ਬੰਦੇ ਦੋਗਲੇ ਮੁਸੀਬਤਾਂ'ਚ ਭੱਜ ਜਾਂਦੇ ਆ... | Bande Dogle | Aman Rozi | Babbu Brar | New Punjabi Song 2023

แชร์
ฝัง
  • เผยแพร่เมื่อ 19 ก.ค. 2023
  • Facebook : / infomalwatv1
    Facebook 2nd Page : / malwaavframes
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
    #truelies #amanrozi #babbubrar
  • บันเทิง

ความคิดเห็น • 260

  • @sawaransingh1948
    @sawaransingh1948 11 หลายเดือนก่อน +12

    ਬਿਲਕੁਲ ਸਹੀ ਗੱਲ ਕੀਤੀ ਆ ਭੈਣ ਵਾਹਿਗੁਰੂ ਜੀ ਤਰੱਕੀਆ ਬਖਸ਼ਿਸ਼ ਕਰੇ

  • @jagdevkaur3144
    @jagdevkaur3144 11 หลายเดือนก่อน +16

    ਬਿਲਕੁਲ ਸਹੀ ਹੈ ਜੀ ਦੋਗਲੇ ਲੋਕ ਮੁਸੀਬਤਾਂ ਵੇਲੇ ਬੰਦੇ ਨੂੰ ਛੱਡ ਕੇ ਭੱਜ ਜਾਂਦੇ ਹਨ ਏਸੇ ਤਰ੍ਹਾਂ ਇਥੇ ਇਕ ਇੰਟਰਨੈਸ਼ਨਲ ਬੌਕਸਿੰਗ ਖਿਡਾਰੀ ਨਾਲ ਵੀ ਵਾਪਰਿਆ ਹੈ 👏💪💪💪

