Why Sachar Formula failed? How Punjabi language was relegated back ? How Hindi lobby gained ground?

แชร์
ฝัง
  • เผยแพร่เมื่อ 29 ธ.ค. 2024

ความคิดเห็น • 153

  • @manibrar4149
    @manibrar4149 2 ปีที่แล้ว +2

    ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਜਿਨ੍ਹਾਂ ਦੇ ਧਰਮ, ਭਾਸ਼ਾ ਲਈ ਸ਼ਹੀਦੀ ਦਿੱਤੀ, ਤੇ ਸਿੱਖਾਂ ਨੇ ਜਿਨ੍ਹਾਂ ਦੀਆਂ ਗਜਨੀ ਚੋ ਜਨਾਨੀਆਂ ਬਚਾਈਆਂ ਉਹੀ ਸਿੱਖਾਂ ਨੂੰ ਧੋਖਾ ਦੇ ਗਏ

    • @ravinderpalsingh1788
      @ravinderpalsingh1788 2 หลายเดือนก่อน

      ਕਿੰਨੀ ਦੇਰ ਤੱਕ ਇਹੋ ਜਇਆਂ ਗੱਲਾਂ ਕਰਦੇ ਰਹੋਗੇ..?? ਤੁਹਾਡਾ ਇਤਹਾਸ ਬਦਲਣ ਲਈ ਪੰਜਾਬ ਦਾ ਪੰਜਾਬੀ ਆਰਐਸਐਸ ਦਾ ਹਿਮਾਯਤੀ ਓਹ ਕਹਾਣੀ ਸੁਣਾ ਰਿਹਾ ਹੈ ਜੌ ਸਾਰੇ ਹਿਮਾਇਤੀ ਇੱਕ ਸੁਰ ਵਿਚ ਅੱਗੇ ਦੀ ਅੱਗੇ ਕਰ ਰਹੇ ਹਨ...!! ਔਹ ਕਿ ਰਘੂਨਾਥ ਰਾਓ ਮਰਾਠਾ ਜੋਂ ਕਦੀ ਅੰਮ੍ਰਿਤਸਰ ਆਇਆ ਹੀ ਨਹੀਂ ਤੇ ਉਸ ਨੇ ਦਰਬਾਰ ਸਾਹਿਬ ਨਿਜ਼ਾਮ ਤੋ ਆਜ਼ਾਦ ਕਰਾਇਆ ਤੇ ਸਿੱਖ ਔਰਤਾਂ ਦੀ ਇਜ਼ਤ ਨੂ ਓਹਨਾਂ ਤੋ ਬਚਾਇਆ ।

  • @pan_jabdejaye2795
    @pan_jabdejaye2795 3 ปีที่แล้ว +10

    ਵੀਰ ਪੰਜਾਬ ਦੇ ਪੁੱਤਰ ਹੋਣ ਦਾ ਫਰਜ ਪੂਰਾ ਕੀਤਾ।ਵੀਰ ਭਾਰਤ ਦਾ ਦਲਾ ਨਾ ਬਣੀ।ਪੰਜਾਬ ਅੱਜ ਬਹੁਤ ਮਾੜੇ ਟੈਮ ਵਿੱਚ ਹੈ।ਅੱਜ ਪੰਜਾਬ ਨੂੰ ਆਪਣੇ ਪੁਤਰਾਂ ਦੀ ਲੋੜ ਹੈ।ਲਵ ਯੂ ਵੀਰ

  • @ATG2020GK
    @ATG2020GK 3 ปีที่แล้ว +21

    ਲੋਕ ਰੋਜ਼ ਕਿਸੇ ਵੈੱਬ ਸੀਰੀਜ਼ ਦਾ ਇੰਤਜ਼ਾਰ ਕਰਦੇ ਹੁੰਦੇ ਆ ਤੇ ਆਪਾਂ ਥੋਡੀ ਵੀਡਿਓ ਦਾ ਰੋਜ਼ ਇੰਤਜ਼ਾਰ ਕਰੀਦਾ। ਉਤਸੁਕਤਾ ਰੋਜ਼ ਹੀ ਹੁੰਦੀ ਇੱਕ ਨਵੇਂ ਐਪੀਸੋਡ ਦੀ

    • @warriorclan543
      @warriorclan543 3 ปีที่แล้ว

      Same here one of the best anchor of panjab

  • @amarjitsingh394
    @amarjitsingh394 3 ปีที่แล้ว +11

    ਬਹੁਤ ਵਧੀਆ ਜਾਨਕਾਰੀ ਬਾਈ ਜੀ !! ਹੁਣ ਪਤਾ ਲੱਗਦਾ ਪੰਜਾਬੀਆਂ ਨਾਲ ਕੀਨੇ ਧੋਖੇ ਹੁੰਦੇ ਰਹੇ ਨੇ ਆਪਾ ਕੁਛ ਸਮੇਂ ਤੱਕ ਭੁੱਲ ਜਾਂਦੇ ਆ ਹੁਣ ਚੇਤੇ ਰਖਣਾ ਚਾਹੀਦਾ !!!!!!

