Attari Border : ਅੱਗ ਵਰਾਉਂਦਾ ਅਸਮਾਨ, ਬਾਰਡਰਾਂ 'ਤੇ ਡਟੇ BSF ਦੇ ਜਵਾਨ, ਵਧ ਰਿਹਾ ਸੇਕ, ਬਾਰਡਰ ਫਿਰ ਵੀ SAFE

แชร์
ฝัง
  • เผยแพร่เมื่อ 30 ก.ย. 2024
  • ਅੱਗ ਵਰਾਉਂਦਾ ਅਸਮਾਨ
    ਬਾਰਡਰਾਂ 'ਤੇ ਡਟੇ BSF ਦੇ ਜਵਾਨ
    ਵਧ ਰਿਹਾ ਸੇਕ, ਬਾਰਡਰ ਫਿਰ ਵੀ SAFE
    #Border #BSF #PTCNews #attariborder #amritsar
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

ความคิดเห็น • 314

  • @SukhwinderSingh-wq5ip
    @SukhwinderSingh-wq5ip 3 หลายเดือนก่อน +39

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

    • @beautifulplanet193
      @beautifulplanet193 3 หลายเดือนก่อน

      ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @ManjeetKaur-gs2wm
    @ManjeetKaur-gs2wm 3 หลายเดือนก่อน +64

    ਫੌਜੀ ਵੀਰਾਂ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ ਲੱਮੀਆ ਉਮਰਾਂ ਬਖਛੇ ਦੇਸ਼ ਦੇ ਰਾਖੇ ❤❤❤❤🌹🌹🌹

    • @jantamasih8822
      @jantamasih8822 3 หลายเดือนก่อน +3

      Thanks 🙏

    • @sandhujatt1362
      @sandhujatt1362 3 หลายเดือนก่อน +1

      ਭੈਣ ੲਿਹ ਫੌਜੀ ਨਹੀ ਚੌਰ ਨੇ BSF

    • @LakhvirSingh-fo6hh
      @LakhvirSingh-fo6hh 3 หลายเดือนก่อน

      ​@@jantamasih8822❤😊

  • @BaljitBhatti-m3g
    @BaljitBhatti-m3g 3 หลายเดือนก่อน +30

    ਭਾਰਤੀ ਜਵਾਨਾ ਨੁੰ ਸਲੂਟ ਹੈ ਦੋਸਤੋ।

  • @multanisaab3284
    @multanisaab3284 3 หลายเดือนก่อน +11

    ਯਾਰ ਤੁਹਾਡੀਆਂ ਖਬਰਾਂ ਵਿਚ ਹੀ ਪਾਕਿਸਤਾਨ ਸਾਡਾ ਦੁਸ਼ਮਣ ਏ... ਪਰ ਇਥੇ ਯੂਰੋਪ ਵਿੱਚ ਅਸੀ Indian ਪਾਕਿਸਤਾਨੀ, ਬੰਗਲਾਦੇਸ਼ੀ, ਨੇਪਾਲੀ... ਇਕੋ ਥਾਲੀ ਵਿੱਚ ਰੋਟੀ ਖਾਂਦੇ ਹਾਂ.... ਸਾਡੀ ਆਪਸ ਵਿਚ ਕੋਈ ਦੁਸ਼ਮਣੀ ਨਈ... ਇਕੋ ਛੱਤ ਥੱਲੇ ਰਹਿੰਦੇ ਆ... ਕਸੂਰ ਮੰਤਰੀਆ ਦਾ ਭੁਗਤ ਦੋਹਾ ਦੇਸ਼ਾ ਦੀ ਜਨਤਾ ਰਹੀ ਏ...

  • @sonyvalu6137
    @sonyvalu6137 3 หลายเดือนก่อน +107

    ਦਿਲੋਂ ਸਲੂਟ ਹੈ ਦੇਸ਼ ਭਾਰਤੀ🇮🇳👳🇮🇳👳🇮🇳👳🇮🇳👳🇮🇳👳 ਫੋਜ ਨੂੰ

    • @neelheera3669
      @neelheera3669 3 หลายเดือนก่อน +5

      Salute our soldiers and army

    • @sandhujatt1362
      @sandhujatt1362 3 หลายเดือนก่อน +1

      ੲਿਹ ਫੌਜ ਨਹੀ ੲਿਹ ਚੌਰ ਨੇ ਚਿੱਟੇ ਦੇ

  • @MaanBrar7007
    @MaanBrar7007 3 หลายเดือนก่อน +11

    ਓ ਭਾਈ ਪਾਕਿਸਤਾਨ ਨੂੰ ਹੀ ਭੰਡੀ ਜਾਓਂਗੇ ਚਿੱਟਾ ਦਿਲੀ ਬਣੀ ਜਾਂਦਾ, ਗੋਲੀਆਂ ਕੈਪਸੂਲ ਪੰਜਾਬ ਚ ਓ ਵੀ ਦੱਸੋ, ਨਿੱਕੇ ਨਿੱਕੇ ਜਵਾਕਾਂ ਨੂੰ ਪਾਕਿਸਤਾਨ ਬਾਰੇ ਗਲਤ ਸੋਚ ਮਿਲਦੀ ਐ

