦੇ ਹਨ ਜਾਣਕਾਰੀ ਲੈਣੀ ਚਾਹੁੰਦਾ ਹਾਂ ੭੬੯੬੩੨੩੮੦੬ ਨੰਬਰ ਤੇ ਦੱਸਿਆ ਜਾਵੇ। ਧੰਨਵਾਦ ਭਾਈ ਸਾਹਿਬ ਜੀ।

    • @singhroutes
      @singhroutes  หลายเดือนก่อน

      ਇਹ ਆਨਲਾਈਨ ਅਪਲਾਈ ਹੁੰਦਾ ਹੈ ਜੀ, ਉਸਦੀ ਵੀਡੀਓ ਤੁਸੀਂ ਜਲਦੀ ਹੀ ਵੇਖੋਗੇ।

  • @avtarsingh-rr5bn
    @avtarsingh-rr5bn หลายเดือนก่อน +2

    A t ਫਾਰਮ ਕਿਥੋ ਬਣਦਾ ਹੈ ਜੀ

    • @singhroutes
      @singhroutes  หลายเดือนก่อน

      @@avtarsingh-rr5bnਕਰਤਾਰਪੁਰ ਸਾਹਿਬ ਲਈ ਆਨਲਾਈਨ ਅਪਲਾਈ ਹੁੰਦਾ ਜੀ, ਜਦ ਪੁਲਿਸ ਵੈਰੀਫਿਕੇਸ਼ਨ ਪੂਰੀ ਹੋ ਜਾਂਦੀ ਹੈ ਤਾਂ ਸਫ਼ਰ ਤੋਂ 2-3 ਦਿਨ ਪਹਿਲਾਂ ਆਨਲਾਈਨ ਨਿਕਲਦਾ ਹੈ ਜੀ।

  • @kudratkaur6360
    @kudratkaur6360 5 วันที่ผ่านมา

    Plz tell me covid test kitho hoyega me Wednesday jana meinu koi lab nai mil rahi kithe test hoe

    • @singhroutes
      @singhroutes  5 วันที่ผ่านมา

      TUC apne city de govt hospital to krwa Skde o ya privTe lab to.
      Dera baba nanak civil hostel free test hunda.. poori video dekho tuhanu pta lag jega

    • @kudratkaur6360
      @kudratkaur6360 5 วันที่ผ่านมา

      @@singhroutes Amritsar to hai me .civil hospital gyi c hune oh kende sade kol sman hi ni hega

    • @kudratkaur6360
      @kudratkaur6360 5 วันที่ผ่านมา

      @@singhroutes ik hor cheej dsio veer ji ..jidi usa $20 fees aa oh apa etho nal le k jane

    • @singhroutes
      @singhroutes  5 วันที่ผ่านมา +1

      Hanji . TUC poora vlog dhayan nal dekho didi, poori information diti hoi hai tuhanu sab pta lag jega

  • @singhkarnail423
    @singhkarnail423 หลายเดือนก่อน +2

    Form kithon milda hai

    • @singhroutes
      @singhroutes  หลายเดือนก่อน

      @@singhkarnail423 online form fill hunda ji, passport is must.. oh video vi ayegi bhut jaldi

  • @jogasingh8337
    @jogasingh8337 หลายเดือนก่อน +2

    Je kite passport di jagah te ikala adhar card hi lagu hunda tan daily di sangat 5000 + hoya krni c

    • @singhroutes
      @singhroutes  หลายเดือนก่อน

      Shi keha, india and Nepal corridor, india and Bhutan corridor sab pase adhaar chalda..
      Ithe sab to muskil a

  • @Jasnam_Singh_Vlogs_And_Gamer
    @Jasnam_Singh_Vlogs_And_Gamer หลายเดือนก่อน +1

    Paji otho di mitti lia sakde k nhi

    • @singhroutes
      @singhroutes  หลายเดือนก่อน

      @@Jasnam_Singh_Vlogs_And_Gamer nahi ji hun mna hai, mitti ni leke a skde

    • @Jasnam_Singh_Vlogs_And_Gamer
      @Jasnam_Singh_Vlogs_And_Gamer หลายเดือนก่อน

