Sardara And Sons | Full Movie | Yograj Singh, Sarbjit Cheema, Roshan Prince | New Punjabi Movie 2024

แชร์
ฝัง
  • เผยแพร่เมื่อ 31 มี.ค. 2024
  • Ohri Productions and Nuclear Productions Presents,"Sardara and Sons".
    Title : Sardara and Sons
    Starring : Yograj Singh, Sarbjit Cheema, Roshan Prince, Gurmeet Sajjan, Kanika Sasan, Tanvir GIll, Roopa Cheema, Paul Randhawa, Manraj Brar,and Many More
    Story Amandeep Singh
    Screenplay Pankaj Batra
    Dialogue : Raju Verma
    D.O.P : Cliff Hokanson
    Editor : Sarb Nagra
    Singers : Sukhwinder Pannu, Ritu Singh, Ninja, Kamal Khan, Roshan Prince
    Lyrics : Prabh Galib, Sukh Sohal
    Music Composer: Mad Mix
    Background Score : Dj Narender
    Choreographer : Parmod Rana
    Costume Stylist : Nitasha Bhateja and Loveross Bawa
    Makeup by : Gurjot Kaur and Chey
    Visual Promotions : Trailer Bazaar
    Music on : Yellow Music
    #sardaraandsons #yograjsingh #sarbjitcheema #roshanprince #ohriproductions #punjabimovie #punjabifilm #newpunjabimovie #latestpunjabimovie #fullmovie #latestmovies
  • บันเทิง

ความคิดเห็น • 743

  • @gurbhejsinghuae
    @gurbhejsinghuae 3 หลายเดือนก่อน +69

    ਅੱਜ ਦਬਾਈ ਵਿੱਚ ਬੈਠ ਕੇ ਫਿਲਮ ਵੇਖੀ ਪਰ ਮਾਂ ਪਿਉ ਦੀ ਬਹੁਤ ਯਾਦ ਆਈ ਅੱਖਾ ਭਰ ਆਈਆ ਨੇ

  • @baljeetsinghsingh4331
    @baljeetsinghsingh4331 3 หลายเดือนก่อน +39

    ਬਹੁਤ ਹੀ ਸੋਹਣੀ ਫਿਲਮ ਆ ਸਾਰੇ ਹੀ ਕਲਾਕਾਰ ਇੱਦਾਂ ਦੀਆਂ ਫਿਲਮਾਂ ਬਣਾਉਣ ❤❤❤

  • @JyotiKumari-zl4ws
    @JyotiKumari-zl4ws 4 หลายเดือนก่อน +127

    ਦੇਖਦਿਆਂ ਕਈ ਵਾਰ ਅੱਖਾਂ ਭਰ ਆਈਆਂ। ਬਹੁਤ ਖੂਬਸੂਰਤ ਕਹਾਣੀ। 😊

  • @adeeljaved2342
    @adeeljaved2342 4 หลายเดือนก่อน +79

    This movie deserve Oscar award real truth of life great production

  • @anmolsaroyaadampur776
    @anmolsaroyaadampur776 หลายเดือนก่อน +2

    ਬਹੁਤ ਚੰਗੀ ਫਿਲਮ ਸੀ ਮਨ ਭਰ ਗਿਆ ਹੰਜੂਆਂ ਨਾਲ ਮੈਂ ਪੰਜਾਬੀ ਇੰਡਸਟਰੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਹਜੇ ਤੱਕ ਆਪਣੀ ਸੱਭਿਆਚਾਰ ਨਾਲ ਜੋੜੀ ਰੱਖਦੇ ਹਨ❤

  • @tumerarakha1699
    @tumerarakha1699 4 หลายเดือนก่อน +63

    ਇਹ ਫਿਲਮ ਦੇਖਣ ਨਾਲੋਂ ਸਮਝਣ ਦੀ ਜਿਆਦਾ ਜਰੁਰਤ ਹੈ ਬਹੁਤ ਸੋਹਣਾ ਮੈਸਿਜ ਹੈ

  • @gurbhejhundal-fn2ft
    @gurbhejhundal-fn2ft 4 หลายเดือนก่อน +26

    ਬਹੁਤ ਵਧੀਆ ਫਿਲਮ ਸੀ ਅੱਜ ਦੇ ਸਮੇਂ ਵਿੱਚ।

  • @MandeepKaur-zk8no
    @MandeepKaur-zk8no 3 หลายเดือนก่อน +16

    ਬੁਹਤ ਸੋਹਣੀ ਤੇ emotinal ਫ਼ਿਲਮ ਸੀ last ਸੀਨ ਬੁਹਤ emotinal ਸੀ 😢😢❤❤very nice movie nd all guys

