Very nice video sukhpal didi an jassy brother g👍sukhpal didi ne bahut Acha message dita mayke maa bhai nal hunde h jekar bhai Bhabhi change hun ta mayke wartdy rahnde hun sariya bahana v change ya nahi hundiya😢😢 baba g bless you and your team members
Meri gharwali nu b ohdi Nikki bhabi ne ghar chu kadd ditta c, naal e eh kaih ditta jadun maa mre gi te shamshan ghat oona mere ghar ni aana.30.4.2024 nu shamshan ghat ge maa mri tuuuuuu
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਪੇਕੇ ਹੁੰਦੇ ਮਾਵਾਂ ਨਾਲ ਜੇਕਰ ਭਰਾ ਭਰਜਾਈ ਚੰਗੇ ਹੋਣ ਤਾਂ ਪੇਕੇ ਸਦਾ ਹੀ ਵਰਤਦੇ ਰਹਿੰਦੇ ਨੇ ਸਾਰੀਆਂ ਭੈਣਾ ਵੀ ਨਹੀਂ ਮਾੜੀਆਂ ਹੁੰਦੀਆਂ ਸਾਰੇ ਭਾਈ ਭਰਜਾਈ ਵੀ ਨਹੀਂ ਮਾੜੇ ਹੁੰਦੇ ਰੱਬ ਰਾਖਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤
ਬਹੁਤ ਵਧੀਆ ਵੀਡੀਓ
ਮਾਵਾਂ ਬਿਨਾ ਪੇਕੇ ਅਧੇ ਰਹਿ ਜਾਂਦੇ ਆ
ਜੇ ਭਰਾ ਨਾ ਵਰਤਣ ਤਾਂ ਮਾਪੇ ਘਰ ਨਾਲੋਂ ਨਾਤਾ ਖਤਮ ਹੋ ਜਾਂਦਾ
ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
ਰਾਮ ਪਾਲ ਗਿੱਦੜਬਾਹਾ ਬਹੁਤ ਵਧੀਆ ਵੀਡੀਓ ਬਾੲਈ ਜੀ ਬਹੁਤ ਸਚਾਈ ਦਿਸਦੀ ਹੈ ਵੀਡੀਓ ਚ
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਸੁਖਪਾਲ ਭੈਣੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Jassa Singh ji Sat Sri Akal ji.ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ।ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ।
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻🙏🏻🙏🏻👌🏻👌🏻ਪਾਲੀ,ਪੈਰੀ ਮਾਨਸਾ
ਬਹੁਤ ਵਧੀਆ ਵੀਡੀਓ ਹੁੰਦੀਆਂ ਐ।ਮੈਂ ਤੇ ਮੇਰੀ ਮਾਤਾ ਤੁਹਾਡੀਆਂ ਵੀਡੀਓ ਬਹੁਤ ਚਾਅ ਨਾਲ ਦੇ ਦੇਖਦੇ ਐਂ।-ਕੁਲਤਾਰ ਸਿੰਘ ਬਰਾੜ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਫ਼ਰੀਦਕੋਟ ਪਿੰਡ ਸੰਧਵਾਂ,
ਜੱਸਾ ਵੀਰ, ਸੁਖਪਾਲ ਭੈਣ , ਬਿੰਦਰ ਵੀਰ, ਪੰਮੀ ਭੈਣ, ਬੂਟਾ ਵੀਰ , ਗਗਨ ਭੈਣ , ਬੇਬੇ ਜੀ , ਤੇਜਾ ਵੀਰ, ਰਾਜੂ ਵੀਰ ਅਤੇ ਸਮੂਹ ਟੀਮ ਬਹੁਤ ਵਧੀਆ ਕਿਰਦਾਰ ਨਿਭਾ ਰਹੇ ਓਂ….॥❤️Nav maan uk 🇬🇧
