ਮਰ ਜਾਏਂਗਾ ਖੁਸ਼ ਕਰਦਾ ਦੁਨੀਆਂ ਸਾਰੀ ਨੂੰ ਸੱਜਣਾਂ (ਕਵਿਤਾ) Kavita | Dhadrianwale

แชร์
ฝัง
  • เผยแพร่เมื่อ 7 ก.ย. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Mar Jayenga Khush Karda Duniya Sari Nu Sajna | Lovepreet Singh
    Lyrics: Nirvair Singh
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #kavita

ความคิดเห็น • 264

  • @baljeetsidhu67
    @baljeetsidhu67 ปีที่แล้ว +29

    ਤੁਸੀਂ ਆਪ ਆਪਣੀ ਉਦਹਾਰਣ ਸਾਡੇ ਸਾਹਮਣੇ ਪੇਸ਼ ਕੀਤੀ ਹੈ ਜੀ ਜੋ ਏਨੇ ਝਖੜਾਂ ਵਿੱਚ ਵੀ ਨਹੀਂ ਡੋਲਦੇ ,ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੇ ਚੱਲਦਿਆਂ ਸਾਨੂੰ ਵੀ ਚੜ੍ਹਦੀ ਕਲਾ ਵਿੱਚ ਰਹਿਣ ਦੀ ਜਾਚ ਸਿੱਖਈ ਧੰਨ ਕਮਾਈ ਤੁਹਾਡੀ 🙏🏻🙏🏻

  • @jaspreetbhullar8398
    @jaspreetbhullar8398 ปีที่แล้ว +53

    ਵਾਹ ਜੀ ਵਾਹ ਇੱਕ ਤਾਂ ਲਵਪ੍ਰੀਤ ਪੁੱਤਰ ਦੀ ਸੁਰੀਲੀ ਆਵਾਜ਼ ਉਪਰੋਂ ਨਿਰਵੈਰ ਵੀਰ ਜੀ ਦੀ ਕਵਿਤਾ ਤੇ ਉਸ ਤੋਂ ਉਪਰੋਂ ਭਾਈ ਸਾਹਿਬ ਜੀ ਤੁਹਾਡੀ ਵਿਆਖਿਆ ਆਨੰਦ ਆ ਜਾਂਦਾ ਇੱਕ ਇੱਕ ਸ਼ਬਦ ਦਾ ਜੀ 😍🤗👍🏻💓💓🙏

  • @KamaljitKaur-fy3uu
    @KamaljitKaur-fy3uu ปีที่แล้ว +40

    ਹੀਰਿਆਂ ਵਰਗੇ ਬਚਨ ਤੁਹਾਡੇ 🙏 ਲਵਪ੍ਰੀਤ ਦੀ ਆਵਾਜ਼ ਤੇ ਨਿਰਵੈਰ ਦੀ ਕਲਮ ਜਦੋਂ ਇਕੱਠੇ ਹੁੰਦੇ ਤਾਂ ਇੱਕੋ ਗੱਲ ਨਿਕਲਦੀ ਮੂੰਹੋਂ ਵਾਹ 👌 ਕਮਾਲ ਈ ਹੋਈ ਪਈ ਐ ਜੀ 🙏

    • @baljeetsidhu67
      @baljeetsidhu67 ปีที่แล้ว +3

      ਵਾਹ ਵਾਹ ਵਾਹ 👏👏

    • @JaswinderKaur-ug9jk
      @JaswinderKaur-ug9jk ปีที่แล้ว +1

      ਕਵਿਤਾ ਵਿਚ ਸਾਰੀ ਜ਼ਿੰਦਗੀ ਜਿਉਣ ਦਾ ਤਰੀਕਾ ਦਸ ਦਿਤਾ ਵਾਹ ਵਾਹ ਬਹੁਤ ਵਧੀਆ

    • @jagdishkaur9755
      @jagdishkaur9755 ปีที่แล้ว +1

      ਕਮਲਜੀਤ ਕੌਰ ਜੀ ਤੁਹਾਡੇ ਜਵਾਬ ਲਾਜਵਾਬ ਹੁੰਦੇ ਹਨ।ਵਾਹ!