  • @powertrac5706
    @powertrac5706 4 หลายเดือนก่อน +37

    ਇਹ ਫ਼ਿਲਮ ਵੇਖ ਕੇ ਮੇਰੇ ਹੰਜੂ ਨਿਕਲ ਜਾਂਦੇ ਕਿ ਮੇਰੇ ਨਾਲ ਇਹ ਕੁਜ ਨਾ ਹੋਵੇ.ਵਾਹਿਗੁਰੂ ਜੀ ਮੇਰੇ ਪਰਿਵਾਰ ਤੇ ਕਿਰਪਾ ਰੱਖਿਓ 😢😢😢😢

  • @tangocharly4217
    @tangocharly4217 4 หลายเดือนก่อน +29

    ਵਧੀਆ ਉਪਰਾਲਾ ਪਹਿਲਾਂ ਸਾਊਥਾਲ ਵਾਲੀ ਚ ਸੁਨੇਹਾ ,,
    ਹੁਣ ਕੈਨੇਡਾ ਸਹੀ ਕਹਾਣੀ ਤੇ ਅਦਾਕਾਰੀ,,
    ਚੀਮਾਂ ਸਾਬ

  • @shahgallery1762
    @shahgallery1762 3 หลายเดือนก่อน +5

    Kamal ki movie h.. Indian Punjab ki movie kafi sbq amoz hoti hn.. ALLAH hum sb ko parents ki khidmat krny ki tofeeq ata famrayn..

  • @jarnailsinghJarnailbal-mk9jw
    @jarnailsinghJarnailbal-mk9jw 3 หลายเดือนก่อน +75

    ਸੁਖ ਤਾਂ ਪੰਜਾਬ ਵਿਚ ਹੈ, ਗੁਰੂ ਘਰ ਜਾਉ ਤੇ ਮਿਹਨਤ ਕਰੋ ਵੰਡ ਛਕੋ, ਬਾਬੇ ਨਾਨਕ ਦਾ ਵਸਾਇਆ ਪੰਜਾਬ

    • @truthwins005
      @truthwins005 3 หลายเดือนก่อน +1

      ਸਤਿ ਸ੍ਰੀ ਅਕਾਲ ਜੀ🙏🙏🙏

    • @ManpreetGill-collection
      @ManpreetGill-collection 3 หลายเดือนก่อน +1

      ਸਹੀ ਗੱਲ ਐ ਜੀ

    • @balvirkumar6743
      @balvirkumar6743 3 หลายเดือนก่อน

      ਬਾਰਲੇ ਮੁਲਕ ਵੀ ਬਾਬੇ ਨਾਨਕ ਜੀ ਹੀ ਵਸਾਇਆ ਹੈ

    • @AjeetSingh-cx7gp
      @AjeetSingh-cx7gp 2 หลายเดือนก่อน

    • @HARPREETSINGH-er6lg
      @HARPREETSINGH-er6lg 2 หลายเดือนก่อน

      ਸਾਰੀ ਦੁਨੀਆ ਬਾਬੇ ਨਾਨਕ ਦੀ ਹੈ ਮਗਰ ਜਿਹੜੀ ਮਿੱਟੀ ਪੰਜਾਬ ਦੀ ਬਦੇਸ਼ਾ ਵਿੱਚ ਬੈਠੇ ਬੱਚਿਆਂ ਨੂੰ ਆਵਾਜ਼ ਮਾਰਦੀ ਹੁਣ ਪੰਜਾਬ‌ ਨੂੰ ਬਹੁਤ ਲੋੜ ਹ ਉਹਨਾਂ ਬੱਚਿਆਂ ਦੀ​@@balvirkumar6743

  • @preetsinghsp
    @preetsinghsp 3 หลายเดือนก่อน +73

    ਸੱਚੀ ਅੱਖਾਂ ਚ ਹੰਜੂ ਆ ਗਏ movie ਦੇਖ ਕੇ, ਬਹੁਤ ਵਧੀਆ ਸਟੋਰੀ ਸੀ movie di, te ਕਿਸੇ ਹੱਦ ਤੱਕ ਸਚਾਈ ਵੀ ਹੈ, ਬਜ਼ੁਰਗਾਂ ਦਾ ਆਪਣੇ ਮਾਪਿਆਂ ਦਾ ਸਤਿਕਾਰ ਕਰੋ❤❤

    • @jathatajpurwale5724
      @jathatajpurwale5724 3 หลายเดือนก่อน +1

      ਸਾਡਾ ਲਾਲਚ ਸਾਨੂੰ ਕਿੱਧਰ ਲੈ ਤੁਰਿਆ

    • @Jagdambefashionhouse
      @Jagdambefashionhouse 2 หลายเดือนก่อน

      Really heart touching

  • @AmrinderSingh-tq5ci
    @AmrinderSingh-tq5ci 4 หลายเดือนก่อน +35

    ਜੋਗਰਾਜ ਬਾਪੂ ਦਾ ਕੋਈ ਤੋੜ ਨਹੀਂ ਪੰਜਾਬੀ ਐਕਟਿੰਗ ਵਿੱਚ ਸੁਪਰਸਟਾਰ ਐਕਟਰ ਸਰਦਾਰ ਯੋਗਰਾਜ ਸਿੰਘ

  • @majhail_mannu8906
    @majhail_mannu8906 3 หลายเดือนก่อน +5

    Mai pehli vaar kise film te comment krn lga boht sohni film aa yr sarbjeet Cheema vr g di koi rees ni heera kalakaar aa vr sarabjeet Cheema ❣️❣️

