Kavita Kahani
Kavita Kahani
  • 50
  • 146 381
Punjabi Poetry by Paash l ਆਪਣੀ ਅਸੁਰੱਖਿਅਤਾ'ਚੋਂ l Out of your insecurity #AVTAR PASH#punjabipoetry
Punjabi Poetry by Paash l ਆਪਣੀ ਅਸੁਰੱਖਿਅਤਾ'ਚੋਂ l Out of your insecurity #AVTAR PASH#punjabipoetry
Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started a magazine named 'Siar' and in 1973 founded 'Punjabi Sahit Te Sabhiachar Manch. His poetic works are: Loh Katha (1971), Uddade Bazan Magar (1974), Saade Samian Vich (1978), Khilre Hoey Varkey (1989, posthumously).
ਅਵਤਾਰ ਸਿੰਘ ਸੰਧੂ 'ਪਾਸ਼' (੯ ਸਤੰਬਰ ੧੯੫੦-੨੩ ਮਾਰਚ ੧੯੮੮) ਦਾ ਜਨਮ ਪਿੰਡ ਤਲਵੰਡੀ ਸਲੇਮ, ਜਿਲ੍ਹਾ ਜਲੰਧਰ (ਪੰਜਾਬ) ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।ਉਸ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿੱਚ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ । ਪਾਸ਼ ਜੁਝਾਰੂ ਲਹਿਰ 'ਨਕਸਲਬਾੜੀ' ਦੇ ਉੱਘੇ ਕਵੀਆਂ ਵਿੱਚੋਂ ਹੈ । ੧੯੭੨ ਵਿੱਚ ਉਸ ਨੇ "ਸਿਆੜ" ਨਾਂ ਦਾ ਪਰਚਾ ਕੱਢਿਆ।੧੯੭੩ ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ ਕੀਤੀ।ਉਸ ਦੇ ਕਾਵਿ ਸੰਗ੍ਰਹਿ 'ਲੋਹ ਕਥਾ' (੧੯੭੧), 'ਉੱਡਦੇ ਬਾਜ਼ਾਂ ਮਗਰ' (੧੯੭੪), 'ਸਾਡੇ ਸਮਿਆਂ ਵਿੱਚ'(੧੯੭੮) ਅਤੇ 'ਖਿਲਰੇ ਹੋਏ ਵਰਕੇ' (ਮੌਤ ਉੱਪਰੰਤ, 1989) ।
Your Quiries :-
Hello you are welcome. Here you will enjoy with Punjabi poetry. Mostly famous poets like Avtar Pash, Sant Ram Udasi, Lal Singh Dil, Nazar Singh taras, Kashmira Singh mahi etc. 's work will be recreat.
paash kavita in punjabi
paash
avtar pash
avtar pash interview
avtar pash poetry in punjabi
avtar pash death
