ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Kudi Haryane Val Di ! Ammy Virk

แชร์
ฝัง
  • เผยแพร่เมื่อ 14 ต.ค. 2024
  • ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Rose Rosy Te Gulab !
    Kudi Haryane Val Di Ammy Virk Sonam Bajwa
    Cast - Lovepreet Ghumaan, Ishu Chahar,Kuldeep Niami,Kuldeep Kaur,Preet Ghumaan,Manpreet Brar,Tarri Bhangu,Shanty Rajgarh,Bhala Samana,
    Written By - Chamkor Kori
    Directed By - Arsh Mehra
    Song Cradit By Akhil ( • Video )
    Spaicial Thanaks (Gagan Likhri,Deepa Rajgarh)
    #funny #mangufilms #comedy #funnyvideo #punjabisongs #desimastipindawale #dharnatjhinjer #songs #chetasingh #jattbeatrecord #jaggitv #hamirgarhproduction #hardeepkaurbabbu #amandhillon #haryauwale
    #HeerRanja #sadvideos# #sadstatus #funny #mangufilms #comedy #funnyvideo #punjabisongs #rnait #jaggietv #dharnathamirgarh #punjabisongs #rnaitnewsongs #homeless #sidhumoosewala #gadarmovie #sunnydeol #dharnathamirgarh #tarjuma #jattbeatrecord #tarzanmehkma #hamirgarhproduction #jaggitv #chetasingh #gippygrewal #princekawaljit#lovepreetghumaan #rongnumber #mangufilms #gulabo #lovepreetghumaansong #dharnathamirgarh #funnyvideo #punjabisongs #dujavaih #mangufilms #arshmehra #design#jeevesohneyajee #ammyvirk #kudiharyanevaldi #bpraak

ความคิดเห็น • 347

  • @AmandeepKaur-r9w9k
    @AmandeepKaur-r9w9k 4 หลายเดือนก่อน +7

    Bhut ਸੋਹਣੀ ਕਹਾਣੀ ਏ,song ਬਹੁਤ ਸੋਹਣੇ ਲਾਏ ਨੇ , ਸੁਣ ਕੇ ਰੋਣਾ ਆਉਂਦਾ ਏ😢😢

  • @Maninder_brar
    @Maninder_brar 4 หลายเดือนก่อน +24

    ਦੁਨੀਆ ਦਾ ਸਭ ਤੋਂ ਔਖਾ ਕੰਮ ਦਿਲ ਨੂੰ ਸਮਝੋਣਾ ਇਹੀ ਕੰਮ ਲਵਪ੍ਰੀਤ ਤੇ ਜੱਸਾ ਨਹੀਂ ਕਰ ਪਾ ਰਹੇ,, ਤਾਂ ਹੀ ਸਭ ਦੀ ਜਿੰਦਗੀ ਓਲਝ ਰਹੀ ਆ,,,ਅੱਗੇ ਦੇਖੋ ਕੀ ਹੁੰਦਾ,,interstiing story ❤❤❤❤❤

    • @NirmlaBali
      @NirmlaBali 4 หลายเดือนก่อน

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @binderbanger2437
      @binderbanger2437 4 หลายเดือนก่อน +1

      Ppppppppppp

  • @sukhdeepsidhu2342
    @sukhdeepsidhu2342 4 หลายเดือนก่อน +7

    ਬਹੁਤ ਵਧੀਆ ਵੀਡੀਓ , ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🎉 🌹💐🌻🌷🌹

  • @gurjindersingh3638
    @gurjindersingh3638 4 หลายเดือนก่อน +5

    ਬਹੁਤ ਵਧੀਆ ਸਟੋਰੀ ਮਨਗੋ ਜੀ 🙏 ਆਲ ਟੀਮ ਗੁੱਡ ਅਕਟਿੰਗ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @jaskirtanbuttar8581
    @jaskirtanbuttar8581 4 หลายเดือนก่อน +25