      @@singhroutes ok paji thanks

  • @pcdugal-os4ty
    @pcdugal-os4ty หลายเดือนก่อน +1

    Wheel chairs da intjam hai

    • @singhroutes
      @singhroutes  หลายเดือนก่อน

      Hanji bilkul hai, bhut vadia arrangement han

  • @GurdevSingh-ed2cz
    @GurdevSingh-ed2cz หลายเดือนก่อน +2

    ਸਿੰਘ ਸਹਿਬ ਥੋਡਾ ਜੰਕਰੀ ਦੋ ਏਕ ਪਰਿਵਾਰ ਆਨੀ ਹੈ

  • @narinnderkaur
    @narinnderkaur หลายเดือนก่อน +1

    Veere kine pese le ke ja sakde aa 🙏

  • @markluther6663
    @markluther6663 หลายเดือนก่อน +2

    What about polio drops?

    • @singhroutes
      @singhroutes  หลายเดือนก่อน

      @@markluther6663 hanji 2 boond pilande ne.. Pakistan de kuj areas vich hje c polio haiga.. india nahiaa

    • @markluther6663
      @markluther6663 หลายเดือนก่อน

      @@singhroutes oh thank you so much for the reply ❤

  • @DarshnaKaur-j8u
    @DarshnaKaur-j8u หลายเดือนก่อน +1

    Bai g kina ku karcha ho jnda aun Jan da ik person da

    • @singhroutes
      @singhroutes  หลายเดือนก่อน

      @@DarshnaKaur-j8u veer mai patiala to by train bus and auto use kite c, Mera 800-1000 fare and khaan peen hoya .
      Baki 20 dollar alag fee a... Baki Jo TUC shopping krni a tuhadi marzi

    • @DarshnaKaur-j8u
      @DarshnaKaur-j8u หลายเดือนก่อน

      @@singhroutes 20 dollar kis country wale ?? G

    • @DarshnaKaur-j8u
      @DarshnaKaur-j8u หลายเดือนก่อน

      Total 1500 ku nal sar jao gya ???