    • @manasthukral6065
      @manasthukral6065 3 หลายเดือนก่อน

      Wah bai tere vrge fudua di soch nu salam aa bda yr yade loka da dill dhadak da mulleya lyi lan fadlo ohna da 😂

    • @Shivmarbal
      @Shivmarbal หลายเดือนก่อน

      Oh galat ne tuc Pakistani support kiu Kari Jane o thuonu ki milda

  • @avtarsidhu5776
    @avtarsidhu5776 3 หลายเดือนก่อน +12

    ਦਿਲੋ ਸਲੂਟ ਆ ਫੋਜ ਦੇ ਜਵਾਨਾਂ ਨੂੰ ਇੰਨਾ ਕਰਕੇ ਹੀ ਅਸੀ ਸੁੱਖ ਦੀ ਨੀਂਦ ਸਾਉਨੇ ਆ ਪ੍ਰਮਾਤਮਾ ਸਾਰੇ ਜਵਾਨਾਂ ਤੇ ਆਪਣੀ ਹਮੇਸ਼ਾ ਮੇਹਰ ਰੱਖੀ ਜੈ ਜਵਾਨ ਜੈ ਕਿਸਾਨ

    • @sandhujatt1362
      @sandhujatt1362 3 หลายเดือนก่อน

      ੲਿਹ ਚੌਰ ਨੇ ਜਿਨਾ ਚਿੱਟਾ ੲਿਹ ਸਭ ਕਰਦੇ ਨੇ ਦੌ ਨੰਬਰ ਦਾ ਬਾਕੀ ੲਿਹ ਫੌਜੀ ਜਵਾਨ ਨਹੀ BSF

  • @YasirGujjjar
    @YasirGujjjar 2 หลายเดือนก่อน +8

    Punjab Ranger Zindabaad..Pakistan Zindabaad

  • @ajaibsingh6791
    @ajaibsingh6791 3 หลายเดือนก่อน +16

    ਕਿਸਾਨ ਤੇ ਝੋਨੇ ਵਾਲੀ ਲੇਬਰ ਵੀ ਵਿਖਾਦੇ ਗਰਮ ਪਾਣੀ ਚ

    • @gurpreetdullat2336
      @gurpreetdullat2336 3 หลายเดือนก่อน +2

      Asha tu ja ke dekh ik din fr

    • @akwinderkaurrandhawa9189
      @akwinderkaurrandhawa9189 3 หลายเดือนก่อน +2

      Oh v apne pariwar lyi hi kmaunde ne te eh v koi v Kam sokha nhi aa islyi judge na kreya kro

  • @ashokbhatia558
    @ashokbhatia558 3 หลายเดือนก่อน +4

    ਆਰਮੀ ਤਾਂ ਜੰਗ ਲਈ ਹੁੰਦੀ ਹੈ ਪਰ ਬੀਐਸਐਫ ਬਹੁਤ ਦੇਰ ਤੋਂ ਆਪਣੀਆਂ ਕੁਰਬਾਨੀਆ ਦੇ ਰਹੀ ਹੈ ਇਹਨਾਂ ਨੂੰ ਫੈਸਅਲ ਇਹ ਬੀਐਸਐਫ ਨਾਲ ਧੱਕਾ ਹੋ ਰਿਹਾ ਹੈ

  • @ravinderravi8257
    @ravinderravi8257 3 หลายเดือนก่อน +13

    ਸਲੂਟ ਸਾਡੇ ਵੀਰਾਂ ਭੈਣਾਂ ਨੂੰ

  • @gurindersingh-xb9tz
    @gurindersingh-xb9tz 3 หลายเดือนก่อน +22

    ਸਲੂਟ ਆ ਫੌਜੀ ਵੀਰਾਂ ਨੂੰ ,, ਜੋਂ ਦੇਸ਼ ਦੀ ਰੱਖਿਆ ਕਰਦੇ ਨੇ ਇੰਨਾ ਨਾਲ ਹੀ ਅਸੀਂ ਚੈਨ ਦੀ ਨੀਂਦ ਸੌਂਦੇ ਆ