    ਮੈਨੂੰ ਲਗਦਾ ਕਿ ਲਵਪ੍ਰੀਤ ਦੇ ਵੀਰ ਨੇ ਮਜਬੂਰ ਕੀਤਾ ਹੋਣਾ ਵਿਆਹ ਲਈ

  • @arshdeepkaur6456
    @arshdeepkaur6456 4 หลายเดือนก่อน +1

    ਲਵਪ੍ਰੀਤ ਬਹੁਤ ਬਹੁਤ ਵਧੀਆ ❤️💖🧡💝💗😍💃💫👍🏻👍🏻👍🏻👍🏻👍🏻👍🏻👍🏻👌👌👌👌👌👌

  • @IQBALBHATTI-l8n
    @IQBALBHATTI-l8n 4 หลายเดือนก่อน +31

    Good morning ji and good parformanc love Preet and tari God blessing ❤from IQBAL BHATTI LAHORE PUNJAB❤

  • @JaspalSingh-jf3xp
    @JaspalSingh-jf3xp 4 หลายเดือนก่อน

    ਬਹੁਤ ਬਹੁਤ ਮੁਬਾਰਕਾਂ ਲਵਪ੍ਰੀਤ ਬੇਟਾ ਇਹ ਕਹਾਣੀ ਬਹੁਤ ਵਧੀਆ ਹੈ ਸ਼ਾਬਾਸ਼ ਬੇਟਾ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਤੇ ਮਿਹਰਬਾਨ ਰਹੇ ਮੇਰੀਆਂ ਦੁਆਵਾਂ ਤੁਹਾਡੇ ਨਾਲ ‌ਹਨ ਜਸਪਾਲ ਸਿੰਘ ਬਾਗੋਵਾਲ ਸ਼ਹੀਦ ਭਗਤ ਸਿੰਘ ਨਗਰ

  • @ManpreetKaur-fn1bd
    @ManpreetKaur-fn1bd 4 หลายเดือนก่อน

    ਬਹੁਤ ਬਹੁਤ ਵਧੀਆ ਸਟੋਰੀ ਹੈ ਜੀ 🎉❤🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤🎉❤ ਹਮੇਸ਼ਾ ਹੱਸਦੇ ਵੱਸਦੇ ਰਹੋ 🎉❤🎉

  • @ParmjeetKaur-p8y
    @ParmjeetKaur-p8y 4 หลายเดือนก่อน

    ਲਵਪ੍ਰੀਤ ਬੇਟੇ ਬਹੁਤ ਵਧੀਆ ਮੂਵੀ ❤❤

  • @Komal-g6b7p
    @Komal-g6b7p 4 หลายเดือนก่อน +1

    Bhut badhiya video lavpreet.manpreet jssa preet gbu hamesha khush raho 👍👍👌👌❤️🙏🙏🙏❤️❤️🎉❤️

  • @shindersingh5708
    @shindersingh5708 4 หลายเดือนก่อน +1

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਸਟੋਰੀ ਵੜੀ ਘੈਂਟ ਹੈ ❤❤ ਸ਼ਿੰਦਰ ਸਿੰਘ ਬੁਰਜ ਹਮੀਰਾ

  • @harjinderkhatri9468
    @harjinderkhatri9468 4 หลายเดือนก่อน +1

    ਜਵਾਬ ਤਾਂ ਆਪਣੇ ਭਰਾ ਕਰਕੇ ਹੀ ਦਿੱਤਾ ਭਰਾ ਨੇ ਆਪਣੀ ਲਾਜ ਰੱਖਣ ਲਈ ਉਸ ਨੂੰ ਮਜਬੂਰ ਕਰਿਆ ਜਵਾਬ ਲੀ

  • @jasmeen_arora..
    @jasmeen_arora.. 4 หลายเดือนก่อน

    Eh series sab ton vadiya hai bahut hi ghaint performance hai jasse di❤❤❤❤❤❤❤❤

  • @amandeepkaur9868
    @amandeepkaur9868 4 หลายเดือนก่อน +2

    ਪ੍ਰੀਤ ਕਿੰਨੀ ਸੋਹਣੀ ਲੱਗਦੀ ਆ ❤❤

  • @BhinderKaur-vl8qk
    @BhinderKaur-vl8qk 4 หลายเดือนก่อน +1

    ਬਹੁਤ ਹੀ ਵਧੀਆ ਵਿਡੀਉ ਹੈ ਬਾਈ ਜੀ, ਪ੍ਰਮਾਤਮਾ ਲੰਮੀ ਉਮਰ ਹੋਵੇ ਸਾਰੀ ਟੀਮ, ਦੀ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤❤

  • @Komal-g6b7p
    @Komal-g6b7p 4 หลายเดือนก่อน

    Bhut badhiya video lavpreet gbu hamesha khush raho 👍🎉🎉🎉🎉❤❤❤❤

  • @rupinder346
    @rupinder346 4 หลายเดือนก่อน +2

    Boht vdia video di ji God bless you👍👍❤️❤️

  • @sharanjeetkaur6462
    @sharanjeetkaur6462 4 หลายเดือนก่อน +8

    ਬੇਟਾ ਕਹਾਣੀ ਬੁਹਤ ਸੋਹਣੀ ਹੈ ਗਾਣੇ ਉਸ ਤੋਂ ਵੀ ਵੱਧ ਸੋਹਣੇ ਆ ਗਾਣਿਆਂ ਨਾਲ ਸੋਟੀ ਢੁਕਵੀਂ ਹੈ ਤੇ ਆਵਾਜ਼ ਬੁਲੰਦ ਹੈ ਕਿਸ ਕਲਾਕਾਰ ਦੀ ਹੈ

  • @sarabjeetkaur-rd8kd
    @sarabjeetkaur-rd8kd 4 หลายเดือนก่อน +1

    Very very nice 👍👍👍👍👍👍👍👍👍 nice video Talwandi sabo Sri dmdma sahib ji

  • @harjinderkhatri9468
    @harjinderkhatri9468 4 หลายเดือนก่อน

    ਬਹੁਤ ਸੋਹਣੀ ਸਟੋਰੀ ਆ ਜੀ ਦਿਲ ਨੂੰ ਸੁਹਨ ਵਾਲੀ

  • @jatinderbassi4163
    @jatinderbassi4163 4 หลายเดือนก่อน +1

    Bahut bahut vadiya story lovepreet jassa Tari All group ji ❤👍

  • @palisingh6663
    @palisingh6663 4 หลายเดือนก่อน +1

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ

  • @MannuKaur-n4g
    @MannuKaur-n4g 4 หลายเดือนก่อน +2

    Ghaint story a lovepreet didhi 👍👍👍 lovepreet jassa preet and Manpreet de acting sirra g 👌❤️💕💕💕💕💕 story bhahaut jyda interesting a g.

  • @Preet.Kaur527
    @Preet.Kaur527 4 หลายเดือนก่อน +3

    very nyc and heart touching story❤️🥰 Sari team di acting superb😍 and naturally✨ Ishu,tary bro, lovepreet didu,preet didu and manpreet didu di acting bhtt khoob😍 very wonderful🥰🌸 Best wishes always all team♥️ waheguru ji sari team nu chardikala ch rakhn🙌 always stay happy☺️♥️ waiting for next part😀 and very excited🤩

  • @sukhchahal5826
    @sukhchahal5826 4 หลายเดือนก่อน +3

    Video to jyade.. gaane paate😂😂 baakii storyy ghaintt a..❤️❤️
    Songs ghat krdoo..

  • @JaspalSingh-ki2oj
    @JaspalSingh-ki2oj 4 หลายเดือนก่อน

    Sare kaint kirdar ek parde te very beautiful story

  • @hardeepdharni8697
    @hardeepdharni8697 4 หลายเดือนก่อน +1

    ਬਹੁਤ ਵੰਧੀਆ ਲੰਵਪਰੀਰ ਜੀ❤❤❤❤❤❤🎉🎉🎉🎉

  • @manwindersinghgill6793
    @manwindersinghgill6793 4 หลายเดือนก่อน +1

    Good work ♥️ Mangu bai de films ghaint hundeya...ena nu vakhra bnonda ghaint music....God bless all team ♥️✨✨Lots of love...♥️✨