God bless you sukhpal didi Jass veerji and team bazz jasar Ludhiana ❤❤🎉🎉🎉
ਸੁਖਦੇਵ ਸਿੰਘ ਢਪਾਲੀ ਬਹੁਤ ਹੀ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸੇ
ਬਹੁਤ ਸੋਹਣੀ ਸਟੋਰੀ ਅਾ ਬਾੲੀ ਜੱਸੇ..ਰੋਣ ਅਾ ਗਿਅਾ ਜੱਸੇ ਵੀਰੇ..😢😢😢😢
ਸੁਖਪਾਲ ਭੈਣ ਦਾ ਤੇ ਵੀਰ ਜੀ ਦਾ ਦਿਲ ਬਹੁਤ ਵੱਡਾ ਤੁਹਾਨੂੰ ਮਾਫ ਕਰਤਾ ਭੈਣਾਂ ਭੈਣੇ ਹੁੰਦੀਆਂ ਪਰਮਾਤਮਾ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਤੰਦਰੁਸਤੀ ਬਖਸ਼ਣ 👍👍👌👌❤️❤️
Very very nice Video Hongkong 🎉
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਨੂੰ। ਸੱਚਿਉ ਵੀਡੀਓ ਵੇਖ ਕੇ ਮਨ ਬਹੁਤ ਉਦਾਸ ਹੋਇਆ। ਅੱਖਾਂ ਭਰ ਆਈਆਂ 😢😢😢ਪੰਮੀ ਭੈਣ ਤੁਸੀਂ ਸੁਖਪਾਲ ਭੈਣ ਨਾਲ ਬਹੁਤ ਮਾੜਾ ਸਲੂਕ ਕੀਤਾ। ਮਾ ਤੋਂ ਬਾਅਦ ਤਾਂ ਤੁਸੀਂ ਹੀ ਉਸਦੇ ਮਾ ਪਿਉ ਸੀ। 😭ਪਾਰਸ ਚਾਉਕੇ ਜਿਲ੍ਹਾ ਬਠਿੰਡਾ
ਬਹੁਤ ਵਧੀਆ ਵੀਡੀਓ ਆ ਪੇਕੇ ਮਾਂ ਪਿਉ ਨਾਲ- ਹੀ ਹੁੰਦੇ ਆ kamaljit hoshiarpur
Very nice ji
😢
ਬਹੁਤ ਵਧੀਆ ਵੀਡੀਓ ਜੱਸੇ ਬਾਈ,, ਸੁਖਪਾਲ ਭੈਣ ਦਾ ਰੋਲ ਬਹੁਤ ਵਧੀਆ 🎉 ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
ਸੁਖਦੇਵ ਸਿੰਘ ਮਾਨਸਾ। ਜੱਸਾ ਬਾੲਇ। ਅੱਜ ਕੱਲ ਟਾਇਮ ਹੀ। ਐਸਾ
ਸੁਰੇਸ਼ ਵਾਚ ਐਂਡ ਮੋਬਾਇਲ ਜੋਨ ਰਤੀਆ 🎉
ਭਰਜਾਈ ਤਾਂ ਬਿਗਾਨੀ ਧੀ ਸੀ ਪਰ ਭਾਈ ਤਾਂ ਨਾਲ ਦਾ ਜੰਮਿਆਂ ਸੀ❤ ਫਿਰ ਉਹ ਕਿਉਂ ਭੈਣ ਨਾਲੋਂ ਟੁਟਿਆ ❤❤ ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🥰🌴🌹🥰🌴🌹🥰🌴🌹🥰
ਜੱਸਾ ਸਿੰਘ ਜੀ ਬਹੁਤ ਵਧੀਆ ਵੀਡਿਓ ਹੈ। ਮਾਂ ਧੀ ਦਾ ਬਹੁਤ ਪਿਆਰ ਹੁੰਦਾ ਹੈ। ਮਾਂ ਦੇ ਜਾਣ ਤੋਂ ਬਾਦ ਭੈਣ ਨੂੰ ਆਪਣੇ ਭਰਾਵਾਂ ਵਿੱਚ ਮਾਂ ਦਾ ਪਿਆਰ ਦਿਸਦਾ ਹੈ। ਜੋ ਕੁਝ ਕੁ ਲੋਕ ਇਸ ਗੱਲ ਨੂੰ ਸਮਝਦੇ ਹਨ। ਜੇਕਰ ਮਾਂ ਦੇ ਜਾਣ ਤੋਂ ਬਾਦ ਧੀ ਨੂੰ ਉਥੇ ਪਿਆਰ ਨਹੀਂ ਮਿਲਦਾ ਤਾਂ ਧੀ ਨੂੰ ਬਹੁਤ ਦੁੱਖ ਲਗਦਾ ਹੈ। ਤਾਹੀਓ ਤਾਂ ਗੀਤਾਂ ਵਿੱਚ ਵੀ ਕਿਹਾ , ਪੇਕੇ ਹੁੰਦੇ ਮਾਂਵਾਂ ਨਾਲ। ਰਣਧੀਰ ਸਿੰਘ ਬਰਾੜ ਕੋਟਕਪੂਰਾ
ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਸਾਰੀਆ ਵੀਡੀਓ ਦੇਖਣ ਲਈ ਬਹੁਤ ਹਈ ਸੋਹਣੀਆ ਹੁੰਦੀਆ ਹਨ ਅਤੇ ਦੇਖਣ ਲਈ ਬਹੁਤ ਹਈ ਖੂਬਸੂਰਤ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 19 / 11 / 2024
