#shorts

แชร์
ฝัง
  • เผยแพร่เมื่อ 8 ก.ค. 2024
  • #shorts | ਭਰਾ ਹੀ ਬਣ ਗਿਆ ਭਰਾ ਦੀ ਜਾਨ ਦਾ ਵੈਰੀ, ਪੂਰੀ ਵੀਡੀਓ ਆ ਗਈ ਸਾਹਮਣੇ | Tarn Taran Firing Case | N18S
    #shorts #tarntarannews #firingnews #news18punjab #landdispute
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_crime | n18oc_shorts
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 368

  • @user-cb9je3gt1f
    @user-cb9je3gt1f 13 วันที่ผ่านมา +411

    ਬਾਈ ਜੀ ਜ਼ਮੀਨ ਇਥੇ ਰਹਿ ਜਾਣੀ ਭਰਾ‌ ਨੂੰ ਭਰਾ ਨਹੀਂ ਮਿਲਣਾ

    • @harjindersingh2818
      @harjindersingh2818 11 วันที่ผ่านมา +5

      💯

    • @JagsirSingh-dn7wq
      @JagsirSingh-dn7wq 10 วันที่ผ่านมา

      ​@@harjindersingh2818😊😊😊😊😊

    • @balwindersingh2120
      @balwindersingh2120 8 วันที่ผ่านมา

      Sale anpar lok sahi keha vir

    • @jsgamer3182
      @jsgamer3182 5 วันที่ผ่านมา +4

      ਬਾਈ ਜੇ ਜਮੀਨ ਤੋਂ ਪਹਿਲਾਂ ਭੈਣ ਭਾਈ ਦਾ ਰਿਸ਼ਤਾ ਸਮਝ ਲੈਣ ਫਿਰ ਲੜਨ ਹੀ ਕਿਉਂ

    • @jpj903
      @jpj903 3 วันที่ผ่านมา +1

      Fair duja shd dwe asi ta shdni ni

  • @user-sr5zq6ob8k
    @user-sr5zq6ob8k 13 วันที่ผ่านมา +334

    ਰੋਣਾ ਆਉਂਦਾ ਗੁਰੂ ਪੀਰਾ ਦੇ ਪੰਜਾਬ ਦੇ ਹਾਲਾਤ ਦੇਖ ਕੇ ਭਰਾ ਭਰਾ ਖੂਨ ਦੇ ਪਿਆਸੇ 🙏🙏

    • @shamsherchandnadha2856
      @shamsherchandnadha2856 9 วันที่ผ่านมา +1

      😮

    • @Sukhdev-ln1vy
      @Sukhdev-ln1vy 4 วันที่ผ่านมา +2

      ਪੰਜਾਬ ਗੁਰੂਆਂ ਦਾ ਹੈ | ਪੀਰਾਂ ਦਾ ਨਹੀਂ |

    • @deepmanngurdaspuria5794
      @deepmanngurdaspuria5794 2 วันที่ผ่านมา +2

      ​Guru peera da Punjab fuddu Saab shri Guru Granth Sahib Ji paro ja ke tuhde warge lok Punjab nu khatm karde paye aa

  • @gurvindersinghpakka3109
    @gurvindersinghpakka3109 11 วันที่ผ่านมา +78

    ਜਿਹੜਾ ਬੰਦਾ ਗਵਾਂਢੀਆਂ ਤੇ ਅਸਲਾ ਚਲਾਉਂਦਾ ਜਾਂ ਆਪਣਿਆਂ ਤੇ ਚਲਾਉਂਦਾ ਸਰਕਾਰ ਨੂੰ ਚਾਹੀਦਾ ਉਹਨੂੰ ਅਲਾਉਡ ਨਹੀਂ ਹੋਣਾ ਚਾਹੀਦਾ ਅਸਲਾ ਕੋਲ ਰੱਖਣਾ ਲਾਇਸੰਸ ਰੱਦ ਕਰੋ

    • @somyasaharan7028
      @somyasaharan7028 4 วันที่ผ่านมา

      😂

    • @kamaljitsingh8542
      @kamaljitsingh8542 3 วันที่ผ่านมา +3

      ਇਸ ਭੈਣ ਚੋਦ ਦਾ ਲਾਇਸੈਂਸ ਰੱਦ ਕੀਤਾ ਜਾਵੇ 🙏

  • @SurjitSingh-hf1vv
    @SurjitSingh-hf1vv 12 วันที่ผ่านมา +128

    ਬਸ ਏਸ ਕਰਕੇ ਸਰਕਾਰਾਂ ਲਾਇਸ ਰੱਦ ਕਰੀ ਜਾਂਦੀਆਂ ਆ

  • @kulwantsingh-xl7tb
    @kulwantsingh-xl7tb 14 วันที่ผ่านมา +222

    ਸਰੇਆਮ ਧੱਕਾ ਹੱਦ ਹੋ ਗਈ ਏਹ ਕਿਹੜਾ ਪੰਜਾਬ ਹੈ

    • @SarbjitSingh-fi1zu
      @SarbjitSingh-fi1zu 10 วันที่ผ่านมา

      ਸਹੀ ਜੀ

    • @DHILODHSAAB1257
      @DHILODHSAAB1257 10 วันที่ผ่านมา +1

      ਡੁਬਦਾ ਪੰਜਾਬ
      ਬਾਈ ਜੀ

    • @kulwantsingh-xl7tb
      @kulwantsingh-xl7tb 9 วันที่ผ่านมา

      ਭਰਾ ਭਰਾ ਦਾ ਦੁਸ਼ਮਣ ​@@DHILODHSAAB1257

    • @kulwantsingh-xl7tb
      @kulwantsingh-xl7tb 9 วันที่ผ่านมา

      ​@@DHILODHSAAB1257ਭਰਾ ਭਰਾ ਦਾ ਦੁਸ਼ਮਣ

    • @msshergill1112
      @msshergill1112 8 วันที่ผ่านมา

      ਇਹ ਮੇਰਾ ਪੰਜਾਬ ਨਹੀਂ

  • @RavinderKaur-vv1ji
    @RavinderKaur-vv1ji 11 วันที่ผ่านมา +58

    ਇਹ ਬੁੱਢੇ ਦੀ ਵਜਹਾ ਨਾਲ ਸ਼ਹਿਰ ਮਿਲਦੀ ਆ ਬੱਚਿਆਂ ਨੂੰ ਜਿੱਦਾਂ ਦੀ ਕੋਕੋ ਉਦਾ ਦੇ ਬੱਚੇ

  • @BalvirSingh-qo6wk
    @BalvirSingh-qo6wk 13 วันที่ผ่านมา +198

    ਚਿੱਟੀ ਦਾਹੜੀ ਵਾਲਾ ਡਾਗ ਚੱਕੀ ਫਿਰਦਾ ਨਾਲ ਇਹਨੂੰ ਸ਼ਰਮ ਨਹੀਂ ਆਉਂਦੀ ਕਿਉਂ ਨਹੀਂ ਹਟਾਉਂਦਾ ਇਹਨਾਂ ਨੂੰ ਇਹ ਬਜ਼ੁਰਗ ਨੂੰ ਚਾਹੀਦਾ ਹੈ ਕੋਈ ਜ਼ਮੀਨ ਦਾ ਝਗੜਾ ਤਾਂ ਬੈਠ ਕੇ ਸਮਝੌਤਾ ਕੀਤਾ ਜਾਵੇ ਇਕ ਮਰ ਗਿਆ ਤਾਂ ਦੋਵਾਂ ਘਰਾਂ ਦੀ ਵਿਕ ਜਾਵੇ ਗੀ ਸਤਿਨਾਮ ਵਾਹਿਗੁਰੂ ਸਾਹਿਬ ਜੀ ਏਹੋ ਜਿਹੇ ਲੋਕਾਂ ਨੂੰ ਸੁਮੱਤ ਬਖਸ਼ੋ ਜੀ

