ਪੁਲਸ ਨੇ ਚੁੱਕਿਆ ਬਾਬਾ ਰਾਜਾ ਰਾਜ ਸਿੰਘ ਦਾ ਪਰਿਵਾਰ, ਚਲਦੀ ਇੰਟਰਵਿਊ ਵਿਚ ਬਾਬਾ ਜੀ ਨੂੰ ਚੜ੍ਹ ਗਿਆ ਗੁੱਸਾ

แชร์
ฝัง
  • เผยแพร่เมื่อ 10 ก.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel

ความคิดเห็น • 170

  • @GurwinderSingh-ts1bk
    @GurwinderSingh-ts1bk ปีที่แล้ว +67

    ਸਾਰੀਆਂ ਸੰਗਤਾਂ ਬਾਬਾ ਰਾਜਾ ਰਾਜ ਸਿੰਘ ਜੀ ਦਾ ਡਟ ਕੇ ਸਾਥ ਦਿਉ। ਕਿਉ ਕਿ ਬਾਬਾ ਰਾਜਾ ਰਾਜ ਸਿੰਘ ਜੀ ਪੰਥ ਦੀ ਸੇਵਾ ਕਰ ਰਹੇ ਹਨ। ਬਾਬਾ ਰਾਜਾ ਰਾਜ ਸਿੰਘ ਜੀ ਮੋਰਚੇ ਨੂੰ ਬਹੁਤ ਸਹਿਯੋਗ ਕਰ ਰਹੇ ਹਨ।

  • @NarinderSingh-od9kr
    @NarinderSingh-od9kr ปีที่แล้ว +49

    ਸਰਕਾਰ ਨੂੰ ਕਨੂੰਨ ਜਾਣਨ ਵਾਲ਼ੇ ਅਫ਼ਸਰ ਚਲਾਉਂਦੇ,,, ਏਹ ਪੰਜਾਬ ਪੁਲਸ ਨੂੰ ਸ਼ਰਮ ਆਉਣੀ ਚਾਹੀਦੀ 💯

  • @vakilsingh2183
    @vakilsingh2183 ปีที่แล้ว +46

    ਸਰਕਾਰਾਂ ਤੋਂ ਇਨਸਾਫ ਲੈਣ ਤੁਰੇ ਸੀ,ਪਰ ਉਪਸੋਸ ਦੀ ਗੱਲ ਕਿ ਕਨੂੰਨ ਦੇ ਰਖਵਾਲੇ ਹੀ ਸਿੱਖ ਬੇਕਸੂਰ ਔਰਤਾਂ, ਬੱਚਿਆਂ, ਅਤੇ ਨੌਜਵਾਨਾਂ ਤੇ ਝੂਠੇ ਪਰਚੇ ਪਾ ਰਹੇ,ਇਹ ਜ਼ੁਲਮ ਕਿਸੇ ਮੁਗਲ ਹਾਕਮਾਂ ਨਾਲੋਂ ਘੱਟ ਨਹੀਂ,,,,,

    • @parmatasingh8718
      @parmatasingh8718 ปีที่แล้ว

      ਮਾਂ ਹੀ ਡੈਣ ਬਣ ਜਾਵੇ ਬਚੇ ਕਿਥੇ ਜਾਣ ।ਚਲਤੇ ਕਬੂਤਰ ਸਨਾਵਰ ਕੀ ਚਾਵ ।ਕੇਤੇ ਖ਼ਾਕ ਹੋਇ ਕੋਈ ਪੂਛੈ ਨ ਨਾਉਂ।

  • @punjabitvddpunjabi8549
    @punjabitvddpunjabi8549 ปีที่แล้ว +40

    ਬਿਲਕੁਲ ਗ਼ਲਤ ਕਰ ਰਹੀ ਸਰਕਾਰ

  • @gurtejnarain9374
    @gurtejnarain9374 ปีที่แล้ว +2

    ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਪੰਜਾਬੀ ਨੂੰ ਸਰਕਾਰ ਹਥਿਆਰ ਚੁੱਕਣ ਲਈ ਮਜਬੂਰ ਕਰ ਰਹੀ ਹੈ