  • @Khushpreetbrar447
    @Khushpreetbrar447 3 หลายเดือนก่อน +176

    ਮੈਂ ਇੰਨਾ ਕੋਈ ਫਿਲਮ ਦੇਖ ਕੇ ਨਈ ਰੋਈ ਜਿੰਨਾ ਇਸ ਫਿਲਮ ਨੇ ਰਵਾ ਦਿੱਤਾ, ਆਪਣੇ ਮਾਂ ਪਿਉ ਨੂੰ ਸਾਂਭ ਕੇ ਰੱਖੋ, ਤੇ ਦੁੱਗਣਾ ਪਿਆਰ ਦਿਉ।❤

  • @Gillentertainment2376
    @Gillentertainment2376 3 หลายเดือนก่อน +17

    Bohat hi sohna msg loka nu bohat bohat dhanvaad director producer saab eda de bnonde rho project ta jo apni aun wali peed nu kuj sbk mil ske 🙏🙏🙏🙏

  • @manibadhan9639
    @manibadhan9639 3 หลายเดือนก่อน +6

    ਬੁਹਤ ਸੋਹਣੀ ਫਿਲਮ ਆ ਜੀ ਚੀਮਾ ਸਾਬ ਦਾ ਰੋਲ ਬੁਹਤ ਘੈਂਟ ਆ ਜੋਗਰਾਜ਼ ਜੀ ਹੋਣੀ ਤਾ ਕਿਆ ਈ ਬਾਤਾਂ ,ਬੁਹਤ ਵਧੀਆ ਸੁਨੇਹਾ ਅੱਜ ਕਲ ਦੀ ਪੀੜ੍ਹੀ ਵਾਸਤੇ।

  • @sabbikakra7008
    @sabbikakra7008 3 หลายเดือนก่อน +10

    ਚੀਮੇ ਵੀਰੇ ਐਂਡ ਕਰਾਤੀ ਐਂਡ ਚੋਂ ਜੀਉ ਭਾਜੀ,
    ਆਦਮੀ ਮਜਬੂਰੀਆਂ ਚੋਂ ਘਿਰਿਆ ਹੋਇਆ ਹੁੰਦਾ,ਵਿੱਕਿਆ ਨ‌ਈ ਹੁੰਦਾ, ਅੱਖਾਂ ਚੋਂ ਪਾਣੀ ਆਪਣੇ ਆਪ ਨਿਕਲੀ ਜਾਂ ਰਿਹਾ ਸੀ

  • @dr.saifuddin7096
    @dr.saifuddin7096 3 หลายเดือนก่อน +5

    Beautiful movie. Though I don't understand Punjabi much because I'm Pakistani Pashtoon but understood 80% of all dialogues. Touched a lot. Love respect and best wishes to everyone in front of the camera and behind the camera. ❤❤❤❤❤❤

  • @ranasufyan2776
    @ranasufyan2776 4 หลายเดือนก่อน +10

    Good acting baba ji and Roshan Prince, ❤❤❤ is movie ko award milna chahiye 🎉

  • @Gamingchannel856
    @Gamingchannel856 3 หลายเดือนก่อน +9

    ਫਿਲਮ ਬਹੁਤ ਵਧੀਆ ਸੀ ਯਾਰ ਮਨ ਖੁਸ਼ ਹੋ ਗਿਆ ਫਿਲਮ ਵੇਖ ਕੇ ਸਾਨੂੰ ਬਹੁਤ ਕੁੱਝ ਸਿੱਖਣ। ਨੂੰ ਮਿਲਿਆ ਅਤੇ I love my film

  • @ajmaljutt6030
    @ajmaljutt6030 3 หลายเดือนก่อน +5

    There is no beautiful place in this world like Great Punjab Thanks to Allah who born me as a Punjabi in Punjab in Lahore ❤❤❤

  • @user-uo5ko4wx9c
    @user-uo5ko4wx9c 4 หลายเดือนก่อน +11

    ਬਹੁਤ ਵਧੀਆ ਫਿਲਮ ਹੈ ਜੀ ਇੱਕ ਵਾਰ ਜਰੂਰ ਦੇਖੋ ਜੀ

  • @sandhusabb1814
    @sandhusabb1814 4 หลายเดือนก่อน +7

    ਦਿਲ ਤੇ ਜਾ ਲਗੀ ਅਤੇ ਰੂਹ ਨੂੰ ਸਕੂਨ ਮਿਲਗਾ ਦੇਖ ਕੇ ❤❤

  • @dalveer1307
    @dalveer1307 2 หลายเดือนก่อน +1

    Salute To This Movie Sarabjeet Cheema- Veere Tu Punjab Di Shaan Ae Agge Vi Tu Lok Geet Gaa Ke Sada Sabhyachaar Bachaya Te Ajj Jithe Sare Mapeya Naal Eda Krde Ne Tuc Es Movie Rahi Bahut Vdia Massage Dita Veere Malik Chardikala Bakhshe❣️