  • @Singh-sv3ng
    @Singh-sv3ng 11 หลายเดือนก่อน +6

    ਬਹੁਤ ਵਧੀਆ ਗੀਤ ਰੋਜ਼ੀ ਜੀ

  • @jashankumar3124
    @jashankumar3124 6 วันที่ผ่านมา

    ਬਹੁਤ ਸੋਹਣਾ ਗੀਤ ਆ ਭੈਣੇ ❤❤

  • @daljitsidhu1490
    @daljitsidhu1490 10 หลายเดือนก่อน +3

    ਬਹੁਤ ਵਧੀਆ ਸੰਗੀਤ ਬੇਟਾ

  • @butasinghchatamla5978
    @butasinghchatamla5978 ปีที่แล้ว +7

    ਬਹੁਤ ਖੂਬ 👍

  • @lovepreetsinghgill1140
    @lovepreetsinghgill1140 11 หลายเดือนก่อน +11

    ਬਹੁਤ ਵਧੀਆ ਭੈਣੇ ਰੱਬ ਤੈਨੂੰ ਤਰੱਕੀਆਂ ਬਖਸ਼ੇ

  • @harnekbrar1681
    @harnekbrar1681 ปีที่แล้ว +2

    ਇਹ ਗੀਤ ਠੀਕ ਠਾਕ ਹੀ ਹੈ ਪਿੰਡ ਜਾਂ ਪੰਜਾਬ ਲੈਵਲ ਤੱਕ ਦੀ ਛੋਟੀ ਗੱਲ ਬਾਤ ਹੈ। ਰੋਜ਼ੀ,,
    ਮੈਡਮ ਜੀ ਅਸੀਂ ਲੋਕ ਤੱਥ ਲਿਖਿਆ ਹੈ ਸਾਰੇ ਜੁੱਗ ਕਈ ਸਦੀਆਂ ਨੂੰ ਬਿਆਨ ਕਰਦਾ ਇੰਟਰਨੈਸ਼ਨਲ ਪੱਧਰ ਦਾ ਗੀਤ ਜਦੋਂ ਮਾਰਕੀਟ ਵਿੱਚ ਆਵੇਗਾ ਸਿੰਗਰ ਨੂੰ ਸੁਪਰ ਸਟਾਰ ਬਣਾ ਦੇਵੇਗਾ ਅਤੇ ਸਾਰੇ ਰਿਕਾਰਡ ਤੋੜ ਦੇਵੇਗਾ । ਅਸੀਂ ਗੀਤ ਦੇਵਾਂਗੇ ਉਸ ਕਲਾਕਾਰ ਨੂੰ ਜਿਸ ਦੀ ਮਾਣਕ ਵਰਗੀ ਬਲੰਦ ਅਤੇ ਸੁਰੀਲੀ ਅਵਾਜ਼ ਹੋਵੇਗੀ ਜਾਂ ਜੀਹਦੀ ਹਿੱਕ ਵਿੱਚ ਜੋਰ ਹੋਵੇਗਾ ਉਹੀ ਸਿੰਗਰ ਫੋਨ ਕਰੇ , ਗੀਤਕਾਰ ਹਰਨੇਕ ਬਰਾੜ ਪਿੰਡ ਮਹਿਮਾ ਸਰਜਾ ਜ਼ਿਲਾ ਬਠਿੰਡਾ ਪੰਜਾਬ
    ਫੋਨ 70004,75254 ਸੁਭਾ 9 ਵਜੇ ਤੱਕ ਸ਼ਾਂਮ 8 ਵਜੇ ਤੋਂ ਬਾਅਦ ਫੋਨ ਕਰ ਸਕਦਾ ਹੈ।

  • @BhajansinghBhajansingh-dm8cy
    @BhajansinghBhajansingh-dm8cy 8 หลายเดือนก่อน +1

    ਰੋਜ਼ੀ ਜੀ ਪਹਿਲਾਂ ਆਪ ਬਹੁਤ ਤੇਜ਼ੀ ਨਾਲ ਗਾਉਂਦੇ ਸਮਝ ਘੱਟ ਲਗਦੀ ਸੀ ਮੈਂ ਆਖਿਆ ਸੀ ਹੁਣ ਸਹੀ ਅੰਦਾਜ਼ ਅਵਾਜ਼ ਵਿੱਚ ਗਾਉਂਦੇ ਹੋ ਧੰਨਵਾਦ ਜੀ ❤❤❤❤❤

  • @DavinderSidhu-rx6pe
    @DavinderSidhu-rx6pe 11 หลายเดือนก่อน +12

    ਬਹੁਤ ਸਹੋਣਾ ਗੀਤ ਅ ਭੈਣੇ😍

  • @sardartaranbirsingh
    @sardartaranbirsingh 9 หลายเดือนก่อน +1

    ਆਹ ਹੁੰਦਾ ਸਭਿਆਚਾਰਕ ਪ੍ਰੋਗਰਾਮ ਨਹੀ ਤਾ ਅੱਜ ਕੱਲ ਤੇ ਸਭਿਆਚਾਰ ਦੇ ਨਾਮ ਤੇ ਬਸ ਲੱਚਰਤਾ ਨਸ਼ਿਆ ਹਥਿਆਰਾ ਨੂੰ ਬੜਾਵਾ ਦਈ ਜਾਦੇ ਆ ਜਿਉਦੀ ਰਹਿ ਭੈਣੇ ਰੱਬ ਤਰੱਕੀਆ ਬਖਸੇ🙏

  • @mohdaslam3942
    @mohdaslam3942 11 หลายเดือนก่อน +5

    Kya baat hai Aman rozi g divine song g

  • @Onkarsinghhh
    @Onkarsinghhh 10 หลายเดือนก่อน +1

    ਬਹੁਤ ਵਧੀਆ ਪਰਮਾਤਮਾ ਖੁਸ਼ੀਆ ਬਖਸ਼ੇ

  • @singerjatinsmalpuriya1439
    @singerjatinsmalpuriya1439 9 หลายเดือนก่อน +2

    बहुत ही सुन्दर प्रस्तुति दी आपने

  • @bahadurkhan3910
    @bahadurkhan3910 ปีที่แล้ว +4

    ਬਹੁਤ ਵਧੀਆ ਜੀ

  • @happypunjabtelevision704
    @happypunjabtelevision704 ปีที่แล้ว +17

    ਚੱਕਦੇ ਫੱਟੇ ਭੈਣੇ, ਏਦਾਂ ਈ ਸੱਚ ਗਾਉੰਦੀ ਰਹੀਂ ਤੇ ਡਰੀੰ ਨਾ ਔਰ ਪੰਜਾਬ ਦੇ ਸਭਿਆਚਾਰ ਨੂੰ ਬਦਲ ਕੇ ਰੱਖ ਦੇ ਬੱਸ।