    • @kindersaroae1828
      @kindersaroae1828 11 วันที่ผ่านมา +2

      Kuj b kaihn to phla soch lena chida bhraa

    • @sandeepbal9465
      @sandeepbal9465 11 วันที่ผ่านมา +6

      ​@@kindersaroae1828 ਵੀਰ ਜੀ ਕੀ ਗਲਤ ਬੋਲਿਆ ਦਸੋ।

    • @Storyguru786
      @Storyguru786 10 วันที่ผ่านมา

      ​@@kindersaroae1828ki soch laina chahi da aho jahe sale fuddo hunde jado begana putt koi hor bund padan aa gya ah landu hathyar wale to goli nhi chalni agle ne bund pad ke gal vich pa deni

    • @SharanjeetKaurSohal
      @SharanjeetKaurSohal 9 วันที่ผ่านมา +1

      Veere jis side wal baap hove oh os dhir nu mrwaun ch support krda hunda hega sade nal v eh sab kuch hoya c fr chache nu hor jameen v leke diti c alag toh te last te ohnu sambhya v nhi te copy ohna di te 2lakh pea c oh v chak lea ki sewa krn li dwayi li paise nal le len jameen shd deo rabb mehnat krn vale nu bahut kuch de dinda hega jaan na gwao bass ...kuki panchyat v ajkl tamasha dekhdi police v ....

    • @jagveersinghchahal9280
      @jagveersinghchahal9280 8 วันที่ผ่านมา +4

      Right brother aa chitiya dariya wale budde jada kmm khrab krde saram haini ena nu rab ne v ena nu maaf ni krna

  • @gamingword9305
    @gamingword9305 12 วันที่ผ่านมา +52

    ਕੁਤੈ ਬਦੀਆ ਤੇ ਪਰਚਾ ਦੈਣਾ ਚਾਹੀਦਾ

  • @jigardeep3590
    @jigardeep3590 11 วันที่ผ่านมา +17

    ਕਨਾਲ਼ ਦਾ ਰੌਲਾ ਕਿੱਲਾ ਲੱਗ ਕੇ ਵੀ ਨਹੀਂ ਛੁੱਟਣਾ ਬਜ਼ੁਰਗ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਰਿਹਾ

  • @JagjitSingh-bb4ru
    @JagjitSingh-bb4ru 13 วันที่ผ่านมา +45

    ਸਰਕਾਰ ਨੂੰ ਚਾਹੀਦਾ ਫੁਲ ਪਰਚਾ ਗੋਲੀ ਚਲਾਉਣ ਵਾਲਿਆਂ ਤੇ ਸਾਰਾ ਪਰਿਵਾਰ ਹੀ ਚੁਕਣਾ ਚਾਹੀਦਾ ਹੈ ਕੁਤੇ ਲੋਕਾਂ ਨੂੰ ਠੋਕਣਾ ਚਾਹੀਦਾ ਹੈ

  • @GurvilRandhwa
    @GurvilRandhwa 13 วันที่ผ่านมา +47

    ਦੱਲਿਓ ਕੋਈ ਚੱਜ ਦਾ ਕੰਮ ਕਰੋ

  • @Alessandro1186
    @Alessandro1186 12 วันที่ผ่านมา +30

    ਜੱਟ ਵਾਕਿਆ ਸ਼ਦਾਈ ਹੋਂਦੇ ਨੇ

    • @kaurkaur9058
      @kaurkaur9058 9 วันที่ผ่านมา +3

      ਜੱਟੀਆਂ ਵੀ 😢🙏

    • @DhAliwAlsAAb000
      @DhAliwAlsAAb000 8 วันที่ผ่านมา

      @@kaurkaur9058fake id banake bhen dina siddi deh rishta karna jatta nu

  • @GurmailSingh-gz3wp
    @GurmailSingh-gz3wp 11 วันที่ผ่านมา +13

    ❤ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ bhar

  • @jigardeep3590
    @jigardeep3590 11 วันที่ผ่านมา +10

    ਐਨਾ ਜ਼ੋਰ ਆ ਤੇ ਬਾਰਡਰ ਤੇ ਜਾਉ ਗਲਤ ਹੋ ਰਿਹਾ ਜ਼ਮੀਨਾਂ ਇੱਥੇ ਰਹਿ ਜਾਣੀਆਂ ਤੇ ਕਈ ਜ਼ਿੰਦਗੀਆਂ ਬਰਬਾਦ ਹੋ ਜਾਣੀਆਂ

    • @BHULLAR-1990
      @BHULLAR-1990 10 วันที่ผ่านมา +2

      ਵੀਰ ਇਹ ਬਾਰਡਰ ਤੋ ਈ ਆਇਆ ਛਿੱਤਰ ਖਾ ਕੇ

  • @pargatsingh-rg5nf
    @pargatsingh-rg5nf 14 วันที่ผ่านมา +39

    ਯਾਰ ਇਹਦੇ ਬਹੁਤ ਜਿਆਦਾ ਗਲਤ ਹੋ ਰਿਹਾਾ

  • @SurjitSingh-hf1vv
    @SurjitSingh-hf1vv 12 วันที่ผ่านมา +15

    ਬਸ ਏਸ ਕਰਕੇ ਸਰਕਾਰਾਂ ਲਾਇਸ ਰੱਦ ਕਰ ਰਹੀਆ

  • @BalrajSingh-vk8of
    @BalrajSingh-vk8of 9 วันที่ผ่านมา +7

    ਬਹੁਤ ਬੁਰਾ ਹਾਲ ਹੋ ਗਿਆ ਸਾਡੇ ਦੇਸ਼ ਦਾ 😢😢

  • @nimrtdhillon7449
    @nimrtdhillon7449 12 วันที่ผ่านมา +24

    ਬੇੜਾ ਗਰਕ, , ਬੁੱਚੜ,ਸਰਕਾਰ, ਦਾ

    • @satojsatoj3208
      @satojsatoj3208 11 วันที่ผ่านมา +2

      ਇਥੇ ਸਰਕਾਰ ਕਿ ਕਰੇ, ਸਰਕਾਰ ਆਪ ਆਕੇ ਹਟਾਵੇ,, ਓ ਤਾਂ ਵਾਹਦ ਵਿਚ ਦੇਖਣ ਗਹੇ, ਨਾਂ, ਪਿਸੋ ਜੈ ਕਾਰਵਾਹੀ ਨਾਂ ਹੋਵੈ ਫੇਰ ਕਸੂਰ ਕਹਿ ਸਕਦੇ ਆ,