  • @SukhpalBouk
    @SukhpalBouk 3 หลายเดือนก่อน +13

    ਕਿਸਾਨਾਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ ਗੇਟ 11 ਵਜੇ ਖੁਲ੍ਹਦੇ ਨੇ 4 ਵਜੇ ਬੰਦ ਤਾਰ ਤੋਂ ਪਾਰ ਦਾ ਏਰੀਆ ਸੇਂਟਰ ਸਰਕਾਰ ਆਪਣੇ ਜਿੰਮੇ ਲਵੇ

  • @Ranvir_singh_24
    @Ranvir_singh_24 3 หลายเดือนก่อน +5

    Jawan te kholte ne kisan te 45 digri vich kheta vich mar rahe ne oh nahi disde

    • @tarsemsingh-ui8hi
      @tarsemsingh-ui8hi 3 หลายเดือนก่อน

      Gall taan theek h tuhadi pr desh di suraksha kisan nhi kr sakde ladai ya duty nhi kr sakde kisan apna apna kam h garib nojwan hi bharti ho ke desh di suraksha kr rhe h

  • @varindersingh7675
    @varindersingh7675 3 หลายเดือนก่อน +5

    ਪੱਤਰਕਾਰ ਨੂੰ ਮਾਈਕ ਕੀਨੇ ਫੜਾਤਾ ਯਾਰ

  • @JaspreetSingh-gv9jx
    @JaspreetSingh-gv9jx 3 หลายเดือนก่อน +4

    Kite 300 rupee dihadidaar b dikha diya kro ....ehna di ta fr b inni salary sab safety ditti jndi.

  • @Amrik-x5k
    @Amrik-x5k 2 หลายเดือนก่อน +2

    ਪੰਜਾਬ ਦੇ ਧੀਆਂ ਪੁੱਤਰਾਂ ਨੂੰ ਦਿਲੋਂ ਸਲੂਟ ਆ appne ਪੰਜਾਬ ਨੂੰ safe ਰੱਖਣ ਲਈ

  • @amarjitsingh1946
    @amarjitsingh1946 2 หลายเดือนก่อน +3

    ਦਿਲੋ ਸਲੂਟ ਆ ਫੋਜੀ ਵੀਰਾ ਨੂੰ ਭੈਣਾਂ ਨੂੰ 💚💚🇮🇳🇮🇳

  • @sardarji9085
    @sardarji9085 3 หลายเดือนก่อน +4

    Amritpal nu dekhao aa video thoda bhota proud hove apne flag te

  • @HarpreetSinghFouji98
    @HarpreetSinghFouji98 3 หลายเดือนก่อน +5

    ਇਹਨਾਂ ਨਾਲੋਂ ਮੁਸਕਿਲ ਆਰ ਆਰ ਤੇ ਗਲੇਸ਼ੀਅਰ ਚ ਹੈ ਬਾਈਁ

    • @HarjiderSingh-mf2cl
      @HarjiderSingh-mf2cl 3 หลายเดือนก่อน +3

      Right brother bsf di job ta bhut easy aa army de mukable

    • @Jattbhinder475
      @Jattbhinder475 หลายเดือนก่อน +2

      Aao kbhi BSF mai pata chal jayega....jo ghar nhi dekha vo hi achha lagta hai hai door se

  • @Sukhvindersingh1313-i2b
    @Sukhvindersingh1313-i2b 3 หลายเดือนก่อน

    ਨਸਾ ਸਰਕਾਰ ਦੀ ਦੈਖ ਰੈਖ ਮੈ ਹੀਫਾਜਤ ਨਾਲ ਆਡਾਨੀ ਦੈ ਐਰ ਪੋਟ ਤੋ ਪੰਜਾਬ ਤੱਕ ਪੁਹਚਾਇਆ ਜਾਦਾ ਪਾਕਸੀਤਾਨ ਤੈ ਬੰਦਨਾਮ ਕੀਤਾ ਐਨੀ ਸਕੋਟੀ ਹੁਦਿਆ ਕਿਧਾ ਆਜੂ ਗਾ ਦੋਵੈ ਪੰਜਾਬ ਨੂਂ ਆਤਕਵਾਦੀ ਕੈਹ ਕੇ ਬੰਦਨਾਮ ਕੱਰਦੈ ਬੰਸ ਆਪੈ ਡਰੋਨ ਡਾਕੈ ਫੜ ਲੈਦੈ ਆ 😂 ਦੈਖੋ ਚਿਟਾ ਫੜਿਆ ਤੈ ਸਪਲਾਈ ਦੈਸ ਅੰਦਰੋ ਹੁਦੀ