avtar pash
song
avatar
avtar pash poetry
avtar pash punjabi
avtar singh pash biography
avtar singh pash
avtar singh pash poetry in
punjabi
punjabi kavita
punjabi kavita in punjabi
language
punjabi kavita song
punjabi kavitava
punjabi kavita da
itihas
ਆਪਣੀ ਅਸੁਰੱਖਿਅਤਾ 'ਚੋਂ
ਜੇ ਦੇਸ਼ ਦੀ ਸੁਰੱਖਿਆ ਇਹੋ ਹੁੰਦੀ ਹੈ
ਕਿ ਬੇ-ਜ਼ਮੀਰੀ ਜ਼ਿੰਦਗੀ ਲਈ ਸ਼ਰਤ ਬਣ ਜਾਵੇ
ਅੱਖ ਦੀ ਪੁਤਲੀ 'ਚ ਹਾਂ ਤੋਂ ਬਿਨਾ ਕੋਈ ਵੀ ਸ਼ਬਦ
ਅਸ਼ਲੀਲ ਹੋਵੇ
ਤੇ ਮਨ ਬਦਕਾਰ ਘੜੀਆਂ ਸਾਹਮਣੇ ਡੰਡੌਤ 'ਚ ਝੁਕਿਆ ਰਹੇ
ਤਾਂ ਸਾਨੂੰ ਦੇਸ਼ ਦੀ ਸੁਰੱਖਿਆ ਤੋਂ ਖਤਰਾ ਹੈ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਘਰ ਵਰਗੀ ਪਵਿੱਤਰ ਸ਼ੈਅ
ਜਿਦ੍ਹੇ ਵਿਚ ਹੁੱਸੜ ਨਹੀਂ ਹੁੰਦਾ
ਮਨੁੱਖ ਵਰ੍ਹਦੇ ਮੀਹਾਂ ਦੀ ਗੂੰਜ ਵਾਂਗ ਗਲੀਆਂ 'ਚ ਵਹਿੰਦਾ ਹੈ
ਕਣਕ ਦੀਆਂ ਬੱਲੀਆਂ ਦੇ ਵਾਂਗ ਖੇਤੀਂ ਝੂਮਦਾ ਹੈ
ਅਤੇ ਅਸਮਾਨ ਦੀ ਵਿਸ਼ਾਲਤਾ ਨੂੰ ਅਰਥ ਦਿੰਦਾ ਹੈ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਜੱਫੀ ਵਰਗੇ ਇਕ ਅਹਿਸਾਸ ਦਾ ਨਾਂ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੰਮ ਵਰਗਾ ਨਸ਼ਾ ਕੋਈ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੁਰਬਾਨੀ ਜਹੀ ਵਫ਼ਾ
ਪਰ ਜੇ ਦੇਸ਼
ਰੂਹ ਦੀ ਵਗਾਰ ਦਾ ਕੋਈ ਕਾਰਖਾਨਾ ਹੈ
ਪਰ ਜੇ ਦੇਸ਼ ਉੱਲੂ ਬਣਨ ਦਾ ਪ੍ਰਯੋਗ ਘਰ ਹੈ
ਤਾਂ ਸਾਨੂੰ ਓਸ ਤੋਂ ਖਤਰਾ ਹੈ
ਜੇ ਦੇਸ਼ ਦਾ ਅਮਨ ਇਹ ਹੁੰਦੈ
ਕਿ ਕਰਜ਼ੇ ਦੇ ਪਹਾੜਾਂ ਤੋਂ ਰਿੜਦਿਆਂ ਪੱਥਰਾਂ ਵਾਂਗ ਟੁੱਟਦੀ ਰਹੇ ਹੋਂਦ ਸਾਡੀ
ਕਿ ਤਨਖ਼ਾਹਾਂ ਦੇ ਮੂੰਹ ਤੇ ਥੁੱਕਦਾ ਰਹੇ
ਕੀਮਤਾਂ ਦਾ ਬੇਸ਼ਰਮ ਹਾਸਾ
ਕਿ ਆਪਣੇ ਲਹੂ ਵਿਚ ਨਹਾਉਣਾ ਹੀ ਤੀਰਥ ਦਾ ਪੁੰਨ ਹੋਵੇ
ਤਾਂ ਸਾਨੂੰ ਅਮਨ ਤੋਂ ਖਤਰਾ ਹੈ
ਜੇ ਦੇਸ਼ ਦੀ ਸੁਰੱਖਿਅਤਾ ਇਹੋ ਹੁੰਦੀ ਹੈ
ਕਿ ਹਰ ਹੜਤਾਲ ਨੂੰ ਫੇਹ ਕੇ ਅਮਨ ਨੂੰ ਰੰਗ ਚੜ੍ਹਨਾ ਹੈ
ਕਿ ਸੂਰਮਗਤੀ ਬੱਸ ਹੱਦਾਂ ਤੇ ਮਰ ਪਰਵਾਨ ਚੜ੍ਹਨੀ ਹੈ
ਕਲਾ ਦਾ ਫੁੱਲ ਬੱਸ ਰਾਜੇ ਦੀ ਖਿੜਕੀ ਵਿਚ ਖਿੜਨਾ ਹੈ