    • @babbusaini5781
      @babbusaini5781 10 วันที่ผ่านมา +2

      ਕੱਲ ਨੂੰ ਜੇਕਰ ਜਵਾਕ ਨਾਂ ਹੋਏਆ, ਤਾਂ ਉੱਥੇ ਨਾਂ ਕਹਿ ਦੇਵੀਂ ਸਰਕਾਰ ਮਾੜੀ ਆ।

    • @avtarsingh4833
      @avtarsingh4833 9 วันที่ผ่านมา +1

      ਹਰ ਗੱਲ ਤੇ ਸਿਆਸਤ। ਹੁਣ ਏਥੇ ਸਰਕਾਰ ਕੀ ਕਰੇ।ਦੋ ਭਰਾ ਜ਼ਮੀਨ ਪਿੱਛੇ ਲੜ ਰਹੇ ਹਨ। ਸਰਕਾਰ ਨੇ ਨਹੀਂ ਕਿਹਾ ਕਿ ਲੜਾਈ ਕਰੋ।

    • @Hs-ns5hv
      @Hs-ns5hv 9 วันที่ผ่านมา +1

      😂😂😂😂😂😂😂😂😂 ਸਿਰਾ comment

    • @jatt.isjatt
      @jatt.isjatt 9 วันที่ผ่านมา +1

      ਇਥੇ ਸਰਕਾਰ ਦਾ ਕੀ ਦੋਸ਼ ਹੈ,,ਬਾਈ ਜ਼ਮੀਨੀ ਵਿਵਾਦ ਚ,,
      ਕਿਤੇ ਨਾ ਕਿਤੇ ਕਸੂਰ ਪੇਹਲਿਆਂ ਦਾ ਹੈ ਜਿਨ੍ਹਾਂ ਨੇ ਅੰਨੇ ਵਾਂਗ ਆਪਣੇ ਚਹੇਤਿਆਂ ਨੂੰ ਲਾਇਸੈਂਸ ਵੰਡੇ ਨੇ,,🤔

  • @gagandeepsekhon8844
    @gagandeepsekhon8844 9 วันที่ผ่านมา +4

    ਏਹ ਸੋਚ ਨੂੰ ਪੈਦਾ ਕਰਨ ਵਾਲੇ ਲੋਕਾਂ ਤੇ सख्त ਕਾਰਵਾਈ ਹੋਣੀ ਚਾਹੀਦੀ ਆ

  • @Lovenature-nt8zm
    @Lovenature-nt8zm 2 วันที่ผ่านมา +2

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @ranikalra4239
    @ranikalra4239 11 วันที่ผ่านมา +4

    ਬਹਿ ਕੇ ਗੱਲ ਕਰੋ, ਏਦਾਂ ਤਾਂ ਹਲ਼ ਨੂੰ ਹੁੰਦਾ, ਦੁਸ਼ਮਣੀ ਹੀ ਵਧਦੀ ਹੈ 😢😢

  • @meenurathore2502
    @meenurathore2502 11 วันที่ผ่านมา +21

    ਜਦੋਂ ਮਾਂ ਪਿਓ ਬਚਪਨ ਚ ਹੀ ਨਿਆਣਿਆਂ ਨੂੰ ਸਰੀਕ ਬਣਾਉਣ ਲੱਗ ਜਾਵੇ ਤਾਂ ਫਿਰ ਨਿਆਣਿਆਂ ਦਾ ਵੀ ਕਸੂਰ ਨਹੀਂ ਹੁੰਦਾ ਸਭ ਤੋਂ ਜਿਆਦਾ ਮਾਵਾਂ ਹੀ ਜਿੰਮੇਵਾਰ ਹੁੰਦੀਆਂ ਨੇ ਕਈ ਵਾਰੀ ਇੱਕ ਨੂੰ ਪਿਆਰ ਘੱਟ ਤੇ ਇੱਕ ਨੂੰ ਜਿਆਦਾ ਕਰਦੇ ਨੇ ਕਹਿਣ ਨੂੰ ਹੀ ਕਹਿ ਦਿੰਦੇ ਆ ਸਾਨੂੰ ਸਭ ਜਵਾਕ ਬਰਾਬਰ ਹੁੰਦੇ ਆ ਪਰ ਇਹ ਹੁੰਦਾ ਨਹੀਂ

    • @harmeetchand2842
      @harmeetchand2842 11 วันที่ผ่านมา +2

      ਬਿਲਕੁਲ ਸੱਚ

    • @ASG1990
      @ASG1990 2 วันที่ผ่านมา

      ਬਿਲਕੁਲ ਸੱਚ ਕਿਹਾ।
      ਮਾਵਾਂ ਕਿਉਂ ਕਰਦੀਆਂ ਏਦਾਂ ?

    • @sadhusinghbhullar7339
      @sadhusinghbhullar7339 16 ชั่วโมงที่ผ่านมา

      ਹਾਂ ਵੀਰ ਤੂੰ ਪੱਰਖ ਕੀਤੀ। ਕਿਤੇ ਨਾ ਕਿਤੇ ਵੇਖਣ ਨੂੰ ਜ਼ਰੂਰ ਮਿਲਦਾ ਹੈ ਮਾਂ ਜਿਸ ਨੂੰ ਮਾਂ ਦਾ ਦਰਜਾ ਮਿਲਿਆ ਇੱਕ ਜਨਮਦਾਤੀ ਦੇਵੀ,ਰੱਬ ਵਰਗਾ ਸਤਿਕਾਰ। ਉਹ ਵੀ ਇੱਕ ਪੁੱਤ ਵਧੀਆ ਚੰਗਾ ਸੋਹਣਾ ਵਧੀਆ ਸੱਚਾ ਸੁੱਚਾ। ਫਿਰ ਦੂਜਾ ਪੁੱਤ ਝੂਠਾ ਨਿਕੰਮਾ ਕਸੋਹਣਾ ਇਹ ਹੋ ਰਿਹਾ ਹੈ