  • @gurneksinghkharay5059
    @gurneksinghkharay5059 ปีที่แล้ว +10

    ਗੁੱਡ ਬਾਬਾ ਜੀ ਰਾਜਾ ਰਾਜ ਸਿੰਘ ਜੀ।👍👌👌🙏🏼🙏💚💚☝️☝️💯

  • @suhkvindersingh215
    @suhkvindersingh215 ปีที่แล้ว +2

    ਸਾਰੇ ਵੀਰਾਂ ਨੂੰ ਬੇਨਤੀ ਹੈ ਬਾਬਾ ਜੀ ਦਾ ਸਾਥ ਦੋ ਸਾਰੇ ਨਿਹੰਗ ਸਿੰਘ ਫੋਜਾ ਨੂੰ ਬੇਨਤੀ ਹੈ ਐਨਾ ਕੁਤੇ ਯਾਂ ਦੇ ਪਰਵਾਰ ਦੀ ਲਿਸਟ ਬਣਾਓ ਤੇ ਪੈਲਾ ਐਨਾ ਨੂੰ ਠੋਕੋ ਬਾਕੀ ਕਾਮ ਬਾਦ ਚ ,,,,ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @gurwantsingh1895
    @gurwantsingh1895 ปีที่แล้ว +6

    ਸਾਰੇ ਵੀਰ ਬਾਬਾ ਰਾਜਾ ਰਾਜ ਸਿੰਘ ਦਾ ਸਾਥ ਦਿਓ

  • @prabjit7425
    @prabjit7425 ปีที่แล้ว +12

    ਇਤਿਹਾਸ ਗਵਾਹ ਹੈ ਕਿ ਜਿਹੜਾ ਵੀ ਖਾਲਸੇ ਉੱਤੇ ਚੜ੍ਹਕੇ ਆਇਆ ਉਹ ਨੇਸਤੋਂ ਨਬੂਤ ਹੋ ਗਿਆ। ਉਸ ਦਾ ਖਾਨਦਾਨ ਤਬਾਹ ਹੋ ਗਿਆ। ਭਗਵੰਤ ਮਾਨ ਨੇ ਵੀ ਆਪਣਾ ਨਾਮ ਗੁਰੂ ਦੇ ਦੋਖੀਆਂ ਵਿੱਚ ਸ਼ਾਮਿਲ ਕਰ ਲਿਆ ਹੈ ।

  • @gurwantsingh1895
    @gurwantsingh1895 ปีที่แล้ว +6

    ਪੁਲਿਸ ਵਾਲਿਓ ਸਰਮ ਕਰੋ ਜੇ ਤੁਹਾਡੀ ਫੈਮਲੀ ਤੇ ਮਾ ਨੂੰ ਕੋਈ ਹੱਥ ਪਾਵੇ ਤੁਹਾਡੇ ਤੇ ਕੀ ਬੀਤੋ

  • @karamsingh5855
    @karamsingh5855 ปีที่แล้ว +10

    ਸਰਦਾਰ ਗੁਰਦਰਸ਼ਨ ਸਿੰਘ ਢਿੱਲੋ ਸਾਹਿਬ ਜੀ ਨੇ ਕੁੱਝ ਦਿਨ ਪਹਿਲਾ ਸਿੱਖ ਕੌਮ ਨੂੰ ਚੋਕਸ ਕੀਤਾ ਸੀ ਕਿ ਜੋ ਕੁੱਝ ਬੇਅੰਤ ਸਿੰਘ ਨੇ ਬਤੌਰ ਮੁੱਖ ਮੰਤਰੀ ਪੰਜਾਬ ਨੇ ਨੋਜਵਾਨਾ ਸਹੀਦ ਕਰ ਕੇ ਕੀਤਾ ਚੁਣ ਚੁਣਕੇ ਨੋਜਵਾਨ ਸਹੀਦ ਕੀਤੇ ਉਸ ਤੋ ਵਧ ਨੁਕਸਾਨ ਕਰੇਗਾ ਨੋਜਵਾਨਾ ਦਾ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਬਹੁਤ ਨੁਕਸਾਨ ਕਰੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਨੋਜਵਾਨ ਪੁੱਤਰਾ ਦਾ