  • @lovesohi764
    @lovesohi764 3 หลายเดือนก่อน +4

    It's too much heart touching story,....we learn so many things from it ...God bless you all ...and thnku for this message ❤

  • @kiratsidhu2206
    @kiratsidhu2206 2 หลายเดือนก่อน +2

    One of the best movie lagii ,jinuu veak ka apnii akhaa veachoo ronn nikl gyaa, bot emotional kar deta ess movie na or maloo malee ronn nikl gya 🥺🥺🥺🥺🥺🥺🥺💕💕💕💞💞💞💞kedee apna mma papa nal eda na kariyoo or na kedee ohna nal ava hovaa 🥺🥺🥺🤞🤞🧿🤞🤞🤞🤞🙏🙏❣️rabb ji sab nu chadikla veach rakhn 🧿🤞🤞 or sab da mma papa nu khush rakhna 😢😢🙏❣️❣️🧿🧿🤞

  • @pinkyghangas6508
    @pinkyghangas6508 หลายเดือนก่อน +2

    ਬਾਪੂ ਤੋ ਕੰਮ ਨੀ ਹੋਇਆ ਪਰ ਭੀਖ ਮੰਗਣ ਨੂੰ ਤਿਆਰ ਹੋ ਗਿਆ
    ਸਰਦਾਰ ਕਦੇ ਭੀਖ ਨੀ ਮੰਗਦੇ ਹੁੰਦੇ
    ਅਖੀਰ ਚ ਗਲਤ ਗਁਲ ਕਰ ਦਿੱਤੀ
    ਭੀਖ ਵਾਲਾ ਸੀਨ ਦਿਖਾ ਦਿੱਤਾ

  • @sumanekam3470
    @sumanekam3470 4 หลายเดือนก่อน +23

    Bhut sohni movie c rwata es movie ne ta ❤❤

  • @ajmaljutt6030
    @ajmaljutt6030 3 หลายเดือนก่อน +4

    Thanks to Indian Singhs to keep our culture live Love from Lahore ❤❤

  • @Solve-problem-with-Singh
    @Solve-problem-with-Singh 3 หลายเดือนก่อน +3

    ਫਿਲਮ ਤੋਂ ਇਹ ਸਿੱਖਣ ਨੂੰ ਮਿਲਿਆ ਹੈ ਅਪਨੇ ਪੰਜਾਬ ਵਿੱਚ ਰਹਿ ਕੇ ਕੰਮ ਕਰੋ ਮੇਹਨਤ ਕਰੋ ਕੰਮ ਨੂੰ ਵੱਡਾ ਛੋਟਾ ਨਾ ਸਮਝੋ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ, ਪਰ ਸਾਡੇ ਪੰਜਾਬੀ ਵੀ ਪੰਜਾਬ ਵਿੱਚ ਕੋਈ ਛੋਟਾ ਕੰਮ ਕਰਕੇ ਰਾਜੀ ਨਹੀਂ ਤੇ ਬਹੁਤੇ ਦੇ ਜ਼ਿਮੀਦਾਰ ਇਸ ਤਰਹ ਨੇ ਜੋਂ ਆਪ ਮੇਹਨਤ ਘੱਟ ਭਈਆ ਤੇ ਸੀਰਿਆ ਤੇ depend ਨੇ, ਪੰਜਾਬੀਓ ਅਪਣਾ ਪੰਜਾਬ ਸੰਭਾਲੋ ਬਸ

  • @user-oc4yq4px5i
    @user-oc4yq4px5i 4 หลายเดือนก่อน +4

    ❤. WAH,,KIINNI EMOTIONAL AND THIS MOVIE STORY,,ATT DIALOGUE,,, SARABJIT CHEEMA SUPER STAR HAI OYE HOYE SIRRA MOVIE HAI,,, CONGRATULATIONS ALL STAR CAST,,, PROUD OF THE BEST MOVIE

  • @MaheshKumar-rl4rh
    @MaheshKumar-rl4rh 3 หลายเดือนก่อน +3

    मां बाप ही दुनिया है दुनिया ही मां बाप है❤ सच में रोम रोम खुश हो गया मूवी देख कर

  • @umerjutt481
    @umerjutt481 3 หลายเดือนก่อน +4

    Main pakistan say yeah movie dekh raha hoon yeah movie mujhe bohat achi lagyi hai per maa baap ki izaat karo saara log ajj main rooh pada hoon yeah movie dekh kar or dukhi bhi bohat hoon main apni maa baap ki izaat karo saara log thanks,..😢😢😢😢😢😢😢😢😢😢😢heart toching movie hai