  • @NareshKumar-qy1hk
    @NareshKumar-qy1hk 8 วันที่ผ่านมา +2

    ਜਮੀਨ ਇਥੇ ਹੀ ਰਹਿ ਜਾਣੀ ਇਹਨਾਂ ਨੇ ਸਾਰੀ ਜਿੰਦਗੀ ਕੋਟ ਕਚੈਰੀਆਂ ਵਿੱਚ ਧੱਕੇ ਖਾਣੇ ਨੇ

  • @DavinderSingh-fu9zb
    @DavinderSingh-fu9zb 12 วันที่ผ่านมา +11

    ਲੱਗੀ ਨਜਰ ਪੰਜਾਬ ਨੂੰ, ਇਹਦੀ ਨਜਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ।। 😢

  • @msr2692
    @msr2692 8 วันที่ผ่านมา +1

    ਬਹੁਤ ਹੀ ਮਾੜੀ ਗੱਲ ਹੈ ਇਸ ਤਰ੍ਹਾਂ ਹਥਿਆਰਾਂ ਨਾਲ ਜ਼ਮੀਨ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਸਗੋਂ ਘਰ ਬਰਬਾਦ ਹੁੰਦੇ ਹਨ ਪਿਆਰ ਨਾਲ ਬੈਠ ਕੇ ਜ਼ਮੀਨ ਦੇ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਹਥਿਆਰਾਂ ਨਾਲ ਕਿਸੇ ਨਾਲ ਧੱਕਾ ਸ਼ਾਹੀ ਨਹੀਂ ਕਰਨਾ ਚਾਹੀਦਾ ਵਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਜੀ 🙏

  • @jagdishsingh9965
    @jagdishsingh9965 9 วันที่ผ่านมา +1

    ਅਸਲਾ ਲੈ ਕੇ ਸਰੇਆਮ ਹਮਲਾ ਕੀਤਾ ਗੋਲੀਆਂ ਚਲਾਈਆ. ਇਸ ਤੇ 307 ਦਾ ਪਰਚਾ ਲਾਇਸੰਸ ਕੈਸਲ ਹੋਣਾ ਚਾਹੀਦਾ ਹੈ ..

  • @harveersinghsingh1239
    @harveersinghsingh1239 7 วันที่ผ่านมา +1

    ਆਪਦੇ ਹਿੱਸੇ ਤੇ ਹੀ ਸਵਰ ਹੋਣਾ ਚਾਹਿਦਾ ਹੈ

  • @navdeepsidhu6124
    @navdeepsidhu6124 14 วันที่ผ่านมา +8

    Jina nidar hoke eh banda fire kr reha ehu jroor sarkari sheh hougi nai banda camera vekh ke sankoch krda eho jahi harkat krn ton chahe jina marji gusse ch hove

  • @HARPALSINGH-bw3bt
    @HARPALSINGH-bw3bt 12 วันที่ผ่านมา +5

    Bhagwant maan ghosse ch vad gea tera kanoon

  • @kangsaab2252
    @kangsaab2252 3 วันที่ผ่านมา

    ਪੰਜਾਬ ਚ ਜਿਨੇ ਵੀ ਸਰਕਾਰੀ ਹਥਿਆਰ ਨੇ ਸਭ ਜਬਤ ਹੋਣੇ ਚਾਹੀਦੇ ਹਨ ਤੇ ਜਿਸ ਕੋਲ ਵੀ ਨਜਾਇਜ਼ ਅਸਲਾ ਮਿਲਦਾ ਹੈ ਉਸ ਦਾ ਸਿੱਧਾ ਪੁਲਿਸ ਅਕਾਊਂਟਰ ਕਰੇ

  • @mangakalkat5141
    @mangakalkat5141 2 วันที่ผ่านมา

    ਦਿਓ ਦਿਓ ਰੱਬ ਦੀ ਭੈਣ ਦੀ ਲੱਨ ਚੰਗੀ ਤਰਾਂ, ਕਹਿੰਦੇ ਬੰਦੇ ਵਿੱਚ ਰੱਬ ਵਸਦਾ 😂

  • @rickmaan1733
    @rickmaan1733 3 วันที่ผ่านมา

    ਜਿਹੜੀ ਕੌਮ ਲਈ ਸਰਬੰਸ ਦਾਨੀ ਨੇ ਅਪਣਾ ਸਾਰਾ ਪਰਿਵਾਰ ਵਾਰ ਦਿੱਤਾ ਅੱਜ ਓਹ ਕੌਮ ਜਮੀਨ ਦੇ ਟੁਕੜਿਆਂ ਪਿੱਛੇ ਇਕ ਦੂਜੇ ਦੀ ਵੈਰੀ ਬਣੀ ਹੋਈ ਆ।

  • @kabalsingh6725
    @kabalsingh6725 19 ชั่วโมงที่ผ่านมา

    ਵੀਰੇ। ਜਾਰ। ਨਾਂ। ਲੜੋ ਭਾਈ। ਜਮੀਨ। ਇਥੇ। ਹੀ। ਰਿਹੈ। ਜਾਣੀ। ਭਰਾ। ਨਹੀਂ। ਮਿਲਦੇ। ਮੁੜ। ਕੇ। ਵਾਹਿਗੁਰੂ। ਜੀ। ਮੇਹਰ। ਕਰਨ

  • @soulofgod1721
    @soulofgod1721 13 วันที่ผ่านมา +5

    Bahut galat ho rha

  • @JaswinderKaur-uz7om
    @JaswinderKaur-uz7om วันที่ผ่านมา

    ਜਮੀਨ ਵੀ ਹਸਦੀ ਆ ਲੜਦਿਆਂ ਨੂੰ ਦੇਖ ਕੇ । ਲੜਦੇ ਵੀ ਕੌਣ ਜਿਨਾ ਇਸ ਸੰਸਾਰ ਵਿੱਚ ਰਹਿਣਾ ਨਹੀਂ।

  • @kulwantsingh-xl7tb
    @kulwantsingh-xl7tb 14 วันที่ผ่านมา +2

    ਏਹ ਲੋਕਾਂ ਦਾ ਖੇਤਾਂ ਵਿੱਚ ਹੋਣਾ

  • @defullterdhillon
    @defullterdhillon 11 ชั่วโมงที่ผ่านมา

    ਬੀਬੀ ਸੇਰਨੀ ਡਰਦੀ ਚੀਕਾ ਮਾਰੀ ਜਾਦੀ ਲੱਗਦਾ ਲੜਾਈ ਨੂੰ ਜਨਾਨੀ ਸਭ ਤੋ ਵੱਧ ਜਬਾਨ ਚਲਾਉਦੀ ਏਥੇ ਮੂਤ ਨਿਕਲ ਗਿਆ ਏਹ ਲੜਾਈ ਏਸੇ ਚਵਲ ਦੀ ਵਜਾ ਕਰਨ ਹੋਈ 😮