  • @prabjit7425
    @prabjit7425 ปีที่แล้ว +16

    ਹਮੇਸ਼ਾਂ ਯਾਦ ਰੱਖਣਾ ਕਿ ਸਿੱਖ ਕੌਮ ਅਤੇ ਖਾਲਸਾ ਰਾਜ ਦੀਆਂ ਨੀਹਾਂ ਪੱਕੀਆਂ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਸ਼ਹੀਦ ਕਰਵਾ ਕੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨੀਂਹਾਂ ਵਿੱਚ ਚਿਣਵਾਇਆ ਹੋਇਆ ਹੈ ਜੀ। ਜਿਸ ਕਰਕੇ ਗੁਰੂ ਜੀ ਦਾ ਖਾਲਸਾ ਦੁਨੀਆਂ ਭਰ ਵਿੱਚ ਵਿਲੱਖਣ ਨਜ਼ਰ ਆਉਂਦਾ ਹੈ 🚩🚩.....

  • @jagjitsingh9814
    @jagjitsingh9814 ปีที่แล้ว +8

    ਕੋਈ ਕਾਨੂਨ ਨਹੀ ਇੰਡੀਆ ਵਿੱਚ ਪੰਜਾਬ ਸਰਕਾਰ ਨੇ ਤਾਂ ਸ਼ਰਮ ਲਾ ਲਈ ਇੱਕੋ ਇੱਕ ਹੱਲ ਪੰਜਾਬ ਦੀ ਅਜਾਦੀ

  • @baljitsingh1291
    @baljitsingh1291 ปีที่แล้ว +7

    ਵਾਹਿਗੁਰੂ।ਜੀ।ਮੇਹਰ।ਕਰੀ

  • @AmrikSingh-dn3pt
    @AmrikSingh-dn3pt ปีที่แล้ว +8

    ਪੁਲਿਸ ਵਾਲਿਓ ਸਰਮ ਕਰੋ ਪਰਮਾਤਮਾ ਨੂੰ ਜਾਨ ਦੇਣੀ ਇਹੋ ਜਿਹੇ ਕੰਮ ਨਾ ਕਰੋ

  • @paramsinghkaila882
    @paramsinghkaila882 ปีที่แล้ว +16

    Singh is King in the world 👑

  • @sarbjitkaur9585
    @sarbjitkaur9585 ปีที่แล้ว +21

    Waheguru ji nihang singh avdia foja nu chardikla ch rakhn hmesha

  • @amritchoudhary9602
    @amritchoudhary9602 ปีที่แล้ว +11

    🙏 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏

  • @gurwantsingh1895
    @gurwantsingh1895 ปีที่แล้ว +3

    ਜੇ ਪੁਲਿਸ ਚ ਜੁਰਤ ਆ ਤਾ ਆਪਣੇ ਖਸਮ ਬਾਬਾ ਰਾਜਾ ਰਾਜ ਸਿੰਘ ਨੂੰ ਹੱਥ ਪਾਓ

  • @JS9h
    @JS9h ปีที่แล้ว +5

    ਗੁਰੂ ਦੀਆਂ ਲਾਡਲੀਆਂ ਫੌਜਾਂ ਕਰਕੇ ਹੀ ਮੋਰਚਾ ਬਚਿਆ ਹੋਇਆ ਹੈ,ਕਿਸਾਨੀ ਮੋਰਚਾ ਵੀ ਨਿਹੰਗ ਫੌਜਾਂ ਕਰਕੇ ਹੀ ਫਤਿਹ ਹੋਇਆ ਸੀ.....