ਬਹੁਤ ਵਧੀਆ ਜੀ 😊😊👍🏻👍🏻👌🏼👌🏼
ਬਹੁਤ ਵਧੀਆ ਵੀਡੀਓ ਮਨਦੀਪ ਢਿੱਲੋਂ ਫਾਜ਼ਿਲਕਾ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਕੰਡੇ ਚੁਭ੍ ਕੇ ਦਿੰਦੇ ਦਰਦਾਂ। ਫੁੱਲ ਵੰਡਣ ਖੁਸ਼ਬੋ। ਆਵਦੇ ੨ਸੁਭਾਅ ਨੇ ਸਭਦੇ।ਕਦੇ ਨੀਂ ਸਕਦੇ ਲਕ੍ਹੋ।
ਗਗਨ ਭੈਣ ਦੀ ਇਹ ਵੀਡੀਓ ਵਿੱਚ ਐਕਟਿੰਗ ਬਹੁਤ ਵਧੀਆ ਸੀ ਬੱਚਿਆਂ ਲਈ ਬਹੁਤ ਬਹੁਤ ਪਿਆਰ
God bless you sukhpal sister ❤❤🙏🙏
❤❤❤❤❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਉਦਾਸੀਨ ਕਰਤਾ ਬਾਈ ਵੀਡੀਓ ਨੇ ਧੰਨਵਾਦ ਜੀਓ
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਅਸੀਂ ਟੱਲੇਵਾਲ ਤੋਂ ਆ ਤੁਹਾਡੀ ਹਰੇਕ ਵੀਡੀਓ ਬਹੁਤ ਵਧੀਆ ਹੁੰਦੀ ਹੈ 🙏
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਬਹੁਤ ਵਧੀਆ ਵੀਡੀਓ ਜੱਸਾ
ਜਿਉਂਦੇ ਵੱਸਦੇ ਰਹੋ 🙏🙏
ਪੇਂਡੂ ਵਿਰਸਾ- ਜ਼ਿੰਦਾਬਾਦ
ਬਹੁਤ ਹੀ ਵਧੀਆਂ ਵੱਡਿਓ ਹੁੰਦੀਆਂ ਜੀ ਮਨਜੀਤ ਨਿਆਮੀਵਾਲਾ
very nice god bless you team members ❤❤🙏🙏👍👍👌🏻⚘⚘🌹🌹
Bhot vadia video aa bai rab sodi sari team nu tarkiaa bakshyaa
Thank you so much ji
8 .bhut sohni video h prmatma tuhanu trrkia bakshn 🎉🎉🎉🎉🎉 bhajan kaur jirkpur Chandigarh ❤❤❤❤❤
ਵੀਰੇ ਬਿਲਕੁਲ ਮੇਰੇ ਪੇਕੇ ਘਰ ਦੀ ਕਹਾਣੀ 😰😰😰😭
Super hit video ❤️🔥❤️🔥❤️🔥❤️🔥❤️🔥
Very nice video ❤sukhpal and jassa veer ji waheguru ji
Thank you 🙏
Bahut vdia massage
ਬਹੁਤ ਵਧੀਆ ਵੀਡੀਓ ਮਾਵਾਂ ਬਿਨਾਂ ਕੋਈ ਹੋਰ ਪੁੱਛਗਿੱਛ ਵੀ ਨਹੀਂ ਕਰਦਾ 😢 ਜਿੰਨਾ ਚਿਰ ਮਾਂ ਪਿਓ ਨੇ ਉਨਾਂ ਚਿਰ ਹੀ ਪੇਕਿਆਂ ਨਾਲ ਪਿਆਰ ਹੁੰਦਾ 😢 ਉਸ ਤੋਂ ਬਾਅਦ ਸਾਰੇ ਮੁੱਖ ਮੋੜ ਲੈਂਦੇ ਹਨ ❤❤ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਤੁਹਾਡੀਆ ਵੀਡੀਓ ਵੇਖ ਕੇ। ❤❤❤❤ ਰੱਬ ਤਰੱਕੀਆਂ ਬਖਸ਼ੇ ਤੁਹਾਡੀ ਸਾਰੀ ਟੀਮ ਨੂੰ ਨਾਮ ਜਸਮੀਤ ਕੌਰ ਪਿੰਡ ਸ਼ਾਹਪੁਰ ਤਹਸੀਲ ਸਮਾਣਾ ਜਿਲਾ ਪਟਿਆਲਾ ਨਾਮ ਜਰੂਰ ਬੋਲ ਦਿਓ ਕਮੈਂਟ ਚ ਭਰਾ ਦਾ ਨਾਮ ਗੁਰਨੂਰ ਸਿੰਘ ਤੇ ਅਰਸ਼ਦੀਪ ਸਿੰਘ
Sukhwinder Singh panesar Ludhiana Pendu Birsa❤❤ bahut badhiya ji🎉🎉🎉🎉👍👍👍👍👏👏👏👌👌👌👌👌🙏👍👍👏👏👌👌🙏🙏🙏🙏🙏🙏🙏🙏🙏