  • @sukhjitsingh6668
    @sukhjitsingh6668 3 หลายเดือนก่อน +9

    ਬਹੁਤ ਵਧੀਆ

  • @muhammadamjad-js9uj
    @muhammadamjad-js9uj 2 หลายเดือนก่อน +1

    انسان انسان کا دشمن اور انسان انسان سے خوفزدہ ہے

  • @RajinderSingh-fh7zt
    @RajinderSingh-fh7zt 3 หลายเดือนก่อน +1

    ਫੇਰ ਕੀ ਹੋਇਆ ਆ ਉੱਧਰੋਂ ਵੀ 50,ja 60 000 ਹਜ਼ਾਰ ਰੁਪਏ ਮਹੀਨੇ ਬਾਅਦ ਲੈਂਦੇ ਆ ਵੀਡੀਓ ਬਣਾਉਣ ਦਾ ਤਾਂ ਫਾਇਦਾ ਸੀ ਜੇ ਆ ਬੰਦੇ ਬਿੱਲਕੁਲ ਹੀ ਫ੍ਰੀ ਕੰਮ ਕਰਦੇ ਹੁੰਦੇ

  • @iamritsaria-youtuber
    @iamritsaria-youtuber 3 หลายเดือนก่อน +2

    ਭਾਜੀ ਤਨਖਾਹ ਮਿਲਦੀ ਤਾਂ ਫਰੀ ਨਹੀਂ ਝੋਨਾ ਲਾਉਣ ਵਾਲੇ ਮਜਦੂਰ ਕਿਸਾਨ ਵੀ ਗਰਮੀ ਵਿੱਚ ਕੰਮ ਕਰਦੇ ਨੇ 4:18

    • @GurpreetKaur-lt9fp
      @GurpreetKaur-lt9fp 3 หลายเดือนก่อน +2

      ਵੀਰੇ ਕਿਸਾਨ ਆਪਣੇ ਘਰਾਂ ਵਿੱਚ ਰਹਿੰਦੇ ਪਰ ਸਾਡੇ ਜਵਾਨ ਆਪਣੇ 6ਮਹੀਨੇ ਬਾਹਰ ਰਹਿੰਦੇ ਹਨ ਸਾਨੂੰ ਮਾਣ ਵਾਲੀ ਗੱਲ ਹੈ ❤❤❤❤❤❤❤❤❤❤❤❤❤❤❤

  • @RahulKumar-yc8nu
    @RahulKumar-yc8nu 3 หลายเดือนก่อน +6

    SALUTE..HAI..ENNA.. VEERA..NU

  • @akwinderkaurrandhawa9189
    @akwinderkaurrandhawa9189 3 หลายเดือนก่อน +2

    Sare keh rhe aa salary lende aa salary sab nu disdi aa but ohna da haal ki hunda mainu lta a mere papa v bsf vich aa

  • @VickySingh-yi1ft
    @VickySingh-yi1ft 3 หลายเดือนก่อน +2

    ਮਸਲਾ ਸਾਰਾ ਰੋਟੀ ਦਾ ਵਾਹਿਗੁਰੂ ਜੀ ਮੇਹਰ ਕਰਯੋ ❤️❤️🥹

  • @mandeepbhagat176
    @mandeepbhagat176 3 หลายเดือนก่อน +9

    Waah ni meriee Paine so proud of you

  • @navichahal0001
    @navichahal0001 3 หลายเดือนก่อน +5

    Waheguru mehr kri, jai hind🙏

  • @jjimmy9763
    @jjimmy9763 3 หลายเดือนก่อน +2

    Kangna se pooshna padega yeh Border par kaun hain or kiyon hain?

  • @Amrik-x5k
    @Amrik-x5k 2 หลายเดือนก่อน +1

    ਪੰਜਾਬ safe ਆ ਜੀ, ਚਾਈਨਾ ਬਾਰਡਰ ਤੇ ਜਾਓ

  • @ravindersingh-rl1ws
    @ravindersingh-rl1ws 3 หลายเดือนก่อน +1

    Ina jwana nu pension bhi nhi de rhi sarkar

  • @banarasilal4679
    @banarasilal4679 หลายเดือนก่อน +1

    Bahan aapke jajbe ko salam hai........Aap Sarhad ki surakkha me lage rahte hai tabhi hum sukun ki nind sote hai...Jai Jawan-Jai Kishan-Jai Vigyan -Vande Mataram Jai Hind......