  • @articreation7845
    @articreation7845 3 หลายเดือนก่อน +2

    Bahut hi badhiya movie h ❤, or ek MSG bhe deti h Married New Couple ke liye 😊 Amazing 🤩

  • @sonubajaj4743
    @sonubajaj4743 3 หลายเดือนก่อน +2

    ਯੋਗਰਾਜ ਸਿੰਘ ਜੀ ਤੇ ਅਮਰੀਸ਼ ਪੂਰੀ ਜੀ ਇੱਕੋ ਜਹੀ ਪਰਿਤਬਾ ਦੇ ਮਾਲਕ ਜਿਹੋ ਝ ਮਰਜ਼ੀ ਰੋਲ ਕਰਵਾਲੋ ♥️♥️♥️

  • @legends_bande1029
    @legends_bande1029 3 หลายเดือนก่อน +4

    Sardara and sons 2 movie vi jaldi railing karo bohat vadiya movie hai ❤❤

  • @Gorkhi921
    @Gorkhi921 3 หลายเดือนก่อน +12

    True story a .. Canada 🇨🇦 ne riste khatam kar ditte

  • @ramansandhu8311
    @ramansandhu8311 3 หลายเดือนก่อน +4

    Stunning movie based on true story 😢. Really so gud

  • @HARPREETSINGH-er6lg
    @HARPREETSINGH-er6lg 3 หลายเดือนก่อน +2

    ਬਹੁਤ ਹੀ ਵਧੀਆ ਮੂਵੀ ਹੈ ਐਂਡ ਦੇ ਵਿੱਚ ਹਰ ਇੱਕ ਬੰਦਾ ਇਨਮੋਸ਼ਨਲ ਹੋ ਜਾਂਦਾ ਹੈ

  • @gurdeepkumar7840
    @gurdeepkumar7840 4 หลายเดือนก่อน +6

    Very nice acting ceema sab att kartte pajji tehanu pelhe var pind mahala vich dekaa c tussi nach nach ke satag tor te c very nice acting ceema saab

  • @kuldeepsinghsardarji8892
    @kuldeepsinghsardarji8892 4 หลายเดือนก่อน +20

    ਐ ਫਿਲਮ ਵੇਖ ਕੇ ਬਹੁਤ ਸਾਰੇ ਕਨੈਡਾ ਜਾਣ ਤੋਂ ਪਹਿਲਾਂ ਕੁਝ ਤਾਂ ਸੋਚਣਗੇ, ਪਰ ਪੰਜਾਬ ਤਾਂ ਪੰਜਾਬ ਹੀ ਹੈ

    • @ravindersinghkaler9544
      @ravindersinghkaler9544 4 หลายเดือนก่อน +1

      ਸਹੀ ਗੱਲ ਹੈ ਬਾਈ ਮੇਰਾ ਵੀ ਦਿਲ ਡਰਦਾ ਜਾਣ ਨੂੰ ਲੈਕੇ ਕੁੜੀ ਬੁਲਾਉਂਦੀ ਹੈ ਉਧਰ

    • @gurjeetkapoor1909
      @gurjeetkapoor1909 4 หลายเดือนก่อน +2

      J ithe sarkaar sahi howe te kaun jawe, bt asi australia khush e bcz ithe white collar job and labour ni krni pyi bs eh shukkr ho gya.... Parents nal rehn ta bahut hi good.
      Sb nu hard iss li lgda bcz bache after +2 aa jande, it's wrong.... Degree ya koi skill le k aan te mojja ne.... Jdo sarkar sahi km krna start kr den ta asi ta australia d PR v chad k bhajje ana.. Paisa sb kuch ni hunda sukkoon chahida jo k hn Punjab ch hai ni.... Jdo Punjab set hoya te paisa chad bhaje ana😊

    • @amandeepkaur6613
      @amandeepkaur6613 4 หลายเดือนก่อน +1

      ਕਨੇਡਾ ਜੋ ਮਰਜ਼ੀ ਆ ਜੀ ਪਰ ਆਪਣਾਂ ਪੰਜਾਬ ਨਹੀਂ ਛੱਡਣਾ ਚਾਹੀਦਾ

    • @inderjeetsekhon2017
      @inderjeetsekhon2017 3 หลายเดือนก่อน

      ✅​@@amandeepkaur6613

    • @user-ql6qx3tr5f
      @user-ql6qx3tr5f 3 หลายเดือนก่อน

      Per rukna kise ne nhi.

  • @pinka_jhajj
    @pinka_jhajj 3 หลายเดือนก่อน +1

    ਇਹ ਫਿਲਮ ਨੇ ਬਹੁਤ ਕੁੱਝ ਸਮਝਾ ਦਿੱਤਾ ਤੇ ਸਿੱਖਾਂ ਦਿੱਤਾ ਪਰਮਾਤਮਾ ਸਭਨਾਂ ਨੂੰ ਇਹ ਸਮਝ ਦੇਵੇ😢😢🎉🎉

  • @MakhanSingh-eu5nw
    @MakhanSingh-eu5nw 3 หลายเดือนก่อน +14

    Very emotional and real story 💯 % true.