    • @amitsandhu_
      @amitsandhu_ ปีที่แล้ว +1

      ਬਿਲਕੁਲ ਸਹੀ ਕਿਹਾ ਜੀ 🙏👍

    • @GurpreetSingh-kf8fr
      @GurpreetSingh-kf8fr ปีที่แล้ว

      ❤❤❤❤❤❤

  • @baljeetsidhu67
    @baljeetsidhu67 ปีที่แล้ว +11

    ਭਾਈ ਸਾਹਿਬ ਜੀ ਤੁਹਾਡੇ ਅਨਮੋਲ ਬਚਨ ਤੇ ਮਨਪ੍ਰੀਤ ਸਿੰਘ ਦੀ ਸੁਰੀਲੀ ਆਵਾਜ ਤੇ ਨਿਰਵੈਰ ਵੀਰ ਦੀ ਕਲਮ ਬਸ ਕਮਾਲ ਹੀ ਕਮਾਲ ਹੈ ਜੀ 😊😊🙏🏻🙏🏻

  • @ManiSingh-lw2vi
    @ManiSingh-lw2vi ปีที่แล้ว +15

    ਬਹੁਤ ਸੋਹਣਾ ਬਿਆਨ ਕੀਤਾ ਕਾਵਿਤਾ ਨੂੰ ਸੋਹਣੇ ਪੁੱਤ ਨੇ 🙏🙏🙏🙏🙏

  • @jasvindercharl4522
    @jasvindercharl4522 ปีที่แล้ว +4

    ਵਾਹ ਜੀ ਵਾਹ ਇਸ ਛੋਟੇ ਬੱਚੇ ਦੀ ਬਹੁਤ ਜੀ ਸੁਰੀਲੀ ਅਵਾਜ਼ ਏ ਜੀ ਕਾਵਿਤਾ ਵੀ ਬਹੁਤ ਵਧੀਆ ਏ ਵਿਖਾਇਆ ਵੀ ਬਹੁਤ ਵਧੀਆ ਏ ਜੀ ਗੁਰੂ ਸਾਹਿਬ ਮੇਹਰ ਰੱਖਣ ਜੀ 🙏🏻🙏🏻❤🙏🏻🙏🏻

  • @KamaljitKaur-fy3uu
    @KamaljitKaur-fy3uu ปีที่แล้ว +56

    ਸ਼ਬਦ ਗਾਇਨ, ਧਾਰਨਾਵਾਂ, ਜੈਕਾਰਿਆਂ ਦੀ ਗੂੰਜ, ਤੁਹਾਡੇ ਅਨਮੋਲ ਬਚਨਾਂ ਨੇ ਏਨਾ ਮਨ ਮੋਹਿਆ ਇਸ ਮੰਥਲੀ ਦਿਵਾਨ ਤੇ ਦਿਲ ਕਰਦਾ ਸੀ ਕਿ ਦਿਵਾਨ ਰੁਕੇ ਹੀ ਨਾ ਬੱਸ ਜੀ 🙏 ਧੰਨ ਕਮਾਈ ਜੀ 🙏

    • @baljeetsidhu67
      @baljeetsidhu67 ปีที่แล้ว +2

      🙏🏻🙏🏻

    • @baljeetsidhu67
      @baljeetsidhu67 ปีที่แล้ว +2

      ਬਿਲਕੁੱਲ ਸੱਚ ਕਿਹਾ ਜੀ 😊👍

    • @jagdishkaur9755
      @jagdishkaur9755 ปีที่แล้ว +2

      ਕਮਲਜੀਤ ਕੌਰ ਜੀ! ਕਿਥੋਂ ਦੇ ਰਹਿਣ ਵਾਲੇ ਹੋ? ਆਪਣਾ ਫੋਨ ਨੰਬਰ ਭੇਜੋ, ਆਪਾਂ ਗੱਲ ਕਰਾਂਗੇ।

    • @jasveers752
      @jasveers752 ปีที่แล้ว +1

      Right gl khi aa ਵਾਹਿਗੁਰੂ ਜੀ

    • @SandeepKumar-jl6ux
      @SandeepKumar-jl6ux ปีที่แล้ว +2

      🙏🙏🙏🙏🙏🌹🌹🌹🌹🌹🌹🌹🌹🌹

  • @sajansingh1774
    @sajansingh1774 ปีที่แล้ว +14

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @KamaljitKaur-fy3uu
    @KamaljitKaur-fy3uu ปีที่แล้ว +20

