ਵੱਸ ਰੂਹ ਹੀ ਨੀ ਪਾ ਹੁੰਦੀ ਬਾਕੀ ਤਾਂ ਐਵੈ ਹੀ ਲਗਦਾ ਜਿਵੇ ਸਿੱਧੂ ਮੂਸੇਵਾਲਾ ਖੜਾ ਹੋਵੇ ਸਾਡੇ ਵਿਚਕਾਰ

แชร์
ฝัง
  • เผยแพร่เมื่อ 17 ม.ค. 2025

ความคิดเห็น • 874

  • @globetractors8841
    @globetractors8841  2 ปีที่แล้ว +132

    Artist Iqbal Singh 9464200077

    • @gbskaurzzzkaur4552
      @gbskaurzzzkaur4552 2 ปีที่แล้ว +1

      Bott Bott Bott dhanwaad veer g🙏🏼🙏🏼🙏🏼🙏🏼🙏🏼🙏🏼🙏🏼🙏🏼

    • @295hardwork
      @295hardwork 2 ปีที่แล้ว

      🙏🙏🙏🙏🙏🙏🙏🙏🙏

    • @harneethayer6908
      @harneethayer6908 2 ปีที่แล้ว

      ਬਹੁਤ ਧੰਨਵਾਦ ਵੀਰ ਜੀ

    • @MustakKhan-dz3fr
      @MustakKhan-dz3fr 2 ปีที่แล้ว

      Kya कारीगिरी h

    • @MustakKhan-dz3fr
      @MustakKhan-dz3fr 2 ปีที่แล้ว

      🙏

  • @pavitarsingh7489
    @pavitarsingh7489 2 ปีที่แล้ว +163

    ਜਿਹੜੇ ਕਹਿੰਦੇ ਹੁੰਦੇ ਸੀ ਕੀ ਖੱਟਿਆ ਸਿੱਧੂ ਨੇ ,ਹੁਣ ਪਤਾ ਚੱਲ ਦਾ ਬਾਈ ਦੀ ਕੀਤੀ ਕਮਾਈ ਦਾ ਪੈਸਾ ਤਾਂ ਹਰ ਕੋਈ ਕਮਾ ਲੈਂਦਾ ਪਰ ਦੁਨੀਆਂ ਕਮਾਉਣੀ ਬਹੁਤ ੳਖੀ ਐ ,ਪਰ ਸਾਡੇ ਸਿੱਧੂ ਵੀਰੇ ਨੇ ਰੁਤਬਾ ਹਾਸਲ ਕੀਤਾ ਐ ਦਿਲਾ ਚ ਰਾਜ ਕਰ ਗਿਆ

    • @arshkaul2944
      @arshkaul2944 2 ปีที่แล้ว +3

      Sahi gl aa veere tuc sahi kia bilkul. Pesa ta hr koi kmonda pr duniaa virla e kmonda .. te
      Apna sidhu bhra duniaa kma geaa miss you veere

    • @HardeepSingh-zb2tw
      @HardeepSingh-zb2tw 2 ปีที่แล้ว +2

      Bilkul sahi bolya tusi

    • @srbexplorer7521
      @srbexplorer7521 2 ปีที่แล้ว +3

      ਬੱਸ ਆਹੀ ਗੱਲ ਐ ਕੋਈ ਝੂਠ ਬੋਲ ਕੇ ਬਹੁਤ ਲੰਬਾ ਜਿਉਂਦਾ ਤੇ ਕੋਈ ਬਹੁਤ ਘੱਟ ਸਮੇਂ ਵਿੱਚ ਹੀ ਜਿੰਦਗੀ ਜੀ ਕੇ ਸਦਾ ਲਈ ਅਮਰ ਹੋ ਜਾਂਦਾ । ਓਹ ਆਪਣਾ ਭਾਈ ਸਿੱਧੂ ਸੀ ਜੌ ਸੱਚ ਵਾਲੀ ਜਿੰਦਗੀ ਥੋੜੀ ਕੂ ਜੀ ਕੇ ਸਦਾ ਲਈ ਅਮਰ ਹੋ ਗਿਆ 🙏

  • @menkavirdi6565
    @menkavirdi6565 2 ปีที่แล้ว +99

    ਸਲੁਟ ਹੈ ਵਿਰੇ ਤੇਨੂੰ ਤੇ ਤੇਰੀ ਕੱਲਾ ਨੂੰ ❤🙋‍♀️🙋‍♀️😭😭😭😭😭😭😭😭😭😭😭😭

  • @MSVIRK-rw2tf
    @MSVIRK-rw2tf 2 ปีที่แล้ว +168

    ਏਦੇ ਵਰਗਾ 100 ਸਾਲਾਂ ਤੱਕ ਨਈੰ ਜੰਮਣਾੰ ਹੁੱਣ😭😭😭😭 ਦੁਨੀਆਂ ਦਾ ਪਹਿਲਾਂ ਸਿੰਗਰ ਜਿਸਨੁੂੰ ਗੋਲੀ ਲੱਗਣ ਤੋੰ ਬਾਅਦ ਫੈਨਾੰ ਨੇ ਦਿਲ ਦਾਨ ਕਰਨ ਲਈ ਵੀ ਫੋਨ ਕਰ ਕਰ ਕੇ ਵਾਸਤੇ ਪਾਏ ਕਿ ਸਿੱਧੂ ਨੂੰ ਜਿੰਦਾਂ ਕਰਦੋ ਸਾਡਾ ਦਿੱਲ ਕੱਡ ਕੇ ਪਾਦੋ। ਇਹੋ ਜਿਹਾ ਕਿਥੇ ਜੰਮਣਾਂ ਹੁਣ 😭😭😭😭😭😭😭

