ਨਿੱਕੇ ਜਹੇ ਫਾਰਮ ਦਾ ਇੱਕ ਇੱਕ ਫੰਗਸ਼ਨ ਦੇਖਣ ਵਾਲਾ ਏ,, ਨਾਲ ਜਾਣਕਾਰੀ ਦੇਖੋ ਮੁੰਡੇ ਦੀ

แชร์
ฝัง
  • เผยแพร่เมื่อ 30 มิ.ย. 2022
  • #sukhjinder_lopon

ความคิดเห็น • 106

  • @gurvindersinghbawasran3336
    @gurvindersinghbawasran3336 2 ปีที่แล้ว +10

    ਬਹੁਤ ਵਧੀਆ ਫਾਰਮ ਹਾਊਸ ਬਣਾਇਆ ਹੈ ਵੀਰ ਦਾ

  • @sanisingh4676
    @sanisingh4676 2 ปีที่แล้ว +7

    ਵੀਰ ਇਹਨੂੰ ਸਾਭਣ ਲਈ ਸ਼ਾਤੀ ਚਾਹੀਦੀ ਹੈ ਵੀਰ ਜਿੱਥੇ ਸ਼ਾਤੀ ਉਥੇ ਏਕਾ ਵਰਕਤ ਆਪੇ ਆਉਂਦਾ ਜੀ

  • @jugindersingh3607
    @jugindersingh3607 2 ปีที่แล้ว +4

    ਬਹੁਤ ਖੂਬਸੂਰਤ ਫਾਰਮ ਹੈ

  • @parwazsingh9959
    @parwazsingh9959 2 ปีที่แล้ว +3

    ਫਾਰਮ ਸਭਤੌ ਸੋਹਣਾ ਲੱਗਿਆ

  • @makhankalas660
    @makhankalas660 2 ปีที่แล้ว +4

    ਬਹੁਤ ਜਿਆਦਾ ਵਧੀਆ ਫਾਰਮਰ ਬਣਾਇਆ ਹੋਇਆ ਹੈ ਵੀਰ ਨੂੰ ਨੋਲਜ ਬੋਹਤ ਹੈ ਘੋੜੀਆ ਦੇ ਪਰਿਵਾਰ ਵਾਰੇ ਵੀਰ ਦਾ ਫਾਰਮਰ ਦੇਖ ਕੇ ਬਹੁਤ ਭਰਾ ਇਹੋ ਜਿਹਾ ਫਾਰਮਰ ਬਣਾਉਣ ਗੇ ਵਾਹਿਗੁਰੂ ਜੀ ਸਾਰੇ ਪਰਿਵਾਰ ਲੋਪੋਵਾਲੇ ਵੀਰ ਤੇ ਸਾਰੇ ਘੋੜੀਆ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @DearLaw
      @DearLaw 2 ปีที่แล้ว

      🙏🏻🙏🏻🙏🏻🙏🏻

  • @sanisingh4676
    @sanisingh4676 2 ปีที่แล้ว +3

    ਬਹੁਤ ਵਧੀਆ ਜੀ

  • @LakhvinderSingh-ui4hi
    @LakhvinderSingh-ui4hi ปีที่แล้ว

    बहुत सुंदर अश्व शाला और पेशकश का अंदाज निराला,,, धन्यवाद जी

  • @bhuragill3233
    @bhuragill3233 2 ปีที่แล้ว +3

    ਸਿਰਾ ਕੀਤਾ ਪਿਆ ਬਾਈਆ ਨੇ 🐴🐴

  • @loveyourlife8999
    @loveyourlife8999 2 ปีที่แล้ว +11

    Indian people really great people sweet people watching from philippines 🇵🇭

    • @sanisingh4676
      @sanisingh4676 2 ปีที่แล้ว +2

      No indian it's my punjab

    • @SUKHA-Khai-shergarh
      @SUKHA-Khai-shergarh 2 ปีที่แล้ว

      @@sanisingh4676 ki gal bai Punjab kithe aawww

    • @sanisingh4676
      @sanisingh4676 2 ปีที่แล้ว +2

      @@SUKHA-Khai-shergarh ਪੰਜਾਬ ਤਾਂ ਪੰਜਾਬ ਹੀ ਹੈ ਵੀਰ ਤੇ ਪੰਜਾਬ ਹੀ ਰਹੇਗਾ

    • @SUKHA-Khai-shergarh
      @SUKHA-Khai-shergarh 2 ปีที่แล้ว

      @@sanisingh4676 Punjab rhega ta India ch na bhaji

    • @sanisingh4676
      @sanisingh4676 2 ปีที่แล้ว +1

      @@SUKHA-Khai-shergarh ਉਹ ਤਾਂ ਭਾਰਤ ਆਪਣਾ ਦਾਅਵਾ ਥੋਪ ਰਿਹਾ ਪੰਜਾਬ ਦਾ ਇਹਦੇ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਇਤਿਹਾਸ ਪੜੋ ਜੀ ਧੰਨਵਾਦ