    ਸਾਡੇ ਸਾਹਮਣੇ ਇਸਦੀ ਸਭ ਤੋਂ ਵੱਡੀ ਉਦਾਹਰਣ ਤੁਹਾਡੇ ਰੂਪ ਵਿੱਚ ਹੈ ਜੀ 🙏 ਕਿੰਨੇ ਸਾਲ ਪੁਜਾਰੀ ਵਾਲੀ ਸੋਚ ਰੱਖ ਉਨ੍ਹਾਂ ਨੂੰ ਖੁਸ਼ ਕੀਤਾ ਪਰ ਜਦੋਂ ਸਟੈਂਡ ਲਿਆ ਤਾਂ ਇਕੱਲਿਆਂ ਨੇ ਲਿਆ ਜੀ 🙏 ਕੋਈ ਨਹੀਂ ਆਇਆ ਜਿਨ੍ਹਾਂ ਨੂੰ....

  • @harpalsingh7351
    @harpalsingh7351 ปีที่แล้ว +8

    ਵਾਹ ਜੀ ਵਾਹ
    ਮਨ ਖੁਸ਼ ਹੋ ਗਿਆ ਜੀ ਵਾਹਿਗੁਰੂ ਮੇਹਰ ਕਰਨ ਜੀ

  • @vinodsaroye8928
    @vinodsaroye8928 3 หลายเดือนก่อน +3

    Waheguru ji ka khalsa waheguru ji ki fateh 😊

  • @parkaashkaur1599
    @parkaashkaur1599 ปีที่แล้ว +5

    ਮਨ ਦੀ ਰੀਝ ਸੀ ਕਿ ਮਿਠੀ ਜੀ ਸੁਰੀਲੀ ਜਹੀ ਆਵਾਜ਼ ਵਿਚ ਕੋਈ ਰਬ ਦੇ ਨਾਮ ਦੀ ਮਹਿਮਾ ਗਾਵੇ ਉਹੀ ਆਵਾਜ਼ ਅਸੀਂ ਘਰਾਂ ਵਿੱਚ ਬੈਠੇ ਸੁਣ ਰਹੇ ਹਾਂ। ਹੌਲੀ ਹੌਲੀ ਗਿਆਨ ਦੇ ਸਾਗਰ ਦੀਆਂ ਲਹਿਰਾਂ ਵਿੱਚ ਝੂਟੇ ਆਉਣ ਲਗ ਜਾਂਦੇ ਹਨ। ਟੈਨਸਨਾ ਬਹੁਤ ਹਨ ਪਰ ਸਵੇਰੇ ਸਵੇਰੇ ਸ਼ੁਭ ਵੀਚਾਰ ਸੁਣਨ ਕੇ ਧਨ ਹੋ ਜਾਈਦਾ ਹੈ।

  • @user-hl2oo4gm3f
    @user-hl2oo4gm3f ปีที่แล้ว +1

    ਲਵਪ੍ਰੀਤ ਸਿੰਘ ਬੇਟੇ ਵਾਹਿਗਰੂ ਮੇਹਰ ਕਰੇ

  • @bolateji
    @bolateji ปีที่แล้ว +4

    ਵਾਹ

  • @jagdishkaur9755
    @jagdishkaur9755 ปีที่แล้ว +2

    ਸਾਰੀਆਂ ਹੀ ਗੱਲਾਂ ਸਵਾ ਸੇਰੀਆਂ ਹਨ। ਬੱਸ ਜ਼ਰੂਰਤ ਤਾਂ ਅਮਲ ਕਰਨ ਦੀ ਹੈ।

  • @RanjitSingh-vs6yw
    @RanjitSingh-vs6yw ปีที่แล้ว +5

    ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ

  • @nimratschannel2100
    @nimratschannel2100 ปีที่แล้ว +10

    O my God excellent voice this kid from Canada

  • @luckysandhu7800
    @luckysandhu7800 ปีที่แล้ว +2

    Bahut sona g ik vaar ch ta ghar de saare members khush nahi kar sakde da duniya nu kive kar sakde hai