    • @Rmaan158
      @Rmaan158 2 ปีที่แล้ว +9

      Sahi kaha g

    • @Singh-money
      @Singh-money 2 ปีที่แล้ว +5

      Hmmm

    • @ramandeep5809
      @ramandeep5809 2 ปีที่แล้ว +6

      Hainji

    • @majorsidhu22
      @majorsidhu22 2 ปีที่แล้ว +6

      ਕੀ ਕਹੀਏ ਯਾਰ ਦਿਲ ਰੋਦਾਂ ਬਾਈ

    • @baljinderkaur1672
      @baljinderkaur1672 2 ปีที่แล้ว +4

      ਬਿਲਕੁਲ ਸਹੀ ।

  • @PBX29.93
    @PBX29.93 2 ปีที่แล้ว +45

    ਇਕਬਾਲ ਸਿੰਘ ਬਾਈ ਜੀ ਦੀ ਕਲਾ ਨੂੰ ਸਲਾਮ, ਵਾਹਿਗੁਰੂ ਜੀ ਹੋਰ ਤਰੱਕੀਆਂ ਬੱਖ਼ਸਣ
    ਸਿੱਧੂ ਮੂਸੇਵਾਲਾ ਬਾਈ ਮਿਸ ਯੂ 😭😭
    Legend never die 😭

  • @navdeepbajwa385
    @navdeepbajwa385 2 ปีที่แล้ว +19

    Very good job. Thank you so much.😢😢 ਇਹ ਬੱਚਾ ਤਾਂ ਇਕ ਰੱਬ ਦਾ ਰੂਪ ਹੀ ਸੀ। ਜਿਸ ਨੂੰ ਅੱਜ ਸਾਰੀ ਦੁਨੀਆਂ ਯਾਦ ਕਰਕੇ ਰੋ ਰਹੀ ਹੈ।🙏🙏

  • @gurdialsingh5860
    @gurdialsingh5860 2 ปีที่แล้ว +23

    ਕੁਛ ਤਾਂ ਗੱਲ ਹੋਣੀ ਵੀਰ ਚ ਜੌ ਇੰਨਾ ਮਾਣ ਮਿਲ ਰਿਹਾ। ਸਲੂਟ ਸਿੱਧੂ ਬਾਈ।

  • @inderjeetsingh757
    @inderjeetsingh757 2 ปีที่แล้ว +93

    ਬਹੁਤੇ ਰੋਣ ਗਏ ਦਿਲਾਂ ਦੇ ਜਾਨੀ ਮਾਪੇ ਤੈਨੂੰ ਘੱਟ ਰੋਣ ਗਏ, ਇਕੋ ਮਾਂ ਦੇ ਢਿੱਡੋ ਜਨਮਦਿਨ ਤਾਂ ਨਹੀਂ ਲਿਆ ਪਰ ਤੇਰੀ ਯਾਰੀ ਸਾਨੂੰ ਭਰਾਂ ਬਣਾ ਗਈ , ਬਹੁਤ ਦੁੱਖ ਹੁੰਦਾ ਅੱਜ ਵੀ ਵੀਰ ਤੇਰੇ ਜਾਣ ਦਾ ਜਿਵੇੰ ਪਹਿਲੇ ਦਿਨ ਸੀ, ਕਦੇ ਨਹੀਂ ਭੁੱਲ ਸਕਦੇ ਵੀਰ ਤੈਨੂੰ ਸਕਾ ਭਰਾਂ ਹੀ ਮੰਨਿਆ

  • @baljindersinghdhillon1105
    @baljindersinghdhillon1105 2 ปีที่แล้ว +56

    ਬੁੱਤ ਬਣ ਗਿਆ ਸਾਡਾ ਬਾਈ,,,,, ਕਿਥੋਂ ਲੱਭੀਏ ਯਾਰ ਤੈਨੂੰ,,,,, ਬਹੁਤ ਗਲਤ ਹੋ ਗਿਆ ਯਾਰ,,,, ਜਿਵੇਂ ਜਿਵੇਂ ਸਮਾਂ ਬੀਤਦਾ ਤੂੰ ਹੋਰ ਵੱਧ ਯਾਦ ਆਉਂਦਾ ਬਾਈ ਕੀ ਕਰੀਏ 😢

