Jungi Durmala Tutorial by bhullar junction
ฝัง
- เผยแพร่เมื่อ 10 ก.พ. 2025
- Jungi Durmala Tutorial by bhullar junction
your queries :-
1. Dumala turban tying
2. Dumala Sikh video
3. Sikh Dumala ceremony
4. Dumala turban tutorial
5. Dumala style demonstration
6. Sikh traditional turban
7. Dumala tying process
8. Dumala significance in Sikhism
9. How to wear Dumala turban
10. Dumala turban history
🔥 Get ready to learn all about the tradition of Dumala! 🌟 Dive deep into the significance and beauty of the Dumala in this captivating video. From its historical roots to its modern-day practices, uncover the symbolism behind the Dumala and its importance in Sikh culture. Join us on a visually stunning journey as we explore the intricate art of tying the Dumala and the cultural traditions that surround it. Whether you're a history buff or simply intrigued by different customs, this video is not to be missed! Hit play now and expand your knowledge on this enriching cultural practice. 🎥✨ #Dumala #SikhCulture #TraditionExplained
this dumala specification
cloth ___ Roobia
length___ 10mitr
#jungidumala
#durmala
1. #Dumala
2. #SikhTurban
3. #Sikhism
4. #Khalsa
5. #TurbanTying
6. #SikhCulture
7. #TraditionalTurban
8. #DumalaTutorial
9. #SikhTradition
10. #TurbanStyles
ਬਹੁਤ ਹੀ ਸੁੰਦਰ ਦੁਮਾਲਾ ਸਜਾਇਆ ਹੈ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜੀ 🙏
ਵਾਹਿਗੁਰੂ ਜੀ ਅੱਜ ਮੈਂ ਸਰਚ ਕਰਦਾ ਸੀ ਦੁਮਾਲਾ ਕਿਸ ਤਰ੍ਹਾਂ ਬੰਨਦੇ ਆ ਸਬ ਤੋਹ ਪਹਿਲਾਂ ਤੁਹਾਡੀ ਵੀਡੀਓ ਆਈ ਦੁਮਾਲੇ ਵਾਲੇ ਵੀਰ ਬਹੁਤ ਸੋਹਣੇ ਲੱਗਦੇ ਬਾਜ਼ਾ ਵਾਲ਼ਾ🦅 ਮੇਹਰ ਕਰੇ ਜਲਦੀ ਹੀ ਕਿਰਪਾ ਹੋਵੇਗੀ
0l
Maharaj aap jeea nu chardi kala wala jangi jarnail bnaun
😊😊
Bahut badhiya ਦੁਮਾਲਾ ਸਜਾਇਆ। ਵਹਿਗੁਰੂ ਜੀ ਤੁਹਾਨੂੰ ਹੋਰ ਬਲ ਬਖਸ਼ਣ।
ਵੀਰੇ ਜਿਦਾ ਜਿਦਾ ਤੁਸੀ ਦੁਮਾਲਾ ਸਜਾ ਰਹੇ ਆ ਓਦਾਂ ਓਦਾਂ ਤੁਹਾਡਾ ਰੋਬ ਵੱਧਦਾ ਜਾ ਰਿਹਾ ਆ.....ਵਾਹਿਗੁਰੁ ਜੀ🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ।। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ।।