    • @HarjinderSingh-gc1jm
      @HarjinderSingh-gc1jm 3 หลายเดือนก่อน

      Punjabia naal nahi sikha naal punjabi hindu v c jo apni juban hindi likhvzunde ne

  • @nexion5144
    @nexion5144 3 ปีที่แล้ว +2

    ਇਹ ਬਹੁਤ ਸਹੀ ਲੜੀ ਚਲਾਈ ਹੈ ਲॅਖੀ ਜੀ ਇਸ ਨਾਲ ਨਵੀ ਪੀੜੀ ਨੂੰ ਸਾਰਾ ਪਤਾ ਲॅਗ ਜਾਵੇਗਾ ਕੇ िਕਵੇ 1947 ਤੋ ਮਾਹੌਲ ਬਨਦਾ ਬਨਦਾ 1984 िਵਚ ਤਬਦੀਲ ਹੋ िਗਅਾ िਕੳੁ ਹੋਈ 1984 ,,ਅਤੇ ਹੁਣ 2021 िਵਚ ਅਸੀ िਸॅਖ िਕॅਥੇ ਕੁ ਖੜੇ ਹਾ ਧੰਨਵਾਦ ਲॅਖੀ ਭਾਜੀ 🙏

    • @rudeboy2960
      @rudeboy2960 3 ปีที่แล้ว +2

      Hanji veer ohna halaata tak pahunchan di kahani 1947 ton baad hi shuru ho jandi.

  • @ajaybatra2024
    @ajaybatra2024 3 ปีที่แล้ว +12

    Your study about the subject is very impressive

  • @harrydhaliwal4997
    @harrydhaliwal4997 3 ปีที่แล้ว +1

    ਧੰਨਵਾਦ ਲੱਖੀ ਭਾਜੀ ਜਾਣਕਾਰੀ ਦੇਣ ਲਈ

  • @BESTLEDREPAIRAMRITSAR
    @BESTLEDREPAIRAMRITSAR 3 ปีที่แล้ว +1

    ਬੋਹਤ ਬੋਹਤ ਧੰਨਵਾਦ ਲੱਖੀ ਪਾਜੀ ਤੁਹਾਡਾ ਸਾਨੂ ਇਤਿਹਾਸ ਤੇ ਸਾਡੇ ਨਾਲ ਹੋਏ ਧੋਖੇ ਦੀ ਪੂਰੀ ਤਰਾ ਡਿਟੇਲ ਵਿਚ ਦੱਸਣ ਲਈ

  • @paramsingh6830
    @paramsingh6830 2 ปีที่แล้ว +2

    You are unbiased , truthful and fact based journalist sir..
    Respect.
    Keep doing good work.

  • @Dr.HORAGRAM
    @Dr.HORAGRAM 3 ปีที่แล้ว +4

    Sir eh sab jankari sanu kito v nhi labhni c ,jo tussi de rhe ho, bohat hi keemti glla ne tuhadia, es nek kam vaste bohat bohat dhanvad 🙏🙏

    • @cs2874
      @cs2874 3 ปีที่แล้ว +3

      Eh sab Sirdar Kapur Singh di kitaab "Sachi Saakhi" vich likhya hoya hai. Already Sikh scholars ne bahut sari books likhiya hoiyan ne. Books pad'de ho tussi history diyan? Je kr tuhanu history padn da shaunk hove ta eh sab recorded history hai aur easily available bhi hai.

  • @joban784
    @joban784 3 ปีที่แล้ว +2

    ਧੰਨਵਾਦ

  • @rajandeepkour5247
    @rajandeepkour5247 ปีที่แล้ว +2

    whole Gandhi family responsibile for the bad situation of punjab

  • @pawandeepsharma7501
    @pawandeepsharma7501 3 ปีที่แล้ว +6

    Salute for such educative videos 🙏

  • @JB_JP_विचार
    @JB_JP_विचार 3 ปีที่แล้ว +16

    Today, Punjabi People (Punjabi Hindus and Punjabi Sikhs) live in these states:
    1. Delhi-NCR
    2. Haryana
    3. Punjab (1966)
    4. Himachal Pradesh
    5. Jammu (Dogra people)
    Punjab Region actually is these 5 states...(maybe excluding parts of Haryana)
    But in reality, we are Punjabis in name only...we lost 200,000 sqkm area of Punjab in 1947....
    We are Punjabis without Punjab.....उजड़े people
    We are TIN-ABis of 1966 soobi...of ..Satluj, Beas, Ravi..
    Punjabi is a HONOURABLE title for people of Land of Five Rivers ...gone since 1947

    • @rupindergarewal69
      @rupindergarewal69 3 ปีที่แล้ว

      My

    • @sandeepdhillon1942
      @sandeepdhillon1942 3 ปีที่แล้ว

      Appreciated

    • @Preetttt-w3c
      @Preetttt-w3c 3 ปีที่แล้ว +1

      Bilkul veere aj kall d peedi nu sidhu moosewaala te karan aujla yaad ne..punjab nal jo Hoya o kise nu yaad nhi

    • @mr.x4766
      @mr.x4766 ปีที่แล้ว

      Himachal is not Punjab. Himachal ka culture, language aur history alag hai. Himachal is not a part of punjab. Before 1966 it was under punjab's occupation.

