which tyres are best for ur tractor? alliance ਦੇਸੀ ਨੀ Yokohama ਬ੍ਰਾਂਡ ਆ
ฝัง
- เผยแพร่เมื่อ 7 ก.พ. 2025
- #tractor_tyres #brands #original
our other social media platforms
our new TH-cam vlog channel
d entertainment and vlogs-
live- / @dhindsatv
Facebook- / dhindsainfo
instagram-www.instagram....
email-motor601@gmail.com
ਰਬੜ ਦੀ ਕਵਾਲਟੀ ਵੀ ਹੁੰਦੀ ਅੈ ... ਜੇ ਟਾੲਿਰ ਮਹਿੰਗਾ ਹੁੰਦੈ ਤਾਂ ੳੁਸ ਦੀ ਘਸਾੲੀ ਵੀ ਘਟ ਹੁੰਦੀ ਅੈ ਤੇ ਚਲਦੇ ਦੂਜਿਅਾ ਨਾਲੋ ਜ਼ਿਅਾਦਾ ਨੇ ... ਦੂਜਾ ਕੁਝ ਗੁੱਡੀਅਾਂ ਖੇਤਾਂ ਲੲੀ ਹੁੰਦੀਅਾਂ ਨੇ ਕੁਝ ਸੜਕਾਂ ਲੲੀ ਹੁੰਦੀਅਾਂ ਨੇ ਕੁਝ ਦੋਨਾਂ ਕੰਮਾਂ ਲੲੀ ਹੁੰਦੀਅਾਂ ਨੇ ... ਅਾਹੀ ਫਰਕ ਹੁੰਦੈ ਗੁਡੀਅਾਂ ਦਾ
M R F ਦਾ ਟਾਇਰ ਸੋਹਣਾ ਬਹੁਤ ਐ ਵੀਰ ਜਦੋ ਟਾਇਰ ਥੋੜਾ ਚੱਲ ਗਏ ਨਾ ਫੇਰ ਦੇਖਿਓ MRF ਤੇ JK ਸਾਰਿਆ ਤੋ ਸੋਹਣੇ ਲੱਗਦੇ ਨੇ
ਜਨਤਾ ਮੇਰੇ ਮੋਟਰਸਾਇਕਲ ਦੇ pirelli ਦੇ ਟਾਇਰਾਂ ਨੂੰ ਵੀ ਦੇਸੀ ਕਹੀ ਜਾਂਦੀ ਆ, ਜਦੋਂ ਮੈਂ ਕਹਿਨਾਂ ਇਹ 15 ਹਜ਼ਾਰ ਦੇ 2 ਆ, ਤਾਂ ਕਹਿਣਗੇ ਤੈਨੂੰ ਲੁੱਟ ਲਿਆ, ਆਪਾਂ ਮੰਨ ਲਈਦਾ, ਕਿਉਂ ਕਿ ਉਹਨਾਂ ਨੂੰ ਪਤਾ ਈ ਨਹੀਂ
ਬਾਈ ਜੀ ਅਲਾਇੰਸ ਜਾ ਕੋਮਾ ਦਾ ਟਾਇਰ ਭੁੱਲ ਕੇ ਵੀ ਨਾ ਪਵਾਇਓ ਕੋਈ ਮੈਂ 16.9.28ਦੇ ਟਾਇਰ 2018 ਵਿੱਚ ਪਟਿਆਲੇ ਤੋਂ ਸਾਈ ਮਾਰਕੀਟ ਬਹੇੜਾ ਰੋਡ ਪੰਜਾਬ ਟਾਇਰ ਵਾਲਿਆਂ ਤੋਂ ਪਵਾਏ ਸੀ ਸਭ ਤੋਂ ਘਟੀਆ ਟਾਇਰ ਹੈ ਜਿਸ ਦਿਨ ਦੇ ਪਵਾਏ ਨੇ ਟਰੈਕਟਰ ਝੋਲ ਮਾਰਨ ਤੇ ਨਹੀਂ ਹਟਦਾ ਬੈਲੈਂਸ ਬਿਲਕੁਲ ਵੀ ਸਹੀ ਨਹੀਂ ਟਾਇਰਾਂ ਦਾ ਇੱਕ ਟਾਇਰ ਤਾਂ ਮੈਂ ਜਦੋਂ ਪਵਾ ਕੇ ਟਰੈਕਟਰ ਰੋਡ ਤੇ ਚੜਿਆ ਉਦੋਂ ਹੀ ਬਦਲਵਾਤਾ ਸੀ ਦੂਸਰਾ ਟਾਇਰ ਵੀ ਥੋੜੀ ਝੋਲ ਮਾਰਦਾ ਸੀ ਉਹ ਮੈਨੂੰ ਕਹਿੰਦੇ ਚੱਲ ਕੇ ਠੀਕ ਹੋ ਜਾਵੇਗਾ ਅੱਜ ਤੱਕ ਠੀਕ ਨਹੀਂ ਹੋਇਆ ਕੰਪਲੇਟ ਕੀਤੀ ਕਹਿੰਦੇ ਘਸਾਈ ਕੱਟ ਕੇ ਟਾਇਰ ਪਾ ਦੇਵਾਂਗੇ ਅਲਾਇੰਸ ਨਾਲੋਂ ਤਾਂ ਜੇ ਕੋਈ ਟਾਇਰ ਪਾਉਣਾ ਚਾਹੁੰਦਾ ਤਾਂ M.R.L ਦੇ ਪਵਾ ਸਕਦਾ ਸਭ ਤੋਂ ਵਧੀਆ ਤੇ ਸਸਤਾ ਟਾਇਰ ਹੈ ਮੈਂ ਕੰਬਾਈਨ ਵਿੱਚ 2019 ਵਿੱਚ ਪਵਾਏ ਸੀ 51000 ਹਜ਼ਾਰ ਦੇ ਬਹੁਤ ਵਧੀਆ ਚੱਲ ਰਹੇ ਨੇ ਅੱਜ ਤੱਕ
Veere mera personal experience aa mrf ceat goodyear nalo BKT commander ne jyada service diti aa bahut ghaint tyre ne BKT de 👌🏻👌🏻👌🏻👌🏻
Shi keha vr👌👍
ਮੈ ਤੇਰੀ ਗੱਲ ਨਾਲ ਸਹਿਮਤ ਨਹੀਂ ਹਾ
ਕਿਉਂਕਿ ceat ਤੇ jk ਦੇ ਟਾਈਰਾ ਦੀ ਲਾਈਫ mrf ਤੇ bkt ਦੇ ਮੁਕਾਬਲੇ ਬਹੁਤ ਘੱਟ ਹੈ
ਕੋਈ ਗੱਲ ਨੀ ,ਦੁਨੀਆ, ਸਹਿਮਤ ਕਰਨ ਦੀ ਲੋੜ ਈ ਨੀ ,
@@Dinfotainmentlive ਫਿਰ ਕਿਉਂ ਕਿਸਾਨਾ ਨੂੰ ਗੁੰਮਰਾਹ ਕਰਦਾ
@@jagdevbrar9392 sahi keha veer tuc
ਵੀਰ ਜੀ ਟਰੈਕਟਰ ਜਨਰੈਟਰ ਤੇ ਵੀ ਇੱਕ ਵੀਡੀਓ ਬਣਾਉ (ਸਬਮਰਸੀਬਲ ਮੋਟਰਾਂ ਵਾਲੇ)