ਅਕਲ ਨੇ ਹੁਕਮ ਦੇ ਖੂਹੇ 'ਤੇ ਗਿੜ ਕੇ ਧਰਤ ਸਿੰਜਣੀ ਹੈ
ਕਿਰਤ ਨੇ ਰਾਜ ਮਹਿਲਾਂ ਦੇ ਦਰੀਂ ਖਰਕਾ ਹੀ ਬਣਨਾ ਹੈ
ਤਾਂ ਸਾਨੂੰ ਦੇਸ਼ ਦੀ ਸੁਰੱਖਿਅਤਾ ਤੋਂ ਖਤਰਾ ਹੈ
ਉਹ ਰਿਸ਼ਤੇ ਹੋਰ ਹੁੰਦੇ ਹਨ
ਉਹ ਰਿਸ਼ਤੇ ਹੋਰ ਹੁੰਦੇ ਹਨ
ਜਿਨ੍ਹਾਂ ਵਿੱਚ ਭਟਕ ਜਾਂਦੇ ਹਨ ਦੁੱਧ ਚਿੱਟੇ ਦਿਨ
ਤੇ ਮੱਖਣ ਵਰਗੀਆਂ ਕੂਲੀਆਂ ਰਾਤਾਂ
ਜਿਨ੍ਹਾਂ ਵਿੱਚ ਸਾਵਾ ਘਾਹ ਲੇਟਣ ਲਈ ਹੁੰਦਾ ਹੈ
ਜਾਂ ਬੰਬਾਂ ਨਾਲ ਝੁਲਸਣ ਲਈ
ਜਿਨ੍ਹਾਂ ਵਿੱਚ ਇਨਸਾਨ ਰਾਜਾ ਹੁੰਦਾ ਹੈ ਜਾਂ ਪਸ਼ੂ
ਆਦਮੀ ਕਦੇ ਨਹੀਂ ਹੁੰਦਾ
ਉਹ ਰਿਸ਼ਤੇ ਹੁੰਦੇ ਹਨ : ਪਥਰ 'ਤੇ ਖਰੋਚੀ ਹੋਈ ਚਿਹਰੇ ਦੀ ਪਹਿਚਾਣ
ਢਿੱਡ ਦੀ ਕੁੰਡੀ 'ਚ ਅੜੇ ਹੋਏ ਜੰਗਾਲੇ ਸੰਗਲ
ਛਾਤੀਆ ਤੇ ਗਿਰਝਾਂ ਵਰਗੇ ਝਪਟਦੇ ਅਹਿਸਾਸ (ਅਰਮਾਣ)
ਟੁੱਟੀ ਹੋਈ ਪੰਜਾਲੀ ਵਾਂਗ ਸਿਰਫ਼ ਬਾਲਣ ਦੇ ਕੰਮ ਆਉਦੇਂ ਹਨ ਉਹ ਰਿਸ਼ਤੇ
ਉਹ ਰਿਸ਼ਤੇ
ਜਿਨ੍ਹਾਂ ਵਿੱਚ ਕੋਈ ਭੀੜ ਕੁਰਬਲਾਉਂਦੀ ਹੋਈ ਦਲਦਲ ਲਗਦੀ ਹੈ
ਜਿਨ੍ਹਾਂ ਵਿੱਚ ਸ਼ਰਾਰਤਾਂ ਕਰਦੇ ਹੋਏ ਬੱਚੇ ਨਰਕ ਦਾ ਦ੍ਰਿਸ਼ ਦਿਸਦੇ ਹਨ
ਜਿਨ੍ਹਾਂ ਵਿੱਚ ਉਠਦੀ ਜਵਾਨੀ ਹਕੂਮਤ ਲਈ ਵੀ ਆਫ਼ਤ ਹੁੰਦੀ ਹੈ
ਤੇ ਮਾਪਿਆਂ ਲਈ ਵੀ
ਜਿਹਨਾਂ ਵਿਚ ਗੋਡਿਆਂ ਤੋਂ ਉੱਤੇ
ਤੇ ਗਰਦਣ ਤੋਂ ਥੱਲੇ ਹੀ ਹੋ ਜਾਂਦਾ ਹੈ ਮੁਕੰਮਲ ਔਰਤ ਦਾ ਜਿਸਮ
ਉਹ ਰਿਸ਼ਤੇ ਜੀਣ ਜੋਗੀ ਇਸ ਪਵਿੱਤਰ ਧਰਤੀ 'ਤੇ
ਮਾਰਖੋਰੇ ਸਾਹਨਾਂ ਦੀ ਉਡਾਈ ਹੋਈ ਧੂੜ ਹੁੰਦੇ ਹਨ
ਉਹ ਰਿਸ਼ਤੇ ਹੋਰ ਹੁੰਦੇ ਹਨ
ਇਹ ਰਿਸ਼ਤੇ ਹੋਰ ਹਨ, ਜੋ ਭੋਗੇ ਜਾਂਦੇ ਹਨ, ਅਜੇ ਸਮਝੇ ਨਹੀਂ ਜਾਂਦੇ
ਇਹ ਰਿਸ਼ਤੇ ਸਿਸਕਦੇ ਹਨ ਘਾਹ ਦੀ ਪੰਡ ਖੋਤਣ ਲਈ
ਆਡਾਂ ਵਿੱਚ ਖ਼ਰਗੋਸ਼ ਵਾਂਗੂੰ ਲੁਕੇ ਹੋਏ ਘਾਹੀਆਂ
ਤੇ ਟੋਕਾ ਫੇਰਦੇ ਉਸ ਰੋਣ ਹਾਕੇ ਜੱਟ ਦੇ ਵਿਚਾਲੇ
ਜਿਸ ਦਾ ਬਾਰ ਬਾਰ ਰੁਕ ਰਿਹਾ ਹੈ ਰੁੱਗ
ਇਹ ਰਿਸ਼ਤੇ ਚੀਕਦੇ ਹਨ
ਮੰਡੀਆਂ ਵਿੱਚ ਕਣਕ ਸੁੱਟਣ ਆਏ
ਮੂੰਹ ਜਹੇ ...ਬੈਠੇ ਉਨ੍ਹਾਂ ਕਿਸਾਨਾਂ ਵਿੱਚ
ਜੋ ਨਾਲ ਦੇ ਨੂੰ ਇਹ ਨਹੀਂ ਪੁੱਛਦੇ
ਕਿ ਅਗਲਾ ਮੱਲੀਆਂ ਤੋਂ ਆਇਆ ਹੈ ਕਿ ਤਲਵੰਡੀਓਂ
ਪਰ ਉਨ੍ਹਾਂ ਵਿਚਲੀ ਉਦਾਸ ਚੁੱਪ ਪੁੱਛਦੀ ਹੈ
ਪੁੜੀਆਂ 'ਚ ਵਿਕਦੀ ਰਸਦ ਕਿਸ ਤਰ੍ਹਾਂ ਡਕਾਰ ਜਾਂਦੀ ਹੈ
ਬੱਦਲਾਂ ਨੂੰ ਛੋਂਹਦੇ ਬੋਹਲ... … …
มุมมอง: 277