  • @kanusharma4846
    @kanusharma4846 3 หลายเดือนก่อน +1

    Border te Hindu😊

  • @SUKHDEEPSingh-ot1tb
    @SUKHDEEPSingh-ot1tb 3 หลายเดือนก่อน +1

    ਬਿਕਾਉ ਚੈਨਲ ਹਿੰਦੁਸਤਾਨ ਦਾ

  • @sandeeprana844
    @sandeeprana844 3 หลายเดือนก่อน +5

    I love you Indian army ❤B.S.F all force ❤very proud of you ❤ from Punjab hoshairpur

  • @rajindersandhu2422
    @rajindersandhu2422 3 หลายเดือนก่อน +4

    Proud of U salute to u waheguru ji lammi ummer deo jawana nu

  • @AvtarSingh-gs1si
    @AvtarSingh-gs1si 3 หลายเดือนก่อน

    ਮੀਆਂ ਬੀਬੀ ਵਿਚੋ ਇਕ ਜਾਣੇ ਨੂ ਨੌਕਰੀ ਮਿਲਣੀ ਚਾਹੀਦੀਆਂ ਕਾਨੂੰਨ ਬਣਾਉਣ ਦੀ ਲੋੜ ਹੈ ਤਾ ਕਿ ਮੌਕਾ ਸਭ ਨੂ ਮਿਲੇ।

  • @harvindersinghdhaliwal6822
    @harvindersinghdhaliwal6822 3 หลายเดือนก่อน +1

    Slutt aaw ji bharti foojj nu jhade din raat apni rakhya kerde ne

  • @Neetujatana
    @Neetujatana 2 หลายเดือนก่อน

    ਇਸ ਥਾ ਤੇ ਜਵਾਨ ਨੂੰ ਫੋਨ ਲਾਗੂ ਨਹੀਂ ਪਰ ਤੁਸੀ ਸਾਰੇ ਫੋਨ ਲੈਕੇ ਘੁੰਮ ਰਹੇ ਹੋ । ਸਾਰਾ ਏਰੀਆ ਦਿਖਾ ਦਿੰਦੇ ਹੋ । ਉਸ ਟਾਈਮ ਕਿਉ ਨਹੀ ਕੋਈ ਬੋਲਦਾ ।

  • @SandeepkumarSandeepkumar-el1wj
    @SandeepkumarSandeepkumar-el1wj 3 หลายเดือนก่อน +4

    Waheguru waheguru

  • @rajchauhan4691
    @rajchauhan4691 3 หลายเดือนก่อน

    ਨੇਤਾ ਲੋਕਾਂ ਦਾ ਤਿਰੰਗੇ ਨੂੰ ਦੇਖ ਕੇ ਰਾਜਨੀਤੀ ਦਿਖਦੀ ਹੈ ਮੋਦੀ ਜਵਾਨਾ ਬਾਰੇ ਬਹੁਤ ਘੱਟ ਸੋਚਦਾ ਹੈ

  • @sandhujatt1362
    @sandhujatt1362 3 หลายเดือนก่อน

    ਸਭ ਕੰਮ ਕਰਦੇ ਅਾ ਚਿੱਟਾ ਨਾਲ ਜਿਹੜੀ ਕਮਾੲੀ ਕਰਦੀ BSF..ਬਿਸਤਰਾ ਸਾਬ ਫੌਜ ਚੌਰ

  • @SatnamSingh-mo1db
    @SatnamSingh-mo1db 3 หลายเดือนก่อน +2

    ਮੌਂਗਾ ਸਾਹਿਬ ਬੱਤੀ ਸਾਲ ਬਾਅਦ ਦਰਸ਼ਨ ਕਰਨ ਦਾ ਮੋਕਾ ਮਿਲਿਆ ਰੂਹ ਖੁਸ਼ ਹੋ ਗਈ 🙏🙏

  • @SahilpreetSingh677
    @SahilpreetSingh677 3 หลายเดือนก่อน

    ਮਰੋ ਗੁਲਾਮੋ ਤਹਾਨੂੰ ਚੌਕੀਦਾਰਾ ਰੱਖਿਆ ਤਹਾਨੂੰ

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 3 หลายเดือนก่อน +1

    ਜਵਾਨ ਦੀਆਂ ਤਾ ਵਾਡਰਾ ਤੇ ਡਿਉਟੀਆਂ ਸਹੀ ਹਨ ਪਰ ਜਾਨਵਰਾਂ ਘੋੜੀਆ ਨੂੰ ਕਿਉਂ ਧੁੱਪ ਵਿੱਚ ਲਈ ਫਿਰਦੇ ਹਨ

  • @gurjeetkoureindiatalent8745
    @gurjeetkoureindiatalent8745 3 หลายเดือนก่อน +2