  • @PawanKumar-gi7sh
    @PawanKumar-gi7sh ปีที่แล้ว +6

    Rozi pehan g bahut bahut mubarka
    Aap sda khush rho
    Ham aapke bhai aapke sath hain

  • @gurjeetsingh2072
    @gurjeetsingh2072 11 หลายเดือนก่อน +27

    ਅਮਨ ਰੋਜ਼ੀ ਜੀ ਪਹਿਲਾਂ ਨਾਲੋਂ ਜ਼ਿਆਦਾ ਪ੍ਰਭਾਵਿਤ ਕੀਤਾ ਸਾਨੂੰ ਮਾਣ ਬਖਸ਼ਿਆ ਗੀਤਾ ਰਾਹੀਂ ਦਿਲੋ ਸਲੂਟ ਮਾਰਦੇ ਹਾਂ 🙏🌹

  • @PremChand-jr4qs
    @PremChand-jr4qs 6 หลายเดือนก่อน +1

    Rozi Ji
    Song jat diaa tin saheliaa bahut hi badhiya hea

  • @JagdevSinghPannu-zx9dm
    @JagdevSinghPannu-zx9dm 9 หลายเดือนก่อน +1

    ਬਹੁਤ ਵਧੀਆ ਜੀ ਬਹੁਤ ਵਧੀਆ ਜੀ

  • @mewasinghmewasingh1364
    @mewasinghmewasingh1364 4 หลายเดือนก่อน +1

    Atme nalo badia aman rozi good singer

  • @youtubetube4553
    @youtubetube4553 11 หลายเดือนก่อน +6

    Very very nice song
    Sister aman rozi g

  • @swaranverygoodsingh8501
    @swaranverygoodsingh8501 ปีที่แล้ว +5

    ਬੁਹਤ ਵਧੀਆ

  • @user-nm8ih9ye9i
    @user-nm8ih9ye9i ปีที่แล้ว +4

    Gurpreet Bassi Rozi waah waah very nice song

  • @sailoagamer2204
    @sailoagamer2204 8 หลายเดือนก่อน +2

    Gbu ❤❤❤❤

  • @user-ev6vd1dn4e
    @user-ev6vd1dn4e 9 หลายเดือนก่อน +1

    Nice Miss Rozi....❤❤❤❤❤❤

  • @chatinderkumar5037
    @chatinderkumar5037 11 หลายเดือนก่อน +1

    ਬਹੁਤ ਵਧੀਆ ਜੀ, ਧੰਨਵਾਦ 🎉

  • @MaanSaab-gy9mm
    @MaanSaab-gy9mm 11 หลายเดือนก่อน +2

    ਬਹੁਤ ਵਧੀਆ ਜੀ ਬਾਕੀ ਬੱਬੂ ਵੀਰਾ ਲਿਖਦਾ ਹੀ ਬਕਮਾਲ ਆ

  • @Rehatpreet2015
    @Rehatpreet2015 11 หลายเดือนก่อน +16

    ਮੇਰੇ ਵੀਰ ਬੱਬੂ ਬਰਾੜ ਘੁਡਿਆਣਾ ਦੀ ਕ਼ਲਮ ਸੱਚ ਲਿਖਦੀ ਹੈ ਸਦਾ ਚੜਦੀ ਕਲਾ ਵਿਚ ਰਹੇ 🎉❤

  • @gursharnsingh1058
    @gursharnsingh1058 11 หลายเดือนก่อน +2

    ਬਹੁਤ ਵਧੀਆ ਰੋਜ਼ੀ ਜੀ

  • @harjansingh5347
    @harjansingh5347 9 หลายเดือนก่อน +1

    Waheguru ji ji✨👍

  • @HarjinderSingh-bb9tx
    @HarjinderSingh-bb9tx 11 หลายเดือนก่อน +11

    ਬਹੁਤ ਵਧੀਆ ਅਮਨ ਰੋਜ਼ੀ ਜੀ

  • @BalwinderSingh-sr1qz
    @BalwinderSingh-sr1qz 3 หลายเดือนก่อน

    Ba,ji sher bachi ess bhain de ji de jine punjabian doi zamir nu pher ton jagaun da kamm kita hai ,jai Desh unjab,Dum lack Dum lack,ji.
    ,