  • @JagdevSingh-lw5dj
    @JagdevSingh-lw5dj 2 ปีที่แล้ว +181

    ਬਹੁਤ ਸੋਹਣੀ ਕਲਾ ਸੇਮ ਚੇਹਰਾ ਬਣਾਇਆ

    • @harpalsinghsingh8633
      @harpalsinghsingh8633 2 ปีที่แล้ว +1

      ਜਿਓਦਾ ਰਹੇ ਵੀਰਾ ਬਣਾਉਣ ਵਾਲਿਆਂ

    • @syedabatool9130
      @syedabatool9130 2 ปีที่แล้ว

      but bhot hi duhk he😢😢

  • @majorsidhu22
    @majorsidhu22 2 ปีที่แล้ว +30

    ਰੋਣ ਆ ਗਿਆ ਭਾਈ ਵਿਡੀਉ ਦੇਖ ਕੇ ਬਾਈ ਦਾ ਬਤ ਦੇਖ ਕੇ ਬਾਈ ਦਿਲ ਰੋ ਪਿਆ

    • @jaswinder3716
      @jaswinder3716 2 ปีที่แล้ว

      ਸਹੀ ਕਿਹਾ😭😭😭😭😭😭😭😭😭😭

  • @No_Name9046
    @No_Name9046 2 ปีที่แล้ว +25

    ਉਂਗਲ ਖੜੀ ਆ ਤੇ ਖੜੀ ਰਹੁਗੀ👆🏻👏🏻
    ਬਹੁਤ ਸੋਹਣੀ ਕਲਾਕਾਰੀ ਕੀਤੀ ਬਾਈ ਜੀ ਬਹੁਤ ਬਹੁਤ ਧੰਨਵਾਦ 🙏🏻 ਬਾਕੀ ਮਿੰਟੂ ਬਾਈ ਜੀ ਅਸੀ ਸਾਰੇ ਥੌਡੇ ਨਾਲ ਆ ਹਮੇਸ਼ਾ❤

  • @karamvirchahal5002
    @karamvirchahal5002 2 ปีที่แล้ว +116

    ਸ਼ਾਬਾਸ਼ ਬਣਾਉਣ ਵਾਲੇ ਦੀ ਲੱਖ ਲੱਖ ਵਾਰ ਧੰਨਵਾਦ

  • @sandeepkaurjawandha1418
    @sandeepkaurjawandha1418 2 ปีที่แล้ว +25

    🙏🙏🙏🙏 jug jug jio jawaniaa maano veere ਬਣਾਉਣ ਵਾਲੇ ਵੀਰ ਨੂੰ ਸਲੂਟ ਏ🙏🙏🙏👏👏👏🙏🙏⚖️

    • @inderdhillon2912
      @inderdhillon2912 2 ปีที่แล้ว

      👌👌🙏🏻🙏🏻🙏🏻🙏🏻❤❤🤲🤲🙏🏻🙏🏻

  • @neerajbakshi6522
    @neerajbakshi6522 2 ปีที่แล้ว +33

    Excellent art, God bless you singh Saab, it's real life sculpture

  • @longlivessidhumoosewala
    @longlivessidhumoosewala 2 ปีที่แล้ว +19

    Miss u veere tainu millan da khwab ee reh gea 😭😭krma Wale aa oh lok Jo tainu mill ske

  • @Chota_Gamer2009
    @Chota_Gamer2009 2 ปีที่แล้ว +4

    ਬਣਾਉਣ ਵਾਲੇ ਨੂੰ ਦਿਲੋਂ ਸਤਿਕਾਰ ਪਿਆਰ ਅਤੇ ਧੰਨਵਾਦ ਕਰਦੇ ਹਾਂ ਜੀ ਤੁਸੀਂ ਕਿਹਾ ਕਿ ਸਿਰਫ ਬੋਲਦਾ ਨਹੀਂ ਮੇਰਾ ਮੰਨਣਾ ਹੈ ਕਿ ਸਿੱਧੂ ਮੂਸੇਵਾਲਾ ਬਾਈ ਜੀ ਸਾਡੀ ਰੂਹਾਂ ਵਿੱਚ ਬੋਲਦਾ ਰਹੂਗਾ ਸਿੱਧੂ ਮੂਸੇਵਾਲਾ ਸਦਾ ਲਈ ਅਮਰ ਹੋ ਗਿਆ ਹੈ 💐💐💐💐💐❤️❤️❤️❤️❤️😭😭😭😭😭🙏🙏🙏🙏🙏

  • @Minereaction786
    @Minereaction786 2 ปีที่แล้ว +57

    legend never die 😞 paa ji zindabad justice for Sidhu moose Wala 😭 King 👑 miss you paa ji zindabad 😢 Allah pak sabar dy parents ko ur paa ji ko bakhsh Dy ameen 😭 love and respect from Pakistan ❣️❤️