    • @singhroutes
      @singhroutes  หลายเดือนก่อน

      @@DarshnaKaur-j8u American 20 dollar Indian approx 1750

    • @DarshnaKaur-j8u
      @DarshnaKaur-j8u หลายเดือนก่อน +1

      @@singhroutes okg thx u

  • @diljeetsingh83
    @diljeetsingh83 หลายเดือนก่อน +1

    ਆਪਣੀ ਕਾਰ ਤੇ ਜਾ ਸਕਦੇ ਹਾਂ ਜਾਂ ਨਹੀ ਦੱਸੋ ਵੀਰ ਜੀ

    • @singhroutes
      @singhroutes  หลายเดือนก่อน

      ਹਨ ਜੀ ਬਿਲਕੁਲ ਜਾ ਸਕਦੇ ਹੋ ਜੀ

  • @JasbirSingh-tc2en
    @JasbirSingh-tc2en หลายเดือนก่อน +1

    ਭਾਈ ਜੀ ਫ਼ਾਰਮ ਕਿਵੇਂ ਭਰਿਆ ਜਾਂਦਾ ਤੇ ਖਰਚਾ ਕਿੰਨਾ ਹੋ ਜਾਂਦਾ

    • @singhroutes
      @singhroutes  หลายเดือนก่อน

      ਵੀਰ ਜੀ ਇਸ ਦੀ ਨਵੀਂ ਵੀਡੀਓ ਦੋ ਦਿਨ ਵਿੱਚ ਆ ਜਾਏਗੀ ਜਿਸ ਵਿੱਚ ਪੂਰੀ ਜਾਣਕਾਰੀ ਹੋਵੇਗੀ ਜੀ

  • @GurdevSingh-ed2cz
    @GurdevSingh-ed2cz หลายเดือนก่อน +1

    ਸਿੰਘ ਸਹਿਬ ਇਕ ਸਵਾਰੀ ਦਾ ਕਿਤਨਾ ਖਰਚਾ ਹੈ

  • @rajidhawanrajidhawan8837
    @rajidhawanrajidhawan8837 หลายเดือนก่อน +1

    ਵੀਰ ਜੀ ਮੋਬਾਈਲ ਨੰਬਰ ਭੇਜਣ ਦੀ ਕ੍ਰਿਪਾਲਤਾ ਕਰੋ ਜੀ

    • @singhroutes
      @singhroutes  28 วันที่ผ่านมา

      th-cam.com/video/rzD95BdrOcc/w-d-xo.htmlsi=JHLGi_SozpswSKg1

  • @Singh_Is_King2023
    @Singh_Is_King2023 หลายเดือนก่อน +1

    A,t,h ਦਾ ਕੀ ਅਰਥ ਹੈ ਜੀ ਕ੍ਰਿਪਾ ਕਰਕੇ ਜਾਣਕਾਰੀ ਦਿਓ ਜੀ 🙏

  • @swaransingh2540
    @swaransingh2540 หลายเดือนก่อน +1

    Fee jayada gareeb banda nei aa sakda g

    • @singhroutes
      @singhroutes  หลายเดือนก่อน

      @@swaransingh2540 koi jada ni aa ji, Pakistan Gurdwara kmeti wlo free buses ne, langar da arrangment a, Gurdwara sahib saaf safai, maintaince, te sangat li arrangements .
      Asi roj bhut paise waste krde a oh Nazar ni ande, guru Ghar Jake Sanu fee jayada lagdi a .

  • @WAHEGURU1313..
    @WAHEGURU1313.. 26 วันที่ผ่านมา

    Veer ji main 4 September 2024 nu jna hai veer number deo

    • @singhroutes
      @singhroutes  26 วันที่ผ่านมา

      Insta- singh routes

  • @harbanslalsharma4052
    @harbanslalsharma4052 หลายเดือนก่อน

    Pakistan ( in fact every foreign nation) has only one embassy in other country. The office you visit is information centre. No one has embassy in own country.

    • @singhroutes
      @singhroutes  หลายเดือนก่อน +1

      Yes sir, by mistake I mentioned embassy instead of immigration centre

  • @KirandeepKaur-p7v
    @KirandeepKaur-p7v หลายเดือนก่อน

    Pak veer tu vi pbi. A te eder aunwale vi pbi. Te guru sahib ji di bani vi gurmukhi te kio na boliye maa boli

  • @balvindersingh1502
    @balvindersingh1502 22 วันที่ผ่านมา

    Tussi zero level ty information diyan kro

  • @shariqsiddiqui5563
    @shariqsiddiqui5563 20 วันที่ผ่านมา +1

    I m muslim
    Can I go there?

    • @singhroutes
      @singhroutes  20 วันที่ผ่านมา

      Yes, guru nanak Sahib sab de apne c. Muslim people make a place in memory of Guru Nanak Dev Ji. Muslim people respect guru nanak Sahib

  • @sukhsinghdhindsasukhsinghd1636
    @sukhsinghdhindsasukhsinghd1636 หลายเดือนก่อน +1