    • @Khudmukhtiar
      @Khudmukhtiar ปีที่แล้ว

      ​@@mr.x4766kangra ,una panjabi bolde aa

  • @manibrar4149
    @manibrar4149 2 ปีที่แล้ว +2

    ਭਾਸ਼ਾ ਦਾ ਰੋਲਾ ਪੰਜਾਬ ਵਿੱਚ ਹੀ ਕਿਉਂ ਪਾਉਦੇ ਆ ਸਾਉਥ ਵਿੱਚ ਕਿਉਂ ਨਹੀਂ ਪਾਉਦੇ ਤਾਮਿਲਨਾਡੂ, ਕਾਨਾਡਾ,ਕੇਰਲਾ ਵਗੇਰਾ

  • @rudeboy2960
    @rudeboy2960 3 ปีที่แล้ว +12

    Pure journalism 👍

  • @masterofmincraft6100
    @masterofmincraft6100 3 ปีที่แล้ว +3

    Unique and great important information from lakhi sir

  • @simarsingh2938
    @simarsingh2938 3 ปีที่แล้ว +4

    True journalism..respect for you vadde bro🙏🙏 Dharma to utte uth k sach sab de saahmne aana bhut jruri a..jo Dhakka hoya a sikh kaum naal os de jakham ajj v riss rhe ne.

  • @bajwa401
    @bajwa401 2 ปีที่แล้ว +1

    What an excellent research you've done and your presentation was also unbiased.

  • @prabhjeetsingh9505
    @prabhjeetsingh9505 3 ปีที่แล้ว +6

    ਬਾਈ ਬਾਹਲਾ ਸੱਚ ਨਾਂ ਬੋਲ ਹੋਰ ਨਾਂ ਦੇਸ਼ ਧ੍ਰੋਹੀ ਬਣ ਜਾਵੀ 🧐
    ਜੇ ਹੁਣ ਸ਼ੁਰੂ ਹੋਇਆਂ ਤਾਂ ਧਰਮ ਯੁੱਧ ਮੋਰਚੇ ਤੱਕ ਲੈ ਕੇ ਜਾਵੀ
    ਕੇਂਦਰ ਨੇ ਸਿੱਖਾਂ ਨੂੰ ਹਮੇਸ਼ਾ ਮਾਰਿਆਂ ਤੇ ਪੰਜਾਬ ਚ ਰਹਿੰਦੇ ਹਿੰਦੂਆਂ ਨੂੰ ਹਮੇਸ਼ਾ ਵਰਤਿਆਂ ਤੇ ਦਿੱਤਾ ਦੋਵਾਂ ਨੂੰ ਕੁਝ ਨਹੀਂ ਪਰ ਅਫ਼ਸੋਸ ਸਾਡੇ ਲੋਕ ਫੇਰ ਵੀ ਸਮਝਦੇ ਨਹੀਂ ਆਪਣਿਆਂ ਨੂੰ ਹੀ ਅੱਤਵਾਦੀ ਕਹੀ ਜਾਂਦੇ। ☹️

  • @rahgiri
    @rahgiri 3 ปีที่แล้ว +3

    ਜੇ ਪੁਆਧੀ ਬੋਲੀ ਨੂੰ ਟਕਸਾਲੀ ਪੰਜਾਬੀ ਭਾਸ਼ਾ ਕਹਿ ਦਿੱਤਾ ਜਾਂਦਾ ਤਾਂ ਕੋਈ ਰੌਲਾ ਹੀ ਨੀ ਰਹਿਣਾ ਸੀ ਕਿਉਂਕਿ ਇਹ ਜ਼ੁਬਾਨ ਅਜੇ ਵੀ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਵਿਚ ਬੋਲੀ ਜਾਂਦੀ ਹੈ। ਏਦਾਂ ਸਾਡੇ ਕੋਲ ਅਜੇ ਵੀ ਮਨਾਲੀ ਸ਼ਿਮਲਾ ਵਰਗੇ ਟੂਰਿਸਟ ਟਾਊਨ, ਫਰੀਦਾਬਾਦ ਗੁੜਗਾਂਵ ਵਰਗੇ ਸਨਅਤੀ ਟਾਊਨ ਅਤੇ 28 ਐਮ ਪੀ ਲੋਕ ਸਭਾ ਵਿਚ ਹੋਣੇ ਸੀ।

    • @Aaj361
      @Aaj361 3 ปีที่แล้ว +2

      ਭਰਾ ਮੇਰੇ ਹਰ ਸਮੇਂ ਹਰ ਜਗਾ ਸਿੱਖ ਅਾਪਣੇ ਹਿੰਦੂ ਭਰਾਵਾਂ ਨਾਲ ਖਡ਼ੇ । ਪਰ ਫਿਰ ਵੀ ਸਿੱਖਾਂ ਨੂਂੰ ਮਾੜੇ ਹੀ ਕਿਹਾ ਜਾਂਦਾ ਰਿਹਾ । ਸਮਝ ਤੋਂ ਪਰੇ

    • @PradeepSingh-ze8ks
      @PradeepSingh-ze8ks 6 หลายเดือนก่อน

      puadhi sirf amabala ch hi boli jandi h na k sare haryana ch

  • @GurjitSingh-lx7wd
    @GurjitSingh-lx7wd 2 หลายเดือนก่อน

    Ritesh Lakhi Sahib ji great Chanel he waheguru kirpa Rakhe.