  • @jaspreetkaurbambiha5808
    @jaspreetkaurbambiha5808 ปีที่แล้ว +1

    Wahh ji wahh kiyaa baat hai👌👌👌👌👌👌👌👌

  • @gsdakha3763
    @gsdakha3763 ปีที่แล้ว +2

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ

  • @Gurvindersinghvirk53
    @Gurvindersinghvirk53 ปีที่แล้ว +3

    ਵਾਹਿਗੁਰੂ ਜੀ

  • @baljeetsidhu67
    @baljeetsidhu67 ปีที่แล้ว +5

    ਵਾਹ ਜੀ ਵਾਹ ਆਨੰਦ ਹੀ ਆਨੰਦ 🙏🏻🙏🏻

  • @Newsongrecord2218
    @Newsongrecord2218 ปีที่แล้ว +3

    Wahe guru

  • @amitsandhu_
    @amitsandhu_ ปีที่แล้ว +1

    ਵਾਹ ਜੀ ਵਾਹ ਬਹੁਤ ਵਧੀਆ ਜੀ 🙏👍

  • @wepunjabi_8430
    @wepunjabi_8430 ปีที่แล้ว +1

    Wah kya baat ji 🙏🙏 njara aa gia

  • @harnekssp1934
    @harnekssp1934 ปีที่แล้ว +1

    Satnam Shree waheguru Ji
    Khalsa Ji bahut hi vadhia kiha ji

  • @gurinderkaur5637
    @gurinderkaur5637 ปีที่แล้ว +1

    ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਖੂਬ

  • @kamaljit5825
    @kamaljit5825 ปีที่แล้ว +1

    ਭਾਈ ਸਾਹਿਬ ਜੀ ਮਜ਼ਾ ਆ ਜਾਂਦਾ ਤੁਹਾਡੇ ਸ਼ਬਦ ਸੁਣ ਕੇ 🙏🙏

  • @gureksinghgill8279
    @gureksinghgill8279 ปีที่แล้ว

    ਮੈ ਦੀਵਾਨ ਬਹੁਤ ਸੁਣੇ ਆ ਪਰ ਮੰਥਲੀ ਦੀਵਾਨ 19 ਤਰੀਕ ਵਾਲਾ ਪਿਹਲੀ ਵਾਰ ਸੁਣਿਆ ਬਹੁਤ ਬਹੁਤ ਆਨੰਦ ਆਇਆ ਰਾਤ ਨੂੰ 11 30 ਹੋ ਗਏ ਸੀ ਸਾਰੇ ਸੌ ਗੇ ਸੀ ਫੇਰ ਵੀ ਮੈਨੂੰ ਲਗਦਾ ਸੀ ਅਜੇ ਸਮਾਪਤੀ ਨਾ ਹੋਵੇ ਬੜਾ ਮਨ ਲੱਗਾ ਸਾਰਾ ਸਮਾਗਮ ਬੜਾ ਵਧੀਆ ਲਗਾ ਕਵਿਤਾਵਾਂ ਬਹੁਤ ਵਧੀਆ ਸੀ ਧੰਨ ਲ਼ਿਖਣ ਤੇ ਗਾਉਣ ਵਾਲੇ ਧੰਨ ਭਾਈ ਸਾਬ੍ਹ ਜੀ ਤੁਸੀ ਵਹਿਗੁਰੂ ਜੀ ਸਭ ਨੂੰ ਚੜਦੀਕਲਾ ਬਖਸ਼ਣ

  • @toppunjabi1251
    @toppunjabi1251 ปีที่แล้ว +1

    Bale o jatta 😍

  • @kamaljeetkaur5651
    @kamaljeetkaur5651 ปีที่แล้ว +7

    Waheguru ji ka khalsa waheguru ji ki Fateh ji 🙏🙏🌹 good job 👍 thanks God bless you 🙏😇♥️