  • @makhankalas660
    @makhankalas660 2 ปีที่แล้ว +3

    ਸਲੂਟ ਹੈ ਵੀਰ ਜੀ ਬਹੁਤ ਵਧੀਆ ਸਟੈਚੂ ਬਣਾਇਆ ਹੈ ਵੀਰ ਦਾ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @sukhamohie2750
    @sukhamohie2750 2 ปีที่แล้ว +27

    ਅਾਜਾ ਬਾਂੲੀ ਸਿੱਧੂ ਵੀਰ ਤੇਰੇ ਬਿੰਨਾ ਸਾਰਾ ਕੁਝ ਸੁੰਨਾ ਹੋ ਗੲੀਅਾ

    • @funnyprank9589
      @funnyprank9589 2 ปีที่แล้ว +1

      😭😭😭😭😭😭😭😭

    • @sukhamohie2750
      @sukhamohie2750 2 ปีที่แล้ว

      @@funnyprank9589 😭😔😔😔

  • @manobili5296
    @manobili5296 2 ปีที่แล้ว +23

    Allah bless his family. Sidhu bhai was a legend and legends never die.❤ He will b always in our hearts❤Great job veer g. From Pakistan🇵🇰

  • @ramandeepkaurdhillon8333
    @ramandeepkaurdhillon8333 2 ปีที่แล้ว +8

    ਇਹ ਆ ਬਾਈ ਦੀ ਕਮਾਈ ਬਹੁਤ ਵਧੀਆ ਬਹੁਤ ਵਧੀਆ ਕਲਾ

  • @crazycricket449
    @crazycricket449 2 ปีที่แล้ว +112

    I never listen his any song before his death 😢 but after his death 😭 I fell love ❤with him 😍 why I don't know 💔 Allah Bless his Family Amin 🤲 lots of love and respect from Pakistan 😘🇵🇰
    legends never die 💔 never ended 😭😭

    • @crazycricket449
      @crazycricket449 2 ปีที่แล้ว +1

      @Jaswinder Singh
      Thnxcccccxxxxx 🥰
      Love 😘 🔙

    • @brijpalsinghbhadwal1508
      @brijpalsinghbhadwal1508 2 ปีที่แล้ว

      Love you Pakistan 🇵🇰 from India 🇮🇳

    • @crazycricket449
      @crazycricket449 2 ปีที่แล้ว

      @@brijpalsinghbhadwal1508
      Love 💟😘 back 🔙

    • @a22dx42
      @a22dx42 2 ปีที่แล้ว

      th-cam.com/video/93cKrilzo94/w-d-xo.html
      maa bhangra sidhu moose wala

  • @hamdanahamdhamdanahamd5241
    @hamdanahamdhamdanahamd5241 2 ปีที่แล้ว +25

    Legend never die..Bhai ka stychu dekh k bht Rona Aya h

  • @makhankalas660
    @makhankalas660 2 ปีที่แล้ว +1

    .ਬਹੁਤ ਜਿਆਦਾ ਮੇਹਨਤ ਨਾਲ ਬਾਈ ਦਾ ਬਹੁਤ ਵਧੀਆ ਬੁੱਤ ਬਣਾਇਆ ਹੈ ਜੀ

  • @poojabanth260
    @poojabanth260 2 ปีที่แล้ว +28

    Miss U legend Dil bich hmesha rhega din vich pta ni kini Baar ronde a Baai yd krke...moose ala jatt nhio mitna 5 tatoooos......

  • @GurwinderSingh-rj3so
    @GurwinderSingh-rj3so 2 ปีที่แล้ว +1

    ਬਹੁਤ ਵਧੀਆ ਜੀ ਤਸਵੀਰ ਵਿੱਚ ਇੱਕ ਜਾਨ ਹੀ ਥਾਕੀ ਹੈ ਹਰ ਕੋਈ ਕਮੀ ਨਹੀਂ ਵੀਰ ਜੀ ਤਸਵੀਰ ਵਿੱਚ😭😭😭😭😭🙏🙏🙏

  • @safinazsafinaz6336
    @safinazsafinaz6336 2 ปีที่แล้ว +8

    Siddu bhai ek ache singer bhi hi ache insan bhi.hum sab k dilon ❤️ me hamesha rehenge... inshallah... 🙏👍👍we love you always siddu paji 😘❤️...

  • @taranjeetkaur1495
    @taranjeetkaur1495 2 ปีที่แล้ว +2

    ਸਿੱਧੂ ਹਮੇਸ਼ਾ ਦਿਲਾਂ ਵਿਚ ਰਹੇਗਾ ♥️♥️😭😭 ਇਹ ਬਿਲਕੁਲ same ਆ ਪਰ ਜੋਂ ਸਮਾਧੀ ਤੇ ਲੱਗੀ ਆ ਉਹ ਇਹਦੇ ਵਾਂਗ ਨਹੀਂ ਆ।ਓਹਦੇ ਵਿਚ ਵੀ ਕੋਈ modifie ਹੋ ਜਾਏ ਤਾਂ ਬਹੁਤ ਵਧੀਆ ਹੋਊ 🙏🙏

  • @HeeraSingh-ry2op
    @HeeraSingh-ry2op 2 ปีที่แล้ว +4

    Rab nu ehi benti hai ki sidhu dwara janam leve

  • @2357harry
    @2357harry 2 ปีที่แล้ว +6

    Real artist made real HERO SIDHU MOOSEWALA salute to you brother 🙏 🙏🙏🙏🙏 for this wonderful work .