  • @BalwinderSran-eg2vb
    @BalwinderSran-eg2vb 4 หลายเดือนก่อน +1

    Eh story sariya stroyia cho alg aa dii song v bhut hi vadia ne❤❤

  • @gqjarpchahalgqjarp8568
    @gqjarpchahalgqjarp8568 4 หลายเดือนก่อน

    ਵਧੀਆ ਨਾਈਸ ਵੀਡੀਓ ਜੀ❤❤

  • @jasmeen_arora..
    @jasmeen_arora.. 4 หลายเดือนก่อน

    Song naal video vich Jaan pai jaandi hai❤❤❤

  • @PardeepKaur-hk8xb
    @PardeepKaur-hk8xb 4 หลายเดือนก่อน +1

    Lovepreet di bhut vdia.isde kyi part bnayeo

  • @surjeetsingh289
    @surjeetsingh289 4 หลายเดือนก่อน +1

    ਬਹੁਤ ਵਧੀਆ ਸਟੋਰੀ ਹੈ ਲਵਪ੍ਰੀਤ ਕੋਰ ਤੇਰੀ ਸਾਰੀ ਟੀਮ ਵਧਾਈ ਦੇ ਪਾਤਰ ਹਨ ਉੱਭਾ

  • @JaspreetSingh-c6x
    @JaspreetSingh-c6x 4 หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਆਗਲ। ਭ। ਗ ਆਉਣ ਦਿਓ ਬਾਈ ਜੀ👍👍👍👍👍👍👍👌👌👌👌👌👌👌👌👌👌

  • @gillsamana657
    @gillsamana657 4 หลายเดือนก่อน

    Sareya di acting bhut vdiya ji very interesting story

  • @DarshanSingh-k2d
    @DarshanSingh-k2d 4 หลายเดือนก่อน +1

    Episode bahut wadhia lagga.song team work v.good

  • @daljitkaur353
    @daljitkaur353 4 หลายเดือนก่อน +2

    Very nice video m❤️❤️❤️👍👌💗💯🙏❤️❤️❤️👍anpreet and lovepreet ji

  • @Reeta_Rani__
    @Reeta_Rani__ 4 หลายเดือนก่อน +1

    Video bhut vadia lagi sister and next part jldi padeo

  • @surinderkarra-ਜਲੰਧਰ
    @surinderkarra-ਜਲੰਧਰ 4 หลายเดือนก่อน +1

    ਸਤਿ ਸ੍ਰੀ ਅਕਾਲ ਜੀ।
    ਇਹ ਸੱਚ ਹੈ,ਕਿ ਸੱਚਾ ਪਿਆਰ ਨਾ ਹੀ ਭੁਲਦਾ ਅਤੇ ਨਾ ਹੀ ਭੁਲਾਇਆ ਜਾ ਸਕਦਾ।
    ਜੱਸੇ ਨੇ ਜੇ ਵਿਆਹ ਕੀਤਾ ਹੈ ਤਾਂ ਉਸ ਨੂੰ ਨਿਭਾਉਣਾ ਚਾਹੀਦਾ ਹੈ, ਕਿਉਂਕਿ ਇਸ ਵਿਚ ਪ੍ਰੀਤ ਦਾ ਕੋਈ ਕਸੂਰ ਨਹੀਂ ਹੈ।
    ਤਾਰੀ ਨੂੰ ਜੇ ਸੱਭ ਕੁੱਝ ਪਤਾ ਲਗ ਗਿਆ ਹੈ,
    ਤਾਂ ਹੁਣ ਉਸ ਨੂੰ ਲਵਪ੍ਰੀਤ ਉਪਰ ਵਿਸ਼ਵਾਸ ਕਰਨਾ ਚਾਹੀਦਾ ਹੈ ।
    ਮੇਰੇ ਨਾਲ ਵੀ ਬਿਲਕੁਲ ਇਸੇ ਤਰਾਂ ਹੋਇਆ ,
    ਪਰ ਮੈਂ ਜੱਸੇ ਵਾਲੀ ਗਲਤੀ ਨਹੀਂ ਕੀਤੀ।
    ਇਸ ਲਈ ਇਕੱਲੇ ਹੀ ਰਹਿਣ ਲਈ ਸੋਚ ਲਿਆ।
    """"ਜੇ ਸੱਚਾ ਪਿਆਰ ਕਿਸੇ ਕਾਰਨ ਸਿਰੇ ਨਾ ਚੜੇ ਤਾਂ ਜ਼ਿੰਦਗੀ ਅੱਗ ਅਤੇ ਕੰਡਿਆਂ ਵਿਚ ਫਸ ਜਾਂਦੀ ਹੈ।""":
    ਮਨਪ੍ਰੀਤ ਦੀ ਸੋਚ ਬਹੁਤ ਵਧੀਆ ਲਗੀ।
    ਲਵਪ੍ਰੀਤ ਦਾ ਕੀ ਕਹਿਣਾ, ਵੀਡੀਓ ਨੂੰ ਇਕ ਅਸਲੀਅਤ ਵਿਚ ਬਦਲ ਦਿੰਦੀ ਹੈ।
    ਸਾਰਿਆਂ ਨੂੰ ਸਤਿ ਸ੍ਰੀ ਅਕਾਲ , ਅਤੇ
    ਬਹੁਤ ਬਹੁਤ ਪਿਆਰ।
    🌹🌹👍🙏🙏🙏🙏🙏🌹🌹