  • @user-uu6ux2vx2e
    @user-uu6ux2vx2e 3 วันที่ผ่านมา

    ਔਰਤਾਂ ਹੀ ਭਰਾ ਭਰਾ ਵੈਰ ਪਾਉਂਦੀਆਂ ਨੇ

  • @kaimmehtaapb07
    @kaimmehtaapb07 11 ชั่วโมงที่ผ่านมา

    Ajjj ਕਲ ਲੋਕਾਂ ਦਾ ਆਵਾ ਉੱਠ ਗਿਆ😢

  • @thakurjagvirsingh2910
    @thakurjagvirsingh2910 4 วันที่ผ่านมา

    ਸਬਰ ਨਹੀ ਰਿਹਾ ਲੋਕਾਂ ch,,,ਸ਼ਰਮ ਕਰੋ,,,ਬਜ਼ੁਰਗ ਵੀ ਪਹਿਲਾਂ ਵਾਲੇ ਨਹੀਂ ਰਹੇ @ਪੰਜਾਬ🥺🥺

  • @gurlalsinghmaan604
    @gurlalsinghmaan604 3 วันที่ผ่านมา

    ਕਿਓਂ ਬਬੂ ਮਾਨ ਨੇਂ ਹਥਿਆਰ ਨਾਂ ਰਖਣ ਦੀ ਅਪੀਲ ਕੀਤੀ ਸੀ ਓਦੋਂ ਅਮ੍ਰਿਤਪਾਲ ਵਰਗੇ ਵੀ ਸਿਆਣੇਂ ਬਣਕੇ ਉਹਨੂੰ ਗਲਤ ਬੋਲਦੇ ਸੀ ਹੁਣ ਭੁਗਤੋ

  • @user-dt7rs8mh9m
    @user-dt7rs8mh9m 4 วันที่ผ่านมา

    ਹਰ ਇਕ ਗੱਲ ਦਾ ਹੱਲ,,,ਪਿਆਰ,,, ਨਾਲ ਵੀ ਹੋ ਸਕਦਾ ਹੈ😮ਕਲੇਸ਼ ਕਰਕੇ ਕੀ ਮਿਲਣਾ 😮 ਸਿਰਫ਼ ਦੁੱਖ😮

  • @kuljinderdhaliwal3241
    @kuljinderdhaliwal3241 4 วันที่ผ่านมา

    ਦੁਨੀਆ ਖਾਤਮੇ ਵੱਲ ਵਧ ਰਹੀ ਹੈ ਕੋਈ ਤੀਜਾ ਹੈ ਇੱਹਨਾ ਸਾਰਿਆ ਦੇ ਗੋਲੀ ਮਾਰ ਦੇਵੇ ਪੁਲੀਸ ਨੂੰ ਦੋਵੇ ਪਾਰਟੀਆ ਤੇ ਇੱਸ ਤਰਾ ਦਾ ਪਰਚਾ ਹੋਵੇ ਕਿ ਮੁੜਕੇ ਇੱਕ ਦੂਸਰੇ ਵੱਲ ਦੇਖਣ ਵੀ ਨਾ
    ਹੇਰਾਨਗੀ ਕਿ ਕਿਵੇ ਗੁਆਢ ਵਿੱਚ ਰਹਿੰਦੇ ਹੋਣਗੇ ਜੋ ਇੱਕ ਦੂਜੇ ਨੂੰ ਦੇਖਕੇ ਰਾਜੀ ਨਹੀ
    ਪਤਾ ਨਹੀ ਕਿਸ ਚੰਦਰੇ ਦੀ ਨਜਰ ਮੇਰੇ ਪੰਜਾਬ ਨੂੰ ਲੱਗ ਗਈ ਜਿਹੜੇ ਆਪਣਿਆ ਨੂੰ ਹੀ ਮਾਰ ਰਹੇ ਨੇ
    ਵਹਿਗੁਰੂ ਜੀ ਮੇਹਰ ਕਰੋ

  • @soulofgod1721
    @soulofgod1721 13 วันที่ผ่านมา +2

    Waheguru ji maher Karo Punjab te

  • @chohank2473
    @chohank2473 2 วันที่ผ่านมา

    ਬੇੜਾ ਗਰਕ ਹੋ ਗਿਆ ਲੋਕਾਂ ਦਾ

  • @jaswantsinghpradhan7470
    @jaswantsinghpradhan7470 6 วันที่ผ่านมา

    ਮੈਂ ਸੋਚ ਰਿਹਾ ਕਿ ਜਿਹੜੀ ਬੱਚੀ ਚੀਕਾਂ ਮਾਰ ਰਹੀ ਹੈ ਉਸਦਾ ਭਵਿੱਖ ਕੀ ਹੋਵੇਗਾ ਕਿਉ ਇਹ ਘਟਨਾ ਸਾਰੀ ਉਮਰ ਇਸ ਬੱਚੀ ਦੇ ਦਿਮਾਗ ਵਿਚੋਂ ਨਹੀ ਨਿਕਲਣੀ😢😢😢

  • @user-lp8gx1qc3k
    @user-lp8gx1qc3k 4 วันที่ผ่านมา

    ਕਨਾਲ ਜ਼ਮੀਨ ਮੈਥੋਂ ਲੈਲੋ,ਪਰ ਲੜੋ ਨਾ ਬਾਈ

  • @SimranjitsinghDharamsinghwala
    @SimranjitsinghDharamsinghwala 15 ชั่วโมงที่ผ่านมา

    ਔਲੇ ਦਾ ਖਾਧਾ ਸਿਆਣੇ ਦਾ ਕਿਹਾ ਬਾਅਦ 'ਚ ਪਤਾ ਲੱਗਦਾ

  • @HarninderMaan-wx5lq
    @HarninderMaan-wx5lq 5 วันที่ผ่านมา

    ਏਹੋ ਜਹੇ ਲੋਕਾਂ ਨੂੰ ਲਾਇਸੈਂਸ ਨਹੀਂ ਦੇਣਾ ਚਾਹੀਦਾ

  • @subedarmadhosingharmy4065
    @subedarmadhosingharmy4065 3 วันที่ผ่านมา

    ਬਾਈ ਗੰਦ ਜ਼ਿਆਦਾ ਜ਼ਮੀਨ ਵਾਲ਼ੇ ਪਾਉਂਦੇ ਹਨ। ਛੋਟਾਂ ਕਿਸਾਨ ਟਾਈਮ ਪਾਸ ਵਾਲਾਂ ਨਹੀਂ ਲੜਦਾ। ਹੁਣ ਸਾਡੀ 6 ਕਨਾਲ ਜ਼ਮੀਨ ਕਿਸੇ 20,22 ਕਿਲੇ ਵਾਲਿਆਂ ਦੇ ਘੇਰੇ ਵਿਚਕਾਰ ਆਉਂਦੀ ਹੈ। ਪਰ ਸਬਰ ਸੰਤੋਖ ਨਹੀਂ।ਰੱਬ ਨੇ ਦਿੱਤਾ। ਨਾਲ਼ੇ ਰੱਬ 2 ਜਵਾਨ ਪੁੱਤ ਲੈ ਗਿਆ। ਫਿਰ ਵੀ 2 ਕਨਾਲਾਂ ਤੇ ਕਬਜ਼ਾ ਕਰ ਲਿਆ। ਜੇਕਰ ਹਥਿਆਰ ਚੁੱਕਦੇ ਹਾਂ।ਤਾ ਕਹਿਣਾ ਮਾੜੀ ਗੱਲ ਹੈ।ਇਸੇ ਕਰਕੇ ਹਥਿਆਰ ਨੂੰ ਸਾਂਭਣਾ ਬਹੁਤ ਸਹਿਣਸ਼ੀਲਤਾ ਨਾਲ ਪੈਂਦਾ ਹੈ।ਪਰ ਇਹ ਜ਼ਮੀਨਾਂ ਸਭ ਇੱਥੇ ਰਹਿ ਜਾਣੀਆ ਝਨ