  • @deepkaur8148
    @deepkaur8148 ปีที่แล้ว +5

    Waheguru ji waheguru 🙏🙏💕

  • @S.p32
    @S.p32 ปีที่แล้ว +8

    Waheguru Ji 👑🙏🚩

  • @simranpreetkaur5913
    @simranpreetkaur5913 ปีที่แล้ว +3

    ਬਹੁਤ ਸੋਹਣੀ ਅਵਾਜ਼ ਜੀ 🙏🙏🙏🙏

  • @harpreetsinghmehra4783
    @harpreetsinghmehra4783 ปีที่แล้ว +10

    🙏❤Waheguru ji ka Khalsa ji Waheguru ji ki fateh ji❤🙏

  • @ParminderSingh-us5xx
    @ParminderSingh-us5xx ปีที่แล้ว +2

    ਬਹੁਤ ਵਧੀਆ ਭਾਈ ਸਾਹਿਬ 👍👍👍🙏🙏🙏🙏

  • @shubhamkakkarofficial9210
    @shubhamkakkarofficial9210 ปีที่แล้ว +1

    Wah g wah Anmol rattan wale feels aaye aaj ❤

  • @ashutosh01000
    @ashutosh01000 ปีที่แล้ว +10

    Lovely 💕 voice 🙏

  • @ankitpalsingh8174
    @ankitpalsingh8174 ปีที่แล้ว +5

    Waheguru Ji ka khalsa waheguru Ji ki fateh

  • @harshwinderkaur7260
    @harshwinderkaur7260 ปีที่แล้ว +3

    🙏🙏🙏 ਬਹੁਤ ਵਧੀਆ ਜੀ ਧੰਨਵਾਦ ਜੀ 👍🏼👍🏼👍🏼👍🏼👍🏼👍🏼🙏🙏🙏

  • @pamindersingh701
    @pamindersingh701 ปีที่แล้ว +1

    Wah ❤️
    Bahut vadia

  • @jagirsingh1974
    @jagirsingh1974 ปีที่แล้ว +1

    Waheguru ji.bht vdia .

  • @amarpreetsingh7297
    @amarpreetsingh7297 ปีที่แล้ว +1

    🙏ਵਾਹਿਗੁਰੂ ਜੀ 🙏

  • @petasohi5896
    @petasohi5896 ปีที่แล้ว

    ਬਹੁਤ ਵਧੀਆ ਜੀ

  • @noorkang7485
    @noorkang7485 ปีที่แล้ว +1

    Sahi gall hai ji waheguru ji

  • @itstarmankaur
    @itstarmankaur ปีที่แล้ว +1

    ਵਾਹ ਜੀ ਵਾਹ🙏

  • @BalwinderSingh-wo6wh
    @BalwinderSingh-wo6wh ปีที่แล้ว +1

    Waheguru ji waheguru ji waheguru ji waheguru ji waheguru ji

  • @arshdhaliwal2784
    @arshdhaliwal2784 ปีที่แล้ว +4

    Waheguru ji 🙏

  • @Ranghrialbisnussblaster
    @Ranghrialbisnussblaster ปีที่แล้ว +1

    ਮੇਰੇ ਬਰੋ ਲਵਪ੍ਰੀਤ ਬਹੁਤ ਸੋਹਣੀ ਅਵਾਜ ਨਾਲ ਗਾਇਆ ਗਾ ਜੀ

  • @preetinderkaur840
    @preetinderkaur840 ปีที่แล้ว

    Jindagi ch mental health bht jruri ho gyi a ty esty kmm kr rhy o bahut e appreciable hai

  • @kulwinderkaur4586
    @kulwinderkaur4586 ปีที่แล้ว +3

    Excellent poem & excellent voice

  • @amanpetscare876
    @amanpetscare876 ปีที่แล้ว +1

    Wah ji wah great message ji dhan guru dhan guru dhan guru dhan guru dhan guru dhan guru dhan guru dhan guru dhan

  • @SandeepSingh-ky1wj
    @SandeepSingh-ky1wj ปีที่แล้ว +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ

  • @harpreetkaurji2111
    @harpreetkaurji2111 ปีที่แล้ว +6

    So emotional poem ☺️☺️

  • @baljitsingh-ru3id
    @baljitsingh-ru3id ปีที่แล้ว +1

    wah ji wah kya vichara waheguru ji sab te kirpa karan. jo bole so nihal sat sri akal..