Lovepreet Singh Sidhu paint gaggar 🎉🎉🎉❤
Super hit video ⛳⛳⛳⛳⛳
All members 🙏🏻🙏🏻 God bless you jassa 22 jaswinder batth California USA
Very nice mssg g
❤❤❤ਬਹੁਤ ਵਧੀਆ ਵੀਡੀਓ ਹੈ ਵੀਰ ਜੀ ਮਾਂ ਦਾ ਦੁੱਖ ਬਹੁਤ ਹੁੰਦਾ ਹੈ ਵੀਰ ਜੀ ਮਾਂ ਤੋਂ ਬਾਅਦ ਭਰਾ ਤੇ ਭਰਜਾਈਆਂ ਹੀ ਹੁੰਦੀਆਂ ਹਨ ਤੁਹਾਡੀ ਵੀਡੀਓ ਦੇਖ ਕੇ ਬਹੁਤ ਰੋਣਾਂ ਆਇਆਂ ਵੀਰ ਜੀ ਮਾਂ ਤੋਂ ਬਿਨਾਂ ਪੇਕਾ ਘਰ ਸੁੰਨਾ ਜਿਹਾ ਲੱਗਦਾ ਹੈ 😢 ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ 🎉❤
Very nice video sukhpal didi an jassy brother g👍sukhpal didi ne bahut Acha message dita mayke maa bhai nal hunde h jekar bhai Bhabhi change hun ta mayke wartdy rahnde hun sariya bahana v change ya nahi hundiya😢😢 baba g bless you and your team members
Jasse veer ji video bhut badia lagi Rub Rakha GSP
Thank you 🙏
बहुत बढ़िया स्टोरी है बहन का दिल ही ऐसा होता है
Rakesh Saini Himachal paonta Sahib very very nice video
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਮਾਂ ਦਾ ਦੁਖ ਬਹੁਤ ਹੁੰਦਾ ਹੈ ਵੀਰ ਜੀ 😢 ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ ❤❤❤❤❤❤❤❤❤
Great work all team 👏👏
Sandeep,Dilman ,Parneet , Harmilap and Sidhu family Rurka Dhelon
Very nice video ji parbjot kaur abul khurana ❤❤🎉🎉❤❤
Bhut vdia video Sukhwinder Singh Dhaliwal Takhtupura Moga
ਸਮਝ ਨਹੀਂ ਆਓਦੀ ਕਿਹੜੇ ਕੈਮਰੇ ਤੁਸੀ ਸਾਡੇ ਤੇ ਲਗਾ ਰਖੇ, ਇੰਝ ਲਗਦਾ ਸਾਡੀ ਸਟੋਰੀਆ ਦਿਖਾ ਰਹੇ 😂😂😂 ਬਹੁਤ ਵਧਿਆ ❤❤❤, ਜਿਸ ਦਿਨ ਤੁਹਾਡੇ ਨਾਟਕ ਨਾ ਚੱਲੇ ਉਸ ਦਿਨ ਘਰ ਚ ਕਲੇਸ ਹੁੰਦਾ ਹੈ
ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਦਾ ਦਿਲ ਬਹੁਤ ਵੱਡਾ ਹੈ ❤❤
ਬਹੁਤ ਵਧੀਆ ਵੀਡੀਓ ਵੀਰੇ ਕਲਯੁਗ ਆ ਅਵਦੈ ਤੈ ਵਕਤ ਪੈਦਾ ਫਿਰ ਪਤਾ ਲੱਗਦਾ ❤❤❤❤❤
ਬਹੁਤ ਵਧੀਆ ❤️❤️❤️❤️
❤❤❤❤❤❤❤❤❤❤❤😂❤❤❤❤❤❤❤❤❤