  • @meharphillips3664
    @meharphillips3664 5 วันที่ผ่านมา

    ਇਹਨਾਂ ਤੀਵੀਂ ਨੇ ਹੀ ਭਰਾਵਾਂ ਵਿੱਚ ਫਸਾਦ ਪਾਏ ਹੋਏ ਨੇ

  • @KuldeepSingh-qr4qc
    @KuldeepSingh-qr4qc 4 วันที่ผ่านมา

    ਹੁਣ ਤਾਂ। ਦੋ। ਨਾਰੀ। ਚੱਕੀ। ਫ਼ਿਰਦਾ। ਗਰਮੀਆਂ ਦੇ। ਵਿੱਚ। ਜੇਲ੍ਹ। ਕੱਟੀ ਨੀ। ਜਾਂਦੀ। ਸਾਰੀ। 2। ਰਾਤ। ਜਾਗ। ਕੇ ਰਹਿਣਾ। ਪੈਣਾ

  • @Mrbeaat925
    @Mrbeaat925 6 วันที่ผ่านมา

    ਅਹਾ ਦੇਖ ਲਓ ਕਲੰਨ ਜੱਟ ਸਾਲ਼ੇ ਏਹਤਾ ਪਾਣੀ ਦੀ ਵਾਰੀ ਪਿੱਛੇ ਸਕਿਆ ਦੇ ਸਿਰ ਖੋਲ ਦਿੰਦੇ ਆ ਇਹਤਾ ਫਿਰ ਜਮੀਨ ਆ 😢

  • @jatindersingh5428
    @jatindersingh5428 11 วันที่ผ่านมา

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @bhawanjotsidhu5645
    @bhawanjotsidhu5645 8 วันที่ผ่านมา

    ਇੱਕ ਕਨਾਲ ਸਿਵੇ ਤੇ ਲੈ ਕੇ ਜਾਇਓ ਬੁਡਿਆ ਖੋਲਿਆ ਬਰਾਬਰ ਚੜ ਕੇ ਗੋਲੀਆ ਚਲਾਓਣ ਦੀ ਸਹ ਦਿਨਾਂ ਇੱਕ ਦਿਨ ਏਨਾ ਨੇ ਤੇਰੇ ਤੇ ਚਲਾ ਦੇਣੀਆ ਗੋਲੀਆ ਫੇਰ ਪਤਾ ਲੱਗੂ ਇੱਕ ਕਨਾਲ ਦਾਤੈਨੂੰ

  • @DaljeetSingh-yo1ts
    @DaljeetSingh-yo1ts 2 วันที่ผ่านมา

    He waheguru ji kinna paap ho reha es sansar te par tenu kde taras nahi aaya gariba te

  • @Surjitsingh-eg2hb
    @Surjitsingh-eg2hb 12 วันที่ผ่านมา +2

    Mainu taan aah Boode te Gussa aounda, es ne samjhauna taan ki hai, ih taan aap hi murakh baniya firda hai

  • @kawaljeetkaur1294
    @kawaljeetkaur1294 4 วันที่ผ่านมา

    ਪੰਜਾਬ ਦੇ ਲੋਕ ਹੀ ਆਪਸ 'ਚ ਇੰਨੇ ਦੁਸ਼ਮਣ ਹਨ ਨਫਰਤ ਕਰਦੇ ਹਨ ਤੇ ਸਰਕਾਰਾਂ ਕੀ ਇਹਨਾਂ ਨੂੰ ਮਾਰਨਗੀਆਂ ਭਾਈ ਭਾਈ ਦਾ ਵੈਰੀ ਪੜੋਸੀ ਪੜੋਸੀ ਦਾ ਵੈਰੀ ਕੌਮ ਕੌਮ ਦਾ ਦੁਸ਼ਮਣ ਵਾਹਿਗੁਰੂ ਸੁਮਤ ਬਖਸ਼ਣ ਠੰਡ ਵਰਤਾਉਣ

  • @bhupindersingh-gj7mv
    @bhupindersingh-gj7mv 12 วันที่ผ่านมา +2

    ਲਾਨਤ ਇਹ ਜ਼ਮੀਨਾਂ ਦੇ ਲਾਲਚਾਂ ਨੂੰ

  • @user-wf8ck4fc2m
    @user-wf8ck4fc2m 11 วันที่ผ่านมา +2

    I’m from Canada don’t visit to Punjab it’s not a safe anymore

  • @BalkaranSingh-zk4mu
    @BalkaranSingh-zk4mu 11 วันที่ผ่านมา

    ਸਭ ਤੋਂ ਪਹਿਲਾਂ ਜਿਸ ਨੇ ਇਹ ਵੀਡੀਉ ਪਾਈ ਹੈ ਉਹ ਸਾਰਾ ਆਪਣਾ ਪਤਾ ਦੱਸ ਦਿਉ ਜੀ

  • @gurlaldhaliwal4421
    @gurlaldhaliwal4421 13 วันที่ผ่านมา +6

    ਸਰੇ ਆਮ ਧੱਕਾ

  • @harjinderkaur3533
    @harjinderkaur3533 13 วันที่ผ่านมา +2

    Dub k mr jo

  • @user-re3sg8sj9l
    @user-re3sg8sj9l 8 วันที่ผ่านมา

    ਜੂਨੀਆਂ ਵਾਲੇ ਪਰਚੀ ਕੱਟਣ ਤਾਂ ਜਾ ਵੜਦੇ ਨੇ ਪਰ ਹੁਣ ਨਹੀਂ ਪੁੱਛਣਾ ਕਿਸੇ ਨੇ ਇਹਨਾਂ ਨੂੰ ਬਾਈ ਉਹ ਸਰੀਫ ਆ ਕਿਸੇ ਚੱਜ ਦੇ ਨਾਲ ਲੈਣ ਪੰਗਾ

  • @karamsingh5296
    @karamsingh5296 7 วันที่ผ่านมา

    ਓ ਭਰਾਵੋ ਨਾ ਮਾਰ ਮਰਾਈ ਕਰੋ ਜ਼ਮੀਨਾ ਜਾਇਦਾਦਾਂ ਪੈਸਾ ਟਕਾ ਸਭ ਕੁਝ ਇਥੇ ਹੀ ਰਹਿ ਜਾਂਦੀਆਂ ਨੇ ਭਰਾ ਨੂੰ ਭਰਾ ਨਹੀਂ ਮਿਲਦੇ ਠਾਠ ਲੜੋ ਫੇਰ ਵੇਲਾ ਹੱਥ ਨ੍ਹੀਂ ਆਉਂਦਾ