วีดีโอ

Punjabi Poetry by Paash l ਸਾਡੇ ਸਮਿਆਂ ਵਿੱਚ l In Our Times l #AVTAR PASH#punjabipoetry #kavitakahani
มุมมอง 819หลายเดือนก่อน
Punjabi Poetry by Paash l ਸਾਡੇ ਸਮਿਆਂ ਵਿੱਚ l In Our Times l #AVTAR PASH #punjabipoetry #punjabipoetrylovers Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he s...
Punjabi Poetry by Paash l Yudh Te Shanti l ਯੁੱਧ ਤੇ ਸ਼ਾਂਤੀ l War & Peace l #AVTAR PASH#punjabipoetry
มุมมอง 2982 หลายเดือนก่อน
Punjabi Poetry by Paash l Yudh Te Shanti l ਯੁੱਧ ਤੇ ਸ਼ਾਂਤੀ l War & Peace l #AVTAR PASH#punjabipoetry Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started ...
Pash... ਸ਼ਾਇਰੀ ਵਿੱਚ ਕਿਵੇਂ ਗਿਣਿਆ ਜਾਂਦਾ ...How to count in shayari l#kavita kahani #Avtar Singh Pash
มุมมอง 7554 หลายเดือนก่อน
Pash... ਸ਼ਾਇਰੀ ਵਿੱਚ ਕਿਵੇਂ ਗਿਣਿਆ ਜਾਂਦਾ ...How to count in shayari l #kavita kahani #Avtar Singh Pash Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started ...
Pash ਜਦ ਬਾਕੀਆਂ ਵਰਗਾ ਸੀ ਫਿਰ ਬਾਕੀਆਂ ਤੋਂ ਵੱਖ ਕਿਉਂ ਸੀ #kavita kahani #Avtar Singh Pash
มุมมอง 2K4 หลายเดือนก่อน
Pash ਜਦ ਬਾਕੀਆਂ ਵਰਗਾ ਸੀ ਫਿਰ ਬਾਕੀਆਂ ਤੋਂ ਵੱ ਕਿਉਂ ਸੀ #kavita kahani #Avtar Singh Pash #avtar #punjabipoetry #poetrylovers paash kavita in punjabi paash avtar pash avtar pash interview avtar pash poetry in punjabi avtar pash death avtar pash song avatar avtar pash poetry avtar pash punjabi avtar singh pash biography avtar singh pash avtar singh pash poetry in punjabi punjabi kavita punjabi kavita in...
Punjabi Poetry By Paash | ਮੈਂ ਹੁਣ ਵਿਦਾ ਹੁੰਦਾ ਹਾਂ.. l I LEAVE NOW #AVTAR PASH #punjabipoetry
มุมมอง 6405 หลายเดือนก่อน
Punjabi Poetry By Paash | ਮੈਂ ਹੁਣ ਵਿਦਾ ਹੁੰਦਾ ਹਾਂ l I LEAVE NOW #AVTAR PASH #punjabipoetry #punjabipoetrylovers paash kavita in punjabi paash avtar pash avtar pash interview avtar pash poetry in punjabi avtar pash death avtar pash song avatar avtar pash poetry avtar pash punjabi avtar singh pash biography avtar singh pash avtar singh pash poetry in punjabi punjabi kavita punjabi kavita in punjab...
Punjabi Poetry by Paash l Bhaf te Dhuanl ਭਾਫ਼ ਤੇ ਧੂੰਆਂ l Steam & Smoke l #AVTAR PASH#punjabipoetry
มุมมอง 3.2K6 หลายเดือนก่อน
Punjabi Poetry by Paash l Bhaf te Dhuanl ਭਾਫ਼ ਤੇ ਧੂੰਆਂ l Steam & Smoke l #AVTAR PASH#punjabipoetry#poetrylovers Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972...
Punjabi Poetry by Paash | ਇਤਿਹਾਸ ਦੀ ਮਹਾਂਯਾਤਰਾ l #AVTAR PASH #punjabipoetry #poetrylovers
มุมมอง 1326 หลายเดือนก่อน
Punjabi Poetry by Paash | ਇਤਿਹਾਸ ਦੀ ਮਹਾਂਯਾਤਰਾ l #AVTAR PASH #punjabipoetry #poetrylovers Punjabi Poetry by Paash | ਇਤਹਾਸ ਦੀ ਮਹਾਂਯਾਤਰਾ l Itehas di Mahanyatra l A journey through history l #AVTAR PASH #punjabipoetry #poetrylovers Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan S...