1980 ਦਾ ਦਹਾਕਾ ਯਾਦ ਕਰਾਤਾ। ਭਾਈ ਬੑਹਮਾ ਹੋਰੀ।ਵਾਹਿਗੁਰੂ
ਸ਼ਹੀਦ ਜਥੇਦਾਰ ਭਾਈ ਅਵਤਾਰ ਸਿੰਘ ਬ੍ਰਹਮਾ 🙏
Waheguru🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਸੋਹਣਾ ਸਜਾਇਆ ਦੁਮਾਲਾ ਸਾਹਿਬ ਵੀਰ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਮੈਨੂੰ ਦੁਮਾਲਾ ਸਜ਼ਾਇਆ ਹੋਇਆ ਬਹੁਤ ਵਧੀਆ ਲੱਗਿਆ ਬਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੂਤ ਸੋਹਣਾ ਲਗਾ ਦਮਾਲਾ
ਵਾਹਿਗੁਰੂ ਜੀ ਬਹੁਤ ਵਧੀਆ ਜੀ.....ਅੰਮ੍ਰਿਤਸਰ ਸਾਹਿਬ
ਬਹੁਤ ਸੋਹਣਾ ਜੀ। ਦੁਮਾਲਾ ਹੀ ਨਹੀਂ ਤੁਹਾਡੀ ਜ਼ੁਬਾਨ ਵੀ ਬਹੁਤ ਸੋਹਣੀ ਹੈ ਭਾਵ ਮਿਠਾਸ ਹੈ ਤੇ ਸ਼ਕਸੀਅਤ ਚ ਅਗਾਂਹ ਵਧਣ ਦੇ ਸਾਰੇ ਗੁਣ ਵੀ ਹਨ।
ਵਾਹਿਗੁਰੂ ਚੱੜਦੀ ਕਲਾ ਚ ਰੱਖੇ ਹਮੇਸ਼ਾ ਤੇ ਇੰਝ ਹੀ ਸੇਵਾ ਵੀ ਲੈਂਦਾ ਰਹੇ 🌱
ਸ਼੍ਰੀ ਨਾਨਕਮਤਾ ਸਾਹਿਬ ਤੋਂ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ
ਵਿਰੇ ਬਹੁਤ ਸੋਨਾ ਆ ਦੁਮਾਲਾ ਸਜਾਇਆ ਵਾਹਿਗੁਰੂ ਜੀ ਤੁਹਾਡੇ ਤੇ ਹਮੇਛਾ ਕਿਰਪਾ ਬਨਾਈ ਰਖਨ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਫਰੀਦਕੋਟ ਤੋਂ ਹਾਂ ਤੇ ਮੈਂ ਤੁਹਾਡੀਆਂ ਵੀਡੀਓ ਦੇਖਦਾ ਪਹਿਲੀ ਵਾਰ ਆਇਆ ਫਸਟ ਵੀਡੀਓ ਆਹ ਦੇਖੀ ਹੈ ਤੇ ਬਹੁਤ ਸੋਹਣਾ ਲੱਗਿਆ ਦੁਮਾਲਾ ਤੁਹਾਡਾ ਵਾਹਿਗੁਰੂ ਚੜਦੀ ਕਲਾ ਚ ਰੱਖੇ
ਬਹੂਤ ਖੂਬ ਸੂਰਤ ਹੈ ਜੀ ਅਸੀਂ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਹਾਂ ਜੀ
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
🌹ਵਾਹਿਗੁਰੂ ਜੀ jammu toh Haan ji.....
Bhoat Sona dhumala sahib sajaya aa ji....
🌹ਵਾਹਿਗੁਰੂ ਜੀ sade te v kirpa karan....
Shabad nhi kehn nu koi ena sohna te vdia trike nl dseya 🥰🥰🥰🙏🏻
UP Shahjahanpur to 🙏
ਨਿਧਾਨ ਸਿੰਘ balleville canada ਬਹੁਤ ਸੋਹਣੀ ਵੀਡੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
ਬਹੁਤ ਵਧੀਆ ਦੁਮਾਲਾ ਸਜਾਇਆ ਵਾ ਜੀ🙏
ੴ ਵਾਹਿਗੁਰੂ ਜੀ ਮੈ USA ਤੋ video ਦੇਖ ਰਹਾ ਹਾ ਜੀ ਮੈ ਵੀ ਦਮਾਲਾ ਹੀ ਸਜਾਓਦਾ ਹਾ ਜੀ ਬਹੁਤ ਵਦੀਆ ਲੱਗਿਆ ਮੇਰਾ ਨਾਮ ਜਸਵੰਤ ਸਿੰਘ (MD) ਧੱਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤
ਚੜ੍ਹਦੀਕਲਾ ਖਾਲਸਾ ਜੀ ਪੰਜਾਬ ਲੁਧਿਆਣਾ ਤੋਂ ਜੀ 🙏
ਬਹੁਤ ਵਧੀਆ ਵੀਰ ਜੀ ਨੇ ਕਮਾਲ ਕਰ ਦਿੱਤੀ ਹੈ
ਵੀਰ ਜੀ ਪਟਨਾ ਸਾਹਿਬ ਬਿਹਾਰ ਤੋਂ ਜੀ
waheguru chardi kala ch rakhe khalsa ji nu.