  • @gindagill4028
    @gindagill4028 2 ปีที่แล้ว +3

    Bahut shandaar farm aa 22ji💖💖💖👌👌👌👌👌👏👏👏👏👍👍👍👍👍👍👍Bahut kmaal de video aaa 22 Sukhjinder veer 👏👏👏👏👍👍👍👍👍

  • @gurlabhsingh8072
    @gurlabhsingh8072 2 ปีที่แล้ว +2

    ਜਾਨਵਰ ਅੱਛੇ ਹਨ ਵੀਰ ਦੇ

  • @sukhdeeplakhna6405
    @sukhdeeplakhna6405 2 ปีที่แล้ว +3

    Bahut he wadia ji farm ji,,,

  • @goradhillonburjwalasingh3517
    @goradhillonburjwalasingh3517 2 ปีที่แล้ว

    ਬਹੁਤ ਸੋਹਣਾ ਲੱਗਿਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਿਆ

  • @yadwinderkang3131
    @yadwinderkang3131 ปีที่แล้ว

    🌹ਵੀਰ ਇਥਫਾਕ ਦੇਖ ਰੂਹ ਖੁਸ਼ ਹੋ ਗਈ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ🌹

  • @supreetsingh4565
    @supreetsingh4565 2 ปีที่แล้ว +4

    WJ's farm.. Bahut kuch sikhane nu mileya es video toh. S Rajdeep Singh har vaar di tarah es vaar v bahut kuch sikha k gaye ne. haunsle buland✊ kar ke gaye ne.
    Teh bai ji ne bahut sohna interview leya.
    Mein WJ's horse farm di har video follow teh pasand karda. Baiji ehni sohni coverage vaaste bahut sukhriya bahut enjoy kita, teh tuhadi next video da intezar rahega...
    Baiji es video toh pehla jo tusi intro diti bahut kamaal c. 🙏❤

  • @SSingh-bd6pv
    @SSingh-bd6pv 2 ปีที่แล้ว +6

    ਬੱਸ ਵੀਰ ਖੇਡ ਸਾਰੀ ਮਾਇਆ ਦੀ ਆ
    ਇਹਨੇ ਜੱਜ ਵੀ ਬਣ ਜਾਣਾ
    ਬਾਕੀ ਫਾਰਮ ਪੈਸੇ ਨੇ ਬਣਾਇਆ
    ਪੈਸਾ ਅਤਿ ਜਰੂਰੀ ਆ
    ਬਾਕੀ ਸਾਰਾ ਕੁਝ ਅਤਿਅੰਤ ਸੋਹਣਾ

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਬਹੁਤ ਵਧੀਆ ਬਾਈ ਜੀ

  • @reshamsingh1710
    @reshamsingh1710 2 ปีที่แล้ว +2

    Bhut vadiya ji

  • @Fun-cm7qe
    @Fun-cm7qe 2 ปีที่แล้ว +2

    Bahut khoob ji ……👌🙏🏻

  • @HarjinderKaurUPPAL
    @HarjinderKaurUPPAL 2 ปีที่แล้ว +3

    ਸਤਿ ਸ੍ਰੀ ਆਕਾਲ ਬਾਈ ਜੀ ਆਪਣੇ ਪਿੰਡ ਵੀ ਜ਼ਰੂਰ ਆਇਉਂ ਇੰਟਰਵਿਊ ਕਰਨ ਬਾਈ ਜੀ

  • @jogasingh705
    @jogasingh705 ปีที่แล้ว

    ਖੂਸ਼ ਕੀਤਾ ਜੱਟਾ

  • @bimlaaneja4684
    @bimlaaneja4684 2 ปีที่แล้ว

    Speech less beautiful

  • @ravpreetsingh5609
    @ravpreetsingh5609 2 ปีที่แล้ว +3

    SO VERY BEAUTIFUL FARM VERY BEAUTIFUL HORSE

  • @gilljagtar1331
    @gilljagtar1331 2 ปีที่แล้ว +4

    Great man's and wonderful farm. Guru hmesha chardikla rkhya. Mera veera te❤❤

  • @MandeepKaur-ln5zg
    @MandeepKaur-ln5zg 2 ปีที่แล้ว +1

    Bhot vadia stud farm hai… Malik tuhanu tarakiya bakshe te sada chardi kala vich raho