Punjabi Poetry by Paash | The Torturers l ਤਸੀਹੇ ਦੇਣ ਵਾਲ਼ੇ l #AVTAR PASH#punjabipoetry #poetrylovers
มุมมอง 1336 หลายเดือนก่อน
Punjabi Poetry by Paash | The Torturers l ਤਸੀਹੇ ਦੇਣ ਵਾਲ਼ੇ l #AVTAR PASH#punjabipoetry #poetrylovers Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started ...
Punjabi Poetry by Paash | Paar l ਪੈਰ l FOOT #AVTAR PASH#punjabipoetry #punjabipoetrylovers
มุมมอง 8886 หลายเดือนก่อน
Punjabi Poetry by Paash | Paar l ਪੈਰ l FOOT #AVTAR PASH #punjabipoetry #punjabipoetrylovers Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started a magazi...
Punjabi Poetry by Paash l Eh Raat l ਐ ਰਾਤ l Eh Night #AVTAR PASH#punjabipoetry
มุมมอง 2.3K6 หลายเดือนก่อน
Punjabi Poetry by Paash | Eh Raat l ਐ ਰਾਤ l Eh Night #AVTAR PASH #punjabipoetry #punjabipoetrylovers Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started...
Gulnar l ਗੁਲ ਅਨਾਰ lMotivational Story on Sadness &Success, खुद पर विश्वास रखों । #motivationalstory
มุมมอง 718 หลายเดือนก่อน
Gulnar l ਗੁਲ ਅਨਾਰ lMotivational Story on Sadness And Success, Life Changing Story l #motivationalstory #motivationalstories #lifechangingstory Best Inspirational Stories. Motivational Story on Sadness And Success, Life Changing Story. Your inquiries punjabi kahani punjabi kahaniyan punjabi kahaniyan cartoon punjabi kahaniyan new punjabi kahaniyan 2023 punjabi kahani punjabikahani punjabi kahani...
Punjabi Poetry by Paash l Oh Rishtey l ਓਹ ਰਿਸ਼ਤੇ l Those Relationships #AVTAR PASH#punjabipoetry
มุมมอง 54K8 หลายเดือนก่อน
Punjabi Poetry by Paash | Oh Rishtey l ਓਹ ਰਿਸ਼ਤੇ l Those Relationships #AVTAR PASH #punjabipoetry #punjabipoetrylovers Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. ...
Pash l ਪਾਸ਼ l | Katleam l ਕਤਲੇਆਮ l Massacre l ਪਾਸ਼ ਕਵਿਤਾ l पाश कविता l Punjabistan #PASH
มุมมอง 3499 หลายเดือนก่อน
Punjabi Poetry by Paash | Katleam l ਕਤਲੇਆਮ l Massacre #AVTAR PASH #punjabipoetry #punjabipoetrylovers Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he starte...
Punjabi Poetry by Paash | Har Bol te Marda rhi l ਹਰ ਬੋਲ ਤੇ ਮਰਦਾ ਰਹੀਂ l Keep dying on every word#PASH
มุมมอง 3K9 หลายเดือนก่อน
Punjabi Poetry by Paash | Har Bol te Marda rhi l ਹਰ ਬੋਲ ਤੇ ਮਰਦਾ ਰਹੀਂ l Keep dying on every word #AVTAR PASH #punjabipoetry #punjabipoetrylovers Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poe...
Punjabi Poetry by Paash | Yug Paltawa l ਯੁੱਗ ਪਲਟਾਵਾ l Reversal of the Era #AVTAR PASH#punjabipoetry
มุมมอง 9529 หลายเดือนก่อน