  • @gurtejealwal2438
    @gurtejealwal2438 ปีที่แล้ว +1

    Waheguru ji 🙏🥰🪄

  • @AK_Sharma_701
    @AK_Sharma_701 11 หลายเดือนก่อน

    Awaz te bhai ji di andaro hila ke rakh dindi ha waheguru hamesha apji nu chardikala bkhse

  • @shamshersingh5881
    @shamshersingh5881 ปีที่แล้ว

    ਵਾਹ ਕਿਆ ਬਾਤ

  • @VarinderSingh-nk3bg
    @VarinderSingh-nk3bg ปีที่แล้ว +2

    bahut vadia g

  • @virenderkamboj2384
    @virenderkamboj2384 ปีที่แล้ว +1

    Waheguru ji HR75 🙏

  • @harmeetsinghbhamrha5491
    @harmeetsinghbhamrha5491 ปีที่แล้ว +2

    Satnam wahegur ji ka Khalsa wahegur ji Ki fathe 🙏🙏🙏🙏🙏🙏🙏🙏

  • @varindersingh8763
    @varindersingh8763 ปีที่แล้ว

    ਧੰਨਵਾਦ ਭਾਈ ਸਾਬ,,,ਆਪ ਜੀ ਦੀ ਪ੍ਰੇਰਨਾ ਸਦਕਾ, ਸੰਨਦੀਪ ਸਿੰਘ ਸਨੀ ਨੇ,,, ਸ਼ੂਰੀ ਦਾ ਸਫਾਇਆ ਕਰਿਆ।

  • @raman13deep72
    @raman13deep72 ปีที่แล้ว

    Bohot vdia veer ji bohot vdia

  • @BalvirSingh-ig1dl
    @BalvirSingh-ig1dl ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਲਵੀਰ ਸਿੰਘ ਬੁਰਜ ਪਵਾਤ ਮਾਛੀਵਾੜਾ ਸਾਹਿਬ ਤੋਂ ਸ

  • @salonimahi5256
    @salonimahi5256 ปีที่แล้ว

    soulful🙏🏻🙏🏻main tuhade bare jada ni jandi baba ji but tuhanu suk ke skoon milda🙏🏻

  • @u.pdepunjabipind1620
    @u.pdepunjabipind1620 ปีที่แล้ว

    Waheguru ji bahut badhiya ji 🙏💐
    Waheguru ji thonu chardikla vich rakhan ji 🙏💐🙏🌹

  • @varkhamaini275
    @varkhamaini275 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਲੰਬੀ ਉਮਰ ਕਰੇ ਵਾਹਿਗੁਰੂ ਜੀ

  • @kailashkaur4805
    @kailashkaur4805 ปีที่แล้ว

    Waheguru ji ka khalsa waheguru ji ki Fateh 🙏🤲🙏🙏🤲 waheguru waheguru waheguru waheguru waheguru waheguru waheguru waheguru waheguru 🙏🙏🙏🙏

  • @anjukumari-nc1kf
    @anjukumari-nc1kf 3 หลายเดือนก่อน

    Dhan guru nanak Dev Ji 🎉🎉❤❤

  • @XyzReaction
    @XyzReaction ปีที่แล้ว

    ਵਾਹਿਗੁਰੂ ਜੀ 😭

  • @rishibhagat2122
    @rishibhagat2122 ปีที่แล้ว

    waheguru waheguru waheguru ji

  • @soniakhan654
    @soniakhan654 ปีที่แล้ว

    Bhut vadia vichar baba g thanks thoda man sant ho janda g

  • @harharmahadev1965
    @harharmahadev1965 ปีที่แล้ว +3

    Waheguru Ji Da Khalsa Waheguru Ji Di Fateh🙏🤗🙏

  • @manroopkaur8270
    @manroopkaur8270 8 หลายเดือนก่อน

    Waheguru ji mehar kre 🙏 ✅❤

  • @harjot4243
    @harjot4243 ปีที่แล้ว +1

    Waheguru ji waheguru ji waheguru ji waheguru ji waheguru ji waheguru ji 🙏♥️🌹🌹🌹🥀🌹👍🏻❤️♥️🙏🙏

