ਘਰ ਖਾਣੀ ਨੂੰਹ 2024। ghar kani nuh 2024। latest punjabi short movie 2024। Master khuddi ।

แชร์
ฝัง
  • เผยแพร่เมื่อ 25 ต.ค. 2024

ความคิดเห็น • 24

  • @butasingh6118
    @butasingh6118 5 หลายเดือนก่อน +9

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀ ਬਖਸੇ ਸਾਰੀ ਟੀਮ ਨੂੰ

  • @shounkkhetiwaadi7160
    @shounkkhetiwaadi7160 5 หลายเดือนก่อน +1

    ਬਹੁਤ ਘੈਂਟ ਵੀਡੀਓ 🎉🎉🎉🎉🎉

  • @tajinderSingh-p5j
    @tajinderSingh-p5j 5 หลายเดือนก่อน +3

    ਮਾਸਟਰ ਜੀ ਤੁਹਾਡੀਆਂ ਸਾਰੀਆਂ ਫਿਲਮਾਂ ਪਰਿਵਾਰਕ ਹੁੰਦੀਆਂ ਨੇ ਅਸੀ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖਦੇ ਹਾਂ। ਸਾਰੀ ਟੀਮ ਬਹੁਤ ਸੋਹਣਾ ਕੰਮ ਕਰ ਰਹੀ ਹੈ।

    • @Masterkhuddi
      @Masterkhuddi  5 หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @KrishnaLaa
    @KrishnaLaa 5 หลายเดือนก่อน +2

    Very good all team🎉🎉🎉🎉

  • @VishalKumar-re7gl
    @VishalKumar-re7gl 5 หลายเดือนก่อน +1

    Master g ghaint gall bat hai.

  • @AartiKumari-ug1uk
    @AartiKumari-ug1uk 5 หลายเดือนก่อน +2

    Very nice master g very nice video

  • @AartiKumari-ug1uk
    @AartiKumari-ug1uk 5 หลายเดือนก่อน +2

    Very nice video master g

  • @KultarSingh-ji3qy
    @KultarSingh-ji3qy 5 หลายเดือนก่อน +2

    ਉਹਦਾ ਰੂਮ ਸਾਫ ਕਰ ਦੇਦੀ ਫੇਰ ਠੀਕ ਸੀ

  • @BaljinderSingh-jw8xt
    @BaljinderSingh-jw8xt 5 หลายเดือนก่อน +2

    Nice video ❤❤

  • @khusbajwa7573
    @khusbajwa7573 5 หลายเดือนก่อน +2

    Very nice video❤

  • @santdhaliwal6224
    @santdhaliwal6224 5 หลายเดือนก่อน +3

    ਜਦੋਂ ਸੱਸ ਸੌਹਰਾ ਜ਼ਿਆਦਾ ਸ਼ਰੀਫ਼ ਹੋਣ ਤਾਂ ਨੂੰਹਾਂ ਇਸ ਤਰ੍ਹਾਂ ਦੇ ਹੀ ਰੰਗ ਦਿਖਾਉਂਦੀਆਂ ਹਨ । ਪਰ ਜੇ ਪੁੱਤ ਅਪਣਾ ਫਰਜ਼ ਪਛਾਣੇ ਤਾਂ ਨੂੰਹਾਂ ਦੀ ਅਕਲ ਟਿਕਾਣੇ ਆ ਜਾਂਦੀ ਹੈ। ***** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @Gagan12152
    @Gagan12152 5 หลายเดือนก่อน +1

    Very nice Episode same meri vi eah hi story aa brother belkul same ❤❤

  • @jagdevsingh7524
    @jagdevsingh7524 4 หลายเดือนก่อน

    ਜਿਹੜੀ ਨੂੰਹ ਆਪਣੇ ਸੱਸ ਸਹੁਰੇ ਨੂੰ ਚੰਗਾ ਨਹੀਂ ਸਮਝਦੀਆਂ, ਉਨ੍ਹਾਂ ਨਾਲ ਕੁੱਤੇ ਖਾਣੀ ਕਰਦੀਆਂ ਹਨ, ਉਨ੍ਹਾਂ ਦੇ ਮਾਂ ਬਾਪ ਨਾਲ ਵੀ ਇਹੀ ਕੁਝ ਹੁੰਦਾ ਹੈ। ਵਾਹਿਗੁਰੂ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਇਨਸਾਫ਼ ਜਰੂਰ ਹੁੰਦਾ ਹੈ।

    • @Masterkhuddi
      @Masterkhuddi  4 หลายเดือนก่อน

      ਸਹੀ ਕਿਹਾ ਵੀਰ ਜੀ 🙏🏻🙏🏻

  • @sukh904
    @sukh904 5 หลายเดือนก่อน +2

    nice g

  • @KultarSingh-ji3qy
    @KultarSingh-ji3qy 5 หลายเดือนก่อน +2

    ਮਾ ਪਿਉ ਦਾ ਫਰਓਜ ਹੈ ਧੀ ਪੁੱਤ ਨੂੰ ਸਮਝਾਉਣ ਨਾ ਕੀ ਸਾਥ ਦੇਣਾ

  • @GJGAMING89_
    @GJGAMING89_ 5 หลายเดือนก่อน +9

    ਨੂੰਹ ਦਾ ਅਸਲੀ ਘਰ ਸੋਹਰਾ ਪਰਿਵਾਰ ਹੀ ਹੁੰਦਾ ਸਾਰਿਆਂ ਨੂੰ ਰਲ਼ ਮਿਲ਼ ਕੇ ਰਹਿਣਾ ਚਾਹੀਦਾ

  • @sukh904
    @sukh904 5 หลายเดือนก่อน +2

    😂😂😂😂

  • @tarisingh4470
    @tarisingh4470 5 หลายเดือนก่อน +2

    Very nice video Master ji

  • @GJGAMING89_
    @GJGAMING89_ 5 หลายเดือนก่อน +2

    ਬਹੁਤ ਵਧੀਆ ਵੀਡਿਓ ਜੀ ਪਰਮਾਤਮਾ ਤਰੱਕੀ ਬਖਸੇ ਸਾਰੀ ਟੀਮ ਨੂੰ