  • @harpreetkaur-bk4vl
    @harpreetkaur-bk4vl 2 ปีที่แล้ว +1

    Malik tarakkia bakshan 🙏

  • @karmjitgill1125
    @karmjitgill1125 2 ปีที่แล้ว +2

    Very nice bai ji

  • @jarawarmaanfarming9355
    @jarawarmaanfarming9355 2 ปีที่แล้ว

    ਦਿਲ ਖੁਸ਼ ਹੋ ਗਿਆ ਵੀਰ ਦੀ ਵੀਡੀਓ ਦੇਖ ਕੇ

  • @shindakaler6537
    @shindakaler6537 2 ปีที่แล้ว +2

    ਦਿਲ ਖੁਸ਼ ਹੋ ਗਿਆ ਵੀਰ ਦੀਆਂ ਗੱਲਾਂ ਸੁਣ ਕੇ ਵਹਿਗੁਰੂ ਮੇਹਰ ਕਰੇ

  • @makhan4254
    @makhan4254 2 ปีที่แล้ว

    Waheguru mehar karay
    God bless you veer ji..

  • @manpreetsandhu8399
    @manpreetsandhu8399 2 ปีที่แล้ว +1

    Wonderful stud farm..
    Congratulations Rajdeep Singh jee.
    Stay blessed.
    Brilliant architectural design of farm.

  • @ashokdadra9372
    @ashokdadra9372 2 ปีที่แล้ว

    Good ji Malik tarakiyaa bakhchhee

  • @vickymangat
    @vickymangat 2 ปีที่แล้ว +3

    bhut vdia video bro❤

  • @singhGurwinder96
    @singhGurwinder96 2 ปีที่แล้ว

    ਬਾਈ ਜੀ ਬਹੁਤ ਵਧੀਆ ਫਾਰਮ

  • @shivduttpunia8283
    @shivduttpunia8283 2 ปีที่แล้ว +2

    Very good 👍 👏 👌

  • @drpankajpreetsingh
    @drpankajpreetsingh 2 ปีที่แล้ว +4

    Excellent farm

  • @MalkeetSingh-oz5du
    @MalkeetSingh-oz5du 2 ปีที่แล้ว +1

    kmal da farm aa g baki vir da channel bahut vadiya

  • @drakash5138
    @drakash5138 2 ปีที่แล้ว +3

    nice 😍🥰

  • @babbubathindabhari2467
    @babbubathindabhari2467 2 ปีที่แล้ว +1

    God bless ji

  • @gurlabhsingh8072
    @gurlabhsingh8072 2 ปีที่แล้ว

    ਬਾਈ ਜੀ ਇਹਨਾਂ ਨੂੰ ਦਿਖਾਈ ਦੇਣਾ ਲਾਈਟ ਨਾਲ ਹਨੇਰੇ ਵਿੱਚ ਵੇਖਣ ਤੇ ਘੱਟ ਸਕਦੀ ਹੈ ਰਾਤ ਨੂੰ ਹਨੇਰੇ ਵਿੱਚ ਰੱਖਣਾ ਜਰੂਰੀ ਹੈ ਇਹ ਇੱਕ ਜੰਗਲੀ ਜੀਵ ਹੈ

  • @ramantrivedi2405
    @ramantrivedi2405 ปีที่แล้ว

    Saliut 👍👍👍🙏

  • @jagdeep_dc5639
    @jagdeep_dc5639 2 ปีที่แล้ว +1

    Love u vadde bai ❤️

  • @jollychahal8981
    @jollychahal8981 2 ปีที่แล้ว

    God bless you both beta ji

  • @lifethoughts7810
    @lifethoughts7810 2 ปีที่แล้ว

    💯♥️dil khush karta y

  • @jasslubanabhau2722
    @jasslubanabhau2722 2 ปีที่แล้ว

    beautiful farm and such great persons

  • @gurpreetsodhi9992
    @gurpreetsodhi9992 2 ปีที่แล้ว +2

    Good 👍

  • @makhankalas660
    @makhankalas660 2 ปีที่แล้ว +1

    God bless you all brothers

  • @sukhwindersinghbhatti9792
    @sukhwindersinghbhatti9792 2 ปีที่แล้ว

    Congreats G Great

  • @akashdeephanzra1838
    @akashdeephanzra1838 ปีที่แล้ว

    Good job 👍

  • @rajwantkhangura2889
    @rajwantkhangura2889 ปีที่แล้ว

    Vv good 👍

  • @gurmeetsingh-ej3oo
    @gurmeetsingh-ej3oo 2 ปีที่แล้ว +1

    Sat shri akal 22 ji waheguru ji hamesha chardikala bakshe ji hamesha khush rakhe Bai de nal udo tu jur gya ci jado channel suru di video vikrant 22 nal dekhi ci awaz app di ba kamall ha ji jyunde vasde raho ji gurmeet singh khalsa sanour patiala ji