  • @ਸੱਚਪਿਆਰਮੱਤ
    @ਸੱਚਪਿਆਰਮੱਤ 3 ปีที่แล้ว +4

    ਇਹ ਹਰ ਇਕ ਪੰਜਾਬੀ ਸੁਣਨ ਤਾਂ ਕੀ ਜੌ ਸੰਤਾਂ ਬਾਰੇ ਗਲਤ ਬੋਲਦੇ ਨੇ ਉਹ ਕਿਸੇ ਜਾਤੀ ਧਰਮ ਦੇ ਹੌਣ

  • @jammubansal1
    @jammubansal1 3 ปีที่แล้ว +2

    It is Jatt Sikhs who are responsible for Punjabi not being language of Hindus in Punjab. They do not consider Hindus being part of Punjab.

    • @PradeepSingh-ze8ks
      @PradeepSingh-ze8ks 6 หลายเดือนก่อน

      1951 ch ki krta c jatt sikha ne ehoja sirf 3-4 saal ho c aaje parttion nu
      jehra loka nu aapdi boli change krawa k hindi likhwoni pai sirf eś krke k oo boli dujya di bhi h???

  • @JB_JP_विचार
    @JB_JP_विचार 3 ปีที่แล้ว +13

    Historically, since the time of Rig Ved...where in Rig Ved..Punjab has been described as SaptaSindhu..
    Punjabi People have lived from the Indus (Sindhu) River to Satluj....or...to Yamuna river....since the last 5000 years.
    Islamic Invasions of Punjab since last 1300 years converted Punjabis to Islam...
    Punjab and Punjabis survived Qasim (700s), Ghaznavi (1000), Ghauri (1192), Babar(1526), Aurangzeb (1660s), Abdali (1760s), British (1840s)
    ..but...When the destiny of Punjab and Punjabis came under Congress Party and that Coward Gandhi...
    ....we...lost Punjab in 1947...

    • @romeshkumar7908
      @romeshkumar7908 3 ปีที่แล้ว +2

      Sikh politics from 1920 to date has been a mystery to one and all, including Sikhs and Sikh leaders themselves.
      It is IMPOSSIBLE for anyone to sense and understand what was or is the ultimate objective of any of the Sikh struggle of past 100 years !!
      Congress leaders exploited, misguided, humiliated and crushed Sikh community for past 100 years to full view of one and all which includes but not limited to what happened till 1980, 1980s on wards, stage-managing Punjab problem and terrorism, Operation Blue Star, killing of tens of thousands of Sikh youth, Delhi riots etc etc etc. .
      Look at today's scenarios !!!! Same fake Gandhis are using Sikhs in Punjab as puppets !!!!
      How a Sikh can even vote for congress ???????????????
      Punjab has become STRONGEST state of congress in India with 66% MLAs in assembly whereas this is not the case in Chhatisgarh and Rajasthan !!!!!!!!!!!!

    • @rudeboy2960
      @rudeboy2960 3 ปีที่แล้ว

      @@romeshkumar7908 Congress too has sanghi elements in its ranks from the starting. Sikhs are minority so it is easy to say that they are supporting congrese. In 2017 majority sikhs support Aap but same sanghi mentality people from one community opposed Aap nd voted for Congress. Otherwise it was impossible for Congress to defeat Aap. U r saying Congress did this and that but majority of hindus supported Congress when it crushed sikhs. Rajiv got record seats in India after Delhi sikh genocide. Once swamy has Rightly said that north Indian hindus are most pathetic who betrayed their mother tongue. Jansangh current bjp also celebrated Blue Star. This was the one of the reason that Akali leaders of that time worked fir Punjabi state when almost majority of country and parties betrayed them. Arun nehru, fotedar, kamalnath were from same narrow right brigade of Congress.

    • @varunsharma3532
      @varunsharma3532 2 ปีที่แล้ว

      @@rudeboy2960 if a Sikh in Canada can claim Punjabi as his mother tongue, why can't Hindus say Hindi is their mother tonguein Hindustan???