  • @GurpreetKaur-yx7uv
    @GurpreetKaur-yx7uv 4 หลายเดือนก่อน +1

    Very emotional story God bless 😢😢

  • @Singh-v5u
    @Singh-v5u 4 หลายเดือนก่อน +1

    Lovepreet Teri age labi hoy stori dhakan nal time pass ho janda hay❤❤❤

  • @AmarjeetSingh-ys3of
    @AmarjeetSingh-ys3of 4 หลายเดือนก่อน +1

    Nic video didi bhot yada

  • @bablibhatia6279
    @bablibhatia6279 4 หลายเดือนก่อน +1

    Story bahut vadiya very emotional

  • @kamlarani8052
    @kamlarani8052 4 หลายเดือนก่อน +1

    Very nice video God bless you Lovepreet te Jasse I love you thodi acting bahut vadiya aa beta🎉🎉🎉🎉🎉🎉❤❤❤❤❤❤❤❤

  • @Kiranpreetkaur-e2y
    @Kiranpreetkaur-e2y 4 หลายเดือนก่อน +1

    Ehni emotional story 😢 buht role buht vdiya Niva rahe o sare ❤❤ well done

  • @prabhmaan9387
    @prabhmaan9387 4 หลายเดือนก่อน +1

    Lovepreet and jssy di Ron vali acting bhut ghaint aa

  • @Sharnjeet-g9k
    @Sharnjeet-g9k 4 หลายเดือนก่อน

    Bahut interesting story ❤❤
    Waheguru khush rakhe 🙏🏻🙏🏻

  • @AmanDeep-j5w
    @AmanDeep-j5w 4 หลายเดือนก่อน +1

    Veey nice story lovepreet di jassa bro god bless you sad story bhout vdia lgi

  • @HarishKumar-vu3zn
    @HarishKumar-vu3zn 17 วันที่ผ่านมา

    Betti video Dekh ke patta lagta He parmatama betti vade parde par Ak din jarur awega

  • @Harmankaur-r7v
    @Harmankaur-r7v 4 หลายเดือนก่อน

    Bhutt sohni aa lovepreet didi❤❤

  • @JaswinderKaur-hz5sx
    @JaswinderKaur-hz5sx 4 หลายเดือนก่อน +1

    Lovepreet bahut sohni lagdi aa teh menu natak bahut changa lagda aa

  • @Punjab0316
    @Punjab0316 4 หลายเดือนก่อน +1

    Y es toh upr kush nhi ..bhoot kaint story a y ..dil nu lgh gye story y❤❤

  • @NOT_GARRY_OFFICIAL
    @NOT_GARRY_OFFICIAL 4 หลายเดือนก่อน +1

    ਬਹੁਤ ਵਧੀਆ ਵੀਡਿਓ ਦੀਦੀ ਲਵਪ੍ਰੀਤ ❤❤❤❤❤❤

  • @KuldeepKaur-b5t
    @KuldeepKaur-b5t 4 หลายเดือนก่อน +1

    Soooooo nyc video nd heart 😥touching story.... bht sohna sad song hai iss vich ....god bless you all team members..🙏♥️♥️♥️♥️

  • @SarbjeetKaur-nm7ls
    @SarbjeetKaur-nm7ls 4 หลายเดือนก่อน +2

    Heart touching story dilo feel kar rahe ha story asi v mil ta gaye c par sade vich raab aa geya c aj hubby nu gaye hoye 9 saal 46 din ho gye aa