ਸਤਿ ਸ਼੍ਰੀ ਅਕਾਲ ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ,ਰਿਸ਼ਤਿਆਂ ਦੀ ਹਮੇਸ਼ਾਂ ਕਦਰ ਕਰਨੀ ਚਾਹੀਦੀ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ, family vlogs vi bnaea Karo g❤❤❤❤
Harmilap Rurka Dhelon nice video 🎉🎉❤❤
Very nice video mom dad di jad Vali video
He waheguru ji
Akashdeep singh
Sukhwinder Singh Biroke Kalan 🙏
ਸ਼ਰਨਜੀਤ ਕੌਰ ਪਿੰਡ ਖੋਖਰ ਜਿਲ਼੍ਹਾ ਗੁਰਦਾਸਪੁਰ ਬੁਹਤ ਵਧੀਆ ਵੀਡੀਓ ਆ ਜੱਸਾ ਵੀਰ ਅਤੇ ਸੁਖਪਾਲ ਭੈਣ ਜੀ👍👍
ਬਹੁਤ ਵਧੀਆ ਜੀ 🙏🙏
Very nice 🙏🙏
Bhut vdiya vdio ❤❤😊😊
ਬਹੁਤ ਵਧੀਆ ਵੀਡੀਓ ਆ
Bhut vadia video a pekke ta mava nal hunde a all' team god bless you from ( sunam)
❤❤❤❤❤
Bahut vadyia video🙏🙏
Gagan deep singh. Sunam ❤
Vv vv nice video g Rama sidhu pind dhinger Rampura phul ❤❤❤
Very nice video 🙏😭
Chhota ladka bahut badhiya lag Gaya ji
Very very nice video God bless you Jassi kaur rangi bathinda ❤❤❤❤❤❤❤❤❤❤❤❤❤❤❤🎉🎉🎉🎉🎉🎉🎉
Good SMS ji Khush raho ji 😍🙏🙌
very good video 📸👏❤❤❤❤❤❤❤❤
Bhuttt hi gyiiiiiiiiiiiiiiiiiiiiiinnnnnnnnnnnnnnttttttttttttttttttttttt video master ji❤❤❤❤❤😊😊😊😊😊😊😊😊😊😊. harjeet swetch kamalu nede maur mandi bthinda toh ❣️💐
ਬਹੁਤ ਵਧੀਆ ਜੀ ਜਗਰੂਪ ਸਿੰਘ ਬਾਠ ਝਤਰਾ ❤❤❤❤
Super hit video ❤❤❤❤❤
Nice video Madhu mandigarh ❤❤❤🎉🎉🎉🎉
Thanks ji
Mari v Mami Mari c mera sukhpal wala hal hoia c miss you maa 😂😂😂😂😂😂😂😂😂😂😂😂😂😂😂😂😂
Bahut hi badhiya video hai Ji waheguru mehar kare ❤❤
Veery nice cedi9
Bahut vadhia video hai 👌👌👌👌maa baap ik rista hi eho ja hai🙏🙏 inderjit kaur bathinda
Sunil Kumar Phillaur
Bhain bhra da rishta sabh ton vadda hunda hai kise chote mote jhagre nal khatam nahin hunda
Video vdia c
👍🏻👍🏻👍🏻👍🏻
🙏🏻
Bahut vadiya video ❤❤❤
Very very fine video congratulations Rabrakha
ਮਨਜੀਤ ਭਿੰਡਰਾ ਸੰਗਰੂਰ
Daljit. Kaur. Usa. Shaina. Very. Very. Very. Very.