  • @user-lx8ik6if7s
    @user-lx8ik6if7s 2 หลายเดือนก่อน +2

    Very nice and heart emotional movie😢😢

  • @GurjitSingh-sandhu
    @GurjitSingh-sandhu 3 หลายเดือนก่อน +4

    Everyone should watch this movie ❤

  • @DeepMakkar
    @DeepMakkar 3 หลายเดือนก่อน +1

    aa hundi aa sabyacharakh film ehde ch kya khoob dsya ki maa baap apne bachean li kina kuj krdea aa eho jehi movie tan record tutna chaida hai❤

  • @gurpreetkaur4087
    @gurpreetkaur4087 3 หลายเดือนก่อน +7

    Bahot hi Dil nu chhu len wali story .ajj bapu ji di yaad fer aa gai miss bapu gai

  • @baljeetsinghMrara.
    @baljeetsinghMrara. 3 หลายเดือนก่อน +2

    ਰਿਸ਼ਤਿਆਂ ਦੀ ਅਹਿਮੀਅਤ ਲਈ ਬਹੁਤ ਖ਼ੂਬ ਕੋਸ਼ਿਸ਼ ❤

  • @vikramsomalsomal5480
    @vikramsomalsomal5480 หลายเดือนก่อน

    ਕਨੇਡਾ ਅਤੇ ਹੋਰ ਮੁਲਕਾਂ ਦੇ ਬਜ਼ੁਰਗਾਂ ਦੀ ਅਸਲ ਜ਼ਿੰਦਗੀ ਕੀ ਇਸ ਫਿਲਮ ਦੀ ਤਰ੍ਹਾਂ ਸਭ ਦੇ ਹਲਾਤ ਬਦਲ ਜਾਣ ਗੇ ਵਹਿਗੁਰੂ ਜੀ ਲੋਕ ਇਸ ਫਿਲਮ ਨੂੰ ਵੇਖਣ ਅਤੇ ਅਮਲ ਕਰਨ ਜੀ

  • @mobilesworld8932
    @mobilesworld8932 3 หลายเดือนก่อน +1

    Bahottttt achi movie hay waldain kay hi ki khidmat say to bachon ko jannat milti hay bahot acha sabak ham sab kay liay

  • @haroonbaig2055
    @haroonbaig2055 4 หลายเดือนก่อน +3

    Excellent message Excellent movie we should learn from it I am from Hong Kong

  • @Zaildar1829
    @Zaildar1829 4 หลายเดือนก่อน +5

    End sachi end c ruwaa ditaa

  • @ManpreetKaur-hs4jb
    @ManpreetKaur-hs4jb 28 วันที่ผ่านมา +2

    Mom dad ❤❤ love u my mom dad my life 😢❤

  • @ambarsariya0780
    @ambarsariya0780 4 หลายเดือนก่อน +6

    Movie bhut sohni va par sade Punjab vale ene v anparh nhi jine dikhaye gye ne 😢🙏🙏bki movie vich massage bhut sohna va❤

  • @pardeepchabhal1176
    @pardeepchabhal1176 3 หลายเดือนก่อน +1

    ਬਹੁਤ ਵਧੀਆ ਫਿਲਮ ਮੈਸੇਜ ਵੀ ਉਹਨਾ ਲੋਕਾ ਨੂੰ ਜੋ ਪੰਜਾਬ ਵਿੱਚ ਆਪਣਾ ਰਾਜ ਛੱਡ ਕੇ ਬਾਹਰ ਗੁਲਾਮੀ ਕਰਨ ਜਾਦੇ

  • @kuldeepsinghsardarji8892
    @kuldeepsinghsardarji8892 4 หลายเดือนก่อน +1

    ਬਹੁਤ ਵਧੀਆ ਸਿਖਿਆ ਦਿੱਤੀ ਹੈ ਇਸ ਫਿਲਮ ਨੇ

  • @kiranminhas2646
    @kiranminhas2646 29 วันที่ผ่านมา +1

    sachi rona aagya dekhda hoya last scence

  • @gurdeepgogi5951
    @gurdeepgogi5951 4 หลายเดือนก่อน +191

    ਕਮਾਲ ਦੀ ਕਹਾਣੀ,ਕਮਾਲ ਦੇ ਸੰਵਾਦ,ਕਮਾਲ ਦੀ ਅਦਾਕਾਰੀ,, ਫਿਲਮ ਦਾ ਅੰਤ,,ਉਇ ਹੋਇ ਲਗਾਤਾਰ ਅੱਖਾਂ ਚੋਂ ਹੰਝੂ ਵਹਿੰਦੇ ਰਹੇ, ਲਗਾਤਾਰ 😢😢😢😢😢