    Main salute karta hun Desh ke hero ko

  • @KishanSingh-xg6vi
    @KishanSingh-xg6vi 3 หลายเดือนก่อน +3

    ❤ to Salute a ji Waheguru ji chardi kla vich rakhen BSF jawana nu

  • @Preetkahlon280
    @Preetkahlon280 3 หลายเดือนก่อน +1

    ਭੈਣ ਦਿਆ ਵੀਰਾ ਜ਼ਿਮੀਦਾਰ ਵੀ ਤੱਪਦੀ ਧੋ ਤਪਦੀ ਧੁੱਪ ਦੇ ਵਿੱਚ ਰਹਿੰਦਾ ਏ

    • @tarsemsingh-ui8hi
      @tarsemsingh-ui8hi 3 หลายเดือนก่อน +1

      Roti kmani te Kam te krna hi Pena ldai kisan ne nhi ldni Jawan hi Jung vich jaanda kisan apna kheti kr rhe h

    • @ashokklair2629
      @ashokklair2629 3 หลายเดือนก่อน

      ਜੈ ਜਵਾਨ, ਜੈ ਕਿਸਾਨ।

    • @Preetkahlon280
      @Preetkahlon280 3 หลายเดือนก่อน

      ​@@tarsemsingh-ui8hi te Kisan nu government ki dendi aa deso sapa deya sirya te pher dharda aa Kisan

    • @Preetkahlon280
      @Preetkahlon280 3 หลายเดือนก่อน

      ​@@tarsemsingh-ui8hiKisan aa te roti mildi aa je kisan nhi te roti nhi milni

  • @ReshamSingh-qg1qi
    @ReshamSingh-qg1qi 3 หลายเดือนก่อน +11

    Govt nu chahida ki esh barder te Rukh laye jaan

    • @VikramSend
      @VikramSend 3 หลายเดือนก่อน

      Rukh ni lga sakde kyu ki security maater hai

  • @factvlog698
    @factvlog698 3 หลายเดือนก่อน +1

    ਸਲੂਟ ਸਰ 😢😢

  • @sobaan9784
    @sobaan9784 หลายเดือนก่อน +1

    Punjab Rangers Pakistan Zindabad

  • @gurmukhsingh5709
    @gurmukhsingh5709 3 หลายเดือนก่อน +5

    60hazar ve lean daye ne

    • @ayeanayw3894
      @ayeanayw3894 3 หลายเดือนก่อน

      ਲੈਂਦੇ ਆਪਣੇ ਲਈ ਆਪ ਰੱਖਿਆ ਕਰਦੇ ਹਾ ਆਪਣੀ

  • @jagdevsandhu6186
    @jagdevsandhu6186 3 หลายเดือนก่อน +1

    Kangana Ranaut should perform duty at the Border only for a Day

  • @SUKHDEEPSingh-ot1tb
    @SUKHDEEPSingh-ot1tb 3 หลายเดือนก่อน +1

    ਉਹ ਵੀ ਤਹਾਨੂੰ ਵੰਡ ਕੇ ਬਣਿਆ

  • @sharmaankit3642
    @sharmaankit3642 3 หลายเดือนก่อน

    salary v hegi na 50+ jina nu mil jandi bina struggle kithe ohe Ronda jinu ni mildi onu pusho

  • @Deepkuwait-ko2qj
    @Deepkuwait-ko2qj 3 หลายเดือนก่อน +1

    Lvu pb06 waleiya jai hind❤

  • @NikhilFerozepur
    @NikhilFerozepur 3 หลายเดือนก่อน

    ਬਾਈ ਜੀ ਤਨਖਾਹ ਵੀ ਅੱਗ ਲਾ ਏ 80,000 ਹਜਾਰ ਰੁਪਏ ਏ,, ਮੈਨੂੰ 50,000 ਦਿਉ ਮੈਂ ਵੀ ਅੱਗ ਚ ਖੜ ਜਾਉ,,

  • @akwinderkaurrandhawa9189
    @akwinderkaurrandhawa9189 3 หลายเดือนก่อน +1

    Jdo saheed hunde ne fouji odo oh backe bhajde nhi a oh bhadri nhi dekhi jandi ghar reh ke kehna e sokha aa kde othe khad je dekho

  • @MandeepSingh-lo6ps
    @MandeepSingh-lo6ps 3 หลายเดือนก่อน +1

    ਮੈਂ ਵੀ ਆਰਮੀ ਚੋ ਪੈਨਸਨ ਆਇਆ 2022 ਚ ਇਹ bsf ਹੈ ਸਾਰਾ ਜੂਠ ਦਿਖਾਇਆ ਕਿਉ ਕੀ ਏਨੀ ਗਰਮੀ ਚ ਸਿਰਫ ਪੋਸਟ ਡਿਊਟੀ ਹੁੰਦੀ ਵਾਂ ਇਹ ਤਾਂ news ਵਾਲੇ ਆਏ ਤਾਂ ਇਹਨਾ ਨੂੰ ਖੜਾ ਕਰ ਤਾਂ ਡਿਊਟੀ ਤੇ p cap ਹੁੰਦੀ ਵਾਂ ਨਾ ਕੀ ਆ ਜੌ ਕੈਪ ਪਾਈ ਵਾਂ ਇਹ ਸਿਰਫ ਪਰੇਡ ਵਾਲੇ ਵਾਂ ਸਾਰੇ ਜਿਹੜੇ ਡਿਊਟੀ ਵਾਲੇ ਵਾਂ ਓਹ ਤਾਂ ਦਿਖਾਏ ਹੀ ਨਹੀ