bhut Shandaar.
🙏 *ਵਾਹਿਗੁਰੂ ਜੀ ਕਾ ਖ਼ਾਲਸਾ॥*
*ਵਾਹਿਗੁਰੂ ਜੀ ਕੀ ਫ਼ਤਹਿ॥* 🙏
ਪਿੰਡ ਰਾਮ ਦਿੱਤੇ ਵਾਲਾ. ਮਾਨਸਾ.
ਬਾੲੀ ਤੂੰ ਤਾਂ ਅੱਤ ਕਰਾਤੀ ਕਹਿੰਦਾ ਅਜੇ ਪਹਿਲੀ ਵਾਰ ਸਜਾ ਰਿਹਾ । ਘੈਂਟ ਅਾ ਘੈਂਟ 👌👌👌👌👌
Ama watching your video from Canada remarkable job u doing keep it up ❤
🙏🏻🦚ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🦚🙏🏻 ਭਾਈ ਸਾਹਿਬ ਜੀ ਸੱਤ ਕਰਤਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🦚🙏🏻🙏🏻🙏🏻
Bohat vadia
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਫਤਿਹ ਧਨੌਲਾ ਮੰਡੀ ਤੋ
ਗੁਰਪ੍ਰੀਤ ਸਿੰਘ ਟਿੰਮਾ ਨਵੀਂ ਦਿੱਲੀ
Baiji bhut Sona banaya damala Saheb waheguru ji tohade te Hor Mehr krn Ji 🙏🙏🙏❤️❤️❤️
ਸੰਪੂਰਨ ਸਜਾਇਆ ਕਰੋ ਜੀ
ਦੁਮਾਲਾ ਸੰਪੂਰਨ ਹੀ ਹੁੰਦਾ ਹੈ ਜੀ
ਖ਼ਾਸ ਕਰ ਕੇ ਬੁੰਗਾ😅
ਬਾਕੀ ਬਹੁਤ ਸਤਿਕਾਰ❤
ਬਾਬਾ ਜੀ ਸੰਪੂਰਨ ਮਤਲਬ ਇਕ ਮੀਟਰ ਦੀ ਚੌੜਾਈ ਚ?