  • @Fun-cm7qe
    @Fun-cm7qe 2 ปีที่แล้ว

    Video Sira aa ji ……jiney waar marji dekhlo …banda bour ni hunda…….👌👍🙏🏻❣️

  • @adab_stallionz
    @adab_stallionz 2 ปีที่แล้ว

    ਵਾਹ ਜੀ ਵਾਹ

  • @Gill_Stable_Dod
    @Gill_Stable_Dod 2 ปีที่แล้ว +2

    Very nice farm 👍👍

  • @birkaransingh7332
    @birkaransingh7332 ปีที่แล้ว

    Nukri end a

  • @dullabaggaoffical3913
    @dullabaggaoffical3913 2 ปีที่แล้ว

    Sira

  • @RajwinderSingh-ue6gt
    @RajwinderSingh-ue6gt ปีที่แล้ว

    Nice👍👍👍

  • @sherrybibiwala71
    @sherrybibiwala71 2 ปีที่แล้ว

    Wonderfull

  • @gursewaksinghvetnairy6106
    @gursewaksinghvetnairy6106 2 ปีที่แล้ว +1

    Nice video sir

  • @rakamrana7985
    @rakamrana7985 2 ปีที่แล้ว +4

    Akta se bhut kuch ho sakda bhai ji

  • @vikkabalewal9999
    @vikkabalewal9999 2 ปีที่แล้ว +2

    👌👌👌👍

  • @totakhan171
    @totakhan171 2 ปีที่แล้ว +2

    , 🙏🙏🙏🤲🤲👍👍👌👌

  • @nikkatailor5991
    @nikkatailor5991 2 ปีที่แล้ว +2

    First view boht vadia lagya y

  • @guri_6066
    @guri_6066 2 ปีที่แล้ว +2

    Very nice 👌👌

  • @SunilKumar-pd4ep
    @SunilKumar-pd4ep 2 ปีที่แล้ว

    Very nice bro 👌

  • @lokerang918
    @lokerang918 2 ปีที่แล้ว +2

    👌👌👌👌

  • @BSpunjabi599
    @BSpunjabi599 2 ปีที่แล้ว +1

    Good

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว

    Nice 👍

  • @JaspreetSingh-px4yc
    @JaspreetSingh-px4yc 2 ปีที่แล้ว

    👍❤️💯🔥⭐

  • @sudeep221422
    @sudeep221422 2 ปีที่แล้ว

    Bai ji shuruat vich farms di location jarur dasya karo, jekar kise farm wale nu itraz na hove.

  • @SUKHA-Khai-shergarh
    @SUKHA-Khai-shergarh 2 ปีที่แล้ว

    Sukhjinder da saman dhupp karke pura khidya pya rgga cch hoya pya 22

  • @sahajpalsingh1010
    @sahajpalsingh1010 2 ปีที่แล้ว

    ਐਨਾ ਕੁਝ ਦਿਖੋਨ ਨਾਲੋ ਚਾਰ ਕ਼ ਵਦੀਆ ਜਨਵਾਰ ਦਿਖਾ ਕੇ 10/12 ਮਿੰਨਟ ਚ ਕੰਮ ਖਤਮ ਹੋਵੇ ਜਦੋਂ ਕਰੋੜ ਤੋਂ ਗੱਲ ਸ਼ੁਰੂ ਹੁੰਦੀ ਆ ਫੇਰ ਅਗਲੇ ਅਗਲੇ ਕਾਲਾ ਕਰਦੇ ਆ

  • @karamjeetsingh9432
    @karamjeetsingh9432 2 ปีที่แล้ว +1

    🦄🦄🌹🌹🦄🦄🌹

  • @gurlabhsingh8072
    @gurlabhsingh8072 2 ปีที่แล้ว

    ਤਜਰਬਾ ਅਤੇ ਨਵਾ ਕਰਨਾ ਬਰਿਡਗ ਥਾਰੋ ਮਾਰਵਾੜੀ ਬੱਚਾ ਪੂਰਾ ਮਜਬੂਤ

  • @jassbrar3431
    @jassbrar3431 2 ปีที่แล้ว +1

    Bai tusi satbir di v video keti c dasso jai

  • @birkaransingh7332
    @birkaransingh7332 ปีที่แล้ว

    Baki en ok c yr marvaari ghordian sohnian tn hegian ne but onni v ghnt ni jinniAn glln krge verre honi bki hate ni