  • @jass4375
    @jass4375 2 ปีที่แล้ว +3

    ਜਦੋਂ ਕਿਸੇ ਲਈ ਸਾਡਾ ਦਿਲ ਰੋਂਦਾ ਸਮਝੋ ਰੱਬ ਆਪ ਪ੍ਰਵੇਸ਼ ਕਰਦਾ ਤੁਹਾਡੇ ਅੰਦਰ।

  • @rupaliarora1768
    @rupaliarora1768 2 ปีที่แล้ว +4

    Veer g bs kime rab es ch jaan v pa dve tuc bhot sohna bnaya sade veere nu ... miss u moosa jatt ..

  • @sukhiduggankaur384
    @sukhiduggankaur384 2 ปีที่แล้ว

    ਮਨ ਭਰ ਆਇਆ ਦੇਖ ਕੇ ਬਹੁਤ ਮਿਹਨਤ ਕੀਤੀ ਬਾਈ ਜੀ ਨੇ ਧੰਨਵਾਦ ਬਾਈ

  • @jaswinderkaur6950
    @jaswinderkaur6950 2 ปีที่แล้ว +16

    Proud of u veere. Legend never die💪💪💪💪💪

  • @amanpreetkaurbatth5590
    @amanpreetkaurbatth5590 2 ปีที่แล้ว +14

    Bahaut sohna 🙏🙏🙏🙏🙏miss u sidhu veer 😭😭😭

  • @AbhishekSharma-nj9be
    @AbhishekSharma-nj9be 2 ปีที่แล้ว +9

    🙏🏼❤️ Such a true kalakar , such a true friends 🙏🏼♥️ Rab sab te Meher Kare .. #justicforsidhumoosewala

  • @ravleenkaur4163
    @ravleenkaur4163 2 ปีที่แล้ว

    🌷🌷ਜਮਾ ਹੀ ਚੇਹਰਾ ਚਹੇਰੇ ਵਰਗਾ ਏ
    ਬਹੁਤ ਬਹੁਤ ਧੰਨਵਾਦ ਜੀ

  • @emperorofuniverse4362
    @emperorofuniverse4362 2 ปีที่แล้ว +6

    Great bhai nu hmesha jeonda rakhna

  • @sukhisekhon244
    @sukhisekhon244 2 ปีที่แล้ว +1

    Bahot vadhiya veer ji bahot bahot thanks fans wallon

  • @JAspalSingh-lu1hf
    @JAspalSingh-lu1hf 2 ปีที่แล้ว

    ਵੀਰ ਜੀ ਬਹੁਤ ਸੋਹਣੀ ਮੂਰਤੀ ਬਣਾਈ ਆ ਵੀਰ ਨੇ ਸਿਰ ਝੁਕਦਾ ਵੀਰ ਦੀ ਕਲਾਕਾਰੀ ਅੱਗੇ 🙏

  • @nitishbhardwaj3247
    @nitishbhardwaj3247 2 ปีที่แล้ว +10

    Punjab de har sheher ch lga do
    Bai de statue
    Ehna naam roshan kitta ess bande ne
    Punjab da…
    Nahi hona koi hor
    Moosewala
    💔💔

  • @BorderkaRakshak
    @BorderkaRakshak 2 ปีที่แล้ว +2

    Aanshu aa gye fir ik bar yrr,😭😭😭😭😭😭😭😭😭😭😭😭😭

  • @amarjitkaur2545
    @amarjitkaur2545 2 ปีที่แล้ว +3

    Waheguru ji Maher karna jina ne banaya bhout barda Art hai#justiceforsidhu🙏🙏

  • @maqsoodjohn
    @maqsoodjohn 2 ปีที่แล้ว +36

    🇵🇰🇵🇰 legend never die I love you veer je miss you 😞😞

  • @blackbullofficial
    @blackbullofficial 2 ปีที่แล้ว +3

    LEGEND - sidhumoosewala bai Tah AMAR hoga ya shubhdeep bai Tah AMAR hoga ya.....miss you bro Love you bro 😢😢😢😢😢

  • @Rmaan158
    @Rmaan158 2 ปีที่แล้ว +6

    Rabaa I've lagda sada pra sachi aa ke khad giya hove mis you Jaan😭

  • @ParminderKaur-lw2bd
    @ParminderKaur-lw2bd 2 ปีที่แล้ว

    ਬਹੁਤ ਬਹੁਤ ਧੰਨਵਾਦ ਇਕਬਾਲ ਸਿੰਘ ਵੀਰ ਦਾ।🙏🙏🙏🙏🙏🙏🙏🙏🙏🙏🙏🙏🙏🙏

  • @poojabanth260
    @poojabanth260 2 ปีที่แล้ว +10

    Justice for sidhu Moose Wala... encounter hona chahida ona loka da jina ne maaria rbb brga Banda ...haal tuhada bi maada hou kaljug h ethe ei paa ke jauge...