  • @tajwrsingh5990
    @tajwrsingh5990 ปีที่แล้ว +12

    ਕੇਜਰੀਵਾਲ ਦੂਜੀ ਭਾਜਪਾ ਟੀਮ ਆ ,, ਸੂਕਰ ਆ ਅਸੀ ਇਹਨਾਂ ਨੂੰ ਵੋਟ ਨਹੀਂ ਪਾਈ🙏🏻ਜਿਨਾ ਵੋਟ ਪਾਈ ਉਹੀ ਲੋਕ ਹੱਕਦਾਰ ਨੇ , ਮਜਬੂਰਨ ਧਰਨੇ ਲਗਾਉਣ ਦੇ , ਹੋਰ ਪਾਓ ਵੋਟਾਂ 😡
    ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵੀ ਬੋਲਣ , ਤੇ ਡੱਟ ਕੇ ਸਰਕਾਰ ਨੂੰ ਔਕਾਤ ਦਿਖਾਉਣ ਉਹਨਾ ਦੀ

    • @jograaj8217
      @jograaj8217 ปีที่แล้ว

      Hor kinu panni c

    • @jograaj8217
      @jograaj8217 ปีที่แล้ว

      Badal te congress ne sikha da bera gark kita

    • @tajwrsingh5990
      @tajwrsingh5990 ปีที่แล้ว

      @@jograaj8217 ਕਿਸੇ ਨੂੰ ਵੀ ਨਹੀਂ

  • @gurchransingh5674
    @gurchransingh5674 ปีที่แล้ว +13

    ਬਾਬਾ ਜੀ ਸੋਡੇ ਨਾਲ ਹਿੱਕ ਠੋਕ ਕੇ ਖੜੇ ਹਾ ਖੜੇ ਸੀ ਖੜੇ ਰਹਾਂਗੇ ਪਰ ਬਦਲਾਅ ਬਦਲਾਅ ਚੀਕਾ ਤੁਸੀ ਮਾਰਦੇ ਸੀ ਸਾਰਿਆਂ ਨਾਲੋਂ ਵੱਧ

    • @Singh-yz2qt7py8m
      @Singh-yz2qt7py8m ปีที่แล้ว

      ਭਾਉ ਕਦੋਂ ਬਦਲਾਅ ਦੀਆਂ ਚੀਕਾਂ ਮਾਰੀਆਂ ਸਿੰਘ ਸਾਹਿਬ ਨੇ ਕੋਈ ਵਿਡੀਉ ਲਿੰਕ ਤਾਂ ਜ਼ਰੂਰ ਸਾਂਝਾ ਕਰੋ

  • @rajbirsingh7539
    @rajbirsingh7539 ปีที่แล้ว +7

    ਮਾਨ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ, ਕਈ ਵਾਰ ਹਥਾਂ ਦੀਆਂ ਦਿਤੀਆਂ ਮੂੰਹ ਨਾਲ ਖੋਲਣੀਆ ਪੈ ਜਾਦੀਆ ਨੇ

  • @iqbalsingh-xx2cz
    @iqbalsingh-xx2cz ปีที่แล้ว +3

    Raja ram Singh Khalsa jindabaad Ji charrdi clla Wich rakhe waheguru baba ji nu mehar braa hatth rakhe sir te,,

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +4

    ਪਹਿਲਾਂ ਵੀ ਪੰਜਾਬ ਪੁਲਿਸ ਧੀਆਂ ਭੈਣਾਂ ਤੇ ਮਾਤਾਵਾਂ ਨੂੰ ਥਾਣੇ ਟਾਰਚਰ ਕਰਦੇ ਸੀ ਹੁਣ ਫਿਰ ਕਰਨਗੇ

  • @Gurugopy786
    @Gurugopy786 ปีที่แล้ว +8

    ਭਗਵੰਤ ਮਾਨ ਜੀ ਨਾਂ ਛੇੜੋ ਸ਼ੇਰਾ ਨੂੰ

  • @kwisrijathaamriksinghkhahr3335
    @kwisrijathaamriksinghkhahr3335 ปีที่แล้ว +2