    • @AjayRajput-rj7eg
      @AjayRajput-rj7eg 4 หลายเดือนก่อน +9

      Bil kul theke bola aap ne 😢😢

    • @user-kj8wn7hg5y
      @user-kj8wn7hg5y 4 หลายเดือนก่อน +2

      😊😊😋​@@AjayRajput-rj7eg

    • @user-zx108com
      @user-zx108com 4 หลายเดือนก่อน +3

      ਹਿੰਦੀ ਫ਼ਿਲਮ ਦੇਖੋ ਬਾਗਵਾਨ ਏਦਾ ਦੀ ਏ

    • @user-xk8uv8zz2e
      @user-xk8uv8zz2e 3 หลายเดือนก่อน +3

      Bilkul is 😢

    • @kulwinderkaur670
      @kulwinderkaur670 3 หลายเดือนก่อน +1

      sachi ana wadiya and a

  • @kiranjitkaurchahal8389
    @kiranjitkaurchahal8389 4 หลายเดือนก่อน +5

    Very nice movie

  • @usamazunair5698
    @usamazunair5698 หลายเดือนก่อน

    Thank you to realize the value of Parents and Men in this movie.
    Thank you to justice his/her character and all team. Thank you so much.
    I have to no words to appreciate your work. Thank you so much once again.

  • @superreasoning853
    @superreasoning853 หลายเดือนก่อน

    भाई बहुत ही अच्छी movie हैं लाइफ में पहली बार रोया हू ये movie देखकर अन्यथा कभी मेरी आँखों से आंसू नहीं आये और आज इस movie को देखने के बाद आंसू नहीं रुके 🙏🙏🙏🙏🙏

  • @gurmeetparmar6854
    @gurmeetparmar6854 3 หลายเดือนก่อน

    Heart touching episode 😢made me emotional I couldn’t stop crying. . Good luck with your coming season. You are al doing great Job🎉🎉May be one day tera mera will disappear. God bless you all 💐💐🌺🌺🎉🎉❤️❤️

  • @jammukashmirbeautyvlogs528
    @jammukashmirbeautyvlogs528 4 หลายเดือนก่อน +4

    Ikk movie kudiya te maa peeo the banaao jimme o sasaa soreya nu bojh samjhdiya ne ommey onna diya parjaai onna de maa peeo nu bojh samjhan fer ehsaas hove

  • @PreetiPreeti-tr5jy
    @PreetiPreeti-tr5jy 4 หลายเดือนก่อน +4

    Very nyc story 🥺☺️

  • @Gopi_maur
    @Gopi_maur หลายเดือนก่อน +1

    Bhut vadia movie aww full support all team members ✌️✌️💕💕💯💯

  • @user-hs5lz6bf8v
    @user-hs5lz6bf8v หลายเดือนก่อน +1

    Bhagwan se badkar hote hai maa..bapu .jiske paas nahi hote maa bbap us se puch ke dekho unke dil par

    • @user-hs5lz6bf8v
      @user-hs5lz6bf8v หลายเดือนก่อน +1

      Apne maa bapu ko hmesha kush rakho jannat inke paro me hai

  • @user-co8id8wk6h
    @user-co8id8wk6h 4 หลายเดือนก่อน +5

    KAINT MOVIE VEERE 😊

  • @KulwinderSingh-fe6yl
    @KulwinderSingh-fe6yl 4 หลายเดือนก่อน +2

    ਬਹੁਤ ਵਧੀਆ👍💯

  • @sharanjeetkaur6151
    @sharanjeetkaur6151 3 หลายเดือนก่อน

    ਬਹੁਤ ਖੂਬਸੂਰਤ ਸੁਨੇਹਾ ਦਿੰਦੀ ਹੈ ਇਹ ਫਿਲਮ

  • @waheguruji1804
    @waheguruji1804 3 หลายเดือนก่อน +1

    ਸੱਚੀ ਕਹਾਣੀ ਬਹੁਤ ਬਹੁਤ ਸੋਹਣੀ ਆ ਤੇ ਸਭ ਦੀਆ ਅੱਖ ਵਿਚ ਹੰਝੂ ਆ ਗਏ ਵੱਡੇਆ ਦਾ ਸਤਿਕਾਰ ਜਰੂਰ ਕਰਨ ਚਾਹੀਦਾ❤❤❤

  • @MandeepSingh-xk5bu
    @MandeepSingh-xk5bu 4 หลายเดือนก่อน +4

    Very very good movie❤

  • @HARPREETSINGH-jk3ec
    @HARPREETSINGH-jk3ec 3 หลายเดือนก่อน +2

    Swaad aa giya movie 🎬 dekh k

  • @amandeepkaur-qd7pe
    @amandeepkaur-qd7pe 3 หลายเดือนก่อน +2

    Sachi vdi sohni movie a. Rvaata movie ne

  • @DavinderVartiya
    @DavinderVartiya 4 หลายเดือนก่อน +3

    I miss you bapu g 😢😢😢 sahi film nice a bapu de zaad a ge dakh ke 😢😢😢😢

  • @user-mg3om3wb5n
    @user-mg3om3wb5n 4 หลายเดือนก่อน +8

    Very good 👍

  • @BaljinderKaur-ze7yr
    @BaljinderKaur-ze7yr 2 หลายเดือนก่อน +1

    Very inspiring movie ❤❤❤❤❤

  • @harjitsinghjheetajheeta4415
    @harjitsinghjheetajheeta4415 3 หลายเดือนก่อน +1