ਵਿਰਲੀ ਤੇ ਪਤਲੀ ਗੁੱਡੀ ਦੇ ਖੇਤੀ ਲੲੀ ਕਿਉਂਕਿ ਗੁੱਡੀ ਛੇਤੀ ਭਰਦੀ ਨਹੀਂ ਤੇ ਸਲਿਪਿੰਗ ਘੱਟ ਹੁੰਦੀ ਹੈ। ਰੋਡ ਦੇ ਕੰਮ ਲਈ ਹਮੇਸ਼ਾ ਸੰਘਣੀ ਗੁੱਡੀ ਦੇ ਟਾਇਰ ਪਾਉ।
Sahi gal aa veer 20 guddia ala tyre kheti lyi vadhia
Sehi gall bhaji... Apolo da powerhaul bht vdia hai birli gulli hai grip zyada hai .... Width v baki tyra nalo zyada hai.... But cmpny ne hun bnd krta milda nai
Sade kol farmtrac 60 c 2010 modal honu Goodyear de tyer c 24 kile bhonda c hale tak vi 60 , 65 percent tyer di Cantional hagi aa tyer Sare sahi aa apne te aa tusi kida chalonde aa nale ikk hor Sade pind sonalika haga ohh 2014 model nale oh 12 kile bhonda ohde tyer di conditions 30 percent honi driver de haath bass kida tractor nu chalonda
ਬਹੁਤ ਵਧੀਆ ਜਾਣਕਾਰੀ
ਮੈ ਆਪ ਯੋਕੋਹਮ ਦੇ pwae ਆ ਕਾਰ ਨੂੰ ਕੋਈ ਗੱਲ ਨਹੀਂ ਵਧੀਆ ਹਨ
Sr Apollo kesa hai krish gold
Chaahe 13 howe 14 howe 16 howe tyre ch waahi wele hamesha 14 ton 16 pond e hawa rakho te tralli te 20 pond
30 percent tyre jyada challan ge
Veer ji main tyre povne ne alliance de ja hor company de
Bkt is the best
Veer mrf Da tyre bahut Sohna lagda tractor nu payea baki alliance bahut wadiya tyre aa
ਯੋਕੋ ਦਾ ਰੇਟ ਸੁਣ ਕੇ ਤਾ ਰਬੜ ਚੜਾਉਣ ਵਾਲਿਆ ਤੋ ਵੀ ਡਰ ਲੱਗਲੱਗਦਾ
Yokohama bai ji sira chej aw
ਇਕ ਵੀਡੀਓ ਟਰੈਕਟਰ ਦੇ ਟਾਇਰ ਵਿਚ ਪਾਣੀ ਤੇ ਵੀ ਬਣਾ ਦਿਓ
ਅੰਬਾਨੀ ਦਾ ਅਗ੍ਰਿਕਲਚਰ ਨਾਲ ਵਾਹ ਵਾਸਤਾ ਹੀ ਕੋਈ ਨਹੀਂ ਕੀ ਇਹ ਰਾਜਨੀਤਕ ਪਾਰਟੀਆਂ ਦੇ ਪਖ ਪੂਰਨ ਵਾਲੀ ਗੱਲ ਨਹੀਂ
Mera good year da 13 da tyre 14 saal chalea hun 12 hazar de chal gye morle v vich hi 6 no de good year best aa hun alliance pwae
Veer apne kol swaraj 735 a 1988 model ki ohde 14.9.28 de tyre peju ge, kheti lyi v use krna e pr
Sade tractor de v alliance tyre ne, but main ta ohnu desi he smj riha c
Jado Tyre 50% ghas jaan odo badal Dene chaide aa us nal do faide ho jnde ne ik ta vich he katte jande ne te nave tyres ch paise ghat paune painde ne
Good
Goodyear vajra j 30 paise b howe taa v adh da katt lainde ne vadia company da fark ta hunda e aa 22👍👍👍
Good ਜੋਬ ਵੀਰ