    ਹਜਾਰਾਂ ਹਵਾਰੇ ਪੈਦਾ ਹੋਣਗੇ ਜੇ ਸਰਕਾਰ ਨਾ ਸਮਝਦੀਆਂ ਤੇ

  • @gurjantsingh3243
    @gurjantsingh3243 ปีที่แล้ว

    Baba Raja Raj Singh khalsa Jindabaad hai te rahega abhi humara farz hai ki Baba Raja Raj Singh khalsa Ji da sath dena chahiye sari Sikh koum nu waheguru Ji mahar kare parmatma Tera Sikh koum nu ashirbad chahida hai

  • @rajbirsingh7539
    @rajbirsingh7539 ปีที่แล้ว +2

    ਸ਼ਰਮ ਕਰੇ ਪੰਜਾਬ ਸਰਕਾਰ,,ਪੰਜਾਬ ਪੁਲਿਸ ਦੇ ਨਥ ਪਾਏ ਸਰਕਾਰ,,ਪਰਿਵਾਰਾਂ ਨੂੰ ਪਰੇਸ਼ਾਨ ਨਾ ਕਰੋ

  • @gurwantsingh1895
    @gurwantsingh1895 ปีที่แล้ว +3

    ਪੁਲਿਸ ਵੀਰੋ ਗੱਦੀਆ ਹਰਕਤਾ ਨਾ ਕਰੋ

  • @balbirkaur5193
    @balbirkaur5193 ปีที่แล้ว +7

    Waheguru mehar kare

  • @HarinderSingh-xi6ii
    @HarinderSingh-xi6ii ปีที่แล้ว

    Bilkul sahi kiha baba raja raj ne

  • @rajkaur2577
    @rajkaur2577 ปีที่แล้ว +3

    Waheguru ji💙🙏akallllll

  • @sarbjitkaur9585
    @sarbjitkaur9585 ปีที่แล้ว +5

    Shame on you bhagwant sarkar

  • @mario126
    @mario126 ปีที่แล้ว

    Waheguru ji mehar karni

  • @jagadevsingh7303
    @jagadevsingh7303 ปีที่แล้ว +4

    Waheguru ji mahar karo baba raja ji jindabad 💪💯 Sarkar murdabad 😡💪 police murdabad 😡

  • @kamaljeetbhullar4495
    @kamaljeetbhullar4495 ปีที่แล้ว +4

    ਬਾਬਾ ਜੀ ਰਾਜਾ ਰਾਜ ਜੀ ਪੰਥ ਦੀ ਸੇਵਾ ਕਰ ਰਹੇ ਆ ਬਾਬਾ ਜੀ ਦਾ ਸਾਥ ਦੋ ਬਾਬਾ ਜੀ ਇੱਕ ਨੰਬਰ ਆ ਜੀ ਆ

  • @jopindersingh5177
    @jopindersingh5177 ปีที่แล้ว

    Khalistan jindabad

  • @rajinderkaur5928
    @rajinderkaur5928 ปีที่แล้ว +6

    Waheguru ji bhut galat ho reha asi te sociya nei c baba ji de family nal bhut galat kita waheguru ji mehar karo

  • @chsingh3393
    @chsingh3393 ปีที่แล้ว +2

    ਬਾਬਾ ਜੀ ਸਿਁਁਖ ਕੌਮ ਤੁਹਾਡੇ ਨਾਲ ਹੈ

  • @waheguruji1530
    @waheguruji1530 ปีที่แล้ว +2

    Baba Raj Singh Ji Zindabad

  • @NARINDERSINGH-cw4uk
    @NARINDERSINGH-cw4uk ปีที่แล้ว +1

    Khalsa ji jindabad

  • @Technicalharjit
    @Technicalharjit ปีที่แล้ว +2

    Waheguru g Waheguru g Waheguru g Waheguru g 🙏 🙏🙏🙏

  • @KuldeepSingh-hg7yn
    @KuldeepSingh-hg7yn ปีที่แล้ว +5

    ਭਗਵੰਤ ਬੁੱਚੜ

  • @jaswindergill7549
    @jaswindergill7549 ปีที่แล้ว +2

    Waheguru ji waheguru ji..