  • @vermacybercafe
    @vermacybercafe 2 ปีที่แล้ว +12

    Artist is very nice work
    To make legend statue 🗿🗽❤️❤️

  • @HarpreetSingh-zo4fr
    @HarpreetSingh-zo4fr 2 ปีที่แล้ว +2

    Hai Koi Horr Legend 🙏 Real Hero 🙏 Sadda Sardar Bhara Moose wala Dilo Pyar ❣️ Bhara De Layi Sada 5911 Amar Rahhe 🙏

  • @khusikang8382
    @khusikang8382 2 ปีที่แล้ว +6

    I miss you Veera ji sibhu moose 😭😭😭😭😭😭😭😭😭😭😭

  • @kashmirkaur6827
    @kashmirkaur6827 2 ปีที่แล้ว +3

    Bahut sohna sidhu puter da but thank you bnaun wale veer da waheguru ena di kala te mehar rakhe 🙏🏻🙏🏻🙏🏻🙏🏻🙏🏻

  • @desasingh7038
    @desasingh7038 2 ปีที่แล้ว +1

    ਜਿਉਂਦੇ ਰਹੋ ਵੀਰੋ ਜੋ ਬਾਈ ਨੂੰ ਏਨਾ ਪਿਆਰ ਕਰਦੇ ਹੋ

  • @AmanDeep-vs2ce
    @AmanDeep-vs2ce 2 ปีที่แล้ว +1

    Veere dil roh penda Sidhu veer di pic dekh ke koi lavaz nhi hai 🙏🙏

  • @SandeepKaur-qz5gz
    @SandeepKaur-qz5gz 2 ปีที่แล้ว

    ਹੇ ਵਾਹਿਗੁਰੂ ਜੀ ਸਿੱਧੂ ਮੂਸੇਵਾਲਾ ਦਾ ਪੁਨਰ ਜਨਮ ਹੋ ਜਾਵੇ ਓਸੇ ਦੇ ਮਾਤਾ ਪਿਤਾ ਉਸਦੇ ਮਾਤਾ ਪਿਤਾ ਹੋਣ
    ਏ ਅਰਦਾਸ ਮਨਜੂਰ ਕਰਨਾ ਵਾਹਿਗੁਰੂ ਜੀ !!!

  • @sandhuschannel2114
    @sandhuschannel2114 2 ปีที่แล้ว +2

    Bahut jyada sohni klaa vaa God bless you veere ❤️🙏

  • @princebansal8681
    @princebansal8681 2 ปีที่แล้ว

    ਰੱਬ ਨੇ ਇੰਨੀ ਛੋਟੀ ਉਮਰ ਦਿੱਤੀ ਪਰ‌ ਆਪਣਾ ਨਾਂ ਸਾਰੀ ਦੁਨੀਆਂ ਤੇ ਅਮਰ ਕਰ ਗਿਆ ਭਾਈ ਇੱਕ ਜਾਨ ਹੀ ਰਿਹ ਗਈ , vv nice g ਸਿੱਧੂ y miss u

  • @shivdaramsingh6997
    @shivdaramsingh6997 2 ปีที่แล้ว +6

    Oh rabbbbbba...butta jogga kar dita...oh Lawarance gang dawda kakh naaaa rahey...kirrey peyn dawnu mout v naaa ayeeee tey jeeee v naaaa sakooooo😭😭😭😭😭😭😭

  • @filminavneet4332
    @filminavneet4332 2 ปีที่แล้ว +13

    Kaash it statue me koi jaan daal de or Sidhu Waapas aa jaye- kaash ye sab ek bura supna ho or kal fir Sidhu live ho jaye , aaj bhi yakeen nahi hota or na hi hoga kyoki vo dil me dhadkan banke rehta hai , pehli baar ye ehsaas hua ki jis se main kabhi mila nahi bus uska fan tha or rahunga lekin uske jaane se laga jaise saga bhai chala gaya - salute to artist - always love you Sidhu th-cam.com/video/Vxq73w05t8s/w-d-xo.html

  • @shwetatrehan6531
    @shwetatrehan6531 2 ปีที่แล้ว +4

    Guru Sahib has blessed you with good art and you did full justice with the statue of Sidhu bai 👌🏻👌🏻🙏🏻🙏🏻..Guru Sahib hamesha aap ji te mehar Karan 🙏🏻

  • @SonuSingh-iz8ts
    @SonuSingh-iz8ts 2 ปีที่แล้ว +8

    Legend never die miss you veere😭😭

  • @soniasandhu2331
    @soniasandhu2331 2 ปีที่แล้ว +2

    God bless you uncle ji ,rabb tuhanu always happy rakhn🙏🙏🙏thx dilo

  • @lifeofangelnita
    @lifeofangelnita 2 ปีที่แล้ว +2

    Jadh articles neh boliya ki main statue banade hoye us nal galan kitiyan yaar ronah nikal geya.. sachi ga hai asi joh kam ruh lahke karde ohh vadia hi banda.. Salute veere bahot vadia kam karde tusi.. Sidhu paji Zindabad 💖

  • @Randhawa007
    @Randhawa007 2 ปีที่แล้ว +3

    Astaad rehndi duniya tak tahda naam vajda rahuga 💪💪❤️ we love you bai g.. u wl alwys remain in our heart..