    • @rudeboy2960
      @rudeboy2960 2 ปีที่แล้ว

      @@varunsharma3532 how many Punjabi hindus speak hindi? Do u know? They speak Punjabi but claim Hindi as their mother tongue. What a joke 😂

    • @varunsharma3532
      @varunsharma3532 2 ปีที่แล้ว

      @@rudeboy2960 a lot of Punjabi Hindus like me speak in Hindi , and a lot of time I was made fun of for speaking in Hindi, even though I never made fun of them for speaking Punjabi

  • @NavjotKaur-fp8hy
    @NavjotKaur-fp8hy 3 ปีที่แล้ว +2

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @Yadsidhu
    @Yadsidhu 3 ปีที่แล้ว +11

    ਬਾਈ ਜੀ ਨਜ਼ਰ ਨਾ ਲੱਗ ਜੇ ਧਿਆਨ ਨਾਲ ਬੜੀਆਂ ਹੀ ਜਾਣਕਾਰੀ ਭਰਪੂਰ ਵੀਡੀਓਜ਼ ਪਾ ਰਹੇ ਓ !!!!!

    • @nexion5144
      @nexion5144 3 ปีที่แล้ว

      िਕਵੇ ਅਾ ਯਾਦिਵੰਦਰਾ

  • @officialchana7026
    @officialchana7026 3 ปีที่แล้ว +1

    Bhut vdiya reporting lakhi bro

  • @amritpalsidhu6454
    @amritpalsidhu6454 3 ปีที่แล้ว +2

    Rss ਸ਼ੁਰੂ ਤੋਂ ਹੀ ਸਿਖਾਂ ਦੀ ਤੇ ਪੰਜਾਬ ਦੀ ਦੁਸ਼ਮਣ ਰਹੀ ਆ ਅੱਜ ਵੀ ਓਵੇਂ ਹੀ ਦੁਸ਼ਮਣੀ ਨਿਭਾ ਰਹੇ ਆ

  • @JatinderSingh-vd2ie
    @JatinderSingh-vd2ie 3 ปีที่แล้ว +1

    Good and informative for Sikh youth

  • @harrysidhu917
    @harrysidhu917 3 ปีที่แล้ว +1

    Aj tak da Sab to vadh information vala episode carry on lucky vr

  • @BeHappy-ci6nl
    @BeHappy-ci6nl 3 ปีที่แล้ว +2

    ਚੱਡੀ ਗੈਂਗ ਬੜਾ ਅਹਿਸਾਨ ਫਰਾਮੋਸ਼ ਹੈ, ਨਹਿਰੂ ਨੇ ਉਹਨਾਂ ਦੇ ਪੱਖ ਦੇ ਕੰਮ ਕੀਤੇ ਤੇ ਅੱਜ ਹਰ ਪੁੱਠੇ ਕੰਮ ਲਈ “ਨਹਿਰੂ ਜ਼ੁੰਮੇਵਾਰ” ਹੈ !
    ਵਾਹ ਕਿਆ ਬਾਤ ਹੈ।

  • @manibrar4149
    @manibrar4149 2 ปีที่แล้ว +2

    ਏਨੇ ਧੋਖੇ ਖਾਣ ਤੋਂ ਬਾਦ ਖਾਲਿਸਤਾਨ ਦੀ ਮੰਗ ਕਰਨਾ ਕੋਈ ਮਾੜਾ ਨਹੀਂ

  • @jatinderpalsingh5968
    @jatinderpalsingh5968 3 ปีที่แล้ว +2

    I salute your job bro. Very well done

  • @davinder-s7e
    @davinder-s7e 3 ปีที่แล้ว +5

    ਸਤਿ ਸ਼੍ਰੀ ਅਕਾਲ ਜੀ 🙏🙏

    • @GurjitSingh-lx7wd
      @GurjitSingh-lx7wd 2 หลายเดือนก่อน

      Nidhark scher lion paterkar Ritesh Lakhi Sahib ji.

  • @chugh8960
    @chugh8960 ปีที่แล้ว +1

    The second generation of Arora/Khatri population until today can't even speak Hindi properly, and how come our grandparents came under the influence of baamans and voted for Hindi. I remember many census and I use to put Punjabi as mother tongue and even write "Punjabi" in religion section. We live in Haryana, and we don't have a cultural match with the local population here. They cut our roots and displaced us and then forced us to speak hindi in the weakest time of our history. Es layi baamana te bharossa ni karna chahida. I request all Arora/Khatri population to keep registering themselves as Punjabi speaking when the next census happens and also make third generation understand the importance of it. Make them learn Gurmukhi. Otherwise, we would lose many dialects of Punjabi, and they will obsolete.

  • @sherepunjabmallhi7375
    @sherepunjabmallhi7375 3 ปีที่แล้ว +4

    Good job bro

  • @ajaybatra2024
    @ajaybatra2024 3 ปีที่แล้ว +2

    Good Job 👍

  • @punjaab9397
    @punjaab9397 2 ปีที่แล้ว +2

    Ritesj ji mein thonu ik gal kehna choana, je Nehru, Lala Jagat Narain, Tarvedi warge sikh haters na hunde, Sikh, hindu, te hor communites jo hundreds of years ik duje nal reh rahe si ona nu aina leadra ne apniya kursiya laiyee dushman banaa ta.