  • @SarbjeetKaur-nm7ls
    @SarbjeetKaur-nm7ls 4 หลายเดือนก่อน +2

    Very nice video ji God bless you all team members ❤❤❤❤

  • @AshaBansal-qs4rw
    @AshaBansal-qs4rw 4 หลายเดือนก่อน +1

    Sb di acting bhut kaint hn

  • @tarysingh
    @tarysingh 4 หลายเดือนก่อน +3

    ਬਹੁਤ ਬਹੁਤ ਵਧੀਆ ਵੀਡੀਓ

  • @GuraSingh-ec7qp
    @GuraSingh-ec7qp 4 หลายเดือนก่อน +3

    ਲਵਪ੍ਰੀਤ ਦੀਦੀ ਤੁਸੀਂ ਤਾਰੀ ਦਾ ਸੁਭਾਅ ਇਹੋ ਜਿਹਾ ਕਿਉਂ ਬਣਾਇਆ

  • @anishbala4751
    @anishbala4751 4 หลายเดือนก่อน +4

    Very nyc story ❤

  • @manjitkaur-wy1tg
    @manjitkaur-wy1tg 4 หลายเดือนก่อน +1

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ, 👌👌👌👍👍👍❤️❤️❤️❤️❤️

  • @sahibsingh6753
    @sahibsingh6753 4 หลายเดือนก่อน

    ਹਰ ਸੀਰੀਅਲ ਦੇ ਵਿੱਚ ਲਵਪ੍ਰੀਤ ਤੇ ਆ ਇਸੂ ਭਾਈ ਇਹ ਦੋਵੇਂ ਸਿਆਪੇ ਦੀ ਜੜ ਆ

  • @RamanDeep-hx1ut
    @RamanDeep-hx1ut 4 หลายเดือนก่อน +4

    ਹਰ ਰੋਜ਼ ਵੀਡਿਓ ਪਆ ਦਿਆ ਕਰੋ ਪਲੀਜ਼ 🙏🙏

  • @kaurjotmehndidesign23
    @kaurjotmehndidesign23 4 หลายเดือนก่อน +1

    So Emotional 😢😢😢😢😢😢😢all team good work perfect❤❤eda lgdaa v kde Khatam na hoe eda chldi rahe

  • @deepBoutiqueBathinda
    @deepBoutiqueBathinda 4 หลายเดือนก่อน +1

    Very nice story 🎉🎉👏👏

  • @sukhveerkaur8446
    @sukhveerkaur8446 4 หลายเดือนก่อน +1

    Bot nice story ❤❤ man ne bharda story dekh k ji krda dekhe dekhe Jaye ❤❤

  • @KomalPreet-h4f
    @KomalPreet-h4f 4 หลายเดือนก่อน +1

    ❤❤❤ ਬਹੁਤ ਵਧੀਆ ਵੀਡੀਓ ਆ ਜੀ

  • @harpreetmukkar7670
    @harpreetmukkar7670 4 หลายเดือนก่อน +1

    Tuhadiya sariya stories nalo eh sab tu best story aa ❤

  • @shivjeetmahla
    @shivjeetmahla 4 หลายเดือนก่อน +2

    Nice video 😢😢

  • @SatnamSingh-zi8kj
    @SatnamSingh-zi8kj 4 หลายเดือนก่อน +1

    ਬਹੁਤ ਵਧੀਆ ਵੀਡੀਓ ਬਾਈ ❤❤❤❤❤

  • @neelamrani947
    @neelamrani947 4 หลายเดือนก่อน +1

    Very nice and heart touching story ❤❤❤

  • @lakhvirkaursandhu1952
    @lakhvirkaursandhu1952 4 หลายเดือนก่อน +1

    Very emotional and heart touching story 😢😢

  • @JaspreetKaur-dz1mq
    @JaspreetKaur-dz1mq 4 หลายเดือนก่อน +2

    Very nice story.

  • @love__couple___134
    @love__couple___134 4 หลายเดือนก่อน

    Boht vdya story a didi g

  • @PreetRocky-n9w
    @PreetRocky-n9w 4 หลายเดือนก่อน +1

    Very nice video sis God bless you all team members ❤❤❤❤❤❤❤❤❤❤❤

  • @gurlalsidhu9634
    @gurlalsidhu9634 4 หลายเดือนก่อน +1

    Very imotional story ❤❤

  • @SukhpreetSingh-d4f
    @SukhpreetSingh-d4f 4 หลายเดือนก่อน +6

    Jaldi jaldi le ke aia karo didi ji❤

  • @AmandeepKaur-l8d
    @AmandeepKaur-l8d 4 หลายเดือนก่อน +1

    Very nice story all team members very very nice

  • @IQBALBHATTI-l8n
    @IQBALBHATTI-l8n 4 หลายเดือนก่อน

    Preet ji Boht shukria reply Kane ka❤from IQBAL BHATTI LAHORE

  • @sukhboparai6991
    @sukhboparai6991 4 หลายเดือนก่อน +1

    Very very nice video ji❤❤❤love you all team ❤❤🎉next part jaldi leh ke ao ji❤❤❤🎉🎉thanks❤❤