  • @sandeepbadhan3992
    @sandeepbadhan3992 2 ปีที่แล้ว

    ਕਲਾ ਦਾ ਕੋਈ ਮੁੱਲ ਨੀ ਬਾਈ ਜੀ।
    Miss you sidhu bai😥😥😥😥😥

  • @varinderkaur2770
    @varinderkaur2770 2 ปีที่แล้ว +1

    ਬਹੁਤ ਹੀ ਵਧੀਆ ਬਣਾਇਆ ਹੈ ਬਹੁਤ ਹੀ ਧੰਨਵਾਦ

  • @rawanjeetkour7198
    @rawanjeetkour7198 2 ปีที่แล้ว +3

    Very beautiful sidhu moosewala 😭😭

  • @kaurdeep1607
    @kaurdeep1607 2 ปีที่แล้ว +7

    Miss you sidhu bai 😭😭😭

  • @gurvindersinghbawasran3336
    @gurvindersinghbawasran3336 2 ปีที่แล้ว

    ਵਾਲਾ ਦਿਲ ਦਾ ਮੋਮ ਆ ਬਾਈ ਭਾਨਾ ਵੀ,,, ਸੱਚ ਪੁੱਛੋ ਤਾਂ ਬਾਈ ਅਗਰ ਮੈ ਵੀ ਓਥੇ ਹੁੰਦਾ ਤਾਂ ਸ਼ਾਇਦ ਅੱਖ ਮੇਰੀ ਭਰ ਅਉਂਦੀ 😭😭

  • @bhattijaidwala6225
    @bhattijaidwala6225 2 ปีที่แล้ว +1

    Eqbal veer satsriakal ji God ne thano bhot kla bkhsi a 🙏🙏🙏🙏🙏🙏🇮🇳🇮🇳🇮🇳🇮🇳🇮🇳🇮🇳💕

  • @sukhvirsinghsunnyscienceex6022
    @sukhvirsinghsunnyscienceex6022 2 ปีที่แล้ว +7

    Miss you Sidhu Veer 😭😭😭😭😭😭😭😭😭😭😭💔💔💔💔💔😭😭😭😭😭😭😭😭😭😭😭😭😭😭😭

  • @rupinderkaur2183
    @rupinderkaur2183 2 ปีที่แล้ว

    Kaash kite Rabb chamtkaar krde butt vich jaan pade. Miss u alot Sidhu veere. Te salute es nu rooh nal bnan Vale veer ji nu

  • @mannwarrior8308
    @mannwarrior8308 2 ปีที่แล้ว

    ਬਹੁਤ ਸੋਹਣਾ ਸੇਮ ਚੇਹਰਾ ਹੈ ਵੀਰ ਜੀ 👌👌😔🙏🙏

  • @JugrajSingh-cj6np
    @JugrajSingh-cj6np 2 ปีที่แล้ว +9

    Miss u legend sidhu moose Wala ❤️

  • @satwinderkaur1096
    @satwinderkaur1096 2 ปีที่แล้ว

    ਸਿੱਧੂ ਮੂਸੇ ਵਾਲਾ ਹਰ ਵਿਅਕਤੀ ਦੇ ਦਿਲਾਂ ਵਿੱਚ ਵਸਦੇ ਸਾਰਿਆਂ ਦਾ ਸਾਝਾ ਮੂਸੇ ਵਾਲਾ ਪੁੱਤਰ। ਇਕੀਆ ਸਾਲਾਂ ਦੇ ਜਟ ਨੂੰ ਬਾਈ ਬਾਈ ਕਿਹਦੀ ਦੁਨੀਆ। 👳‍♂️👳‍♂️

  • @AaaaAaaa-bf1he
    @AaaaAaaa-bf1he 2 ปีที่แล้ว +3

    ♥️♥️Please demand justice 🙏🙏🙏

  • @samairajames9155
    @samairajames9155 2 ปีที่แล้ว +12

    Legend never die sedhu moose wala

  • @manpreetkaurgrewal2417
    @manpreetkaurgrewal2417 2 ปีที่แล้ว +8

    Legend never die 🫡 Miss you 22🥺🥺

  • @mandertaouri9588
    @mandertaouri9588 2 ปีที่แล้ว

    ਜਿਉਂਦੇ ਵੱਸਦੇ ਰਹੋਂ ਬਾਈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ

  • @manjitsingh638
    @manjitsingh638 2 ปีที่แล้ว

    ਬੁੱਤ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ।

  • @sarblambad628
    @sarblambad628 2 ปีที่แล้ว

    Love you jatta Dil khush krta Bai eda lagya jme Sada Bai baps aagya waheguru Ji 🙏♥️