  • @MalkeetSingh-mn7tf
    @MalkeetSingh-mn7tf ปีที่แล้ว +3

    Waheguru ji Waheguru ji

  • @avtartari8835
    @avtartari8835 ปีที่แล้ว +2

    waheguru ji

  • @gurwantsingh1895
    @gurwantsingh1895 ปีที่แล้ว

    ਪਰਿਵਾਰ ਨੂੰ ਤਗ ਕਰਨਾ ਗਲਤ ਗੱਲ ਆ

  • @manindersharma3495
    @manindersharma3495 ปีที่แล้ว +1

    Waheguru ji mehar karan g

  • @JasvirSingh-vh6jm
    @JasvirSingh-vh6jm ปีที่แล้ว +3

    Dhan guru ki foj guru fateh bakshega

  • @sonyfoujigurdaspur
    @sonyfoujigurdaspur ปีที่แล้ว

    ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ

  • @sarbjitkaur6757
    @sarbjitkaur6757 ปีที่แล้ว +1

    Waheguru ji 🙏

  • @gurighuman1344
    @gurighuman1344 ปีที่แล้ว +2

    Singh is king 🚩🚩🚩🚩🚩💪💪💪💪🚩

  • @kaurjapp998
    @kaurjapp998 ปีที่แล้ว +1

    WaheguruGmeharkrn

  • @swaranverygoodsingh8501
    @swaranverygoodsingh8501 ปีที่แล้ว +1

    ਬੀਬੀਆਂ ਭੈਣਾਂ ਨੂੰ ਚਕਨਾ ਬੁਹਤ ਗ਼ਲਤ ਹੈ

  • @panthrandhawa5444
    @panthrandhawa5444 ปีที่แล้ว +6

    Bhawant Maan amli bhut wadi chawal va agli waar juti waj ne aa eh de aa de k 92 jitee va agli waar dekh oo 2v nai rah ne

  • @mannisingh130
    @mannisingh130 ปีที่แล้ว

    🙏🏻🙏🏻🙏🏻🙏🏻

  • @baliharsingh5558
    @baliharsingh5558 ปีที่แล้ว

    🙏🏻 Khelsa Ji Full Spot 🙏🏻

  • @jasbirsing6568
    @jasbirsing6568 ปีที่แล้ว

    Waheguru ji

  • @jopindersingh5177
    @jopindersingh5177 ปีที่แล้ว

    Nihang Singh jindabad

  • @bhupinderjitsingh6987
    @bhupinderjitsingh6987 ปีที่แล้ว

    ਕਿਸੇ ਦੇ ਘਰ ਦਿਆਂ ਨੂੰ ਤੰਗ ਕਰਨਾ ਗੱਲ ਠੀਕ ਨਹੀਂ ਪੁਲਿਸੀਓ ਬੇੜਾ ਗ਼ਰਕ ਹੋਜੁ ਤੁਹਾਡੇ ਖਾਨ ਦਾਨ ਦਾ

  • @buntydhaliwal7488
    @buntydhaliwal7488 ปีที่แล้ว +7

    Bhagwant mann vi beant da rah ta tur pya.