  • @yadveer_
    @yadveer_ 3 หลายเดือนก่อน +2

    Bharat Mata. Ki. Jai
    Jai. Hind🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @BhupinderSingh-gu5yf
    @BhupinderSingh-gu5yf 3 หลายเดือนก่อน +1

    Jai hind

  • @entertainmentchannel0010
    @entertainmentchannel0010 3 หลายเดือนก่อน

    Pakistan zindabad Pakistan army isi zindabad Pakistan zindabad

  • @MangaldeepSingh-x3n
    @MangaldeepSingh-x3n 3 หลายเดือนก่อน +3

    Waheguru ji 🙏

  • @Punjab8485
    @Punjab8485 3 หลายเดือนก่อน

    बाई सोच सोच के बोल रहा है,थोड़ा फास्ट बोलो

  • @NishanSingh-jx1cy
    @NishanSingh-jx1cy 3 หลายเดือนก่อน +2

    Jye hind ❤❤ waheguru ji maher kare

  • @KevalSinghMaan
    @KevalSinghMaan 3 หลายเดือนก่อน

    ਬਹੁਤ ਵਧੀਆ

  • @Sukhvindersingh1313-i2b
    @Sukhvindersingh1313-i2b 3 หลายเดือนก่อน

    abisek ji mrea sasral hai Shivrajpur Panki mire sath chalna trak se hum kanpur Chalte paka

  • @rajanpreetsinghsandhu3133
    @rajanpreetsinghsandhu3133 3 หลายเดือนก่อน

    ਤਨਖਾਹ ਵੀ ੲਹੋ ਲੈਦੇ

  • @harindersinghjohal835
    @harindersinghjohal835 3 หลายเดือนก่อน +1

    ਬਾਹਰਲੇ ਦੇਸ਼ਾਂ ਵਿੱਚ ਵੀ ਬਾਰਡਰ ਹਨ ਪਰ ਇਸ ਤਰ੍ਹਾਂ ਨਹੀਂ ਹਨ ।ਬਾਰਡਰ ਖੋਲਣੇ ਚਾਹੀਦੇ ਹਨ

    • @mayurbisne
      @mayurbisne 3 หลายเดือนก่อน +1

      Lekin waha Pakistan aur Bangladesh jaise neighbour nhi hai😂

    • @AryanSharma-kl3dv
      @AryanSharma-kl3dv 3 หลายเดือนก่อน

      Khule to the 1947-48 me paaji fhir kya hua aapko pta hai ! Jyada pyaar aa rha hai dusri traf pe to Lahore me sikh an hindu population majority me thi but aaj condition aapko pta hai . You can also take an example of Afghanistan!

  • @Sukhjindersingh-su5rl
    @Sukhjindersingh-su5rl 2 หลายเดือนก่อน +1

    I love Indian ARMY ❤️💯💯💯💯💯💯💯

  • @JaswinderSingh-bt9st
    @JaswinderSingh-bt9st 3 หลายเดือนก่อน

    Sikh is only responsibility to safe which people's are saying those person are Khalstani .Now do not seeing.

  • @yudhbirsingh6993
    @yudhbirsingh6993 3 หลายเดือนก่อน +1

    No dought in this video Very hard duty but they are very happy ❤❤❤❤❤

  • @binderbangabanga6473
    @binderbangabanga6473 3 หลายเดือนก่อน

    Majboori da name shukriya 😂😂 Garmin kiu nahi lagdi bhaji mey be kitti army jobs

  • @Muskanmasih707
    @Muskanmasih707 3 หลายเดือนก่อน +1

  • @jantamasih8822
    @jantamasih8822 3 หลายเดือนก่อน

    Kashmir wannter ma dakna bro

  • @RajkinderKaur
    @RajkinderKaur 3 หลายเดือนก่อน

    Gandi punjab police hi army bsf walya te rob ponde aa

  • @HarjiderSingh-mf2cl
    @HarjiderSingh-mf2cl 3 หลายเดือนก่อน

    Bsf vleya ta bus heavy boot 👢 dress hi payi hundi asli duty ta Sikh 😂 regiment ch aa dress boot 🥾 pagg sir te mooh te jali dhaga ani grmi ch plz plz plz plz request ohna da v dukh pushlo selusion ta koi milna ni dukh pushlo ani bhut tsali