Punjabi Poetry by Paash | Yug Paltawa l ਯੁੱਗ ਪਲਟਾਵਾ l Reversal of the Era #AVTAR PASH#punjabipoetry
Punjabi Poetry by Paash | Parkh Nali vich lਪਰਖ ਨਲੀ ਵਿੱਚl#Shiv Kumar Batalvi#AVTAR PASH#punjabipoetry
มุมมอง 7809 หลายเดือนก่อน
Punjabi Poetry by Paash | Parkh Nali vich lਪਰ ਨਲੀ ਵਿੱਚl#Shiv Kumar Batalvi#AVTAR PASH#punjabipoetry
Punjabi Poetry by Paash | Ma Dian Akhan l ਮਾਂ ਦੀਆਂ ਅੱਖਾਂ l Mother's Eyes #AVTAR PASH#punjabipoetry
มุมมอง 9619 หลายเดือนก่อน
Punjabi Poetry by Paash | Ma Dian Akhan l ਮਾਂ ਦੀਆਂ ਅੱਖਾਂ l Mother's Eyes #AVTAR PASH#punjabipoetry
Punjabi Poetry by Paash | Dan l ਦਾਨ l donation l #AVTAR PASH
มุมมอง 1K10 หลายเดือนก่อน
Punjabi Poetry by Paash | Dan l ਦਾਨ l donation l #AVTAR PASH
Punjabi Poetry by Pash | Sma koi kutta nahi l ਸਮਾਂ ਕੋਈ ਕੁੱਤਾ ਨਹੀਂ ...|
มุมมอง 2.6K10 หลายเดือนก่อน
Punjabi Poetry by Pash | Sma koi kutta nahi l ਸਮਾਂ ਕੋਈ ਕੁੱਤਾ ਨਹੀਂ ...|
Punjabi Poetry by Pash | Mai Kehnda han l ਮੈਂ ਕਹਿੰਦਾ ਹਾਂ...| #AVTAR PASH January 2024
มุมมอง 77111 หลายเดือนก่อน
Punjabi Poetry by Pash | Mai Kehnda han l ਮੈਂ ਕਹਿੰਦਾ ਹਾਂ...| #AVTAR PASH January 2024
Punjabi Poetry by Paash | lahu kiria l ਲਹੂ ਕ੍ਰਿਆ | ... # Avtar Pash
มุมมอง 2.6Kปีที่แล้ว
Punjabi Poetry by Paash | lahu kiria l ਲਹੂ ਕ੍ਰਿਆ | ... # Avtar Pash
Punjabi Poetry by Pash l LOHA.. l ਲੋਹਾ..l A poem with deep meaning LOHA
มุมมอง 3.7Kปีที่แล้ว
Punjabi Poetry by Pash l LOHA.. l ਲੋਹਾ..l A poem with deep meaning LOHA
Punjabi Poetry by Paash | BHARAT l ਭਾਰਤ | #AVTAR PASH
มุมมอง 1.2Kปีที่แล้ว
Punjabi Poetry by Paash | BHARAT l ਭਾਰਤ | #AVTAR PASH
Punjabi Poetry by Paash | ਕਾਗ਼ਜ਼ੀ ਸ਼ੇਰਾਂ ਦੇ ਨਾਂ l Names of paper lions l
มุมมอง 2.5Kปีที่แล้ว
Punjabi Poetry by Paash | ਕਾਗ਼ਜ਼ੀ ਸ਼ੇਰਾਂ ਦੇ ਨਾਂ l Names of paper lions l
Punjabi Poetry by Paash.Khuli Chithi lਖੁੱਲ੍ਹੀ ਚਿੱਠੀ|Open letter
มุมมอง 692ปีที่แล้ว
Punjabi Poetry by Paash.Khuli Chithi lਖੁੱਲ੍ਹੀ ਚਿੱਠੀ|Open letter
Punjabi Poetry by Paash |Tera mul,Mera mul l ਤੇਰਾ ਮੁੱਲ,ਮੇਰਾ ਮੁੱਲ |Your value, My Value...#Avtar Pash
มุมมอง 1Kปีที่แล้ว
Punjabi Poetry by Paash |Tera mul,Mera mul l ਤੇਰਾ ਮੁੱਲ,ਮੇਰਾ ਮੁੱਲ |Your value, My Value...#Avtar Pash
Punjabi Poetry by Paash | Waqt Di Lash l ਵਕਤ ਦੀ ਲਾਸ਼ l #Avtar Pash
มุมมอง 1.7Kปีที่แล้ว
Punjabi Poetry by Paash | Waqt Di Lash l ਵਕਤ ਦੀ ਲਾਸ਼ l #Avtar Pash
Punjabi Poetry by Paash l Arthan da Apman l ਅਰਥਾਂ ਦਾ ਅਪਮਾਨ | Contempt of meanings l
มุมมอง 1.6Kปีที่แล้ว
Punjabi Poetry by Paash l Arthan da Apman l ਅਰਥਾਂ ਦਾ ਅਪਮਾਨ | Contempt of meanings l
Punjabi Poetry by Paash | SAFAR l ਸਫ਼ਰ l #Avtar pash
มุมมอง 1.5Kปีที่แล้ว
Punjabi Poetry by Paash | SAFAR l ਸਫ਼ਰ l #Avtar pash