  • @iqbalsingh6245
    @iqbalsingh6245 ปีที่แล้ว

    Raja g salut hai tuhanu Sikh koum de sab ton badiya jathedar

  • @gurwantsingh1895
    @gurwantsingh1895 ปีที่แล้ว +1

    ਭਗਵੱਤ ਮਾਨਾ ਤੇਰੇ ਤੇ ਬਿੰਅਤੇ ਬੁਚੜ ਚ ਕੋਈ ਫਰਕ ਨੀ ਰਹਿ ਗਿਆ

  • @gurwantsingh1895
    @gurwantsingh1895 ปีที่แล้ว

    ਬੁਝਦਿੱਲਾ ਵਾਲੇ ਕਮ ਕਰ ਰਹੀ ਹੇ ਸਰਕਾਰ

  • @yadsinghsingh3667
    @yadsinghsingh3667 ปีที่แล้ว

    Good babe

  • @baliharsingh5558
    @baliharsingh5558 ปีที่แล้ว

    All Punjab Full Spot Khelsa Ji 🙏🏻

  • @jorasandhu3662
    @jorasandhu3662 ปีที่แล้ว

    Babba Fula Singh ji dhan ho

  • @pargatsingh8611
    @pargatsingh8611 ปีที่แล้ว

    ਭਗਵੰਤ ਮਾਨ ਮੁਰਦਾਬਾਦ 👎👎👎👎👎🦮👠🦮🦮🦮🦮🦮🦮👠👠👠👠👠🦮🦮👠👠👠🦮👠🦮🦮🦮🦮👠👠👠👠👠

  • @gulzarsingh4029
    @gulzarsingh4029 ปีที่แล้ว +1

    Singho sare .insaf morcha da sath dewo babe raja Raj Singh da sath dewo aaaaaakaaaal hi aaakaaaaal h

  • @khannewaleyadagroup307
    @khannewaleyadagroup307 ปีที่แล้ว

    ਬਾਕੀ ਪੰਜਾਬ ਦੇ ਨਿਹੰਗ ਜਥਬੰਦੀਆਂ ਨੂੰ ਅੱਗੇ ਆਉਣ ਦੀ ਲੋੜ ਹੁਣ ਨਹੀ ਲਾਡਲੀਆਂ ਫੌਜਾ ਦਾ ਮਜ਼ਾਕ ਬਣ ਕੇ ਰਹਿ ਜਾਵੇਗਾ।।

  • @LovepreetSingh-nf8rm
    @LovepreetSingh-nf8rm ปีที่แล้ว +1

    ਭਗਵੰਤ ਮਾਨ ਦੇ ਸਿਰ ਤੇ ਵੀ ਕਾਲ ਕੂਕਦਾ ਹੁਣ 🚩🚩

  • @mentaljijaji
    @mentaljijaji ปีที่แล้ว

    Baba raja raaj singh ji sache insan ne es karke ena nal a sab hoiya nahi jathebandhyan tan hor vi ne

  • @sarabjeetsingh4030
    @sarabjeetsingh4030 ปีที่แล้ว +2

    Girftari nai deni baba ji 🙏🙏

  • @satnamsingh-wj1lp
    @satnamsingh-wj1lp ปีที่แล้ว +6

    Punjab police ch bhut bnde dalle a jerhe Sikh ho k v ehh SBB krde a ena lyi koi izzat na rkho dil ch

  • @diljeetkaur5507
    @diljeetkaur5507 ปีที่แล้ว +3

    Shrm ani chahidi ehna nu, eh km ni krna chahida c, parivaar nu kyu tng kita, boht glt krea 🙏

  • @jaggilongowalia5603
    @jaggilongowalia5603 ปีที่แล้ว +1

    Baba. Raja Singh lion

  • @pargatsingh8611
    @pargatsingh8611 ปีที่แล้ว

    ਪੰਜਾਬ ਸਰਕਾਰ ਮੁਰਦਾਬਾਦ 👎👎👎👎👎👎👎👎👎👎👎

  • @Zamzam.electronics.official_x
    @Zamzam.electronics.official_x ปีที่แล้ว +1

    Hun police nu chakna asi taa

  • @iqbalsingh6245
    @iqbalsingh6245 ปีที่แล้ว

    Seb ton bediya Raja g salut hai tuhanu koum de sachey sewadar

  • @HarinderSingh-xi6ii
    @HarinderSingh-xi6ii ปีที่แล้ว

    Baba raja raj di help kro

  • @jobanpreetsingh4758
    @jobanpreetsingh4758 ปีที่แล้ว

    Soshal media veeran nu bente he k moorche de har khaber nu sangtan tak pahuchan

  • @manikarwal8241
    @manikarwal8241 ปีที่แล้ว +2

    Deep bai ne kea c j eh aage ta Punjab ch beanta bnu bhagwant maan os toh jada nuksaan kru ohi ho reha ek gl hor jdo di aap party aai guru granth sahib ji di beadbi start hoi eh mhnu lagda bakhi waheguru ji nu pta 🙏