@@Refugee_farmer ਹਾਂ ਜੀ ਵੀਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਹੀ ਸੋਹਣਾ ਦਮਾਲਾ ਸਜਾਇਆ ਤੇ ਜਾਣਕਾਰੀ ਵੀ ਬਹੁਤ ਵਧੀਆ ਦਿੱਤੀ ਵੇਖ ਨੇ ਬਹੁਤ ਹੀ ਆਨੰਦ ਆਇਆ ਪੂਰੀ ਵੀਡੀਓ ਵੇਖੀ ਤਾਂ ਕਮੈਂਟ ਕੀਤਾ ਜੀ ਬਹੁਤ ਹੀ ਵਧੀਆ ਬੁਲਾਰਾ ਹੈ ਸਾਡਾ ਵੀਰ ਸਪੀਚ ਵੀ ਵਧੀਆ ਕਰ ਰਿਹਾ ਵੀਰ 🙏🙏 ਬਹੁਤ ਬਹੁਤ ਧੰਨਵਾਦ ਜੀ
ਸਿਰਾ ਭਾਈਸਾਬ ਜੀ❤
भुल्लर साब,
आपने बोहुत बढ़िया दोमाला सजाया है।👍👍👍👍👍👍👍👍👍👍👍
WaheGuru Ji ka Khalsa WaheGuru Ji ki Fateha veer ji mein Rajasthan Alwar
WAHEGURU WAHEGURU JI bahut soni dastar ❤Achha lgya
gurcharan Bathinda Bathinda
Waheguru Ji ka Khalsa waheguru ji ki Fateh
Boht sunder video te Dumala sahib sajaye veer ji tussi
Chardi kala ch raho
ਬਹੁਤ ਵਧੀਆ ਜੀ ਮੈਂ ਤੁਹਾਡੀ ਵੀਡੀਉ ਵੇਖ ਕੇ ਦਮਾਲਾ ਸੇਖ ਲਿਆ
Very nice pechaan dumala sahib tu singh de veer ji apna vadia dumala sjaiya va ji
❤wheguru ji ka khalsa
Wheguru ji ke fateh 🙏
Singh sdda chardikla ch rhenda va
Ji❤
Waheguru ji bohat sundar dumala sahib sjaaya h ji ❤
Veere Bahut sona i watch from California
Singh di Shaan dastardly te dumala bahut hi vadhiya
Veer ji mainu es shape ch dumala boht pyara lagda
Dastaran sariyan e sohniyan ne ❤
ਸ਼੍ਰੀ ਆਨੰਦਪੁਰ ਸਾਹਿਬ ਤੋਂ veer g ਬਹੁਤ vdea ਵੀਡੀਓ ਬਣਾਈ tuc ❤❤
Wehaguru ji mehar karo Sade veer ta
waheguru ji ka khalsa waheguru ji ki fateh khalsa ji bhot sohna dumala sajaya tuci
Waheguru g bahut sunder dumala sahib sajaya hai g
Waheguru G tuhda shukar hai ji ❤️🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਭੋਗਪੁਰ ਜਲੰਧਰ ਤੋਂ ਜੀ ਕਿਰਪਾ ਆਪ ਜੀ ਤੇ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਐਪ ਜੀ ਨੂੰ
Waheguru ji. Dumala sahib bhutt sundar sajayaa ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਧੀਆ bro ur ਭਾਸ਼ਾ ਅਤੇ
Dumala ਸਾਹਿਬ
ਬਹੁਤ ਵਧੀਆ ਦਮਾਲਾ ਸਜ਼ਾਇਆ
🙏🙏🙏 bhut sohna dumala sahib sjaya ji
ਵਾਹਿਗੁਰੂ ਜੀ ਅਸੀੰ ਫਰਿਜ਼ਨੋ , ਕੈਲੋਫੋਰਨੀਆਂ ਅਮਰੀਕਾ ਤੋੰ
Im from Uttarakhand Rishikesh ❤
ਚੜ੍ਹਦੀ ਕਲਾ ਜੀ ( ਨੰਦਗੜ੍ ਸ੍ਰੀ ਮੁਕਤਸਰ ਸਾਹਿਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦਾਸ ਸਰਹੰਦ ਤੋਂ ਫਤਿਹਗੜ੍ਹ ਸਾਹਿਬ ਤੋਂ ਪੰਜਾਬ 🙏
Mansa tohhh dekho ja rhi aaa.... sira g
Bht vadia sjaya waheguru ji ❤😊❤😊
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Buhat hi vadia aa singh saab ji waheguru ji kirppa kre tuhade te Khalsa ji
Veere kurukshetra haryana toh 👌👌👌👌att pagg te dumala g 😇
Waheguru chardikala wakshe
Bahut vadiya bhullar veer 👌👏👏✌️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੰਬਾਲਾ ਸ਼ਹਿਰ
ਮੈ ਵੀਰ ਬੋਹਤ ਦਿਨਾਂ ਤੋਂ ਵੀਡੀਓ search ਕਰ ਰਿਹਾ ਸੀ ਦੁਮਾਲਾ ਦੀ ਬੌਹਤ ਵਦੀਆ ਸਿੱਖਣ ਨੂੰ ਮਿਲਿਆ ਬੋਹੁਤ ਬੋਹੁਤ ਧੰਨਵਾਦ ਆਪ ਜੀ ਦਾ
Waheguru ji ka khalsa Waheguru ji ki fateh .Bahut khoob jio from uk
Watching this in Australia!!