Very. Good. Very. Very. Very. Very. Nice. Video.
❤❤❤❤❤❤❤❤❤❤❤❤❤❤❤❤❤❤❤
I miss my mom too tuhadia sareyea video shut sohnea hundea deep usa I am watching your all video🥰🥰🥰🥰
Awesome video sarbjit patran ton
ਸੁਖਪਾਲ ਭੈਣੇ ਦੇ ਤੇਰੀ ਭਰਜਾਈ ਨਾਲ ਏਦਾਂ ਹੋਵੇ ਤਾਂ ਪਤਾ ਲੱਗੇ❤❤❤❤❤❤❤❤❤❤❤ ਬਹੁਤ ਵਧੀਆ ਵੀਡੀਓ ਮੈ ਹਰਜਿੰਦਰ ਕੌਰ ਸਮਾਧ ਭਾਈ
ਸੱਚੀ ਸੁਖਪਾਲ ਜੀ ਮਨ ਬਹੁਤ ਉਦਾਸ ਹੋਇਆ ਮਾਂ ਦਾ ਵਿਛੋੜਾ ਝੱਲਣਾ ਬਹੁਤ ਔਖਾ 🥹🥹🥹 ਜਦੋਂ ਸਾਡੀ ਮਾਂ ਮੁੱਕੀ ਸਾਡਾ ਵੀ ਦੋਵਾਂ ਭੈਣਾਂ ਦਾ ਬਹੁਤ ਬੁਰਾ ਹਾਲ ਸੀ ਸਮੇਂ ਨਾਲ ਸਭ ਕੁਝ ਬਦਲ ਜਾਂਦਾ ਪਰ ਗਏ ਵਾਪਸ ਨਹੀਂ ਆਉਂਦੇ ,, ਭਰਾਵਾਂ ਨੇ ਤਾਂ ਭਰਜਾਈਆ ਮਗਰ ਹੀ ਲੱਗਣਾ 😢😢
Meri gharwali nu b ohdi Nikki bhabi ne ghar chu kadd ditta c, naal e eh kaih ditta jadun maa mre gi te shamshan ghat oona mere ghar ni aana.30.4.2024 nu shamshan ghat ge maa mri tuuuuuu
@swaransingh2540 😔😔 ਮਾਂਵਾਂ ਨਾਲ ਪੇਕੇ ਹੁੰਦੇ ਆ ਪਰ ਬਾਈ ਜੀ ਮੇਰੇ ਭਰਾ ਭਰਜਾਈ ਬਹੁਤ ਚੰਗੇ ਆ ਬਹੁਤ ਇੱਜਤ ਕਰਦੇ ਆ ਸਾਡੀ ,,ਸਾਰੇ ਇਕੋ ਜਿਹੇ ਨਹੀਂ ਹੁੰਦੇ ਜੀ
ਬਿਲਕੁਲ ਸਹੀ ਗੱਲ ਆ ਜੀ
ਬਹੁਤ ਵਧੀਆ ਵੀਡੀਓ ਹੈ ਮੈ ਤੇ ਮੇਰੀ ਦਾਦੀ ਇਕੱਠੇ ਹੀ ਤੁਹਾਡੀਆਂ ਵੀਡੀਓ ਦੇਖਦੇ ਹਾਂ ਨਵਰਾਜ ਸਿੰਘ ਮੰਗਲੂਰ ਤੌਂ 🎉🎉