    • @chamkaursingh6931
      @chamkaursingh6931 ปีที่แล้ว

      Bilkul sahi veer Sadi sikh kaum hamesha ਸਿਆਸਤ d bhet Chari sanu bahut sarian galan da pata odon।lagda jadon wela ਲੰਘ ਜਾਂਦਾ ਤੇ ਸਾਡੀ ਕੌਮ ਬਹੁਤ ਕੁਝ ਗਵਾ ਲੈਂਦੀ ਏ ਬੇਅਦਬੀ d ghatna amm party jadon punjab wich ai। odon hi।shuroo hoi

  • @jopindersingh5177
    @jopindersingh5177 ปีที่แล้ว

    Punjab Police nu Sabak sika ho

  • @jasveerkaur9193
    @jasveerkaur9193 ปีที่แล้ว

    Singho sath dio baba ji da

  • @NARINDERSINGH-cw4uk
    @NARINDERSINGH-cw4uk ปีที่แล้ว

    Bandi singh reha karo

  • @maryrasharma4615
    @maryrasharma4615 ปีที่แล้ว +1

    Baba ji sarkar nu dso tusi kon o ehna nu pta lge

  • @jobanpreetsingh4758
    @jobanpreetsingh4758 ปีที่แล้ว

    Jeker ehana police walean aur mantrian de perwaran naal public ne es taran keeta tan fir ehna lokan kehna sade naal dhaka ho reha tuhade perwaran naal v estaran ho sakda

  • @HarpreetSingh-js5xf
    @HarpreetSingh-js5xf ปีที่แล้ว +1

    Deep sidhu veer ne keha c k Bhagwant Maan beant buchar to v age niklo

  • @HARSHDEEPSINGH-tf3fi
    @HARSHDEEPSINGH-tf3fi ปีที่แล้ว

    J'ai daam hai police ka muder kro jasai apkai family ke saath hoa hai

  • @lovepreetcheema5727
    @lovepreetcheema5727 ปีที่แล้ว

    ਜਗਦੀਪ ਬਾਈ ਇਨਾ ਟਾਈਮ ਕਿਥੇ ਸੀ ਵੀਰ

  • @officialparamjeetsalaria1599
    @officialparamjeetsalaria1599 ปีที่แล้ว

    ਸਰਾਸਰ ਧੱਕਾ ਸਰਕਾਰ ਦਾ।

  • @rajinderkaur6545
    @rajinderkaur6545 ปีที่แล้ว

    Singh is King

  • @baliharsingh5558
    @baliharsingh5558 ปีที่แล้ว

    Punjab State Police Not Good working
    1984. 1991 1992. 1995. NOT GOOD JOBS

  • @_panjab84
    @_panjab84 ปีที่แล้ว +5

    Amritpal singh mehron bare v sunya hune arrest hoge ki eh sach aa ???

  • @jopindersingh5177
    @jopindersingh5177 ปีที่แล้ว

    Sare Hariyana Punjab wale kate ho ja ho

  • @gursikhgursikh9035
    @gursikhgursikh9035 ปีที่แล้ว +1

    atbadiya koi ni riha karda

  • @currently-offline
    @currently-offline ปีที่แล้ว

    Aa he hunda g sikha nal

  • @jskhalsa7489
    @jskhalsa7489 ปีที่แล้ว +1

    Punjab police dee ghinoni harkat a sharm kro

  • @GurjeetSingh-xe7zn
    @GurjeetSingh-xe7zn ปีที่แล้ว

    Pollis nu serim kerni checheda komi johdha Raja Raj Singh ji kheliesa