ความคิดเห็น

  • @SonuThakur-zu9hc
    @SonuThakur-zu9hc หลายเดือนก่อน

  • @rajeshkgrover5089
    @rajeshkgrover5089 2 หลายเดือนก่อน

    Background music is irritating

  • @bhagwandass1070
    @bhagwandass1070 3 หลายเดือนก่อน

    Pash noon mera salute.

  • @avtars.dhindsa8381
    @avtars.dhindsa8381 4 หลายเดือนก่อน

    ਇਹ ਪੰਜਾਬ ਦਾ ਸਰਕਾਰੀ ਕੁਤਾ ਸੀ ਜੋ ਸਿਖਾ ਖਿਲਾਫ ਜਹਿਰ ਉਗਲਦਾ ਸੀ ਕੁਤੇ ਦੀ ਮੌਤ ਮਰਿਆ ਸੀ

  • @avtars.dhindsa8381
    @avtars.dhindsa8381 4 หลายเดือนก่อน

    ਸਾਲਾ ਕੁਤੇ ਦੀ ਮੌਤ ਮਾਰਿਆ ਸੀ ਸਿਖਾਂ ਦੇ ਖਿਲਾਫ ਸੰਤ ਭਿੰਡਰਾਵਾਲਿਆਂ ਦੇ ਜਹਿਰ ਉਗਲਦਾ ਸੀ ਹੁਣ ਵੀ ਇਹੋ ਜਿਹੇ ਕੁਤੇ ਪੰਜਾਬ ਆਉਣਗੇ ਇਹੀ ਹਾਲ ਹੋਣਾ ,ਸਰਕਾਰੀ ਦੱਲਾ ਸੀ

  • @gurbindersingh4796
    @gurbindersingh4796 4 หลายเดือนก่อน

    Tohada kisanana na sare kam ker India d ban chooddd

  • @dhillon7994
    @dhillon7994 4 หลายเดือนก่อน

    bewqoof

  • @MandeepSingh-nn5pz
    @MandeepSingh-nn5pz 5 หลายเดือนก่อน

    🐕‍🦺🐕‍🦺

  • @mallrecords
    @mallrecords 5 หลายเดือนก่อน

    Great job 👏

  • @Killerfather911
    @Killerfather911 5 หลายเดือนก่อน

    Hi bro give me your inst id I talk some topic

  • @sikanderdhaliwal1995
    @sikanderdhaliwal1995 6 หลายเดือนก่อน

    ਡੂੰਘੇ ਅਰਥਾਂ ਵਾਲੀ ਕਵਿਤਾ

  • @AJTramper
    @AJTramper 6 หลายเดือนก่อน

    What great words by pash and what a read.

  • @AJTramper
    @AJTramper 6 หลายเดือนก่อน

    Great work. My respects to you.