  • @thakursaabdisister3103
    @thakursaabdisister3103 3 ปีที่แล้ว +1

    Sat shri akaal bhaji.. Lots of love and respect for you from gurdaspur Punjab 🙏🙏🙏🙏🙏

  • @deepbrar4662
    @deepbrar4662 3 ปีที่แล้ว +1

    Sat shri akal bhaji bhut vadya te saaf samja rahe ho sanu ta ena kuj nhi pta

  • @singhjagpreet5393
    @singhjagpreet5393 3 ปีที่แล้ว +1

    Sat Shri Akal Congress has always been dishonest with Punjab but even today the Congress government is in Punjab.

  • @romysekhon8254
    @romysekhon8254 3 ปีที่แล้ว +3

    All the Punjabis should get together to protect the rights of our language, territory, water according to the Riparian law and all other rights, the people from all the three major religions in Punjab , the Hindu, the Sikh and the Muslim should unite to start a new movement again, now is the time to start a modern era and learn the lesson from the past history. This will avoid the blood shed in the future, otherwise these politicians will ruin Punjab as their past deeds tells us . The Hindu Punjabi such as Actor Balraj Sahni , writer Dhanni Ram Chtarik , Actor Sunil Dutt and plenty of others played a positive roles as they adopted the Punjabi language and all other religious communities as part of humanity. But people like Lala Jagat Narian were the biggest culprit in creating wedges between the communities, as Jagat Narian used every step to create communal poison between the Muslims and Hindus before 1947 and again before 1978 in Punjab between the Hindu and the Sikhs . His newspaper use to be in old Layalpur and then in Jalandhar.I must add the some prominent present Punjabi Hindu are doing great goodwill such as Dr Piyare Lal Garg , Kanupriya the ex Punjab University president and Mr Lakhi the Tv Anchor.

  • @JAGJITSINGH-jz1ny
    @JAGJITSINGH-jz1ny 3 ปีที่แล้ว +1

    Good job sir

  • @ajaybatra2024
    @ajaybatra2024 3 ปีที่แล้ว +1

    Well done

  • @paramjeetsingg4183
    @paramjeetsingg4183 3 ปีที่แล้ว +1

    Nice

  • @JASPREETSIDHU.
    @JASPREETSIDHU. 3 ปีที่แล้ว +1

    Great

  • @PoetPreetAman
    @PoetPreetAman 3 ปีที่แล้ว +7

    What a fabulous reporting,a sincere request to make a biographical monologue on one of tallest akali leader of this time pan along with political career

  • @Weallareone-1
    @Weallareone-1 3 ปีที่แล้ว +1

    Thanks sir 😊

  • @LakhwinderSingh-iq9bk
    @LakhwinderSingh-iq9bk 2 ปีที่แล้ว +2

    ਬਾਈ ਜੀ ਸੰਵਿਧਾਨ ਦੀ ਕਹਾਣੀ miss ਕਰ ਗਏ,ਸਿੱਖਾਂ ਨੇ ਕਿਉ sign ਨਹੀਂ ਕੀਤੇ..ਜਿਸ ਨਾਲ ਕਹਾਣੀ 84 ਤੱਕ ਪਹੁੰਚ ਜਾਂਦੀ ਹੈ...

  • @kulwinderkulwinder6341
    @kulwinderkulwinder6341 3 ปีที่แล้ว +1

    Intresting story

  • @khushwantsingh6739
    @khushwantsingh6739 3 ปีที่แล้ว +1

    Very good bro 🙏

  • @sandeepdhillon1942
    @sandeepdhillon1942 3 ปีที่แล้ว +1

    Purity❤️❤️

  • @DevinderSingh-yx8iu
    @DevinderSingh-yx8iu 3 ปีที่แล้ว +1

    Sun ke kan khulde ne love u bhaji

  • @RajvirCalifornia
    @RajvirCalifornia 3 ปีที่แล้ว +1

    Best sir 👍👍

  • @navdeepsingh2501
    @navdeepsingh2501 3 ปีที่แล้ว +2

    Mukdi gal ee hi hai ki ohna sada punjab di dharti ate Sikh di power chidi c la lii fer jado power ohna kol aa gyii ohna sanu khatam krna suru kar dita which is going on till now

    • @cs2874
      @cs2874 3 ปีที่แล้ว

      But our youth still lives in ignorance and don't have any political vision.

    • @cs2874
      @cs2874 3 ปีที่แล้ว

      But our youth still lives in ignorance and don't have any political vision.

  • @sarvmeetsingh940
    @sarvmeetsingh940 3 ปีที่แล้ว +1

    Boht vadiya veer g.. waiting for next one.. But 1 doubt hai k tuc keh rhe ho k Hindi nu kaumi bhasha declare karta c.. but india di tan koi v national language nai hai... only official language aa Hindi for union government official work...

  • @GurpreetSingh-vw1tt
    @GurpreetSingh-vw1tt 3 ปีที่แล้ว +1

    Punjab zindawaad

  • @dhaliwalsoni9477
    @dhaliwalsoni9477 3 ปีที่แล้ว +1

    Big Fan Sir🙏. Recent shocking Appointment of Gulzar inder chahal to be Punjab congress Treasuer. Please make a episode on inside story behind this. This is very important because he is son of former dig Chahal.

