Shared 50 years of experience ! How do they live life ? 50 साल का तजुर्बा साझा किया | Amrik Bhaini

แชร์
ฝัง
  • เผยแพร่เมื่อ 21 ม.ค. 2025

ความคิดเห็น • 32

  • @AmrikBhainiJassa
    @AmrikBhainiJassa  2 ชั่วโมงที่ผ่านมา +4

    ਇਸ 👆 ਵੀਡੀਓ ਦਾ link ਆਪਣੇ wathsapp Stutus ਤੇ ਜਰੂਰ ਲਓ ਧੰਨਵਾਦ ਜੀ🙏

  • @krishankhangura9515
    @krishankhangura9515 2 ชั่วโมงที่ผ่านมา +4

    ਬਹੁਤ ਵਧੀਆ ਵਿਚਾਰ ਨੇ ਵੀਰ ਜੀ ਦੇ❤🎉🎉🎉

  • @makingyourlifeparwanaji7811
    @makingyourlifeparwanaji7811 13 ชั่วโมงที่ผ่านมา +6

    ਬਹੁਤ ਹੀ ਵਧੀਆ ਵਿਚਾਰ ਦਿੱਤੇ ਵੀਰ ਜੀ,ਜੇਕਰ ਅਸੀਂ ਅਮਲੀ ਜਾਮਾ ਪਹਿਨਾ ਲਾਈਏ ਸਾਡੀ ਜਿੰਦਗੀ ਸੁਖਾਲੀ ਅਤੇ ਨਿਰੋਗ ਲੰਬੀ ਉਮਰ ਭੋਗ ਸਕਦੇ ਹਾਂ ਜੀ,ਵਾਹਿਗੂਰੂ ਜੀ ਤਰੱਕੀਆਂ ਬਖਸ਼ਣ ਜੀ,ਅਤੇ ਟਾਈਮ ਟਾਈਮ ਤੇ ਇਹ ਵਡਮੁੱਲੀ ਜਾਣਕਾਰੀ ਸਾਂਝੀ ਕਰਦੇ ਰਿਹਾ ਕਰੋ ਜੀ।🎉❤

  • @ASMRwithkml
    @ASMRwithkml ชั่วโมงที่ผ่านมา +3

    ਤਰਸੇਮ ਸਿੰਘ ਆਪਣੇ ਪਿੰਡ ਵਿਚ ਸ਼ਭ ਜਿਆਦਾ ਗਿਆਨ ਰੱਖਣ ਵਾਲਾ ਇਨਸਾਨ ਆ ਨਾ ਕੋਈ ਹੰਕਾਰ ਨਾਲ ਕੋਈ ਹੌਮੇ

  • @singhharjindersingh4414
    @singhharjindersingh4414 2 ชั่วโมงที่ผ่านมา +3

    ਮੈ ਇਹ ਗੱਲਾਂ ਜ਼ਿੰਦਗੀ ਵਿਚ ਪਹਿਲੀ ਵਾਰ ਸੁਣੀਆਂ ਹਨ।। ਬਹੁਤ ਕੁਝ ਸਿੱਖਣ ਨੂੰ ਮਿਲਿਆ।। ਦਿਲੋਂ ਧੰਨਵਾਦ ਵੀਰ ਜੀ ।। ਸਤਿ ਸ੍ਰੀ ਆਕਾਲ ਜੀ

  • @surjansingh9109
    @surjansingh9109 15 ชั่วโมงที่ผ่านมา +3

    ਬਹੁਤ ਘੈਂਟ ਆ ਬਾਈ ਜੀ ਬਹੁਤ ਵਧੀਆ ਵਿਚਾਰ ਰੱਖੇ ਆ ਜੀ

  • @ravindergill1
    @ravindergill1 18 ชั่วโมงที่ผ่านมา +3

    ਬਹੁਤ ਵਧੀਆ ਵਿਚਾਰ ਨੇ ਵੀਰ ਜੀ ਦੇ

  • @AvtarSingh-us4yi
    @AvtarSingh-us4yi 15 ชั่วโมงที่ผ่านมา +2

    Very nice and good effort to awaken the public for survival of life by natural food and diet and life style. I also believe in this life style. I am the age of seventy two years of age. I am physically fit. Salute to you.