Thank you khalsa ji!
Edited: bohat sohni dumala dastaar khalsa ji.
Waheguru ji ka khalsa waheguru ji ki fateh!!
Dumalla eho jiya joki kadi vi kise mushkal kadi vich khul ni sakda je ek dum vadiya banya howe tuhade vangu 🙏👍❤
ਬਹੁਤ ਵਧੀਆ ਵੀਡੀਓ। ਪਹਿਲੀ ਵਾਰ ਆਪ ਜੀ ਦੀ ਵੀਡੀਓ ਵੇਖੀ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
Waheguru ji ka khalsa waheguru ji ki Fateh bhut Sona dumala sahib Sajay tu c ❤❤
Asi Amritsar To paji Tuci Dumala Bohot Vadia Sajaya 🙏👍
Waheguru ji ka Khalsa waheguru ji kifte❤
Waheguru Ji ka khalsa waheguru ji ki fateh jeo. Watching from Thunder Bay, Ontario, Canada
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸੀਂ ਮੁੱਗਲ ਮਾਜਰੀ ਰੋਪੜ ਵੀ ਬੜੇ ਚਿਰ ਤੋਂ ਦੁਮਾਲਾ ਸਾਹਿਬ ਸਜਾਉਣਾ ਸਿੱਖਣਾ ਚਹੁੰਦਾ ਸੀ ਤੁਸੀਂ ਮੇਰੀ ਇਸ ਵਿੱਚ ਬਹੁਤ ਮਦਦ ਕੀਤੀ ਧੰਨਵਾਦ
Veerji mai bahut sariya videos dekhiya Dumala sajaon lai, tuhadi video bahut jyada explanatory c. Kafi concept clear hoya
Bahut khoobsurat Damala ji. T S virk USA
Boht sohna vr waheguru ji sab nu smat bkhshn
ਬਹੁਤ ਵਧੀਆ ਵੀਡੀਓ ਆ ਖਾਲਸਾ ਜੀ ਵੀਰ ਮੈਂ ਇਟਲੀ ਤੋਂ ਆ
Bhut sohna veer ji...... Daas tarn taran to.... Bhut easy tareeke nal samjaya veere..,..
Waheguru ji ka khalsa , waheguru ji ki fateh baba ji ma pheli vaar ma tuhdi vedio dekhi aa menu bhut vaddia lggyi baba ji thanwad ❤❤❤
ਵਾਹਿਗੁਰੂ ਜੀ
Wahe guru ji
Bohat he wadiya
Maan khush ho gaya ji
Aap ji da dumala sahib sajaya hoya dekhke
Love from Panjab, Amritsar 💖
Dehradun to verr ji
Waheguru ji ka Khalsa waheguru ji ki Fateh 🙏
Paji Kamal ho gya me ajj hi Sikh gya dumala sahib dhanwad tuhada
Best video
ਬਹੁਤ ਵਧੀਆ ਵਾਹਿਗੁਰੂ ਜੀ 👌👌
Dhumala Bhot vadyia sajya veer ji ❤....akaaallllllllll
ਬਹੁਤ ਵਧੀਆ ਹੈ ਵਾਹਿਗੁਰੂ ਜੀ ਦਾ ਸ਼ੁਕਰ ਹੈ
ਅੱਜ ਵੀਰ ਜੀ ਮੈ v tuhadi video ਵੇਖ ਰਿਹਾ ਸੀ
Waheguru ji ka Khalsa waheguru ji Fateh veer ji ma gurdaspur batale tu aa
Baba ji dil krda k video chldi rhe mukke na❤❤