Birla da shan plus model is good
Usi 855 de bkt de pye ,tyer hardd bhut h , ਟਰੈਕਟਰ ਬੁੜਕਦਾ ਬਹੁਤ ਹੈ
Mrf di kasai kat he
Good year dye 13saal chalye ek number tyer aa
B.k.t a india in brand 🔥
Bahot vdia y dasn lai 🙏🙏🙏
Bai sonalika 60 di sikandar
Lami show wale di video le ke ao please
Veer faver de chattre khari vadia rahu
Excellent ji 👍
Birla kiwe a bai
Branded tyre d warranty vdia mil jndi bro ...MRF d sb toh ghat warranty
jiyada hundai bkt di a ajj di tareek ch but grip sbb toh vdd goodyear di te apollo di a tochan te sbb toh vdd goodyear te apollo chlda kio k jo tyre pkki jgah te grip krda kache ta kru ga he ;sbb toh fuddu tyre mrf na kache grip na pkke jd k jithe mrzi notekr lio tochan te goodyear mukable mrf100 chobik v ni hunda kheti lyi ajj di tareek ch sohna te hndan vala life vala tyre a bkt
Apollo virat 23 pewaye 744 fe
22 g asi Alliance de tyre 4 tractor nu paaye aa bht vadiya chalde aa ਘਸਾਈ ਵੀ ਘੱਟ ਆ
Ji ji
ਮੈਂ ਕੱਲ ਹੀ ਐਲਾਈਸ ਜੋਕੋਹਾਮ ਨਾਈਲੋਨ ਪਵਾਏ ਨੇ16.9.28
ਕਿੰਨੇ ਦੇ ਪਏ ਮੇ ਵੀ ਪਵੋਣੇ ਆ ਅਲਾਇੰਸ ਦੇ 16 ਦੇ but ਦੁਕਾਨਦਾਰ ਕਹਿੰਦਾ bkt ਪਵਾ ਉਹ best ਆ
@@randhirsandhu9228 16 . 9.28 mrf bich katway na 50/ se 37000 nal pya
@@randhirsandhu9228 bkt mrf nalo best na
@@randhirsandhu9228 alince da best aaa Yokohama da aa
13.6.28 rate daso
TYRE TA TYRE HI A 🔥
??
Veere farmtrac 70 da review kro sRa kujj
Birla kida da brand aa veer
Bai solis de tractor bare dasso 👍🏼
Good year de tyer ta jr y ksai galt karda koi koi gudi ta jva ud jandi aw koi koi aje navi pai rehndi aw
alliance 16.9.28 nhi hai kya ..? only 8 ply ..
22 apa iecher 242 nu vikrat tyre paye 12.4.28 de vadde 3 year ho gaya aje tak ghase nahi ove guddi payi ah full
MRF BEST
495 nu kehde tyre sahii rehan ge 47 hp a trecter
BAIJI, ALLIANCE NU TAKEOVER KITA YOKOHAMA NE
Assi vartya a
Bas bhai ab roolar ka tyre lallo
BKT commander
Preet de jansi la layi bai nay
Bai ty mal kina khada va awaj to pata lagda
3time ਖਾਈਦੈ ਮੈਂ ਕਦੋਂ ਮੁੱਕਰਦੈਂ?