  • @rka5506
    @rka5506 20 ชั่วโมงที่ผ่านมา +2

    Bai ji great video very nice we need people like you in India please motivate people they need help the shame is they don’t ask for help they think it’s insult baba ji bless you I really thanks from my heart thanks again

  • @rajnikaur1758
    @rajnikaur1758 12 ชั่วโมงที่ผ่านมา +1

    Sat sri akal vir g very nice nd informative vichar

  • @LakhveerSinghSehaj
    @LakhveerSinghSehaj วันที่ผ่านมา +2

    ਬੁਹਤ knt aa yyyy gg

  • @parmjitsingh2594
    @parmjitsingh2594 วันที่ผ่านมา +2

    Bahut vadia vichar ne

  • @bhupindersinghjoshi3733
    @bhupindersinghjoshi3733 17 ชั่วโมงที่ผ่านมา +1

    👌Why 👌 jagdish boss philosophy 👌 very nice 👌 🙏👍

  • @JaspreetSingh-pm8qc
    @JaspreetSingh-pm8qc 11 ชั่วโมงที่ผ่านมา +1

    Good information

  • @saranjitkaur8982
    @saranjitkaur8982 วันที่ผ่านมา +2

    Very nice vedio

  • @riyakang6704
    @riyakang6704 23 ชั่วโมงที่ผ่านมา +2

    Good views

  • @balwindersandhu1457
    @balwindersandhu1457 21 ชั่วโมงที่ผ่านมา +1

    Very good knowledge give me

  • @GurdeepSohi-kh7xt
    @GurdeepSohi-kh7xt 20 ชั่วโมงที่ผ่านมา +1

    Waheguru chardikala rakhe

  • @217sarab
    @217sarab วันที่ผ่านมา +2

    very nice video

  • @RajbirSingh-l1b6c
    @RajbirSingh-l1b6c 14 ชั่วโมงที่ผ่านมา +1

    Very Nice Video

  • @NayabSingh-x3t
    @NayabSingh-x3t 5 ชั่วโมงที่ผ่านมา +1

    ❤❤❤❤❤❤🎉🎉

  • @ArurSinghMutti
    @ArurSinghMutti วันที่ผ่านมา +2

    Very nice

  • @BalvirSingh-ss3pd
    @BalvirSingh-ss3pd 17 ชั่วโมงที่ผ่านมา +1

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਆਪਣੇ ਜੀਵਨ ਚਾਰ ਯੁੱਗ ਦਾ ਭਾਵ ਸੌ ਸਾਲ ਤੱਕ ਵਿਚ ਵੰਡ ਲਵੋ ਜੀ। ਬਲਵੀਰ ਸਿੰਘ ਅਧਿਆਪਕ ਦਾ ਸਿਧਾਂਤ ਜ਼ੀਰੋ ਤੀਹ ਵੀਹ ਸਤਰ ਤੇ ਸੌ ਦਾ ਸਿਧਾਂਤ ਅਪਣਾਓ ਜੀ।ਆਪਣਾ ਜੀਵਨ ਸਫ਼ਲ ਬਣਾਓ ਜੀ।

  • @BishuSingh-qs8td
    @BishuSingh-qs8td วันที่ผ่านมา +1

    ❤very nice ji

  • @SharanKaur-r9n
    @SharanKaur-r9n 17 ชั่วโมงที่ผ่านมา +1

    Godd bro

  • @sanjotkaur132
    @sanjotkaur132 วันที่ผ่านมา +1

    Please jagah dsdo kithe ek speech ditti gyi c .

    • @AmrikBhainiJassa
      @AmrikBhainiJassa  วันที่ผ่านมา

      @@sanjotkaur132 harigarh sangrur barnala

    • @sanjotkaur132
      @sanjotkaur132 22 ชั่วโมงที่ผ่านมา

      Thanks te please je dubara meeting howe tan pahla ds doge othe milan li

  • @HarpreetSingh-ml5zd
    @HarpreetSingh-ml5zd วันที่ผ่านมา +1

    Gud aa Bai g,, pr ghre koi akhe nhi lgda

  • @surinderpalsingh8804
    @surinderpalsingh8804 วันที่ผ่านมา +2

    ਕੁਝ ਗੱਲਾਂ ਠੀਕ ਵੀ ਹਨ ,ਪਰ ਭਾਈ ਸਾਹਿਬ ਨੀਮ ਹਕੀਮ ਖਤਰਾ ਜਾਂ ਵਾਲੀ ਗੱਲ ਆ।russian ate ਯੂਰੋਪ ਦੇ ਲੋਕ ਮਾਸਾਹਾਰੀ ਆ, majority ਲੋਕ ਹਨ

    • @balvinderkaur5579
      @balvinderkaur5579 วันที่ผ่านมา

      ਇੱਕ ਇੱਕ ਗੱਲ ਖਰੀ100%

  • @Paramjitkaur-nr8dn
    @Paramjitkaur-nr8dn 19 ชั่วโมงที่ผ่านมา +3

    Very nice