  • @HiET1
    @HiET1 11 หลายเดือนก่อน

    ਸੱਚ ਕਿਹਾ ਤੁਸੀਂ ਬਾਬਾ ਜੀ ਤੁਸੀਂ ਸਤਿਨਾਮੁ ਵਾਹਿਗੁਰੂ ਜੀ ❤

  • @navrajbatthsaab3728
    @navrajbatthsaab3728 ปีที่แล้ว

    Whaguru Ji whaguru Ji whaguru Ji whaguru Ji whaguru Ji

  • @eknoorsingh5892
    @eknoorsingh5892 ปีที่แล้ว

    Sat shri akaal bhai sahib ji

  • @gurfatehsingh8722
    @gurfatehsingh8722 ปีที่แล้ว

    ਬਹੁਤ ਵਧੀਆ ਜੀ 👌👌😊😊😊🌹🌹🌹

  • @ManjitKaur-wl9hr
    @ManjitKaur-wl9hr ปีที่แล้ว +1

    ਵਾਹਿਗੁਰੂ ਜੀ!ਸੁੱਖ ਰੱਖਿਓ ਜੀ 🙏🙏

  • @BaldevSingh-qq9pp
    @BaldevSingh-qq9pp ปีที่แล้ว +2

    Best information for me.

  • @shr53
    @shr53 ปีที่แล้ว

    I am of biggest fan bab ji you are inspring everyone thnku soo mch

  • @sukhdeepsingh6281
    @sukhdeepsingh6281 2 หลายเดือนก่อน

    Dil nu skoon milda bhut ❤

  • @VikasSharma-zq1tp
    @VikasSharma-zq1tp ปีที่แล้ว +2

    Bilkul Sahi gal hai.

  • @manreetsinghpopli2587
    @manreetsinghpopli2587 ปีที่แล้ว +1

    🙏🙏🙏🙏

  • @najarsingh.gurbani2553
    @najarsingh.gurbani2553 ปีที่แล้ว

    Waheguru g
    Wah

  • @rupindersidhu1313
    @rupindersidhu1313 ปีที่แล้ว +1

    ਬਹੁਤ ਵਧੀਆ ਜੀ 🙏🙏🙏

  • @ilets_7890
    @ilets_7890 ปีที่แล้ว

    Bhout sohne ne thoughts ne🙏

  • @golusingh8082
    @golusingh8082 ปีที่แล้ว

    ਵਾਹ ਜੀ ਵਾਹ

  • @chainpalsgroup4309
    @chainpalsgroup4309 ปีที่แล้ว

    ਇਹ ਹੀ ਹੈ ਗੁਰੂ ਸਾਹਿਬਾਨਾਂ ਅਸਲ ਵਿਚਾਰਧਾਰਾ
    ਬਾਕੀ ਤਾਂ ਸਭ ਭੜਕਾਊ ਭਾਸ਼ਣ ਹੀ ਹੁੰਦਾ ਤਕਰੀਬਨ

  • @inderjeetkaur3274
    @inderjeetkaur3274 ปีที่แล้ว +2

    Waheguru ji k kalsha waheguru ji k fathy 🙏🌹🌳🌲

  • @ministories_narinder_kaur
    @ministories_narinder_kaur ปีที่แล้ว +3

    Well sung and explained.
    You always guide me inspiring message

  • @manpreetkaurkhalsa9228
    @manpreetkaurkhalsa9228 ปีที่แล้ว +2

    ਵਾਹਿਗੁਰੂ ਜੀ 💞

  • @gurbirsingh4842
    @gurbirsingh4842 ปีที่แล้ว

    Thanks ranjeet singh veere 🥰👍

  • @indersidhu4620
    @indersidhu4620 ปีที่แล้ว +2

    Waheguru ji💐🌻🌻🌺🌹🙏🏻🙏🏻

  • @deepdeep1809
    @deepdeep1809 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਕੀ ਫਤਿਹ

  • @missionstudy7205
    @missionstudy7205 ปีที่แล้ว

    Wahe guru ji 🙏🙏🙏

  • @inderjeetkaur3274
    @inderjeetkaur3274 ปีที่แล้ว

    Thanks bahi shib ji

  • @baljinderkaur5472
    @baljinderkaur5472 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਸਹੀ ਕਿਹਾ ਬਾਬਾ ਜੀ 🙏🙏🙏🙏🙏🙏🙏

  • @hardevkaur5316
    @hardevkaur5316 ปีที่แล้ว

    Good bhai ji