Veer tafe 5900 nu redial tyre thik rehnge ?...
ਰਿਸੇਲ ਹੈਨੀ
All tayar best h
Goods year de tyre ch problem aun lag gyi hun..
Paji sat shri akhal g
Paji computer kraha ware video upload kareo plz
Jine trolley ghat chloni a oh purane tryre hi pwawe hamesha
15 ke tyer ki video bnao bai
Bhai redail tayer te banvo
Paji asi dono tractor ch alliance Tyre hi pawaye nee...
tu ta pra sidhu mosewala bnyaa timer e bdai set krda a .. notification aa jndi video chldi nhi jdo nu poni aa video odo nu deahkni nhi na e notification oni so iko var pa dya kr video eda premieres na dya kr
ਵੀਰ ਜੀ goodyear ਦੇ 8play ਸਸਤੇ ਹੋਣ ਕਰਕੇ ਲੋਕ
ਜਿਆਦਾ ਪਾਉਦੇ ਨੇ
ਦੂਜੀਆਂ ਕੰਪਨੀਆਂ ਦੇ ਟਾਇਰਾਂ ਨਾਲੋਂ ਗੁੱਡਯੂਆਰ ਦੇ ਟਾਇਰਾਂ ਦੀ ਕੀਮਤ ਦਾ ਕਿੰਨਾਂ ਫਰਕ ਹੈ
Goodyear da vajara model top a 12 ply arjun novo nu
Sir arjun novo 605 review
Veer g mera 855 ka vdda tyre seer ga marr ka chldaa ke solution houu
Asi vi alliance de radial tyre pvaye na
kiwe aw
JK purana brand aa sirra te ghsae v ghat sab to par loka nu pta ni loki mrf te bkt de magar lgge aa
14 de mrf kine da
Good a sir g
you are top veer
Bai appa 16 9 30 radial tyre pwaone c kehra tyre wadia rehnge
Veere m 963 te weight lone aa back Tyre te single plate lawa ja double g plzzz dse jaror
single la veere bhaven double la ,50 -50 kg bahut a ,,100 kg total
@@Dinfotainmentlive veere double da koi nuksan ta nii g
180 kg hoju thk rahu ga koi problem ta nii hou jii
Sir swaraj di show laggi te tudi wale repper ch rediator chock hunda tudi te mitti naal inda koi haal
Y compressor lwa le naal ik tanki hwa marn lyi
Yokohama da mukabla michealen Dr tyer karda he
GOOD INFORMATION
Swaraj 735 transmission oil Kan po
MRF Apollo best
MRF v Indian company aw (Madras Rubber Factory) bss vikan da karn eh tyre di rubber hard thori jehi jyaade aw
CEAT AAYUSMAN TE APPOLO FARMKING V VADIA NE ..BAI JI
Good veer ji
Fir tyres te aa gaya
Bkt best
Arjun 555 ultar ta video upload karo
CEAT best
kisan andolan bare video bna loka nu ds j andholan da hisaa na bne te desi tyer v ni pa hune
Paji bkt, mrf, India campany aa
MRF is best Goodyear nalo
Bai yaar assi ਫਾਰਮ 60 nva lya si Goodyear de ਟਾਇਰ ਸੀ ਉਹਨਾਂ di ਘਸਾਈ ਬਹੁਤ galat hoyi koi koi ਗੁੱਡੀ ਪੂਰੀ pyi a koi jva hi udd gyi 4 ਸਾਲ ਚ sanu hor ਟਾਇਰ pvo ne pye ki ਕਾਰਨ ho ਸਕਦਾ
Goodyear di eh hi problam a. Mrf best a
14 ਫੁੱਟੀ,, ਤੇ ਰੰਗ ਕਰਾਉਣਾ,,, ਮਾਨਸਾ ਜਿਲਾ,, ਕੋਈ ਜਾਣਕਾਰੀ ਦੇ ਸਕਦੇ ਹੋ
yar ehnu company wale paise de dinde aa... sada mall vikan lag je
Commander
Bkt trackfarm
Good brother
ਰੇਡੀਅਲ ਟਾਇਰ ਪਾਉਣੇ ਚਾਹੀਦੇ ਆ ਕੇ ਨਹੀ ਬਾਈ
22 ji radial tyre slippage bhot ghtaunda je slipp jyada dinda tractor tan radial pvao asi 2012 ch pvae hle tak half e ghsaee hoi a nale tredda hun aun lggea
BKT best
Swaraj 855 three speed video plz