  • @vishwanathsharma1919
    @vishwanathsharma1919 4 หลายเดือนก่อน +1

    Very nice acting by love Preeti you should try in big Punjabi pictures

  • @Hardevsingh-cr9pw
    @Hardevsingh-cr9pw 4 หลายเดือนก่อน +3

    Manpreet.is very nice rulr❤😊

  • @sardarni389
    @sardarni389 4 หลายเดือนก่อน +1

    Very nice story eh wali story ta bhut vadia lgdi a menu wait rendi har time video di kdo upload kro ge kdo dekha ge waiting for next part ☺️❤️

  • @EkamJot-wr7ss
    @EkamJot-wr7ss 4 หลายเดือนก่อน +3

    Manpreet da rool bohott jyda vadiya ji

  • @RajuKhan-zw8oep
    @RajuKhan-zw8oep 4 หลายเดือนก่อน +2

    Song bhoat sonne hunde aa video vich lovepreet sis

    • @rajrandawa47
      @rajrandawa47 4 หลายเดือนก่อน

      ❤❤❤❤❤

    • @rajrandawa47
      @rajrandawa47 4 หลายเดือนก่อน

      Super family and loved story

    • @rajrandawa47
      @rajrandawa47 4 หลายเดือนก่อน

      😢😢❤❤

  • @gaggibareta5140
    @gaggibareta5140 4 หลายเดือนก่อน +1

    Boht boht nice❤❤❤❤ didi ji

  • @jasskiratmaanmaan408
    @jasskiratmaanmaan408 4 หลายเดือนก่อน

    Song buht vadia ae

  • @karansidhu4906
    @karansidhu4906 4 หลายเดือนก่อน +1

    ❤ very nice 👍 movie love preet ghumaan sira akting pind ratha khara to

  • @JassBhullar-b8d
    @JassBhullar-b8d 4 หลายเดือนก่อน +1

    V v nice video God bless you all team members ❤❤❤

  • @agampreetsingh4184
    @agampreetsingh4184 4 หลายเดือนก่อน +1

    Very nice and

  • @jasmeetkaur4051
    @jasmeetkaur4051 4 หลายเดือนก่อน +1

    Gaint story bahut heart touching story sab di acting gaint sirra g ❤❤❤

  • @GurtejSingh-ss2ex
    @GurtejSingh-ss2ex 4 หลายเดือนก่อน +2

    Love you all team members God bless you

  • @kaurjotmehndidesign23
    @kaurjotmehndidesign23 4 หลายเดือนก่อน +1

    Kini sohni location a jithe shoot kita kina sohna pyara ghr a❤❤❤❤❤❤

  • @KamalK-ft7rb
    @KamalK-ft7rb 20 วันที่ผ่านมา

    Arsh did good job 👍

  • @JagroopSingh-nw4xt
    @JagroopSingh-nw4xt 4 หลายเดือนก่อน +1

    Bahut vadia videos ji story bahut ghaintttttt a

  • @gursewaksingh320
    @gursewaksingh320 4 หลายเดือนก่อน +4

    Manpreet didi de gal lovepreet na nhi mani par phir v ohdi khushi layi hath jod rahi a

  • @sandeepbrar5103
    @sandeepbrar5103 4 หลายเดือนก่อน +1

    ਲਵਪ੍ਰੀਤ ਭੈਣੇ ਤੂੰ ਬੱਸ ਮੈਨੂੰ ਦੱਸ ਦੇ ਕਿ ਤੂੰ ਜੱਸੇ ਨਾਲ ਵਿਆਹ ਕਿਉਂ ਨਹੀਂ ਕਰਵਾਇਆ ਮੈਂ ਕਿਸੇ ਨੂੰ ਨਹੀਂ ਦੱਸ ਦੀ❤❤😊😊❤❤ ਪਿੰਡ ਜੰਡਾਂਵਾਲਾ । ਬਠਿੰਡਾ।

    • @Grewal_2024
      @Grewal_2024 4 หลายเดือนก่อน

      😂😂😂😂

  • @NavdeepKaur-fb9rl
    @NavdeepKaur-fb9rl 4 หลายเดือนก่อน

    Jaldi jaldi lake aao next part

  • @gjgsingh3279
    @gjgsingh3279 4 หลายเดือนก่อน +1

    Bhut hi vadia story aa good work sari team da