Ik Meri vi Suno : High Court ਨੇ ਹੁਕਮ ਕੀਤੇ ਜਾਰੀ, Minister Bhullar ਨੇ ਜਾਂਚ ਦੇ ਦਿੱਤੇ ਹੁਕਮ | D5 Punjabi

แชร์
ฝัง
  • เผยแพร่เมื่อ 8 พ.ย. 2024

ความคิดเห็น • 7

  • @primgarg6348
    @primgarg6348 หลายเดือนก่อน +2

    ਪ੍ਰਾਪਰਟੀ ਪੇਪਰ I A S
    ਅਫਸਰ ਦੀ ਭੀ
    DETAIL ਬਤਾਓ 👌

  • @BaldevSingh-gj6ex
    @BaldevSingh-gj6ex หลายเดือนก่อน +1

    🙏🙏🙏🙏🙏

  • @jaswantsingh-li5lf
    @jaswantsingh-li5lf หลายเดือนก่อน +1

    ਢਿੱਲੋਂ ਸਾਹਿਬ ਜੀ ਭਗਵੰਤ ਮਾਨ ਕਿਥੇ ਮਰ ਗਿਆ ਸੀ ਜਦੋਂ ਕੇਜਰੀਵਾਲ ਨੇ ਆਪਣੇ ਲੋਕਾਂ ਨੂੰ ਰਾਜ ਸਭਾ ਮੈਬਰ ਬਣਾ ਰਿਹਾ ਸੀ ਕਿਉਂ ਨਹੀਂ ਕੇਜਰੀਵਾਲ ਦਾ ਵਿਰੋਧ ਕੀਤਾ ਗਿਆ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਹਾ ਕੇਜਰੀਵਾਲ ਤੂੰ ਕੌਣ ਹੁੰਦਾ ਹੈ ਪੰਜਾਬ ਦੇ ਰਾਜ ਸਭਾ ਮੈਬਰ ਬਨਾਉਣ ਵਾਲਾ ਪਰ ਭਗਵੰਤ ਮਾਨ ਕੇਜਰੀਵਾਲ ਵਾਲ ਦੇ ਥੱਲੇ ਲੱਗ ਗਿਆ ਇਸ ਦੀ ਸਜ਼ਾ ਬੀ ਭਗਵੰਤ ਮਾਨ ਨੂੰ ਹੀ ਭੁਗਤਣੀ ਪਵੇਗੀ

  • @BalbirSingh-ho5mp
    @BalbirSingh-ho5mp หลายเดือนก่อน

    Good

  • @jaswantsingh-li5lf
    @jaswantsingh-li5lf หลายเดือนก่อน

    ਢਿੱਲੋਂ ਸਾਹਿਬ ਜੀ ਲਗਦਾ ਨਹੀਂ ਹੈ ਕਿ ਭਗਵੰਤ ਮਾਨ ਅਗਲੇ ਇੱਕ ਮਹੀਨੇ ਤੱਕ ਮੁੱਖ ਮੰਤਰੀ ਰਹਿਣ ਵਾਲੇ ਹਨ ਕਿਉਂਕਿ ਬੇਇੱਜ਼ਤੀ ਭਗਵੰਤ ਮਾਨ ਨੇ ਉਸ ਦਿਨ ਹੀ ਕਰਵਾ ਲਈ ਸੀ ਜਿਸ ਦਿਨ ਕੇਜਰੀਵਾਲ ਦੇ ਪੈਰੀਂ ਹੱਥ ਲਾ ਰਿਹਾ ਸੀ ਕਿਉਂ ਕਿ ਪੰਜਾਬੀ ਕਦੇ ਵੀ ਆਪਣੇ ਮਾ ਬਾਪ ਤੋਂ ਬਿਨਾ ਕਿਸੇ ਦੇ ਪੈਰੀਂ ਹੱਥ ਨਹੀਂ ਲਾਉਂਦੇ ਕੇਜਰੀਵਾਲ ਤਾਂ ਇੱਕ ਸ਼ਹਿਰ ਦੇ ਮੁੱਖ ਮੰਤਰੀ ਹਨ ਮੇਰੇ ਭਗਵੰਤ ਮਾਨ ਪੂਰੇ ਸੂਬੇ ਦੇ ਮੁੱਖ ਮੰਤਰੀ ਹਨ ਇਸ ਲਈ ਕੇਜਰੀਵਾਲ ਬਾਣੀ ਨੇ ਇਸਨੂੰ ਬੋਦੋ ਬਣਾ ਕੇ ਰੱਖਿਆ ਹੋਇਆ ਹੈ ਪਰ ਪੰਜਾਬੀ ਭਗਵੰਤ ਮਾਨ ਦੇ ਨਾਲ ਖੜੇ ਹੋਏ ਹਨ ਪਰ ਜੇਕਰ ਭਗਵੰਤ ਮਾਨ ਦੇ ਆਪਣੇ ਐਮ ਐਲ ਏ ਨਾ ਕੇਜਰੀਵਾਲ ਦਾ ਸਾਥ ਦੇਣ ਲਈ ਤਿਆਰ ਨਾ ਹੋਣ ਦੇ। ਪਰ ਭਗਵੰਤ ਮਾਨ ਖੁਦ ਹੀ ਗਿਰ ਗਿਆ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਵੋਟਾਂ ਭਗਵੰਤ ਮਾਨ ਨੂੰ ਪਾਈਆਂ ਸਨ ਕੇਜਰੀਵਾਲ ਨੂੰ ਨਹੀਂ ਹੁਣ ਕੇਜਰੀਵਾਲ ਆਪਣੇ ਆਪ ਹੀ ਰਾਜਾ ਬਣਿਆ ਹੋਇਆ ਬੈਠਾ ਹੈ ਹੁਣ ਪੰਜਾਬ ਦੇ ਲੋਕ ਕੀ ਕਰ ਸਕਦੇ ਹਨ ਜਦੋਂ ਭਗਵੰਤ ਮਾਨ ਹੀ ਕੇਜਰੀਵਾਲ ਦੇ ਥੱਲੇ ਲੱਗ ਕੇ ਚੱਲ ਰਿਹਾ ਹੈ

  • @AvtarSingh-zu5rd
    @AvtarSingh-zu5rd หลายเดือนก่อน +1

    Gandhi family offered his grand father to become a slaughter CM and he was given chance to become MP he is a hopeless and ingratitude person.

  • @AvtarSingh-zu5rd
    @AvtarSingh-zu5rd หลายเดือนก่อน

    There are some dog and witch which bark at for their selfish interests.