    ਵਾਹਿਗੁਰੂ ਜੀ

  • @kambojsaab1126
    @kambojsaab1126 หลายเดือนก่อน +1

    Waheguru ji 🙏🙏🙏🙏🙏

  • @hansaliwalapreet812
    @hansaliwalapreet812 หลายเดือนก่อน +8

    Dhan2 Guru Nanak Sahib ji 🙏🏻 pal2 kirpa kro ji 🙏🏻 ❤❤

    • @singhroutes
      @singhroutes  หลายเดือนก่อน

      @@hansaliwalapreet812 dhan guru nanak dev ji

    • @singhroutes
      @singhroutes  หลายเดือนก่อน

      Waheguru ji

  • @hansaliwalapreet812
    @hansaliwalapreet812 หลายเดือนก่อน +5

    WAHEGURU ji ka Khalsa WAHEGURU ji ki fateh ji 🙏🏻 ❤❤

    • @singhroutes
      @singhroutes  หลายเดือนก่อน +1

      @@hansaliwalapreet812 waheguru ji ka Khalsa | waheguru ji ki fateh

  • @SatnamSingh-ig9xm
    @SatnamSingh-ig9xm 26 วันที่ผ่านมา +1

    ਕਾਸ਼ ਕਿਤੇ ਉਹ ਕੇ ਆਜਾ ਮੈ

  • @swaransingh9175
    @swaransingh9175 หลายเดือนก่อน +5

    Waheguru

    • @singhroutes
      @singhroutes  หลายเดือนก่อน

      ਵਾਹਿਗੁਰੂ ਜੀ

  • @DavinderSingh-us4cx
    @DavinderSingh-us4cx หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਤੇ ਵੀ ਕਿ੍ਪਾ ਕਰੋ ਆਪਣੇ ਬੱਚਿਆਂ ਨੂੰ ਆਪਣੇ ਗੁਰਦੁਆਰਿਆ ਦੇ ਦਰਸ਼ਨ ਕਰਾਓ ਜੀ ਵਾਹਿਗੁਰੂ 🙏🙏🙏🙏🙏

    • @singhroutes
      @singhroutes  หลายเดือนก่อน

      ਗੁਰੂ ਸਾਹਿਬ ਕਿਰਪਾ ਕਰਨ ਜੀ।

  • @gursimransinghharjotkaur8688
    @gursimransinghharjotkaur8688 19 ชั่วโมงที่ผ่านมา +1

    Bhaji kyaa 11000 cash per person kol hona jroori hai yaa nhi ?

    • @singhroutes
      @singhroutes  16 ชั่วโมงที่ผ่านมา

      Hji is to jada allow ni krde

  • @JasvinderDhillon-im6rs
    @JasvinderDhillon-im6rs หลายเดือนก่อน +2

    ਵੀਰ ਜੀ e t a ਕੀ ਹੁੰਦਾ ਹੈ ਕਿਥੋਂ ਬਣਦਾ ਹੈ ਜ਼ਰੂਰ ਦਸਯੋ ਧਨਵਾਦ

    • @singhroutes
      @singhroutes  หลายเดือนก่อน

      ਸਭ‌ ਤੋਂ ਪਹਿਲਾਂ ਆਨਲਾਈਨ ਫਾਰਮ ਭਰਿਆ ਜਾਂਦਾ ਹੈ, ਜਦ approval ਹੋ ਜਾਂਦੀ ਹੈ, ਤਾਂ ਆਨਲਾਈਨ ਹੀ ਨਿਕਲਦਾ ਹੈ eta form... ਜਲਦੀ ਵੀਡੀਓ ਆਵੇਗੀ ਇਸ ਬਾਰੇ ਵੀ

  • @HarpalSingh-ue2yn
    @HarpalSingh-ue2yn หลายเดือนก่อน +3

    Very good ji veer ji apna phoon sand karnaji

    • @singhroutes
      @singhroutes  หลายเดือนก่อน

      Pls message on Instagram - GURVINDER SINGH PATIALVI

  • @BaljeetSingh-k2p2l
    @BaljeetSingh-k2p2l หลายเดือนก่อน +3

    DHAN..DHAN..GURU..RAM..DAS..G..KIRPA..KARAN..VEER....G...B.S.GSP

    • @singhroutes
      @singhroutes  หลายเดือนก่อน

      @@BaljeetSingh-k2p2l ਵਾਹਿਗੁਰੂ ਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน +3

    ਵਾਹਿਗੁਰੂ ਜੀ

    • @singhroutes
      @singhroutes  หลายเดือนก่อน +2

      ਵਾਹਿਗੁਰੂ ਜੀ

  • @love2stroke4u
    @love2stroke4u หลายเดือนก่อน +4

    Nice 👌

    • @singhroutes
      @singhroutes  หลายเดือนก่อน

      Thank you ji 🙏

  • @jaswindersinghbrar4731
    @jaswindersinghbrar4731 หลายเดือนก่อน +4

    Waheguru ji ❤❤

    • @singhroutes
      @singhroutes  หลายเดือนก่อน

      @@jaswindersinghbrar4731 ਵਾਹਿਗੁਰੂ ਜੀ

  • @brokenhart7486
    @brokenhart7486 21 วันที่ผ่านมา +1

    Hlo paji asi Sunday nu jana COVID test ho jau Sunday

    • @singhroutes
      @singhroutes  21 วันที่ผ่านมา

      Apne city to hi karwa lo ji, kisi v govt hospital to .. time v bach jega and risk na lo

  • @avtarsingh-rr5bn
    @avtarsingh-rr5bn หลายเดือนก่อน +3

    Thank you you