  • @myselfsikh1790
    @myselfsikh1790 3 ปีที่แล้ว +1

    Waheguru ji

  • @niceguy2938
    @niceguy2938 3 ปีที่แล้ว +1

    Vekhyo kite eh videos delete na kardyo

  • @Amandeepkaur-lo2ty
    @Amandeepkaur-lo2ty 3 ปีที่แล้ว

    Vdea sir ji

  • @Aaj361
    @Aaj361 3 ปีที่แล้ว

    ਲੱਖੀ ਜੀ ਇਸ ਕਲਿੱਪ ਨੂਂੰ ਹਿੰਦੀ ਵਿੱੱਚ ਵੀ ਦਿਓ please please please

  • @sherepunjabmallhi7375
    @sherepunjabmallhi7375 3 ปีที่แล้ว +2

    Jai Punjab

  • @jasssasingh3702
    @jasssasingh3702 2 ปีที่แล้ว

    Mrei ta veer daru shoth ge tere kar ke live u rab tenu khosh rakhe

  • @sukhchahal7299
    @sukhchahal7299 3 ปีที่แล้ว +1

    First view and first comment

  • @KAPIL9726
    @KAPIL9726 2 ปีที่แล้ว

    👌👌

  • @sunnydhaliwal1984
    @sunnydhaliwal1984 3 ปีที่แล้ว +3

    Nehru
    Lala Jagat naryan
    Gandi
    Shame On you 👎

  • @GurpreetSingh-vw1tt
    @GurpreetSingh-vw1tt 3 ปีที่แล้ว +2

    First comment bhaji

    • @nexion5144
      @nexion5144 3 ปีที่แล้ว +1

      ਹਾ ਮॅਲਾ ਤੇਰਾ ਪिਹਲਾ ਕਮੈਂਟ ਹੈ ਤੇਰਾ िਪੰਢ ਵਾਲੇ ਕਬॅਢੀ ਟੂਰਨਾਮੈਂਟ ਤੇ ਟਰਾਫੀ ਨਾਲ ਮਾਨ ਸਨਮਾਨ ਕਰ िਦॅਤਾ ਜਾਵੇਗਾ

    • @sukhmandeepminhas482
      @sukhmandeepminhas482 3 ปีที่แล้ว

      @@nexion5144 hahahahaha

  • @cheenaphagwara6708
    @cheenaphagwara6708 3 ปีที่แล้ว +1

    Ritesh bhaji M.L.A balwant singh sarhal qazaian nu kyu te kida kharkua ne maar mukya di report teyar karo bhaji plzzzzz 🙏🙏🙏🙏

  • @ramandeeppannu9160
    @ramandeeppannu9160 3 ปีที่แล้ว +1

    Att..

  • @davinderwaraich5578
    @davinderwaraich5578 3 ปีที่แล้ว +1

    1ਕੋਮੈਂਟ

  • @nvdeep.s
    @nvdeep.s 3 ปีที่แล้ว +1

    jehde dang ohde maazh ... Eh punjabya nu smj ni ... aye 😟

  • @romeshkumar7908
    @romeshkumar7908 3 ปีที่แล้ว +1

    Sikh politics from 1920 to date has been a mystery to one and all, including Sikhs and Sikh leaders themselves.
    It is IMPOSSIBLE for anyone to sense and understand what was or is the ultimate objective of any of the Sikh struggle of past 100 years !!
    Congress leaders exploited, misguided, humiliated and crushed Sikh community for past 100 years to full view of one and all which includes but not limited to what happened till 1980, 1980s on wards, stage-managing Punjab problem and terrorism, Operation Blue Star, killing of tens of thousands of Sikh youth, Delhi riots etc etc etc. .
    Look at today's scenarios !!!! Same fake Gandhis are using Sikhs in Punjab as puppets !!!!
    How a Sikh can even vote for congress ???????????????
    Punjab has become STRONGEST state of congress in India with 66% MLAs in assembly whereas this is not the case in Chhatisgarh and Rajasthan !!!!!!!!!!!!

    • @JB_JP_विचार
      @JB_JP_विचार 3 ปีที่แล้ว

      Congress is strong in Punjab because Punjabi Hindus vote for Congress
      Punjabi Hindus after 1947, 1966, 1980s, 1990s still somehow vote for Congress...!!!

    • @romeshkumar7908
      @romeshkumar7908 3 ปีที่แล้ว

      @@JB_JP_विचार !!!!!??????
      %age of Hindu population in Punjab ?
      Hindu vote is divided between BJP, BSP, AAP !!
      BJP has been ally of Akalis.(not now).
      Strong majority of Sikhs vote for congress !!!!!!!

    • @niceguy2938
      @niceguy2938 3 ปีที่แล้ว

      @@romeshkumar7908 Congress role has taken by bjp now..... bjp is the new Congress.. .....