    Mere tajurbe Naal hon tak di sub to sohni movie❤

  • @user-hl4lu1sn9l
    @user-hl4lu1sn9l 3 หลายเดือนก่อน +1

    Ehniiii vdia movie 🍿🎥, it's amazing, ehna vdia msg , j ajj da time dekhiye ta ehiii reality a , jehre maa peo n apne lyiii ehna kuch kita , ohna nu aapa oh satikaar te sukh nhii dinde jehra deserve krde n , maa pyo di ahmiyat bohtt ii vdia tareeke nl convey kitii gyii a eh movie , it is the best I have ever seen ❤

  • @Gurrehmat770
    @Gurrehmat770 4 หลายเดือนก่อน +2

    Bhut hi vadia❤❤❤

  • @LovepreetSingh-mg9xv
    @LovepreetSingh-mg9xv 4 หลายเดือนก่อน +2

    ਬਹੁਤ ਵਧੀਆ

  • @kalasingh4112
    @kalasingh4112 3 หลายเดือนก่อน

    Bhut jde vadiya moive hai mai ajj tak puri life vich eda di film ni dehki dil khush hoo gya dehk k❤❤❤

  • @daveywaraich7033
    @daveywaraich7033 2 หลายเดือนก่อน

    Je ik ne Kahi duja sun lave, taa esse nu Priwar Kehnde ne 🙏.. Parmatma sab de Priwara nu Khush rakhan

  • @mehtacomputersgoriwala4411
    @mehtacomputersgoriwala4411 4 หลายเดือนก่อน +1

    climax scene.. yograj sir bhahut Sohni movie..

  • @BaljinderDhillon-tm2qb
    @BaljinderDhillon-tm2qb 2 หลายเดือนก่อน

    So nice movie

  • @SurenderKumar-zi9xv
    @SurenderKumar-zi9xv 4 หลายเดือนก่อน +1

    ❤❤🎉🎉..Very Very Very Very Very Very Very Very n Many More Very Nic Movie..🎉🎉❤❤

  • @KULDEEPSINGH-vo8vs
    @KULDEEPSINGH-vo8vs 4 หลายเดือนก่อน +3

    Yograj ji sirra e ne har ek movie ch

  • @ultimatesamarthkiduniya5215
    @ultimatesamarthkiduniya5215 หลายเดือนก่อน +1

    16:52 Cutest Scene Ever!!!

  • @shivsenaazadhind2312
    @shivsenaazadhind2312 3 หลายเดือนก่อน +1

    ਬਹੁਤ ਹੀ ਵਧੀਆ ਜੀ

  • @garryofficalOnyoutube
    @garryofficalOnyoutube 4 หลายเดือนก่อน

    ਵਧੀਆ ਫਿਲਮ ਸੀ❤

  • @gill--channel
    @gill--channel 2 หลายเดือนก่อน +1

    Eh punjabi movie jva shi bnai aa🙏🙏🙏🙏🙏
    aaj da v ahi ahi haal aa, par pinda vargi sardari kithe
    Bas ena fark aa ki pind ch apa avdeya lyi km krde aa te athe dujheya da

  • @vikramrandhawa2978
    @vikramrandhawa2978 3 หลายเดือนก่อน

    Ronna 😢 aa gya film dekh k last bich bahut kuch sikhn nu milaya flim bich ❤

  • @samlubana2897
    @samlubana2897 4 หลายเดือนก่อน +1

    Kamal karti yar kade roeya ni c pardesha vich ake end wale part ne rona a geya 🙏🥲

  • @dalersinghghumman
    @dalersinghghumman 4 หลายเดือนก่อน +1

    bahut sohni movi a ❤❤

  • @KaramvirSingh-cl2eb
    @KaramvirSingh-cl2eb 3 หลายเดือนก่อน +2

    Best to best movie super beautiful.😢

  • @swaranpreet349
    @swaranpreet349 3 หลายเดือนก่อน +1

    Nice aaa movie 😢❤❤❤

  • @user-xk8uv8zz2e
    @user-xk8uv8zz2e 3 หลายเดือนก่อน +2

    Kmaal di movie end teh rona a gea Buth sohni movie a

  • @iram_x1661
    @iram_x1661 2 วันที่ผ่านมา

    Zabardast movie hai or pori real hai😊

  • @sanjeevraghav3700
    @sanjeevraghav3700 3 หลายเดือนก่อน

    This movie ends with tear in my eyes! I ll sacrifice anything to my parents . Nothing is better and greater than my parents❤