  • @princebatti3363
    @princebatti3363 2 ปีที่แล้ว +2

    Bai ekatth lohay di lathh hai g ma keha bohat bareeki nal samazz soach k farm ready kraaa ha g

  • @singhGurwinder96
    @singhGurwinder96 2 ปีที่แล้ว

    ਬਾਈ ਜੀ ਇੱਕ ਅੰਨੀ ਘੋੜੀ ਦੀ ਵੀਡੀਓ ਕਰੀ ਸੀ ਜਿਹੜੀ ਇੱਕ ਮਜ਼ਦੂਰ ਮੁੰਡਾ ਲੈਕੇ ਆਇਆ ਸੀ ਉਸ ਮੁੰਡੇ ਦੀ ਵੀਡੀਓ ਦੁਬਾਰਾ ਕਰੋ ਚਿੱਤ ਕਰਦਾ ਸੀ ਅੰਨੀ ਘੋੜੀ ਦੇਖਣ ਨੂੰ

  • @Shah_chandan_
    @Shah_chandan_ 2 ปีที่แล้ว +1

    22 satbir ajnale brr V dss yrr 😂

  • @mooslmoosl8389
    @mooslmoosl8389 ปีที่แล้ว

    ਬਿਸ਼ਨੋਈ ਦੇਖਦਾ ਹੋਊ ਇਹ ਵੀਡੀਓ ।

  • @ManjeetSingh-pr4su
    @ManjeetSingh-pr4su 2 ปีที่แล้ว +1

    2nd comment

    • @ashokdadra9372
      @ashokdadra9372 2 ปีที่แล้ว

      Good ji Malik tarakiya bakhchhe ji

  • @manmeetgrewal4414
    @manmeetgrewal4414 ปีที่แล้ว

    Hun puranea video pie jana

  • @harinderjitsingh9281
    @harinderjitsingh9281 2 ปีที่แล้ว

    22 Yar Chaplosi Thodi Kat Kareya Kar. Matlab De Ghall Hi Chagi Lagde Aa. Baki Sab Good Aa 🙏🙏

  • @gymloverclass1135
    @gymloverclass1135 2 ปีที่แล้ว

    Location dseyo

  • @myonism8366
    @myonism8366 ปีที่แล้ว

    Yr eda de farm dekh k.. Jad main apne bapu bare sochda an... Mainu samaj ni lagdi ohna nu koi v shonk kyu ni.... Bsss bethe rainde aa..... Mainu shonk butteyan da kutteyan da gorean da janwaran da... Pta ni kithe ton pai gea..... Ghar de jma e gallan kad de aa ehna nu kiven samjavan hun.... Tan hi hun tak kacha ghar aa sada...

  • @KulwinderSingh-jw4fy
    @KulwinderSingh-jw4fy 2 ปีที่แล้ว +2

    ਸਬ ਪੈਸੇ ਦੀ ਖੇਡ ਆ ਵਾਈ

    • @kuljindersingh515
      @kuljindersingh515 2 ปีที่แล้ว

      paise di sanbaal v krna paindi a apni jammer v jagdi rakhna paindi a

    • @baljindershah9373
      @baljindershah9373 2 ปีที่แล้ว +1

      ਵੀਰੇ ਗੱਲ ਲਗਨ ,ਸ਼ੌਕ,ਹਿੰਮਤ ਤੇ ਇਨਸਾਨੀਅਤ ਦੀ ਹੈ।ਸਮਝ ਨਹੀਂ ਆਉਂਦੀ ਲੋਕ ਪੈਸੇ ਨੂੰ ਕਿਓਂ ਅਹਿਮੀਅਤ ਦੇਂਦੇ ਨੇ ।
      (ਖੁਦਾ ਹੁਸਨ ਜਬ ਦੇਤਾ ਹੈ ਤੋ ਨਜ਼ਾਕਤ ਆ ਹੀ ਜਾਤੀ ਹੈ) ਮੇਰਾ ਤਜ਼ਰਬਾ , ਤੁਸੀਂ ਹਿੰਮਤ ਦੇ ਨਾਲ ਸਿਰੜ ਵੀ ਰੱਖੋ , ਤੁਹਾਡਾ ਫ਼ਿਕਰ ਵਾਹਿਗੁਰੂ ਜੀ ਨੂੰ ਹੈ ਉਹ ਤੁਹਾਨੂੰ ਮੰਜਿਲ ਤੇ ਪਹੁੰਚਾਉਣਗੇ ।