  • @sukhdevchouhan5722
    @sukhdevchouhan5722 2 ปีที่แล้ว

    Bahut vadiya ji
    Tuhanu Dil to Tanvaad rab tuhanu chardikala bakhse
    Tuci sidhu moose wale nu sade wich fer hazir karta Salute aa tuhanu veer ji ❤️❤️

  • @DESIPUNJABIKITCHEN
    @DESIPUNJABIKITCHEN 2 ปีที่แล้ว +1

    ਸਿੱਧੂ ਵੀਰ ਜ਼ਿੰਦਾਬਾਦ 🙏🏻🙏🏻

  • @singharjun8976
    @singharjun8976 2 ปีที่แล้ว +6

    miss you sidhu 🙏🙏🙏🙏🙏😢😢😢😢😢

  • @poojabanth260
    @poojabanth260 2 ปีที่แล้ว +23

    Eda na maaro kise nu hatth jodd de a.tusi maar ta dita legend nu pr sde Dil bich tho ni kdd skde kde bi...asi ta apni aaun bli generation nu bi dsange Sidhu Moose Wala baare....

  • @pushpinderkaur97
    @pushpinderkaur97 2 ปีที่แล้ว

    Iqbal Singh ji tuhade art nu salute ji God Bless You ji🏆🏆🪔👋

  • @JaswinderSingh-tc1vv
    @JaswinderSingh-tc1vv 2 ปีที่แล้ว

    Bahut bdiya ji....Sidhu muse wala Zindabad...
    From..Jaswinder Singh Pooja Sidhu

  • @official__kuljeet__sidhus
    @official__kuljeet__sidhus 2 ปีที่แล้ว +1

    Miss you sidhu moosewala ustaad g 😭😭😭😭😭😭💔💔💔💔💔💔

  • @kawal2748
    @kawal2748 2 ปีที่แล้ว +7

    Miss you sidhu veer ji 😭

  • @rajbirkaur9248
    @rajbirkaur9248 2 ปีที่แล้ว

    Very nice👍👍👍👍👍👍 dilo salut veer ji tnu god bless you❤😘 dil da nhi mada tera sidhu Mosse wala💔💔💔💔💔💔

  • @nehawalia6306
    @nehawalia6306 2 ปีที่แล้ว +5

    Justice for sidhu 💔😔

  • @shaheenshaheen1932
    @shaheenshaheen1932 2 ปีที่แล้ว

    Buht acha km kita love from pakistan khuda tala chardi kala wch rkhy 🔥💔💔🇵🇰🇵🇰

  • @karamjitsingh2431
    @karamjitsingh2431 2 ปีที่แล้ว +1

    Bhut vdiaa banya miss u mossa Jatt

  • @jyotimalik5690
    @jyotimalik5690 2 ปีที่แล้ว

    Bhot hi acha stachu bnaya h asa lagta h jese sidhu sach me hi khada h or ab bolega kash esme jaan aa jaye or mera apna sidhu moosevala vapas aaja kde bhi nhi bhulya jaa ske dil rota h soch soch k hi ki ku hua asa bhot yaad aati h bas mra nhi jata etna hurt 💔 hu mai miss you😘😘 soo much always sidhu ji justice sidhu moosevala ji

  • @kaur.9650
    @kaur.9650 2 ปีที่แล้ว +3

    Veere tuhanu v waheguru chadikala rhe,,👍🏻👍🏻👍🏻👍🏻

  • @shankar_bpt3885
    @shankar_bpt3885 2 ปีที่แล้ว

    Great work singh ji waheguru ji aapko lumbi umar or sehat or tarkki de shrii waheguru ji ka khalsa shrii waheguru ji ki fateh 🙏🙏🙏🙏🙏

  • @SandeepKaur-dy6sc
    @SandeepKaur-dy6sc 2 ปีที่แล้ว

    Iqbal Brother nice Kalai same Chehra miss you Sidhu brother

  • @jasveenkuar297
    @jasveenkuar297 2 ปีที่แล้ว +1

    Boht vadia bnayi ea veere kash teri rooh aap v aaje ehde vich miss you veere sidhu love you ea tenu boht sara

  • @sarabjitkaur6203
    @sarabjitkaur6203 2 ปีที่แล้ว

    ਰਹਿੰਦੀ ਦੁਨੀਆਂ ਤੇ ਨਾਮ ਰਹੂਗਾ,ਸਿਧੂ ਮੂਸੇ ਵਾਲੇ ਦੇ ਨਾਮ ਨਾਲ ਇਕਬਾਲ ਸਿੰਘ ਤੇ ਭਾਨੇ ਪੁੱਤ ਦੇ ਨਾਲ