  • @niceguy2938
    @niceguy2938 3 ปีที่แล้ว +2

    Punjab te sikh kaum da patan ta Maharaja ranjit singh di maut toh baad hinshuru hogya c.......1947 was last nail in its coffin......musalmana te hinduaan ne UP walya di Urdu te hindi apna lyi ....te punjab da koi v nai banya.....sikh vichara aate vich ghunn vaa gu piss gye

  • @thekingmaker7427
    @thekingmaker7427 2 ปีที่แล้ว

    Je master tara singh dr.bhim rao nal dhokha na karda ta eh din na dekhne painde

  • @GopalSharma-sv4tl
    @GopalSharma-sv4tl 3 ปีที่แล้ว +1

    10-20 tukde kardo desh de ehi hal hai isda

  • @lakhwindersinghlalli1927
    @lakhwindersinghlalli1927 3 ปีที่แล้ว +1

    Dislike krn Waleyan nu sachhi hazam nhi ho rahi

  • @jasssasingh3702
    @jasssasingh3702 2 ปีที่แล้ว

    Mhi jado v tuwanu son da need bhot ondi ho sake apna numer jurur dena mhi tude nal gal kar ke khos sa.ju

  • @ericgill733
    @ericgill733 3 ปีที่แล้ว +1

    Bhagat singh was arya samaji why is shown as hero 😂😂

  • @poonamgoswami9054
    @poonamgoswami9054 3 ปีที่แล้ว

    Zrayanpesha da ki matlab hunda ???

    • @harpalsingh7644
      @harpalsingh7644 3 ปีที่แล้ว

      It means. thief .murderer.

    • @npsbrar560
      @npsbrar560 3 ปีที่แล้ว

      Criminal tribe or society

  • @JaySinghIsImmature
    @JaySinghIsImmature 3 ปีที่แล้ว +2

    I very much enjoy the depth and quality of your well researched reports. I'm still dismayed that several of your reports insist that Separatism is Terrorism. I hope you'll look at Canada's mature approach to Quebec as an example of how a voice for Separatists does not equate to terror.

    • @varunsharma3532
      @varunsharma3532 2 ปีที่แล้ว

      I know, whenever I say that malwa region is not part of Punjab, I am called a Punjab hater

    • @JaySinghIsImmature
      @JaySinghIsImmature 2 ปีที่แล้ว

      @@varunsharma3532 You should have the right to advocate for independence. I have no problem with your position.

    • @varunsharma3532
      @varunsharma3532 2 ปีที่แล้ว

      @@JaySinghIsImmature you may have no problem, but a lot people who are in support of separate Punjab, are not in support of seperate malwaa from Punjab, even though malwaa is distinct from Punjab

    • @JaySinghIsImmature
      @JaySinghIsImmature 2 ปีที่แล้ว

      @@varunsharma3532 I don't agree with your position -- But I will defend your right to advocate for sovereignty

    • @varunsharma3532
      @varunsharma3532 2 ปีที่แล้ว

      @@JaySinghIsImmature advocate for sovereignty, but not fight????

  • @PoetPreetAman
    @PoetPreetAman 3 ปีที่แล้ว +1

    PSB not pan

  • @hsdhindsa3013
    @hsdhindsa3013 3 ปีที่แล้ว +1

    H.s.dhindsa.god.ropet.hia.

  • @pan_jabdejaye2795
    @pan_jabdejaye2795 3 ปีที่แล้ว +1

    ਵੀਰ ਇਹ ਗਦਾਰ ਕੌਮ ਨੇ ਸਦਾ ਹੀ ਗਦਾਰੀ ਕੀਤੀ

  • @AmarjitSingh-amarjit90
    @AmarjitSingh-amarjit90 3 ปีที่แล้ว +1

    Ki sir sikh sida keh sakde ne Ki shuru To sade nal dhokha hoeaa....... Te vhakra mulk je koi mngda ohde piche karan kiti gai sade nal dhoke bazi aa

  • @AmandeepSingh-lp9lp
    @AmandeepSingh-lp9lp 3 ปีที่แล้ว +1

    Aa sare dalal ne

  • @ajaybatra2024
    @ajaybatra2024 3 ปีที่แล้ว +2

    You slow and slowly Justifying that what badal encash सेंटर punjab naal धक्का करदी आये not blaming you for that please don't sum up this subject in 1-2 episodes please make detailed videos as you are right track sir

  • @jugrajsandhu5149
    @jugrajsandhu5149 3 ปีที่แล้ว

    ਤੂਤ ਕਾਂਢ ਤੇ video bnao

  • @ਤੂਤਾਂਵਾਲਾਖੂਹ-ਮ6ਜ
    @ਤੂਤਾਂਵਾਲਾਖੂਹ-ਮ6ਜ 4 หลายเดือนก่อน

    ਨਹਿਰੂ ਦੁਨੀਆਂ ਦਾ ਝੂਠਾ ਬੰਦਾ।

  • @fazalanwer5236
    @fazalanwer5236 3 ปีที่แล้ว +1

    Means punjabia and sikha nal hamesha tukha huya he india ich

    • @Aaj361
      @Aaj361 3 ปีที่แล้ว +1

      muslmaan ne kehda ghat kiti hai

  • @JaswinderSingh-fk5jm
    @JaswinderSingh-fk5jm 3 ปีที่แล้ว +2

    Good job sir