  • @harjinderkaur6203
    @harjinderkaur6203 3 หลายเดือนก่อน +1

    Waheguruji 🎉🎉🎉❤❤❤

  • @PardeepPardeep-uj6yb
    @PardeepPardeep-uj6yb 3 หลายเดือนก่อน +1

    🇮🇳🇮🇳🇮🇳🇮🇳💪💪😍😍❤️❤️🙏🙏👍👍👌👌

  • @AvtarSingh-vb7rs
    @AvtarSingh-vb7rs 3 หลายเดือนก่อน +1

    ਥੋੜਾ ਛੱਤ ਦਾ ਪ੍ਰਬੰਧ ਕਰੇ ਸਰਕਾਰ ਬੁੱਧ ਬਹੁਤ ਹੈ ਜਾ ਵੱਡੀ ਛੱਤਰੀ ਲਾ ਦਿਉ

  • @amanbhullar6488
    @amanbhullar6488 3 หลายเดือนก่อน +1

    Bsf❤good

  • @satwantsinghkhalistani1984
    @satwantsinghkhalistani1984 หลายเดือนก่อน

    Ahi border tutna ik din lehnda te charda ik hona #khalistanzindabad

  • @balrajdeepsingh615
    @balrajdeepsingh615 3 หลายเดือนก่อน

    ਉਹਨਾ ਦੀ ਰਾਖੀ ਆਪਾ ਕਰਦੇ ਆ

  • @vijaydewasi1798
    @vijaydewasi1798 3 หลายเดือนก่อน +1

    हमारे देश की बेटियों पर गर्व है हमें जय हिंद वंदे मातरम

  • @Sammy001-f1y
    @Sammy001-f1y 3 หลายเดือนก่อน

    Shahbaas Fauji veero paino

  • @chusama7938
    @chusama7938 หลายเดือนก่อน

    Jnab pakistan di army v suuttti nai hndi o v duty dandy a brabar bolo

  • @YasirGujjjar
    @YasirGujjjar 2 หลายเดือนก่อน

    Sadi Ranger de jawan ve tu v ziada garmi wich border te khare ne ta k koi Dushman Apni shetani chal na chal ske

  • @KHASRIA_SUKHPAL
    @KHASRIA_SUKHPAL 3 หลายเดือนก่อน

    Army zindabad💪🏻👌🏻🇮🇳🇮🇳🇮🇳

  • @georgemattu8481
    @georgemattu8481 3 หลายเดือนก่อน +1

    I proud to all Bsf

  • @AmanKapson0001
    @AmanKapson0001 3 หลายเดือนก่อน

    Fudu bai g sry but jine time nuh bolde o saanu since smjh aa jnda

  • @Arslanliaqat-xl8gj
    @Arslanliaqat-xl8gj หลายเดือนก่อน

    Jis larki ka pehly interview howa,boht piyari h,Border pay bechari phassi hoi h

  • @VishalKumar-re5zk
    @VishalKumar-re5zk 3 หลายเดือนก่อน

    Jai.hind❤❤❤

  • @DeepakKumar-ug3lo
    @DeepakKumar-ug3lo 3 หลายเดือนก่อน

    🇮🇳🇮🇳 jai hind 🇮🇳🇮🇳 Bharat mata ki jai 🇮🇳🇮🇳 B.S.F 🇮🇳🇮🇳

  • @natahirkhokhar4613
    @natahirkhokhar4613 หลายเดือนก่อน

    Pakistan Punjab Rangers Zindabad Pakistan always Paindabad.

  • @yudhbirsingh6993
    @yudhbirsingh6993 3 หลายเดือนก่อน +1

    Need to think about their problems at all levels ladies are feeling proud in this service

  • @phonix9727
    @phonix9727 หลายเดือนก่อน

    Bsf jawan always enjoy with female staff on border security and enjoyment running together 😂

  • @pammamaan1143
    @pammamaan1143 2 หลายเดือนก่อน

    ਦਿਲੋ ਸਲੂਟ ਹੈ ਫੌਜੀ ਭੈਣਾਂ ਅਤੇ
    ਫੌਜੀ ਵੀਰਾ ਨੂੰ ❤❤

  • @HarjiderSingh-mf2cl
    @HarjiderSingh-mf2cl 3 หลายเดือนก่อน

    Tranga uniform 🥋 ta bus kehn di gal har koi apne ghar lyi krda desh nal piyar krn vla ta 💯 cho koi 1 ho skda