  • @hirasingh6520
    @hirasingh6520 ปีที่แล้ว +20

    ਵਾਹਿਗੁਰੂ ਤਹਾਨੂੰ ਚੱਰਦੀ ਕਲਾ ਵਿੱਚ ਰੱਖੇ

  • @BaldevSingh-kq1jm
    @BaldevSingh-kq1jm ปีที่แล้ว +8

    Very nice song

  • @sohansinghbhangu8120
    @sohansinghbhangu8120 11 หลายเดือนก่อน +5

    ਇਕੱਲੀ ਰੋਜੀ ਆਤਮੇ ਨਾਲੋ ਵੱਧ ਵਧੀਆ ਗਾਉਦੀ ਹੈ

  • @harbanssingh3378
    @harbanssingh3378 9 หลายเดือนก่อน +1

    Very nice song 👌👌

  • @Alitegamer15122
    @Alitegamer15122 ปีที่แล้ว +6

    God bless you ❤❤

  • @abhikahlon8881
    @abhikahlon8881 11 หลายเดือนก่อน +5

    Very nice song sis❤

  • @gurjantheera8352
    @gurjantheera8352 11 หลายเดือนก่อน +1

    ❤ ਬਹੁਤ ਵਧੀਆ ਗੱਲਾਂ ❤

  • @jatt-et3vv
    @jatt-et3vv 11 หลายเดือนก่อน +1

    Good song. Aman Roji ji

  • @sukhrajwahla87
    @sukhrajwahla87 ปีที่แล้ว +3

    Bhout vadiya ji 🙏

  • @tarsempal1042
    @tarsempal1042 10 หลายเดือนก่อน +1

    Nice Song bande dogle 🎉🎉

  • @nirmalsinghjathol1163
    @nirmalsinghjathol1163 11 หลายเดือนก่อน +4

    aman tan aman hi hai bahut vadian awaj di malk

  • @user-yz9nq8md9g
    @user-yz9nq8md9g 8 หลายเดือนก่อน +2

    Nice song

  • @user-mr8rh8sy9u
    @user-mr8rh8sy9u 11 หลายเดือนก่อน +1

    Bahut vadia song aa g rabb hesha khus rakhe

  • @Rehatpreet2015
    @Rehatpreet2015 11 หลายเดือนก่อน +11

    ਬਹੁਤ ਵਧੀਆ ਗਾਇਆ ਭੈਣੇ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ 🎉🎉🎉🎉🎉

    • @HarjeetSingh-wz5en
      @HarjeetSingh-wz5en 11 หลายเดือนก่อน

      Very nice and very good 👍👍👍

  • @mandipaman4633
    @mandipaman4633 11 หลายเดือนก่อน +1

    ਵਧੀਆ ਲੱਗਿਆ

  • @gurmailsinghbhullar571
    @gurmailsinghbhullar571 ปีที่แล้ว +4

    Very good singer 👍

  • @heerasandhu8097
    @heerasandhu8097 11 หลายเดือนก่อน +3

    Very good song ❤❤

  • @lakhwindersingh-ze1uq
    @lakhwindersingh-ze1uq ปีที่แล้ว +3

    Aman ji bilkul sach gaya God bless you

  • @gurmailsingh9420
    @gurmailsingh9420 10 หลายเดือนก่อน +1

    Very nice song sister

  • @rpsingh8930
    @rpsingh8930 ปีที่แล้ว +3

    Wah madam rozi ji..balle balle kra diti..a..khich ke rakho

  • @SurinderSingh-yw8nj
    @SurinderSingh-yw8nj 9 หลายเดือนก่อน +1

    Very very nice ji 🙏🏼

  • @kamalchaudhary9654
    @kamalchaudhary9654 10 หลายเดือนก่อน +1

    Bauth vadia ji God bless you ❤❤❤❤❤

  • @simranpunia9337