  • @lakhvirsingh952
    @lakhvirsingh952 6 หลายเดือนก่อน

    ਉਹ ਕਵਿਤਾ ਕਾਹਦੀ ਜਿਸਦੇ ਅਰਥ ਹੀ ਨਾ ਸਮਝ ਆਉਣ

  • @ArshKaler-lf6vr
    @ArshKaler-lf6vr 7 หลายเดือนก่อน

    Todi awaj bhut vadiya ji

  • @ArshKaler-lf6vr
    @ArshKaler-lf6vr 7 หลายเดือนก่อน

    Hlo sir

  • @rajeshkumarsingla2000
    @rajeshkumarsingla2000 8 หลายเดือนก่อน

    Most wishes my respected poet Avtar Pash

  • @user-rl8nv9mm2z
    @user-rl8nv9mm2z 8 หลายเดือนก่อน

    ਸਾਲਿਆ ਪਿੰਕੀ ਕੋਣ

  • @zimmycarter3781
    @zimmycarter3781 8 หลายเดือนก่อน

    ਬਹੁਤ ਖੂਬ ਜੀਉ।।

  • @jasbirheer7302
    @jasbirheer7302 9 หลายเดือนก่อน

    ਮਹਿੰਗਾ ਸਸਤਾ, ਸਸਤਾ ਮਹਿੰਗਾ ਏਹ ਮੁਹੱਬਤ ਚ ਸੌਦੇਬਾਜ਼ੀ ਤਮਾਸ਼ਾ ਹੈ ਤਮਾਸ਼ਾ

  • @JaswinderDhaliwal-h6k
    @JaswinderDhaliwal-h6k 9 หลายเดือนก่อน

    Veery nice

  • @lakhwindersidhu2730
    @lakhwindersidhu2730 9 หลายเดือนก่อน

    ਚੰਗੀ ਵਕਾਵਾਸ

  • @gurdevram6447
    @gurdevram6447 9 หลายเดือนก่อน

    Very nice thanks for pash’s poetry ji

  • @gurdevram6447
    @gurdevram6447 9 หลายเดือนก่อน

    Pash was my junior student J BT class At Samrai Jandiala (Jalandhar) 1977

  • @gschauhan5884
    @gschauhan5884 9 หลายเดือนก่อน

    Thank you

  • @ShardpalSingh-r5q
    @ShardpalSingh-r5q 10 หลายเดือนก่อน

    ਨਿਰੀ ਅੱਗ

  • @rajnimlk2693
    @rajnimlk2693 10 หลายเดือนก่อน

    🙏

  • @sahitaksath2057
    @sahitaksath2057 11 หลายเดือนก่อน

    🙏

  • @Mansa0008
    @Mansa0008 ปีที่แล้ว

    ❤❤❤

  • @rajbindersingh799
    @rajbindersingh799 ปีที่แล้ว

    No good

  • @sseller03
    @sseller03 ปีที่แล้ว

    Background music is too loud. Drowns out the poem’s narration.

  • @BharatBandhu-ku2iu
    @BharatBandhu-ku2iu ปีที่แล้ว

    Waah. He...waah

  • @rajbindersingh799
    @rajbindersingh799 ปีที่แล้ว

    Good job pinky ji

  • @singhguru9132
    @singhguru9132 ปีที่แล้ว

    🙌🙌🙌🙌🙌🙌🙌

  • @MohanSingh-mm5kb
    @MohanSingh-mm5kb ปีที่แล้ว

    ਵਾਹ ਵਾਹ ਕਮਾਲ 🧡💜💚❤️💙🩵💚💛🧡❤️💜

  • @kamalpreetsingh5775
    @kamalpreetsingh5775 ปีที่แล้ว

    Good

  • @subesujan21
    @subesujan21 ปีที่แล้ว

    th-cam.com/users/shortsG44fphLIyMQ?si=5cQv63d6-S1wNAYn लोग काम से नामचीन होते हैं।

  • @lakhveersingh1160
    @lakhveersingh1160 ปีที่แล้ว

    Mahan Kavi noon Lal Salam

  • @baljindersandhu1627
    @baljindersandhu1627 ปีที่แล้ว

    Pash you were a great revolutionary poet some cowards killed you but you will never die red salute to you

  • @harwinderharry2804
    @harwinderharry2804 ปีที่แล้ว

    Pash.da.pind.talwandii.slem

  • @lakhveersingh1160
    @lakhveersingh1160 ปีที่แล้ว

    🎉 vichar yog Kavita

  • @karamjeetkaur5888
    @karamjeetkaur5888 ปีที่แล้ว

    Pash Veer ji you are not dead, you still live in our hearts.They can kill the body not the soul that lives still in your poetry. Salute to such a true person.Truth never dies with riffles but speaks more loudsand the hakim fear to hear it

  • @KULDEEPSINGH-jk8go
    @KULDEEPSINGH-jk8go ปีที่แล้ว

    ਜ਼ਿੰਦਗੀ ਦੀ ਅਸਲੀ ਕਹਾਣੀ

  • @ravikundan1097
    @ravikundan1097 ปีที่แล้ว

    Rooh nu chanjoot dan walle sabd te uss samhey de loka de hallata di prras

  • @LearnSimple7
    @LearnSimple7 ปีที่แล้ว

    Siraa

  • @Jassi-n4e
    @Jassi-n4e ปีที่แล้ว

    Very nice voice God bless you bai ji

  • @nonstopgamingff-l9j
    @nonstopgamingff-l9j ปีที่แล้ว

    Very nice

  • @LabhSingh-e8d
    @LabhSingh-e8d ปีที่แล้ว

    Very beautiful poetry. By pash. Labh singh

  • @LabhSingh-e8d
    @LabhSingh-e8d ปีที่แล้ว

    Very beautiful poetry written by pash.

  • @LokeshKumar-vo7tb
    @LokeshKumar-vo7tb ปีที่แล้ว

    Nice