  • @davindersingh4327
    @davindersingh4327 10 วันที่ผ่านมา

    ਜੱਟ ਧੂਪਾਂ ਦਾ ਮਾਰਿਆ ਸਾਧ ਬਣ ਗਿਆ ਤਾਂ ਸੁਣਿਆ ਪਰ ਆ ਪਿਹਲੀ ਵਾਰ ਦੇਖਿਆ ਡਾਕੂ ਬਣਿਆ

  • @rairsaab9975
    @rairsaab9975 3 วันที่ผ่านมา

    ਇਹਦੀ ਭੈਣ ਤੇ ਦਹੀਂ ਪਾਂ ਕੇ ਸੂਰ ਛਡਾ ਖੋਤੀ ਦਾ ਬਚਾ

  • @gurpreetsinghvirdi8691
    @gurpreetsinghvirdi8691 12 วันที่ผ่านมา +1

    1000000 lahnt

  • @navneetkaur-ri1ji
    @navneetkaur-ri1ji 8 วันที่ผ่านมา

    ਕਿਉ ਕਰਦੇ ਨੇ ਲੋਕ ਏਵੇ ਸਭ ਕੁਝ ਐਥੈ ਹੀ ਨਾਲੇ ਸੋਡੇ ਬਜ਼ੁਰਗ ਲੈਗੇ ਨਾਲ ਕੁਛ 🙏🏽

  • @rajindersinghsingh1311
    @rajindersinghsingh1311 11 วันที่ผ่านมา

    ਬਹੁਤ ਮਾੜੀ ਗੱਲ ਆ ਜਮੀਨ ਨੇ ਇੱਥੇ ਈ ਰਹਿ ਜਾਣਾ ਜੇ ਕੋਈ ਮਰ ਗਿਆ ਉਹ ਵਾਪਸ ਨੀ ਆਉਦਾ

  • @gurvindersinghbawasran3336
    @gurvindersinghbawasran3336 10 วันที่ผ่านมา

    ਇਹਨਾ ਦੇ ਨਾਲ ਨੀ ਜਾਣੀਆ ਜਮੀਨਾਂ,,,,, ਕਫ਼ਨ ਦੇ ਜੇਬ ਨਹੀ ਹੁੰਦੀ ਫਿਰ ਵੀ ਇਨਸਾਨ ਨੂੰ ਸਮਜ ਨਹੀ ਆਈ 😢😢

  • @avtarsinghkhera6797
    @avtarsinghkhera6797 9 วันที่ผ่านมา

    ਜਮੀਨ ਐਥੇ ਰਹਿ ਜਾਣੀ ਆਪ ਜੇਲ੍ਹ ਵਿੱਚ ਚਲੇ ਜਾਣਾ ਸਰਕਾਰ ਨੂੰ ਐਹੋ ਜਿਹਿਆ ਦੇ ਲਾਈਸੈਂਸ ਰੱਦ ਕਰਨੇ ਚਾਹੀਦੇ

  • @bhajanbhangu4766
    @bhajanbhangu4766 11 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nikkudhillon1962
    @nikkudhillon1962 10 วันที่ผ่านมา

    ਭੰਡ ਤੋ ਨੀ ਚੱਲਣੀ ਸਰਕਾਰ ਕੋਈ ਡਰ ਨੀ ਲੱਗਦਾ ਸਰਕਾਰ ਦਾ

  • @user-gz4of9xy1q
    @user-gz4of9xy1q 6 วันที่ผ่านมา

    ਕੀ ਕਰਨੀ ਜ਼ਮੀਨ ਭਰਾ ਮਾਰ ਕੇ ਆਪ ਜੇਲ ਮੇ ਨਾਲ ਦੇ ਜੰਮੇ ਨਹੀ ਮਿਲਦੇ ਮਿਲੋ ਚਾਹੋ ਨਾ ਮਿਲੋ

  • @jagdishsinghplasaur5394
    @jagdishsinghplasaur5394 13 วันที่ผ่านมา +1

    ਅਸਲੇ ਵਾਲੇ ਨੂੰ ਕਦੀ ਵੀ ਉਕਸੋਣਾ ਚਾਹੀਦਾ ਕਿਉਂਕਿ ਜੀਦੇ ਕੋਲ ਅਸਲਾ ਸੱਪ ਦੇ ਮੂੰਹ ਵਿੱਚ ਕੋੜਕਿਰਲੀ ਆਲਾ ਹਾਲ ਹੁੰਦਾ

  • @jobanjobi8584
    @jobanjobi8584 8 วันที่ผ่านมา

    ਮੈਂ ਨੂੰ ਤਾਂ ਸਮਝ ਨਹੀਂ ਆਉਂਦੀ ਪਿਛੇ ਬਾਬਾ ਵੀ ਡਾਗ ਕਸੀ ਫਿਰਦਾ 😮

  • @navnoorsingh6935
    @navnoorsingh6935 11 ชั่วโมงที่ผ่านมา

    ਲੋੜੇ ਦੇ ਭਰਾ ਨੇ ਆਪਸ ਚੇ ਮਰੀ ਜਾਂਦੇ

  • @SarabjeetKaur-lw6xe
    @SarabjeetKaur-lw6xe 8 วันที่ผ่านมา

    ਸ਼ਰੇਆਮ ਧੱਕਾ ਬਾਈ

  • @gurvindersinghpakka3109
    @gurvindersinghpakka3109 11 วันที่ผ่านมา

    ਅਸਲਾ ਤਾਂ ਆਪਣੀ ਹਿਫਾਜ਼ਤ ਲਈ ਹੁੰਦਾ ਨਾ ਕਿ ਗੁਆਂਡੀਆਂ ਤੇ ਚਲਾਉਣ ਲਈ

  • @sewaksingh68
    @sewaksingh68 9 วันที่ผ่านมา

    302ਦਾ ਪਰਚਾ ਦਰਜ਼ ਕਰਦਿਓ

  • @sandhulahorie604
    @sandhulahorie604 7 วันที่ผ่านมา

    ਮੈਨੂੰ ਲੱਗਦਾ ਹੈ ਜ਼ਨਾਨੀਆਂ ਮਰਵਾ ਰਹੀਆਂ ਹਨ ਬਾਪੂ ਦੇ ਕਹਿਣੇ ਤੋ ਬਾਹਰ ਹੋ ਕੇ

  • @jasmeetghuman9946
    @jasmeetghuman9946 12 วันที่ผ่านมา +1

    Budha kol dekhi jnda peya

  • @ghazal3576
    @ghazal3576 8 วันที่ผ่านมา

    ਪੈਲੀ ਦੀ ਵੱਟ ਪਿੱਛੇ ਸਕਾ ਭਰਾ ਮਾਰਨ ਵਾਲੇ ਕਿੱਥੋਂ ਖਾਲਸਾ ਰਾਜ ਲੈ ਆਉਣਗੇ,, ਅਸਲ ਖਾਲਸਾ ਰਾਜ ਦੀ ਗੱਲ ਗਿਆਨੀ ਬੂਟਾ ਸਿੰਘ ਵਰਗੇ ਜਾਂ ਸਰਦਾਰ ਹਰਨੇਕ ਸਿੰਘ ਨਿਊਜ਼ੀਲੈਂਡ ਵਰਗੇ ਕਰਦੇ ਨੇ,, ਜਿੱਥੇ,,, ਖਉਫ ਨਾ ਖਤਾ ਨਾ ਤਰਸ ਜਵਾਲ,,, ਦਾ ਸਿਧਾਂਤ ਚੱਲਦਾ ਹੈ