    @simranpunia9337 11 หลายเดือนก่อน +1

    Very nice Rozi ji 🙏 live show boht vadiya hunda tuhada 👍👌👏🙏

  • @k_a_m_a_l8437
    @k_a_m_a_l8437 ปีที่แล้ว +4

    🎉🎉😊😊very nice

  • @riazrasool2754
    @riazrasool2754 ปีที่แล้ว +7

    ❤👏

  • @JaswinderKaur-yl6ss
    @JaswinderKaur-yl6ss ปีที่แล้ว +5

    Very nice GBU ❤

  • @MohanSingh-ed1od
    @MohanSingh-ed1od 11 หลายเดือนก่อน +2

    Rozi beti g hun tusi peche na dekhna g🎉🎉🎉

  • @majorsingh1124
    @majorsingh1124 11 หลายเดือนก่อน +2

    Very nice song🎵🎵

  • @harbanssinghgill6333
    @harbanssinghgill6333 11 หลายเดือนก่อน +1

    Great Roji

  • @ekamjot_bajwa01
    @ekamjot_bajwa01 11 หลายเดือนก่อน +1

    Very nice dostpur ton ji

  • @jagsirsinghsidhu2753
    @jagsirsinghsidhu2753 11 หลายเดือนก่อน +2

    Very nice song Roji ji

  • @kabaddi373
    @kabaddi373 11 หลายเดือนก่อน +1

    so nicx awaz punjabi

  • @bhandalbawa786
    @bhandalbawa786 4 หลายเดือนก่อน

    V.g.bhangi.es.to.v.vdia.ha.god.bles.u

  • @user-yg4mh8bb3i
    @user-yg4mh8bb3i ปีที่แล้ว +2

    Kya baat ji

  • @paramjitsingh2300
    @paramjitsingh2300 ปีที่แล้ว +6

    Very nice song ❤👍

  • @inderjeettiwana4937
    @inderjeettiwana4937 11 หลายเดือนก่อน +2

    Jio sis jio 👍

  • @rampiari06
    @rampiari06 ปีที่แล้ว +3

    Very nice g

  • @dhillon-kk3hf
    @dhillon-kk3hf 11 หลายเดือนก่อน +1

    Rozi Lovely Voice So God bless you

  • @swarannahar7019
    @swarannahar7019 11 หลายเดือนก่อน +3

    Vary Good 👍👍

  • @SantiShvrup
    @SantiShvrup 6 วันที่ผ่านมา

    Veri nice

  • @sukhmanderbrar8809
    @sukhmanderbrar8809 ปีที่แล้ว +2

    Very Nice Song

  • @parkashsingh3286
    @parkashsingh3286 ปีที่แล้ว +23

    ਅਮਨ ਹਿੱਕ ਤੇ ਦੀਵਾ ਬਾਲ ਦੇ ਉਹ ਵੀ ਆਟੇ ਦਾ ਜਿਉਂਦੀ ਰਹਿ 🎉🎉🎉🎉🎉

  • @sucha3296
    @sucha3296 ปีที่แล้ว +4

    Good Song Nice Voice

  • @ParminderKaur-bo1zg
    @ParminderKaur-bo1zg ปีที่แล้ว +3

    Very nice

  • @homephone8880
    @homephone8880 ปีที่แล้ว +2

    Veery sweet song

  • @funnyvideosbyharneet8654
    @funnyvideosbyharneet8654 10 หลายเดือนก่อน +1

    ਕਲਮ ਦੀ ਸਚਾਈ ਬਾਕਮਾਲ ਹੈ ਪਰਗਾਉਣ ਦਾ ਤਰੀਕਾ ਬਹੁਤ ਜਿਆਦਾ ਵਧੀਆ acting ਮਰਦਾਂ ਵਾਲੀ dam vi ਮਰਦਾਂ wala ਰਖਦੀ ਆ ਰੂਪ ਹੀ ਜਨਾਨੀ ਦਾ ਏ ਭੈਣ ਮੇਰੀਏ ਪ੍ਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ

  • @mohanbrarsingh5752
    @mohanbrarsingh5752 ปีที่แล้ว +2

    Very nice song ji

  • @user-yg4mh8bb3i
    @user-yg4mh8bb3i ปีที่แล้ว +2

    Very nice ji

  • @MandeepSingh-sn3lq
    @MandeepSingh-sn3lq 8 หลายเดือนก่อน

    ਬਹੁਤ ਵਧੀਆ ਬੱਬੂ ਬਰਾੜ ਜੀ

  • @gurinderdhillon454
    @gurinderdhillon454 11 หลายเดือนก่อน +1

    Very nice song roji ji

  • @lovelysaini2447
    @lovelysaini2447 8 หลายเดือนก่อน

    Sachi gal aman g krdi

  • @balrajaingj2710
    @balrajaingj2710 10 หลายเดือนก่อน +2

    ਬਹੁਤ ਵਧੀਆਂ ਜੀ ਅਮਨ ਰੋਜੀ ਧੰਨਵਾਦੀ ਬਰਾੜ ਘੜਿਆਣਾ ਵਾਲੇ ਦੇ

  • @dilbaghsingh9667
    @dilbaghsingh9667 ปีที่แล้ว +4

    ਬਹੁਤ ਵਧੀਆ ਬਾਈ ਜੀ ਦਿਲਬਾਗ ਸਿੰਘ

  • @bootasingh2488
    @bootasingh2488 2 หลายเดือนก่อน

    ❤❤

  • @DilbagChohan-bf6dt
    @DilbagChohan-bf6dt 3 หลายเดือนก่อน

    Good my sister ji

  • @Balwinderkaur-gm9ng
    @Balwinderkaur-gm9ng 11 หลายเดือนก่อน +5

    Very nice song God bless you ❤

  • @tarloksingh5755
    @tarloksingh5755 2 หลายเดือนก่อน

    👍👍👍👍👍👍

  • @RavinderKumar-oc5wb
    @RavinderKumar-oc5wb 9 หลายเดือนก่อน

    Aman rozi jee Bhoot ach ha Kiya Jo budeeball noon chaad ta

  • @sukhdevsdhillon7815
    @sukhdevsdhillon7815 ปีที่แล้ว +5

    Good song excellent performance live long thanks

  • @ravinderravi8019
    @ravinderravi8019 8 หลายเดือนก่อน

    Good.di

  • @mandersingh2589
    @mandersingh2589 2 หลายเดือนก่อน

    ਬੱਬੂ ਮਿਰਚਾਂ ਵਾਲਾ ਗੀਤ ਗਾਇਆ

  • @gurdevsidhu7910
    @gurdevsidhu7910 11 หลายเดือนก่อน

    👍👍👍🥰

  • @navtejsinghchouhan4751
    @navtejsinghchouhan4751 11 หลายเดือนก่อน

    Good👍

  • @rajwindersinghrajwindersin4265
    @rajwindersinghrajwindersin4265 10 หลายเดือนก่อน

    ਉਧਰ ਆਤਮਾ ਦਵਿੰਦਰ ਕੋਹਿਨੂਰ ਤੇ ਧਰਮਪ੍ਰੀਤ ਦੇ ਗਾਣੇ ਸੁਣ ਸੁਣ ਰੋਈ ਜਾਦਾ

  • @paramjeetkaur8821
    @paramjeetkaur8821 ปีที่แล้ว +1

    Verey nic song Aman rozy😅😅

  • @sunainasandhu3581
    @sunainasandhu3581 11 หลายเดือนก่อน

    Vary.niiyc.Aman.Roji.ji

  • @sardarabc6736
    @sardarabc6736 11 หลายเดือนก่อน +1

    🙏🙏🙏💕💕💕👍👍👍💕💕💕🙏🙏🙏