  • @maansaab1080
    @maansaab1080 10 วันที่ผ่านมา

    Oye rabba ki ho gya Punjab nu mera bhra jaan v mang lye de dva 😢😢😢😢mehar kr bhagvan ji

  • @user-we1lk4cl1e
    @user-we1lk4cl1e 14 วันที่ผ่านมา +2

    Dhka

  • @user-hx4zy3mv7i
    @user-hx4zy3mv7i 11 วันที่ผ่านมา

    ਪੁੱਤਰ ਇਹ ਜ਼ਮੀਨਾਂ ਇਥੇ ਹੀ ਰਹਿ ਜਾਣਗੀਆਂ, ਨਾਲ ਦੇ ਜੌਮੇ ਕਿਤੋਂ ਨੀਥਿਊਦੇ

  • @jogindersinghjogindersingh4165
    @jogindersinghjogindersingh4165 6 วันที่ผ่านมา

    ਚੀਕਾਂ ਕਿਉਂ ਮਾਰਦੀਆਂ ਹਨ ਜਦ ਵੀ ਲੜਾਈ ਹੁੰਦੀ ਹੈ ਬੁੜੀਆਂ

  • @surajsun6490
    @surajsun6490 6 วันที่ผ่านมา

    ਇਹਨਾਂ panchoda ਦੇ ਲਾਇਸੈਂਸ ਰੱਦ ਕਰੋ ਹਥਿਆਰਾਂ ਦੇ

  • @khushkhushi4201
    @khushkhushi4201 4 วันที่ผ่านมา

    Rona a reha video dekh k..oh veero kujh n nal jana..sab ethy reh Jana..ethy Bhai hi Bhai da dushman hogea aj....ki hogea mere Punjab de loka nu..waheguru ji mat bakhsho🙏🙏🙏🙏🙏

  • @justinkhokhar193
    @justinkhokhar193 19 ชั่วโมงที่ผ่านมา

    Rabba kisse vi Ghar vich adda ni hona chahida ekathe rahena chahida Ghar ghar de jeeya na hunda hai khoon kharabe vich kuch ni eha Donna nu samjhna chahida hai

  • @inderjit1781
    @inderjit1781 6 วันที่ผ่านมา +1

    Haze bolde ne modi mada jatt bolde ne aapne aap nu taras ni karde kudi kida Roo Rahi aa

  • @Divinegamer06
    @Divinegamer06 10 วันที่ผ่านมา +1

    Eh ghtiyapan zyadatar jatta ch e hunda 😂

  • @balvirkaurbatth9655
    @balvirkaurbatth9655 11 วันที่ผ่านมา

    ਇਹ ਵੱਡਾ ਭਰਾ ਸੋਟੀ ਵਾਲਾ ਛੋਟੇ ਨਾਲ ਧੱਕਾ ਕਰਦੇ ਹੋਣਗੇ ਸਾਡੇ ਨਾਲ ਵੱਡੇ ਭਰਾ ਧੱਕਾ ਕਰਦੇ ਰਹੇ ਨੇ ਅਸੀਂ ਆਪਣਾ ਹਿੱਸਾ ਜਮੀਨ ਦਾ ਮੰਗਿਆ ਸੀ ਇਸ ਲਈ ਅਸੀਂ 27 ਸਾਲ ਨਹੀਂ ਬੁਲਾਇਆ ਧੱਕਾ ਕਰਨ ਵਾਲੇ ਮਰਗੇ ਹੁਣ ਪੁੱਤਰਾਂ ਨੇ ਆਪ ਜਮੀਨ ਜਬਤੀ ਤੇ ਲੈਣ ਵਾਸਤੇ ਸੁਨੇਹੇ ਭੇਜ ਦੇ ਰਹੇ ਫ਼ੇਰ ਸੋਚਿਆ ਕਿ ਧੱਕਾ ਕਰਨ ਵਾਲੇ ਲੰਘ ਗਏ ਅਸੀਂ ਉਨ੍ਹਾਂ ਦੀ ਰੀਸ ਕਿਉਂ ਕਰਨੀਆਂ ਅਸੀਂ ਬੰਦਿਆਂ ਦੇ ਕਹਿਣ ਤੋਂ ਹੁਣ ਜਮੀਨ ਜਬਤੀ ਤੇ ਦਿੱਤੀਆਂ ਮੁੰਡਿਆ ਦੀ ਸਾਰੀ ਘੁਮੇਰ ਨਿੱਕਲ ਗਈ ਕਿਸੇ ਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਦੋਹਾਂ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ

  • @user-sf8lv9gp2v
    @user-sf8lv9gp2v 9 วันที่ผ่านมา

    Waheguru ji ena murakh loka nu kon samjawe Etho Kuj nhi nal lake Jana Sab Kuj ethe he reh Jana Waheguru ji mehar kro

  • @amangill3438
    @amangill3438 4 ชั่วโมงที่ผ่านมา

    😢😢😢😢 waheguru waheguru ki bnu rbaaa kise Di Jaan Di koi keemt e ni 😢😢😢😢😢jmeen jroori hogi loka nu

  • @SandeePSingh-uw9wh
    @SandeePSingh-uw9wh 7 วันที่ผ่านมา

    ਰਿਗੰ ਕਿਵੇ ਰਹੀਆ ਚਲਿਤਰ ਵਾਜ

  • @lakhwinderrai9730
    @lakhwinderrai9730 8 วันที่ผ่านมา

    ਸਜ਼ਾ ਦਾ ਹੱਕਦਾਰ ਹੈ

  • @BHULLAR-1990
    @BHULLAR-1990 10 วันที่ผ่านมา

    ਪਿੰਡ ਘਰਿਆਲੇ ਦੀ ਆ ਵੀਡੀਓ

  • @rajdeep8519
    @rajdeep8519 10 วันที่ผ่านมา

    Jamin ethe reh jani hai ek din appa jana hai ji waheguru waheguru ji sab da Bhalla kro ji